ⓘ Free online encyclopedia. Did you know? page 146
                                               

ਗੇਇਸ਼ਾ

ਗੇਇਸ਼ਾ, ਗੇਇਕੋ, ਗੇਈਗੀ ਰਵਾਇਤੀ ਜਪਾਨੀ ਔਰਤਾਂ ਹੁੰਦੀਆਂ ਹਨ ਜੋ ਕਿ ਲੋਕਾਂ ਲਈ ਮਨੋਰੰਜਨ ਦਾ ਕੰਮ ਕਰਦੀਆਂ ਹਨ ਅਤੇ ਇੰਨਾਂ ਦੀ ਨਿਪੁੰਨਤਾ ਵਿੱਚ ਜਪਾਨੀ ਸ਼ਾਸਤਰੀ ਸੰਗੀਤ, ਨਾਚ ਅਤੇ ਕਵਿਤਾ ਲਿਖਣਾ ਸ਼ਾਮਿਲ ਹਨ। ਇਨ੍ਹਾਂ ਦੇ ਮੇਕ-ਅਪ, ਅੰਦਾਜ਼ ਅਤੇ ਕੱਪੜੇ ਦੀ ਕਲਾ ਵੀ ਬਹੁਤ ਹੀ ਮਹੱਤਵਪੂਰਨ ਮੰਨੀ ਜਾਂਦੀ ਹੈ ...

                                               

ਗੇਤਾ

ਗੇਤਾ ਪਰੰਪਰਾਗਤ ਜਪਾਨੀ ਸੈਂਡਲ ਹਨ।ਇੰਨਾਂ ਨੂੰ ਕਿਮੋਨੋ ਦਾ ਪੱਲਾ ਦੇ ਉੱਪਰ ਰੱਖਣ ਲਈ ਟੇਢਾ ਰੱਖਿਆ ਜਾਂਦਾ ਹੈ। ਇੰਨਾ ਨੂੰ "ਤਾਬੀ" ਜੁਰਾਬਾਂ ਨਾਲ ਪਾਇਆ ਜਾਂਦਾ ਹੈ। ਗੇਤਾ ਨਾਲ ਪੈਰ ਮਿੱਟੀ ਤੋਂ ਉੱਤੇ ਰਹਿੰਦੇ ਹਨ। ਅਤੇ ਤੁਰਦੇ ਸਮੇਂ ਆਮ ਸੈਂਡਲਾਂ ਵਾਂਗ ਹੀ ਆਵਾਜ਼ ਕਰਦੇ ਹਨ। ਆਮ ਤੌਰ ਤੇ ਜਪਾਨੀ ਲੋਕ ਗੇਤਾ ...

                                               

ਜਪਾਨੀ ਪਕਵਾਨ

ਜਪਾਨੀ ਪਕਵਾਨ ਜਪਾਨ ਦੇ ਹਰ ਇਲਾਕੇ ਵਿੱਚ ਇਕਸਾਰ ਨਹੀਂ ਹੁੰਦੇ। ਇਸ ਦੇ ਦੋ ਵੰਡ ਹੈ। "ਵਾਸ਼ੋਕੁ" ਪਾਰੰਪਰਕ ਜਪਾਨੀ ਭੋਜਨ ਹੈ ਤੇ "ਯੂਸ਼ੋਕੁ" ਪੱਛਮੀ ਸ਼ੈਲੀ ਵਾਲਾ ਭੋਜਨ ਹੈ ਜੋ ਕੀ ਸਥਾਨੀ ਲੋਕਾਂ ਨੇ ਬਦਲ ਦਿੱਤਾ। ਜਪਾਨੀ ਭੋਜਨ ਜਪਾਨ ਤੋਂ ਬਾਹਰ ਬਹੁਤ ਹੀ ਮਸ਼ਹੂਰ ਹੈ।

                                               

ਜਪਾਨੀ ਪਹਿਰਾਵਾ

ਜਪਾਨੀ ਸੱਭਿਆਚਾਰ ਇਤਿਹਾਸ ਵਿੱਚ ਪੂਰੀ ਦੁਨੀਆ ਤੋਂ ਪ੍ਰਭਾਵਿਤ ਹੁੰਦਾ ਰਿਹਾ ਹੈ। ਦੋ ਪਰਕਾਰ ਦੀ ਜਪਾਨੀ ਵਸਤਰ ਹੁੰਦੇ ਹਨ: ਪੱਛਮੀ ਤੇ ਜਪਾਨੀ ਜਿਵੇਂ ਕਿ ਕਿਮੋਨੋ ਤੇ ਯੁਕਾਤਾ. ਜਦਕਿ ਜਪਾਨ ਦੇ ਰਵਾਇਤੀ ਨਸਲੀ ਕੱਪੜੇ ਅਜੇ ਵੀ ਵਰਤੇ ਜਾਂਦੇ ਹਨ, ਪਰ ਉਹ ਅਕਸਰ ਸਮਾਰੋਹ, ਸੰਸਕਾਰ, ਤਿਉਹਾਰਾਂ, ਵਿਆਹਾਂ ਲਈ ਪਾਏ ਜ ...

                                               

ਜਪਾਨੀ ਹਾਊਸਿੰਗ

ਜਪਾਨੀ ਘਰ ਆਧੁਨਿਕ ਤੇ ਪਰੰਪਰਾਗਤ ਸਟਾਇਲ ਵਿੱਚ ਮੌਜੂਦ ਹਨ। ਦੋ ਅੰਦਾਜ਼ ਵਾਲੇ ਨਿਵਾਸ ਸਥਾਨ ਜਪਾਨ ਵਿੱਚ ਮੁੱਖ ਹਨ: ਇੱਕਲੌਤੇ ਪਰਿਵਾਰ ਨਿਰਲੇਪ ਘਰ ਤੇ ਬਹੁ- ਯੂਨਿਟ ਇਮਾਰਤ ਜੋ ਕੀ ਜਾਂ ਤਾ ਇੱਕ ਵਿਅਕਤੀ ਜਾਂ ਨਿਗਮ ਦੇ ਹੁੰਦੇ ਹਨ ਤੇ ਕਿਰਾਏ ਤੇ ਚੜਾਏ ਹੁੰਦੇ ਹਨ ਜਿਂਵੇ ਕੀ ਸੌਣ-ਕਮਰਾ, ਸਿੱਧੀ ਪੱਧਰੀ ਇਮਾਰਤ ...

                                               

ਜਾਪਾਨ ਦਾ ਇਤਿਹਾਸ

ਜਾਪਾਨ ਦੇ ਪ੍ਰਾਚੀਨ ਇਤਹਾਸ ਦੇ ਸੰਬੰਧ ਵਿੱਚ ਕੋਈ ਨਿਸ਼ਚੇਆਤਮਕ ਜਾਣਕਾਰੀ ਪ੍ਰਾਪਤ ਨਹੀਂ ਹੈ। ਜਾਪਾਨੀ ਲੋਕ-ਕਥਾਵਾਂ ਦੇ ਅਨੁਸਾਰ ਸੰਸਾਰ ਦੇ ਨਿਰਮਾਤਾ ਨੇ ਸੂਰਜ ਦੇਵੀ ਅਤੇ ਚੰਦਰ ਦੇਵੀ ਨੂੰ ਵੀ ਰਚਿਆ। ਫਿਰ ਉਸਦਾ ਪੋਤਾ ਕਿਊਸ਼ੂ ਟਾਪੂ ਉੱਤੇ ਆਇਆ ਅਤੇ ਬਾਅਦ ਵਿੱਚ ਉਹਨਾਂ ਦੀ ਔਲਾਦ ਹੋਂਸ਼ੂ ਟਾਪੂ ਉੱਤੇ ਫੈਲ ਗ ...

