ⓘ Free online encyclopedia. Did you know? page 155
                                               

ਚੰਨਣ ਸਿੰਘ ਜੇਠੂਵਾਲੀਆ

ਚੰਨਣ ਸਿੰਘ ਜੇਠੂਵਾਲੀਆ ਦੂਜੀ ਪੀੜ੍ਹੀ ਦਾ ਕਵੀ ਹੈ। ਜੇਠੂਵਾਲੀਆ ਦੀ ਇਕੋ ਇੱਕ ਕਾਵਿ-ਰਚਨਾ ਮਨ-ਆਈਆਂ 1941 ਈ:ਵਿੱਚ ਛਪੀ, ਜਿਸ ਨੇ ਪੰਜਾਬੀ ਸਾਹਿਤ-ਸੰਸਾਰ ਵਿੱਚ ਕੁੱਝ ਹਿਲ-ਜੁਲ ਜਰੂਰ ਛੇੜੀ, ਕਾਰਨ ਇਸ ਦਾ ਇਹ ਹੈ ਕਿ ਇੱਕ 60-65 ਵਰਿਆਂ ਦਾ ਬੁੱਢਾ ਨਰੋਆ ਕਾਵਿ-ਜੁੱਸਾ ਤੇ ਜੁਆਨ ਧੜਕਦੇ ਮਨੋ-ਭਾਵ ਲੈ ਕੇ ਕਾਵ ...

                                               

ਜਗਜੀਤ ਬਰਾੜ

ਜਗਜੀਤ ਬਰਾੜ ਅਮਰੀਕਾ ਵਿੱਚ ਰਹਿਣ ਵਾਲਾ ਇੱਕ ਪੰਜਾਬੀ ਕਵੀ, ਕਹਾਣੀਕਾਰ ਅਤੇ ਨਾਵਲਕਾਰ ਹੈ। ਇਸਨੂੰ ਪੰਜਾਬ ਸਰਕਾਰ ਦੇ ਸ਼੍ਰੋਮਣੀ ਪਰਵਾਸੀ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

                                               

ਜਗਤਾਰ ਸੋਖੀ

ਜਗਤਾਰ ਸੋਖੀ ਕਵੀ, ਚਿੱਤਰਕਾਰ ਅਤੇ ਅਨੁਵਾਦਕ ਹਨ ਜੋ ਪੰਜਾਬੀ ਦੀ ਸੁੰਦਰ ਲਿਖਾਲਈ ਪਿਛਲੇ ਕਈ ਸਾਲਾਂ ਤੋਂ ਨਿੱਠਕੇ ਕੰਮ ਕਰ ਰਹੇ ਹਨ। ਪੇਸ਼ੇ ਵਜੋਂ ਉੁਹ ਸਕੂਲ ਮਾਸਟਰ ਹਨ ਤੇ ਅੱਜਕਲ ਸਰਕਾਰੀ ਮਿਡਲ ਸਕੂਲ ਪਿੰਡ ਕਬਰਵੱਛਾ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਪੜ੍ਹਾ ਰਹੇ ਹਨ। ਹੁਣ ਤੱਕ ਉਹ ਪੰਜਾਬੀ ਦੀ ਸੁੰਦਰ ਲਿਖਾਈ ...

                                               

ਜਗਰਾਜ ਸਿੰਘ ਧੌਲਾ

ਮਾਸਟਰ ਜਗਰਾਜ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਦੀ ਬਹੁਪੱਖੀ ਸ਼ਖ਼ਸੀਅਤ ਹਨ। ਭਾਵੇਂ ਜਗਰਾਜ ਸਿੰਘ ਨੂੰ ਲੋਕਪੱਖੀ ਕਵੀ ਦੇ ਤੌਰ ਤੇ ਵਧੇਰੇ ਜਾਣਿਆਂ ਜਾਂਦਾ ਹੈ ਪਰ ਉਹਨਾ ਵਿੱਚ ਫ਼ਿਲਮੀ ਕਲਾਕਾਰੀ, ਗੀਤਕਾਰ, ਨਾਟਕਾਂ ਵਿੱਚ ਪਲੇਅ ਬੈਕ-ਸਿੰਗਰ ਦੇ ਤੌਰ ਤੇ ਵੀ ਜਾਣਿਆਂ ਜਾਂਦਾ ਹੈ। ਆਪ ਜੀ 1 ਜਨਵਰੀ 2006 ਨੂ ...

