ⓘ Free online encyclopedia. Did you know? page 105
                                               

ਮਸੀਹਾ

ਅਬਰਾਹਮ ਧਰਮਾਂ ਵਿੱਚ ਇੱਕ ਮਸੀਹਾ ਜ ਮਸੀਹ ਹਿਬਰੂ: מָשִׁיחַ ‎; ਯੂਨਾਨੀ: μεσσίας, ਅਰਬੀ: مسيح) ਲੋਕਾਂ ਦੇ ਸਮੂਹ ਦਾ ਰਾਖਾ ਜਾਂ ਮੁਕਤੀਦਾਤਾ ਹੈ। ਮਸੀਹਾ, ਮਸੀਹਾਵਾਦ ਅਤੇ ਮਸੀਹੀ ਯੁੱਗ ਦੀਆਂ ਧਾਰਨਾਵਾਂ ਦਾ ਜਨਮ ਯਹੂਦੀ ਧਰਮ ਵਿੱਚ ਹੋਇਆ ਸੀ, ਅਤੇ ਇਬਰਾਨੀ ਬਾਈਬਲ ਵਿੱਚ ਇੱਕ ਮਸੀਹ ਇੱਕ ਰਾਜਾ ਜਾਂ ਮੁੱ ...

                                               

ਆਈਰੇਨਾ ਸੈਂਡਲਰ

ਆਈਰੇਨਾ ਸੈਂਡਲਰ, ਇੱਕ ਪੌਲਿਸ਼ ਨਰਸ ਅਤੇ ਸਮਾਜਕ ਕਾਰਕੁਨ ਸੀ ਜੋ ਦੂਜੇ ਮਹਾਂਯੁੱਧ ਦੌਰਾਨ ਜਰਮਨ ਦੇ ਕਬਜ਼ੇ ਹੇਠ ਵਾਰਸਾ ਸ਼ਹਿਰ ਵਿਖੇ ਬੱਚਿਆਂ ਦੇ ਸੈਕਸ਼ਨ ਜਿਸਨੂੰ ਜ਼ੇਗੋਟਾ ਕਿਹਾ ਜਾਂਦਾ ਸੀ, ਦੀ ਮੁਖੀ ਸੀ | ਸੈਂਡਲਰ ਨੇ 2500 ਉਹਨਾਂ ਯਹੂਦੀ ਬੱਚਿਆਂ ਨੂੰ ਵਾਰਸਾ ਘੈਟੋ, ਭਾਵ ਕੈਂਪ, ਵਿੱਚੋਂ ਕੱਢ ਕੇ ਉਹਨਾ ...

                                               

ਗ੍ਰੇਸ ਅਗੁਇਲਰ

ਗ੍ਰੇਸ ਅਗੁਇਲਰ ਇੱਕ ਅੰਗਰੇਜ਼ੀ ਨਾਵਲਕਾਰ, ਕਵੀ ਅਤੇ ਯਹੂਦੀ ਇਤਿਹਾਸ ਅਤੇ ਧਰਮ ਦੇ ਲੇਖਕ ਸਨ। ਹਾਲਾਂਕਿ ਉਹ ਬਚਪਨ ਤੋਂ ਹੀ ਲਿਖਦੀ ਆ ਰਹੀ ਸੀ, ਉਸਦਾ ਬਹੁਤ ਸਾਰਾ ਕੰਮ ਉਸਦੀ ਮੌਤ ਤੋਂ ਬਾਅਦ ਪ੍ਰਕਾਸ਼ਤ ਹੋਇਆ ਸੀ। ਉਨ੍ਹਾਂ ਵਿਚੋਂ ਉਸ ਦੀਆਂ ਸਭ ਤੋਂ ਮਸ਼ਹੂਰ ਰਚਨਾਵਾਂ ਨਾਵਲ ਹਾਉਸ ਇਨਫਲਐਂਸ ਅਤੇ ਏ ਮਦਰਸ ਰਿਸਪ ...

                                               

ਮਾਰਕੰਡੇ ਪੁਰਾਣ

ਮਾਰਕੰਡੇ ਪੁਰਾਣ 18 ਪ੍ਰਮੁੱਖ ਮਹਾਂਪੁਰਾਣਾਂ ਵਿੱਚੋਂ ਇੱਕ ਹੈ। ਇਸ ਮਾਰਕੰਡੇ ਅਤੇ ਵਿਆਸ ਦੇ ਚੇਲੇ ਜੈਮਿਨੀ ਦੇ ਵਿਚਕਾਰ ਸੰਵਾਦ ਦੇ ਤੌਰ ਉੱਤੇ ਲਿਖਿਆ ਗਿਆ ਹੈ। ਪਦਮ ਪੁਰਾਣ ਦੇ ਅਨੁਸਾਰ ਇਸਨੂੰ ਰਜੋ ਗੁਣ ਵਾਲਾ ਪੁਰਾਣ ਕਿਹਾ ਗਿਆ ਹੈ।

                                               

ਰੱਬ ਦੀ ਮੌਤ

ਰੱਬ ਦੀ ਮੌਤ ਦਾ ਵਿਚਾਰ ਦਾਰਸ਼ਨਿਕ ਫਰੈਡਰਿਕ ਨੀਤਸ਼ੇ ਨੇ ਦਿੱਤਾ। ਨੀਤਸ਼ੇ ਨੇ ਰੱਬ ਦੀ ਮੌਤ ਅਤੇ ਮਹਾਂਮਾਨਵ ਦਾ ਜਨਮ ਦਾ ਸੰਦੇਸ਼ ਆਪਣੇ ਗਾਲਪਨਿਕ ਚਰਿਤਰ ਜ਼ਰਥੂਸਤਰ ਰਾਹੀਂ ਦਿੱਤਾ ਜੋ ਪਾਰਸੀ ਪੈਗੰਬਰ ਜ਼ੋਰਏਸਟਰ ਦਾ ਪ੍ਰਾਚੀਨ ਪ੍ਰਤੀਰੂਪ ਹੈ। ਉਸ ਨੇ ਰੱਬ ਦੀ ਮੌਤ ਦਾ ਵਿਚਾਰ ਇਸਾਈਅਤ ਦੇ ਵਿਰੋਧ ਵਿੱਚ ਦਿੱਤਾ ...

                                               

ਰੱਬ ਮਰ ਗਿਆ ਹੈ

ਰੱਬ ਮਰ ਗਿਆ ਹੈ ਇੱਕ ਵਿਆਪਕ ਤੌਰ ਤੇ ਹਵਾਲੇ ਵਜੋਂ ਵਰਤਿਆ ਜਾਂਦਾ ਬਿਆਨ ਹੈ ਜਿਸ ਦਾ ਜਨਕ ਜਰਮਨ ਫ਼ਿਲਾਸਫ਼ਰ ਫ਼ਰੀਡਰਿਸ਼ ਨੀਤਸ਼ੇ ਹੈ। ਨੀਤਸ਼ੇ ਨੇ ਇਹ ਵਾਕੰਸ਼ ਲਾਖਣਿਕ ਅਰਥ ਵਿੱਚ ਇਹ ਵਿਚਾਰ ਪ੍ਰਗਟ ਕਰਨ ਲਈ ਵਰਤਿਆ ਕਿ ਗਿਆਨ ਦਾ ਯੁਗ ਨੇ ਕਦੇ ਵੀ ਕਿਸੇ ਰੱਬ ਦੇ ਹੋਣ ਵਿੱਚ ਵਿਸ਼ਵਾਸ ਦੀ ਸੰਭਾਵਨਾ ਨੂੰ "ਮਾਰ ...