                                               

ਜੀਆਨ ਦੁਈ

ਜੀਆਨ ਦੁਈ ਇੱਕ ਤਰਾਂ ਦੀ ਚੀਨੀ ਪੇਸਟਰੀ ਹੈ ਜੋ ਕੀ ਚੀੜ੍ਹੇ ਚੌਲਾਂ ਦੇ ਆਟੇ ਦਾ ਬਣਿਆ ਹੁੰਦਾ ਹੈ। ਪੇਸਟਰੀ ਨੂੰ ਬਾਹਰ ਤੋਂ ਤਿਲਾਂ ਦੇ ਬੀਜਾਂ ਨਾਲ ਢੱਕ ਦਿੱਤਾ ਜਾਂਦਾ ਹੈ ਅਤੇ ਇਹ ਕਰਾਰੀ ਹੁੰਦੀ ਹੈ। ਆਟੇ ਦੇ ਫੈਲਣ ਕਰਕੇ ਪੇਸਟਰੀ ਅੰਦਰ ਤੋਂ ਖੋਖਲੀ ਹੁੰਦੀ ਹੈ। ਅਤੇ ਇਸ ਖੋਲ ਨੂੰ ਭਰਣ ਲਈ ਭਰਤ ਵਿੱਚ ਕੰਵਲ ...

                                               

ਜੁਕ

ਜੁਕ ਪ੍ਰਮੁੱਖ ਕੋਰੀਆਈ ਦਲੀਆ ਵਾਲਾ ਪਕਵਾਨ ਹੈ ਜੋ ਕੀ ਪਕਾਏ ਚਾਵਲ, ਬੀਨ, ਤਿਲ, ਅਤੇ ਅਜ਼ੁਕੀ ਬੀਨ ਨਾਲ ਬਣਾਇਆ ਜਾਂਦਾ ਹੈ। ਪੂਰਬੀ ਏਸ਼ੀਆਈ ਦੇਸ਼ ਵਿੱਚ ਇੱਕ ਆਮ ਭੋਜਨ ਹੈ ਜਿਸਦੇ ਹਰ ਜਗਾ ਵੱਖ-ਵੱਖ ਆਮ ਹੈ ਜਿਂਵੇ ਕੀ ਕਾੰਟੋਨੀ ਭਾਸ਼ਾ ਵਿੱਚ ਇਸਨੂੰ ਜੂਕ ਕਹਿੰਦੇ ਹਨ। ਇਸਨੂੰ ਕੋਰੀਆ ਵਿੱਚ ਗਰਮ-ਗਰਮ ਅਕਸਰ ਸਵ ...

                                               

ਜੌਂਗਜ਼ੀ

ਜ਼ੋੰਗਜ਼ੀ ਜਾਂ ਜੋਂਗ ਇੱਕ ਰਵਾਇਤੀ ਚੀਨੀ ਭੋਜਨ ਹੈ ਜੋ ਕੀ ਚੀੜ੍ਹੇ ਚੌਲਾਂ ਦੇ ਨਾਲ ਭਾਂਤੀ ਭਾਂਤੀ ਦੀ ਭਰਤ ਨਾਲ ਭਰਿਆ ਹੁੰਦਾ ਹੈ ਅਤੇ ਬਾਂਸ, ਖਾਰੇ ਅਤੇ ਹੋਰ ਫਲੈਟ ਪੱਤਿਆ ਨਾਲ ਬਣਿਆ ਹੁੰਦਾ ਹੈ। ਇੰਨਾਂ ਨੂੰ ਭਾਪ ਨਾਲ ਜਾਂ ਉਬਾਲਕੇ ਬਣਾਇਆ ਜਾਂਦਾ ਹੈ। ਪੱਛਮੀ ਦੇਸ਼ਾਂ ਵਿੱਚ ਇਨ੍ਹਾਂ ਨੂੰ ਚਾਵਲ ਡੰਪਲਿੰਗ, ...

                                               

ਤਾਂਗਯੂਆਨ

ਤਾਂਗਯੂਆਨ ਜਾਂ ਤਾਂਗ ਯੂਆਨ ਚੀਨੀ ਪਕਵਾਨ ਹੈ ਜੋ ਕੀ ਚੀੜ੍ਹੇ ਚਾਵਲ ਨੂ ਪਾਣੀ ਨਾਲ ਮਿਲਾਕੇ ਬਣਾਏ ਜਾਂਦੇ ਹਨ। ਇਸ ਤੋਂ ਬਾਅਦ ਇਸਦੇ ਗੋਲੇ ਕਰ ਲਿੱਟੇ ਜਾਂਦੇ ਹਨ ਫੇਰ ਇਸਨੂੰ ਪਕਾਕੇ ਉਬਾਲੇ ਹੋਏ ਪਾਣੀ ਵਿੱਚ ਪਾਕੇ ਪਰੋਸ ਦਿੱਤੇ ਜਾਂਦੇ ਹਨ। ਤਾਂਗਯੂਆਨ ਛੋਟੇ ਜਾਂ ਵੱਡੇ ਅਤੇ ਭਰਵੇਂ ਜਾਂ ਬਿਨਾ ਭਰੇ ਹੋ ਸਕਦੇ ਹ ...

                                               

ਤਾਬੀ

ਤਾਬੀ ਜਪਾਨੀ ਜੁਰਾਬਾਂ ਹੁੰਦੀਆਂ ਹਨ। ਇਹ ਗਿੱਟੇ ਜਿੰਨੀਆਂ ਉੱਚੀਆਂ ਹੁੰਦੀਆਂ ਹਨ ਤੇ ਵੱਡੇ ਅੰਗੂਠੇ ਤੇ ਉਂਗਲੀਆਂ ਵਿਚਕਾਰ ਇੱਕ ਵੱਖ ਵਿਭਾਜਨ ਹੁੰਦਾ ਹੈ। ਇੰਨਾਂ ਨੂੰ ਮਰਦ ਇਸਤਰੀਆਂ ਦੋਨੋਂ ਹੀ ਜ਼ੋਰੀ, ਗੇਤਾ ਨਾਲ ਪਾਉਂਦੇ ਹਨ। ਤਾਬੀ ਰਵਾਇਤੀ ਕੱਪੜੇ ਜਿਦਾਂ ਕਿ ਕਿਮੋਨੋ ਅਤੇ ਵਾਫ਼ੁਕੁ ਨਾਲ ਪਾਉਣੀ ਜ਼ਰੂਰੀ ਹ ...

                                               

ਤੇਂਪੂਰਾ

ਠੰਡੇ ਪਾਣੀ ਨਾਲ ਅਤੇ ਕਣਕ ਦੇ ਆਟੇ ਨਾਲ ਘੋਲ ਬਣਾ ਲਿੱਤਾ ਜਾਂਦਾ ਹੈ। ਅੰਡੇ, ਬੇਕਿੰਗ ਸੋਡਾ ਜਾਂ ਬੇਕਿੰਗ ਪਾਊਡਰ, ਸਟਾਰਚ, ਤੇਲ, ਅਤੇ ਹੋਰ ਮਸਾਲੇ ਵੀ ਪਾਏ ਜਾ ਸਕਦੇ ਹਨ। ਤੇਂਪੂਰਾ ਘੋਲ ਨੂੰ ਰਵਾਇਤੀ ਤੌਰ ਨਾਲ ਸਿਰਫ ਕੁਝ ਸਕਿੰਟ ਲਈ ਚਾਪਸਵਟਕਸ ਨਾਲ ਛੋਟੇ ਜੱਥੇ ਵਿੱਚ ਮਿਲਾਇਆ ਜਾਂਦਾ ਹੈ ਜਿਸ ਨੂੰ ਪਕਾਕੇ ਵ ...

