ⓘ Free online encyclopedia. Did you know?
                                               

ਜਿਹਾਦ

ਜਿਹਾਦ ਇੱਕ ਇਸਲਾਮਿਕ ਅਵਧੀ ਹੈ। ਧਰਮ ਨੂੰ ਕਾਇਮ ਰਖਣ ਲਈ ਇਹ ਮੁਸਲਿਮ ਲੋਕਾਂ ਦੀ ਧਾਰਮਿਕ ਜਿੰਮੇਵਾਰੀ ਹੈ। ਅਰਬੀ ਵਿੱਚ ਜਿਹਾਦ ਸ਼ਬਦ ਦਾ ਅਰਥ ਕੋਸ਼ਿਸ ਕਰਨਾ,ਸੰਘਰਸ਼ ਕਰਨਾ,ਧੀਰਜਵਾਨ ਆਦਿ। ਜੋ ਵੀ ਵਿਅਕਤੀ ਇਸਦਾ ਮੈਂਬਰ ਬਣ ਜਾਂਦਾ ਹੈ, ਉਸਨੂੰ ਮੁਜਾਹਿਦ ਕਹਿੰਦੇ ਹਨ,ਜਿਸਦਾ ਬਹੁਬਚਨ ਮੁਜਾਹਿਦੀਨ ਕਹਿੰਦੇ ਹਨ। ...

                                               

ਜਿੱਦੂ ਕ੍ਰਿਸ਼ਨਾਮੂਰਤੀ

ਜਿੱਦੂ ਕ੍ਰਿਸ਼ਨਾਮੂਰਤੀ ਦਾਰਸ਼ਨਿਕ ਅਤੇ ਆਤਮਕ ਮਜ਼ਮੂਨਾਂ ਦੇ ਪੱਕੇ ਲੇਖਕ ਅਤੇ ਪ੍ਰਵਚਨਕਾਰ ਸਨ। ਉਹ ਰੂਹਾਨੀ ਕ੍ਰਾਂਤੀ, ਮਨ ਦੀ ਕੁਦਰਤ, ਧਿਆਨ, ਮਾਨਵੀ ਸੰਬੰਧ, ਸਮਾਜ ਵਿੱਚ ਸਕਾਰਾਤਮਕ ਤਬਦੀਲੀ ਕਿਵੇਂ ਲਿਆਈਏ ਆਦਿ ਮਜ਼ਮੂਨਾਂ ਦੇ ਮਾਹਰ ਸਨ। ਉਹ ਹਮੇਸ਼ਾ ਇਸ ਗੱਲ ਉੱਤੇ ਜ਼ੋਰ ਦਿੰਦੇ ਸਨ ਕਿ ਹਰ ਇੱਕ ਮਨੁੱਖ ਨੂ ...

                                               

ਜੀ ਪੀ ਐੱਸ

ਜੀ ਪੀ ਐੱਸ ਜਾਂ ਗਲੋਬਲ ਪੋਜ਼ਿਸ਼ਨਿੰਗ ਸਿਸਟਮ ਮਤਲਬ ਸੰਸਾਰੀ ਥਾਂ-ਟਿਕਾਣਾ ਪ੍ਰਨਾਲੀ ਇੱਕ ਪੁਲਾੜ-ਅਧਾਰਤ ਉੱਪਗ੍ਰਿਹੀ ਆਵਾਜਾਈ ਦਾ ਬੰਦੋਬਸਤ ਹੈ ਜੋ ਧਰਤੀ ਉਤਲੀ ਜਾਂ ਨੇੜਲੀ ਹਰ ਉਸ ਥਾਂ ਬਾਬਤ ਟਿਕਾਣੇ ਅਤੇ ਸਮੇਂ ਦੀ ਜਾਣਕਾਰੀ ਦਿੰਦਾ ਹੈ ਜਿੱਥੋਂ ਅੱਖ ਦੀ ਸੇਧ ਨਾਲ਼ ਚਾਰ ਜਾਂ ਵੱਧ ਜੀ ਪੀ ਐੱਸ ਸੈਟੇਲਾਈਟਾਂ ...

                                               

ਜੀਨ

ਜੀਨ ਪ੍ਰਾਣੀਆਂ ਵਿੱਚ ਡੀ ਐਨ ਏ ਦੀਆਂ ਬਣੀਆਂ ਉਹ ਅਤਿ ਸੂਖਮ ਰਚਨਾਵਾਂ ਨੂੰ ਕਹਿੰਦੇ ਹਨ ਜੋ ਅਨੁਵੰਸ਼ਿਕ ਲੱਛਣਾਂ ਦਾ ਧਾਰਨ ਅਤੇ ਉਹਨਾਂ ਦਾ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਸਥਾਨਾਂਤਰਣ ਕਰਦੀਆਂ ਹਨ। ਜੀਨ ਯੂਨਾਨੀ ਸ਼ਬਦ ਹੈ ਜਿਸਦੇ ਅਰਥ ਹਨ ‘ਉਪਜਾਉਣ ਦੇ’। ਮੈਂਡਲ ਦੀ ਖੋਜ ਨੇ ਦਰਸਾ ਦਿੱਤਾ ਕਿ ਵਿਰਸੇ ...

                                               

ਜੀਭ ਦੀ ਤਿਲਕਣ

ਜੀਭ ਦੀ ਤਿਲਕਣ, ਜਬਾਨ ਫਿਸਲਣਾ ਵੀ ਕਹਿੰਦੇ ਹਨ ਭਾਸ਼ਣ, ਮੈਮੋਰੀ, ਜਾਂ ਸਰੀਰਕ ਕਾਰਵਾਈ ਦੀ ਭੁੱਲ ਹੈ, ਜਿਸ ਦਾ ਕਾਰਨ ਕੋਈ ਦੱਬੀ ਹੋਈ ਅਚੇਤ ਖਾਹਿਸ਼ ਜਾਂ ਮਨ ਅੰਦਰਲੀ ਵਿਚਾਰ ਲੜੀ ਹੁੰਦੀ ਹੈ। ਇਹ ਸੰਕਲਪ, ਕਲਾਸੀਕਲ ਮਨੋਵਿਸ਼ਲੇਸ਼ਣ ਦਾ ਹਿੱਸਾ ਹੈ।

                                               

ਜੀਵਨ

ਜ਼ਿੰਦਗੀ ਜਾਂ ਜੀਵਨ ਉਹ ਗੁਣ ਹੈ ਜੋ ਧੜਕਦੀਆਂ ਅਤੇ ਆਪਣੇ ਆਪ ਵਿਗਸ ਰਹੀਆਂ ਸ਼ੈਆਂ ਨੂੰ ਅਜਿਹੀਆਂ ਕਿਰਿਆਵਾਂ ਤੋਂ ਰਹਿਤ ਨਿਰਜਿੰਦ ਸ਼ੈਆਂ ਤੋਂ ਅੱਡ ਕਰਦਾ ਹੈ। ਜੀਵ-ਵਿਗਿਆਨ ਜੀਵਨ ਦੇ ਅਧਿਐਨ ਦੇ ਨਾਲ ਸੰਬੰਧਿਤ ਹੈ।

                                               