                                               

ਸ਼ਿਕਵਾ ਤੇ ਜਵਾਬ-ਏ-ਸ਼ਿਕਵਾ

ਸ਼ਿਕਵਾ ਅਤੇ ਜਵਾਬ-ਏ-ਸ਼ਿਕਵਾ ਉਰਦੂ, ਫ਼ਾਰਸੀ ਕਵੀ ਮੁਹੰਮਦ ਇਕਬਾਲ ਦੀਆਂ ਲਿਖੀਆਂ ਦੋ ਕਵਿਤਾਵਾਂ ਹਨ। ਜੋ ਉਸ ਦੀ ਕਿਤਾਬ ਕੁੱਲੀਆਤ-ਏ-ਇਕਬਾਲ ਵਿੱਚ ਪ੍ਰਕਾਸ਼ਿਤ ਹਨ। ਸ਼ਿਕਵਾ ਉਰਦੂ ਸ਼ਬਦ ਹੈ ਜੋ ਪੰਜਾਬੀ ਵਿੱਚ ਵੀ ਆਮ ਪ੍ਰਚਲਿਤ ਹੈ। ਇਕਬਾਲ ਦੀ ਬੇਹਤਰੀਨ ਕਵਿਤਾ ਬਹੁਤੀ ਫ਼ਾਰਸੀ ਵਿੱਚ ਮਿਲਦੀ ਹੈ, ਉਹ ਉਰਦੂ ਦ ...

                                               

ਜਿਬਰੀਲ

ਅਬਰਾਹਮੀ ਧਰਮਾਂ ਵਿੱਚ ਜਿਬਰੀਲ ਜਾਂ ਗੈਬਰੀਅਲ ਇੱਕ ਅਜਿਹਾ ਫ਼ਰਿਸ਼ਤਾ ਹੈ ਜੋ ਆਮ ਤੌਰ ਉੱਤੇ ਰੱਬ ਵੱਲੋਂ ਖ਼ਾਸ ਲੋਕਾਂ ਕੋਲ਼ ਪੈਗ਼ੰਬਰ ਬਣਾ ਕੇ ਘੱਲਿਆ ਜਾਂਦਾ ਹੈ।

                                               

ਕੀਰਤੀ ਕਿਰਪਾਲ

ਕੀਰਤੀ ਕਿਰਪਾਲ ਇੱਕ ਨਾਟਕ ਨਿਰਦੇਸ਼ਕ ਹੈ। ਕਿੱਤੇ ਵਜੋਂ ਉਹ ਪੰਜਾਬੀ ਦਾ ਅਧਿਆਪਕ ਹੈ। ਉਸ ਦਾ ਜਨਮ ਫਰੀਦਕੋਟ ਜ਼ਿਲ੍ਹੇ ਦੇ ਕਸਬੇ ਜੈਤੋ ਵਿਖੇ ਹੋਇਆ।ਉਸ ਨੇ ਆਪਣੀ ਬੀ.ਏ.ਤੱਕ ਪੜ੍ਹਾਈ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਕੀਤੀ ਹੈ। ਉਸ ਨੇ ਆਪਣੀ ਥੀਏਟਰ ਦੀ ਸ਼ੁਰੂਆਤ ਪਾਲੀ ਭੁਪਿੰਦਰ ਨਾਲ ਕੀਤੀ ਤੇ ਥੋੜੇ ...

                                               

ਨਕਸ਼ਬੰਦੀ ਸਿਲਸਿਲਾ

ਨਕਸ਼ਬੰਦੀ ਸੰਪਰਦਾਇ ਸੂਫ਼ੀਵਾਦ ਦੇ ਪ੍ਰਚਾਰ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੀ ਮਹੱਤਵਪੂਰਨ ਸੰਪਰਦਾਇ ਹੈ। ਇਸ ਸੰਪਰਦਾਇ ਨੇ ਚਿਸ਼ਤੀ ਤੇ ਸਹੁਰਦਾਵਰਦੀ ਸੰਪ੍ਰਦਾਇ ਦੀ ਤਰ੍ਹਾਂ ਅਨੇਕਾਂ ਦੇਸ਼ਾਂ ਵਿੱਚ ਆਪਣੀਆਂ ਪੀਰੀਆਂ - ਮੁਰਦੀਆਂ ਸਥਾਪਿਤ ਕੀਤੀਆਂ। ਇਸ ਸੰਪ੍ਰਦਾਇ ਨੂੰ" ਸਿਲਸਿਲਾ - ਏ - ਖਾਜਗਾਨ” ਵੀ ਕਿ ...

                                               

ਬੋਲੇ ਸੋ ਨਿਹਾਲ

ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਇਹ ਸਿੱੱਖ ਧਰਮ ਵਿੱਚ ਇੱਕ ਜੈੈੈੈੈੈਕਾਰੇ/ਨਾਅਰਾ slogan ਦਾ ਪਹਿਲਾ ਹਿੱਸਾ ਹੈਂ। ਪੂਰਾ ਜੈਕਾਰਾ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ" ਸਤਿ ਸ੍ਰੀ ਅਕਾਲ ‘ਸਤਿ’ ਜਿਸਦਾ ਅਰਥ ਹੈ ‘ਸੱਚ’ ਤੇ ‘ਸ੍ਰੀ ਅਕਾਲ’ਭਾਵ ‘ਕਾਲ ਤੋਂ ਪਰੇ’ ਵਾਹਿਗੁਰੂ, ਪਰਮਾਤਮਾ, ਰੱਬ, ਇੱਕ ਅਕਾਲ ਪੁਰਖ ...

                                               

ਮੈਂ ਨਾਸਤਿਕ ਕਿਉਂ ਹਾਂ

ਮੈਂ ਨਾਸਤਿਕ ਕਿਉਂ ਹਾਂ ਭਾਰਤੀ ਇਨਕਲਾਬੀ ਭਗਤ ਸਿੰਘ ਦਾ 1930 ਵਿੱਚ ਲਾਹੌਰ ਜੇਲ੍ਹ ਵਿੱਚ ਲਿਖਿਆ ਇੱਕ ਲੇਖ ਹੈ। ਇਹ ਇੱਕ ਧਾਰਮਿਕ ਆਦਮੀ ਨੂੰ ਜਵਾਬ ਸੀ ਜਿਸਦਾ ਖਿਆਲ ਸੀ ਕਿ ਭਗਤ ਸਿੰਘ ਆਪਣੇ ਫੋਕੇ ਦਿਖਾਵੇ ਕਰ ਕੇ ਨਾਸਤਿਕ ਬਣਿਆ ਸੀ।

                                               

ਪਿਆਰ ਲਈ ਯੂਨਾਨੀ ਸ਼ਬਦ

ਯੂਨਾਨੀ ਵਿੱਚ ਪਿਆਰ ਜਾਂ ਇਸ਼ਕ ਦੇ ਬਰਾਬਰ 4 ਸ਼ਬਦ ਹਨ। ਜਿਸ ਤਰ੍ਹਾਂ ਪੰਜਾਬੀ ਵਿੱਚ ਪਿਆਰ, ਇਸ਼ਕ, ਮੁਹੱਬਤ, ਮੋਹ, ਸਨੇਹ ਆਦਿ ਲਗਭਗ ਸਮਾਨਾਰਥੀ ਸ਼ਬਦ ਹਨ, ਉਸੇ ਤਰ੍ਹਾਂ ਪੁਰਾਤਨ ਯੂਨਾਨੀ ਵਿੱਚ 4 ਸ਼ਬਦ ਹਨ; ਆਗਾਪੇ, ਏਰੋਸ, ਫ਼ੀਲੀਆ ਅਤੇ ਸਤੋਰਗੇ। ਇਤਿਹਾਸਿਕ ਤੌਰ ਉੱਤੇ ਬਾਕੀ ਭਾਸ਼ਾਵਾਂ ਵਾਂਗੂੰ ਹੀ ਇਹਨਾਂ ...

