ⓘ Free online encyclopedia. Did you know? page 143
                                               

ਸੇਖਰ ਗੁਪਤਾ

ਸੇਖਰ ਗੁਪਤਾ ਪ੍ਰਸਿੱਧ ਭਾਰਤੀ ਪੱਤਰਕਾਰਾਂ ਵਿੱਚੋਂ ਇੱਕ ਹੈ, ਜੋ ਇਸ ਵੇਲੇ ਇੰਡੀਆ ਟੂਡੇ ਗਰੁੱਪ ਦਾ ਉਪ-ਚੇਅਰਮੈਨ ਹੈ। ਉਸ ਨੇ ਜੂਨ,2014 ਤੱਕ ਇੰਡੀਅਨ ਐਕਸਪ੍ਰੈਸ ਦੇ ਮੁੱਖ ਸੰਪਾਦਕ ਦੇ ਤੌਰ ਤੇ 19 ਸਾਲ ਸੇਵਾ ਕੀਤੀ। ਗੁਪਤਾ ਇੰਡੀਆ ਟੂਡੇ ਮੈਗਜ਼ੀਨ ਲਈ "ਨੈਸ਼ਨਲ ਇੰਟਰੈਸਟ ਨਾਮ ਦਾ ਹਫ਼ਤਾਵਾਰੀ ਕਾਲਮ ਲਿਖਦਾ ...

                                               

ਸੰਜੀਬ ਮੁਖਰਜੀਆ

ਸੰਜੀਬ ਮੁਖਰਜੀਆ ਇਕ ਭਾਰਤੀ ਖੇਡ ਪੱਤਰਕਾਰ ਅਤੇ ਸੀ.ਐਨ.ਐਨ-ਨਿਊਜ਼ 18 ਚੈਨਲ ਦਾ ਕ੍ਰਿਕਟ ਸੰਪਾਦਕ ਹੈ। ਉਸ ਦਾ ਉਦਯੋਗ ਵਿੱਚ ਇੱਕ ਦਹਾਕੇ ਤੋਂ ਵੱਧ ਦਾ ਤਜ਼ਰਬਾ ਹੈ ਜਿਸਨੇ ਜਾਂਚ ਪੱਤਰਕਾਰੀ ਵਿੱਚ ਆਪਣੇ ਲਈ ਇੱਕ ਛਾਪ ਬਣਾਈ ਹੈ। ਮੁਖਰਜੀਆ ਨੇ ਆਪਣੇ ਸਿਹਰੇ ਵਿਚ ਬ੍ਰੇਕਿੰਗ ਸਟੋਰੀਜ਼ ਦਾ ਬਹੁ-ਮਾਰਗ ਸ਼ਾਮਿਲ ਕੀਤ ...

                                               

ਉਬੁੰਟੂ (ਆਪਰੇਟਿੰਗ ਸਿਸਟਮ)

ਉਬੁੰਟੂ, ਉਬੂਨਟੁ ਜਾਂ ਊਬੁੰਟੂ ਇੱਕ ਡੈਬੀਅਨ-ਅਧਾਰਤ ਲਿਨਕਸ ਆਪਰੇਟਿੰਗ ਸਿਸਟਮ ਹੈ ਜਿਸਦਾ ਡਿਫ਼ਾਲਟ ਡੈਕਸਟਾਪ ਵਾਤਾਵਰਨ ਯੂਨਿਟੀ ਹੈ। ਇਹ ਆਜ਼ਾਦ ਸਾਫ਼ਟਵੇਅਰ ’ਤੇ ਅਧਾਰਤ ਹੈ ਅਤੇ ਇਸ ਦਾ ਨਾਮ ਦੱਖਣੀ ਅਫ਼ਰੀਕੀ ਫ਼ਲਸਫ਼ੇ "ਉਬੂਨਟੁ" ’ਤੇ ਰੱਖਿਆ ਗਿਆ ਹੈ ਜਿਸਦਾ ਮੋਟਾ ਜਿਹਾ ਮਤਲਬ ਹੈ ਇਨਸਾਨੀਅਤ । ਇਹ ਸਭ ਤੋਂ ...

                                               

ਕੂਬੁੰਟੂ

ਕੂਬੁੰਟੂ ਜਾਂ ਕੂਬੂੰਟੂ ਊਬੁੰਟੂ ਆਪਰੇਟਿੰਗ ਸਿਸਟਮ ਦਾ ਇੱਕ ਰੂਪ ਹੈ ਜੋ ਯੂਨਿਟੀ ਦੀ ਬਜਾਇ KDE ਪਲਾਜ਼ਮਾ ਡੈਸਕਟਾਪ ਵਰਤਦਾ ਹੈ। ਊਬੁੰਟੂ ਪ੍ਰੋਜੈਕਟ ਦਾ ਹਿੱਸਾ ਹੋਣ ਕਰ ਕੇ, ਕੂਬੁੰਟੂ ਵੀ ਓਹੀ ਅੰਦਰੂਨੀ ਸਿਸਮ ਵਰਤਦਾ ਹੈ, ਕੂਬੁੰਟੂ ਦਾ ਹਰ ਪੈਕੇਜ ਊਬੁੰਟੂ ਵਾਲ਼ੇ ਭੰਡਾਰ ਹੀ ਵਰਤਦਾ ਹੈ, ਅਤੇ ਊਬੁੰਟੂ ਵਾਂਗ ...

                                               

ਡੈਬੀਅਨ

ਡੈਬੀਅਨ ਇੱਕ ਲਿਨਅਕਸ ਆਪਰੇਟਿੰਗ ਸਿਸਟਮ ਹੈ ਜੋ ਮੁੱਖ ਤੌਰ ’ਤੇ ਆਜ਼ਾਦ ਅਤੇ ਖੁੱਲ੍ਹੇ-ਸਰੋਤ ਸਾਫ਼ਟਵੇਅਰਾਂ ਤੋਂ ਬਣਿਆ ਹੈ ਜਿਹਨਾਂ ਵਿੱਚੋਂ ਜ਼ਿਆਦਾਤਰ ਗਨੂ ਜਨਰਲ ਪਬਲਿਕ ਲਾਇਸੰਸ ਦੇ ਤਹਿਤ ਜਾਰੀ ਕੀਤੇ ਗਏ ਹਨ। ਡੈਬੀਅਨ ਟਿਕਾਊ, ਨਿੱਜੀ ਕੰਪਿਊਟਰਾਂ ਅਤੇ ਨੈੱਟਵਰਕ ਸਰਵਰਾਂ ਤੇ ਸਭ ਤੋਂ ਵੱਧ ਵਰਤੇ ਜਾਂਦੇ ਲਿਨ ...

                                               

ਮਾਈਕ੍ਰੋਸਾਫ਼ਟ ਵਿੰਡੋਜ਼

ਮਾਈਕ੍ਰੋਸਾਫ਼ਟ ਵਿੰਡੋਜ਼ ਇੱਕ ਮਸ਼ਹੂਰ ਤਸਵੀਰੀ ਇੰਟਰਫ਼ੇਸ ਆਪਰੇਟਿੰਗ ਸਿਸਟਮ ਹੈ ਜੋ ਮਾਈਕ੍ਰੋਸਾਫ਼ਟ ਦੁਆਰਾ ਉੱਨਤ ਅਤੇ ਵੇਚਿਆ ਜਾਂਦਾ ਹੈ। ਜ਼ਿਆਦਾਤਰ ਕੰਪਿਊਟਰ ਅਤੇ ਲੈਪਟਾਪ ਵਿੰਡੋਜ਼ ਹੀ ਵਰਤਦੇ ਹਨ। ਇਸ ਦਾ ਹਾਲੀਆ ਵਰਜਨ 8.1 ਹੈ ਅਤੇ ਵਰਜਨ 10 ਤਿਆਰ ਹੋ ਰਿਹਾ ਹੈ ਜੋ 2015 ਦੇ ਅਖ਼ੀਰ ਤੱਕ ਆਵੇਗਾ। 20 ਨ ...

