ⓘ Free online encyclopedia. Did you know? page 116
                                               

ਨਿਕੋਲਾਈ ਰੋਰਿਕ

ਨਿਕੋਲਾਈ ਰੋਰਿਕ - ਜਾਂ ਨਿਕੋਲਾਈ ਕੋਂਸਤਾਂਤਿਨ ਰੋਰਿਕ - ਰੂਸੀ ਚਿੱਤਰਕਾਰ, ਲੇਖਕ, ਪੁਰਾਤੱਤਵ ਵਿਗਿਆਨੀ, ਥੀਓਸੋਫਿਸਟ, ਰੋਸ਼ਨਖਿਆਲੀ,ਦਾਰਸ਼ਨਿਕ, ਅਤੇ ਜਨਤਕ ਸ਼ਖਸੀਅਤ ਸੀ।

                                               

ਮੈਕਸ ਊਬੇਰ (ਸਿਆਸਤਦਾਨ)

ਮੈਕਸ ਊਬੇਰ ਇੱਕ ਸਵਿਸ ਸਿਆਸਤਦਾਨ, ਵਕੀਲ ਅਤੇ ਕੂਟਨੀਤਕ ਸੀ। ਉਸਨੇ ਸਵਿਟਜ਼ਰਲੈਂਡ ਦੀ ਕਈ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਪ੍ਰਤਿਨਿਧਤਾ ਕੀਤੀ।

                                               

ਮਾਰੂਸੀਆ ਬੋਹੁਸਲਾਵਕਾ

ਮਾਰੂਸੀਆ ਬੋਹੁਸਲਾਵਕਾ ਇਕ ਮਹਾਨ ਦੰਤ ਨਾਇਕਾ ਸੀ, ਜੋ 16ਵੀਂ ਜਾਂ 17ਵੀਂ ਸਦੀ ਦੌਰਾਨ ਯੂਕਰੇਨ ਵਿਚ ਰਹਿੰਦੀ ਸੀ। ਉਹ ਮੁੱਖ ਤੌਰ ਤੇ ਬਹੁਤ ਸਾਰੇ ਯੂਕਰੇਨੀ ਮਹਾਂਕਾਵਿ ਤੋਂ ਜਾਣੀ ਜਾਂਦੀ ਹੈ, ਜਿਸਨੂੰ ਆਮ ਤੌਰ ਤੇ ਮਾਰੂਸੀਆ ਬੋਹੁਸਲਾਵਕਾ ਬਾਰੇ ਡੂਮਾ ਅਤੇ ਦੂਜੀਆਂ ਯੂਕਰੇਨ ਲੋਕ ਕਥਾਵਾਂ ਨਾਲ ਜਾਣਿਆ ਜਾਂਦਾ ਹੈ ...

                                               

ਰੋਮੇਨੀ ਬਰੁਕਸ

ਰੋਮੈਨ ਬਰੁਕਸ, ਜਨਮ ਵੇਲੇ ਬੀਟਰਸ ਰੋਮੈਨ ਗੋਡਾਰਡ ਇੱਕ ਅਮਰੀਕੀ ਚਿੱਤਰਕਾਰ ਸੀ ਜੋ ਜਿਆਦਾਤਰ ਪੈਰਿਸ ਅਤੇ ਕੈਪਰੀ ਵਿਚ ਕੰਮ ਕਰਦੀ ਸੀ। ਉਸਨੇ ਪੋਰਟਰੇਚਰ ਵਿੱਚ ਵਿਸ਼ੇਸ਼ਤਾ ਹਾਸਲ ਕੀਤੀ ਅਤੇ ਸਲੇਟੀ ਰੰਗ ਦੇ ਨਾਲ ਘਟਾਗਏ ਇੱਕ ਟੌਨੀਅਲ ਪੈਲੇਟ ਦੀ ਵਰਤੋਂ ਕੀਤੀ। ਬਰੁਕਸ ਨੇ ਕਿਊਬਿਜਮ ਅਤੇ ਫਾਵਿਜ਼ਮ ਵਰਗੇ ਸਮਕਾਲੀ ...

                                               

ਐਫੱ. ਸੀ. ਬਲੇਅਰ

ਐੱਫ.ਸੀ। ਬਲੇਅਰ ਫੈਡਰਿਕ ਚਾਰਲਸ ਬਲੇਅਰ ਕਾਰਲਿਸਲੇ, ਉਨਟਾਰੀਓਂ ਚ ਪੈਦਾ ਹੋਇਆ ਸੀ। ਨਾਗਰਿਕ ਸੇਵਾਵਾਂ ਦੇ ਆਪਣਾ ਲੰਮੇਾ ਸੇਵਾ ਕਾਲ ਉਸਨੇ ਓਟਾਵਾ ਚ ਗੁਜ਼ਾਰਿਆ, ਉਸਨੇ ਜਨਗਣਨਾ ਦਫ਼ਤਰ ਤੋਂ ਬਤੌਰ ਕਲਰਕ ਸ਼ੁਰੂਆਤ ਕੀਤੀ, ਫਿਰ ਇੰਮੀਗਰੇਸ਼ਨ ਵਿਭਾਗ ਚ ਤਬਾਦਲਾ, ਅਤੇ ਇੰਮੀਗਰੇਸ਼ਨ ਵਿਭਾਗ ਚ 1937-1944 ਤੱਕ ਡਾਇ ...

                                               

ਆਗਰਾ ਫੋਰਟ ਰੇਲਵੇ ਸਟੇਸ਼ਨ

ਆਗਰਾ ਫੋਰਟ ਰੇਲਵੇ ਸਟੇਸ਼ਨ, ਆਗਰਾ ਫੋਰਟ ਦੇ ਨੇੜੇ ਸਥਿਤ ਹੈ ਜੋ ਕਿ ਰਾਵਤ ਪਾਰਾ ਆਗਰਾ ਵਿੱਚ ਹੈ. ਜਦੋਂ ਤੱਕ ਜੇਪੁਰ ਦੀ ਲਾਇਨ ਬ੍ਰੋਡ ਗੇਜ ਨਹੀਂ ਕੀਤੀ ਗਈ ਇਹ ਭਾਰਤ ਦੇ ਓਹਨਾ ਚੁਣਵੇ ਸਟੇਸ਼ਨਾ ਵਿੱਚੋਂ ਇੱਕ ਰਿਹਾ ਨੀਨਾ ਨੇਬ੍ਰੋਡ ਗੇਜ ਅਤੇ ਮੀਟਰ ਗੇਜ ਦੋਵੋ ਲਾਇਨ ਦੀ ਵਰਤੋ ਨਾਲ ਨਾਲ ਕੀਤੀ. ਆਗਰਾ ਫੋਰਟ ਰੇ ...

                                               

ਰਵੀਸ਼ੰਕਰ ਸ਼ੁਕਲ

ਰਵੀਸ਼ੰਕਰ ਸ਼ੁਕਲ ਇੱਕ ਕਾਂਗਰਸੀ,ਆਜ਼ਾਦੀ ਦੀ ਲੜਾਈ ਦਾ ਸੈਨਾਪਤੀ, 27 ਅਪ੍ਰੇਲ 1946 ਤੋਂ 14 ਅਗਸਤ 1947 ਤੱਕ ਸੀਪੀ ਅਤੇ ਬੇਰਾਰ ਦਾ ਪ੍ਰਮੁੱਖ, 15 ਅਗਸਤ 1947 ਤੋਂ 31 ਅਕਤੂਬਰ 1956 ਤੱਕ ਸੀਪੀ ਅਤੇ ਬੇਰਾਰ ਦੇ ਪਹਿਦਾ ਮੁੱਖਮੰਤਰੀ ਅਤੇ 1 ਨਵੰਬਰ 1956 ਨੂੰ ਹੋਂਦ ਵਿੱਚ ਆਏ ਨਵੇਂ ਰਾਜ ਮੱਧਪ੍ਰਦੇਸ਼ ਦਾ ਪਹ ...