                                               

ਖੂੰਨੀ ਨੈਣ ਜਲ ਭਰੇ

ਖੂੰਨੀ ਨੈਣ ਜਲ ਭਰੇ ਮਾਲਵੇ ਦੇ ਲੋਕਗੀਤਾਂ ਦੀ ਲੜੀ ਅਧੀਨ ਤਿਆਰ ਕੀਤੀ ਚੌਥੀ ਜਿਲਦ ਹੈ। ਇਸ ਵਿੱਚ ਮਾਲਵੇ ਦੇ ਲੰਮੇ ਲੋਕ ਗੀਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹਨਾਂ ਗੀਤਾਂ ਨੂੰ ਮਲਵੈਣਾਂ ਦੇ ਲੰਮੇ ਲੋਕ ਗੀਤ ਕਿਹਾ ਜਾਂਦਾ ਹੈ। ਇਹਨਾਂ ਲੰਮੇ ਗੌਣਾ ਦੀ ਮਾਲਵੇ ਦੇ ਲੋਕ ਗੀਤਾਂ ਵਿੱਚ ਵਿਸ਼ੇਸ਼ ਥਾਂ ਹੈ। ਲੰਮੀਆ ...

                                               

ਵਡਗਾਮ (ਵਿਧਾਨ ਸਭਾ ਹਲਕਾ)

ਵਡਗਾਮ ਵਿਧਾਨ ਸਭਾ ਹਲਕਾ ਗੁਜਰਾਤ ਦੇ 182 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਬਨਾਸਕਾਂਠਾ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਸੀਟ ਅਨੁਸੂਚਿਤ ਜਾਤੀ ਦੇ ਮੈਂਬਰ ਲਈ ਰਾਖਵਾਂ ਹੈ।

                                               

ਪ੍ਰਾਣਵਾਦ

ਇੱਕ ਆਮ ਅਵਿਅਕਤੀਕ ਸ਼ਕਤੀ ਉੱਤੇ ਵਿਸ਼ਵਾਸ ਪ੍ਰਾਣਵਾਦ ਕਹਾਂਦਾ ਹੈ। ਇਸਨੂੰ ਸਪ੍ਰਾਣਵਾਦ, ਸਚੇਤਨਵਾਦ, ਜੀਵਾਤਮਾਵਾਦ ਆਦਿ ਵੀ ਕਹਿੰਦੇ ਹਨ। ਉਪਰੋਕਤ ਵਿਸ਼ਵਾਸ ਲਈ ਐਨੀਮੇਟਿਜਮ ਨਾਮਕ ਪਦ ਬਰਤਾਨਵੀ ਨਰਵਿਗਿਆਨੀ ਰਾਬਰਟ ਮੈਰੇਟ ਦੁਆਰਾ ਘੜਿਆ ਗਿਆ ਸੀ। ਇਹ ਵਿਸ਼ਵਾਸ ਖਾਸਕਰ ਆਰੰਭਿਕ ਮਨੁਖ ਵਿੱਚ ਮਿਲਦਾ ਹੈ। ਪ੍ਰਾਣਵ ...

                                               

ਨਸਲਵਾਦ

ਨਸਲਵਾਦ ਜਾਂ ਨਸਲ ਪ੍ਰਸਤੀ, ਇੱਕ ਨਜ਼ਰੀਆ ਹੈ ਜੋ ਜੀਨਾਂ ਦੀਆਂ ਬੁਨਿਆਦਾਂ ਤੇ ਕਿਸੇ ਇਨਸਾਨੀ ਨਸਲ ਦੇ ਮੁਮਤਾਜ਼ ਹੋਣ ਜਾਂ ਘਟੀਆ ਹੋਣ ਨਾਲ ਸੰਬੰਧਿਤ ਹੈ। ਨਸਲ ਪ੍ਰਸਤੀ ਇੱਕ ਖ਼ਾਸ ਇਨਸਾਨੀ ਨਸਲ ਦੀ ਕਿਸੇ ਦੂਸਰੀ ਇਨਸਾਨੀ ਨਸਲ ਜਾਂ ਜ਼ਾਤ ਨਾਲੋਂ ਬਰਤਰੀ ਬਾਰੇ ਭੇਦਭਾਵ ਦਾ ਇੱਕ ਨਜ਼ਰੀਆ ਹੈ। ਇਸ ਦੀ ਵਜ੍ਹਾ ਨਾਲ ...

                                               

ਮੈਥਯੂ ਆਰਨਲਡ

ਮੈਥਯੂ ਆਰਨਲਡ ਪੂਰੀ ਤਰ੍ਹਾਂ ਨਾਲ ਸ਼ਾਸਤਰੀਯ ਪਰੰਪਰਾ ਦਾ ਪੁਜਾਰੀ ਸੀ। ਉਹ ਯੂਨਾਨੀ ਸਾਹਿਤ ਦੇ ਪ੍ਰਤੀ ਡੂੰਘੀ ਰੂਚੀ ਰੱਖਦਾ ਸੀ। ਇਸਦਾ ਜਨਮ 1822 ਨੂੰ ਹੋਇਆ ਸੀ। ਆਰਨਲਡ ਦਾ ਵਿਸ਼ਵਾਸ ਸੀ ਕੀ ਸੱਚੇ ਅਰਥਾਂ ਚ ਕਾਵਿ ਉਹ ਹੁੰਦਾ ਹੈ ਜੋ ਪੂਰੀ ਤਰ੍ਹਾਂ ਨਾਲ ਅਵਿਅਕਤੀਗਤ ਹੋਵੇ -ਅਜਿਹਾ ਕਾਵਿ ਜਿਸ ਵਿੱਚ ਕਵੀ ਖੁਦ ...

                                               

ਝੂਠ

ਧੋਖਾ ਦੇਣ ਦੇ ਮਕਸਦ ਲਈ ਜਾਣ ਬੁਝ ਕੇ ਵਰਤੇ ਗਏ ਇੱਕ ਬਿਆਨ ਨੂੰ ਝੂਠ ਕਹਿੰਦੇ ਹਨ। ਧੋਖਾ ਦੇਣ ਦੇ ਮਕਸਦ ਲਈ ਜਾਣ ਬੁਝ ਕੇ ਵਰਤੇ ਗਏ ਇੱਕ ਬਿਆਨ ਨੂੰ ਝੂਠ ਕਹਿੰਦੇ ਹਨ। ਝੂਠ ਬੋਲਣ ਦੇ ਭੁਸ ਨੂੰ ਝੂਠ ਬੋਲਣਾ ਕਿਹਾ ਜਾਂਦਾ ਹੈ ਅਤੇ ਜਿਹੜਾ ਵਿਅਕਤੀ ਝੂਠ ਪਰੋਸਦਾ ਹੈ ਉਸ ਨੂੰ ਝੂਠਾ ਕਿਹਾ ਜਾ ਜਾਂਦਾ ਹੈ। ਝੂਠ ਬੋਲ ...