                                               

ਮੈਕਓਐਸ

ਮੈਕਓਐਸ ਐਪਲ ਦਾ ਬਣਾਇਆ ਇੱਕ ਯੂਨਿਕਸ-ਅਧਾਰਤ ਤਸਵੀਰੀ ਇੰਟਰਫ਼ੇਸ ਆਪਰੇਟਿੰਗ ਸਿਸਟਮ ਹੈ। ਇਹ ਮੈਕ ਕੰਪਿਊਟਰਾਂ ਵਾਸਤੇ ਡਿਜ਼ਾਇਨ ਕੀਤਾ ਗਿਆ ਹੈ ਅਤੇ 2002 ਤੋਂ ਸਾਰੇ ਮੈਕ ਤੇ ਪਹਿਲਾਂ ਤੋਂ ਹੀ ਇੰਸਟਾਲ ਆ ਰਿਹਾ ਹੈ। ਇਹ 1999 ਵਿੱਚ ਰਿਲੀਜ਼ ਹੋਏ ਮੈਕ OS 9 ਦਾ ਉੱਤਰਾਧਿਕਾਰੀ ਸੀ ਜਿਹੜੀ ਕਿ "ਕਲਾਸਿਕ" ਮੈਕ O ...

                                               

ਯੂਨਿਕਸ

ਯੂਨਿਕਸ ਬਹੁ-ਕਾਰਜੀ, ਬਹੁ-ਵਰਤੋਂਕਾਰੀ ਕੰਪਿਊਟਰ ਆਪਰੇਟਿੰਗ ਸਿਸਟਮਾਂ ਦਾ ਇੱਕ ਟੱਬਰ ਹੈ ਜੋ ਕਿ AT&T ਦੇ ਅਸਲੀ ਯੂਨਿਕਸ ਤੋ ਬਣਿਆ ਹੈ ਜਿਹੜਾ ਕੇਨ ਥਾਮਪਸਨ, ਡੈਨਿਸ ਰਿਚੀ, ਅਤੇ ਹੋਰਨਾਂ ਨੇ 1970ਵਿਆਂ ਵਿੱਚ ਬੈੱਲ ਲੈਬਸ ਵਿਖੇ ਬਣਾਇਆ ਸੀ ਸ਼ੁਰੂਆਤ ਵਿੱਚ ਬੈੱਲ ਸਿਸਟਮ ਵਿੱਚ ਹੀ ਵਰਤੇ ਜਾਣ ਦੇ ਇਰਾਦੇ ਨ ...

                                               

ਲਿਨਅਕਸ

ਲਿਨਅਕਸ ਜਾਂ ਲਿਨਕਸ ਇੱਕ ਯੂਨਿਕਸ-ਵਰਗਾ ਆਜ਼ਾਦ ਅਤੇ ਖੁੱਲ੍ਹਾ-ਸਰੋਤ ਆਪਰੇਟਿੰਗ ਸਿਸਟਮ ਹੈ। ਇਹ ਲਿਨਕਸ ਕਰਨਲ ’ਤੇ ਅਧਾਰਤ ਹੈ ਜੋ ਕਿ 5 ਅਕਤੂਬਰ 1991 ਨੂੰ ਫ਼ਿਨਲੈਂਡ ਦੀ ਯੂਨੀਵਰਸਿਟੀ ਆਫ਼ ਹੈਲਸਿੰਕੀ ਦੇ ਇੱਕ 21-ਸਾਲਾ ਵਿਦਿਆਰਥੀ ਲੀਨਸ ਤੂਰਵਲਦਸ ਨੇ ਜਾਰੀ ਕੀਤਾ ਸੀ। ਪਿਛੋਂ ਇਸ ਨੂੰ ਅਮਰੀਕਾ ਦੇ ਗਨੂ ਪ੍ਰ ...

                                               

ਲੀਨਕਸ ਮਿੰਟ

ਲਿਨਅਕਸ ਮਿੰਟ ਡੈਸਕਟਾਪ ਕੰਪਿਊਟਰਾਂ ਲਈ ਇੱਕ 32- ਅਤੇ 64-ਬਿਟ ਲਿਨਅਕਸ ਤਕਸੀਮ ਹੈ ਜੋ ਉਬੁੰਟੂ ਜਾਂ ਡੈਬੀਅਨ ’ਤੇ ਅਧਾਰਤ ਹੁੰਦੀ ਹੈ। ਇਸ ਦਾ ਬਿਆਨਿਆ ਨਿਸ਼ਾਨਾ ਆਧੁਨਿਕ, ਸੁਚੱਜਾ ਅਤੇ ਆਰਾਮਦੇਹ ਆਪਰੇਟਿੰਗ ਸਿਸਟਮ ਬਣਨਾ ਹੈ ਜੋ ਤਾਕਤਵਰ ਅਤੇ ਵਰਤਣ ਵਿੱਚ ਸੌਖਾ ਹੋਵੇ। ਕੁਝ ਮਲਕੀਅਤੀ ਸਾਫ਼ਟਵੇਅਰ, ਜਿਵੇਂ ਅਡ ...

                                               

ਚਿਪਸੈੱਟ

ਕੰਪਿਊਟਰ ਪ੍ਰਣਾਲੀ ਵਿੱਚ, ਇੱਕ ਚਿਪਸੈੱਟ ਇੱਕ ਇੰਟੀਗ੍ਰੇਟਿਡ ਸਰਕਟ ਵਿੱਚ ਇਲੈਕਟ੍ਰੌਨਿਕ ਕੰਪੋਨੈਂਟਾਂ ਦਾ ਇੱਕ ਸੈੱਟ ਹੁੰਦਾ ਹੈ ਜੋ ਪ੍ਰੋਸੈਸਰ, ਮੈਮੋਰੀ ਅਤੇ ਪੈਰੀਫਿਰਲਸ ਦੇ ਵਿਚਕਾਰ ਡਾਟਾ ਪ੍ਰਵਾਹ ਦਾ ਪ੍ਰਬੰਧਨ ਕਰਦਾ ਹੈ। ਇਹ ਆਮ ਤੌਰ ਤੇ ਮਦਰਬੋਰਡ ਤੇ ਪਾਇਆ ਜਾਂਦਾ ਹੈ। ਚਿੱਪਸੈੱਟ ਆਮ ਤੌਰ ਤੇ ਮਾਈਕਰੋਪਰ ...

                                               

ਬੱਸ (ਕੰਪਿਊਟਿੰਗ)

ਕੰਪਿਊਟਰ ਆਰਕੀਟੈਕਚਰ ਵਿੱਚ, ਬੱਸ ਇੱਕ ਸੰਚਾਰ ਪ੍ਰਣਾਲੀ ਹੈ ਜੋ ਕਿਸੇ ਕੰਪਿਊਟਰ ਦੇ ਅੰਦਰ ਵੱਖ-ਵੱਖ ਹਿੱਸਿਆਂ ਵਿਚਾਲੇ ਜਾਂ ਕੰਪਿਊਟਰਾਂ ਦੇ ਵਿਚਕਾਰ ਡਾਟਾ ਟਰਾਂਸਫਰ ਕਰਦੀ ਹੈ। ਇਹ ਪ੍ਰਗਟਾਵਾ ਸੰਚਾਰ ਪ੍ਰੋਟੋਕੋਲਸ ਸਮੇਤ ਸਾਰੇ ਸੰਬੰਧਿਤ ਹਾਰਡਵੇਅਰ ਹਿੱਸੇ ਅਤੇ ਸਾਫਟਵੇਅਰ ਨੂੰ ਸ਼ਾਮਲ ਕਰਦਾ ਹੈ। ਕੰਪਿਊਟਰ ਪ੍ ...