                                               

ਜਸਬੀਰ ਸਿੰਘ ਆਹਲੂਵਾਲੀਆ

ਜਸਬੀਰ ਸਿੰਘ ਆਹਲੂਵਾਲੀਆ, ਇੱਕ ਪੰਜਾਬੀ ਕਵੀ, ਆਲੋਚਕ ਅਤੇ ਲੇਖਕ ਹੈ। ਉਸ ਨੇ ਅੰਗਰੇਜ਼ੀ ਵਿੱਚ ਪੋਸਟ-ਗ੍ਰੈਜੂਏਟ ਡਿਗਰੀ ਲਈ ਅਤੇ ਰੀਐਲਟੀ ਦਾ ਨਵਾਂ ਸੰਕਲਪ ਵਿਸ਼ੇ ਤੇ ਡਾਕਟਰੇਟ ਕੀਤੀ, ਅਤੇ ਪੰਜਾਬ ਸਿਵਲ ਸਰਵਿਸ ਵਿੱਚ ਚਲਾ ਗਿਆ। ਉਹ ਡਾਇਰੈਕਟਰ, ਯੋਜਨਾ ਅਤੇ ਵਿਕਾਸ ਪੰਜਾਬੀ ਦੇ ਤੌਰ ਤੇ ਕੁਝ ਦੇਰ ਦੇ ਲਈ ਪੰਜ ...

                                               

ਜਸਮੇਰ ਮਾਨ

ਜਸਮੇਰ ਮਾਨ ਦਾ ਪਿੰਡ ਪਟਿਆਲਾ ਤੋਂ 16 ਕਿਲੋਮੀਟਰ ਦੂਰ ਸਰਹੰਦ ਵਾਲੇ ਪਾਸੇ ਹੈ ਜਿਸਦਾ ਨਾਂ ਮਲਾਹੇੜੀ ਹੈ। ਇਸ ਦਾ ਜਨਮ ਪਿੰਡ ਸਲੇਮਪੁਰ, ਜ਼ਿਲ੍ਹਾ ਅੰਬਾਲਾ ਹੁਣ ਜ਼ਿਲ੍ਹਾ ਰੂਪਨਗਰ, ਭਾਰਤੀ ਪੰਜਾਬ ਵਿੱਚ 18 ਜਨਵਰੀ 1952 ਨੂੰ ਸ. ਚੰਨਣ ਸਿੰਘ ਮਾਨ ਅਤੇ ਸਰਦਾਰਨੀ ਨੰਦ ਕੌਰ ਦੇ ਘਰ ਹੋਇਆ ਸੀ। ਉਸਨੇ ਆਪਣੀ ਕਾਲਜ ...

                                               

ਜਸਵਿੰਦਰ (ਗ਼ਜ਼ਲਗੋ)

ਜਸਵਿੰਦਰ, ਪੰਜਾਬੀ ਦਾ ਗ਼ਜ਼ਲਗੋ ਹੈ। ਉਸ ਦੇ ਗ਼ਜ਼ਲ ਸੰਗ੍ਰਿਹ ਅਗਰਬੱਤੀ ਨੂੰ "ਭਾਰਤੀ ਸਾਹਿਤ ਅਕਾਦਮੀ" ਦਾ ਅਵਾਰਡ ਦਿੱਤਾ ਗਿਆ। ਉਹ ਕਿੱਤੇ ਵਜੋਂ ਇੰਜੀਨੀਅਰ ਸੀ। ਰੋਪੜ ਥਰਮਲ ਪਲਾਂਟ ਵਿਖੇ ਲੱਗਪਗ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਇਆ। ਉਸਨੂੰ ਭਾਸ਼ਾ ਵਿਭਾਗ ਪੰਜਾਬ ਦ ...