                                               

ਜ਼ੋਇਆ ਅਖ਼ਤਰ

ਜ਼ੋਇਆ ਅਖ਼ਤਰ ਦਾ ਜਨਮ 9 ਜਨਵਰੀ ਨੂੰ 1974 ਨੂੰ ਮੁੰਬਈ ਵਿੱਚ ਕਵੀ, ਗੀਤਕਾਰ ਅਤੇ ਸਕਰੀਨ ਲੇਖਕ ਜਾਵੇਦ ਅਖਤਰ ਅਤੇ ਸਕਰੀਨ ਲੇਖਕ ਹਨੀ ਇਰਾਨੀ ਦੇ ਘਰ ਹੋਇਆ ਸੀ। ਸ਼ਬਾਨਾ ਆਜ਼ਮੀ ਜ਼ੋਇਆ ਦੀ ਮਤਰੇਈ ਮਾਂ ਹੈ। ਜ਼ੋਇਆ, ਫਰਹਾਨ ਅਖਤਰ ਦੀ ਭੈਣ ਹੈ ਅਤੇ ਉਰਦੂ ਕਵੀ ਜਾਨ ਨਿਸਾਰ ਅਖਤਰ ਦੇ ਪੋਤਰੀ ਹੈ। ਮਾਨਕਜੀ ਕੂਪਰ ...

                                               

ਦਾਊਦੀ ਬੋਹਰਾ

ਦਾਊਦੀ ਬੋਹਰਾ ਲੋਕ ਸ਼ੀਆ ਇਸਲਾਮ ਦੀ ਇਸਮਾਇਲੀ ਬ੍ਰਾਂਚ ਦੇ ਅੰਦਰ ਇੱਕ ਪੰਥ ਹੈ। ਦਾਉਦੀ ਮੁੱਖ ਤੌਰ ਤੇ ਭਾਰਤ ਦੇ ਪੱਛਮੀ ਸ਼ਹਿਰਾਂ ਵਿੱਚ ਅਤੇ ਪਾਕਿਸਤਾਨ, ਯਮਨ ਅਤੇ ਪੂਰਬੀ ਅਫਰੀਕਾ ਵਿੱਚ ਰਹਿੰਦੇ ਹਨ। ਕਮਿਊਨਿਟੀ ਦੀ ਮੁੱਖ ਭਾਸ਼ਾ "ਲਿਸਾਨ ਅਲ-ਦਾਵਾਤ" ਹੈ, ਜਿਹੜੀ ਅਰਬੀ, ਉਰਦੂ ਅਤੇ ਹੋਰ ਭਾਸ਼ਾਵਾਂ ਦੇ ਨਾਲ ...

                                               

ਅੰਧ ਵਿਸ਼ਵਾਸ਼

ਅੰਧ ਵਿਸ਼ਵਾਸ ਕਿਸੇ ਵੀ ਦ੍ਰਿਸ਼ਟ ਜਾਂ ਅਦ੍ਰਿਸ਼ਟ ਚੀਜ਼ ਵਿੱਚ ਯਕੀਨ ਰੱਖਣ ਨੂੰ ਕਹਿੰਦੇ ਹਨ। ਅੱਜ ਕੱਲ ਦੁਨੀਆ ਵਿੱਚ ਅੰਧ ਵਿਸ਼ਵਾਸ ਬਹੁਤ ਫੈਲ ਰਿਹਾ ਹੈ ਜਿਸ ਨੂੰ ਰੋਕਣਾ ਬਹੁਤ ਹੀ ਜਰੂਰੀ ਹੈ। ਲੋਕ ਇੱਕ ਦੂਜੇ ਨੂੰ ਪੈਸਿਆਂ ਕਰਕੇ ਬੇਵਕੂਫ ਬਣਾਉਂਦੇ ਹਨ। ਪੈਸੇ ਦੇ ਲੋਭੀ ਲਾਲਚ ਵਿੱਚ ਭਗਵਾਨ ਨੂੰ ਵੀ ਨਹੀਂ ਛ ...

                                               

ਆਦਮ ਅਤੇ ਹੱਵਾ

ਆਦਮ ਅਤੇ ਹੱਵਾ, ਅਬਰਾਹਾਮੀ ਧਰਮਾਂ ਦੀ ਰਚਨਾ ਮਿੱਥ ਅਨੁਸਾਰ, ਪਹਿਲੇ ਆਦਮੀ ਅਤੇ ਔਰਤ ਅਤੇ ਸਭ ਇਨਸਾਨਾਂ ਦੇ ਪੂਰਵਜ ਸਨ। ਆਦਮ ਅਤੇ ਹੱਵਾ ਦੀ ਕਹਾਣੀ, ਇਸ ਵਿਸ਼ਵਾਸ ਦਾ ਧੁਰਾ ਹੈ ਕਿ ਪਰਮੇਸ਼ੁਰ ਨੇ ਮਨੁੱਖੀ ਜੀਵ ਨੂੰ ਧਰਤੀ ਉੱਤੇ ਫਿਰਦੌਸ ਵਿੱਚ ਰਹਿਣ ਲਈ ਬਣਾਇਆ, ਭਾਵੇਂ ਉਹ ਉਥੋਂ ਦੂਰ ਹੋ ਗਏ ਅਤੇ ਦੁੱਖ ਅਤੇ ...

                                               

ਸੁਆਮੀ ਸੇਵਾ ਦਾਸ

ਸੇਵਾ ਦਾਸ ਜੀ ਇੱਕ ਉਦਾਸੀਆਂ ਦੇ ਮਤ ਵਿੱਚ ਪ੍ਰਤਿ±ਟਝਤ ਸਾਧੂ ਹੋਏ ਹਨ ਅਤੇ ਇਹ ਸੇਵਾ ਪੰਥੀ ਫਿਰਕੇ ਦੇ ਇੱਕ ਆਗੂ ਹਨ। ਇੇਹਨਾ ਨੇ ਕਿਤਨੇ ਹੀ ±ਬਦ ਤੇ ±ਲੋਕ ਰਚੇ, ਂਿਨ੍ਹਾਂ ਨੂੰ ‘ਆਸਾਵਰੀਆਂa ਆਖਦੇ ਹਨ, ਅਸਾਵਰੀ ਰਾਗ ਦਾ ਨਾਮ ਹੈ। ਇਹਨਾਂ ਨੇ ਇੱਕ ਪੁਸਤਕ ‘ਆਸਾਵਰੀਆਂa ਨਾਮੇ ਲਿਖੀ ਜਿਸ ਵਿੱਚ ਆਪਣੈ ਬਚਨਾਂ ਤੋ ...

                                               

ਵਾਲੀਬਾਲ

ਵਾਲੀਬਾਲ ਇੱਕ ਟੀਮ ਖੇਡ ਹੈ। ਹਰ ਟੀਮ ਵਿੱਚ ਛੇ-ਛੇ ਖਿਡਾਰੀ ਹੁੰਦੇ ਹਨ। ਮੈਦਾਨ ਦੀ ਲੰਬਾਈ 18 ਮੀਟਰ ਅਤੇ ਚੋੜਾਈ 9 ਮੀਟਰ ਹੁੰਦੀ ਹੈ। ਗਰਾਊਂਡ ਦੇ ਵਿਚਕਾਰ ਇੱਕ ਜਾਲ ਲਗਾ ਹੁੰਦਾ ਹੈ ਜੋ ਦੋਵਾਂ ਟੀਮਾਂ ਦੇ ਪਾੜੇ ਨਿਸਚਿਤ ਕਰਦਾ ਹੈ ਅਤੇ ਇਸ ਤਰ੍ਹਾਂ ਇੱਕ ਪਾਸਾ 9 ਮੀਟਰ ਦਾ ਵਰਗਾਕਾਰ ਹੁੰਦਾ ਹੈ। ਹਰੇਕ ਟੀਮ ਦ ...