                                               

ਐਡਮੰਡ ਲੋਕਾਰਡ

ਡਾ. ਐਡਮੰਡ ਲੋਕਾਰਡ ਵਿਧੀ ਵਿਗਿਆਨ ਦੀ ਦੁਨੀਆ ਵਿੱਚ ਇੱਕ ਬਹੁਤ ਮਸ਼ਹੂਰ ਖੋਜਕਾਰ ਸੀ ਅਤੇ ਫ੍ਰਾਂਸ ਦੇ ਸ਼ਰਲੌਕ ਹੋਮਜ਼ ਵਜੋਂ ਜਾਣਿਆ ਜਾਂਦਾ ਸੀ। ਉਸਨੇ ਵਿਧੀ ਵਿਗਿਆਨ ਦੇ ਖੇਤਰ ਵਿੱਚ ਇੱਕ ਬਹੁਤ ਹੀ ਜ਼ਰੂਰੀ ਅਸੂਲ ਦਿੱਤਾ ਜਿਸ ਨੂੰ ਆਦਾਨ ਪ੍ਰਦਾਨ ਦੇ ਅਸੂਲ ਵਜੋਂ ਜਾਣਿਆ ਜਾਂਦਾ ਹੈ। ਵਿਧੀ ਵਿਗਿਆਨ ਵਿੱਚ ਕਿਸ ...

                                               

ਸੰਤ ਤੇਜਾ ਸਿੰਘ

ਸੰਤ ਤੇਜਾ ਸਿੰਘ ਦਾ ਜਨਮ ਪਿੰਡ ਬਲੇਵਾਲੀ ਵਿਖੇ ਮਾਤਾ ਰਾਮ ਕੌਰ ਦੀ ਕੁੱਖੋਂ ਪਿਤਾ ਰੁਲੀਆ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ ਦਾ ਪਹਿਲਾ ਨਾਂਅ ਨਿਰੰਜਨ ਸਿੰਘ ਮਹਿਤਾ ਸੀ ਅਤੇ ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸ੍ਰੀਮਾਨ ਸੰਤ ਬਾਬਾ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਦਰਸ਼ਨ ਕਰਕੇ ਆਪ ਉਨ੍ ...

                                               

ਕੇਟਿੱਲਾਮਮਾ

ਕੇਟਿੱਲਾਮਮਾ ਸਾਬਕਾ ਜਮਹੂਰੀ ਸਾਮੰਤ ਕੇਰਲਾ ਵਿੱਚ ਮਲਾਬਾਰ ਦੇ ਮੁੱਖ ਰਾਜ ਕਰਨ ਵਾਲੇ ਰਾਜਿਆਂ ਦੇ ਨਾਇਰ ਧਰਮਪਤਨੀ ਦਾ ਸਿਰਲੇਖ ਦਿੱਤਾ ਗਿਆ ਹੈ। ਇਸੇ ਤਰ੍ਹਾਂ, ਕੇਰਲਾ, ਕੋਚੀਨ ਦੇ ਦੱਖਣੀ ਰਾਜਾਂ ਦੇ ਮਹਾਰਾਜਾਂ ਦੀਆਂ ਨਾਇਰ ਧਰਮਪਤਨੀਆਂ ਅਤੇ ਤਰਾਵਣਕੋਰ ਨੂੰ ਕ੍ਰਮਵਾਰ ਨਾਥੀਰ ਅੰਮਾ ਅਤੇ ਪਨਾਪਿਲਾਈ ਅੰਮਾ ਵੀ ਕ ...

                                               

ਸਵਰਨਾਦੇਵੀ ਦੇਵੀ

ਸਵਰਨਾਕੁਮਾਰੀ ਦੇਵੀ ਇੱਕ ਭਾਰਤੀ ਕਵੀ, ਨਾਵਲਕਾਰ, ਸੰਗੀਤਕਾਰ ਅਤੇ ਸੋਸ਼ਲ ਵਰਕਰ ਸੀ। ਉਹ ਬੰਗਾਲ ਵਿੱਚ ਪ੍ਰਮੁੱਖਤਾ ਪ੍ਰਾਪਤ ਕਰਨ ਵਾਲੀਆਂ ਪਹਿਲੀਆਂ ਲੇਖਿਕਾਵਾਂ ਵਿਚੋਂ ਸਭ ਤੋਂ ਪਹਿਲੀ ਸੀ।

                                               

ਕੈਰੀ ਗ੍ਰਾਂਟ

ਕੈਰੀ ਗ੍ਰਾਂਟ ਇੱਕ ਅੰਗ੍ਰੇਜ਼-ਜੰਮੇ ਅਮਰੀਕੀ ਅਦਾਕਾਰ ਸੀ, ਜੋ ਕਿ ਕਲਾਸਿਕ ਹਾਲੀਵੁੱਡ ਦੇ ਨਿਸ਼ਚਤ ਪ੍ਰਮੁੱਖ ਆਦਮੀਆਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ। ਉਹ ਆਪਣੇ ਟ੍ਰਾਂਸੈਟਲੈਟਿਕ ਲਹਿਜ਼ੇ, ਅਲੋਚਨਾਤਮਕ ਵਿਹਾਰ, ਅਦਾਕਾਰੀ ਪ੍ਰਤੀ ਹਲਕੇ ਦਿਲ ਵਾਲੇ ਪਹੁੰਚੀ ਅਤੇ ਹਾਸੀ ਟਾਈਮਿੰਗ ਦੀ ਭਾਵਨਾ ਲਈ ਜਾਣਿਆ ਜਾ ...

                                               

ਪੰਡਿਤ ਰਮਾਬਾਈ

ਪੰਡਿਤਾ ਰਮਾਬਾਈ ਸਰਸਵਤੀ ਇੱਕ ਭਾਰਤੀ ਸਮਾਜ ਸੁਧਾਰਕ, ਔਰਤਾਂ ਦੀ ਮੁਕਤੀ ਲਈ ਇੱਕ ਜੇਤੂ, ਅਤੇ ਸਿੱਖਿਆ ਦੀ ਸ਼ੁਰੂਆਤ ਕਰਤਾ ਸੀ। ਕਲਕੱਤਾ ਯੂਨੀਵਰਸਿਟੀ ਤੋਂ ਰਾਮਾਬਾਈ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਬਤੌਰ ਇੱਕ ਸੰਸਕ੍ਰਿਤ ਵਿਦਵਾਨ ਅਤੇ ਸਰਸਵਤੀ ਕਾਰਨ "ਪੰਡਿਤ" ਦਾ ਖਿਤਾਬ ਹਾਸਿਲ ਕਰਨ ਵਾਲੀ ਪਹਿਲੀ ...