                                               

ਤੱਤਿਓਕ

ਤੱਤਿਓਕ ਕੋਰੀਅਨ ਚਾਵਲ ਕੇਕ ਦੀ ਕਿਸਮ ਹੈ ਜੋ ਕੀ ਗਾੜ੍ਹੇ ਚੌਲਾਂ ਦੇ ਆਟੇ ਨੂੰ ਉਬਾਲਕੇ ਬਣਦੇ ਹਨ। ਆਮ ਚੌਲਾਂ ਦੇ ਆਟੇ ਨੂੰ ਵੀ ਤੱਤਿਓਕ ਨੂੰ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਤੱਤਿਓਕ ਦੀ ਕਿੰਨੀ ਸੌ ਤਰਾਂ ਦੀ ਕਿਸਮਾਂ ਹਨ ਜੋ ਕੀ ਸਾਲ ਭਰ ਖਾਈ ਜਾਂਦੀ ਹਨ। ਕੋਰੀਆ ਵਿੱਚ ਤੱਤਿਓਕ ਗੁਕ ਨੂੰ ਨਵੇਂ ਸਾਲ ਦੇ ਦਿਵ ...

                                               

ਦਾਈਫ਼ੁਕੁ

ਦਾਈਫ਼ੁਕੁ ਜਪਾਨੀ ਮਿਠਾਈ ਹੈ ਜਿਸ ਵਿੱਚ ਮੋਚੀ ਜਿਸ ਵਿੱਚ ਮਿੱਠੀ ਭਰਤ ਭਾਰੀ ਹੁੰਦੀ ਹੈ ਜੋ ਕੀ ਅੰਕੋ ਜੋ ਕੀ ਅਜ਼ੁਕੀ ਬੀਨ ਪੇਸਟ ਤੋਂ ਬਣੀ ਲਾਲ ਬੀਨ ਪੇਸਟ ਨਾਲ ਬਣਦੀ ਹੈ। ਦਾਈਫ਼ੁਕੁ ਦੀ ਬਹੁਤ ਕਿਸਮਾਂ ਹੁੰਦੀ ਹਨ। ਸਬਤੋਂ ਆਮ ਹੈ ਚਿੱਟੀ- ਗੁਲਾਬੀ ਜਾਂ ਹਰੇ ਰੰਡ ਦੀ ਮੋਚੀ ਜਿਸ ਵਿੱਚ ਆਨਕੋ ਭਰੀ ਹੁੰਦੀ ਹੈ। ...

                                               

ਦੋਦੋਲ

ਦੋਦੋਲ ਇੱਕ ਟਾਫੀ ਵਰਗੀ ਮਿਠਾਈ ਹੈ ਜੋ ਕੀ ਇੰਡੋਨੇਸ਼ੀਆ, ਮਲੇਸ਼ੀਆ, ਸਿੰਗਾਪੁਰ, ਬ੍ਰੂਨੇਈ, ਦੱਖਣੀ ਭਾਰਤ, ਸ੍ਰੀਲੰਕਾ ਅਤੇ ਬਰਮਾ, ਫਿਲੀਪੀਨਜ਼ ਲੋਕਪ੍ਰਿਯ ਹੈ। ਇਹ ਨਾਰੀਅਲ ਦਾ ਦੁੱਧ, ਗੁੜ, ਅਤੇ ਚਾਵਲ ਦਾ ਆਟੇ ਤੋਂ ਬਣਦੀ ਹੈ ਅਤੇ ਇਹ ਗਾੜੀ,ਮਿੱਠੀ, ਅਤੇ ਚੀੜ੍ਹੀ ਹੁੰਦੀ ਹੈ।

                                               

ਦੋਲਮਾ

ਦੋਲਮਾ ਬਾਲਕਨ, ਕਾਕੇਸ਼ਸ, ਰੂਸ ਅਤੇ ਮੱਧ ਏਸ਼ੀਆ ਦੇ ਸਮੇਤ ਮੱਧ ਪੂਰਬ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਬਣਦਾ ਆਮ ਸਬਜ਼ੀ ਵਾਲਾ ਪਕਵਾਨ ਹੈ। ਭਰਤ ਲਈ ਆਮ ਸਬਜੀਆਂ ਜਿਂਵੇ ਕੀ ਟਮਾਟਰ, ਮਿਰਚ, ਪਿਆਜ਼, ਸ਼ੱਕਰਕੰਦੀ, ਐਗਪਲਾਂਟ, ਅਤੇ ਲਸਣ ਵਰਤੇ ਜਾਂਦੇ ਹਨ। ਭਰਤ ਵਿੱਚ ਮੀਟ ਵਰਤੀ ਜਾਣੀ ਜਰੂਰੀ ਨਹੀਂ ਹੁੰਦੀ। ਮੀਟ ...

                                               

ਨਾਤੋ

ਨਾਤੋ ਇੱਕ ਰਵਾਇਤੀ ਜਪਾਨੀ ਭੋਜਨ ਹੈ ਜੋ ਕੀ ਸੋਇਆਬੀਨ ਅਤੇ "ਬਾਸੀਲਸ ਸਬਟੀਲਿਸ ਵਾਰ" ਨਾਲ ਬਣਾਈ ਜਾਂਦੀ ਹੈ। ਕੁਝ ਲੋਕ ਇਸ ਨੂੰ ਸਵੇਰ ਦੇ ਭੋਜਨ ਦੇ ਤੌਰ ਤੇ ਇਸ ਨੂੰ ਖਾਂਦੇ ਹੈ। ਇਸਨੂੰ ਇਹ ਸੋਇਆ ਸਾਸ, ਕਾਰਾਸ਼ੀ ਰਾਈ ਅਤੇ ਵੈਲਸ਼ ਪਿਆਜ਼ ਦੇ ਨਾਲ ਪਰੋਸਿਆ ਜਾਂਦਾ ਹੈ। ਨਾਤੋ ਦੀ ਸ਼ਕਤੀਸ਼ਾਲੀ ਗੰਧ, ਸੁਆਦ, ਮਜ ...

                                               

ਪੁਤ ਚਾਈ ਕੋ

ਪੁਤ ਚਾਈ ਕੋ ਹਾਂਗ ਕਾਂਗ ਦਾ ਮਸ਼ਹੂਰ ਪਕਵਾਨ ਹੈ। ਪੁਡਿੰਗ ਕੇਕ ਹਥੇਲੀ ਦੇ ਆਕਾਰ ਦਾ ਹੁੰਦਾ ਹੈ ਅਤੇ ਇਸਦਾ ਸਵਾਦ ਮਿੱਠਾ ਹੁੰਦਾ ਹੈ। ਇਹ ਨਰਮ ਹੁੰਦਾ ਹੈ ਪਰ ਇਹ ਪਾਂਡੇ ਦਾ ਰੂਪ ਲੇ ਲਿੰਦਾ ਹੈ। ਕੇਕ ਚਿੱਟੀ ਜਾਂ ਭੂਰੇ ਰੰਡ ਦੀ ਖੰਡ ਵਿੱਚ ਕਣਕ ਸਟਾਰਚ ਜਾਂ ਮਾਵੇ ਦੇ ਨਾਲ ਬੰਦਾ ਹੈ। ਕਈ ਵਾਰ ਲਾਲ ਬੀਨ ਵੀ ਪਾ ...

