ⓘ Free online encyclopedia. Did you know? page 141
                                               

ਸਕੇਲਰ (ਭੌਤਿਕ ਵਿਗਿਆਨ)

ਭੌਤਿਕ ਵਿਗਿਆਨ ਵਿੱਚ ਸਕੇਲਰ ਇੱਕ ਭੌਤਿਕੀ ਮਾਤਰਾ ਹੁੰਦੀ ਹੈ ਜਿਸ ਨੂੰ ਕਿਸੇ ਨੰਬਰ ਫੀਲਡ ਦੇ ਇੱਕ ਸਿੰਗਲ ਤੱਤ ਰਾਹੀਂ ਦਰਸਾਇਆ ਜਾਂਦਾ ਹੈ, ਜਿਵੇਂ ਇੱਕ ਵਾਸਤਵਿਕ ਨੰਬਰ, ਜਿਸਦੇ ਨਾਲ ਅਕਸਰ ਨਾਪ ਦੀਆਂ ਇਕਾਈਆਂ ਹੁੰਦੀਆਂ ਹਨ। ਇੱਕ ਸਕੇਲਰ ਆਮਤੌਰ ਤੇ ਇੱਕ ਅਜਿਹੀ ਭੌਤਿਕੀ ਮਾਤਰਾ ਹੁੰਦੀ ਹੈ ਜਿਸਦਾ ਸਿਰਫ ਮੁੱਲ ...

                                               

ਸਕੇਲਰ ਫੀਲਡ

ਗਣਿਤ ਅਤੇ ਭੌਤਿਕ ਵਿਗਿਆਨ ਵਿੱਚ, ਇੱਕ ਸਕੇਲਰ ਫੀਲਡ ਕਿਸੇ ਸਪੇਸ ਅੰਦਰ ਹਰੇਕ ਬਿੰਦੂ ਨੂੰ ਇੱਕ ਸਕੇਲਰ ਮੁੱਲ ਨਾਲ ਸਬੰਧਤ ਬਣਾਊਂਦੀ ਹੈ। ਸਕੇਲਰ ਜਾਂ ਤਾਂ ਕੋਈ ਗਣਿਤਿਕ ਸੰਖਿਆ ਹੋ ਸਕਦੀ ਹੈ ਜਾਂ ਕੋਈ ਭੌਤਿਕੀ ਮਾਤਰਾ ਹੋ ਸਕਦੀ ਹੈ। ਸਕੇਲਰ ਫੀਲਡਾਂ ਨਿਰਦੇਸ਼ਾਂਕ-ਸੁਤੰਤਰਤਾ ਮੰਗਦੀਆਂ ਹਨ, ਜਿਸਦਾ ਅਰਥ ਹੈ ਕਿ ...

                                               

ਸਕੇਲਰ ਫੀਲਡ ਥਿਊਰੀ

ਸਿਧਾਂਤਕ ਭੌਤਿਕ ਵਿਗਿਆਨ ਵਿੱਚ, ਸਕੇਲਰ ਫੀਲਡ ਥਿਊਰੀ ਸਕੇਲਰ ਫੀਲਡਾਂ ਦੀ ਇੱਕ ਕਲਾਸੀਕਲ ਜਾਂ ਕੁਆਂਟਮ ਥਿਊਰੀ ਵੱਲ ਇਸ਼ਾਰਾ ਕਰਦੀ ਹੋ ਸਕਦੀ ਹੈ। ਇੱਕ ਸਕੇਲਰ ਫੀਲਡ ਕਿਸੇ ਲੌਰੰਟਜ਼ ਪਰਿਵਰਤਨ ਅਧੀਨ ਸਥਿਰ/ਇਨਵੇਰੀਅੰਟ ਰਹਿੰਦੀ ਹੈ। ਇੱਕੋ ਇੱਕ ਮੁਢਲੀ ਸਕੇਲਰ ਕੁਆਂਟਮ ਫੀਲਡ ਜੋ ਕੁਦਰਤ ਵਿੱਚ ਦੇਖੀ ਗਈ ਹੈ, ਹਿਗ ...

                                               

ਸਟਰਿੰਗ ਥਿਊਰੀ

ਭੌਤਿਕ ਵਿਗਿਆਨ ਵਿੱਚ, ਸਟਰਿੰਗ ਥਿਊਰੀ ਇੱਕ ਸਿਧਾਂਤਕ ਢਾਂਚਾ ਹੈ ਜਿਸ ਵਿੱਚ ਪਾਰਟੀਕਲ ਫ਼ਿਜ਼ਿਕਸ ਦੇ ਬਿੰਦੂ ਵਰਗੇ ਕਣਾਂ ਨੂੰ 1-ਪਸਾਰੀ ਵਸਤੂਆਂ ਵਿੱਚ ਬਦਲ ਦਿੱਤਾ ਜਾਂਦਾ ਹੈ ਜਿਹਨਾਂ ਨੂੰ ਸਟਰਿੰਗ ਕਹਿੰਦੇ ਹਨ। ਸਟਰਿੰਗ ਥਿਊਰੀ ਵਿੱਚ, ਦੇਖੇ ਗਏ ਮੁੱਢਲੇ ਕਣਾਂ ਦੀਆਂ ਵੱਖਰੀਆਂ ਕਿਸਮਾਂ ਇਹਨਾਂ ਸਟਰਿੰਗਾਂ ਦੀ ...

                                               

ਸਟਰਿੰਗ ਫੀਨੋਮੀਨੌਲੌਜੀ

ਇੱਕ ਸਿਧਾਂਤਕ ਦਿਲਚਸਪੀ ਦਾ ਵਿਚਾਰਯੋਗ ਵਿਚਾਰ ਹੋਣ ਦੇ ਨਾਲ ਨਾਲ, ਸਟਰਿੰਗ ਥਿਊਰੀ ਵਾਸਤਵਿਕ ਸੰਸਾਰ ਭੌਤਿਕ ਵਿਗਿਆਨ ਦੇ ਮਾਡਲ ਰਚਣ ਲਈ ਢਾਂਚਾ ਮੁਹੱਈਆ ਕਰਵਾਉਂਦੀ ਹੈ ਜੋ ਜਨਰਲ ਰਿਲੇਟੀਵਿਟੀ ਅਤੇ ਪਾਰਟੀਕਲ ਫਿਜ਼ਿਕਸ ਦਾ ਮੇਲ ਕਰਦਾ ਹੈ। ਫੀਨੋਮੀਨੌਲੌਜੀ ਸਿਧਾਂਤਕ ਭੌਤਿਕ ਵਿਗਿਆਨ ਦੀ ਓਹ ਸ਼ਾਖਾ ਹੈ ਜਿਸ ਵਿੱਚ ...

                                               

ਸਟਰਿੰਗ ਬ੍ਰਹਿਮੰਡ ਵਿਗਿਆਨ

ਸਟਰਿੰਗ ਬ੍ਰਹਿਮੰਡ ਵਿਗਿਆਨ ਤੁਲਨਾਤਮਿਕ ਤੌਰ ਤੇ ਇੱਕ ਨਵਾਂ ਖੇਤਰ ਹੈ ਜੋ ਪਹਿਲੇ ਬ੍ਰਹਿਮੰਡ ਵਿਗਿਆਨ ਦੇ ਸਵਾਲਾਂ ਨੂੰ ਹੱਲ ਕਰਨ ਲਈ ਸਟਰਿੰਗ ਥਿਊਰੀ ਦੀਆਂ ਸਮੀਕਰਨਾਂ ਨੂੰ ਦਾ ਉਪਯੋਗ ਕਰਦਾ ਹੈ। ਅਧਿਐਨ ਦਾ ਇੱਕ ਸਬੰਧਤ ਖੇਤਰ ਬਰੇਨ ਬ੍ਰਹਿਮੰਡ ਵਿਗਿਆਨ ਹੈ। ਇਸ ਪਹੁੰਚ ਨੂੰ ਪਿਛਲੀਆਂ ਤਰੀਕਾਂ ਵਿੱਚ ਗੈਬਰੀਲੇ ...