                                               

ਪੇਟੀਐੱਮ

ਪੇਟੀਐੱਮ ਇੱਕ ਭਾਰਤੀ ਈ-ਕਾਮਰਸ ਸ਼ਾਪਿੰਗ ਵੈੱਬਸਾਈਟ ਹੈ ਜਿਸਦਾ ਉਦਘਾਟਨ 2010 ਵਿੱਚ ਕੀਤਾ ਗਿਆ ਸੀ,ਸ਼ੁਰੂ ਵਿੱਚ ਵੰਨ97 ਕੋਮਿਓੂਨੀਕੇਸ਼ਨ ਇਸਦਾ ਮਾਲਕ ਸੀ, 21 ਦੱਸੇ 2016 ਤੋਂ ਪੇਟੀਐੱਮ ਬੈਂਕ ਨਵੀਂ ਕੰਪਨੀ ਨੂੰ ਇਸ ਦੀ ਮਲਕੀਅਤ ਸੌਂਪੀ ਗਈ ਹੈ ਜੋ ਸ਼ੁਰੂ ਵਿੱਚ ਮੋਬਾਇਲ ਅਤੇ ਡੀਟੀਐੱਚ ਰਿਚਾਰਜ ਉੱਤੇ ਕੇਂਦਰ ...

                                               

ਪੰਜਾਬ ਪ੍ਰਸ਼ਾਸ਼ਕੀ ਸੁਧਾਰ ਕਮਿਸ਼ਨ

ਪੰਜਾਬ ਪ੍ਰਸ਼ਾਸ਼ਕੀ ਸੁਧਾਰ ਕਮਿਸ਼ਨ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਰਕਾਰੀ ਸੇਵਾਵਾਂ ਅਤੇ ਸਹੂਲਤਾਂ ਦੇਣ ਦੀ ਪ੍ਰਕਿਰਿਆ ਆਸਾਨ ਕਰਨ ਸੰਬੰਧੀ ਸਿਫਾਰਸ਼ਾਂ ਕਰਨ ਲਈ ਬਣਾਇਆ ਗਿਆ ਹੈ। ਇਹ ਕਮਿਸ਼ਨ ਪਹਿਲਾਂ 2009 ਵਿੱਚ ਅਤੇ ਫਿਰ 2012 ਵਿੱਚ ਗਠਿਤ ਕੀਤਾ ਗਿਆ ਸੀ।ਹੁਣ ਤੱਕ ਇਸ ਕਮਿਸ਼ਨ ਨੇ 9 ਰਿਪੋਰਟਾਂ ਸ ...

                                               

ਜੂਲੀਓ ਰਿਬੇਰੋ

ਜੂਲੀਓ ਫ਼ਰਾਂਸਿਸ ਰਿਬੇਰੋ ਸੇਵਾਮੁਕਤ ਭਾਰਤੀ ਪੁਲਿਸ ਅਧਿਕਾਰੀ ਅਤੇ ਸਿਵਲ ਸੇਵਕ ਹੈ। ਉਸ ਨੇ ਆਪਣੇ ਕੈਰੀਅਰ ਦੌਰਾਨ ਵਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ, ਅਤੇ ਪੰਜਾਬ ਦੇ ਅੱਤਵਾਦ ਦੇ ਦੌਰ ਦੌਰਾਨ ਪੰਜਾਬ ਪੁਲਿਸ ਦੀ ਅਗਵਾਈ ਕੀਤੀ। 1987 ਵਿਚ, ਉਸ ਨੂੰ ਆਪਣੇ ਸੇਵਾ ਲਈ ਪਦਮ ਭੂਸ਼ਣ, ਭਾਰਤ ਦੇ ਤੀਜੇ ਸਭ ਨਾਗਰਿ ...

                                               

ਡੇਵਿਡ ਪੈਟਰੀ

ਸਰ ਡੇਵਿਡ ਪੈਟਰੀ, ਯੁਨਾਈਟਿਡ ਕਿੰਗਡਮ ਦੀ ਘਰੇਲੂ ਸੁਰਖਿਆ, ਐਮI5 ਦਾ 1941 ਤੋਂ 1946 ਡਾਇਰੈਕਟਰ ਜਨਰਲ ਸੀ। ਉਹ ਇੱਕ "ਦਿਆਲੂ ਸੁਭਾ ਵਾਲਾ ਸਕੌਟ ਸੀ, ਜੋ ਬੇਅੰਤ ਸਰੀਰਕ ਅਤੇ ਨੈਤਿਕ ਸ਼ਕਤੀ ਦਾ ਮਾਲਕ ਸੀ।"

                                               

ਮਾਧੁਰੀ ਕਾਨਿਟਕਰ

ਲੈਫਟੀਨੈਂਟ ਜਨਰਲ ਮਾਧੁਰੀ ਕਨਿਟਕਰ, ਏ.ਵੀ.ਐਸ.ਐਮ., ਵੀ.ਐਸ.ਐਮ. ਭਾਰਤੀ ਫੌਜ ਵਿੱਚ ਸੇਵਾ ਨਿਭਾ ਰਹੀ ਇੱਕ ਜਨਰਲ ਅਧਿਕਾਰੀ ਹੈ। ਲੈਫਟੀਨੈਂਟ ਜਨਰਲ ਪੁਨੀਤਾ ਅਰੋੜਾ ਅਤੇ ਏਅਰ ਮਾਰਸ਼ਲ ਪਦਮਾਵਤੀ ਬੰਦੋਪਾਧਿਆਏ ਤੋਂ ਬਾਅਦ, ਉਹ ਤਿੰਨ ਹਫਤੇ ਦੀ ਦਰਜਾਬੰਦੀ ਕਰਨ ਵਾਲੀ ਭਾਰਤੀ ਸੁਰੱਖਿਆ ਬਲ ਦੀ ਤੀਜੀ ਔਰਤ ਹੈ। ਉਹ ਇ ...

                                               

ਰੈਸਟੋਰੈਂਟ

ਇੱਕ ਰੈਸਟੋਰੈਂਟ ਜਾਂ ਇੱਕ ਭੋਜਨਾਲਾ, ਇੱਕ ਕਾਰੋਬਾਰ ਹੈ ਜੋ ਪੈਸੇ ਦੇ ਵਟਾਂਦਰੇ ਵਿੱਚ ਗਾਹਕਾਂ ਨੂੰ ਭੋਜਨ ਅਤੇ ਪੀਣ ਲਈ ਤਿਆਰ ਕਰਦਾ ਹੈ ਅਤੇ ਸੇਵਾਵਾਂ ਦਿੰਦਾ ਹੈ। ਭੋਜਨ ਆਮ ਤੌਰ ਤੇ ਇਮਾਰਤ ਤੇ ਵਰਤਾਇਆ ਜਾਂਦਾ ਹੈ ਅਤੇ ਖਾਧਾ ਜਾਂਦਾ ਹੈ, ਪਰ ਬਹੁਤ ਸਾਰੇ ਰੈਸਟੋਰੈਂਟਾਂ ਵੀ ਬਾਹਰ ਕੱਢਣ ਅਤੇ ਭੋਜਨ ਵੰਡ ਸੇਵਾ ...