                                               

ਬੁੱਧਾ ਡੀਲਾਈਟ

ਬੁੱਧਾ ਦੀਲਾਇਟ ਜਿਸਨੂੰ ਅਕਸਰ ਲੂਓਹਾਨ ਜ਼ਾਈ ਨਾਲ ਲਿਪਾਂਤਰਨ ਕਿੱਤਾ ਜਾਂਦਾ ਹੈ, ਸ਼ਾਕਾਹਾਰੀ ਪਕਵਾਨ ਹੈ ਜੋ ਕੀ ਚੀਨੀ ਅਤੇ ਬੁੱਧ ਪਕਵਾਨਾਂ ਦਾ ਹਿੱਸਾ ਹੈ। ਇਸਨੂੰ ਕਈ ਵਾਰ "ਲੂਓਹਾਨ ਕਾਈ" ਕਹਿੰਦੇ ਹਨ। ਇਹ ਪਕਵਾਨ ਰਵਾਇਤੀ ਸ਼ਾਕਾਹਾਰੀ ਬੋਧੀ ਮੋੰਕਾਂ ਲਈ ਬਣਾਗਈ ਹੈ। ਪਰ ਇਸਨੇ ਚੀਨ ਦੇ ਰੈਸਟੋਰਟਾਂ ਵਿੱਚ ਸ਼ ...

                                               

ਮਾਂਜੂ

ਮਾਂਜੂ ਇੱਕ ਰਵਾਇਤੀ ਅਤੇ ਬਹੁਤ ਹੀ ਪ੍ਰਸਿੱਧ ਜਪਾਨੀ ਮਿਠਾਈ ਹੈ। ਮਾਂਜੂ ਦੀ ਕਈ ਕਿਸਮਾਂ ਹੁੰਦੀ ਹਨ, ਪਰ ਬਾਹਰ ਤੋਂ ਸਾਰੇ ਆਟੇ, ਚੌਲਾਂ ਦੀ ਚੂਰੇ, ਬਕਵੀਤ ਅਤੇ ਅੰਕੋ ਦੀ ਭਰਤ ਨਾਲ ਬਣੀ ਹੁੰਦੀ ਹੈ ਜੋ ਕੀ ਅਜ਼ੁਕੀ ਬੀਨ ਅਤੇ ਖੰਡ ਨੂੰ ਉਬਾਲਕੇ ਬਣਦੀ ਹੈ। ਇੰਨਾਂ ਨੂੰ ਉਬਾਲਕੇ ਗੁੰਨ ਦਿੱਤਾ ਜਾਂਦਾ ਹੈ। ਬੀਨ ਪ ...

                                               

ਮਿੱਠੀ ਬੀਨ ਦਾ ਪੇਸਟ

ਬੀਨ ਨੂੰ ਉਬਾਲ ਲਿਆ ਜਾਂਦਾ ਹੈ ਬਿਨਾ ਉਸਨੂੰ ਮਸਲੇ ਅਤੇ ਮਿੱਠਾ ਕਰੇ ਅਤੇ ਛਾਨਣੀ ਜਾਂ ਪੋਣੀ ਵਿਚੋਂ ਛਾਣਕੇ ਉਸਦਾ ਬਾਹਰ ਦਾ ਛਿਲਕਾ ਅੱਲਗ ਕਰ ਦਿੱਤਾ ਜਾਂਦਾ ਹੈ। ਫੇਰ ਉਸਨੂੰ ਚੀਨੀ ਪਾਕੇ ਮਿਠਾਸ ਦੇ ਦਿੱਤੀ ਜਾਂਦੀ ਹੈ। ਸਬਜ਼ੀ ਦਾ ਤੇਲ ਜਾਂ ਕੋਈ ਹੋਰ ਤੇਲ ਇਸਦੇ ਸੁੱਕੇ ਪੇਸਟ ਵਿੱਚ ਪਾ ਦਿੱਤਾ ਜਾਂਦਾ ਹੈ ਤਾਂ ...

                                               

ਯਾਕਸਿਕ

ਯਾਕਸਿਕ” ਕੋਰੀਅਨ ਮਿਠਿਆਈ ਹੈ ਜਿਸ ਵਿੱਚ ਉਬਲੇ ਚਾਵਲ, ਵੇਸਟ ਨਟ, ਜੁਜੁਬ ਅਤੇ ਪਾਇਨ ਨਟ ਮਿਲਦੇ ਜਾਂਦੇ ਹਨ। ਇਹ ਕਈ ਵਾਰ ਸ਼ਹਿਦ ਜਾਂ ਭੂਰੀ ਖੰਡ, ਤਿਲਾਂ ਦਾ ਤੇਲ, ਸੋਇਆ ਸਾਸ,ਅਤੇ ਦਾਲਚੀਨੀ ਦੇ ਨਾਲ ਮਸਾਲੇਦਾਰ ਬਣਾਇਆ ਜਾਂਦਾ ਹੈ। ਇਹ ਰਵਾਇਤੀ ਤੌਰ ਤੇ" ਉਤਸਵ ਤੇ ਵੀ ਇਸਨੂੰ ਖਾਇਆ ਜਾਂਦਾ ਹੈ।

                                               

ਯੁਕਾਤਾ

ਯੁਕਾਤਾ ਇੱਕ ਤਰਾਂ ਦਾ ਕਿਮੋਨੋ ਹੁੰਦਾ ਹੈ। ਕਿਮੋਨੋ ਦੇ ਕਈ ਹਿੱਸੇ ਹੁੰਦੇ ਹਨ ਜਿਸ ਕਰ ਕੇ ਜਪਾਨੀ ਲੋਕ ਇਸਨੂੰ ਆਪਣੇ ਆਪ ਨਹੀਂ ਪਾ ਸਕਦੇ। ਪਰ ਯੁਕਾਤਾ ਨੂੰ ਪਾਉਣਾ ਬਹੁਤ ਹੀ ਸਰਲ ਹੁੰਦਾ ਹੈ ਕਿਉਂਕਿ ਇਸ ਦਾ ਓਬੀ ਇੱਕ ਹੀ ਹਿੱਸਾ ਹੁੰਦਾ ਹੈ। ਅਤੇ ਯੁਕਾਤਾ ਸਸਤਾ ਹੋਣ ਦੇ ਨਾਲ ਨਾਲ ਠੰਡਾ ਹੁੰਦਾ ਹੈ ਅਤੇ ਸੁਕਾ ...

                                               

ਯੋਕਾਨ

ਯੋਕਾਨ ਇੱਕ ਗਾੜੀ ਜੈਲੀ ਵਾਲੀ ਮਿਠਾਈ ਹੁੰਦੀ ਹੈ ਜੋ ਕੀ ਲਾਲ ਬੀਨ ਦੇ ਪੇਸਟ, ਅਗਰ ਤੇ ਚੀਨੀ ਤੋਂ ਬਣਦੀ ਹੈ। ਇਹ ਡੱਬੇ ਦੇ ਅਕਾਰ ਵਿੱਚ ਕੱਟੀ ਜਾਂਦੀ ਹੈ ਤੇ ਫਾੜੀਆਂ ਕੱਟਕੇ ਖਾਈ ਜਾਂਦੀ ਹੈ। ਇਹ ਦੋ ਭਾਂਤੀ ਦੀ ਹੁੰਦੀ ਹੈ: ਨੇਰੀ ਯੋਕਾਨ ਤੇ ਮੀਜ਼ੁ ਯੋਕਾਨ। ਮਿਜ਼ੁ ਦਾ ਅਰਥ ਪਾਣੀ ਹੁੰਦਾ ਹੈ ਤੇ ਇਹ ਵੱਦ ਪਾਣੀ ...