ਜੀਵਨ ਵਿਕਾਸ

ਜੀਵਨ ਵਿਕਾਸ, ਜੈਵਿਕ ਜਾਤੀਆਂ ਦੀਆਂ ਵਿਰਾਸਤੀ ਵਿਸ਼ੇਸ਼ਤਾਵਾਂ ਵਿੱਚ ਪੀੜ੍ਹੀ ਦਰ ਪੀੜ੍ਹੀ ਆੳਣ ਵਾਲੀ ਤਬਦੀਲੀ ਜਾਂ ਬਦਲਾਅ ਹੈ। ਵਿਕਾਸਵਾਦੀ ਪ੍ਰਕਰਿਆਵਾਂ ਪ੍ਰਜਾਤੀਆਂ, ਜੀਵਾਂ ਅਤੇ ਡੀਏਨਏ ਅਤੇ ਪ੍ਰੋਟੀਨ ਜਿਹੇ ਕਣਾਂ ਸਮੇਤ ਜੈਵਿਕ ਸੰਗਠਨ ਦੇ ਹਰ ਪੱਧਰ ਉੱਤੇ ਭਿੰਨਤਾਵਾਂ ਨੂੰ ਜਨਮ ਦਿੰਦਿਆਂ ਹਨ। ਧਰਤੀ ਉੱਤੇ ...

                                               

ਜੁਲੀਅਨ ਰਿਓਸ

ਜੁਲੀਅਨ ਰਿਓਸ ਇੱਕ ਅਮਰੀਕੀ ਅਸ਼ਲੀਲ ਫ਼ਿਲਮ ਅਦਾਕਾਰ ਹੈ। ਜੁਲੀਅਨ ਨੇ ਗਵੇਨ ਸਮਰਸ ਦੇ ਨਾਲ਼ X-ਰੇਟੇਡ ਕ੍ਰਿਟਿਕਸ ਸੰਗਠਨ ਦੁਆਰਾ ਦਿੱਤਾ ਜਾਣ ਵਾਲ਼ਾ ਸਾਲ 1999 ਦਾ "ਸਬ ਤੋਂ ਉੱਤਮ ਕਪਲ ਮੇਲ-ਫ਼ਿਮੇਲ" XRCO ਅਵਾਰਡਸ ਜਿੱਤੀਆ ਸੀ।

                                               

ਜੂਲੀਆ ਕ੍ਰਿਸਤੇਵਾ

ਜੂਲੀਆ ਕ੍ਰਿਸਤੇਵਾ ਫਰਾਂਸੀਸੀ/ਬੁਲਗਾਰੀਅਨ ਦਾਰਸ਼ਨਿਕ, ਚਿੰਨ-ਵਿਗਿਆਨੀ, ਸਾਹਿਤ ਆਲੋਚਕ, ਮਨੋਵਿਸ਼ਲੇਸ਼ਕ, ਸਮਾਜ ਸਾਸ਼ਤਰੀ, ਨਾਰੀਵਾਦੀ, ਅਤੇ ਨਾਵਲਕਾਰ ਹੈ। ਉਹ ਮਧ-1960ਵਿਆਂ ਤੋਂ ਫਰਾਂਸ ਵਿੱਚ ਰਹਿ ਰਹੀ ਹੈ। ਹੁਣ ਯੂਨੀਵਰਸਿਟੀ ਪੈਰਸ ਦਿਦਰੋ ਵਿੱਚ ਪ੍ਰੋਫੈਸਰ ਹੈ। 1969 ਵਿੱਚ ਆਪਣੀ ਕਿਤਾਬ ਸੈਮਿਓਤਿਕੇ ਦੇ ...

                                               

ਜੇ. ਕੇ. ਰਾਓਲਿੰਗ

ਜੋਨ "ਜੋ" ਰਾਓਲਿੰਗ ਇੱਕ ਬਰਤਾਨਵੀ ਨਾਵਲਕਾਰਾ ਹੈ। ਇਸ ਨੂੰ ਹੈਰੀ ਪੌਟਰ ਲੜੀ ਲਈ ਜਾਣਿਆ ਜਾਂਦਾ ਹੈ। 31 ਜੁਲਾਈ 1965 ਨੂੰ ਜਨਮੀ ਜੇ. ਕੇ. ਰਾਓਲਿੰਗ ਇੱਕ ਬ੍ਰਿਟਿਸ਼ ਨਾਵਲਕਾਰ ਹੈ। ਜੋ ਕਿ ਹੈਰੀ ਪੋਟਰ ਲੜੀ ਦੀਆਂ ਕਿਤਾਬਾਂ ਲਿਖਣ ਕਰਕੇ ਮਸ਼ਹੂਰ ਹੈ। ਪਤੀ ਨਾਲ ਤਲਾਕ ਹੋਣ ਤੋਂ ਬਾਅਦ ਉਹ ਇੱਕ ਬੇਰੁਜ਼ਗਾਰ ਮਾਂ ...

                                               

ਜੇਜੋਂ

ਜੇਜੋਂ ਮਾਹਿਲਪੁਰ ਤੋਂ ਪੂਰਬ ਵੱਲ 15 ਕਿਲੋਮੀਟਰ ਦੀ ਦੂਰੀ ਉੱਪਰ ਲਗਪਗ 56 ਹੈਕਟੇਅਰ ਰਕਬੇ ਵਿੱਚ ਫੈਲਿਆ ਹੋਇਆ ਪੁਰਾਤਨ ਤੇ ਇਤਿਹਾਸਕ ਨਗਰ ਹੈ। ਜੇਜੋਂ ਇੱਕ ਪਾਸੇ ਪੱਛਮੀ ਭਾਰਤ ਅਤੇ ਦੂਜੇ ਪਾਸੇ ਪੂਰਬੀ ਭਾਰਤ ਨਾਲ ਜਿਸ ਨੂੰ ‘ਗੇਟਵੇ ਆਫ ਕਾਂਗੜਾ’ ਦੇ ਨਾਂ ਨਾਲ ਜਾਣਿਆ ਜਾਂਦਾ। ਇਹ ਨਗਰ ਇੱਥੋਂ ਦੇ ਬਜ਼ੁਰਗ ‘ਜ ...

                                               

ਜੇਹਲਮ

32°55′43″N 73°43′53″E ਜੇਹਲਮ ਉਰਦੂ: ‎جہلم ਜੇਹਲਮ ਦਰਿਆ ਦੇ ਸੱਜੇ ਕੰਢੇ ’ਤੇ ਵਸਿਆ ਇੱਕ ਸ਼ਹਿਰ ਹੈ ਜੋ ਕਿ ਇਸੇ ਨਾਮ ਦੇ ਜ਼ਿਲੇ ਵਿੱਚ ਲਹਿੰਦੇ ਪੰਜਾਬ ਵਿੱਚ ਸਥਿੱਤ ਹੈ। ਇਹ ਇਲਾਕਾ ਅੰਗਰੇਜ਼ੀ ਫ਼ੌਜ ਅਤੇ ਬਾਅਦ ਵਿੱਚ ਪਾਕਿਸਤਾਨ ਹਥਿਆਰਬੰਦ ਫ਼ੌਜ ਨੂੰ ਵੱਡੀ ਗਿਣਤੀ ਵਿੱਚ ਸਿਪਾਹੀ ਦੇਣ ਲਈ ਜਾਣਿਆ ਜਾਂਦ ...