                                               

ਸਪਿੱਨ ਕੁਆਂਟਮ ਨੰਬਰ

ਜਿਵੇਂ ਕਿ ਨਾਮ ਤੋਂ ਪਤਾ ਚਲਦਾ ਹੈ, ਸਪਿੱਨ ਨੂੰ ਮੂਲ ਰੂਪ ਵਿੱਚ ਕਿਸੇ ਕਣ ਦੀ ਆਪਣੀ ਹੀ ਧੁਰੀ ਦੁਆਲੇ ਗਤੀ ਸਮਝਿਆ ਜਾਂਦਾ ਸੀ। ਇਹ ਸਮਝ ਹੁਣ ਤੱਕ ਸਹੀ ਰਹੀ ਹੈ ਕਿਉਂਕਿ ਸਪਿੱਨ ਉਹੀ ਗਣਿਤਿਕ ਸਿਧਾਂਤਾਂ ਦੀ ਪਾਲਣਾ ਕਰਦਾ ਹੈ ਜੋ ਕੁਆਂਟਾਇਜ਼ ਕੀਤਾ ਹੋਇਆ ਐਂਗੁਲਰ ਮੋਮੈਂਟਾ ਕਰਦਾ ਹੈ। ਦੂਜੇ ਪਾਸੇ, ਸਪਿੱਨ ਦੀਆ ...

                                               

ਸਪਿੱਨ ਗਰੁੱਪ

ਗਣਿਤ ਵਿੱਚ, ਸਪਿੱਨ ਗਰੁੱਪ ਸਪਿੱਨ, ਸਪੈਸ਼ਲ ਔਰਥੋਗਨਲ ਗਰੁੱਪ SO = SO ਦਾ ਕੁੱਝ ਇਸ ਤਰ੍ਹਾਂ ਦੋਹਰਾ ਕਵਰ ਹੁੰਦਾ ਹੈ ਕਿ ਲਾਈ ਗਰੁੱਪਾਂ ਦੀ ਇੱਕ ਛੋਟੀ ਇੰਨਬਿੰਨ ਲੜੀ ਮੌਜੂਦ ਹੁੰਦੀ ਹੈ, 1 → Z 2 → Spin ⁡ n → SO ⁡ n → 1. {\displaystyle 1\to \mathrm {Z} _{2}\to \operatorname {Spin} n ...

                                               

ਸਪਿੱਨ ਮੈਗਨੈਟਿਕ ਮੋਮੈਂਟ

ਸਪਿੱਨ ਵਾਲੇ ਕਣ ਇੱਕ ਮੈਗਨੈਟਿਕ ਡਾਇਪੋਲ ਮੋਮੈਂਟ ਰੱਖਦੇ ਹਨ, ਜਿਵੇਂ ਕਲਾਸੀਕਲ ਇਲੈਕਟ੍ਰੋਡਾਇਨਾਮਿਕਸ ਵਿੱਚ ਇੱਕ ਘੁੰਮਦੀ ਹੋਈ ਇਲੈਕਟ੍ਰਿਕ ਤੌਰ ਤੇ ਚਾਰਜ ਵਾਲੀ ਚੀਜ਼ ਰੱਖਦੀ ਹੈ। ਇਹਨਾਂ ਮੈਗਨੈਟਿਕ ਮੋਮੈਂਟਾਂ ਨੂੰ ਪ੍ਰਯੋਗਿਕ ਤੌਰ ਤੇ ਕਈ ਤਰੀਕਿਆਂ ਨਾਲ ਜਾਂਚਿਆ ਜਾ ਸਕਦਾ ਹੈ, ਉਦਾਹਰਨ ਦੇ ਤੌਰ ਤੇ, ਸਟਰਨ- ...

                                               

ਸਪਿੱਨ-½

ਕੁਆਂਟਮ ਮਕੈਨਿਕਸ ਵਿੱਚ, ਸਪਿੱਨ, ਸਾਰੇ ਮੁਢਲੇ ਕਣਾਂ ਦੀ ਇੱਕ ਅੰਦਰੂਨੀ ਵਿਸ਼ੇਸ਼ਤਾ ਹੁੰਦੀ ਹੈ। ਫਰਮੀਔਨ ਕਣ, ਜੋ ਸਧਾਰਨ ਪਦਾਰਥ ਨੂੰ ਰਚਦੇ ਹਨ, ਅੱਧਾ ਅੰਕ ਸਪਿੱਨ ਰੱਖਦੇ ਹਨ। ਸਾਰੇ ਗਿਆਤ ਐਲੀਮੈਂਟਰੀ ਫਰਮੀਔਨਾਂ ਦਾ ਸਪਿੱਨ ½ ਵਾਲਾ ਹੁੰਦਾ ਹੈ।

                                               

ਸਪਿੱਨ-c ਬਣਤਰ

ਡਿੱਫਰੈਂਸ਼ੀਅਲ ਜੀਓਮੈਟਰੀ ਵਿੱਚ, ਕਿਸੇ ਓਰੀਐਂਟੇਬਲ ਰੀਮਾਨੀਅੱਨ ਮੈਨੀਫੋਲਡ ਉੱਤੇ ਇੱਕ ਸਪਿੱਨ ਬਣਤਰ ਸਬੰਧਤ ਸਪਿੱਨੌਰ ਬੰਡਲਾਂ ਨੂੰ ਪਰਿਭਾਸ਼ਿਤ ਕਰਨ ਦੀ ਆਗਿਆ ਦਿੰਦੀ ਹੈ, ਜੋ ਡਿੱਫਰੈਂਸ਼ੀਅਲ ਜੀਓਮੈਟਰੀ ਵਿੱਚ ਕਿਸੇ ਸਪਿੱਨੌਰ ਦੀ ਧਾਰਨਾ ਨੂੰ ਜਨਮ ਦਿੰਦੀ ਹੈ। ਸਪਿੱਨ ਬਣਤਰਾਂ ਦੇ ਗਣਿਤਿਕ ਭੌਤਿਕ ਵਿਗਿਆਨ ਵ ...

                                               

ਸਪੇਸ ਗਰੁੱਪ

ਗਣਿਤ ਅਤੇ ਭੌਤਿਕ ਵਿਗਿਆਨ ਵਿੱਚ, ਇੱਕ ਸਪੇਸ ਗਰੁੱਪ ਸਪੇਸ ਵਿੱਚ ਕਿਸੇ ਬਣਤਰ ਦਾ ਆਮ ਤੌਰ ਤੇ ਤਿੰਨ ਅਯਾਮਾਂ ਅੰਦਰ ਸਮਰੂਪਤਾ ਗਰੁੱਪ ਹੁੰਦਾ ਹੈ। ਤਿੰਨ ਅਯਾਮਾਂ ਅੰਦਰ, 219 ਵੱਖਰੀਆਂ ਕਿਸਮਾਂ ਹੁੰਦੀਆਂ ਹਨ, ਜਾਂ 230 ਹੁੰਦੀਆਂ ਹਨ ਜੇਕਰ ਚੀਰਲ ਨਕਲਾਂ ਨੂੰ ਵੱਖਰੀਆਂ ਸਮਝਿਆ ਜਾਵੇ। ਸਪੇਸ ਗਰੁੱਪਾਂ ਦਾ ਅਧਿਐਨ ...