                                               

ਯੂਸ਼ਫ ਜੁਲੈਖਾ

ਯੂਸ਼ਫ ਦਾ ਕਿੱਸਾ ਕਵੀ ਨੇ 1090 ਹਿਜ਼ਰੀ ਵਿੱਚ ਲਿਖਿਆ ਸੀ। ਇਸ ਕਿੱਸੇ ਨੂੰ ਲਿਖੇ ਕੇ ਨਵਾਬ ਜਾ ਅਫਰ ਖਾਂ ਨੂੰ ਪੇਸ਼ ਕੀਤਾ ਸੀ। ਯੂਸ਼ਫ ਬਹੁਤ ਸੋਹਣਾ ਸੀ ਉਸ ਨੂੰ ਦੇਖ ਮਿਸਰ ਦੀਆਂ ਔਰਤਾਂ ਬੇਹਾਲ ਹੋ ਗਈਆਂ। ਮਿਸ਼ਰ ਦੀਆਂ ਔਰਤਾਂ ਨੂੰ ਆਪਣੀ ਸੁੰਦਰਤਾ ਤੇ ਮਾਣ ਤੇ ਹੰਕਾਰ ਸੀ ਉਹ ਜੁਲੈਖਾਂ ਨੂੰ ਬਹੁਤ ਸੋਹਣੀ ਮ ...

                                               

ਮਹੰਤ ਨਰਾਇਣ ਦਾਸ

ਪਾਕਿਸਤਾਨ ਦੇ ਜ਼ਿਲੇ ਸ਼ੇਖੂਪੁਰਾ ਦੇ ਇਤਹਾਸਿਕ ਗੁਰਦਵਾਰੇ ਨਨਕਾਣਾ ਸਾਹਿਬ ਦਾ ਮਹੰਤ ਸੀ ਨਰਾਇਣ ਦਾਸ। ਉਹਨਾਂ ਦਿਨਾਂ ਵਿੱਚ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕੋਸ਼ਿਸ਼ ਸੀ ਕਿ ਮਹੰਤਾਂ ਨੂੰ ਸਮਝਾ-ਬੁਝਾ ਕੇ ਗੁਰਦਵਾਰਿਆਂ ਦਾ ਪ੍ਰਬੰਧ ਹੋਲੀ-ਹੋਲੀ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਲਿ ...

                                               

ਜਾਦੂਈ ਕਾਲੀਨ

ਮੱਧ ਪੂਰਬ ਦੇ ਅਰਬੀ ਫ਼ਾਰਸੀ ਸਾਹਿਤ ਵਿੱਚ ਇਸਤੇਮਾਲ ਹੋਣ ਵਾਲਾ ਇੱਕ ਖ਼ਿਆਲੀ, ਜਾਦੂਈ ਕਾਲੀਨ ਜੋ ਹਵਾ ਵਿੱਚ ਉਡਦਾ ਹੈ। ਇਸ ਦਾ ਪਹਿਲਾ ਬਾਕਾਇਦਾ ਤਹਿਰੀਰੀ ਇਸਤੇਮਾਲ ਅਲਫ਼ ਲੈਲ੍ਹਾ ਦੀ ਇੱਕ ਕਹਾਣੀ ਵਿੱਚ ਮਿਲਦਾ ਹੈ।

                                               

ਲਿਬਿਡੋ

ਲਿਬਿਡੋ ਵਿਅਕਤੀ ਦੀ ਕਾਮ ਬਿਰਤੀ ਹੈ ਜੋ ਸਮੁੱਚੀ ਕਾਮ ਉਤੇਜਨਾ ਜਾਂ ਜਿਨਸੀ ਗਤੀਵਿਧੀਆਂ ਲਈ ਇੱਛਾ ਪੈਦਾ ਕਰਦੀ ਹੈ। ਇਹ ਕਾਮ ਬਿਰਤੀ ਜੀਵ-ਵਿਗਿਆਨਕ, ਮਨੋਵਿਗਿਆਨਕ ਅਤੇ ਸਮਾਜਿਕ ਕਾਰਕਾਂ ਦੁਆਰਾ ਪ੍ਰਭਾਵਿਤ ਹੁੰਦੀ ਹੈ। ਜੀਵ ਵਿਗਿਆਨਕ ਰੂਪ ਵਿੱਚ ਸੈਕਸ ਹਾਰਮੋਨਸ ਅਤੇ ਸੰਬੰਧਿਤ ਨਯੂਰੋਟਰਾਂਸਮਿਟਰਸ ਜੋ ਕਿ ਨਿਊਕਲ ...

                                               

ਪੁਰਸ਼ੋਤਮ ਲਾਲ

ਪੁਰਸ਼ੋਤਮ ਲਾਲ ਇੱਕ ਭਾਰਤੀ ਕਵੀ, ਨਿਬੰਧਕਾਰ, ਅਨੁਵਾਦਕ, ਪ੍ਰੋਫ਼ੈਸਰ ਅਤੇ ਪ੍ਰਕਾਸ਼ਕ ਸੀ। ਉਹ ਸੰਨ 1958 ਵਿੱਚ ਕਲਕੱਤਾ ਚ ਹੋਂਦ ਵਿੱਚ ਆਈ ਰਾਇਟਰਸ ਵਰਕਸ਼ਾਪ ਦਾ ਮੋਢੀ ਸੀ। ਕਲਕੱਤੇ ਦੇ ਸੇਂਟ ਜ਼ੇਵੀਅਰ ਕਾਲਜ ਵਿੱਚ ਅੰਗਰੇਜ਼ੀ ਦੇ ਪ੍ਰੋਫ਼ੈਸਰ ਪੀ ਲਾਲ ਨੇ ਅਮਰੀਕਾ ਦੇ ਕਈ ਸੰਸਥਾਨਾਂ ਵਿੱਚ ਵਿਜਿਟਿੰਗ ਪ੍ਰੋਫ ...

                                               

ਸਰਹੱਦਾਂ ਦੇ ਬਗੈਰ ਸ਼ਬਦ

ਸਰਹੱਦਾਂ ਦੇ ਬਗੈਰ ਸ਼ਬਦ ਇੱਕ ਗਲੋਬਲ ਸਾਹਿਤਕ ਮੈਗਜ਼ੀਨ ਹੈ ਜੋ ਸੰਸਾਰ ਦੇ ਬਿਹਤਰੀਨ ਸਾਹਿਤ ਅਤੇ ਲੇਖਕਾਂ ਨੂੰ ਅੰਗਰੇਜ਼ੀ ਜਾਣਨ ਵਾਲੇ ਪਾਠਕਾਂ ਤੱਕ ਪਹੁੰਚਾਉਣ ਵਾਸਤੇ ਅਤੇ ਅਨੁਵਾਦ, ਪ੍ਰਕਾਸ਼ਨ ਦੁਆਰਾ ਅੰਤਰਰਾਸ਼ਟਰੀ ਆਦਾਨ ਪ੍ਰਦਾਨ ਲਈ ਕਢਿਆ ਗਿਆ ਹੈ।

                                               

ਕਿੱਸਾ-ਏ-ਚਾਰ ਦਰਵੇਸ਼

ਕਿੱਸਾ-ਏ ਚਾਰ ਦਰਵੇਸ਼ ਅਖੀਰ 13ਵੀਂ ਸਦੀ ਵਿੱਚ ਅਮੀਰ ਖੁਸਰੋ ਦੀਆਂ ਲਿਖੀਆਂ ਦਾਸਤਾਨਾਂ ਦਾ ਸੰਗ੍ਰਹਿ ਹੈ। ਕਹਿੰਦੇ ਹਨ ਕਿ ਅਮੀਰ ਖੁਸਰੋ ਦੇ ਗੁਰੂ ਅਤੇ ਸੂਫੀ ਸੰਤ, ਨਿਜਾਮੁੱਦੀਨ ਔਲੀਆ ਬੀਮਾਰ ਹੋ ਗਏ ਸੀ। ਉਹਨਾਂ ਨੂੰ ਖੁਸ਼ ਕਰਨ ਦੇ ਲਈ, ਅਮੀਰ ਖੁਸਰੋ ਨੇ ਉਹਨਾਂ ਨੂੰ ਅਲਿਫ਼ ਲੈਲਾ ਦੀ ਸ਼ੈਲੀ ਵਿੱਚ ਕਹਾਣੀਆਂ ...