                                               

ਜੈਕੀ ਸ਼ਰਾਫ

ਜੈਕੀ ਸ਼ਰਾਫ ਦਾ ਜਨਮ ਮੁੰਬਈ ਵਿੱਚ ਹੋਇਆ। ਇਸਦਾ ਪਿਤਾ ਗੁਜਰਾਤੀ ਸੀ ਅਤੇ ਮਾਂ ਤੁਰਕੀ ਸੀ। ਇਸ ਦਾ ਪੂਰਾ ਨਾਮ ਜੈ ਕਿਸਨ ਕੱਟੂਭਾਈ ਸ਼ਰਾਫ ਹੈ। ਇਸ ਦੇ ਪਿਤਾ ਦਾ ਨਾਮ ਕੱਟੂਭਾਈ ਅਤੇ ਮਾਤਾ ਦਾ ਨਾਮ ਰੀਟਾ ਸ਼ਰਾਫ ਹੈ। ਫ਼ਿਲਮਾਂ ਵਿੱਚਕ ਆਉਣ ਤੋਂ ਪਹਿਲਾਂ ਇਸ ਨੇ ਕੁਝ ਵਿਗਿਆਪਨਾ ਵਿੱਚ ਕੰਮ ਕੀਤਾ। ਇਸ ਨੇ ਸਭ ਤੋ ...

                                               

ਜੈਕੋਬਿਨ

ਜੈਕੋਬਿਨ ਕਲੱਬ ਫਰਾਂਸੀਸੀ ਕ੍ਰਾਂਤੀ ਦੇ ਵਿਕਾਸ ਵਿੱਚ ਸਭ ਤੋਂ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ ਰਾਜਨੀਤਕ ਕਲੱਬ ਸੀ, ਜਿਸ ਦਾ ਨਾਮ, ਰੂ ਸੇਂਟ ਜਾਕ, ਪੈਰਿਸ ਵਿੱਚ ਸਥਿਤ ਡੋਮਿਨੀਕਨ ਕਾਨਵੇਂਟ ਦੀ ਵਜ੍ਹਾ ਨਾਲ ਪਿਆ ਜਿਥੇ ਉਹਨਾਂ ਨੇ ਮੀਇੰਗ ਕੀਤੀ ਸੀ। ਕਲੱਬ ਦਾ ਮੁਢ ਵਰਸੇਲਜ ਵਿੱਚ ਬੈਂਥੋਰਨ ਕਲੱਬ ਦੇ ਤੌਰ ਤੇ ਬਝਿ ...

                                               

ਜੈਨੀਫ਼ਰ ਕੌਨਲੀ

ਜੈਨੀਫ਼ਰ ਲਿਨ ਕੌਨਲੀ ਇੱਕ ਅਮਰੀਕੀ ਫ਼ਿਲਮ ਅਦਾਕਾਰਾ ਹੈ ਜਿਹਨੇ ਆਪਣੇ ਪੇਸ਼ੇ ਦੀ ਸ਼ੁਰੂਆਤ ਇੱਕ ਬਾਲ ਮਾਡਲ ਵਜੋਂ ਕੀਤੀ। 1984 ਵਿੱਚ ਆਪਣੀ ਪਹਿਲੀ ਜੁਰਮ ਵਾਲ਼ੀ ਫ਼ਿਲਮ ਵਨਸ ਅਪੌਨ ਅ ਟਾਈਮ ਇਨ ਅਮੈਰੀਕਾ ਵਿੱਚ ਰੋਲ ਕਰਨ ਤੋਂ ਪਹਿਲਾਂ ਇਹ ਰਸਾਲਿਆਂ, ਅਖ਼ਬਾਰਾਂ ਅਤੇ ਟੀਵੀ ਮਸ਼ਹੂਰੀਆਂ ਵਿੱਚ ਵੀ ਵਿਖਾਈ ਦਿੱਤੀ ...

                                               

ਜੈਸੀ ਓਵਨਜ਼

ਜੇਮਜ਼ ਕਲੀਵਲੈਂਡ ਜੈਸੀ ਓਵਨਜ਼ ਇੱਕ ਅਮਰੀਕੀ ਅਥਲੀਟ ਸੀ ਅਤੇ ਇਹ ਖਾਸ ਕਰ ਕੇ ਸਪ੍ਰਿੰਟ ਅਤੇ ਲਾਂਗ ਜੰਪ ਵਿੱਚ ਮਾਹਿਰ ਸੀ। ਇਸਨੇ 1936 ਦੀਆਂ ਓਲਿੰਪਿਕ ਖੇਡਾਂ, ਜੋ ਕਿ ਬਰਲਿਨ, ਜਰਮਨੀ ਵਿੱਚ ਹੋਈਆਂ, ਵਿੱਚ ਭਾਗ ਲਿਆ ਅਤੇ ਚਾਰ ਸੋਨ ਤਮਗੇ ਜਿੱਤੇ। ਖੇਡ ਇਤਿਹਾਸ ਵਿੱਚ ਅਮਰ ਹੋਣ ਵਾਲਾ ਅਜਿਹਾ ਹੀ ਇੱਕ ਮਹਾਨ ਅਥ ...

                                               

ਜੋਗਾ

ਜੋਗਾ ਪੰਜਾਬ ਦੇ ਜ਼ਿਲਾ ਤੇ ਤਹਿਸੀਲ ਮਾਨਸਾ ਦਾ ਇੱਕ ਪਿੰਡ ਹੈ। 2001 ਵਿੱਚ ਜੋਗਾ ਦੀ ਅਬਾਦੀ 9325 ਸੀ। ਇਸ ਦਾ ਖੇਤਰਫ਼ਲ 35.84 ਕਿ. ਮੀ. ਵਰਗ ਹੈ। ਇਹ ਪਿੰਡ ਮਾਨਸਾ-ਬਰਨਾਲਾ ਰੋਡ ਤੇ ਮਾਨਸਾ ਤੋਂ 22 ਕਿਲੋ ਮੀਟਰ ਦੀ ਦੂਰੀ ਤੇ ਸਥਿਤ ਹੈ ਬਰਨਾਲਾ ਤੋ 28 ਕਿਲੋ ਮੀਟਰ ਦੀ ਦੂਰੀ ਤੇ ਸਥਿਤ ਹੈ।

                                               

ਜੋਗੀ ਪੀਰ ਦਾ ਮੇਲਾ

ਜੋਗੀ ਪੀਰ ਦਾ ਮੇਲਾ ਮਾਲਵੇ ਦੇ ਇਲਾਕੇ ਪਿੰਡ ਜੋਗੀ ਪੀਰ ਜਿਲ੍ਹਾ ਮਾਨਸਾ ਵਿਚ ਚੇਤ ਅਤੇ ਭਾਦੋਂ ਦੇ ਮਹੀਨੇ ਦੀ ਦੂਜ, ਤੀਜ ਤੇ ਚੌਥ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਹ ਮੇਲਾ ਖਾਸ ਕਰਕੇ ਚਹਿਲ ਗੋਤ ਨਾਲ ਸਬੰਧਿਤ ਲੋਕਾਂ ਵੱਲੋਂ ਮਨਾਇਆ ਜਾਂਦਾ ਹੈ। ਇਸ ਮੇਲੇ ਵਿਚ ਚਹਿਲ ਗੋਤ ਨਾਲ ਸਬੰਧਿਤ ਲੋਕਾਂ ਨੂੰ ...