                                               

ਮਦਰਬੋਰਡ

ਮਦਰਬੋਰਡ ਜ਼ਿਆਦਾਤਰ ਇਲੈਕਟਰਾਨਿਕ ਯੰਤਰਾਂ, ਜਿਵੇਂ ਲੈਪਟਾਪ, ਕੰਪਿਊਟਰ ਆਦਿ ਵਿੱਚ ਲਗਾ ਪ੍ਰਿੰਟਡ ਪਰਿਪਥ ਬੋਰਡ ਬੋਰਡ ਹੁੰਦਾ ਹੈ। ਇਸਨੂੰ ਮੇਨ ਬੋਰਡ, ਸਿਸਟਮ ਬੋਰਡ, ਪਲੇਨਰ ਬੋਰਡ ਜਾਂ ਲੌਜਿਕ ਬੋਰਡ, ਜਾਂ ਬੋਲਚਾਲ ਦੀ ਬੋਲੀ ਵਿੱਚ, ਮੋਬੋ ਵੀ ਕਹਿੰਦੇ ਹਨ। ਕੰਪਿਊਟਰ ਦੇ ਇਲਾਵਾ ਮਦਰਬੋਰਡ ਦਾ ਪ੍ਰਯੋਗ ਰੋਬੋਟ ਅ ...

                                               

ਜਾਵਾ (ਸਾਫ਼ਟਵੇਅਰ ਪਲੇਟਫ਼ਾਰਮ)

ਜਾਵਾ ਦਾ ਸਬੰਧ ਓਰੇਕਲ ਕਾਰਪੋਰੇਸ਼ਨ ਦੀ ਸ਼ਾਖਾ, ਸੰਨ ਮਾਈਕਰੋਸਿਸਟਮ ਦੁਆਰਾ ਬਣਾਗਏ ਅਨੇਕਾਂ ਕੰਪਿਊਟਰ ਸਾਫਟਵੇਅਰ ਉਤਪਾਦਾਂ ਨਾਲ ਹੈ। ਇਹ ਕੰਪਿਊਟਰ ਸਾਫਟਵੇਅਰ ਉਤਪਾਦ ਮਿਲ ਕੇ ਅਜਿਹੇ ਕੰਪਿਊਟਰ ਐਪਲੀਕੇਸ਼ਨ ਸਾਫਟਵੇਅਰ ਬਣੌਣ ਦੀ ਸਮਰਥਾ ਪ੍ਰਦਾਨ ਕਰਦੇ ਹਨ ਜੋ ਕੰਪਿਊਟਰ ਤੇ ਚਲਣ ਵਾਲੇ ਆਪਰੇਟਿੰਗ ਸਿਸਟਮ ਤੇ ਨਿ ...

                                               

ਇੰਡਿਕ ਯੂਨੀਕੋਡ

ਇੰਡਿਕ ਯੂਨੀਕੋਡ ਯੂਨੀਕੋਡ ਦੇ ਭਾਰਤੀ ਲਿਪੀਆਂ ਨਾਲ ਸੰਬੰਧਿਤ ਸੈਕਸ਼ਨ ਨੂੰ ਕਿਹਾ ਜਾਂਦਾ ਹੈ। ਯੂਨੀਕੋਡ ਦੇ ਨਵੀਨਤਮ ਸੰਸਕਰਣ 5.2 ਵਿੱਚ ਵਿਵਿਧ ਭਾਰਤੀ ਲਿਪੀਆਂ ਨੂੰ ਮਾਨਕੀਕ੍ਰਿਤ ਕੀਤਾ ਗਿਆ ਹੈ ਜਿਹਨਾਂ ਵਿੱਚ ਗੁਰਮੁਖੀ ਵੀ ਸ਼ਾਮਿਲ ਹੈ। ਯੂਨੀਕੋਡ 5.2 ਵਿੱਚ ਹੇਠ ਲਿਖੀਆਂ ਭਾਰਤੀ ਲਿਪੀਆਂ ਨੂੰ ਲਿਪੀਬੱਧ ਕੀਤ ...

                                               

ਵਰਚੂਅਲ ਕੀਬੋਰਡ

ਵਰਚੂਅਲ ਕੀਬੋਰਡ ਇੱਕ ਸਾਫਟਵੇਅਰ ਜਾਂ ਹਾਰਡਵੇਅਰ ਕੰਪੋਨੈਂਟ ਹੁੰਦਾ ਹੈ ਜੋ ਕਿ ਇੱਕ ਵਰਤਣ ਵਾਲੇ ਨੂੰ ਸੰਬੰਧਿਤ ਡਿਵਾਇਸ ਵਿੱਚ ਵੱਖ ਵੱਖ ਭਾਸ਼ਾਵਾਂ ਦੇ ਚਿਨ੍ਹ ਟੰਕਿਤ ਕਰਣ ਦੀ ਸਹੂਲਤ ਪ੍ਰਦਾਨ ਕਰਦਾ ਹੈ। ਵਰਚੂਅਲ ਕੀਬੋਰਡ ਨੂੰ ਇੱਕ ਤੌਂ ਵੱਧ ਇਨਪੁਟ ਡਿਵਾਇਸਾਂ ਰਾਹੀਂ ਚਲਾਇਆ ਜਾ ਸਕਦਾ ਹੈ ਜਿਹਨਾਂ ਵਿੱਚ ਅਸਲ ...

                                               

ਓਪੇਰਾ ਮਿਨੀ

ਓਪੇਰਾ ਮਿਨੀ ਓਪੇਰਾ ਸਾਫ਼ਟਵੇਅਰ ਦਾ ਮੋਬਾਇਲ ਫ਼ੋਨ ਲਈ ਜਾਵਾ ਆਧਾਰਿਤ ਮੁਫਤ ਵੈੱਬ ਬਰਾਊਜ਼ਰ ਹੈ। ਇਹ ਕਾਫ਼ੀ ਹਲਕਾ - ਫੁਲਕਾ ਅਤੇ ਛੋਟੇ ਸਰੂਪ ਦਾ ਚੰਗੇਰਾ ਬਰਾਉਜ਼ਰ ਹੈ। ਮੋਬਾਇਲ ਫ਼ੋਨ ਉੱਤੇ ਹਿੰਦੀ ਸਾਇਟਾਂ ਅਤੇ ਚਿੱਠੀ ਪੜਨ ਲਈ ਇਹ ਸਭ ਤੋਂ ਉੱਤਮ ਵੈੱਬ ਬਰਾਊਜ਼ਰ ਹੈ।

                                               

ਖੁੱਲ੍ਹਾ-ਸਰੋਤ ਸਾਫ਼ਟਵੇਅਰ

ਖੁੱਲ੍ਹਾ-ਸਰੋਤ ਸਾਫ਼ਟਵੇਅਰ ਉਹ ਸਾਫ਼ਟਵੇਅਰ ਹੁੰਦਾ ਹੈ ਜਿਸਦਾ ਸਰੋਤ ਕੋਡ, ਇੱਕ ਖ਼ਾਸ ਵਰਤੋਂਕਾਰ ਲਾਇਸੰਸ ਤਹਿਤ, ਹਰੇਕ ਲਈ ਉਪਲਬਧ ਹੁੰਦਾ ਹੈ। ਸਰੋਤ ਕੋਡ ਕੰਪਿਊਟਰ ਵਾਸਤੇ ਕਿਸੇ ਪ੍ਰੋਗਰਾਮਿੰਗ ਭਾਸ਼ਾ ਵਿੱਚ ਲਿਖੀਆਂ ਹਦਾਇਤਾਂ ਦਾ ਇੱਕ ਸੈੱਟ ਹੁੰਦਾ ਹੈ। ਹਰ ਕੋਈ ਵੇਖ ਸਕਦਾ ਹੈ ਕਿ ਖੁੱਲ੍ਹਾ ਸਰੋਤ ਕੋਡ ਕਿਸ ...