                                               

ਚੁਪ!ਕੋਰਟ ਚਾਲੂ ਹੈ

ਚੁਪ!ਕੋਰਟ ਚਾਲੂ ਹੈ ਨਾਟਕ ਵਿਜੈ ਤੇਂਦੂਲਕਰ ਦੁਆਰਾ ਲਿਖਿਆ ਇੱਕ ਮਰਾਠੀ ਨਾਟਕ ਹੈ ਜੋ 1968 ਵਿੱਚ ਸਭ ਤੋਂ ਪਹਿਲਾਂ ਖੇਡਿਆ ਗਿਆ। ਇਹ ਨਾਟਕ 1963 ਵਿੱਚ ਲਿਖਿਆ ਗਿਆ ਹੈ। ਇਹ ਨਾਟਕ ਸਵਿਸਜ਼ਰਲੈਂਡ ਦੇ ਲੇਖਕ ਫਰੈਡਰਿਕ ਡੂਰਨਮੈਤ German: "ˈfriːdrɪç ˈdʏrənˌmat ਦੀ 1956 ਵਿੱਚ ਰਚੀ ਨਿੱਕੀ ਕਹਾਣੀ ਉੱਤੇ ਆਧ ...

                                               

ਮਮਤਾ ਸਾਗਰ

ਮਮਤਾ ਸਾਗਰ ਇੱਕ ਭਾਰਤੀ ਕਵੀ, ਅਕਾਦਮਿਕ, ਅਨੁਵਾਦਕ ਅਤੇ ਕੰਨੜ ਭਾਸ਼ਾ ਵਿੱਚ ਕਾਰਜਸ਼ੀਲ ਲੇਖਕ ਹੈ। ਉਸ ਦੀਆਂ ਲਿਖਤਾਂ ਪਛਾਣ ਦੀ ਰਾਜਨੀਤੀ, ਨਾਰੀਵਾਦ ਅਤੇ ਭਾਸ਼ਾਈ ਅਤੇ ਸਭਿਆਚਾਰਕ ਭਿੰਨਤਾ ਦੇ ਆਲੇ-ਦੁਆਲੇ ਦੇ ਮੁੱਦਿਆਂ ਤੇ ਕੇਂਦ੍ਰਿਤ ਹੁੰਦੀਆਂ ਹਨ। ਉਹ ਸ੍ਰਿਸ਼ਟੀ ਇੰਸਟੀਚਿਊਟ ਆਫ ਆਰਟ, ਡਿਜ਼ਾਈਨ ਐਂਡ ਟੈਕਨਾ ...

                                               

ਸ਼ਾਂਤਾ ਸ਼ੇਲਕੇ

ਸ਼ਾਂਤਾ ਜਨਾਰਦਨ ਸ਼ੈਲਕੇ ਇੱਕ ਮਰਾਠੀ ਕਵਿੱਤਰੀ ਅਤੇ ਲੇਖਿਕਾ ਸੀ। ਉਹ ਇੱਕ ਪੱਤਰਕਾਰ ਵੀ ਸੀ। ਉਸ ਦੇ ਸਾਹਿਤ-ਸੰਸਾਰ ਵਿੱਚ ਗੀਤ, ਕਹਾਣੀਆਂ, ਅਨੁਵਾਦ ਅਤੇ ਬੱਚਿਆਂ ਦੇ ਸਾਹਿਤ ਸ਼ਾਮਲ ਸਨ। ਉਸਨੇ ਕਈ ਸਾਹਿਤਕ ਬੈਠਕਾਂ ਦੀ ਪ੍ਰਧਾਨਗੀ ਕੀਤੀ। ਉਸ ਦੀਆਂ ਕੁਝ ਰਚਨਾਵਾਂ ਜਾਂ ਕੁਝ ਮਰਾਠੀ ਰਚਨਾਵਾਂ ਲਤਾ ਮੰਗੇਸ਼ਕਰ, ...

                                               

ਮੂਰਾਸਾਕੀ ਸ਼ੀਕੀਬੂ

ਮੂਰਾਸਾਕੀ ਸ਼ੀਕੀਬੂ ਜਾਪਾਨੀ ਨਾਵਲਕਾਰ ਸੀ। ਉਹ ਜਾਪਾਨ ਦੇ ਇਤਹਾਸ ਵਿੱਚ ਹੀਏਨ ਕਾਲ ਦੌਰਾਨ ਇੱਕ ਸਹਿਜ਼ਾਦੀ ਸੀ, ਜਿਸ ਨੂੰ 1000 ਤੋਂ 1012 ਦੇ ਦਰਮਿਆਨ ਜਾਪਾਨੀ ਵਿੱਚ ਲਿਖੇ ਵਿਸ਼ਵ ਸਾਹਿਤ ਦੇ ਪਹਿਲੇ ਨਾਵਲ ਗੇਂਜੀ ਦੀ ਕਹਾਣੀ ਦੀ ਕਰਤਾ ਮੰਨਿਆ ਜਾਂਦਾ ਹੈ।

                                               

ਚੰਦਰਕਾਂਤ ਟੋਪੀਵਾਲਾ

ਟੋਪੀਵਾਲਾ ਦਾ ਜਨਮ 7 ਅਗਸਤ 1936 ਨੂੰ ਵਡੋਦਰਾ ਵਿਖੇ ਅਮ੍ਰਿਤ ਲਾਲ ਅਤੇ ਲੀਲਾਵਤੀ ਦੇ ਘਰ ਹੋਇਆ ਸੀ। ਉਸਨੇ 1958 ਵਿੱਚ ਬੰਬੇ ਯੂਨੀਵਰਸਿਟੀ -ਸੇਂਟ ਜ਼ੇਵੀਅਰਜ਼ ਕਾਲਜ ਤੋਂ ਗੁਜਰਾਤੀ ਵਿੱਚ ਆਰਟਸ ਦੀ ਬੈਚਲਰ ਪੂਰੀ ਕੀਤੀ ਅਤੇ 1960 ਵਿੱਚ ਮਾਸਟਰ ਪ੍ਰਾਪਤ ਕੀਤਾ। ਉਸਨੇ 1982 ਵਿੱਚ ਗੁਜਰਾਤ ਯੂਨੀਵਰਸਿਟੀ ਤੋਂ ਪ ...

                                               

ਗਰਡ ਮੂਲਰ

ਗੇਰਹਾਰਡ "ਗਰਡ" ਮੂਲਰ ਇੱਕ ਜਰਮਨੀ ਰਿਟਾਇਰਡ ਫੁਟਬਾਲਰ ਹੈ। ਕਲੀਨਿਕਲ ਸਮਾਪਨ ਲਈ ਮਸ਼ਹੂਰ ਸਟ੍ਰਾਈਕਰ ਮੂਲਰ ਨੂੰ ਸਭ ਤੋਂ ਮਹਾਨ ਗੋਲਕਸਕੋਰਰਾਂ ਵਿੱਚ ਗਿਣਿਆ ਜਾਂਦਾ ਹੈ। ਪੱਛਮੀ ਜਰਮਨੀ ਦੇ ਨਾਲ ਅੰਤਰਰਾਸ਼ਟਰੀ ਪੱਧਰ ਤੇ, ਉਸ ਨੇ 62 ਮੈਚਾਂ ਵਿੱਚ 68 ਗੋਲ ਕੀਤੇ। ਬਾਯਨੀਨ ਮਿਊਨਿਖ ਵਿੱਚ 15 ਸਾਲ ਦੇ ਬਾਅਦ, ਉਸ ...