                                               

ਜੋਸਫ਼ ਰੱਸਲ ਰੀਵਰ

ਰੱਸਲ ਨੇ ਅਮਰੀਕਨ ਯੂਨੀਵਰਸਿਟੀਆਂ ਵਿੱਚ ਕਾਗ਼ਜ਼ੀ ਤੇ ਕਾਨੂੰਨੀ ਨਿਯਮ ਸਥਾਪਿਤ ਹੋਣ ਤੋਂ ਪਹਿਲਾਂ ਹੀ ਲੋਕ-ਧਾਰਾ ਦਾ ਅਧਿਐਨ ਕੀਤਾ। ਉਸ ਨੇ ਬੈਂਜਾਮਨ ਬੌਟਕਿਨ ਦੀਆਂ ਲਿਖਤਾਂ ਲੋਕ-ਧਾਰਾ ਨਾਲ਼ ਜੋੜ ਕੇ ਅਕਾਦਮਿਕ ਖੋਜ ਵਜੋਂ ਮਹੱਤਵਪੂਰਨ ਵਿਸ਼ਾ ਪ੍ਰਗਟਾਇਆ ਅਤੇ ਪ੍ਰਸ਼ੰਸਾ ਕੀਤੀ। ਉਸ ਨੇ ਆਪਣੇ ਸ਼ੁਰੂਆਤ ਦੇ ਅਕਾ ...

                                               

ਜੋਸਿਫ਼ ਸਟਾਲਿਨ

ਜੋਸਿਫ਼ ਸਟਾਲਿਨ ਜਾਂ ਜੋਸਿਫ਼ ਵਿਸਾਰਿਓਨੋਵਿਚ ਸਟਾਲਿਨ 1922 ਤੋਂ 1953 ਤੱਕ ਸੋਵੀਅਤ ਸੰਘ ਦਾ ਨੇਤਾ ਸੀ। 1917 ਦੇ ਰੂਸੀ ਇਨਕਲਾਬ ਵਿੱਚ ਹਿੱਸਾ ਲੈਣ ਵਾਲੇ ਬੋਲਸ਼ਵਿਕ ਇਨਕਲਾਬੀਆਂ ਵਿਚੋਂ, ਸਟਾਲਿਨ ਨੂੰ 1922 ਵਿੱਚ ਪਾਰਟੀ ਦੀ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ।

                                               

ਜੌਨ ਬਰੈਂਡੀ

ਜੌਨ ਬਰੈਂਡੀ ਜਨਮ: 11 ਮਈ 1943 1960 ਵਿਆਂ ਦੇ ਬੀਟ ਜੈਨਰੇਸ਼ਨ ਦੇ ਮਗਰਲੇ ਦੌਰ ਨਾਲ ਜੁੜਿਆ ਅਮਰੀਕੀ ਕਵੀ ਅਤੇ ਕਲਾਕਾਰ ਹੈ। ਸਾਨਫਰਾਂਸਿਸਕੋ ਦਾ ਮਸ਼ਹੂਰ ਸ਼ਾਇਰ ਜੈਕ ਹਿਰਸਮਾਨ ਬਰੈਂਡੀ ਬਾਰੇ ਕਹਿੰਦਾ ਹੈ: ਆਪਣੀ ਜਿੰਦਗੀ ਦਾ ਬਹੁਤਾ ਸਮਾਂ ਉਹ ਸੜਕ ਸਵਾਰ ਰਿਹਾ ਹੈ ਅਤੇ ਆਪਣੇ ਦੋ ਅਗਵਾਨੂੰਆਂ - ਵਿੱਟਮੈਨ ਅਤ ...

                                               

ਜੌਨ ਰਸਕਿਨ

ਜੌਨ ਰਸਕਿਨ ਵਿਕਟੋਰੀਆ ਕਾਲ ਦਾ ਪ੍ਰਮੁੱਖ ਕਲਾ ਆਲੋਚਕ ਸੀ, ਕਲਾ ਸਰਪ੍ਰਸਤ, ਡਰਾਫਟਸਮੈਨ, ਉਘਾ ਸਮਾਜਕ ਚਿੰਤਕ ਅਤੇ ਮਾਨਵਪ੍ਰੇਮੀ ਸੀ। ਉਸ ਦੀ ਕਿਤਾਬ ਅਨ ਟੂ ਦਿਸ ਲਾਸਟ ਪੜ੍ਹਨ ਦੇ ਬਾਅਦ ਮਹਾਤਮਾ ਗਾਂਧੀ ਨੇ ਕਿਹਾ ਸੀ: "ਹੁਣ ਮੈਂ ਉਹ ਨਹੀਂ ਰਹਿ ਗਿਆ ਹਾਂ, ਜੋ ਮੈਂ ਇਸ ਕਿਤਾਬ ਨੂੰ ਪੜ੍ਹਨ ਦੇ ਪਹਿਲਾਂ ਸੀ।" ਰਸ ...

                                               

ਜੰਗਲ-ਵਾਢੀ

ਜੰਗਲ-ਵਾਢੀ ਜਾਂ ਵਣ-ਸਫ਼ਾਇਆ ਕਿਸੇ ਜੰਗਲ ਜਾਂ ਰੁੱਖਾਂ ਦੇ ਜੁੱਟ ਨੂੰ ਸਾਫ਼ ਕਰ ਕੇ ਜ਼ਮੀਨ ਦੀ ਗੈਰ-ਜੰਗਲੀ ਵਰਤੋਂ ਕਰਨ ਨੂੰ ਆਖਦੇ ਹਨ। ਜੰਗਲ-ਵਾਢੀ ਦੀਆਂ ਮਿਸਾਲਾਂ ਵਿੱਚ ਜੰਗਲਾਂ ਦੀ ਖੇਤਾਂ, ਵਾੜਿਆਂ ਜਾਂ ਸ਼ਹਿਰਾਂ ਵਿੱਚ ਤਬਦੀਲੀ ਆਉਂਦੀ ਹੈ। ਸਭ ਤੋਂ ਸੰਘਣੀ ਜੰਗਲ-ਵਾਢੀ ਤਾਪ-ਖੰਡੀ ਜੰਗਲਾਂ ਵਿੱਚ ਵਾਪਰਦੀ ...

                                               

ਜੰਡਾਲੀ

ਜੰਡਾਲੀ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪਿੰਡ ਹੈ। ਇਹ ਪਾਇਲ ਤਹਿਸੀਲ ਦਾ ਸਰਹੰਦ ਨਹਿਰ ਦੇ ਕੰਢੇ, ਧਮੋਟ ਪਿੰਡ ਤੋਂ 3 ਕਿਲੋਮੀਟਰ ਦੱਖਣ ਵੱਲ, ਜਰਗੜੀ ਪਿੰਡ ਤੋਂ 2 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਇਸ ਦੇ ਪੂਰਬ ਵੱਲ 4 ਕੁ ਕਿਲੋਮੀਟਰ ਤੇ ਨਸਰਾਲੀ ਪਿੰਡ ਅਤੇ ਪੱਛਮ ਵਿੱਚ 4 ...