                                               

ਜਸਵੰਤ ਜ਼ਫ਼ਰ

ਜਸਵੰਤ ਜ਼ਫਰ ਦਾ ਜਨਮ ਪਿੰਡ ਸੰਘੇ ਖਾਲਸਾਨੂਰਮਹਿਲ ਵਿਖੇ 1965 ਵਿੱਚ ਹੋਇਆ ਅਤੇ ਬਚਪਨ ਜੱਦੀ ਪਿੰਡ ਮਹਿਸਮਪੁਰ ਫਿਲੌਰ ਵਿਖੇ ਗੁਜ਼ਰਿਆ। ਉਸ ਨੇ ਸਰਕਾਰੀ ਹਾਈ ਸਕੂਲ ਕੂਮ ਕਲਾਂ ਤੋਂ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ। ਫਿਰ ਉੱਚ ਪੜ੍ਹਾਲਈ ਸਰਕਾਰੀ ਕਾਲਜ, ਲੁਧਿਆਣਾ 1981 ਤੋਂ 1984 ਵਿੱਚ ਦਾਖਲਾ ਲੈ ਲਿਆ ਅਤੇ ਗੁ ...

                                               

ਜਸਵੰਤ ਸਿੰਘ ਰਾਹੀ

ਰਾਹੀ ਪਰਵਾਰ ਬਰਤਾਨਵੀ ਬਸਤੀਵਾਦੀ ਰਾਜ ਤੋਂ ਭਾਰਤ ਦੇ ਆਜ਼ਾਦੀ ਲਈ ਸੰਘਰਸ਼ ਨੂੰ ਸਮਰਪਿਤ ਸੀ। ਉਹ ਇੱਕ ਪੰਜਾਬੀ ਲੇਖਕ ਅਤੇ ਦਾਰਸ਼ਨਿਕ ਬਾਬਾ ਪਿਆਰੇ ਲਾਲ ਬੇਦੀ ਦੇ ਬਹੁਤ ਨੇੜੇ ਸੀ। ਉਸ ਨੇ ਪੰਜਾਬ ਚ ਗੁਰਦਾਸਪੁਰ ਜ਼ਿਲ੍ਹੇ ਦੇ ਬਲੂਆਣਾ ਫਾਰਮ ਦੇ ਇੱਕ ਸਿੱਖ ਪਰਵਾਰ ਦੀ ਕੁੜੀ ਸਤਵੰਤ ਕੌਰ ਨਾਲ ਵਿਆਹ ਕਰਵਾਇਆ।

                                               

ਜਸਵੰਤ ਸਿੰਘ ਵੰਤਾ

"ਜਸਵੰਤ ਸਿੰਘ ਵੰਤਾ" ਜਸਵੰਤ ਸਿੰਘ ਵੰਤਾ ਪੰਜਾਬੀ ਦਾ ਇੱਕ ਸਟੇਜੀ ਕਵੀ ਹੈ।ਜਸਵੰਤ ਸਿੰਘ ਵੰਤਾ ਦਾ ਜਨਮ ਪੋਠੋਹਾਰ ਦੇ ਇੱਕ ਪਿੰਡ ਵਿੱਚ ਹੋਇਆ।ਜਸਵੰਤ ਸਿੰਘ ਦਾ ਜਨਮ 1903 ਵਿੱਚ ਪਿੰਡ ਚੌਂਤਰਾ ਤਹਿਸੀਲ ਫਤੇਜੰਗ ਵਿਖੇ ਹੋਇਆ।ਅਸਲ ਵਿੱਚ ਜਸਵੰਤ ਸਿੰਘ ਇੱਕ ਸਟੇਜੀ ਕਵੀ ਸੀ, ਉਸਨੇ ਇੱਕ ਨਾਵਲ ਤੇ ਸਵੈਜੀਵਨੀ ਲਿਖੀ ...