                                               

ਰਾਮੇਨ

ਰਾਮੇਨ ਇੱਕ ਜਪਾਨੀ ਨੂਡਲ ਸੂਪ ਹੈ। ਇਸ ਵਿੱਚ ਚੀਨੀ ਸ਼ੈਲੀ ਵਿੱਚ ਆਟੇ ਵਾਲੇ ਨੂਡਲ ਨਾਲ ਮੀਟ ਜਾਂ ਮੱਛੀ - ਅਧਾਰਿਤ ਬਰੋਥ ਜਿਸ ਵਿੱਚ ਸੋਇਆ ਸਾਸ ਜਾਂ ਮਿਸੋ ਪਾਈ ਜਾਂਦੀ ਹੈ ਅਤੇ ਟੌਪਿੰਗਜ਼ ਵਿੱਚ ਕੱਟੇ ਸੂਰ, ਕਾਮਾਬੋਕੋ, ਹਰੇ ਪਿਆਜ਼, ਅਤੇ ਸੀਵੀਡ ਏਪੀ ਜਾਂਦੀ ਹੈ. ਲਗਭਗ ਜਪਾਨ ਵਿੱਚ ਹਰ ਖੇਤਰ ਵਿੱਚ ਰਾਮੇਨ ਦ ...

                                               

ਲਾਲ ਬੀਨ ਪੇਸਟ

ਲਾਲ ਬੀਨ ਪੇਸਟ ਜਾਂ ਅਦਜ਼ੁਕੀ ਬੀਨ ਪੇਸਟ ਗੂੜੇ ਲਾਲ ਰੰਗ ਦਾ ਹੁੰਦਾ ਹੈ। ਇਸਨੂੰ ਜਪਾਨੀ ਮਿਠਾਈਆਂ, ਕੋਰੀਅਨ ਅਤੇ ਚੀਨੀ ਭੋਜਨ ਬਨਾਉਣ ਲਈ ਵਰਤਿਆ ਜਾਂਦਾ ਹੈ। ਅਦਜ਼ੁਕੀ ਬੀਨ ਨੂੰ ਉਬਾਲਕੇ ਉਸਨੂੰ ਮਸਲ ਲਿਆ ਜਾਂਦਾ ਹੈ ਫ਼ੇਰ ਚੀਨੀ ਅਤੇ ਸਹਿਤ ਨਾਲ ਇਸਨੂੰ ਮਿਠਾਸ ਦਿੱਤੀ ਜਾਂਦੀ ਹੈ। ਇੰਨਾਂ ਦੇ ਬੀਜ ਨੂੰ ਮਿੱਠਾ ...

                                               

ਲੋ ਮਾਈ ਗਾਈ

{{Chin ਲੋ ਮਾਈ ਗਾਈ ਸ੍ਰੇਸ਼ਠ ਪਕਵਾਨ ਹੈ ਜੋ ਕੀ "ਯਮ ਚਾ" ਦੇ ਘੰਟੇ ਵਿੱਚ ਪਰੋਸਿਆ ਜਾਂਦਾ ਹੈ। ਇਸ ਪਕਵਾਨ ਨੂੰ ਇਸਦੇ ਅੰਗਰੇਜ਼ੀ ਅਨੁਵਾਦ ਕਮਲ "ਪੱਤੇ ਵਿੱਚ ਭਾਪ ਵਾਲੇ ਚੌਲ ਨਾਲ ਚਿਕਨ ਨਾਲ ਕਿਹਾ ਜਾਂਦਾ ਹੈ।

                                               

ਵਾਜਿਕ

ਵਾਜਿਕ ਜਾਂ ਵਾਜਿਦ ਹੀਰੇ ਦੇ ਆਕਾਰ ਦਾ ਪਕਵਾਨ ਹੁੰਦਾ ਹੈ ਜੋ ਕੀ ਚਾਵਲ ਨਾਲ ਬਣਦਾ ਹੈ ਅਤੇ ਇਸਨੂੰ ਪਾਮ ਖੰਡ, ਨਾਰੀਅਲ ਦੇ ਦੁੱਧ, ਅਤੇ ਪਾਂਡਨ ਦੇ ਪੱਤਿਆਂ ਨਾਲ ਬਣਾਇਆ ਜਾਂਦਾ ਹੈ। ਮਿੱਠਾ ਚਾਵਲ ਦਾ ਕੇਕ ਆਮਤਰ ਇੰਡੋਨੇਸ਼ੀਆ, ਅਤੇ ਬ੍ਰੂਨੇਈ ਵਿੱਚ ਪਾਇਆ ਜਾਂਦਾ ਹੈ। ਇਸਨੂੰ ਬ੍ਰੂਨੇਈ ਅਤੇ ਪੂਰਬੀ ਮਲੇਸ਼ੀਆ ਵਿ ...

                                               

ਹਾਯਾਸ਼ੀ ਚੌਲ

ਹਾਯਾਸ਼ੀ ਚੌਲ ਜਪਾਨ ਦੀ ਪ੍ਰਸਿੱਧ ਪੱਛਮੀ ਸ਼ੈਲੀ ਦਾ ਵਿਅੰਜਨ ਹੈ। ਇਹ ਆਮ ਤੌਰ ਤੇ ਬੀਫ, ਪਿਆਜ਼ ਅਤੇ ਬਟਨ ਮਸ਼ਰੂਮ ਦੇ ਨਾਲ ਗਾੜੀ ਸਾਸ ਖਾਇਆ ਜਾਂਦਾ ਹੈ, ਜਿਸ ਵਿੱਚ ਅਕਸਰ ਲਾਲ ਵਾਈਨ ਅਤੇ ਟਮਾਟਰ ਦੀ ਚਟਣੀ ਹੁੰਦੀ ਹੈ। ਇਹ ਸਾਸ ਨੂੰ ਉਬਲੇ ਚੌਲਾਂ ਦੇ ਨਾਲ ਖਾਇਆ ਜਾਂਦਾ ਹੈ। ਸਾਸ ਕਈ ਵਾਰ ਤਾਜ਼ਾ ਕਰੀਮ ਵੀ ਪਾ ...

                                               

ਹੋੱਕੀਏਨ ਮੀ

ਹੋੱਕੀਏਨ ਮੀ ਮਲੇਸ਼ੀਆ ਅਤੇ ਸਿੰਗਾਪੁਰ ਦਾ ਪਕਵਾਨ ਹੈ ਜਿਸਦਾ ਆਰੰਭ ਚੀਨ ਦੇ ਫੁਜਿਆਨ ਸੂਬੇ ਤੋਂ ਹੋਇਆ। ਇਸ ਦੇ ਸਭ ਆਮ ਰੂਪ ਵਿੱਚ ਕਟੋਰੇ ਵਿੱਚ ਅੰਡੇ ਨੂਡਲਸ ਅਤੇ ਅੰਡੇ ਨਾਲ ਤਲੇ ਚਾਵਲ ਨੂਡਲਜ਼, ਸੂਰ, ਪਰੌਨ ਅਤੇ ਸਕਿਊਡ, ਸਬਜ਼ੀ, ਸੂਰ ਦੇ ਛੋਟੇ ਟੁਕੜੇ, ਸੰਬਲ ਸਾਸ ਅਤੇ ਨਿੰਬੂ ਹੁੰਦੇ ਹਨ।

                                               

ਸ਼ੰਙ ਜਏਗੀ

ਸ਼ੰਙ ਜਏਗੀ ;成在基, ਕੋਰੀਆਈ ਉਚਾਰਨ: ; ੧੧ ਸਤੰਬਰ १९६७ - ੨੬ ਜੁਲਾਈ २०१३) ਦੱਖਣੀ ਕੋਰੀਆਈ ਮਨੁੱਖੀ ਅਧਿਕਾਰ ਨੂੰ ਕਾਰਕੁੰਨਾ ਅਤੇ ਸਿਵਲ ਦਾ ਹੱਕ ਕਾਰਕੁੰਨਾ, ਲਿਬਰਲ ਫ਼ਿਲਾਸਫ਼ਰ ਸੀ। ਜਨਵਰੀ 24 2008 ਚ ਵਿੱਚ, ਉਸ ਨੇ ਕੋਰੀਆਈ ਨਰ ਐਸੋਸੀਏਸ਼ਨ ਦੇ ਬਾਨੀ ਸੀ।