                                               

ਮਲਕੀਅਤੀ ਸਾਫ਼ਟਵੇਅਰ

ਮਲਕੀਅਤੀ ਸਾਫ਼ਟਵੇਅਰ, ਗ਼ੈਰ-ਆਜ਼ਾਦ ਸਾਫ਼ਟਵੇਅਰ ਜਾਂ ਬੰਦ ਸਰੋਤ ਸਾਫ਼ਟਵੇਅਰ ਇੱਕ ਅਜਿਹਾ ਸਾਫ਼ਟਵੇਅਰ ਹੁੰਦਾ ਹੈ ਜੋ ਇਸ ਦੇ ਕਾਪੀਰਾਈਟ ਹੱਕ ਰੱਖਣ ਵਾਲ਼ੇ ਨੇ ਅਜਿਹੇ ਲਸੰਸ ਤਹਿਤ ਜਾਰੀ ਕੀਤਾ ਹੁੰਦਾ ਹੈ ਕਿ ਉਸ ਸਾਫ਼ਟਵੇਅਰ ਨੂੰ ਵਰਤਣ ਵਾਲ਼ਾ ਸਿਰਫ਼ ਕੁਝ ਸੀਮਿਤ ਹਾਲਤਾਂ ਵਿੱਚ ਹੀ ਉਸਨੂੰ ਵਰਤ ਸਕਣ ਦੇ ਕਾਬਿ ...

                                               

ਵਟਸਐਪ

ਵਟਸਐਪ ਜਾਂ ਵਟਸਐਪ ਮੈਸੇਂਜਰ ਇੱਕ ਮੁਫ਼ਤ ਡਿਜੀਟਲ ਸੁਨੇਹਾ ਸਰਵਿਸ ਹੈ। ਇਹ ਸਾਫਟਵੇਅਰ ਚਿੱਤਰ, ਦਸਤਾਵੇਜ਼, ਉਪਭੋਗਤਾ ਦੀਆਂ ਥਾਵਾਂ ਅਤੇ ਹੋਰ ਮੀਡੀਆ ਨੂੰ ਸਾਂਝਾ ਕਰਨ ਦੀ ਆਗਿਆ ਦਿੰਦਾ ਹੈ। ਇਸ ਦੀ ਲੋਕਪ੍ਰਿਅਤਾ ਦੁਨੀਆ ਵਿੱਚ ਕਰੀਬ 450 ਮਿਲੀਅਨ ਲੋਕਾਂ ਵਿੱਚ ਹੈ। ਵਟਸਐਪ ਵਿੱਚ ਹਰ ਉਹ ਚੀਜ਼ ਹੈ, ਜੋ ਇੱਕ ਸੁ ...

                                               

ਹਿੰਦੀ ਤੋਂ ਪੰਜਾਬੀ ਜੰਤਰਿਕ ਅਨੁਵਾਦਕ

ਹਿੰਦੀ ਤੋਂ ਪੰਜਾਬੀ ਜੰਤਰਿਕ ਅਨੁਵਾਦਕ, ਪੰਜਾਬ ਯੂਨੀਵਰਸਿਟੀ, ਪਟਿਆਲਾ ਵਿੱਚ ਡਾ ਗੁਰਪ੍ਰੀਤ ਸਿੰਘ ਅਤੇ ਡਾ ਵਿਸ਼ਾਲ ਗੋਇਲ ਦੁਆਰਾ ਵਿਕਸਿਤ ਕੀਤਾ ਸੀ, ਜਿਸਦਾ ਉਦੇਸ਼ ਹਿੰਦੀ ਪਾਠ ਦਾ ਪੰਜਾਬੀ ਪਾਠ ਵਿੱਚ ਅਨੁਵਾਦ ਕਰਣਾ ਸੀ। ਇਹ ਸਿੱਧੀ ਅਪ੍ਰੋਚ ਉੱਤੇ ਆਧਾਰਿਤ ਹੈ। ਇਸ ਵਿੱਚ ਪੂਰਵਪ੍ਰਕਰਮਣ, ਅਨੁਵਾਦ ਇੰਜਨ ਅਤੇ ...

                                               

ਲਾਲ ਮਸਜਿਦ

ਲਾਲ ਮਸਜਿਦ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਸਥਿਤ ਇੱਕ ਮਸਜਿਦ ਹੈ। ਇੱਕ ਮਹਿਲਾਵਾਂ ਦੇ ਲਈ ਧਾਰਮਕ ਮਦਰੱਸਾ, ਜਾਮੀਆ ਹਫ਼ਸਾ ਮਦਰੱਸਾ ਅਤੇ ਇੱਕ ਪੁਰਸ਼ਾਂ ਲਈ ਮਦਰੱਸਾ, ਮਸਜਿਦ ਤੋਂ ਅੱਲਗ ਤੋਂ ਹੈ।

                                               

ਮਹਿਦੀ ਕਾਜ਼ੀਮੀ

ਮਹਿਦੀ ਕਾਜ਼ੀਮੀ ਇੱਕ ਅਜਿਹਾ ਈਰਾਨੀ ਆਦਮੀ ਹੈ ਜੋ ਈਰਾਨ ਵਿੱਚ ਸੋਦਮੀ ਲਈ ਲੋੜੀਂਦਾ ਸੀ। ਅਸਲ ਵਿੱਚ ਪੜ੍ਹਨ ਲਈ ਯੂ.ਕੇ. ਵਿੱਚ ਉਸਨੂੰ ਬ੍ਰਿਟੇਨ ਨੇ 2008 ਵਿੱਚ ਪਨਾਹ ਦਿੱਤੀ ਸੀ।

                                               

ਸਮਰਾ ਹਬੀਬ

ਸਮਰਾ ਹਬੀਬ ਇੱਕ ਕੈਨੇਡੀਅਨ ਫੋਟੋਗ੍ਰਾਫ਼ਰ, ਲੇਖਕ ਅਤੇ ਕਾਰਕੁੰਨ ਹੈ। ਉਹ ਜਸਟ ਮੀ ਅਤੇ ਅੱਲ੍ਹਾ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ, ਇਹ ਇੱਕ ਫੋਟੋਗ੍ਰਾਫੀ ਪ੍ਰੋਜੈਕਟ ਹੈ, ਜਿਸਨੇ ਸਾਲ 2014 ਵਿੱਚ ਐਲਜੀਬੀਟੀਕਿਉ ਮੁਸਲਮਾਨਾਂ ਦੇ ਜੀਵਨ ਨੂੰ ਦਸਤਾਵੇਜ਼ ਕਰਨਾ ਅਰੰਭ ਕੀਤਾ ਸੀ ਅਤੇ ਵੀ ਹੇਵ ਅਲਵੇਜ਼ ਬਿਨ ਹੇਅਰ, ...