                                               

ਸਪੈਸ਼ਲ ਯੂਨਾਇਟ੍ਰੀ ਗਰੁੱਪ

ਗਣਿਤ ਵਿੱਚ, n ਡਿਗਰੀ ਦੇ ਸਪੈਸ਼ਲ ਯੂਨਾਇਟ੍ਰੀ ਗਰੁੱਪ, ਜੋ SU ਲਿਖਿਆ ਜਾਂਦਾ ਹੈ, 1 ਡਿਟ੍ਰਮੀਨੈਂਟ ਵਾਲੇ n×n ਯੂਨਾਇਟ੍ਰੀ ਮੈਟ੍ਰਿਕਸਾਂ ਦਾ ਲਾਈ ਗਰੁੱਪ ਹੁੰਦਾ ਹੈ । ਗਰੁੱਪ ਓਪਰੇਸ਼ਨ ਮੈਟ੍ਰਿਕਸ ਗੁਣਨਫਲ ਵਾਲਾ ਹੁੰਦਾ ਹੈ। ਸਪੈਸ਼ਲ ਯੂਨਾਇਟ੍ਰੀ ਗਰੁੱਪ, ਯੂਨਾਇਟ੍ਰੀ ਗਰੁੱਪ U ਦਾ ਇੱਕ ਸਬ-ਗਰੁੱਪ ਹੁੰਦਾ ਹ ...

                                               

ਸਮਰੂਪਤਾ (ਭੌਤਿਕ ਵਿਗਿਆਨ)

ਭੌਤਿਕ ਵਿਗਿਆਨ ਅੰਦਰ, ਕਿਸੇ ਭੌਤਿਕੀ ਸਿਸਟਮ ਦੀ ਇੱਕ ਸਮਰੂਪਤਾ, ਸਿਸਟਮ ਦਾ ਉਹ ਭੌਤਿਕੀ ਜਾਂ ਗਣਿਤਿਕ ਲੱਛਣ ਹੁੰਦੀ ਹੈ ਜੋ ਕੁੱਝ ਪਰਿਵਰਤਨਾਂ ਅਧੀਨ ਸੁਰੱਖਿਅਤ ਰਹਿੰਦਾ ਹੈ ਜਾਂ ਬਦਲਦਾ ਨਹੀਂ ਹੈ। ਖਾਸ ਪਰਿਵਰਤਨਾਂ ਦੀ ਕੋਈ ਫੈਮਲੀ ਨਿਰੰਤਰ ਜਿਵੇਂ ਕਿਸੇ ਚੱਕਰ ਦੀ ਰੋਟੇਸ਼ਨ ਜਾਂ ਡਿਸਕ੍ਰੀਟ ਹੋ ਸਕਦੀ ਹੈ। ਨਿ ...

                                               

ਸਮਿੱਟਰੀ ਗਰੁੱਪ

ਅਮੂਰਤ ਅਲਜਬਰੇ ਅੰਦਰ, ਕਿਸੇ ਚੀਜ਼ ਦਾ ਸਮਰੂਪਤਾ ਗਰੁੱਪ ਉਹਨਾਂ ਸਾਰਿਆਂ ਪਰਿਵਰਤਨਾਂ ਦਾ ਗਰੁੱਪ ਹੁੰਦਾ ਹੈ ਜਿਹਨਾਂ ਅਧੀਨ ਗਰੁੱਪ ਓਪਰੇਸ਼ਨ ਦੇ ਤੌਰ ਤੇ ਬਣਤਰ ਨਾਲ ਚੀਜ਼ ਸਥਿਰ ਰਹਿੰਦੀ ਹੈ। ਕਿਸੇ ਮੈਟ੍ਰਿਕ ਵਾਲੀ ਸਪੇਸ ਲਈ, ਇਹ ਸਬੰਧਤ ਸਪੇਸ ਦੇ ਆਈਸੋਮੈਟਰੀ ਗਰੁੱਪ ਦਾ ਇੱਕ ਸਬ-ਗਰੁੱਪ ਹੁੰਦਾ ਹੈ। ਜੇਕਰ ਹੋ ...

                                               

ਸ਼ਵਾਰਜ਼ਚਿਲਡ ਮੀਟ੍ਰਿਕ

ਜਨਰਲ ਰਿਲੇਟੀਵਿਟੀ ਦੀ ਆਈਨਸਟਾਈਨ ਦੀ ਥਿਊਰੀ ਵਿੱਚ, ਸ਼ਵਾਰਜ਼ਚਿਲਡ ਮੀਟ੍ਰਿਕ, ਆਈਨਸਟਾਈਨ ਫੀਲਡ ਇਕੁਏਸ਼ਨਾਂ ਲਈ ਇੱਕ ਹੱਲ ਹੁੰਦਾ ਹੈ ਜੋ ਗਰੈਵੀਟੇਸ਼ਨਲ ਫੀਲਡ ਨੂੰ ਕਿਸੇ ਸਫਰੈਰੀਕਲ ਮਾਸ ਦੇ ਬਾਹਰ ਇਹ ਮੰਨਦੇ ਹੋਏ ਦਰਸਾਉਂਦਾ ਹੈ ਕਿ, ਮਾਸ ਦਾ ਇਲੈਕਟ੍ਰਿਕ ਚਾਰਜ, ਮਾਸ ਦਾ ਐਂਗੁਲਰ ਮੋਮੈਂਟਮ, ਅਤੇ ਵਿਸ਼ਵ ਦਾ ...

                                               

ਸ਼ਵਿੰਗਰ ਮਾਡਲ

ਭੌਤਿਕ ਵਿਗਿਆਨ ਵਿੱਚ, ਸ਼ਵਿੰਗਰ ਮਾਡਲ, ਜਿਸਦਾ ਨਾਮ ਜੂਲੀਅਨ ਸ਼ਵਿੰਗਰ ਦੇ ਨਾਮ ਤੋਂ ਰੱਖਿਆ ਹੈ, ਇੱਕ ਡੀਰਾਕ ਫਰਮੀਔਨ ਵਾਲੇ 2D ਯੁਕਿਲਡਨ ਕੁਆਂਟਮ ਇਲੈਕਟ੍ਰੋਡਾਇਨਾਮਿਕਸ ਨੂੰ ਦਰਸਾਉਣ ਵਾਲਾ ਮਾਡਲ ਹੈ। ਇਹ ਮਾਡਲ ਇੰਸਟੈਂਟੌਨਾਂ ਦੇ ਇੱਕ ਝੁੰਡ ਕਾਰਣ ਚੀਰਲ ਕੰਡੈੱਨਸੇਟ ਕਰਕੇ U ਸਮਰੂਪਤਾ ਦੇ ਤੁਰੰਤ ਸਮਰੂਪਤਾ ...

                                               

ਸ਼ੁਰੂਆਤੀ ਮੁੱਲ ਸੂਤਰੀਕਰਨ (ਜਨਰਲ ਰਿਲੇਟੀਵਿਟੀ)

ਆਈਨਸਟਾਈਨ ਦੀਆਂ ਇਕੁਏਸ਼ਨਾਂ ਦਾ ਹਰੇਕ ਹੱਲ ਕਿਸੇ ਬ੍ਰਹਿਮੰਡ ਦੇ ਸਾਰੇ ਇਤਿਹਾਸ ਨੂੰ ਆਪਣੇ ਅੰਦਰ ਸਮੇਟੀ ਰੱਖਦਾ ਹੈ- ਇਹ ਸਿਰਫ ਕੋਈ ਸਨੈਪਸ਼ੌਟ ਨਹੀਂ ਹੈ ਕਿ ਚੀਜ਼ਾਂ ਕਿਵੇਂ ਹੁੰਦੀਆਂ ਹਨ, ਪਰ ਇੱਕ ਸੰਪੂਰਣ, ਸੰਭਵ ਤੌਰ ਤੇ ਪਦਾਰਥ ਨਾਲ ਭਰਿਆ, ਸਪੇਸਟਾਈਮ ਹੁੰਦਾ ਹੈ। ਇਹ ਪਦਾਰਥ ਦੀ ਅਵਸਥਾ ਅਤੇ ਜੀਓਮੈਟਰੀ ਨ ...