                                               

ਨੇਪਾਲ

ਨੇਪਾਲ ਹਿਮਾਲਿਆ ਦੇ ਪਹਾੜਾਂ ਵਿੱਚ ਚੀਨ ਅਤੇ ਭਾਰਤ ਦੇ ਵਿੱਚਕਾਰ ਸਥਿਤ ਇੱਕ ਦੇਸ਼ ਹੈ ਜੋ 147.181 ਮੁਰੱਬਾ ਕਿਲੋਮੀਟਰ ਰਕਬੇ ਉੱਤੇ ਫੈਲਿਆ ਹੋਇਆ ਹੈ। ਇਸ ਦੇ ਉੱਤਰ ਵਿੱਚ ਚੀਨ ਅਤੇ ਦੱਖਣ ਵਿੱਚ ਭਾਰਤ ਹੈ। ਇਸ ਦੀ ਅਬਾਦੀ ਦੋ ਕਰੋੜ ਸੱਤਰ ਲੱਖ ਹੈ ਜਿਸਦੇ ਵਿੱਚੋਂ 2 ਲੱਖ ਦੂਜੇ ਦੇਸ਼ਾਂ ਵਿੱਚ ਕੰਮ ਕਰਦੇ ਹਨ। ...

                                               

2014 ਪਿਸ਼ਾਵਰ ਸਕੂਲ ਹਮਲਾ

16 ਦਸੰਬਰ 2014 ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ 7 ਦਹਿਸ਼ਤਗਰਦ ਐਫ਼ ਸੀ ਦੇ ਲਿਬਾਸ ਵਿੱਚ ਮਲਬੂਸ ਪਿਸ਼ਾਵਰ ਦੇ ਆਰਮੀ ਪਬਲਿਕ ਸਕੂਲ ਵਿੱਚ ਪਿਛਲੀ ਤਰਫ਼ ਤੋਂ ਦਾਖ਼ਲ ਹੋ ਗਏ ਅਤੇ ਹਾਲ ਵਿੱਚ ਜਾ ਕੇ ਅੰਧਾਧੁੰਦ ਫ਼ਾਇਰਿੰਗ ਕੀਤੀ। ਇਸ ਦੇ ਬਾਦ ਕਮਰਿਆਂ ਵੱਲ ਗਏ ਅਤੇ ਬੱਚਿਆਂ ਨੂੰ ਗੋਲੀਆਂ ਨਾਲ ਭੁੰਨ ਦਿੱ ...

                                               

ਅਜ਼ਾਦ ਕਸ਼ਮੀਰ

ਅਜ਼ਾਦ ਜੰਮੂ ਅਤੇ ਕਸ਼ਮੀਰ ਛੋਟਾ ਰੂਪ AJK ਜਾਂ, ਛੋਟੇ ਤੌਰ ਉੱਤੇ, ਅਜ਼ਾਦ ਕਸ਼ਮੀਰ, ਉਹਨਾਂ ਦੋ ਸਿਆਸੀ ਇਕਾਈਆਂ ਵਿੱਚੋਂ ਸਭ ਤੋਂ ਦੱਖਣੀ ਅਤੇ ਛੋਟੀ ਹੈ ਜੋ ਮਿਲ ਕੇ ਪੂਰਬਲੀ ਜੰਮੂ ਅਤੇ ਕਸ਼ਮੀਰ ਬਾਦਸ਼ਾਹੀ ਦਾ ਪਾਕਿਸਤਾਨ-ਮਕਬੂਜ਼ਾ ਹਿੱਸਾ ਬਣਾਉਂਦੀਆਂ ਹਨ। ਇਹਨਾਂ ਵਿੱਚੋਂ ਉੱਤਰੀ ਅਤੇ ਵੱਡਾ ਰਾਜਖੇਤਰ ਗਿਲਗਿ ...

                                               

ਪਾਕ ਫ਼ੌਜ

ਪਾਕ ਫ਼ੌਜ ਪਾਕਿਸਤਾਨ ਦੀ ਜ਼ਮੀਨੀ ਫ਼ੌਜ ਹੈ। ਇਹਦਾ ਕੰਮ ਪਾਕਿਸਤਾਨ ਦੀਆਂ ਸਰਹੱਦਾਂ ਦੀ ਰਾਖੀ ਕਰਨਾ ਹੈ। ਇਹਦੇ ਚ ਕੁੱਲ 11.700.00 ਰਿਜ਼ਰਵ ਤੇ ਹਾਜ਼ਰ ਫ਼ੌਜੀ ਹਨ। ਪਾਕ ਫ਼ੌਜ 14 ਅਗਸਤ 1947 ਨੂੰ ਬਣੀ।

                                               

ਪਾਕਿਸਤਾਨ ਅੰਦੋਲਨ

ਪਾਕਿਸਤਾਨ ਅੰਦੋਲਨ ਜਾਂ ਤਕਰੀਰ-ਏ-ਪਾਕਿਸਤਾਨ ਵੀਂ ਸਦੀ ਦੇ ਭਾਰਤੀ ਉਪ ਮਹਾਦੀਪ ਵਿੱਚ ਹੋਏ ਇੱਕ ਰਾਜਨੀਤਕ ਅੰਦੋਲਨ ਦਾ ਨਾਮ ਸੀ, ਜਿਨ੍ਹੇ ਪੂਰੇ ਹਿੰਦੁਸਤਾਨ ਨੂੰ ਧਾਰਮਿਕ ਵੰਡ ਦੇ ਰਾਹ ‘ਤੇ ਤੋਰ ਦਿੱਤਾ। ਇਸਦੇ ਨਤੀਜਾ ਵਜੋਂ ਉਪ ਮਹਾਦੀਪ ਦੇ ਭਾਰਤੀ ਬ੍ਰਿਟਿਸ਼ ਸਮਰਾਜ ਦੇ ਉੱਤਰ ਪੱਛਮ ਵਾਲੇ ਦੇ ਚਾਰ ਪ੍ਰਾਂਤਾਂ ...

                                               

ਪਾਕਿਸਤਾਨ ਦਿਵਸ

ਪਾਕਿਸਤਾਨ ਦਿਵਸ ਜਾਂ ਗਣਤੰਤਰਤਾ ਦਿਨ ਪਾਕਿਸਤਾਨ ਵਿੱਚ ਮਨਾਇਆ ਜਾਣ ਵਾਲਾ ਇੱਕ ਰਾਸ਼ਟਰੀ ਦਿਨ ਹੈ। ਇਸਨੂੰ ਲਾਹੌਰ ਸੰਕਲਪ ਅਤੇ ਪਾਕਿਸਤਾਨ ਦੇ ਪਹਿਲੇ ਸੰਵਿਧਾਨ ਦੇ ਪੇਸ਼ ਹੋਣ ਦੀ ਖੁਸ਼ੀ ਵਿੱਚ ਹਰ ਸਾਲ 23 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਪਾਕਿਸਤਾਨ ਵਿੱਚ ਪਾਕਿਸਤਾਨੀ ਇਤਿਹਾਸ ਦਾ ਇੱਕ ਬਹੁਤ ਮਹੱ ...