                                               

ਜੰਡੋਲੀ

ਜੰਡੋਲੀ ਰਾਜਪੁਰਾ ਸ਼ਹਿਰ ਤੋਂ 2 ਕਿਲੋਮੀਟਰ ਦੀ ਦੂਰੀ ’ਤੇ ਵਸਿਆ ਹੋਇਆ ਹੈ। ਪਿੰਡ ਦੇ ਟੋਭੇ ਦੇ ਕੰਢੇ ਕਾਫ਼ੀ ਜੰਡ ਹੁੰਦੇ ਸਨ ਜਿਸ ਕਰਕੇ ਇਸ ਦਾ ਨਾਂ ਜੰਡੋਲੀ ਪੈ ਗਿਆ। ਸਰਕਾਰੀ ਰਿਕਾਰਡ ਵਿੱਚ ਪਿੰਡ ਦਾ ਨਾਂ ‘ਜੰਦੋਲੀ’ ਦਰਜ ਹੈ, ਜਦੋਂਕਿ ਜ਼ਿਆਦਾ ਪ੍ਰਚੱਲਿਤ ‘ਜੰਡੋਲੀ’ ਹੈ।

                                               

ਜੰਮੂ ਅਤੇ ਕਸ਼ਮੀਰ

ਜੰਮੂ ਅਤੇ ਕਸ਼ਮੀਰ ਭਾਰਤ ਦਾ ਇੱਕ ਰਾਜ ਹੈ, ਜੋ ਕਿ ਭਾਰਤੀ ਉਪ-ਮਹਾਂਦੀਪ ਦੇ ਉੱਤਰੀ ਹਿੱਸੇ ਵਿੱਚ ਸਥਿਤ ਹੈ, ਅਤੇ ਕਸ਼ਮੀਰ ਦੇ ਵੱਡੇ ਖੇਤਰ ਦਾ ਇੱਕ ਹਿੱਸਾ ਹੈ, ਜੋ ਕਿ 1947 ਤੋਂ ਭਾਰਤ, ਪਾਕਿਸਤਾਨ ਅਤੇ ਚੀਨ ਵਿਚਾਲੇ ਵਿਵਾਦ ਦਾ ਵਿਸ਼ਾ ਰਿਹਾ ਹੈ।

                                               

ਝੁਨੀਰ

ਝੁਨੀਰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ। 2001 ਵਿੱਚ ਝੁਨੀਰ ਦੀ ਅਬਾਦੀ 6289 ਸੀ। ਇਸ ਦਾ ਖੇਤਰਫ਼ਲ 20.42 ਕਿ. ਮੀ. ਵਰਗ ਹੈ। ਇਹ ਇੱਕ ਸਬ-ਤਹਿਸੀਲ ਹੈ ਜੋ ਮਾਨਸਾ-ਸਰਸਾ ਰੋਡ ਤੇ ਮਾਨਸਾ ਤੋਂ 23 ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੈ।

                                               

ਝੰਡਾ ਕਲਾਂ

ਝੰਡਾ ਕਲਾਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ। 2001 ਵਿੱਚ ਝੰਡਾ ਕਲਾਂ ਦੀ ਅਬਾਦੀ 4877 ਸੀ। ਇਸ ਦਾ ਖੇਤਰਫ਼ਲ 22.67 ਕਿ. ਮੀ. ਵਰਗ ਹੈ।ਇਸ ਪਿੰਡ ਨੂੰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੂਹ ਪ੍ਰਾਪਤ ਹੈ।ਗੁਰੂ ਆਪਣੇ ਜੀੜਨ ਦੇ ਅਖੀਰਲੇ ਸਮਿਆਂ ਦੌਰਾ ...

                                               

ਝੱਗ

ਝੱਗ ਉਹ ਪਦਾਰਥ ਹੁੰਦਾ ਹੈ ਜੋ ਕਿਸੇ ਤਰਲ ਜਾਂ ਠੋਸ ਚੀਜ਼ ਵਿੱਚ ਗੈਸ ਦੇ ਫਸ ਜਾਣ ਨਾਲ਼ ਬਣਦਾ ਹੈ। ਨਹਾਉਣ ਵਾਲ਼ੀ ਸਪੰਜ ਅਤੇ ਦੁੱਧ ਦੇ ਗਲਾਸ ਉਤਲੇ ਬੁਲਬੁਲੇ ਝੱਗ ਦੀਆਂ ਮਿਸਾਲਾਂ ਹਨ। ਬਹੁਤੀਆਂ ਝੱਗਾਂ ਵਿੱਚ ਗੈਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਤਰਲ ਜਾਂ ਠੋਸ ਪਦਾਰਥ ਦੀਆਂ ਪਤਲੀਆਂ ਪਰਤਾਂ ਉਹਨਾਂ ...

                                               

ਟਰਾਂਜਿਸਟਰ

ਟਰਾਂਜਿਸਟਰ ਇੱਕ ਅਰਧਚਾਲਕ ਜੁਗਤੀ ਹੈ ਜਿਸ ਨੂੰ ਮੁੱਖ ਤੌਰ ਤੇ ਐਂਪਲੀਫਾਇਰ ਦੇ ਤੌਰ ਤੇਪ੍ਰਯੋਗ ਕੀਤਾ ਜਾਂਦਾ ਹੈ। ਕੁੱਝ ਲੋਕ ਇਸਨੂੰ ਵੀਹਵੀਂ ਸਦੀ ਦੀ ਸਭ ਤੋਂ ਮਹੱਤਵਪੂਰਨ ਖੋਜ ਮੰਨਦੇ ਹਨ। ਟਰਾਂਜਿਸਟਰ ਦਾ ਵਰਤੋ ਅਨੇਕ ਪ੍ਰਕਾਰ ਨਾਲ ਹੁੰਦੀ ਹੈ। ਇਸਨੂੰ ਵਧਾਉਣ ਵਾਲੇ, ਸਵਿਚ, ਵੋਲਟੇਜ ਰੈਗੂਲੇਟਰ, ਸਿਗਨਲ ਮਾਡ ...

                                               

ਟਾਹਲੀ ਸਾਹਿਬ

ਟਾਹਲੀ ਸਾਹਿਬ ਪਿੰਡ ਰਤਨ ਵਿੱਚ ਗੁਰੂਦੁਵਾਰਾ ਟਾਹਲੀ ਸਾਹਿਬ ਮੌਜੂਦ ਹੈ ਜਿਥੇ ਗੁਰੂ ਸਾਹਿਬ ਵੱਲੋਂ ਲਾਈ ਟਾਹਲੀ ਦੀ ਦਾਤਣ ਅੱਜ ਵੀ ਟਾਹਲੀ ਦੇ ਰੂਪ ਵਿੱਚ ਮੌਜੂਦ ਹੈ, ਜੋ ਗੁਰਦੁਆਰੇ ਦੀ ਇਮਾਰਤ ਦੇ ਪਿਛਲੇ ਪਾਸੇ ਮੌਜੂਦ ਹੈ। ਜਦੋਂ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਨੇ ਇਸ ਅਸਥਾਨ ’ਤੇ ਵਿਸ਼ਰਾਮ ਕੀਤਾ, ਉਸ ਸਮੇਂ ...