                                               

ਜੋਗਾ ਸਿੰਘ (ਕਵੀ)

ਜੋਗਾ ਸਿੰਘ ਪੰਜਾਬੀ ਕਵੀ ਸੀ। ਉਸਨੇ ਸੁਹਜ ਸ਼ਾਸਤਰ ਨਾਲ ਸੰਬੰਧਿਤ ਅਨੁਵਾਦ ਦਾ ਵੀ ਕੁਝ ਕੰਮ ਕੀਤਾ। ਉਹ ਮਾਰਕਸਵਾਦੀ ਦ੍ਰਿਸ਼ਟੀ ਦਾ ਕਾਇਲ ਸੀ। ਉਸਦਾ ਨਾਂ ਨਕਸਲੀ ਲਹਿਰ ਤੋਂ ਪ੍ਰਭਾਵਿਤ ਕਵੀਆਂ ਵਿੱਚ ਗਿਣਿਆ ਜਾਂਦਾ ਹੈ।

                                               

ਜੱਲ੍ਹਣ ਜੱਟ

ਜੱਲ੍ਹਣ ਜੱਟ ਜਾਂ ਜਲ੍ਹਨ ਪੰਜਵੇਂ ਸਿੱਖ ਗੁਰੂ ਅਰਜਨ ਦੇਵ ਜੀ ਅਤੇ ਛੇਵੇਂ ਗੁਰੂ ਹਰਗੋਬਿੰਦ ਜੀ ਦਾ ਸਮਕਾਲੀ ਪੰਜਾਬੀ ਕਵੀ ਸੀ। ਉਹ ਜਾਤ ਦਾ ਸੰਧੂ ਜੱਟ ਸੀ। ਜੱਲ੍ਹਣ ਦਾ ਜਨਮ ਪਿੰਡ ਭਡਾਣਾ ਜ਼ਿਲ੍ਹਾ ਲਾਹੌਰ ਵਿੱਚ ਸੋਲ੍ਹਵੀਂ ਸਦੀ ਦੇ ਅਖੀਰ ਵਿੱਚ ਹੋਇਆ। ਉਸਦੀ ਮ੍ਰਿਤੂ 1644 ਵਿੱਚ ਹੋਈ। ਇਹ ਨੁਸ਼ਹਿਰਾ ਢਾਲਾਂ, ...

                                               

ਡਾ. ਅਮਰਜੀਤ ਟਾਂਡਾ

ਡਾ. ਅਮਰਜੀਤ ਸਿੰਘ ਟਾਂਡਾ ਨੇ ਭਾਰਤੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ ਨਕੋਦਰ ਨੇੜੇ ਢੇਰੀਆਂ ਪਿੰਡ ਦੇ ਇੱਕ ਪਰਿਵਾਰ ਵਿੱਚ ਜੰਮਿਆ ਪਲਿਆ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਜੀਵ ਵਿਗਿਆਨ ਦੇ ਵਿਸ਼ੇ ਵਿਚੋਂ ਐਮ. ਐਸ.ਸੀ.ਕੀਤੀ। 1983 ਵਿੱਚ ਜੀਵ ਵਿਗਿਆਨ ਵਿੱਚ ਹੀ ਪੀ. ਐਚ. ਡੀ. ਦੀ ਡਿਗਰੀ ਹਾਸਲ ਕ ...

                                               

ਡਾ. ਫ਼ਕੀਰ ਮੁਹੰਮਦ ਫ਼ਕੀਰ

ਡਾ. ਫ਼ਕੀਰ ਮੁਹੰਮਦ ਫ਼ਕੀਰ ਪੰਜਾਬੀ ਕਵੀ ਸੀ। ਉਸ ਨੇ 1924 ਵਿੱਚ ਪੰਜਾਬੀ ਕਵਿਤਾਵਾਂ ਦਾ ਸੰਗ੍ਰਹਿ, ਸਦਾ-ਇ-ਫ਼ਕੀਰ ਪ੍ਰਕਾਸ਼ਿਤ ਕੀਤਾ ਸੀ। ਲਾਹੌਰ ਵਿੱਚ ਅੰਜੁਮਨ ਹਿਮਾਇਤ-ਇ-ਇਸਲਾਮ ਦੇ ਸਾਲਾਨਾ ਸਮਾਗਮਾਂ ਵਿੱਚ ਆਪਣੀਆਂ ਪੰਜਾਬੀ ਕਵਿਤਾਵਾਂ ਦਾ ਉੱਚਾਰਨ ਕਰਦੇ ਰਹੇ ਹਨ।