                                               

ਪਾਕਿਸਤਾਨ ਦੀ ਸੈਨੇਟ

ਸੈਨੇਟ, ਜਾਂ ਆਇਵਾਨ-ਏ-ਬਾਲੀਆ ਪਾਕਿਸਤਾਨ ਪਾਕਿਸਤਾਨ ਦੀ ਦੋ-ਸਦਨੀ ਵਿਧਾਨ ਸਭਾ ਦਾ ਉੱਚ ਸਦਨ ਹੈ। ਇਸਦੇ ਚੋਣ ਤਿੰਨ ਸਾਲਾਂ ਦੇ ਸਮੇਂ ਬਾਅਦ, ਅੱਧੇ ਗਿਣਤੀ ਦੀਆਂ ਸੀਟਾਂ ਲਈ ਆਜੋਜਿਤ ਕੀਤੇ ਜਾਂਦੇ ਹਨ। ਇੱਥੇ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਹੁੰਦਾ ਹੈ। ਸੀਨੇਟ ਦਾ ਪ੍ਰਧਾਨ ਦੇਸ਼ ਦੇ ਰਾਸ਼ਟਰਪਤੀ ਦਾ ਭੂਮਿਕਾ ...

                                               

ਪਾਕਿਸਤਾਨ ਮੁਰਦਾਬਾਦ (ਨਾਅਰਾ)

ਪਾਕਿਸਤਾਨ ਮੁਰਦਾਬਾਦ ਹਿੰਦਸਤਾਨੀ ਬੋਲੀ ਅਤੇ ਇੱਕ ਹੱਦ ਤੱਕ ਪੰਜਾਬੀ ਬੋਲੀ ਵਿੱਚ ਭਾਰਤ ਦੀ ਵੰਡ ਅਤੇ ਖਾਸ ਕਰਕੇ ਪੰਜਾਬ ਦੀ ਵੰਡ ਵੇਲੇ ਲਗਾਇਆ ਗਿਆ ਇੱਕ ਰਾਜਨੀਤਕ ਨਾਅਰਾ ਹੈ। ਇਸ ਦਾ ਲਫ਼ਜ਼ੀ ਮਤਲਬ ਹੈ: "ਪਾਕਿਸਤਾਨ ਦੀ ਮੌਤ ਹੋਵੇ" ਜਾਂ ਵਧੇਰੇ ਉਚਿਤ "ਪਾਕਿਸਤਾਨ ਦਾ ਨਾਸ ਹੋਵੇ" ਅਤੇ ਇਸ ਦੀ ਸ਼ਬਦ ਨਿਰਕਤੀ ...

                                               

ਪੰਜਾਬ, ਪਾਕਿਸਤਾਨ

ਇਹ ਲੇਖ ਪਾਕਿਸਤਾਨ ਦੇ ਪੰਜਾਬ ਰਾਜ ਦੇ ਬਾਰੇ ਹੈ। ਵੱਡੇ ਪੰਜਾਬ ਖੇਤਰ ਦੇ ਲੇਖ ਲਈ ਪੰਜਾਬ ਖੇਤਰ ਵੇਖੋ। ਭਾਰਤ ਦੇ ਪੰਜਾਬ ਰਾਜ ਦੇ ਲੇਖ ਲਈ ਪੰਜਾਬ ਭਾਰਤ ਵੇਖੋ। ਪੰਜਾਬ ਪਾਕਿਸਤਾਨ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤ‍ਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਭਾਰਤ ਵਿੱਚ ਹੈ। ਪੰਜਾਬ ਫਾਰਸੀ ਭਾਸ਼ਾ ਦਾ ਸ ...

                                               

ਬਾਦਸ਼ਾਹੀ ਮਸਜਿਦ

ਬਾਦਸ਼ਾਹੀ ਮਸਜਿਦ ਲਾਹੌਰ ਪਾਕਿਸਤਾਨ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਦੁਆਰਾ ਬਣਵਾਗਈ ਇੱਕ ਮਸਜਿਦ ਹੈ। ਇਹ ਖੇਤਰਫਲ ਪੱਖੋਂ ਪਾਕਿਸਤਾਨ ਤੇ ਦੱਖਣੀ ਏਸ਼ੀਆ ਵਿੱਚ ਦੂਜੀ ਜਦਕਿ ਪੂਰੇ ਸੰਸਾਰ ਚ ਪੰਜਵੇਂ ਸਥਾਨ ਤੇ ਹੈ। ਆਪਣੇ ਮੁਗਲੀਆ ਤਰਜ਼-ਏ-ਤਾਮੀਰ ਤੇ ਖੂਬਸੂਰਤੀ ਦੇ ਵਜ੍ਹਾ ਤੋਂ ਇਹ ਲਹੌਰ ਦੀ ਮਸ਼ਹੂਰ ਪਛਾਣ ਤੇ ...

                                               

ਯੂਸਫ ਰਜ਼ਾ ਗਿਲਾਨੀ

ਮਖ਼ਦੂਮ ਸੱਯਦ ਯੂਸੁਫ਼ ਰਜ਼ਾ ਗਿਲਾਨੀ ਪਾਕਿਸਤਾਨ ਦਾ 16ਵਾਂ ਤੇ ਅੱਜ ਕੱਲ੍ਹ ਦਾ ਵਜ਼ੀਰ-ਏ-ਆਜ਼ਮ ਹੈ। ਉਹ ਇਸ ਤੋਂ ਪਹਿਲਾਂ ਨੈਸ਼ਨਲ ਅਸੰਬਲੀ ਦਾ ਸਪੀਕਰ ਤੇ ਵਜ਼ੀਰ ਰਹਿ ਚੁੱਕਿਆ ਹੈ। ਯੂਸੁਫ਼ ਰਜ਼ਾ ਪਾਕਿਸਤਾਨ ਪੀਪਲਜ਼ ਪਾਰਟੀ ਦਾ ਵਾਈਸ ਚੇਅਰਮੈਨ ਵੀ ਹੈ। ਯੂਸੁਫ਼ ਰਜ਼ਾ ਗਿਲਾਨੀ ਕਰਾਚੀ ਚ ਜੰਮਿਆ ਪਰ ਉਸਦੇ ਵਡ ...

                                               

ਰਾਨੀਕੋਟ ਕਿਲ੍ਹਾ

ਰਾਨੀਕੋਟ ਫੋਰਟ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇੱਕ ਇਤਿਹਾਸਕ ਕਿਲਾ ਹੈ। ਇਸਨੂੰ ਸਿੰਧ ਦੀ ਮਹਾਨ ਕੰਧ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਅਤੇ ਦੁਨੀਆਂ ਦਾ ਸਭ ਤੋਂ ਵੱਡਾ ਕਿਲਾ ਮੰਨਿਆ ਜਾਂਦਾ ਹੈ। ਇਸ ਦਾ ਘੇਰਾ 26 ਕਿਮੀ ਹੈ।

                                               

ਸਮਝੌਤਾ ਐਕਸਪ੍ਰੈਸ

ਸਮਝੌਤਾ ਐਕਸਪ੍ਰੈਸ ਜਿਸ ਨੂੰ ਦੋਸਤੀ ਐਕਸਪ੍ਰੈਸ ਵੀ ਕਿਹਾ ਜਾਂਦਾ ਹੈ, ਹਫਤੇ ਵਿੱਚ ਦੋ ਵਾਰ ਦਿੱਲੀ ਤੋਂ ਲਾਹੌਰ ਤੱਕ ਚੱਲਣ ਵਾਲੀ ਰੇਲ-ਗੱਡੀ ਹੈ। ਭਾਰਤ ਵਿੱਚ ਇਸ ਦਾ ਆਖਿਰੀ ਸਟੇਸ਼ਨ ਅਟਾਰੀ ਹੈ। ਥਾਰ ਐਕਸਪ੍ਰੈਸ ਤੋਂ ਪਹਿਲਾਂ ਦੋਹਾਂ ਦੇਸ਼ਾਂ ਨੂੰ ਪਟੜੀ ਨਾਲ ਜੋੜਨ ਵਾਲਾ ਇਹ ਇਕਲੌਤਾ ਮਾਧਿਅਮ ਸੀ। ਇਹ 22 ਜੁਲ ...