                                               

ਟਿਕਾਊ ਵਿਕਾਸ ਟੀਚੇ

ਟਿਕਾਊ ਵਿਕਾਸ ਟੀਚੇ,ਵਿਕਾਸ ਨਾਲ ਸੰਬੰਧਿਤ ਸਤਾਰਾਂ "ਆਲਮੀ ਟੀਚਿਆਂ" ਦਾ ਜੁੱਟ ਹੈ ਜਿਹਨਾਂ ਅੰਦਰ 169 ਨਿਸ਼ਾਨੇ ਸ਼ਾਮਲ ਹਨ ਜੋ ਦੁਨੀਆ ਦੀ ਕਾਇਆ ਕਲਪ ਲਈ: ਟਿਕਾਊ ਵਿਕਾਸ ਵਾਸਤੇ 2030 ਏਜੰਡਾ ਨਾਮ ਦੇ ਵਿਸ਼ਵ ਵਿਆਪੀ ਪ੍ਰੋਗਰਾਮ ਅਧੀਨ ਪ੍ਰਾਪਤ ਕੀਤੇ ਜਾਣੇ ਹਨ।ਸੰਯੁਕਤ ਰਾਸ਼ਟਰ ਦੀ ਅਗਵਾਈ ਹੇਠਲੇ ਇਹਨਾਂ ਟੀਚਿ ...

                                               

ਟੀਚਾ

ਟੀਚਾ ਇੱਕ ਲੁੜੀਂਦਾ ਜਾਂ ਚਾਹਿਆ ਨਤੀਜਾ ਹੁੰਦਾ ਹੈ ਜਿਹਨੂੰ ਕੋਈ ਇਨਸਾਨ ਜਾਂ ਪ੍ਰਬੰਧ ਮਿੱਥਦਾ ਹੈ, ਘੜਦਾ ਹੈ ਅਤੇ ਨੇਪਰੇ ਚਾੜ੍ਹਨ ਲਈ ਪਾਬੰਦ ਹੁੰਦਾ ਹੈ: ਕਿਸੇ ਕਿਸਮ ਦੇ ਮਿੱਥੇ ਹੋਏ ਵਿਕਾਸ ਵਿੱਚ ਮਨ-ਚਾਹਿਆ ਨਿੱਜੀ ਜਾਂ ਜੱਥੇਬੰਦਕ ਸਿੱਟਾ। ਕਈ ਲੋਕ ਦਿੱਤੇ ਗਏ ਸਮੇਂ ਦੇ ਅੰਦਰ-ਅੰਦਰ ਟੀਚਾ ਪਾਉਣ ਖ਼ਾਤਰ ਅੰ ...

                                               

ਟੇਡੀ ਬੇਅਰ

ਟੇਡੀ ਬੇਅਰ ਇੱਕ ਤਰਾਂ ਦਾ ਖਿਡੌਣਾ ਹੈ ਜੋ ਕੀ ਭਾਲੂ ਦੀ ਤਰਹ ਦਿਖਦਾ ਹੈ। ਇਸ ਦਾ ਨਿਰਮਾਣ ਬੀਹਵੀਂ ਸਦੀ ਵਿੱਚ ਅਮਰੀਕਾ ਦੇ ਮੌਰਿਸ ਮਿਚਟਮ ਤੇ ਜਰਮਨੀ ਦੇ ਰਿਚਰਡ ਸਟੀਫ਼ ਨੇ ਕਿੱਤਾ ਸੀ ਤੇ ਇਸ ਦਾ ਨਾਮਕਰਣ ਪ੍ਰੇਸੀਡੇੰਟ ਥੀਓਡੋਰ ਟੇਡੀ ਰੂਸਵੇਲਟ ਦੇ ਨਾਮ ਤੋਂ ਹੋਈ ਸੀ। ਟੇਡੀ ਬੇਅਰ ਆਮ ਤੌਰ ਤੇ ਭਾਲੂ ਦਾ ਬਾਲਕ ...

                                               

ਟੈਰੀ ਈਗਲਟਨ

ਟੇਰੇਂਸ ਫਰਾਂਸਿਸ ਈਗਲਟਨ ਇੱਕ ਬਰਤਾਨਵੀ ਸਾਹਿਤਕ ਚਿੰਤਕ ਅਤੇ ਆਲੋਚਕ ਹਨ। ਉਹਨਾਂ ਨੂੰ ਯੂਨਾਈਟਿਡ ਕਿੰਗਡਮ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਹਿਤਕ ਆਲੋਚਕ ਮੰਨਿਆ ਜਾਂਦਾ ਹੈ। ਈਗਲਟਨ ਵਰਤਮਾਨ ਵਿੱਚ ਲੰਕਾਸਟਰ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਸਾਹਿਤ ਦੇ ਨਾਮਵਰ ਪ੍ਰੋਫੈਸਰ ਹਨ ਅਤੇ ਇਸ ਤੋਂ ਪਹਿਲਾਂ ਆਇਰਲੈਂਡ ਦੀ ਰਾ ...

                                               

ਟੈਲਨ ਕਸਪ

ਟੈਲਨ ਕਸਪ ਦੰਦਾਂ ਵਿੱਚ ਮੌਜੂਦ ਆਮ ਨਾਲੋਂ ਵਾਧੂ ਕਸਪ ਹੈ। ਇਹ ਬਾਜ ਦੇ ਨਾਖੂਨ ਨਾਲ ਮਿਲਦਾ ਜੁਲਦਾ ਹੈ ਅਤੇ ਉਸੇ ਤੋਂ ਇਸ ਦਾ ਨਾਂ ਪਿਆ ਹੈ। ਇਹ ਦੰਦਾਂ ਦੇ ਪਿਛਲੇ ਪਾਸੇ ਮੌਜੂਦ ਇੱਕ ਗੋਲ ਬਣਤ, ਸਿੰਗੁਲਮ ਤੋਂ ਵਾਧਰੇ ਦੀ ਤਰ੍ਹਾਂ ਨਜ਼ਰ ਆਉਂਦਾ ਹੈ। ਇਹ ਆਮ ਤੌਰ ਤੇ ਦੁੱਧ ਵਾਲੇ ਦੰਦਾਂ ਵਿੱਚ ਨਜ਼ਰ ਆਉਂਦਾ ਹੈ।

                                               

ਟੋਮਾਸ ਟ੍ਰਾਂਸਟ੍ਰਾਮਰ

ਕਾਵਿ-ਪੁਸਤਕਾਂ ਦ ਹਾਫ਼ ਫਿਨੀਸ਼ਡ ਹੈਵਨ Den halvfärdiga himlen, Bonnier, 1962 ਸੀਕ੍ਰੇਟਸ ਆਨ ਦ ਵੇਅ Hemligheter på vägen, Bonnier, 1958 ਪਾਥਜ਼ Stigar, Författarförlaget, 1973, ISBN 978-91-7054-110-0 Prison Fängelse, Edition Edda, 2001 from 1959, ISBN 978-91- ...