                                               

ਡਾ. ਮੋਹਨ ਤਿਆਗੀ

ਡਾ. ਮੋਹਨ ਤਿਆਗੀ ਸਮਕਾਲੀ ਕਵਿਤਾ ਵਿੱਚ ਮੋਹਨ ਤਿਆਗੀ ਸਥਾਪਿਤ ਨਾਮ ਹੈ। ਇਸ ਨੇ ਆਪਣੀ ਸੰਵੇਦਨਸ਼ੀਲ ਤੇ ਵਿਲੱਖਣ ਸੋਚ ਕਾਰਨ ਸਮਾਜ ਵਿੱਚ ਵਿਸ਼ਵੀਕਰਨ ਦੇ ਨਾਂ ਹੇਠਾਂ ਮੰਡੀ ਵੱਲੋਂ ਮਚਾਈ ਜਾ ਰਹੀ ਅੰਨ੍ਹੀ ਲੁੱਟ, ਦਲਿਤ ਮਨੁੱਖ ਦੀਆਂ ਦੁਸ਼ਵਾਰੀਆਂ, ਹਨੇਰੇ ਦੇ ਸਮਾਜ ਦਾ ਸੱਚ ਆਦਿ ਨੂੰ ਆਪਣੀਆਂ ਕਵਿਤਾਵਾਂ ਵਿੱਚ ...

                                               

ਡਾ. ਮੋਹਨਜੀਤ

ਡਾ. ਮੋਹਨਜੀਤ ਪੰਜਾਬੀ ਕਵੀ ਅਤੇ ਵਿਦਵਾਨ ਲੇਖਕ ਹੈ। ਉਹਨਾਂ ਦੇ ਕਾਵਿ-ਸੰਗ੍ਰਹਿ ਕੋਣੇ ਦਾ ਸੂਰਜ ਨੂੰ ਸਾਲ 2018 ਦਾ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ। ਉਸ ਦਾ ਜਨਮ 7 ਮਈ 1938 ਨੂੰ ਪਿੰਡ ਅਦਲੀਵਾਲ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਕੀਤੀ ਤੇ ਉਹ ਲੰ ...

                                               

ਡਾ. ਵਨੀਤਾ

ਡਾ. ਵਨੀਤਾ ਪੰਜਾਬੀ ਸਾਹਿਤ ਸਿਰਜਨਾ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਕਰਨ ਵਾਲੀ ਕਵਿਤਰੀ ਹੈ। ਉਸ ਦੀ ਪੁਸਤਕ "ਕਾਲ ਪਹਿਰ ਅਤੇ ਘੜੀਆਂ" ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ।

                                               

ਡਾ. ਸਈਅਦ ਅਖ਼ਤਰ ਹੁਸੈਨ ਅਖ਼ਤਰ

ਡਾ. ਸਈਅਦ ਅਖ਼ਤਰ ਹੁਸੈਨ ਅਖ਼ਤਰ ਪੰਜਾਬੀ ਭਾਸ਼ਾ ਦਾ ਕਵੀ, ਆਲੋਚਕ ਅਤੇ ਪੱਤਰਕਾਰ ਸੀ। ਵਧੇਰੇ ਕਰ ਕੇ ਉਸਨੂੰ ਲਹਿਰਾਂ ਨਾਮ ਦਾ ਪੰਜਾਬੀ ਮੈਗਜ਼ੀਨ ਲਹਿੰਦੇ ਪੰਜਾਬ ਤੋਂ ਪਿਛਲੇ ਪੰਤਾਲੀ ਸਾਲ ਤੋਂ ਵਧ ਸਮਾਂ ਚਲਾਉਣ ਲਈ ਜਾਣਿਆ ਜਾਂਦਾ ਹੈ।

                                               