                                               

ਆਗਾ ਹਸ਼ਰ ਕਸ਼ਮੀਰੀ

ਆਗਾ ਹਸ਼ਰ ਕਸ਼ਮੀਰੀ ਇੱਕ ਪ੍ਰਸਿੱਧ ਉਰਦੂ ਕਵੀ ਅਤੇ ਨਾਟਕਕਾਰ ਸੀ। ਉਸਨੂੰ "ਉਰਦੂ ਦਾ ਸ਼ੇਕਸਪੀਅਰ ਕਿਹਾ ਜਾਂਦਾ ਸੀ। ਉਸ ਦੇ ਬਹੁਤ ਨਾਟਕ ਅਸਲ ਵਿੱਚ ਭਾਰਤੀ ਸ਼ੇਕਸਪੀਅਰ ਦੇ ਨਾਟਕਾਂ ਦਾ ਭਾਰਤੀ ਰੂਪਾਂਤਰ ਸਨ। ਆਗਾ ਮੋਹੰਮਦ ਹਸ਼ਰ ਇਬਨੇ ਆਗਾ ਗ਼ਨੀ ਸ਼ਾਹ ਦਾ ਜਨਮ ਬਨਾਰਸ ਵਿੱਚ 1879 ਵਿੱਚ ਹੋਇਆ। ਸਿੱਖਿਆ ਅਤੇ ...

                                               

ਪੇਰੀਯਾਰ ਈ ਵੀ ਰਾਮਾਸਾਮੀ

ਇਰੋਡ ਵੇਂਕਟ ਰਾਮਾਸਾਮੀ, ਜਿਸਨੂੰ ਆਮ ਤੌਰ ਤੇ ਪੇਰੀਯਾਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਈ. ਵੇ. ਰਾ. ਜਾਂ ਤਨਦਈ ਪੇਰੀਯਾਰ ਕਿਹਾ ਜਾਂਦਾ ਰਿਹਾ ਹੈ, ਇੱਕ ਸਮਾਜਿਕ ਕਾਰਕੁਨ, ਅਤੇ ਸਿਆਸਤਦਾਨ ਸੀ। ਉਸਨ ਸਵੈ-ਮਾਣ ਲਹਿਰ ਅਤੇ ਦ੍ਰਾਵਿੜਰ ਕਜ਼ਾਗਮ ਦਾ ਮੁਢ ਬੰਨਿਆ।

                                               

ਅਲਮੂਦੇਨਾ ਗਿਰਜਾਘਰ

ਅਲਮੂਦੇਨਾ ਗਿਰਜਾਘਰ ਮਾਦਰੀਦ, ਸਪੇਨ ਦੇ ਰੋਮਨ ਕੈਥੋਲਿਕ ਦਾ ਵੱਡਾ ਗਿਰਜਾਘਰ ਹੈ। 1561 ਵਿੱਚ ਸਪੇਨ ਦੀ ਰਾਜਧਾਨੀ ਤੋਲੇਦੋ ਤੋਂ ਮਾਦਰੀਦ ਬਣਾ ਦਿੱਤੀ ਗਈ ਤਾਂ ਸਪੇਨ ਦਾ ਗਿਰਜਾ ਮਾਦਰੀਦ ਵਿੱਚ ਹੀ ਰਿਹਾ ਅਤੇ ਨਵੀਂ ਰਾਜਧਾਨੀ ਵਿੱਚ ਕੋਈ ਵੱਡਾ ਗਿਰਜਾਘਰ ਨਹੀਂ ਸੀ। ਅਲਮੂਦੇਨਾ ਦੀ ਉਸਾਰੀ 1879 ਵਿੱਚ ਸ਼ੁਰੂ ਹੋਈ।

                                               

ਕਾਰਲ ਯਾਸਪਰਸ

ਕਾਰਲ ਯਾਸਪਰਸ ਦਾ ਜਨਮ 23 ਫਰਵਰੀ 1883 ਨੂੰ ਓਲਡਨਬਰਗ, ਜਰਮਨੀ ਵਿੱਚ ਹੋਇਆ ਸੀ। ਉਸਦੀ ਮਾਤਾ ਇੱਕ ਸਥਾਨਕ ਕਿਸਾਨੀ ਭਾਈਚਾਰੇ ਤੋਂ ਸੀ ਅਤੇ ਪਿਤਾ ਇੱਕ ਕਾਨੂੰਨਦਾਨ ਸੀ। ਉਸ ਨੇ ਦਰਸ਼ਨ ਵਿੱਚ ਬਚਪਨ ਵਿੱਚ ਹੀ ਦਿਲਚਸਪੀ ਲਈ, ਪਰ ਕਾਨੂੰਨੀ ਸਿਸਟਮ ਨਾਲ ਉਸ ਦੇ ਪਿਤਾ ਦੇ ਤਜਰਬੇ ਨੇ ਬਿਨਾਂ ਸ਼ੱਕ ਹਾਇਡਲਬਰਗ ਯੂਨੀਵ ...

                                               

ਲੇਡੀ ਗਰੈਗਰੀ

ਇਸਾਬੇਲਾ ਔਗਸਤਾ, ਲੇਡੀ ਗਰੈਗਰੀ, ਜਨਮ ਵਕਤ ਇਸਾਬੇਲਾ ਔਗਸਤਾ ਪੇਰਸੇ, ਇੱਕ ਆਇਰਿਸ਼ ਨਾਟਕਕਾਰ, ਲੋਕਧਾਰਾ ਸ਼ਾਸਤਰੀ ਅਤੇ ਥੀਏਟਰ ਮੈਨੇਜਰ ਸੀ। ਵਿਲੀਅਮ ਬਟਲਰ ਯੇਟਸ ਅਤੇ ਐਡਵਰਡ ਮਾਰਟਿਨ ਦੇ ਨਾਲ ਮਿਲਕੇ, ਉਸ ਨੇ ਆਇਰਿਸ਼ ਲਿਟਰੇਰੀ ਥੀਏਟਰ ਅਤੇ ਐਬੇ ਥੀਏਟਰ ਦੀ ਸਥਾਪਨਾ ਕੀਤੀ ਅਤੇ ਦੋਨੋਂ ਕੰਪਨੀਆਂ ਦੇ ਲਈ ਬਹੁਤ ...

                                               

ਦ ਐਡਵੇਂਚਰਜ਼ ਆਫ਼ ਸ਼ਰਲਾਕ ਹੋਲਮਜ਼

ਦ ਐਡਵੇਂਚਰਜ਼ ਆਫ਼ ਸ਼ਰਲਾਕ ਹੋਲਮਜ਼ ਆਰਥਰ ਕੌਨਨ ਡੋਇਲ ਦੀਆਂ ਲਿਖੀਆਂ ਬਾਰਾਂ ਨਿੱਕੀਆਂ ਕਹਾਣੀਆਂ ਦਾ ਇੱਕ ਸੰਗ੍ਰਹਿ ਹੈ। ਇਹ ਸਭ ਕਹਾਣੀਆਂ ਡੋਇਲ ਦੇ ਮਸ਼ਹੂਰ ਜਾਸੂਸੀ ਕਿਰਦਾਰ ਸ਼ਰਲਾਕ ਹੋਲਮਜ਼ ਉੱਤੇ ਅਧਾਰਿਤ ਹਨ।ਇਹ ਪਹਿਲੀ ਵਾਰ 14 ਅਕਤੂਬਰ 1892 ਨੂੰ ਛਪਿਆ ਸੀ; ਜੁਲਾਈ 1891 ਅਤੇ ਜੂਨ 1892 ਦਰਮਿਆਨ ਇਹ ਕ ...