                                               

ਅਹਿਮਦ ਦੀਦਾਤ

ਅਹਿਮਦ ਹੂਸੈਨ ਦੀਦਾਤ ਇੱਕ ਦੱਖਣੀ ਅਫ਼ਰੀਕੀ ਲੇਖਕ ਅਤੇ ਭਾਰਤੀ ਮੂਲ ਦੇ ਜਨਤਕ ਬੁਲਾਰੇ ਸਨ।. ਉਹ ਸਭ ਤੋਂ ਵਧੀਆ ਮੁਸਲਿਮ ਮਿਸ਼ਨਰੀ ਵਜੋਂ ਜਾਣੇ ਜਾਂਦੇ ਸਨ, ਜਿਹਨਾਂ ਨੇ ਈਵਾਨਜੈਲੀਕਲ ਈਸਾਈਆਂ ਦੇ ਨਾਲ ਕਈ ਅੰਤਰ-ਧਾਰਮਿਕ ਜਨਤਕ ਬਹਿਸਾਂ ਦਾ ਆਯੋਜਨ ਕੀਤਾ ਸੀ,ਇਸਦੇ ਨਾਲ-ਨਾਲ ਇਸਲਾਮ, ਈਸਾਈ ਧਰਮ ਅਤੇ ਬਾਈਬਲ ਬਾਰ ...

                                               

ਅਕਬਰ ਇਲਾਹਾਬਾਦੀ

ਤਾਲੀਮ ਜੋ ਦੀ ਜਾਤੀ ਹੈ ਹਮੇਂ ਵੋਹ ਕੀਹ ਹੈ? ਫ਼ਕਤ ਬਾਜ਼ਾਰੀ ਹੈ ਜੋ ਅਕਲ ਸਿਖਾਈ ਜਾਤੀ ਹੈ ਵੋਹ ਕੀਹ ਹੈ? ਫ਼ਕਤ ਸਰਕਾਰੀ ਹੈ ਸੱਯਾਦ ਹੁਨਰ ਦਖਲਾਏ ਅਗਰ ਤਾਲੀਮ ਸੇ ਸਭ ਕੁਛ ਮੁਮਕਿਨ ਹੈ ਬੁਲਬੁਲ ਕੇ ਲੀਏ ਕਿਆ ਮੁਸ਼ਕਿਲ ਹੈ ਉੱਲੂ ਭੀ ਬਨੇ ਔਰ ਖ਼ੁਸ਼ ਭੀ ਰਹੇ ਛੋੜ ਲਿਟਰੇਚਰ ਕੋ ਆਪਣੀ ਹਿਸਟਰੀ ਕੋ ਭੁੱਲ ਜਾ ਸ਼ੇ ...

                                               

ਅਥਿਆ ਸ਼ੇੱਟੀ

ਅਥਿਆ ਸ਼ੇੱਟੀ ਇੱਕ ਭਾਰਤੀ ਫ਼ਿਲਮ ਅਦਾਕਾਰ ਹੈ ਜਿਸਨੇ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਈ।ਇਸਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਰੁਮਾਂਟਿਕ ਐਕਸ਼ਨ ਫ਼ਿਲਮ ਹੀਰੋ ਤੋਂ ਕੀਤੀ ਜਿਸ ਲਈ ਉਸਨੇ ਦਾਦਾਸਾਹੇਬ ਫਾਲਕੇ ਐਕਸੇਲੈਂਸ ਅਵਾਰਡ ਜਿੱਤਿਆ ਅਤੇ ਬੇਸਟ ਫ਼ੀਮੇਲ ਡੇਬਿਊ ਲਈ ਫ਼ਿਲਮਫ਼ੇਅਰ ਪੁਰਸਕਾਰ ਲਈ ਨਾਮਜ਼ਦ ...

                                               

ਅਬਦੁਲ ਕਰੀਮ ਤੇਲਗੀ

ਅਬਦੁਲ ਕਰੀਮ ਤੇਲਗੀ ਇੱਕ ਦੋਸ਼ੀ ਭਾਰਤੀ ਜਾਅਲੀਦਾਰ ਸੀ। ਉਸ ਨੇ ਭਾਰਤ ਵਿੱਚ ਨਕਲੀ ਸਟੈਂਪ ਪੇਪਰ ਛਾਪ ਕੇ ਪੈਸਾ ਕਮਾਇਆ ਸੀ। 23 ਅਕਤੂਬਰ 2017 ਨੂੰ ਬੰਗਲੌਰ ਵਿਖੇ ਕਈ ਅੰਗਾਂ ਦੀ ਅਸਫਲਤਾ ਕਾਰਨ ਮਰ ਗਿਆ।

                                               

ਅਬਦੁਲ ਰਸ਼ੀਦ ਖ਼ਾਨ

ਅਬਦੁਲ ਰਸ਼ੀਦ ਦਾ ਜਨਮ ਬਹਿਰਾਮ ਖਾਨ ਨਾਲ ਸੰਬੰਧਿਤ ਇੱਕ ਪਰਿਵਾਰ ਵਿੱਚ ਹੋਇਆ ਜੋ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਗਵਾਲੀਅਰ ਘਰਾਨਾ ਵਿੱਚ ਗਾਇਕ ਸਨ। ਉਸਦੇ ਪਿਤਾ ਛੋਟੇ ਯੂਸਫ਼ ਖਾਨ ਹੀ ਉਸਦੇ ਗੁਰੂ ਸਨ। ਉਸਦੇ ਪਿਤਾ ਅਤੇ ਪਿਤਾ ਦੇ ਭਰਾ ਬੜੇ ਯੂਸਫ਼ ਖਾਨ ਨੇ ਉਸਨੂੰ ਸੰਗੀਤ ਦੀ ਸਿੱਖਿਆ ਦਿੱਤੀ। ਇਸ ਤੋਂ ਇਲਾ ...

                                               

ਅਹਿਮਦ ਪਟੇਲ

ਅਹਿਮਦਭਾਈ ਮੁਹੰਮਦਭਾਈ ਪਟੇਲ, ਜੋ ਅਹਿਮਦ ਪਟੇਲ ਵਜੋਂ ਜਾਣੇ ਜਾਂਦੇ ਹਨ ਇਸ ਸਮੇਂ ਭਾਰਤ ਵਿੱਚ ਸੰਸਦ ਮੈਂਬਰ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਇੱਕ ਸੀਨੀਅਰ ਆਗੂ ਵਜੋਂ ਸੇਵਾ ਨਿਭਾਅ ਰਹੇ ਹਨ। ਉਹ 2001 ਤੋਂ 2017 ਤੱਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਰਾਜਨੀਤਿਕ ਸਕੱਤਰ ਰਹੇ। ਉਨ੍ਹਾਂ ਨੂੰ 2004 ...

                                               

ਅੰਦਾਲੀਬ ਵਾਜਿਦ

ਫਰਮਾ:Infobox writer/Wikidata ਅੰਦਾਲੀਬ ਵਾਜਿਦ ਬੈਂਗਲੁਰੂ ਅਧਾਰਤ ਲੇਖਕ ਹੈ। ਉਸਨੇ ਮੁਸਲਿਮ ਪ੍ਰਸੰਗ ਵਿੱਚ ਭੋਜਨਾਂ, ਸੰਬੰਧਾਂ ਅਤੇ ਵਿਆਹ ਵਰਗੇ ਵਿਭਿੰਨ ਵਿਸ਼ਿਆਂ ਉੱਤੇ ਲਿਖਿਆ ਹੈ। ਉਸਨੇ ਇਸ ਬਾਰੇ ਬੋਲਿਆ ਹੈ ਕਿ ਕਿਵੇਂ ਉਹ ਆਪਣੀਆਂ ਕਹਾਣੀਆਂ ਰਾਹੀਂ ਮੁਸਲਮਾਨਾਂ ਦੇ ਜੀਵਨ ਦੀ ਅੜਿੱਕੀ ਨੁਮਾਇੰਦਗੀ ਨੂ ...