                                               

ਸਾਕਲੇਨ ਮੁਸ਼ਤਾਕ

ਸਾਕਲੇਨ ਮੁਸ਼ਤਕ ਇੱਕ ਬ੍ਰਿਟਿਸ਼ ਪਾਕਿਸਤਾਨੀ ਕ੍ਰਿਕਟ ਕੋਚ ਹੈ,ਯੂਟਿਊਬਰ, ਅਤੇ ਸਾਬਕਾ ਕ੍ਰਿਕਟ,ਜੋ ਪਾਕਿਸਤਾਨੀ ਰਾਸ਼ਟਰੀ ਕ੍ਰਿਕਟ ਟੀਮ ਲਈ ਟੈਸਟ ਅਤੇ ਵਨਡੇ ਮੈਚਾਂ ਵਿੱਚ ਖੇਡਿਆ ਸੀ। ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਸਰਬੋਤਮ ਸਪਿਨ ਗੇਂਦਬਾਜ਼ ਵਜੋਂ ਜਾਣਿਆ ਜਾਂਦਾ ਹੈ, ਉਹ" ਦੂਸਰ”, ਜੋ ਕਿ ਲੱਤ ਤੋੜਨ ਦੀ ਗੇ ...

                                               

ਸੰਘ-ਸੰਚਾਲਤ ਕਬਾਇਲੀ ਖੇਤਰ

ਸੰਘ-ਸੰਚਾਲਤ ਕਬਾਇਲੀ ਖੇਤਰ ਜਾਂ ਫ਼ਾਟਾ ਪਾਕਿਸਤਾਨ ਦੇ ਉੱਤਰ-ਪੱਛਮੀ ਭਾਗ ਵਿੱਚ ਇੱਕ ਅੰਸ਼ਕ ਤੌਰ ਉੱਤੇ ਖ਼ੁਦਮੁਖ਼ਤਿਆਰ ਕਬਾਇਲੀ ਖੇਤਰ ਹੈ। ਇਸ ਅਧੀਨ ਸੱਤ ਕਬਾਇਲੀ ਜ਼ਿਲ੍ਹੇ ਅਤੇ ਛੇ ਸਰਹੱਦੀ ਖੇਤਰ ਆਉਂਦੇ ਹਨ, ਅਤੇ ਇਹ ਸੰਘੀ ਸਰਕਾਰ ਵੱਲੋਂ ਕੁਝ ਖ਼ਾਸ ਕਾਨੂੰਨਾਂ ਕਰਕੇ ਸਿੱਧੇ ਤੌਰ ਉੱਤੇ ਸੰਚਾਲਿਤ ਕੀਤਾ ਜਾ ...

                                               

ਅਨੁਪਮਾ ਨਿਰੰਜਨਾ

ਅਨੁਪਮਾ ਨਿਰੰਜਨਾ ਭਾਰਤ ਵਿੱਚ ਇੱਕ ਡਾਕਟਰ ਸੀ ਅਤੇ ਆਧੁਨਿਕ ਕੰਨੜ ਕਥਾ ਅਤੇ ਗੈਰ-ਕਥਾ ਲੇਖਿਕਾ ਸਨ। ਉਹ ਮਹਿਲਾਵਾਂ ਦੇ ਦ੍ਰਿਸ਼ਟੀਕੋਣ ਦੀ ਪੈਰਵੀ ਕਰਦੇ ਸਨ ਅਤੇ ਇੱਦਾਂ ਦੀ ਹੀ ਦੂਜੀਆਂ ਲੇਖਿਕਾਵਾਂ ਕਿਵੇਂ ਕੀ ਤ੍ਰਿਵੇਣੀ ਅਤੇ ਐਮ.ਕੇ.ਇੰਦਿਰਾ ਵਿੱਚੋਂ ਇੱਕ ਹਨ। ਉਨ੍ਹਾਂ ਦੇ ਉਪੰਨਿਆਸ ਰੁਨਾਮੁਕਤਾਲੁ ਤੇ ਪੁਤ੍ਤ ...

                                               

ਅਸਮਾ ਰਹੀਮ

ਡਾ ਅਸਮਾ ਰਹੀਮ ਇੱਕ ਵਿਆਵਸਾਈ ਡਾਕਟਰ ਅਤੇ ਅਧਿਆਪਕ ਹਨ। ਉਹ ਕੇਰਲ ਤੋਂ ਹਨ ਅਤੇ ਸਰਕਾਰੀ ਮੈਡੀਕਲ ਕਾਲਜ, ਕੋਸ਼ੀਕਕੋਡ ਵਿੱਚ ਅਮਿਉਨਿਟੀ ਮੈਡੀਸਨ ਦੀ ਵਧੀਕ ਪ੍ਰੋਫੈਸਰ ਦੇ ਤੌਰ ਤੇ ਕੰਮ ਕਰਦੇ ਹਨ। ਉਹਨਾਂ ਨੇ ਸਾਮੁਦਾਇਕ ਚਕਿਤਸਾ ਦੇ ਅਸੂਲ ਅਤੇ ਅਮਲ ਤੇ ਇੱਕ ਕਿਤਾਬ ਲਿਖੀ ਹੈ ਜੋ ਕਿ ਭਾਰਤ ਵਿੱਚ ਗਰੈਜੂਏਟ ਮੈਡੀ ...

                                               

ਅੰਮ੍ਰਿਤਸਰ

ਅੰਮ੍ਰਿਤਸਰ ਚੜ੍ਹਦੇ ਪੰਜਾਬ ਦਾ ਇੱਕ ਸਰਹੱਦੀ ਸ਼ਹਿਰ ਹੈ ਜੋ ਪੰਜਾਬ ਦੇ ਉੱਤਰੀ ਹਿੱਸੇ ਵਿੱਚ ਲਾਹੌਰ ਤੋਂ 67 ਕਿਲੋਮੀਟਰ ਦੂਰ ਹੈ। ਇਹ ਸਿੱਖ ਧਰਮ ਦਾ ਧਾਰਮਿਕ ਅਤੇ ਸੱਭਿਆਚਾਰਕ ਕੇਂਦ‍ਰ ਹੈ। ਪੰਜਾਬੀ ਇੱਥੋਂ ਦੀ ਮੁੱਖ ਜਾਂ ਪਹਿਲੀ ਬੋਲੀ ਹੈ ਅਤੇ ਹੋਰ ਬੋਲੀਆਂ ਵਿੱਚ ਉਰਦੂ, ਹਿੰਦੀ ਅਤੇ ਅੰਗਰੇਜ਼ੀ ਸ਼ਾਮਲ ਹਨ। ...

                                               

ਇੰਦਰਾ ਗਾਂਧੀ ਨਹਿਰ

ਇੰਦਰਾ ਗਾਂਧੀ ਨਹਿਰ ਭਾਰਤ ਦੀ ਇੱਕ ਵਡੀ ਨਹਿਰ ਪਰਿਯੋਜਨਾ ਹੈ,ਜੋ ਰਾਜਸਥਾਨ ਰਾਜ ਵਿੱਚ ਥਾਰ ਮਾਰੂਥਲ ਵਿੱਚ ਪੀਣ ਅਤੇ ਸਿੰਜਾਲਈ ਪਾਣੀ ਮੁਹੱਇਆ ਕਰਾਉਣ ਲਈ ਸ਼ੁਰੂ ਕੀਤੀ ਗਈ ਹੈ। ਪਹਿਲਾਂ ਇਹਦਾ ਨਾਂਅ ਰਾਜਸਥਾਨ ਨਹਿਰ ਸੀ।