ਡਾ. ਸੁਖਪਾਲ ਸਿੰਘ

"ਡਾ. ਸੁਖਪਾਲ ਸਿੰਘ"ਪੰਜਾਬੀ ਪਰਵਾਸੀ ਕਵੀ ਹੈ। ਸੁਖਪਾਲ ਸਿੰਘ ਦਾ ਜਨਮ ਲੁਧਿਆਣਾ ਸ਼ਹਿਰ ਵਿੱਚ ਹੋਇਆ। ਇਹਨਾਂ ਦੀ ਮਾਤਾ ਦਾ ਨਾਂ ਕੁਲਵੰਤ ਕੌਰ ਤੇ ਪਿਤਾ ਦਾ ਨਾਂ ਅਵਤਾਰ ਸਿੰਘ ਹੈ। ਆਪ ਪੰਜਾਬ ਖੇਤੀਬਾੜੀ ਲੁਧਿਆਣਾ ਵਿਖੇ ਲੈਕਚਰਾਰ ਰਹੇ। ਫਿਰ ਕਨੈਡਾ ਵਿਖੇ ਤੱਕ ਐਟਰੀਓ ਕਨੇਡਾ ਵਿਖੇ ਲੈਕਚਰਾਰ ਰਿਹਾ।ਉਸ ਤੋ ਬਾ ...

                                               

ਤਖ਼ਤ ਸਿੰਘ

ਪ੍ਰਿੰ: ਤਖ਼ਤ ਸਿੰਘ ਪੰਜਾਬੀ ਕਵੀ ਸਨ। ਉਹਨਾਂ ਨੇ ਉਰਦੂ ਸ਼ਾਇਰੀ ਵਿੱਚ ਰੜ੍ਹ ਕੇ ਪੰਜਾਬੀ ਕਵਿਤਾ ਵਿੱਚ ਪ੍ਰਵੇਸ਼ ਕੀਤਾ। ਉਹ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਵੱਡੇ ਭਰਾ ਸਨ।

                                               

ਤਰਲੋਚਨ ਸਿੰਘ ਕਲੇਰ (ਕਵੀ)

ਤਰਲੋਚਨ ਸਿੰਘ ਕਲੇਰ ਦਾ ਜਨਮ 20 ਜੂਨ 1937 ਨੂੰ ਪਿਤਾ ਮਿਸਤਰੀ ਰੂੜ ਸਿੰਘ ਅਕਾਲੀ, ਮਾਤਾ ਤੇਜ ਕੌਰ ਅਕਾਲਣ ਦੇ ਘਰ ਅੰਮ੍ਰਿਤਸਰ ਵਿਖੇ ਗਲੀ ਨਡਾਲੀਆਂ, ਚੌਕ ਮੰਨਾ ਸਿੰਘ ਵਿਖੇ ਹੋਇਆ। ਮੁਲਕ ਵੰਡ ਸਮੇਂ ਕਲੇਰ ਸਿਰਫ਼ 11 ਸਾਲਾਂ ਦਾ ਸੀ ਜਦੋਂ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਉਸ ਨੇ ਸਿਰਫ਼ ਚਾਰ ਜਮਾਤਾਂ ਤੱ ...

                                               

ਤਰਸਪਾਲ ਕੌਰ

ਇਨ੍ਹਾਂ ਦਾ ਜਨਮ ਸ਼ਹਿਰ ਬਰਨਾਲਾ ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਗੁਰਦਾਸ ਸਿੰਘ ਕਲੇਰ ਤੇ ਮਾਤਾ ਜੀ ਦਾ ਨਾਮ ਸ੍ਰੀਮਤੀ ਮਨਜੀਤ ਕੌਰ ਹੈ। ਇਨ੍ਹਾਂ ਨੇ ਐਮ.ਏ, ਐਮ.ਫ਼ਿਲ ਪੰਜਾਬੀ, ਅੰਗਰੇਜ਼ੀ, ਬੀ.ਐਡ ਅਤੇ ਪੀ-ਐਚ ਡੀ ਪੰਜਾਬੀ ਦੀ ਡਿਗਰੀ ਹਾਸਲ ਕੀਤੀ। ਅੱਜ ਕੱਲ ਇਹ ਐੱਸ.ਡੀ.ਕਾਲਜ ਬਰਨਾਲਾ ਵਿ ...