                                               

ਸੁਪਰ-ਗਰੈਵਿਟੀ

ਸਿਧਾਂਤਕ ਭੌਤਿਕ ਵਿਗਿਆਨ ਵਿੱਚ, ਸੁੱਪਰਗ੍ਰੈਵਿਟੀ ਇੱਕ ਅਜਿਹੀ ਫੀਲਡ ਥਿਊਰੀ ਹੈ ਜੋ ਸੁਪਰਸਮਿੱਟਰੀ ਅਤੇ ਜਨਰਲ ਰਿਲੇਟੀਵਿਟੀ ਦੇ ਸਿਧਾਂਤਾ ਦਾਂ ਮੇਲ ਕਰਦੀ ਹੈ। ਇਹਨਾਂ ਦੋਵਾਂ ਤੋਂ ਇਕੱਠਾ ਭਾਵ ਇਹ ਹੈ ਕਿ, ਸੁੱਪਰਗ੍ਰੈਵਿਟੀ ਵਿੱਚ, ਸੁੱਪਰਸਮਿੱਟਰੀ ਇੱਕ ਸਥਾਨਿਕ ਸਮਿੱਟਰੀ ਹੁੰਦੀ ਹੈ । ਕਿਉਂਕਿ ਸੁੱਪਰਸਮਿੱਟਰੀ ...

                                               

ਸੁਰੱਖਿਅਤਾ ਨਿਯਮ

ਭੌਤਿਕ ਵਿਗਿਆਨ ਵਿੱਚ, ਇੱਕ ਸੁਰੱਖਿਅਤਾ ਨਿਯਮ ਦੱਸਦਾ ਹੈ ਕਿ ਕਿਸੇ ਬੰਦ ਸੁਤੰਤਰ ਭੌਤਿਕੀ ਸਿਸਟਮ ਦੀ ਕੋਈ ਵਿਸ਼ੇਸ਼ ਨਾਪਣਯੋਗ ਵਿਸ਼ੇਸ਼ਤਾ ਵਕਤ ਪਾ ਕੇ ਸਿਸਟਮ ਦੀ ਉਤਪਤੀ ਨਾਲ ਨਹੀਂ ਬਦਲਦੀ। ਸਹੀ ਸਹੀ ਸੁਰੱਖਿਅਤਾ ਨਿਯਮਾਂ ਵਿੱਚ ਊਰਜਾ ਦੀ ਸੁਰੱਖਿਅਤਾ, ਰੇਖਿਕ ਮੋਮੈਂਟਮ ਦੀ ਸੁਰੱਖਿਅਤਾ, ਐਂਗੁਲਰ ਮੋਮੈਂਟਮ ਦ ...

                                               

ਸੂਡੋ-ਯੁਕਿਲਡਨ ਸਪੇਸ

ਗਣਿਤ ਅਤੇ ਸਿਧਾਂਤਕ ਭੌਤਿਕ ਵਿਗਿਆਨ ਵਿੱਚ, ਇੱਕ ਸੂਡੋ-ਯੁਕਿਲਡਨ ਸਪੇਸ ਇੱਕ ਨੌਨ-ਡੀਜਨਰੇਟ ਅਨਿਸ਼ਚਿਤ ਵਰਗ ਅਕਾਰ p ਨਾਲ ਇੱਕ ਸੀਮਤ ਅਯਾਮੀ ਵਾਸਤਵਿਕ n-ਸਪੇਸ ਹੁੰਦੀ ਹੈ। ਅਜਿਹਾ ਕੋਈ ਵਰਗਾਕਾਰ ਨੂੰ ਬੇਸਿਸ ਦੀ ਢੁਕਵੀਂ ਚੋਣ ਦਿੱਤੇ ਜਾਣ ਤੇ, ਕਿਸੇ ਵੈਕਟਰ x = x 1 e 1 +. + x n e n ਤੇ ਲਾਗੂ ਕੀਤਾ ਜਾ ...

                                               

ਸੂਡੋਟੈਂਸਰ

ਇੱਕ ਗੈਰ-ਟੈਂਸਰ ਜਾਂ ਨੌਨ-ਟੈਂਸਰ ਇੱਕ ਟੈਂਸਰ ਵਰਗੀ ਮਾਤਰਾ ਹੁੰਦੀ ਹੈ ਜੋ ਸੂਚਕਾਂਕਾਂ ਨੂੰ ਉੱਪਰ-ਥੱਲੇ ਕਰਨ ਵਿੱਚ ਟੈਂਸਰਾਂ ਵਾਂਗ ਵਰਤਾਓ ਕਰਦੇ ਹਨ, ਪਰ ਕਿਸੇ ਨਿਰਦੇਸ਼ਾਂਕ ਪਰਿਵਰਤਨ ਅਧੀਨ ਕਿਸੇ ਟੈਂਸਰ ਵਾਂਗ ਪਰਿਵਰਤਿਤ ਨਹੀਂ ਹੁੰਦੇ। ਉਦਾਹਰਨ ਦੇ ਤੌਰ ਤੇ, ਕ੍ਰਿਸਟੋਫਲ ਸਿੰਬਲ ਆਪਣੇ ਆਪ ਵਿੱਚ ਟੈਂਸਰ ਨਹ ...

                                               

ਸੇਅਲੇਅ-ਡਿੱਕਸਨ ਬਣਤਰ

ਗਣਿਤ ਵਿੱਚ, ਸੇਅਲੇਅ-ਡਿੱਕਸਨ ਬਣਤਰ, ਜਿਸਦਾ ਨਾਮ ਅਰਥਰ ਸੇਅਲੇਅ ਅਤੇ ਲੀਓਨਾਰਡ ਇਉਜੀਨ ਡਿੱਕਸਨ ਤੋਂ ਬਾਦ ਰੱਖਿਆ ਗਿਆ, ਵਾਸਤਵਿਕ ਨੰਬਰਾਂ ਦੀ ਫੀਲਡ ਉੱਤੇ ਅਲਜਬਰਿਆਂ ਦੀ ਇੱਕ ਲੜੀ ਪੈਦਾ ਕਰਦੀ ਹੈ, ਜਿਸ ਵਿੱਚ ਹਰੇਕ ਅੰਕ ਦੀ ਪਿਛਲੇ ਅੰਕ ਨਾਲੋਂ ਦੁੱਗਣੀ ਡਾਇਮੈਨਸ਼ਨ ਹੁੰਦੀ ਹੈ। ਇਸ ਵਿਧੀ ਨਾਲ ਪੈਦਾ ਕੀਤੇ ਹ ...

                                               

ਸੋਡੀਅਮ ਕਲੋਰਾਈਡ

ਅਘੁਲਣਸ਼ੀਲ ਨਮਕ ਬਣਾਉਣ ਵਾਸਤੇ ਦੋ ਘੁਲਣਸ਼ੀਲ ਨਮਕ ਜੋ ਆਪਸ ਵਿੱਚ ਪ੍ਰਤੀਕਾਰ ਕਰਕੇ ਨਮਕ ਦਾ ਕਿਸੇ ਘੋਲ ਵਿੱਚ ਪਰੈਸੀਪੀਟੇਟ ਜਾਂ ਅਘੁਲਣਸ਼ੀਲ ਠੋਸ ਕਿਣਕੇ ਬਣਾਉਂਦੇ ਹਨ। ਇਸ ਘੋਲ ਨੂੰ ਫਿਲਟਰ ਕਰਕੇ ਪਰੈਸੀਪੀਟੇਟ ਨੂੰ ਵੱਖ ਕਰ ਲਿਆ ਜਾਂਦਾ ਹੈ। ਦੋ ਤੱਤਾਂ ਨੂੰ ਮਿਲ ਕੇ ਵੀ ਨਮਕ ਬਣਾਇਆ ਜਾ ਸਕਦਾ ਹੈ। ਸੋਡੀਅਮ ...