                                               

ਜਿਓਵਾਨੀ ਪਾਲਿਸਤਰੀਨਾ

ਜਿਓਵਾਨੀ ਪਰਲੁਈਜੀ ਦਾ ਪਾਲਿਸਤਰੀਨਾ ਇਤਾਲਵੀ ਪੁਨਰ-ਜਾਗਰਣ ਦਾ ਇੱਕ ਸੰਗੀਤਕਾਰ ਸੀ ਜੋ ਆਪਣੇ ਧਾਰਮਿਕ ਸੰਗੀਤ ਲਈ ਮਸ਼ਹੂਰ ਸੀ। ਇਹ 16ਵੀਂ ਸਦੀ ਵਿੱਚ ਸੰਗੀਤਕਾਰੀ ਦੇ ਰੋਮਨ ਸਕੂਲ ਦਾ ਪ੍ਰਤੀਨਿੱਧ ਮੰਨਿਆ ਜਾਂਦਾ ਹੈ। ਇਸਨੇ ਗਿਰਜਾ ਸੰਗੀਤ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਇਸਦੇ ਕੰਮ ਦੇ ਸਿੱਟੇ ਵਜੋਂ ...

                                               

ਬੈੱਡ

ਇੱਕ ਬੈੱਡ ਜਾਂ ਮੰਜਾ ਇੱਕ ਫਰਨੀਚਰ ਦਾ ਇੱਕ ਟੁਕੜਾ ਹੁੰਦਾ ਹੈ ਜਿਸਨੂੰ ਸੌਣ ਜਾਂ ਆਰਾਮ ਕਰਨ ਲਈ ਜਗ੍ਹਾ ਵਜੋਂ ਵਰਤਿਆ ਜਾਂਦਾ ਹੈ। ਬਹੁਤੇ ਆਧੁਨਿਕ ਬੈੱਡਾਂ ਵਿੱਚ ਇੱਕ ਨਰਮ, ਆਸਾਨ ਗੱਦਾ ਤੇ ਬੈਡ ਫਰੇਮ ਸ਼ਾਮਲ ਹੁੰਦਾ ਹੈ, ਇੱਕ ਠੋਸ ਆਧਾਰ ਤੇ, ਅਕਸਰ ਲੱਕੜ ਦੀਆਂ ਸਮਤਲੀਆਂ ਤੇ ਸਪ੍ਰੂੰਜ ਬੇਸ। ਕਈ ਬਿਸਤਰੇ ਵਿੱ ...

                                               

ਅਲੈਗਜ਼ੈਂਡਰੀਆ ਦੀ ਲਾਇਬਰੇਰੀ

ਅਲੈਗਜ਼ੈਂਡਰੀਆ ਦੀ ਰਾਇਲ ਲਾਇਬ੍ਰੇਰੀ ਜਾਂ ਅਲੈਗਜ਼ੈਂਡਰੀਆ ਦੀ ਪ੍ਰਾਚੀਨ ਲਾਇਬ੍ਰੇਰੀ ਅਲੈਗਜ਼ੈਂਡਰੀਆ, ਮਿਸਰ, ਵਿੱਚ ਪ੍ਰਾਚੀਨ ਸੰਸਾਰ ਦੀਆਂ ਸਭ ਤੋਂ ਵੱਡੀਆਂ ਅਤੇ ਸਭ ਤੋਂ ਮਹੱਤਵਪੂਰਨ ਲਾਇਬ੍ਰੇਰੀਆਂ ਵਿੱਚੋਂ ਇੱਕ ਸੀ। ਇਹ ਕਲਾਵਾਂ ਦੀਆਂ ਨੌਂ ਦੇਵੀਆਂ ਮਿਊਜਜ਼ ਨੂੰ ਸਮਰਪਿਤ ਸੀ। ਇਹ ਟੋਲੇਮਿਕ ਰਾਜਵੰਸ਼ ਦੀ ਸ ...

                                               

ਐਂਡੀ ਐਡਮਸ (ਲੇਖਕ)

ਐਂਡੀ ਐਡਮਸ ਪਛਮੀ ਕਥਾ-ਕਹਾਣੀਆਂ ਦੇ ਇੱਕ ਅਮ੍ਰੀਕੀ ਲੇਖਕ ਸਨ। ਐਂਡੀ ਐਡਮਸ ਦਾ ਜਮਨ ਇੰਡੀਆਨਾ ਵਿਖੇ ਹੋਇਆ। ਆਪਦੇ ਮਾਪੇ ਐਂਡਰਿਊ ਅਤੇ ਅਲਿਜ਼ਾਬੇਥ ਐਡਮਸ ਮਾਰਗਦਰਸ਼ਕ ਸਨ। ਲੜਕੇ ਵੱਜੋਂ ਉਹਨਾਂ ਨੇ ਮਵੇਸ਼ੀਆਂ ਅਤੇ ਘੋੜਿਆਂ ਦੀ ਸੰਭਾਲ ਵਿੱਚ ਮਦਦ ਕੀਤੀ। ਉਹਨਾਂ ਨੇ 1890 ਵਿੱਚ ਵਪਾਰ ਸ਼ੁਰੂ ਕੀਤਾ, ਪਰ ਉਹ ਕਾਮ ...

                                               

ਅਫਗਾਨਿਸਤਾਨ ਦੀ ਨਾਇਕਾ --- ਮਾਲਾਲਾਈ

"ਜੰਗ ਦੇ ਮੈਦਾਨ ਵਿੱਚ ਤੇਰੇ ਵਲੋਂ ਵਿਖਾਈ ਕੋਈ ਵੀ ਕਮਜੋਰੀ ਵੇਖਣ ਦੀ ਥਾਂ,ਗੋਲੀਆਂ ਨਾਲ ਵਿੰਨੀ ਹੋਈ ਤੇਰੀ ਲਾਸ਼ ਮਿਲਣ ਤੇ ਮੈਨੂ ਫਖਰ ਮਹਿਸੂਸ ਹੋਵੇਗਾ" ਅਫਗਾਨਿਸਤਾਨ ਤੇ ਪਾਕਿਸਤਾਨ ਦੀਆਂ ਸਰਹਦਾਂ ਦੇ ਦੋਵੇਂ ਪਾਸੇ ਪਖਤੂਨ ਲੋਕ ਵਸਦੇ ਹਨ,ਜੋ ਕਈ ਕਬੀਲਿਆਂ ਵਿੱਚ ਵੰਡੇ ਹੋਏ ਹਨ|ਇਹਨਾਂ ਨੂੰ ਆਮ ਤੌਰ ਤੇ ਪਸ਼ਤ ...

                                               

ਐਲਿਸ ਬਿਰਨੀ

ਐਲਿਸ ਜੋਸਫਿਨ ਮੈਕਲੇਨ ਦਾ ਜਨਮ ਮਾਰਿਏਟਾ, ਜਾਰਜੀਆ ਵਿੱਚ ਹੋਇਆ, ਇਹ ਲਿੰਡਰ ਅਤੇ ਹਾਰਿਟ ਤਾਏਮ ਮੈਕਲੇਨ ਦੀ ਧੀ ਸੀ। ਇਸਨੇ ਆਪਣੇ ਹਾਈ ਸਕੂਲ ਦੀ ਪੜ੍ਹਾਈ 15 ਸਾਲ ਦੀ ਉਮਰ ਵਿੱਚ ਪੂਰੀ ਕੀਤੀ। ਮਾਉਂਟ ਹੋਇਓਕ ਕਾਲਜ, ਵਿੱਚ ਥੋੜੇ ਸਮੇਂ ਬਾਅਦ ਇਸਨੇ ਬਤੌਰ ਸਕੂਲ ਅਧਿਆਪਿਕਾ, ਇੱਕ ਵਿਗਿਆਪਨਦਾਤਾ ਅਤੇ ਇੱਕ ਸਮਾਜ ਸ ...