                                               

ਠੁਮਰੀ

ਠੁਮਰੀ.ਭਾਰਤੀ ਸੰਗੀਤ ਦੇ ਉਪ-ਹਿੰਦੁਸਤਾਨੀ ਸ਼ਾਸਤਰੀ ਦੀ ਇੱਕ ਗਾਇਨ ਸ਼ੈਲੀ ਹੈ, ਜਿਸ ਵਿੱਚ ਭਾਵ ਦੀ ਪ੍ਰਧਾਨਤਾ ਹੁੰਦੀ ਹੈ। ਖਿਆਲ ਸ਼ੈਲੀ ਦੇ ਦਰੁਤ ਦੀ ਰਚਨਾ ਅਤੇ ਠੁਮਰੀ ਵਿੱਚ ਮੁੱਢਲਾ ਫਰਕ ਇਹੀ ਹੁੰਦਾ ਹੈ ਕਿ ਛੋਟਾ ਖਿਆਲ ਵਿੱਚ ਸ਼ਬਦਾਂ ਦੀ ਆਸ਼ਾ ਰਾਗ ਦੇ ਸਵਰਾਂ ਅਤੇ ਆਵਾਜ਼ ਸੰਗਤੀਆਂ ਉੱਤੇ ਵਿਸ਼ੇਸ਼ ਧਿਆ ...

                                               

ਡਕੌਂਦਾ

ਡਕੌਂਦਾ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦਾ ਇੱਕ ਪਿੰਡ ਹੈ। ਇਹ ਜ਼ਿਲਾ ਪਟਿਆਲਾ ਤੋ 22 ਕਿਲੋਮੀਟਰ ਦੂਰ ਉੱਤਰ ਦਿਸ਼ਾ ਵਲ ਹੈ। ਇਹ ਨਾਭਾ ਤੋਂ 25 ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ 59 ਕਿਲੋਮੀਟਰ ਦੂਰ ਹੈ। ਇਸ ਪਿੰਡ ਦਾ ਪਿਨ ਕੋਡ 147104 ਹੈ। ਇਸ ਪਿੰਡ ਦਾ ਪੁਰਾਣਾ ਡਾਕ-ਘਰ ਪਿੰਡ ...

                                               

ਡਰਬਨ

ਡਰਬਨ, ਦੱਖਣੀ ਅਫਰੀਕੀ ਰਾਜ ਕਵਾਜੁਲੂ-ਨਟਾਲ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਜੋਹਾਨਿਸਬਰਗ ਅਤੇ ਕੇਪ ਟਾਊਨ ਤੋਂ ਬਾਅਦ ਦੱਖਣੀ ਅਫਰੀਕਾ ਵਿੱਚ ਤੀਜਾ ਸਭ ਤੋਂ ਵੱਡਾ ਸ਼ਹਿਰ ਵੀ ਹੈ। ਇਹ ਏਥੇਕੁਏਨੀ ਮਹਾਂਨਗਰੀ ਨਗਰਪਾਲਿਕਾ ਦਾ ਹਿੱਸਾ ਹੈ। ਡਰਬਨ ਦੱਖਣੀ ਅਫਰੀਕਾ ਦਾ ਸਭ ਤੋਂ ਵਿਅਸਤ ਬੰਦਰਗਾਹ ਵੀ ਹੈ। ਗਰਮ ਉਪੋਸ ...

                                               

ਡਰੋਲੀ ਕਲਾਂ

ਡਰੋਲੀ ਕਲਾਂ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਬਲਾਕ ਆਦਮਪੁਰ ਦਾ ਇੱਕ ਪਿੰਡ ਹੈ। ਡਰੋਲੀ ਕਲਾਂ ਵਿੱਚੋਂ ਹੋਰ ਕਈ ਪਿੰਡ ਬੱਝੇ ਹਨ ਜਿਹਨਾਂ ਵਿਚੋਂ ਡਗਰੂ, ਨਿਧਾਂ ਵਾਲਾ, ਸੋਸਣ, ਡੇਮਰੂ ਕਲਾਂ, ਡੇਮਰੂ ਖੁਰਦ ਹਨ। ਸਾਬਕਾ ਡੀ.ਜੀ.ਪੀ. ਪੰਜਾਬ ਪੁਲੀਸ ਕਰਨਪਾਲ ਸਿੰਘ ਗਿੱਲ ਦੇ ਨਾਨਕੇ, ਸਾਬਕਾ ਮੁੱਖ ਮੰਤਰੀ ...

                                               

ਡਾ. ਤੇਜਵੰਤ ਮਾਨ

ਡਾ. ਤੇਜਵੰਤ ਸਿੰਘ ਮਾਨ, ਪ੍ਰਚਲਿਤ ਨਾਮ ਤੇਜਵੰਤ ਮਾਨ ਡਾ. ਰਵਿੰਦਰ ਰਵੀ ਯਾਦਗਾਰੀ ਪੁਰਸਕਾਰ ਸਨਮਾਨਿਤ ਪੰਜਾਬੀ ਆਲੋਚਕ ਅਤੇ ਸਾਹਿਤਕ ਗਤੀਵਿਧੀਆਂ ਕਰਨ ਵਾਲਾ ਸਰਗਰਮ ਕਾਰਕੁਨ ਹੈ।

                                               

ਡਿਜ਼ੀਟਲ ਕਲਾ

ਡਿਜ਼ੀਟਲ ਕਲਾ, ਕਲਾ ਦੇ ਨਵੇਂ ਢੰਗ, ਡਿਜ਼ੀਟਲ ਤਕਨਾਲੋਜੀ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ, ਜਿਸ ਵਿੱਚ ਇੱਕ ਖੂਬਸੂਰਤ ਡੀਜਾਇਨ ਕੰਪਿਊਟਰ-ਆਧਾਰਿਤ ਤਕਨਾਲੋਜੀ ਦਾ ਇਸਤੇਮਾਲ ਵਖ-ਵਖ ਤਰੀਕਿਆਂ ਨਾਲ ਤਿਆਰ ਕੀਤਾ ਜਾ ਸਕਦਾ ਹੈ। ਇਸ ਲਈ ਇਸ ਨੂੰ ਵੀ ਮੀਡੀਆ ਕਲਾ ਵੀ ਕਿਹਾ ਜਾਂਦਾ ਹੈ। ਡਿਜੀਟਲ ਕਲਾ ਰਵਾਇਤੀ ਢੰਗ ਨੂ ...

                                               

ਡਿਫਰਾਂਸ

ਡਿਫਰਾਂਸ ਯਾਕ ਦਰਿਦਾ ਦਾ ਪ੍ਰਚਲਿਤ ਕੀਤਾ ਇੱਕ ਫ਼ਰਾਂਸੀਸੀ ਪਦ ਹੈ ਜਿਸਦਾ ਉਚਾਰਨ "différence" ਨਾਲ ਇਕਰੂਪ ਹੈ। ਡਿਫਰਾਂਇਸ ਤੱਥ ਨੂੰ ਚੂਲ ਬਣਾਉਂਦਾ ਹੈ ਕਿ ਫ਼ਰਾਂਸੀਸੀ ਸ਼ਬਦ ਡਿਫਰਰ ਦੇ ਦੋ ਅਰਥ ਹਨ "ਡੈੱਫਰ ਕਰਨਾ" ਅਤੇ "ਡਿਫਰ ਕਰਨਾ"। ਦਰਿਦਾ ਨੇ ਪਹਿਲੀ ਵਾਰ ਇਸਦੀ ਵਰਤੋਂ ਆਪਣੇ 1963 ਦੇ ਇੱਕ ਪਰਚੇ "C ...