                                               

ਅੱਲ੍ਹਾ ਜਿਲਾਈ ਬਾਈ

ਅੱਲ੍ਹਾ ਜ਼ਿਲ੍ਹਾਈ ਬਾਈ ਭਾਰਤ ਦੇ ਰਾਜ ਰਾਜਸਥਾਨ ਤੋਂ ਇੱਕ ਲੋਕ ਗਾਇਕਾ ਸੀ। ਗਾਇਕਾਂ ਦੇ ਇੱਕ ਪਰਿਵਾਰ ਬੀਕਾਨੇਰ ਵਿੱਚ ਜਨਮੇ, ਅੱਲ੍ਹਾ ਜ਼ਿਲ੍ਹਾਈ ਨੇ 10 ਸਾਲ ਦੀ ਉਮਰ ਵਿੱਚ ਮਹਾਰਾਜਾ ਗੰਗਾ ਸਿੰਘ ਦੇ ਦਰਬਾਰ ਵਿੱਚ ਗਾਇਆ। ਉਨ੍ਹਾਂ ਨੇ ਉਸਤਾਦ ਹੁਸੈਨ ਬਖ਼ਸ਼ ਖਾਨ ਤੋਂ ਅਤੇ ਬਾਅਦ ਵਿੱਚ ਅਚਨ ਮਹਾਰਾਜ ਤੋਂ ਗਾਉ ...

                                               

ਆਸਿਫ਼ ਇਸਮਾਈਲ

ਆਸਿਫ ਇਸਮਾਈਲ ਇੱਕ ਸਾਬਕਾ ਟੈਨਿਸ ਖਿਡਾਰੀ ਹੈ, ਜਿਸ ਨੂੰ ਡੇਵਿਸ ਕੱਪ, ਪਹਿਲੇ ਭਾਰਤ ਅਤੇ ਬਾਅਦ ਵਿੱਚ ਹਾਂਗਕਾਂਗ ਵਿੱਚ ਦੋ ਦੇਸ਼ਾਂ ਦੀ ਨੁਮਾਇੰਦਗੀ ਕਰਨ ਦਾ ਬਹੁਤ ਘੱਟ ਮਾਣ ਪ੍ਰਾਪਤ ਹੋਇਆ ਹੈ।

                                               

ਇਰਫ਼ਾਨ ਖ਼ਾਨ

ਸਾਹਿਬਜ਼ਾਦੇ ਇਰਫਾਨ ਅਲੀ ਖ਼ਾਨ ਜਾਂ ਇਰਫਾਨ ਖ਼ਾਨ ਜਾਂ ਸਿਰਫ ਇਰਫਾਨ, ਹਿੰਦੀ ਫ਼ਿਲਮਾਂ, ਟੈਲੀਵਿਜਨ ਦੇ ਇੱਕ ਅਭਿਨੇਤਾ ਸਨ। ਉਸ ਨੇ ਕੁਝ ਬ੍ਰਿਟਿਸ਼ ਅਤੇ ਅਮਰੀਕੀ ਫਿਲਮਾਂ ਵਿੱਚ ਵੀ ਕੰਮ ਕੀਤਾ। 30 ਤੋਂ ਵੱਧ ਸਾਲਾਂ ਦੇ ਕਰੀਅਰ ਵਿੱਚ ਅਤੇ 50 ਤੋਂ ਵੱਧ ਘਰੇਲੂ ਫਿਲਮਾਂ ਵਿੱਚ ਪ੍ਰਦਰਸ਼ਨ ਕਰਦਿਆਂ, ਖ਼ਾਨ ਨੂੰ ਕ ...

                                               

ਐਨ ਪੀ ਮੁਹੰਮਦ

ਐਨ ਪੀ ਮੁਹੰਮਦ, ਸੰਖੇਪ ਵਿੱਚ ਐਨ ਕੇ ਨਾਲ ਜਾਣਿਆ ਜਾਂਦਾ, ਇੱਕ ਭਾਰਤੀ ਨਾਵਲਕਾਰ, ਕਹਾਣੀਕਾਰ ਅਤੇ ਪਟਕਥਾ ਲੇਖਕ ਸੀ। ਉਹ ਮਲਿਆਲਮ ਭਾਸ਼ਾ ਦੇ ਐਮ ਟੀ ਵਾਸੁਦੇਵਨ ਨਾਇਰ, ਓ ਵੀ ਵਿਜਯਨ, ਕੱਕਾਨਦਾਨ ਅਤੇ ਕਮਲਾ ਦਾਸ ਵਰਗੇ ਆਪਣੇ ਸਮਕਾਲੀ ਲੇਖਕਾਂ ਦੇ ਨਾਲ, ਮਲਿਆਲਮ ਗਲਪ ਵਿੱਚ ਆਧੁਨਿਕਵਾਦੀ ਲਹਿਰ ਦੇ ਮੋਹਰੀਆਂ ਵਿ ...

                                               

ਕਾਦਰ ਖ਼ਾਨ

ਕਾਦਰ ਖ਼ਾਨ ਇੱਕ ਭਾਰਤੀ ਫਿਲਮ ਅਭਿਨੇਤਾ, ਮਖੌਲੀਆ ਅਤੇ ਫਿਲਮ ਨਿਰਦੇਸ਼ਕ ਹੈ। ਅਭਿਨੇਤਾ ਦੇ ਤੌਰ ਤੇ ਉਸ ਨੇ 300 ਤੋਂ ਜ਼ਿਆਦਾ ਫਿਲਮਾਂ ਵਿੱਚ ਕੰਮ ਕੀਤਾ ਅਤੇ ਉਨ੍ਹਾਂ ਦੀ ਪਹਿਲੀ ਫਿਲਮ 1973 ਦੀ ਦਾਗ਼ ਸੀ ਜਿਸ ਵਿੱਚ ਮੁੱਖ ਪਾਤਰ ਦੀ ਭੂਮਿਕਾ ਰਾਜੇਸ਼ ਖੰਨਾ ਨੇ ਨਿਭਾਈ ਸੀ। ਇਸ ਵਿੱਚ ਉਸ ਨੇ ਇੱਕ ਅਟਾਰਨੀ ਦਾ ...

                                               

ਕੇ. ਵੀ. ਰਾਬੀਆ

ਕਰਿਵੇੱਪੀਲ ਰਾਬੀਆ ਇੱਕ ਸਰੀਰਕ ਤੌਰ ਆਸਧਾਰਨ ਸਮਾਜਿਕ ਵਰਕਰ ਹਨ ਜੋ ਵੇਲਲਿਲਾਕੱਡੂ, ਮਾਲਾਪੁਰਮ, ਕੇਰਲ, ਭਾਰਤ ਤੋਂ ਹੈ। 1990 ਵਿੱਚ ਮਲਾਪੁਰਾਮ ਜ਼ਿਲ੍ਹੇ ਵਿੱਚ ਕੇਰਲਾ ਵਿੱਚ ਸਾਖਰਤਾ ਦੀ ਮੁਹਿੰਮ ਵਿੱਚ ਆਪਣੀ ਭੂਮਿਕਾ ਦੇ ਮਾਧਿਅਮ ਨਾਲ ਪਮੁੱਖਤਾ ਹਾਸਿਲ ਕੀਤੀ। ਉਸ ਦੇ ਯਤਨਾਂ ਨੂੰ ਕਈ ਵਾਰ ਭਾਰਤ ਸਰਕਾਰ ਦੁਆਰ ...