                                               

ਜੈਵਲਿਨ ਥਰੋਅ

ਜੈਵਲਿਨ ਥਰੋਅ ਇੱਕ ਟਰੈਕ ਅਤੇ ਫੀਲਡ ਇਵੇਂਟ ਹੈ, ਜਿੱਥੇ ਜੈਵਲਿਨ, ਇੱਕ ਬਰਛਾ 2.5 ਮੀ ਲੰਬਾਈ ਵਿੱਚ, ਸੁੱਟਿਆ ਜਾਂਦਾ ਹੈ। ਜਵੈਲਿਨ ਸੁੱਟਣ ਵਾਲਾ ਇੱਕ ਨਿਰਧਾਰਤ ਖੇਤਰ ਵਿੱਚ ਚੱਲ ਕੇ ਗਤੀ ਪ੍ਰਾਪਤ ਕਰਦਾ ਹੈ। ਭਾਲਾ ਸੁੱਟਣ ਦੋਨੋਂ ਪੁਰਸ਼ ਦੀ ਇੱਕ ਘਟਨਾ ਹੈ ਡਿਕੈਥਲਾਨ ਅਤੇ ਮਹਿਲਾ ਦੇ ਹੈਪੇਟੈਥਲੋਨ।

                                               

ਮਾਲਬਰ ਵਿਆਹ ਐਕਟ 1896

1896 ਵਿਚ, ਮਦਰਾਸ ਸਰਕਾਰ ਨੇ 1891 ਦੇ ਮਲਾਬਾਰ ਮੈਰਿਜ ਕਮਿਸ਼ਨ ਦੀ ਸਿਫਾਰਸ਼ ਦੇ ਜਵਾਬ ਵਿੱਚ ਮਲਾਬਾਰ ਮੈਰਿਜ ਐਕਟ ਪਾਸ ਕੀਤਾ। ਇਸ ਨਾਲ ਮਲਾਬਾਰ ਵਿੱਚ ਕਿਸੇ ਵੀ ਜਾਤੀ ਦੇ ਮਰੂਮਕਾਕਟਯਾਮ ਦਾ ਅਭਿਆਸ ਕਰਨ ਵਾਲੇ ਨੂੰ ਵਿਆਹ ਦੇ ਤੌਰ ਤੇ ਸਾਂਭਧਮ ਵਿੱਚ ਰਜਿਸਟਰ ਕਰਨ ਦੀ ਆਗਿਆ ਮਿਲਦੀ ਹੈ। ਇਹ ਪਾਬੰਦੀਸ਼ੁਦਾ ਕਾ ...

                                               

ਸਿਗਰੀਡ ਅੰਡਸਟ

The Master of Hestviken series is of four volumes, published 1925-27, which are listed in order below. Depending on the edition, each volume may be printed by itself, or two volumes may be combined into one book. The latter tends to result from o ...

                                               

ਰਵਾਲਡ ਡਾਹਲ

ਰਵਾਲਡ ਡਾਹਲ ਇੱਕ ਬ੍ਰਿਟਿਸ਼ ਨਾਵਲਕਾਰ, ਕਹਾਣੀ ਲੇਖਕ, ਕਵੀ, ਪਟਕਥਾਲੇਖਕ, ਅਤੇ ਲੜਾਕੂ ਪਾਇਲਟ ਸੀ। ਉਸਦੀਆਂ ਕਿਤਾਬਾਂ ਦੀਆਂ ਦੁਨੀਆ ਭਰ ਵਿੱਚ 25 ਕਰੋੜ ਤੋਂ ਵੱਧ ਕਾਪੀਆਂ ਵਿਕੀਆਂ ਹਨ। ਵੇਲਜ਼ ਵਿੱਚ ਨਾਰਵੇਜੀਅਨ ਪਰਵਾਸੀ ਮਾਪਿਆਂ ਦੇ ਘਰ ਪੈਦਾ ਹੋਏ, ਡਾਹਲ ਨੇ ਦੂਹਰੇ ਵਿਸ਼ਵ ਯੁੱਧ ਦੌਰਾਨ ਰਾਇਲ ਏਅਰ ਫੋਰਸ ਵ ...

                                               

ਅਰਜੁਨ

ਅਰਜੁਨ ਪਾਂਡੂ ਦਾ ਤੀਸਰਾ ਪੁੱਤਰ ਹੈ। ਇਸਨੂੰ ਅਤੇ ਕ੍ਰਿਸ਼ਨ ਨੂੰ ਮਹਾਭਾਰਤ ਦਾ ਨਾਇਕ ਮੰਨਿਆਂ ਜਾਂਦਾ। ਮਹਾਭਾਰਤ ਵਿੱਚ ਉਸ ਦੀ ਭੂਮਿਕਾ ਵਿੱਚ ਕਾਰਨ ਅਰਜੁਨ, ਵਿਸ਼ਵ ਵਿੱਚ ਸ਼ਾਇਦ ਸਭ ਤੋਂ ਵੱਧ ਪ੍ਰਸਿਧ ਹਿੰਦੂ ਗ੍ਰੰਥ ਭਗਵਤ ਗੀਤਾ ਵਿੱਚ ਇੱਕ ਅਹਿਮ ਭੂਮਿਕਾ ਅਦਾ ਕਰਦਾ ਹੈ। ਅਰਜੁਨ ਨੂੰ ਇੱਕ ਉਚਕੋਟੀ ਦਾ ਤੀਰਅੰ ...

                                               

ਚੰਦਰਮੁਖੀ ਬਸੂ

ਚੰਦਰਮੁਖੀ ਬਸੂ, ਦੇਹਰਾਦੂਨ, ਉਦੋਂ ਆਗਰਾ ਅਤੇ ਅਵਧ ਸੰਯੁਕਤ ਪ੍ਰਦੇਸ਼ ਤੋਂ ਇੱਕ ਬੰਗਾਲੀ ਭਾਸ਼ਾਈ, ਬਰਤਾਨਵੀ ਭਾਰਤ ਦੀਆਂ ਦੋ ਪਹਿਲੀਆਂ ਗ੍ਰੈਜੁਏਸ਼ਨ ਕਰਨ ਵਾਲੀਆਂ ਔਰਤਾਂ ਵਿੱਚੋਂ ਇੱਕ ਸੀ। ਉਸਨੇ 1883 ਵਿੱਚ ਕਾਦੰਬਨੀ ਗੰਗੁਲੀ ਦੇ ਨਾਲ ਕਲਕੱਤਾ ਯੂਨੀਵਰਸਿਟੀ ਤੋਂ ਬੈਚੂਲਰ ਦੀ ਸਨਦ ਹਾਸਲ ਕੀਤੀ ਸੀ।

                                               