                                               

ਸੰਯੋਜਨ ਕਿਰਿਆਵਾਂ

ਸੰਯੋਜਨ ਕਿਰਿਆਵਾਂ ਜਦੋਂ ਦੋ ਜਾਂ ਵੱਧ ਤੱਤ, ਅਣੂ ਜਾਂ ਯੋਗਿਕ ਮਿਲ ਕੇ ਇੱਕ ਨਵਾਂ ਉਤਪਾਦ ਬਣਾਉਂਣ ਇਸ ਕਿਰਿਆ ਨੂੰ ਸੰਯੋਜਨ ਕਿਰਿਆ ਕਿਹਾ ਜਾਂਦਾ ਹੈ। ਜਿਥੇ A ਅਤੇ B ਤੱਤ ਜਾਂ ਯੋਗਿਕ ਹਨ ਅਤੇ AB ਯੋਗਿਕ ਹੈ:

                                               

ਸੰਸਾਰ ਰੇਖਾ

ਫਿਜਿਕਸ ਵਿੱਚ, ਕਿਸੇ ਵਸਤੂ ਦੀ ਸੰਸਾਰ ਰੇਖਾ ਉਸ ਵਸਤੂ ਦਾ ਨਿਰਾਲਾ ਰਸਤਾ ਹੁੰਦਾ ਹੈ ਜੋ ਉਹ 4-ਅਯਾਮੀ ਸਪੇਸ ਸਮੇਂ ਰਾਹੀਂ ਲੰਘਦੇ ਵਕਤ ਤੈਅ ਕਰਦੀ ਹੈ। ਸੰਸਾਰ ਰੇਖਾ ਦਾ ਵਿਚਾਰ ‘ਚਕੱਰਪਥ’ ਜਾਂ ‘ਟਰੈਜੈਕਟਰੀ’ ਤੋਂ ਸਮੇਂ ਦੇ ਅਯਾਮ ਰਾਹੀਂ ਵੱਖਰਾ ਕੀਤਾ ਜਾਂਦਾ ਹੈ, ਅਤੇ ਆਮ ਤੌਰ ਤੇ ਸਪੇਸ ਦਾ ਵਿਸ਼ਾਲ ਖੇਤਰਫਲ ...

                                               

ਸੱਤ ਅਯਾਮੀ ਸਪੇਸ

ਗਣਿਤ ਵਿੱਚ, n ਵਾਸਤਵਿਕ ਨੰਬਰਾਂ ਦੀ ਕਿਸੇ ਲੜੀ ਨੂੰ n-ਅਯਾਮੀ ਸਪੇਸ ਵਿੱਚ ਕਿਸੇ ਲੋਕੇਸ਼ਨ ਦੇ ਤੌਰ ਤੇ ਸਮਝਿਆ ਜਸਾ ਸਕਦਾ ਹੈ। ਜਦੋਂ n=7 ਹੁੰਦਾ ਹੈ, ਤਾਂ ਅਜਿਹੀਆਂ ਸਾਰੀਆਂ ਲੋਕੇਸ਼ਨਾਂ ਦੇ ਸੈੱਟ ਨੂੰ 7-ਡਾਇਮੈਨਸ਼ਨਲ ਸਪੇਸ ਕਹਿੰਦੇ ਹਨ। ਅਕਸਰ ਅਜਿਹੇ ਕਿਸੇ ਸਪੇਸ ਦਾ" ਇੱਕ ਵੈਕਟਰ ਸਪੇਸ” ਦੇ ਤੌਰ ਤੇ ਅਧ ...

                                               

ਹਨੇਰ ਊਰਜਾ

ਭੌਤਿਕੀ ਬ੍ਰਹਿਮੰਡ ਵਿਗਿਆਨ ਅਤੇ ਖਗੋਲ ਵਿਗਿਆਨ ਵਿੱਚ, ਹਨੇਰ ਊਰਜਾ ਐਨਰਜੀ ਦੀ ਇੱਕ ਅਗਿਆਤ ਕਿਸਮ ਹੈ ਜੋ ਸਾਰੀ ਸਪੇਸ ਦੇ ਆਰਪਾਰ ਨਿਕਲਦੀ ਹੋਈ ਬ੍ਰਹਿਮੰਡ ਦੇ ਫੈਲਾਓ ਨੂੰ ਤੇਜ਼ ਕਰਦੀ ਮਿੱਥੀ ਗਈ ਹੈ। 1990 ਤੋਂ ਬਾਦ ਕੀਤੀ ਨਿਰੀਖਣਾਂ ਨੂੰ ਸਮਝਾਉਣ ਲਈ ਡਾਰਕ ਐਨਰਜੀ ਸਭ ਤੋਂ ਜਿਆਦਾ ਸਵੀਕਾਰ ਕੀਤੀ ਜਾਣ ਵਾਲੀ ...

                                               

ਹਨੇਰ ਪਦਾਰਥ

ਡਾਰਕ ਮੈਟਰ ਜਾਂ ਹਨੇਰ ਪਦਾਰਥ, ਪਦਾਰਥ ਦੀ ਇੱਕ ਮਿੱਥ ਕਿਸਮ ਹੈ ਜਿਸ ਨੂੰ ਟੈਲੀਸਕੋਪ ਨਾਲ ਨਹੀਂ ਦੇਖਿਆ ਜਾ ਸਕਦਾ ਪਰ ਬ੍ਰਹਿਮੰਡ ਵਿੱਚ ਪਦਾਰਥ ਦੀ ਜਿਆਦਾਤਰ ਮਾਤਰਾ ਲਈ ਜ਼ਿੰਮੇਵਾਰ ਹੋ ਸਕਦੀ ਹੈ। ਡਾਰਕ ਮੈਟਰ ਦੀ ਹੋਂਦ ਅਤੇ ਵਿਸ਼ੇਸ਼ਤਾਵਾਂ ਦਾ ਅਨੁਮਾਨ ਇਸ ਦੇ ਗਰੈਵੀਟੇਸ਼ਨਲ ਪ੍ਰਭਾਵਾਂ ਤੋਂ ਲਗਾਇਆ ਗਿਆ ਹੈ ...

                                               

ਹਬਲ ਆਕਾਸ਼ ਦੂਰਬੀਨ

ਹਬਲ ਆਕਾਸ਼ ਦੂਰਬੀਨ) ਵਾਸਤਵ ਵਿੱਚ ਇੱਕ ਖਗੋਲੀ ਦੂਰਬੀਨ ਹੈ ਜੋ ਅੰਤ੍ਰਿਕਸ਼ ਵਿੱਚ ਕ੍ਰਿਤਰਿਮ ਉਪਗਰਹ ਦੇ ਰੂਪ ਵਿੱਚ ਸਥਿਤ ਹੈ, ਇਸਨੂੰ 25 ਅਪ੍ਰੇਲ ਸੰਨ 1990 ਵਿੱਚ ਅਮਰੀਕੀ ਆਕਾਸ਼ ਯਾਨ ਡਿਸਕਵਰੀ ਦੀ ਮਦਦ ਵਲੋਂ ਇਸਦੀ ਜਮਾਤ ਵਿੱਚ ਸਥਾਪਤ ਕੀਤਾ ਗਿਆ ਸੀ| ਹਬਲ ਦੂਰਦਰਸ਼ੀ ਨੂੰ ਅਮਰੀਕੀ ਆਕਾਸ਼ ਏਜੰਸੀ ਨਾਸਾ ਨ ...

                                               

ਹਰਮਿਸ਼ਨ ਓਪਰੇਟਰ

ਗਣਿਤ ਵਿੱਚ, ਕਿਸੇ ਕੰਪਲੈਕਸ ਵੈਕਟਰ ਸਪੇਸ V ਉੱਤੇ ਅੰਦਰੂਨੀ ਪ੍ਰੋਡਕਟ 〈.〉 ਨਾਲ ਇੱਕ ਸੈਲਫ-ਅਡਜੋਆਇੰਟ ਓਪਰੇਟਰ ਅਜਿਹਾ ਓਪਰੇਟਰ ਹੁੰਦਾ ਹੈ ਜੋ ਅਪਣਾ ਖੁਦ ਦਾ ਅਡਜੋਆਇੰਟ ਹੁੰਦਾ ਹੈ: ⟨ A v, w ⟩ = ⟨ v, A w ⟩ {\displaystyle \langle Av,w\rangle =\langle v,Aw\rangle } | ਜੇਕਰ ਦਿੱਤੇ ਹੋ ...