                                               

ਤਾਰਿਕ ਗੁੱਜਰ

ਤਾਰਿਕ ਗੁੱਜਰ ਪਾਕਿਸਤਾਨ ਵਿੱਚ ਪੰਜਾਬੀ ਦਾ ਕਵੀ ਅਤੇ ਲੇਖਕ ਹੈ। ਪੰਜਾਬੀ ਵਿੱਚ ਉਨ੍ਹਾਂ ਦੀਆਂ ਤਿੰਨ ਕਿਤਾਬਾਂ ਛਪ ਚੁੱਕੀਆਂ ਹਨ। ਪੰਜਾਬੀ ਤੋਂ ਇਲਾਵਾ ਉਸ ਨੇ ਉਰਦੂ ਵਿੱਚ ਵੀ ਲਿਖਿਆ ਹੈ।

                                               

ਤ੍ਰੈਲੋਚਨ ਲੋਚੀ

ਤ੍ਰੈਲੋਚਨ ਲੋਚੀ ਦਾ ਜਨਮ 14 ਅਪ੍ਰੈਲ 1967 ਨੂੰ ਮਾਤਾ ਸ੍ਰੀ ਸੁਰਜੀਤ ਕੌਰ ਅਤੇ ਪਿਤਾ ਸ੍ਰੀ ਗੁਰਚਰਨ ਸਿੰਘ ਦੇ ਘਰ ਹੋਇਆ। ਉਹ ਪੰਜਾਬੀ ਗ਼ਜ਼ਲਕਾਰ ਅਤੇ ਕਵੀ ਹੈ। ਤ੍ਰੈਲੋਚਨ ਲੋਚੀ ਮੁਕਤਸਰ ਦਾ ਜਮਪਲ ਹੈ ਅਤੇ ਉਥੇ ਹੀ ਮੁਕਤਸਰ ਸਰਕਾਰੀ ਕਾਲਜ ਤੋਂ ਉਸਨੇ ਆਪਣੀ ਪੜ੍ਹਾਈ ਕੀਤੀ। ਇਸੇ ਦੌਰਾਨ ਲੋਕ ਨਾਥ, ਜਗੀਰ ਸਿੰ ...

                                               

ਦਮੋਦਰ ਦਾਸ ਅਰੋੜਾ

ਦਮੋਦਰ ਦਾਸ ਅਰੋੜਾ ਮਸ਼ਹੂਰ ਪੰਜਾਬੀ ਕਿੱਸਾਕਾਰ ਸੀ, ਜਿਸ ਨੇ ਪੰਜਾਬ ਦੀ ਮਸ਼ਹੂਰ ਲੋਕ ਗਾਥਾ ਹੀਰ ਰਾਂਝਾ ਨੂੰ ਸਭ ਤੋਂ ਪਹਿਲਾਂ ਕਾਵਿਕ ਰੂਪ ਵਿੱਚ ਬਿਆਨ ਕੀਤਾ ਹੈ। ਇਸ ਰਚਨਾ ਦਾ ਰੂਪ ਕਿੱਸਾ ਹੈ ਅਤੇ ਇਹਦਾ ਨਾਮ ਹੀਰ ਦਮੋਦਰ।

                                               