                                               

ਖ਼ਲੀਲ ਮਮੂਨ

ਮਮੂਨ ਦਾ ਜਨਮ ਬੰਗਲੌਰ ਵਿੱਚ ਹੋਇਆ ਸੀ। ਆਲ ਇੰਡੀਆ ਰੇਡੀਓ ਲਈ ਸਟਾਫ਼ ਕਲਾਕਾਰ ਵਜੋਂ ਕੰਮ ਕਰਨ ਤੋਂ ਬਾਅਦ, ਮਮੂਨ 1977 ਵਿੱਚ ਭਾਰਤੀ ਪੁਲਿਸ ਸੇਵਾ ਵਿੱਚ ਭਰਤੀ ਹੋ ਗਿਆ ਸੀ। ਉਸਨੇ ਕਰਨਾਟਕ ਵਿੱਚ ਬਤੌਰ ਇੰਸਪੈਕਟਰ ਜਨਰਲ ਦੇ ਉੱਚੇ ਅਹੁਦਿਆਂ ਤੇ ਸੇਵਾਵਾਂ ਨਿਭਾਈਆਂ।

                                               

ਗਿੱਨੀ ਅਲੀ

TracyਸੰਬੰਧੀSee Ali-Amrohi family ਗਿੰਨੀ ਅਲੀ ਇੱਕ ਸਾਬਕਾ ਭਾਰਤੀ ਫ਼ਿਲਮ ਅਭਿਨੇਤਾ ਹੈ। ਉਹ ਭਾਰਤ ਦੇ ਅਲੌਕਿਕ ਕਾਮੇਡੀਅਨ ਮਹਿਮੂਦ ਅਲੀ ਅਤੇ ਗਾਇਕ ਲੱਕੀ ਅਲੀ ਦੀ ਛੋਟੀ ਭੈਣ ਹੈ।

                                               

ਗੁਲਾਮ ਮੋਹਮ੍ਮਦ (ਸਂਗੀਤਕਾਰ)

ਗੁਲਾਮ ਮੁਹੰਮਦ ਇੱਕ ਭਾਰਤੀ ਫਿਲਮ ਸਕੋਰ ਸੰਗੀਤਕਾਰ ਸੀ. ਉਹ ਮਿਰਜ਼ਾ ਗ਼ਾਲਿਬ, ਸ਼ਮਾ ਅਤੇ ਪਾਕੀਜ਼ਾ ਵਰਗੀਆਂ ਹਿੰਦੀ ਸੰਗੀਤ ਪ੍ਰਭਾਵ ਵਾਲੀਆਂ ਫਿਲਮਾਂ ਵਿੱਚ ਕੰਮ ਕਰਨ ਲਈ ਸਭ ਤੋਂ ਵੱਧ ਜਾਣੇ ਜਾਂਦੇ ਹਨ। ਉਨਾ ਨੂੰ ਫਿਲਮ ਮਿਰਜ਼ਾ ਗ਼ਾਲਿਬ 1954 ਲਈ ਸਰਬੋਤਮ ਸੰਗੀਤ ਦੇਣ ਲਈ ਰਾਸ਼ਟਰੀ ਫਿਲਮ ਪੁਰਸਕਾਰ ਫਿਰ 195 ...

                                               

ਗੌਹਰਾਰਾ ਬੇਗ਼ਮ

ਗੌਹਰਾਰਾ ਬੇਗ਼ਮ ਉਹ ਮੁਗਲ ਸਾਮਰਾਜ ਦੀ ਇੱਕ ਸ਼ਾਹੀ ਰਾਜਕੁਮਾਰੀ ਸਨ ਅਤੇ ਮੁਗਲ ਸਮਰਾਟ, ਸ਼ਾਹ ਜਹਾਨ ਉਨ੍ਹਾਂ ਦੀ ਪਤਨੀ ਮੁਮਤਾਜ਼ ਮਹਿਲ, ਦੀ ਚੌਧਵੀਂ ਤੇ ਅਖੀਰਲੀ ਔਲਾਦ ਸਨ। ਉਹਨਾਂ ਨੂੰ ਜਨਮ ਦਿੰਦੇ ਹੋਏ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ. ਗੌਹਰਾਰਾ, ਬਚ ਗਈ ਅਤੇ 75 ਸਾਲ ਤੱਕ ਜਿਉਂਦੀ ਰਹੀ। ਉਨ੍ਹਾਂ ਬਾਰੇ ...

                                               

ਚੰਦ ਬੀਬੀ

ਚੰਦ ਬੀਬੀ, ਇੱਕ ਭਾਰਤੀ ਮੁਸਲਿਮ ਮੁਸਲਿਮ ਰੈਜੈਂਟ ਅਤੇ ਯੋਧਾ ਸੀ। ਉਸਨੇ ਬਤੌਰ ਬੀਜਾਪੁਰ ਦੀ ਰੈਜੇਂਟ ਅਤੇ ਅਹਿਮਦਨਗਰ ਦੀ ਰੈਜੇਂਟ ਵਿੱਚ ਭੂਮਿਕਾ ਨਿਭਾਈ।ਫਰਮਾ:Rs 1595 ਵਿੱਚ ਸ਼ਹਿਨਸ਼ਾਹ ਅਕਬਰ ਦੇ ਮੁਗ਼ਲ ਫ਼ੌਜਾਂ ਦੇ ਵਿਰੁੱਧ ਅਹਿਮਦਨਗਰ ਦੀ ਰਾਖੀ ਲਈ ਚੰਦ ਬੀਬੀ ਨੂੰ ਵਧੇਰੇ ਜਾਣਿਆ ਜਾਂਦਾ ਹੈ।

                                               

ਜ਼ਮੀਰ-ਉਦ-ਦੀਨ ਸ਼ਾਹ

ਲੈਫਟੀਨੈਂਟ ਜਨਰਲ ਜ਼ਮੀਰ-ਉਦ-ਦੀਨ ਸ਼ਾਹ ਭਾਰਤੀ ਫੌਜ ਦਾ ਇੱਕ ਸੀਨੀਅਰ ਸੇਵਾ ਮੁਕਤ ਅਧਿਕਾਰੀ ਹੈ। ਉਸ ਨੇ ਆਖਰ ਵਿੱਚ ਆਰਮੀ ਸਟਾਫ਼ ਦੇ ਡਿਪਟੀ ਚੀਫ਼, ਭਾਰਤੀ ਫੌਜ ਦੇ ਤੌਰ ਤੇ ਸੇਵਾ ਕੀਤੀ। ਉਸ ਨੇ, ਰਿਟਾਇਰਮਟ ਦੇ ਬਾਅਦ ਆਰਮਡ ਫੋਰਸਿਜ਼ ਟ੍ਰਿਬਿਊਨਲ ਦੀ ਅਦਾਲਤ ਵਿਖੇ ਇੱਕ ਪ੍ਰਬੰਧਕੀ ਮੈਂਬਰ ਸੀ। ਉਹ ਇਸ ਵੇਲੇ ...