                                               

ਹਰੇਕ ਚੀਜ਼ ਦੀ ਥਿਊਰੀ

ਇੱਕ ਹਰੇਕ ਚੀਜ਼ ਦੀ ਥਿਊਰੀ ਜਿਸਦਾ ਅੰਗਰੇਜ਼ੀ ਨਾਮ ਥਿਊਰੀ ਔਫ ਐਵਰੀਥਿੰਗ ToE ਹੈ ਜਾਂ ਆਖਰੀ ਥਿਊਰੀ ਫਾਈਨਲ ਥਿਊਰੀ, ਅੰਤਿਮ ਥਿਊਰੀ, ਜਾਂ ਮਾਸਟਰ ਥਿਊਰੀ ਭੌਤਿਕ ਵਿਗਿਆਨ ਦਾ ਇੱਕ ਪਰਿਕਲਪਿਤ ਇਕਲੌਤਾ, ਸਭਕੁੱਝ ਸ਼ਾਮਿਲ ਕਰਦਾ ਹੋਇਆ, ਸੁਸੰਗਤ ਸਿਧਾਂਤਕ ਢਾਂਚਾ ਫਰੇਮਵਰਕ ਹੈ ਜੋ ਬ੍ਰਹਿਮੰਡ ਦੇ ਸਾਰੇ ਭੌਤਿਕੀ ਪ ...

                                               

ਹਾਗ ਦੀ ਥਿਊਰਮ

ਇੱਕ ਕਠੋਰ ਗਣਿਤਿਕ ਨਜ਼ਰੀਏ ਤੋਂ, ਇੱਕ ਲੋਰੇਨਟਜ਼-ਸਹਿ-ਅਸਥਿਰ ਅੰਕ ਕੁਆਂਟਮ ਫੀਲਡ ਥਿਊਰੀ ਵਿੱਚ ਕੋਈ ਵੀ ਪਰਸਪਰ ਕ੍ਰਿਆ ਤਸਵੀਰ ਨਹੀਂ ਹੈ| ਇਸਦਾ ਅਰਥ ਹੈ ਕਿ ਕੁਆਂਟਮ ਫੀਲਡ ਥਿਊਰੀ ਵਿੱਚ ਫੇਨਮੈਨ ਦੇ ਰੇਖਾਚਿੱਤਰ ਦੀ ਪਰਚਰਬੇਟਿਵ ਪਹੁੰਚ ਸਖਤੀ ਨਾਲ ਸਾਬਤ ਨਹੀਂ ਹੋਈ ਹੈ, ਭਾਵੇਂ ਇਸਨੇ ਪ੍ਰਯੋਗਾਂ ਦੁਆਰਾ ਸਾਬਤ ...

                                               

ਹਿਗਜ਼ ਮਕੈਨਿਜ਼ਮ

ਕਣ ਭੌਤਿਕ ਵਿਗਿਆਨ ਦੇ ਸਟੈਂਡਰਡ ਮਾਡਲ ਵਿੱਚ, ਗੇਜ਼ ਬੋਸੌਨਾਂ ਵਾਸਤੇ" ਪੁੰਜ” ਵਿਸ਼ੇਸ਼ਤਾ ਦੇ ਜਨਰੇਸ਼ਨ ਮਕੈਨਿਜ਼ਮ ਨੂੰ ਸਮਝਾਉਣ ਲਈ ਹਿਗਜ਼ ਮਕੈਨਿਜ਼ਮ ਲਾਜ਼ਮੀ ਚੀਜ਼ ਹੈ। ਹਿਗਜ਼ ਮਕੈਨਿਜ਼ਮ ਤੋਂ ਬਗੈਰ, ਜਾਂ ਇਸਦੇ ਵਰਗੇ ਕਿਸੇ ਹੋਰ ਪ੍ਰਭਾਵ ਤੋਂ ਬਗੈਰ, ਸਾਰੇ ਬੋਸੌਨ ਪੁੰਜਹੀਣ ਹੋ ਸਕਦੇ ਹਨ, ਪਰ ਨਾਪ ਦਿਖਾ ...

                                               

ਹਿਲਬਰਟ ਸਪੇਸ

ਕੁਆਂਟਮ ਮਕੈਨਿਕਸ ਦੇ ਤੇਜ਼ ਵਿਕਾਸ ਨੇ ਇੱਕ ਰਹੱਸਮਈ ਗਣਿਤਿਕ ਢਾਂਚੇ ਦੇ ਵਿਕਾਸ ਦੀ ਮੰਗ ਕੀਤੀ। ਭਾਵੇਂ ਤੇਜ਼ ਵਿਕਾਸ ਕਰਕੇ ਅਜਿਹੇ ਪਲ ਆਏ ਸਨ, ਜਦੋਂ ਇੰਨੇ ਕਠਿਨ ਫਾਰਮੂਲੇ ਨਹੀਂ ਵਰਤੇ ਜਾਂਦੇ ਸਨ, ਇਹ ਫਾਰਮੂਲੇ ਬਾਦ ਵਿੱਚ ਸੈੱਟ ਕੀਤੇ ਗਏ ਅਤੇ ਗਣਿਤਿਕ ਦ੍ਰਿਸ਼ਟੀਕੋਣ ਨਾਲ ਕਠਿਨਤਾ ਨਾਲ ਸਾਬਤ ਕੀਤੇ ਗਏ। ਹਿ ...

                                               

ਹੈਡ੍ਰੌਨ

ਭੌਤਿਕ ਵਿਗਿਆਨ ਵਿੱਚ, ਇੱਕ ਹੈਡ੍ਰੌਨ ਤਾਕਤਵਰ ਫੋਰਸ ਰਾਹੀਂ ਇਕੱਠੇ ਬੰਨੇ ਹੋਏ ਕੁਆਰਕਾਂ ਤੋਂ ਬਣਿਆ ਇੱਕ ਸੰਯੁਕਤ ਕਣ ਹੁੰਦਾ ਹੈ ਹੈਡ੍ਰੌਨਾਂ ਦੀਆਂ ਦੋ ਸ਼੍ਰੇਣੀਆਂ ਵਿੱਚ ਵੰਡ ਕੀਤੀ ਜਾਂਦੀ ਹੈ: ਬੇਰੌਨ, ਜੋ ਤਿੰਨ ਕੁਆਰਕਾਂ ਤੋਂ ਬਣੇ ਹੁੰਦੇ ਹਨ, ਅਤੇ ਮੀਜ਼ੌਨ, ਜੋ ਇੱਕ ਕੁਆਰਕ ਅਤੇ ਇੱਕ ਐਂਟੀਕੁਆਰਕ ਤੋਂ ਬਣ ...

                                               

ਹੋਮੋਮੌਰਫਿਜ਼ਮ

ਅਮੂਰਤ ਅਲਜਬਰੇ ਵਿੱਚ, ਇੱਕ ਹੋਮੋਮੌਰਫਿਜ਼ਮ ਦੋ ਅਲਜਬਰਿਕ ਬਣਤਰਾਂ ਦਰਮਿਆਨ ਇੱਕ ਬਣਤਰ-ਸੁਰੱਖਿਅਤ ਕਰਨ ਵਾਲਾ ਮੈਪ ਹੁੰਦਾ ਹੈ। ਸ਼ਬਦ" ਹੋਮੋਮੌਰਫਿਜ਼ਮ” ਪੁਰਾਤਨ ਗਰੀਕ ਭਾਸ਼ਾ ਤੋਂ ਆਇਆ ਹੈ: ὁμός ਜਿਸਦਾ ਅਰਥ ਹੈ" ਇੱਕੋ ਜਿਹਾ” ਅਤੇ μορφή ਜਿਸਦਾ ਅਰਥ ਹੈ" ਅਕਾਰ” ਜਾਂ" ਕਿਸਮ”। ਆਇਸੋਮੌਰਫਿਜ਼ਮਜ਼, ਆਟੋਮੌਰ ...