ਚਿਤ੍ਰੰਗਦਾ

ਚਿਤ੍ਰੰਗਦਾ, ਹਿੰਦੂ ਮਹਾਂਕਾਵਿ ਮਹਾਂਭਾਰਤ ਵਿੱਚ, ਰਾਜਾ ਚਿਤ੍ਰੰਵਾਹਨਾ ਦੀ ਧੀ ਸੀ ਅਤੇ ਅਰਜੁਨ ਦੀ ਪਤਨੀਆਂ ਵਿਚੋਂ ਇੱਕ ਹੈ। ਉਸ ਨਾਲ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਨਾਂ ਬੱਭਰੂਵਾਹਨਾ ਰੱਖਿਆ ਸੀ।

                                               

ਈਵਾਨ ਤੁਰਗਨੇਵ

"ਈਵਾਨ ਤੁਰਗਨੇਵ" ਈਵਾਨ ਤੁਰਗਨੇਵ ਰੂਸ ਦਾ ਪ੍ਰਸਿੱਧ ਲੇਖਕ ਹੈ।ਈਵਾਨ ਤੁਰਗਨੇਵ ਦਾ ਜਨਮ 28 ਅਕਤੂਬਰ 1818 ਈ. ਨੂੰ ਹੋਇਆ। ਉਸਦਾ ਜਨਮ ਉਰੇਲ ਨਗਰ ਵਿੱਚ ਹੋਇਆ।ਉਸਦੇ ਪਿਤਾ ਸੇਰਗੇਈ ਨਿਕੋਲਾਇਵਿਚ ਤੁਰਗਨੇਵ ਰਿਟਾਇਰਡ ਕਰਨਲ ਸਨ।ਉਸਦੀ ਮਾਂ ਦਾ ਨਾਂ ਵਰਵਾਰਾ ਪਾਵਲੋਵਨਾ ਸੀ।ਉਸਨੇ ਪੀਟਰਸਬਰਗ ਯੂਨੀਵਰਸਿਟੀ ਤੋਂ ਵਿਦ ...

                                               

ਕਾਮਿਨੀ ਰਾਏ

ਕਾਮਿਨੀ ਰਾਏ ਇੱਕ ਪ੍ਰਮੁੱਖ ਬੰਗਾਲੀ ਕਵਿਤਰੀ, ਸਮਾਜ ਸੇਵਿਕਾ ਅਤੇ ਬ੍ਰਿਟਿਸ਼ ਭਾਰਤ ਵਿੱਚ ਨਾਰੀਵਾਦੀ ਸੀ। ਉਹ ਬ੍ਰਿਟਿਸ਼ ਭਾਰਤ ਵਿੱਚ ਆਨਰਜ਼ ਗ੍ਰੈਜੁਏਸ਼ਨ ਕਰਨ ਵਾਲੀ ਪਹਿਲੀ ਔਰਤ ਸੀ।

                                               

ਅਰੁਣ ਜੇਤਲੀ ਸਟੇਡੀਅਮ

ਅਰੁਣ ਜੇਤਲੀ ਸਟੇਡੀਅਮ ਇੱਕ ਕ੍ਰਿਕਟ ਸਟੇਡੀਅਮ ਹੈ ਜੋ ਬਹਾਦੁਰ ਸ਼ਾਹ ਜ਼ਫਰ ਮਾਰਗ, ਨਵੀਂ ਦਿੱਲੀ ਵਿਖੇ ਸਥਿਤ ਹੈ। 1883 ਵਿੱਚ ਫਿਰੋਜ਼ ਸ਼ਾਹ ਕੋਟਲਾ ਗਰਾਉਂਡ ਵਜੋਂ ਸਥਾਪਿਤ ਕੀਤਾ ਗਿਆ, ਕੋਲਕਾਤਾ ਦੇ ਈਡਨ ਗਾਰਡਨ ਤੋਂ ਬਾਅਦ, ਇਹ ਦੂਜਾ ਸਭ ਤੋਂ ਪੁਰਾਣਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਹੈ ਜੋ ਅਜੇ ਵੀ ਭਾਰਤ ...

                                               

ਦਾ ਸੇਸਿਲ

ਸੇਸਿਲ ਇੱਕ ਇਤਿਹਾਸਿਕ ਲਗਜ਼ਰੀ ਹੋਟਲ ਹੈ, ਜੋਕਿ ਸ਼ਿਮਲਾ ਹਿੱਲ ਸਟੇਸ਼ਨ,ਭਾਰਤ ਵਿੱਚ ਸਥਿਤ ਹੈ I ਇਹ ਹੋਟਲ ਬਿ੍ਟਿਸ਼ ਦੁਆਰਾ ਸਾਲ 1884 ਵਿੱਚ ਸਥਾਪਿਤ ਹੋਇਆ ਸੀ I ਇਸਦਾ ਪਤਾ ਚੌਰਾ ਮੈਦਾਨ ਹੈ I ਇਹ ਇਸਦੇ ਹੀ ਇੱਕ ਕਰਮਚਾਰੀ, ਮੋਹਨ ਸਿੰਘ ਦੁਆਰਾ ਖਰੀਦਿਆ ਗਿਆ ਸੀ, ਜਿਸਨੇ ਬਾਅਦ ਵਿੱਚ ਓਬਰਾਯ ਹੋਟਲਸ ਗਰੁੱਪ ...

                                               

ਰੱਫਲਸ ਹੋਟਲ

ਰੱਫਲਸ ਹੋਟਲ ਸਿੰਗਾਪੁਰ ਸਥਿਤ ਇਕ ਉਪਨਿਵੇਸ਼ਿਕ ਸ਼ੈਲੀ ਵਾਲਾ ਲਗਜ਼ਰੀ ਹੋਟਲ ਹੈI ਇਸਦੀ ਸਥਾਪਨਾ ਅਰਮੀਨਿਅਨ ਹੋਟਲ ਕਾਰੋਬਾਰੀ, ਸਾਰਕੀਸ ਭਰਾਵਾਂ ਨੇ ਸਾਲ 1887 ਵਿੱਚ ਕੀਤੀ ਸੀI ਇਸ ਹੋਟਲ ਦਾ ਨਾਮ ਪ੍ਸਿਧ ਬਰਿਟਿਸ਼ ਸਿਆਸਤਦਾਨ ਸਰ ਥਾਮਸ ਰੱਫਲਸ ਦੇ ਨਾਮ ਤੇ ਰਖਿਆ ਗਿਆ ਸੀI ਇਹ ਹੋਟਲ ਫੇਅਰਮੋਂਟ ਰੱਫਲਸ ਹੋਟਲਸ ...

                                               

ਰਾਮਕ੍ਰਿਸ਼ਨ ਪਰਮਹੰਸ

ਰਾਮਕ੍ਰਿਸ਼ਨ, ਜਨਮ ਸਮੇਂ ਨਾਂ ਗਦਾਧਰ ਚਟੋਪਾਧਿਆਇ, 19ਵੀਂ-ਸਦੀ ਦੇ ਭਾਰਤ ਦਾ ਇੱਕ ਮਹਾਨ ਸੰਤ ਅਤੇ ਚਿੰਤਕ ਸੀ। ਉਸ ਦੇ ਧਾਰਮਿਕ ਵਿਚਾਰਾਂ ਦੇ ਅਧਾਰ ਤੇ ਉਸ ਦੇ ਮੁਖ ਪੈਰੋਕਾਰ ਸਵਾਮੀ ਵਿਵੇਕਾਨੰਦ ਨੇ ਰਾਮਕ੍ਰਿਸ਼ਨ ਮਿਸ਼ਨ ਦਾ ਗਠਨ ਕੀਤਾ। ਉਹ ਦਕਸ਼ਿਨੇਸਵਰ ਕਾਲੀ ਮੰਦਿਰ ਦਾ ਪੁਜਾਰੀ ਬਣ ਗਿਆ, ਅਤੇ ਬੰਗਾਲੀ ਭਗਤ ...