                                               

ਮਾਊਂਟ ਫੂਜੀ

ਮਾਊਂਟ ਫੂਜੀ) ਜਾਪਾਨ ਦਾ ਸਭ ਤੋਂ ਵੱਡਾ ਪਹਾੜ ਹੈ ਜੋ ਹੋਂਸ਼ੂ ਟਾਪੂ ਉੱਤੇ ਸਥਿਤ ਹੈ। ਇਸ ਦੀ ਉਚਾਈ 12.389 ਫੁੱਟ ਹੈ। ਇਹ ਇੱਕ ਜਵਾਲਾਮੁਖੀ ਹੈ ਜੋ ਆਖ਼ਰੀ ਵਾਰ 1707–08 ਵਿੱਚ ਫਟਿਆ ਸੀ। ਇਹ ਟੋਕੀਓ ਤੋਂ 100 ਕਿਲੋਮੀਟਰ ਦੀ ਦੂਰੀ ਉੱਤੇ ਹੈ। ਇਹ ਵਲੱਖਣ ਤੌਰ ਉੱਤੇ ਇੱਕ ਕੋਣ ਦੇ ਰੂਪ ਵਿੱਚ ਹੈ ਅਤੇ ਸਾਲ ਵਿ ...

                                               

ਨਸੀਮਾ ਸੈਫ਼ੀ

ਨਸੀਮਾ ਸੈਫ਼ੀ ਅਲਜੀਰੀਆ ਦੀ ਇੱਕ ਅਪੰਗ ਖਿਡਾਰਨ ਹੈ। ਇਸ ਦੀ ਵਿਸ਼ੇਸਤਾ F58 ਥ੍ਰੋ ਇਵੇਂਟ ਵਿੱਚ ਹੈ। ਮੁੱਖ ਤੌਰ ਉੱਪਰ ਡਿਸਕਸ ਥ੍ਰੋ ਅਤੇ ਸ਼ਾਟ ਪੁੱਟ ਵਿੱਚ ਹੈ। ਸੈਫ਼ੀ ਪੈਰਾਉਲੰਪਿਕ ਵਿੱਚ ਦੋ ਵਾਰ ਸੋਨ ਤਗਮੇ ਪ੍ਰਾਪਤ ਕਰ ਚੁੱਕੀ ਹੈ ਅਤੇ ਤਿੰਨ ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੀ ਹੈ।

                                               

ਅਲਫਰੇਡੋ ਦੀ ਸਟੀਫਨੋ

ਅਲਫਰੇਡੋ ਸਟੀਫਨੋ ਡੀ ਸਟੈਫਾਨੋ ਲੋਲਾ ਇੱਕ ਅਰਜਨਟੀਨੀ ਫੁਟਬਾਲਰ ਅਤੇ ਕੋਚ ਸਨ। ਉਹ ਸਭ ਤੋਂ ਵਧੀਆ ਫੁੱਟਬਾਲ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਉਹ ਰੀਅਲ ਮੈਡ੍ਰਿਡ ਦੀਆਂ ਪ੍ਰਾਪਤੀਆਂ ਲਈ ਸਭ ਤੋਂ ਮਸ਼ਹੂਰ ਹੈ। ਉਸਨੇ 1950 ਦੇ ਦਹਾਕੇ ਦੌਰਾਨ ਯੂਰਪੀਅਨ ਚੈਂਪੀਅਨਜ਼ ਕੱਪ ਮਹੱਤਵਪੂਰਨ ਭੂਮਿਕਾ ਨਿਭਾ ...

                                               

ਫਰਾਂਸੀਸੀ ਰਾਸ਼ਟਰੀ ਦਿਵਸ

ਫਰਾਂਸੀਸੀ ਰਾਸ਼ਟਰੀ ਦਿਵਸ ਜਾਂ ਬਾਸਤੀਲ ਦਿਵਸ ਹਰ ਸਾਲ 14 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸਨੂੰ ਲਾ ਫੈਤ ਨਾਤੀਓਨੈਲ ਜਾਂ ਆਮ ਤੌਰ ਤੇ ਲਾ ਕੈਤੋਰਜ਼ ਜੂਈਏ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 14 ਜੁਲਾਈ 1789 ਨੂੰ ਫਰਾਂਸ ਦੇ ਲੋਕਾਂ ਨੇ ਇਕੱਠੇ ਹੋਕੇ ਬਾਸਤੀਲ ਦੇ ਕਿਲ੍ਹੇ ਨੂੰ ਘੇਰਾ ਪਾਇਆ ਸੀ ਅਤੇ ਇਸ ਨਾ ...

                                               

ਮਾਰਕੋ ਵੈਨ ਬਾਸਟਨ

ਮਾਰਕਸ "ਮਾਰਕੋ" ਵੈਨ ਬਸਟਨ" ; ਜਨਮ 31 ਅਕਤੂਬਰ 1964) ਇੱਕ ਡੱਚ ਫੁਟਬਾਲ ਮੈਨੇਜਰ ਅਤੇ ਸਾਬਕਾ ਫੁੱਟਬਾਲ ਖਿਡਾਰੀ ਹੈ, ਜੋ ਅਜੈਕਸ ਅਤੇ ਮਿਲਾਨ ਟੀਮ ਲਈ ਖੇਡਿਆ। ਉਸ ਨੂੰ ਸਭ ਤੋਂ ਮਹਾਨ ਯੂਰਪੀਅਨ ਫਾਰਵਰਡਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਉਹ ਮਹਾਨ ਫੁਟਬਾਲਰਾਂ ਵਿੱਚੋਂ ਇੱਕ ਹੈ। ਉਸ ਨੇ ਹਾਈ ਪਰੋਫਾਈਲ ...

                                               

ਚਿਨਵੇਂਦੂ ਈਏਜ਼ੂ

ਚਿਨਵੇਂਦੂ ਈਏਜ਼ੂ ਜਾਂ ਚਿਨਵੇ ਈਏਜ਼ੂ ਨਾਈਜੀਰੀਆ ਦੀ ਇੱਕ ਪੇਸ਼ਾਵਰ ਫੁੱਟਬਾਲ ਖਿਡਾਰਣ ਹੈ, ਜੋ ਕਜ਼ਾਕਿਸਤਾਨ ਦੀ ਬੀ.ਆਈ.ਆਈ.ਕੇ. ਕਾਜ਼ੀਗਰਟ ਲਈ ਅਤੇ ਨਾਈਜੀਰੀਆ ਦੀ ਰਾਸ਼ਟਰੀ ਮਹਿਲਾ ਅੰਡਰ-20 ਫੁੱਟਬਾਲ ਟੀਮ ਲਈ ਸਟਰਾਈਕਰ ਵਜੋਂ ਖੇਡਦੀ ਹੈ। ਉਹ ਪਹਿਲਾਂ ਨਾਈਜੀਰੀਆ ਮਹਿਲਾ ਪ੍ਰੀਮੀਅਰ ਲੀਗ ਵਿੱਚ ਡੈਲਟਾ ਕਵੀਨਜ ...