                                               

ਹੌਰਿਜ਼ਨ (ਜਨਰਲ ਰਿਲੇਟੀਵਿਟੀ)

ਭੂ-ਮੰਡਲ ਜੀਓਮੈਟਰੀ ਵਰਤਦੇ ਹੋਏ, ਕੁੱਝ ਸਪੇਸਟਾਈਮਾਂ ਨੂੰ ਹੌਰਿਜ਼ਨਾਂ ਨਾਮਕ ਹੱਦਾਂ ਰੱਖਦੇ ਹੋਏ ਦਿਖਾਇਆ ਜਾ ਸਕਦਾ ਹੈ, ਜੋ ਸਪੇਸਟਾਈਮ ਦੇ ਬਾਕੀ ਹਿੱਸੇ ਤੋਂ ਕਿਸੇ ਇੱਕ ਹਿੱਸੇ ਦੀ ਹੱਦਬੰਦੀ ਕਰਦੇ ਹਨ। ਬਲੈਕ ਹੋਲਾਂ ਜਾਣੀਆਂ ਪਛਾਣੀਆਂ ਉਦਾਹਰਨਾਂ ਹਨ: ਜੇਕਰ ਮਾਸ ਨੂੰ ਸਪੇਸ ਦੇ ਜਰੂਰਤ ਮੁਤਾਬਿਕ ਕਾਫੀ ਸੰਘਣ ...

                                               

ਹੌਰਿਜ਼ਨ ਸਮੱਸਿਆ

ਹੌਰਿਜ਼ਨ ਸਮੱਸਿਆ ਬਿੱਗ ਬੈਂਗ ਦੇ ਸਟੈਂਡਰਡ ਬ੍ਰਹਿਮੰਡੀ ਮਾਡਲ ਨਾਲ ਇੱਕ ਅਜਿਹੀ ਸਮੱਸਿਆ ਹੈ ਜੋ 1960ਵੇਂ ਦਹਾਕੇ ਦੇ ਅੰਤ ਵਿੱਚ ਮੁੱਖ ਮੁਢਲੇ ਤੌਰ ਤੇ ਚਾਰਲਸ ਮਿਸਨਰ ਦੁਆਰਾ ਪਛਾਣੀ ਗਈ ਸੀ। ਇਹ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਬ੍ਰਹਿਮੰਡ ਦੇ ਵਿਭਿੰਨ ਖੇਤਰਾਂ ਨੇ ਇੱਕ ਦੂਜੇ ਨਾਲ ਸੰਪਰਕ ਨਹੀਂ ਕਾਇਮ ਕੀਤ ...

                                               

ਜਿਬਰਾਲਟਰ ਕਰਾਨਿਕਲ

ਜਿਬਰਾਲਟਰ ਕਰਾਨਿਕਲ ਬ੍ਰਿਟਿਸ਼ ਪਰਵਾਸੀ ਖੇਤਰ ਜਿਬਰਾਲਟਰ ਵਿੱਚ 1801 ਤੋਂ ਪ੍ਰਕਾਸ਼ਿਤ ਹੋਣ ਵਾਲਾ ਇੱਕ ਰਾਸ਼ਟਰੀ ਅਖ਼ਬਾਰ ਹੈ। ਇਹ 1821 ਵਿੱਚ ਦੈਨਿਕ ਬੰਨ ਗਿਆ ਸੀ। ਇਹ ਜਿਬਰਾਲਟਰ ਦਾ ਸਭ ਤੋਂ ਪੁਰਾਨਾ ਸਥਾਪਤ ਦੈਨਿਕ ਅਖ਼ਬਾਰ ਹੈ ਅਤੇ ਇਸਦੇ ਨਾਲ ਹੀ ਇਹ ਲਗਾਤਾਰ ਛਪਣ ਵਾਲਾ ਦੁਨੀਆ ਦਾ ਦੂਜਾ ਸਭ ਤੋਂ ਪੁਰਾਨ ...

                                               

ਦ ਟਾਈਮਜ਼

ਦ ਟਾਈਮਜ਼ ਲੰਡਨ ਤੋਂ ਛਪਣ ਵਾਲ਼ਾ ਇੱਕ ਬਰਤਾਨਵੀ ਰੋਜ਼ਾਨਾ ਕੌਮੀ ਅਖ਼ਬਾਰ ਹੈ। ਇਹ 1785 ਵਿੱਚ ਦ ਡੇਲੀ ਯੂਨੀਵਰਸਲ ਰਿਜਸਟਰ ਨਾਂ ਹੇਠ ਸ਼ੁਰੂ ਹੋਇਆ ਅਤੇ 1 ਜਨਵਰੀ 1788 ਨੂੰ ਦ ਟਾਈਮਜ਼ ਬਣਿਆ। ਇਹ ਅਤੇ ਇਸ ਦੀ ਭੈਣ ਅਖ਼ਬਾਰ ਦ ਸੰਡੇ ਟਾਈਮਜ਼ ਟਾਈਮਜ਼ ਨਿਊਜ਼ਪੇਪਰਜ਼ ਦੁਆਰਾ ਛਾਪੇ ਜਾਂਦੇ ਹਨ ਜੋ ਕਿ 1981 ਤੋ ...

                                               

ਦ ਡੇਲੀ ਟੈਲੀਗ੍ਰਾਫ਼

ਦ ਡੇਲੀ ਟੈਲੀਗ੍ਰਾਫ਼ ਯੂਨਾਇਟਡ ਕਿੰਗਡਮ ਦਾ ਇੱਕ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਹੈ ਜੋ ਲੰਡਨ ਵਿੱਚ ਟੈਲੀਗ੍ਰਾਫ਼ ਮੀਡੀਆ ਗਰੁੱਪ ਵੱਲੋਂ ਛਾਪ ਕੇ ਯੂ.ਕੇ. ਅਤੇ ਕੌਮਾਂਤਰੀ ਪੱਧਰ ਤੇ ਵੰਡਿਆ ਜਾਂਦਾ ਹੈ। ਇਸ ਦੇ ਥਾਪਕ ਆਰਥਰ ਬੀ. ਸਲੀਗ ਨੇ ਇਸਨੂੰ ਜੂਨ 1855 ਵਿੱਚ ਬਤੌਰ The Daily Telegraph and Courier ਕ ...

                                               

ਦ ਵਾਲ ਸਟਰੀਟ ਜਰਨਲ

ਦ ਵਾਲ਼ ਸਟਰੀਟ ਜਰਨਲ ਵਪਾਰ ਅਤੇ ਆਰਥਕ ਖ਼ਬਰਾਂ ਤੇ ਜ਼ੋਰ ਦੇਣ ਵਾਲਾ ਅਤੇ ਨਿਊਯਾਰਕ ਤੋਂ ਛਪਣ ਵਾਲਾ ਇੱਕ ਅਮਰੀਕੀ ਰੋਜ਼ਾਨਾ ਅਖ਼ਬਾਰ ਹੈ। ਨਿਊਜ਼ ਕਾਰਪ ਦੀ ਇੱਕ ਡਿਵੀਜ਼ਨ, ਡੋ ਜੋਨਜ ਐਂਡ ਕੰਪਨੀ ਵਲੋਂ ਏਸ਼ੀਆਈ ਅਤੇ ਯੂਰਪੀ ਅਡੀਸ਼ਨਾਂ ਸਮੇਤ ਇਹ ਜਰਨਲ ਹਫਤੇ ਵਿੱਚ ਛੇ ਦਿਨ ਛਪਦਾ ਹੈ। ਇਸ ਦੀ ਕੁੱਲ ਆਲਮੀ ਰੋਜ਼ ...