                                               

ਆਰ ਐਸ ਸੁਬਾਲਕਸ਼ਮੀ

ਸੁਬਾ ਲਕਸ਼ਮੀ ਦਾ ਜਨਮ ਮਿਅਲਾਪੋਰੇ ਮਦਰਾਸ ਵਿੱਚ ਹੋਇਆ ਸੀ। ਉਹ ਵਿਜਾਲਕਸ਼ਮੀ ਅਤੇ ਆਰ ਵੀ ਸੁਬਰਾਮਨਿਆ ਆਯਰ ਇੱਕ ਸਿਵਲ ਇੰਜੀਨੀਅਰ. ਉਸ ਦਾ ਪਿਤਾ, ਆਰ ਵੀ ਸੁਬਰਾਮਨਿਆ ਸੀ ਮਦਰਾਸ ਪ੍ਰੈਜੀਡੈਂਸੀ ਦੇ ਲੋਕ ਨਿਰਮਾਣ ਵਿਭਾਗ ਵਿੱਚ ਕਰਮਚਾਰੀ ਸੀ ਦੀ ਜੇਠੀ ਧੀ ਸੀ। ਉਹ ਥੰਜਾਵੁਰ ਜ਼ਿਲ੍ਹੇ ਇੱਕ ਆਰਥੋਡਾਕਸ ਤਾਮਿਲ ਬ੍ ...

                                               

ਫ਼ਤਾਲੀ ਖਾਨ (ਸ਼ਕੀ ਖਾਨ)

ਉਹ ਮੁਹੰਮਦ ਹੁਸੈਨ ਖ਼ਾਨ ਮੁਸ਼ਤਾਕ ਅਤੇ ਅਰਸ਼ ਦੇ ਸੁਲਤਾਨ ਮਲਿਕ ਅਲੀ ਦੀ ਧੀ ਦੇ ਘਰ ਪੈਦਾ ਹੋਇਆ ਸੀ। ਉਹ ਅਜੇ ਬੱਚਾ ਹੀ ਸੀ ਜਦੋਂ ਉਸਨੇ ਆਪਣੇ ਪਿਤਾ ਨਾਲ ਹਾਜੀ ਖ਼ਾਨ ਵਿਰੁੱਧ ਲੜਾਈ ਲੜੀ ਅਤੇ ਉਸਦੇ ਫੜ੍ਹੇ ਜਾਣ ਦਾ ਗਵਾਹ ਬਣਿਆ। 1785 ਦੇ ਘਰੇਲੂ ਯੁੱਧ ਨੂੰ ਰੋਕਣ ਲਈ ਉਹ ਆਪਣੇ ਸੌਤੇਲੇ ਭਰਾ ਮੁਹੰਮਦ ਹਸਨ ਖ ...

                                               

ਕਾਰ

ਕਾਰ ਜਾਂ ਗੱਡੀ ਇੱਕ ਚੱਕੇਦਾਰ ਅਤੇ ਆਪਣੀ ਤਾਕਤ ਨਾਲ਼ ਚੱਲਣ ਵਾਲ਼ੀ ਮੋਟਰ ਸਵਾਰੀ ਹੁੰਦੀ ਹੈ ਜੀਹਨੂੰ ਢੋਆ-ਢੁਆਈ ਵਾਸਤੇ ਵਰਤਿਆ ਜਾਂਦਾ ਹੈ। ਏਸ ਇਸਤਲਾਹ ਦੀਆਂ ਬਹੁਤੀਆਂ ਪਰਿਭਾਸ਼ਾਵਾਂ ਕਾਰ ਨੂੰ ਸਮਾਨ ਦੀ ਬਜਾਏ ਲੋਕਾਂ ਨੂੰ ਢੋਣ ਵਾਲ਼ੀ, ਸੜਕਾਂ ਉੱਤੇ ਭੱਜਣ ਵਾਲ਼ੀ, ਇੱਕ ਤੋਂ ਅੱਠ ਲੋਕਾਂ ਨੂੰ ਬਿਠਾਉਣ ਯੋਗ, ...

                                               

ਸਾਨ ਫੇਰਮੀਨ ਦੇ ਲਾਸ ਨਵਾਰੋਸ ਗਿਰਜਾਘਰ

ਸਾਨ ਫੇਰਮੀਨ ਦੇ ਲਾਸ ਨਵਾਰੋਸ ਗਿਰਜਾਘਰ ਮਾਦਰਿਦ, ਸਪੇਨ ਵਿੱਚ ਸਥਿਤ ਹੈ। ਇਸਨੂੰ 1995 ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ। ਇਸ ਗਿਰਜਾਘਰ ਦਾ ਨਿਰਮਾਣ ਮੁਦੇਜਾਨ Mudéjar ਸ਼ੈਲੀ ਵਿੱਚ ਕੀਤਾ ਗਿਆ ਸੀ। ਇਸਦੀ ਉਸਾਰੀ 1886 ਈ. ਵਿੱਚ ਸ਼ੁਰੂ ਹੋਈ ਅਤੇ 1890ਈ. ਵਿੱਚ ਸਮਾ ...

                                               

ਮੈਗੀ ਲੌਬਸਰ

ਮਾਰੀਆ ਮਾਗਡਾਲੇਨਾ ਲੌਬਸਰ14 ਅਪ੍ਰੈਲ 1886 – 17 ਮਈ 1973 ਮੈਗੀ ਲੌਬਸਰ ਉਚਾਰਨ: /ˈਐਮæɡਮੈਨੂੰ/ /laʊਬੀˈʃæ/ ਇੱਕ ਦੱਖਣੀ ਅਫ਼ਰੀਕੀ ਚਿੱਤਰਕਾਰ ਵਜੋਂ ਜਾਣੀ ਜਾਂਦੀ ਹੈ । ਇਸ ਨੂੰ ਆਮ ਤੌਰ ਉੱਤੇ ਦੱਖਣੀ ਅਫ਼ਰੀਕਾ ਵਿੱਚ ਆਇਰਮਾ ਸਟੇਰਨ ਦੇ ਨਾਲ ਨਾਲ ਪ੍ਰਗਟਾਅਵਾਦ ਦੀ ਜਾਣ-ਪਛਾਣ ਲਈ ਕਰਵਾਉਣ ਲਈ ਮੰਨਿਆ ਗਿਆ ...

                                               

ਸਗਰਾਤ ਕੁਰ

ਸਗਰਾਤ ਕੁਰ ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਤੀਬਿਦਾਬੋ ਪਹਾੜੀ ਤੇ ਬਾਰਸੀਲੋਨਾ ਕਾਤਾਲੋਨੀਆ ਸਪੇਨ ਵਿੱਚ ਸਥਿਤ ਹੈ। ਇਹ ਇਮਰਾਤ ਕਾਤਾਲੋਨੀਆ ਦੇ ਆਰਕੀਟੈਕਟ ਏਨਰਿਕ ਸੇਗਨੀਰ ਨੇ ਬਣਾਉਣੀ ਸ਼ੁਰੂ ਕੀਤੀ ਅਤੇ ਉਸ ਦੇ ਪੁੱਤਰ ਜੋਸਪ ਮਾਰੀਆ ਸੇਗਨੇਰ ਏ ਵਿਦਲ ਨੇ ਇਸ ਦਾ ਕੰਮ ਪੂਰਾ ਕੀਤਾ। ਇਹ ਗਿਰਜਾਘਰ ਸੇਕ੍ਰੇ ...