                                               

ਜ਼ਾਹਿਦਾ ਜ਼ੈਦੀ

ਜ਼ਾਹਿਦਾ ਜ਼ੈਦੀ ਭਾਰਤੀ ਵਿਦਵਾਨ, ਅੰਗਰੇਜ਼ੀ ਸਾਹਿਤ ਦੀ ਪ੍ਰੋਫੈਸਰ; ਕਵੀ, ਨਾਟਕਕਾਰ ਅਤੇ ਸਾਹਿਤਕ ਆਲੋਚਕ ਸੀ। ਉਸ ਦੇ ਸਾਹਿਤਕ ਯੋਗਦਾਨ ਵਿੱਚ ਸਮਾਜਕ, ਮਨੋਵਿਗਿਆਨਕ, ਅਤੇ ਦਾਰਸ਼ਨਕ ਪਹਿਲੂਆਂ ਨਾਲ ਸੰਬੰਧਤ ਉਰਦੂ ਅਤੇ ਅੰਗਰੇਜ਼ੀ ਵਿੱਚ 30 ਤੋਂ ਜਿਆਦਾ ਕਿਤਾਬਾਂ, ਅਤੇ ਚੈਖਵ, ਪਿਰੰਡੇਲੋ, ਬੇਕੇਟ, ਸਾਰਤਰ ਅਤੇ ...

                                               

ਜ਼ੋਇਆ ਹਸਨ

ਜ਼ੋਇਆ ਹਸਨ ਇਕ ਭਾਰਤੀ ਅਕਾਦਮਿਕ ਅਤੇ ਇੱਕ ਸਿਆਸੀ ਵਿਗਿਆਨੀ ਹੈ। ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਵਿਖੇ ਸਿਆਸੀ ਵਿਗਿਆਨ ਦੀ ਇੱਕ ਸਾਬਕਾ ਪ੍ਰੋਫੈਸਰ ਅਤੇ ਸੋਸ਼ਲ ਸਾਇੰਸਿਜ਼ ਦੇ ਸਕੂਲ ਦੀ ਡੀਨ ਅਤੇ ਘੱਟ ਗਿਣਤੀਆਂ ਲਈ ਕੌਮੀ ਕਮਿਸ਼ਨ ਦੀ ਸਾਬਕਾ ਮੈਂਬਰ ਹੈ। ਹਸਨ ਦੇ ਕੰਮ ਦਾ ਫ਼ੋਕਸ ਭਾਰਤ ਵਿੱਚ ਰਾ ...

                                               

ਜਾਬਿਰ ਹੁਸੈਨ

ਜਾਬਿਰ ਹੁਸੈਨ, ਰਾਸ਼ਟਰੀ ਜਨਤਾ ਦਲ ਦਾ ਇੱਕ ਰਾਜਨੇਤਾ, ਰਾਜ ਸਭਾ ਵਿੱਚ ਬਿਹਾਰ ਦੀ ਨੁਮਾਇੰਦਗੀ ਵਾਲੀ ਸੰਸਦ ਦਾ ਸਾਬਕਾ ਮੈਂਬਰ ਹੈ ਫਿਲਹਾਲ ਉਹ ਪਟਨਾ ਸਥਿਤ ਆਪਣੀ ਨਿਜੀ ਰਿਹਾਇਸ਼ ਚ ਰਹਿੰਦਾ ਹੈ।

                                               

ਤਾਰਾ ਅਲੀ ਬੇਗ

ਤਾਰਾ ਅਲੀ ਬੇਗ ਜਨੇਵਾ ਵਿੱਚ ਇੱਕ ਸਮਾਜ ਸੁਧਾਰਕ, ਲੇਖਕ ਅਤੇ ਬਾਲ ਕਲਿਆਣ ਲਈ ਅੰਤਰਰਾਸ਼ਟਰੀ ਯੂਨੀਅਨ ਦੀ ਪਹਿਲੀ ਏਸ਼ੀਆਈ ਮਹਿਲਾ ਪ੍ਰਧਾਨ ਸੀ। ਉਹ 8 ਅਗਸਤ, 1916 ਨੂੰ ਮਸੂਰੀ ਵਿੱਚ ਜਨਮੀ ਸੀ ਅਤੇ ਡਾਰਜੀਲਿੰਗ, ਸਵਿਟਜ਼ਰਲੈਂਡ ਅਤੇ ਢਾਕਾ ਵਿੱਚ ਸਕੂਲ ਗਈ ਸੀ। ਉਸ ਨੇ ਰਾਜਦੂਤ ਮਿਰਜ਼ਾ ਰਸ਼ੀਦ ਅਲੀ ਬੇਗ ਨਾਲ ਵ ...

                                               

ਨਫ਼ੀਸ ਫ਼ਾਤਿਮਾ

ਨਫ਼ੀਸ ਫ਼ਾਤਿਮਾ ਬੰਗਲੌਰ ਯੂਨੀਵਰਸਿਟੀ ਫੀ ਇੱਕ ਸਿੰਡੀਕੇਟ ਮੈਂਬਰ ਸੀ, ਜੋ ਕਿ ਸਤੰਬਰ 2015 ਤੋਂ ਜੁਲਾਈ 2018 ਇਸ ਅਹੁਦੇ ਤੇ ਨਿਯੁਕਤ ਰਹੀ ਅਤੇ 2009 ਤੋਂ ਜੁਲਾਈ 2017 ਤੱਕ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਕੱਤਰ ਸੀ। ਉਹ ਦੋ ਮਿਆਦ ਲਈ ਕਰਨਾਟਕ ਕੈਂਸਰ ਸੁਸਾਇਟੀ ਦੀ ਪ੍ਰਧਾਨ ਸੀ, ਅਤੇ ਇੰਡੀਅਨ ਨੈਸ਼ ...

                                               

ਨਵਾਬ ਬਾਈ

ਰਹਿਮਤ-ਉਨ-ਨਿਸਾ, ਨੂੰ ਵਧੇਰੇ ਕਰਕੇ ਉਸਦੇ ਖ਼ਿਤਾਬ ਨਵਾਬ ਬਾਈ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਮੁਗਲ ਸਮਰਾਟ ਔਰੰਗਜ਼ੇਬ ਦੀ ਦੂਜੀ ਪਤਨੀ ਸੀ। ਨਵਾਬ ਬਾਈ ਦਾ ਬਤੌਰ ਇੱਕ ਰਾਜਪੂਤ ਰਾਜਕੁਮਾਰੀ ਜਨਮ ਹੋਇਆ ਅਤੇ ਰਜੌਰੀ ਦੇ ਰਾਜਾ ਤਾਜੁਦੀਨ ਜਾਰ੍ਰਲ ਦੀ ਧੀ ਸੀ। ਉਹ ਜਾਰ੍ਰਲ ਜੰਮੂ ਅਤੇ ਕਸ਼ਮੀਰ ਦੇ ਜਾਰ੍ਰਲ ਰਾਜਪੂ ...

                                               

ਨਸੀਮ ਬਾਨੋ

ਨਸੀਮ ਬਾਨੋ ਇੱਕ ਭਾਰਤੀ ਫਿਲਮ ਅਦਾਕਾਰਾ ਸੀ। ਉਸ ਨੂੰ ਨਸੀਮ ਕਿਹਾ ਜਾਂਦਾ ਸੀ ਅਤੇ ਇਸਨੂੰ "ਬਿਊਟੀ ਕੁਈਨ" ਅਤੇ ਭਾਰਤੀ ਸਿਨੇਮਾ ਦੀ "ਪਹਿਲੀ ਮਹਿਲਾ ਸੁਪਰ ਸਟਾਰ" ਵਜੋਂ ਜਾਣਿਆ ਜਾਂਦਾ ਸੀ। 1930 ਦੇ ਦਹਾਕੇ ਦੇ ਅੱਧ ਵਿੱਚ ਆਪਣੇ ਅਦਾਕਾਰੀ ਦੇ ਕੈਰੀਅਰ ਨੂੰ ਸ਼ੁਰੂ ਕਰਦੇ ਹੋਏ ਉਸਨੇ 1950 ਦੇ ਦਹਾਕੇ ਦੇ ਅੱਧ ਤ ...