                                               

ਹਿੰਦ ਸਮਾਚਾਰ

ਹਿੰਦ ਸਮਾਚਾਰ, ਇੱਕ ਰੋਜ਼ਾਨਾ ਉਰਦੂ ਅਖ਼ਬਾਰ ਹੈ, ਜੋ ਕਿ ਮੁੰਬਈ ਵਿੱਚ ਸਰਕੂਲੇਟ ਹੁੰਦਾ ਹੈ। ਇਹ ਤਿੰਨ ਅਖਬਾਰਾਂ ਵਿਚੋਂ ਇੱਕ ਸੀ ਜੋ ਪੰਜਾਬ ਕੇਸਰੀ ਗਰੁੱਪ ਨੇ 1948 ਵਿੱਚ ਸ਼ੁਰੂ ਕੀਤੇ ਸੀ। ਇਨ੍ਹਾਂ ਤਿੰਨ ਅਖਬਾਰਾਂ ਦੀ ਮਿਲਾ ਕੇ ਹਫ਼ਤੇ ਦੇ ਦਿਨਾਂ ਵਿੱਚ 975.000 ਕਾਪੀਆਂ ਅਤੇ ਹਫਤੇ ਦੇ ਆਖਰੀ ਦਿਨ 1.05 ...

                                               

ਇਸਕਰਾ

ਇਸਕਰਾ ਰੂਸੀ ਸੋਸ਼ਲ ਡੈਮੋਕ੍ਰੈਟਿਕ ਲੇਬਰ ਪਾਰਟੀ ਦਾ ਤਰਜਮਾਨ ਸਿਆਸੀ ਅਖ਼ਬਾਰ ਸੀ। ਇਸਦਾ ਪਹਿਲਾ ਸੰਸਕਰਣ ਸਟੁਟਗਾਰਟ ਵਿੱਚ 1 ਦਸੰਬਰ 1900 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸਦੇ ਹੋਰ ਸੰਸਕਰਣ ਮਿਊਨਿਖ, ਲੰਦਨ ਅਤੇ ਜਨੇਵਾ ਵਿੱਚ ਪ੍ਰਕਾਸ਼ਿਤ ਕੀਤੇ ਗਏ ਸਨ। ਇਸਦਾ ਸ਼ੁਰੂਆਤੀ ਪਰਬੰਧਕ ਵਲਾਦੀਮੀਰ ਲੈਨਿਨ ਸੀ। 1 ...

                                               

ਗੁਰਮੁਖੀ ਅਖ਼ਬਾਰ

ਗੁਰਮੁਖੀ ਅਖ਼ਵਾਰ ਜੋ ਲਹੌਰ ਤੋਂ ਸ਼ੁਰੂ ਹੋਇਆ ਪਹਿਲਾ ਸੀ। ਇਸ ਦੇ ਐਡੀਟਰ ਪ੍ਰੋ: ਗੁਰਮੁਖ ਸਿੰਘ ਸਨ। ਡਾਕਟਰ ਲਾਈਟਨਰ ਦੀ ਮਦਦ ਨਾਲ ਸਿੰਘ ਸਭਾ ਲਹਿਰ ਦੇ ਆਗੂਆਂ ਨੇ 1877 ਵਿੱਚ ਓਰੀਐਂਟਲ ਕਾਲਜ ਹੁਣ ਪੰਜਾਬ ਯੂਨੀਵਰਸਿਟੀ, ਲਹੌਰ ਵਿੱਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰਵਾ ਲਈ। ਪ੍ਰੋ: ਗੁਰਮੁਖ ਸਿੰਘ ਇਸ ਕਾਲਜ ਵ ...

                                               

ਟਰਾਲੀ ਟਾਈਮਜ਼

ਟਰਾਲੀ ਟਾਈਮਜ਼ ਚਾਰ ਸਫ਼ਾ ਪੰਦਰਵਾੜਾ ਗੁਰਮੁਖੀ ਅਤੇ ਹਿੰਦੀ ਦਾ ਅਖ਼ਬਾਰ ਹੈ। ਇਸ ਦੀ ਸਥਾਪਨਾ 18 ਦਸੰਬਰ 2020 ਨੂੰ ਹੋਈ ਤਾਂ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਦੇ ਸੱਤਿਆਗ੍ਰਹਿ ਨੂੰ ਮੁੱਖ ਧਾਰਾ ਮੀਡੀਆ ਦੇ ਕਥਿਤ ਕਿਸਾਨਾਂ ਦੀ ਜੱਦੋ-ਜਹਿਦ ਨੂੰ ਗਲਤ ਢੰਗ ਨਾਲ ਪੇਸ਼ ਕਰਨ ਤੇ ਬਦਨਾਮ ਕਰਨ ਵਿਰੁੱਧ ਅਵਾਜ਼ ਦ ...

                                               

ਦ ਸਿੱਖ ਟਾਈਮਜ਼

ਸਿੱਖ ਟਾਈਮਜ਼ ਇਕ ਹੈਂਡਸਵਰਥ ਅਧਾਰਿਤ ਦੋਹਰੀ ਭਾਸ਼ਾ ਦਾ ਹਫ਼ਤਾਵਾਰੀ ਅਖ਼ਬਾਰ ਹੈ ਜੋ ਮੁੱਖ ਤੌਰ ਤੇ ਇੰਗਲੈਂਡ ਦੇ ਬਰਮਿੰਘਮ ਖੇਤਰ ਵਿਚ ਸਿੱਖਾਂ ਨੂੰ ਕੇਂਦਰ ਵਿਚ ਰੱਖਦਾ ਹੈ। ਇਹ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਸ਼ਾਵਾਂ ਵਿਚ ਹੁੰਦਾ ਹੈ, ਪਰ ਜ਼ਿਆਦਾਤਰ ਸਮੱਗਰੀ ਅੰਗਰੇਜ਼ੀ ਵਿਚ ਹੁੰਦੀ ਹੈ। ਅਖ਼ਬਾਰ ਦੀ ਸ਼ੁ ...

                                               

ਪੰਜਾਬ ਟਾਇਮਜ਼ (ਬਰਤਾਨੀਆ)

ਪੰਜਾਬ ਟਾਇਮਜ਼ ਬਰਤਾਨੀਆ ਤੋਂ ਨਿੱਕਲਣ ਵਾਲਾ ਇੱਕ ਪੰਜਾਬੀ ਅਖ਼ਬਾਰ ਹੈ। ਇਹ ਗੁਰਮੁਖੀ ਵਿੱਚ ਛਾਪਿਆ ਜਾਂਦਾ ਹੈ। ਇਸ ਦਾ ਪ੍ਰਿੰਟ ਐਡੀਸ਼ਨ ਹਫਤਾਵਾਰ ਅਤੇ ਔਨਲਾਈਨ ਐਡੀਸ਼ਨ ਰੋਜ਼ਾਨਾ ਛਪਦਾ ਹੈ। ਬਰਤਾਨੀਆ ਅਤੇ ਦੇਸ਼ ਵਿਦੇਸ਼ ਵਿੱਚ ਹਫਤਾਵਾਰ ਅਖ਼ਬਾਰ ਪੰਜਾਬ ਟਾਇਮਜ਼ ਯੂ.ਕੇ ਨੂੰ ਇੱਕਲੇ ਬਰਤਾਨੀਆ ਵਿੱਚ ਹੀ ਨਹੀ ...

                                               

ਪੰਜਾਬੀ ਅਖ਼ਬਾਰ

ਪੰਜਾਬੀ ਭਾਸ਼ਾ ਦੇ ਅਖ਼ਬਾਰ ਸਭ ਤੋਂ ਜਿਆਦਾ ਭਾਰਤ, ਥੋੜੀ ਗਿਣਤੀ ਚ ਪਛਮੀ ਦੇਸ਼ਾਂ ਵਿੱਚ ਛਪਦੇ ਨੇ। ਭਾਵੇਂ ਪਾਕਿਸਤਾਨ ਵਿੱਚ ਦੁਨੀਆ ਦੇ ਸਭ ਤੋਂ ਜਿਆਦਾ ਪੰਜਾਬੀ ਭਾਸ਼ਾ ਬੋਲਣ ਲੋਕ ਨੇ ਲੇਕਿਨ ਸਰਕਾਰੀ ਸਰਪਰਸਤੀ ਬਿਨਾ ਅਖਬਾਰ ਥੋੜੀ ਗਿਣਤੀ ਵਿਚ, ਕਈ ਵਾਰੀ ਸਿਫਰ ਦੀ ਗਿਣਤੀ ਵਿੱਚ ਛਪਦੇ ਨੇ।