                                               

ਮੈਰੀ ਲੋਇਡ

ਮੈਤਾਇਲਡਾ ਆਲਿਸ ਵਿਕਟੋਰੀਆ ਵੁਡ, ਕਿੱਤੇ ਦੇ ਤੌਰ ਤੇ ਮੈਰੀ ਲੋਇਡ / ˈ ਐਮ ɑː r i / / ˈ m ɑː r i / ; ਦੇਰ ਉਂਨੀਵੀਂ ਅਤੇ ਸ਼ੁਰੂ ਵੀਹਵੀਂ ਸਦੀਆਂ ਦੇ ਦੌਰਾਨ ਦੀ ਇੱਕ ਅੰਗਰੇਜ਼ੀ ਸੰਗੀਤ ਹਾਲ ਗਾਇਕ, ਹਾਸ ਐਕਟਰ ਅਤੇ ਸੰਗੀਤ ਥਿਏਟਰ ਐਕਟਰੈਸ ਸੀ। ਉਹ ਦ ਬਾਏ ਆਈ ਲਵ ਇਜ ਅਪ ਇਸ ਦ ਗੈਲਰੀ, ਮਾਏ ਓਲਡ ਮੈਨ ਅਤ ...

                                               

ਵਾਸਿਲੀ ਇਵਾਨੋਵਿਚ ਚਾਪਾਏਵ

ਵਾਸਿਲੀ ਇਵਾਨੋਵਿਚ ਚਾਪਾਏਵ ਜਾਂ ਚਾਪਾਏਵ ਰੂਸੀ ਘਰੇਲੂ ਯੁੱਧ ਦੇ ਦੌਰਾਨ ਇੱਕ ਪ੍ਰਸਿੱਧ ਰੂਸੀ ਸਿਪਾਹੀ ਅਤੇ ਲਾਲ ਫੌਜ ਦਾ ਸੈਨਾਪਤੀ ਸੀ।

                                               

ਬਰਨਾਰਡੋ ਹੌਜ਼ੀ

ਬਰਨਾਰਡੋ ਅਲਬਰਟੋ ਹੌਜ਼ੀ ਇੱਕ ਸਰੀਰ-ਕਿਰਿਆ ਵਿਗਿਆਨੀ ਹੈ ਜਿਸਨੂੰ ਕਿ 1947 ਵਿੱਚ ਮੈਜੀਸਨ ਖੇਤਰ ਵਿੱਚ ਸਾਂਝੇ ਰੂਪ ਵਿੱਚ ਨੋਬਲ ਇਨਾਮ ਪ੍ਰਾਪਤ ਹੋਇਆ ਸੀ। ਲਾਤੀਨੀ ਅਮਰੀਕਾ ਦਾ ਉਹ ਪਹਿਲਾ ਵਿਗਿਆਨੀ ਹੈ ਜਿਸਨੇ ਵਿਗਿਆਨ ਖੇਤਰ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕੀਤਾ ਸੀ। ਉਸਦਾ ਇਨਾਮ ਕਾਰਲ ਫ਼ਰਡੀਨੈਂਡ ਕੋਰੀ ਤੇ ...

                                               

ਭਿਖਾਰੀ ਠਾਕੁਰ

ਭਿਖਾਰੀ ਠਾਕੁਰ ਇੱਕ ਭਾਰਤੀ ਨਾਟਕਕਾਰ, ਗੀਤਕਾਰ, ਅਦਾਕਾਰ, ਲੋਕ-ਨਾਚਾਰ, ਲੋਕ ਗਾਇਕ ਅਤੇ ਸਮਾਜਿਕ ਕਾਰਕੁਨ ਹੈ ਜਿਸ ਨੂੰ ਭੋਜਪੁਰੀ ਦਾ ਸ਼ੇਕਸ਼ਪੀਅਰ ਕਿਹਾ ਜਾਂਦਾ ਹੈ। ਭਿਖਾਰੀ ਠਾਕੁਰ ਦਾ ਜਨਮ 18 ਦਸੰਬਰ 1887 ਨੂੰ ਬਿਹਾਰ ਦੇ ਸਾਰਨ ਜਿਲ੍ਹੇ ਦੇ ਕੁਤੁਬਪੁਰ ਪਿੰਡ ਵਿੱਚ ਇੱਕ ਨਾਈ ਪਰਵਾਰ ਵਿੱਚ ਹੋਇਆ ਸੀ। ਉਸ ...

                                               

ਸਵਾਮੀ ਆਨੰਦ

ਸਵਾਮੀ ਆਨੰਦ ਇੱਕ ਭਿਕਸ਼ੂ, ਗਾਂਧੀਵਾਦੀ ਕਾਰਕੁਨ ਅਤੇ ਭਾਰਤ ਦਾ ਇੱਕ ਗੁਜਰਾਤੀ ਲੇਖਕ ਸੀ। ਉਸਨੂੰ ਗਾਂਧੀ ਦੇ ਪ੍ਰਕਾਸ਼ਨਾਂ ਜਿਵੇਂ ਕਿ ਨਵਜੀਵਨ ਅਤੇ ਯੰਗ ਇੰਡੀਆ ਦੇ ਮੈਨੇਜਰ ਵਜੋਂ ਯਾਦ ਕੀਤਾ ਜਾਂਦਾ ਹੈ ਅਤੇ ਗਾਂਧੀ ਨੂੰ ਆਪਣੀ ਸਵੈ-ਜੀਵਨੀ, ਦ ਸਟੋਰੀ ਆਫ ਮਾਈ ਐਕਸਪੈਰੀਮੈਂਟਸ ਵਿਦ ਟਰੂਥ ਲਿਖਣ ਲਈ ਪ੍ਰੇਰਿਤ ਕ ...

                                               

ਆਈਫ਼ਲ ਟਾਵਰ

ਆਈਫ਼ਲ ਟਾਵਰ ਪੈਰਿਸ ਵਿੱਚ ਸ਼ਾਂ ਦ ਮਾਰ ਉੱਤੇ ਸਥਿਤ ਲੋਹੇ ਦਾ ਇੱਕ ਜਾਲ਼ੀਦਾਰ ਬੁਰਜ ਹੈ। ਇਹਦਾ ਨਾਂ ਇੰਜੀਨੀਅਰ ਗੁਸਤਾਵ ਐਫ਼ਲ ਮਗਰੋਂ ਪਿਆ ਹੈ ਜਿਹਦੀ ਕੰਪਨੀ ਨੇ ਇਸ ਬੁਰਜ ਦਾ ਖ਼ਾਕਾ ਖਿੱਚਿਆ ਅਤੇ ਉਸਾਰਿਆ। ਇਹਨੂੰ 1889 ਦੇ ਦੁਨਿਆਵੀ ਮੇਲੇ ਵਿੱਚ ਪ੍ਰਵੇਸ਼ ਡਾਟ ਦੇ ਤੌਰ ਉੱਤੇ 1889 ਵਿੱਚ ਖੜ੍ਹਾ ਕੀਤਾ ਗਿ ...