                                               

ਡੇਰਾ ਭਾਈ ਮੱਸਾ

ਡੇਰਾ ਭਾਈ ਮੱਸਾ ਜਿਸ ਨੂੰ ਕਰੀਬ ਦੋ ਸੌ ਸਾਲ ਤੋ ਹੋਂਦ ਵਿੱਚ ਆਇਆ ਦੱਸਿਆ ਜਾਂਦਾ ਹੈ। ਇਹ ਥਾਂ ਪੁੜੈਣ ਤੋਂ 2 ਕਿਲੋਮੀਟਰ ਦੀ ਦੂਰੀ ’ਤੇ ਦੱਖਣ ਵੱਲ ਸਥਿਤ ਹੈ। ਇਹ ਪੰਜ ਪਿੰਡਾਂ ਪੁੜੈਣ, ਭਰੋਵਾਲ ਕਲਾਂ, ਬਾਸੀਆਂ ਬੇਟ, ਭਰੋਵਾਲ ਖੁਰਦ ਅਤੇ ਲੀਹਾਂ ਦੀ ਪੂਜਣਯੋਗ ਦਰਗਾਹ ਮੰਨੀ ਜਾਂਦੀ ਹੈ। ਭਾਈ ਮੱਸਾ ਭਰੋਵਾਲ ਕਲ ...

                                               

ਡੈਂਟਿਸਟ

ਡੇਨਟਿਸਟ ਜਾਂ ਦੰਦਾਂ ਦਾ ਡਾਕਟਰ,ਜਿਸ ਨੂੰ ਦੰਦਾਂ ਦਾ ਸਰਜਨ ਵੀ ਆਖਿਆ ਜਾਂਦਾ ਹੈ, ਇੱਕ ਸਿਹਤ ਦੀ ਦੇਖ-ਰੇਖ ਕਰਨ ਵਾਲਾ ਹੁੰਦਾ ਹੈ ਜੋ ਰੋਗ ਦੀ ਪਛਾਣ, ਰੋਕਥਾਮ, ਤੇ ਰੋਗ ਦੇ ਇਲਾਜ ਅਤੇ ਦੰਦਾਂ ਦੇ ਖੋੜ ਦੇ ਸਥਿਤੀ ਵਿੱਚ ਮੁਹਾਰਤ ਹੁੰਦੇ ਹਨ। ਡੇਨਟਿਸਟ ਦੀ ਸਹਾਈ ਟੀਮ ਸਵਾਸਥ ਦੀ ਸੇਵਾ ਪ੍ਰਦਾਨ ਕਰਦੀ ਹੈ ਜਿਸ ਵ ...

                                               

ਡੈਂਸ ਇਵਾਜ਼ੀਨਾਈਟਸ

ਇਸ ਹਾਲਤ ਦਾ ਸਹੀ ਕਾਰਨ ਤਾਂ ਅਜੇ ਤੱਕ ਸਾਹਿਤ ਵਿੱਚ ਉਪਲਬਧ ਨਹੀਂ ਹੈ, ਪਰ ਇਹ ਮੰਨਿਆ ਜਾਂਦਾ ਹੈ ਕਿ ਇਹ ਜਾਂ ਤਾਂ ਆਨੁਵਾੰਸ਼ਿਕ ਕਾਰਨਾਂ ਕਰ ਕੇ ਅਤੇ ਜਾਂ ਦੰਦ ਦੇ ਬਣਦੇ ਹੋਏ ਕਿਸੇ ਤਰ੍ਹਾਂ ਦੀ ਆਈ ਰੁਕਾਵਟ ਕਰ ਕੇ ਹੁੰਦਾ ਹੈ।

                                               

ਡੈਕਨ ਐਕਸਪ੍ਰੈਸ

ਰੇਲ ਗੱਡੀ ਮੱਧ ਰੇਲਵੇ ਵਾਲੇ ਜ਼ੋਨ ਦੇ ਅਧੀਨ ਆਉਦੀ ਹੈ, ਤੇ ਇਸ ਨੂੰ ਭਾਰਤੀ ਰੇਲਵੇ ਦੇ ਕੇ ਚਲਾਇਆ ਹੈ, ਅਤੇ ਛੇ ਪੌਇੰਟ-ਟੂ- ਪੁਆਇੰਟ ਐਕਸਪ੍ਰੈਸ ਰੇਲ ਦੇ ਇੱਕ ਹੈ, ਜੋ ਕਿ ਪੁਣੇ ਅਤੇ ਮੁੰਬਈ ਵਿਚਕਾਰ ਰੋਜ਼ਾਨਾ ਯਾਤਰੀ ਦੇ ਹਜ਼ਾਰ ਲੈ ਕੇ ਜਾਦੀ ਹੈ. ਪੰਜ ਹੋਰ ਸਿੰਹਗੜ ਐਕਸਪ੍ਰੈਸ, ਪ੍ਰਗਤੀ ਐਕਸਪ੍ਰੈੱਸ, ਡੈਕਨ ...

                                               

ਡੈਲੋ ਏਅਰਲਾਈਨਜ਼

ਡੈਲੋ ਏਅਰਲਾਈਨਜ਼ ਸੋਲਾਲੀ ਦੀ ਮਲਕੀਅਤ ਵਾਲੀ ਏਅਰਲਾਈਨ ਹੈ, ਜੋਕਿ ਏਆਈ ਗਾਰਹਡ. ਦੁਬਈ, ਸੰਯੁਕਤ ਅਰਬ ਏਮੀਰਾਤ ਵਿੱਚ ਦੁਬਈ ਏਅਰਪੋਰਟ ਫ਼ਰੀ ਜ਼ੋਨ ਤੇ ਸਥਿਤ ਹੈ I ਇਸਦਾ ਮੁੱਖ ਹੱਬ ਡਜ਼ੀਬੋਉਟੀ – ਅੰਮਬੋਲੀ ਅੰਤਰਰਾਸ਼ਟਰੀ ਏਅਰਪੋਰਟ ਤੇ ਹੈ ਅਤੇ ਏਅਰਲਾਈਨ ਆਪਣੀ ਤਹਿ ਸੇਵਾਵਾਂ ਦਾ ਸੰਚਾਲਨ ਹਾਰਨ ਆਫ਼ ਅਫਰੀਕਾ ਅ ...

                                               

ਡ੍ਰਿਬਲਿੰਗ

ਖੇਡਾਂ ਵਿੱਚ ਡ੍ਰਿਬਲਿੰਗ ਇੱਕ ਇਕੱਲੇ ਖਿਡਾਰੀ ਦਾ ਗੇਂਦ ਨੂੰ ਲੈਕੇ ਇੱਕ ਦਿੱਤੀ ਦਿਸ਼ਾ ਵਿੱਚ, ਵਿਰੋਧੀ ਖਿਡਾਰੀਆਂ ਦੇ ਗੇਂਦ ਖੋਹ ਲੈਣ ਦੇ ਯਤਨਾਂ ਨੂੰ ਮਾਤ ਪਾਉਂਦੇ ਹੋਏ ਹੇਰਫੇਰ ਨਾਲ ਅੱਗੇ ਵਧਣਾ ਹੁੰਦਾ ਹੈ। ਅਜਿਹਾ ਕੰਟਰੋਲ ਲੱਤਾਂ, ਹੱਥਾਂ, ਸੋਟੀ ਜਾਂ ਤੈਰਾਕੀ ਸਟਰੋਕ ਨਾਲ ਕੀਤਾ ਜਾ ਸਕਦਾ ਹੈ। ਇੱਕ ਸਫਲ ...