ਦਰਸ਼ਨ ਗਿੱਲ

ਡਾ. ਦਰਸ਼ਨ ਗਿੱਲ ਦਾ ਜਨਮ 4 ਫਰਵਰੀ 1943 ਨੂੰ ਭਾਰਤ ਵਿੱਚ ਪੰਜਾਬ ਦੇ ਪਿੰਡ ਨੂੰ ਭਾਰਤ ਵਿੱਚ ਪੰਜਾਬ ਦੇ ਪਿੰਡ ਢੁਡੀਕੇ ਜ਼ਿਲ੍ਹਾਂ ਮੋਗਾਂ ਵਿੱਚ ਹੋਇਆ। ਉਹ ਬਚੱਪਨ ਵਿੱਚ ਆਪਣੇ ਨਾਨਕੇ ਪਿੰਡ ਬੋਪਾਰਾਏ ਕਲਾਂ ਜ਼ਿਲ੍ਹਾਂ ਲੁਧਿਆਣਾ ਵਿੱਚ ਰਹਿੰਦੇ ਸੀ। ਪਿਤਾ ਜੀ ਦਾ ਨਾਮ ਸਰਦਾਰ ਜਗੀਰ ਸਿੰਘ ਗਿੱਲ ਅਤੇ ਮਾਤਾ ਜ ...

                                               

ਦਰਸ਼ਨ ਦਰਵੇਸ਼

ਦਰਸ਼ਨ ਦਰਵੇਸ਼ ਇੱਕ ਫ਼ਿਲਮ ਨਿਰਦੇਸ਼ਕ ਅਤੇ ਪੰਜਾਬੀ ਕਵੀ ਸੀ। ਉਸ ਦੀਆਂ ਦੋ ਕਾਵਿ ਪੁਸਤਕਾਂ ‘ਉਦਾਸ ਸਿਰਲੇਖ’ ਅਤੇ ‘ਕੁੜੀਆਂ ਨੂੰ ਸਵਾਲ ਨਾ ਕਰੋ’, ਇੱਕ ਨਾਵਲ ਤੇ ਇੱਕ ਕਹਾਣੀ-ਸੰਗ੍ਰਹਿ ਕੁੱਲ ਚਾਰ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਦਰਵੇਸ਼ ਨੇ 1981 ਵਿੱਚ ਆਪਣਾ ਸਾਹਿਤਕ ਰਸਾਲਾ ‘ਸਿਰਨਾਵਾਂ’ ਸ਼ੁਰੂ ਕੀਤਾ ...

                                               

ਦਰਸ਼ਨ ਸਿੰਘ ਅਵਾਰਾ

ਦਰਸ਼ਨ ਸਿੰਘ ਅਵਾਰਾ ਆਧੁਨਿਕ ਪੰਜਾਬੀ ਕਾਵਿ ਦੀ ਸਟੇਜੀ ਕਾਵਿ ਧਾਰਾ ਦਾ ਕਵੀ ਸੀ। ਉਸਨੇ ਸ਼ੁਰੂ 1920ਵਿਆਂ ਵਿੱਚ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਦੇ ਪ੍ਰਭਾਵ ਹੇਠ ਲਿਖਣਾ ਸ਼ੁਰੂ ਕੀਤਾ ਸੀ।

                                               

ਦੇਵਨੀਤ

ਦੇਵਨੀਤ ਆਧੁਨਿਕ ਕਵਿਤਾ ਦੀ ਤੀਜੀ ਪੀੜੀ ਦਾ ਪੰਜਾਬੀ ਕਵੀ ਸੀ। ਉਸ ਦਾ ਕਲਮੀ ਨਾਮ ਦੇਵਨੀਤ ਹੀ ਸਾਰੇ ਮਸ਼ਹੂਰ ਹੋ ਗਿਆ ਅਤੇ ਸਾਹਿਤਕ ਹਲਕਿਆਂ ਵਿੱਚ ਉਹ ਇਸੇ ਨਾਮ ਨਾਲ ਜਾਣਿਆ ਜਾਂਦਾ ਸੀ।

                                               

ਨੂਰ ਮੁਹੰਮਦ ਨੂਰ

ਨੂਰ ਮੁਹੰਮਦ ਨੂਰ ਪੰਜਾਬੀ ਕਵੀ ਹੈ। ਨੂਰ ਮੁਹੰਮਦ ਨੂਰ ਦਾ ਜਨਮ ਜਨਾਬ ਮੁਹੰਮਦ ਇਸਮਾਈਲ ਥਿੰਦ ਦੇ ਘਰ, ਕਿਲ੍ਹਾ ਰਹਿਮਤ ਗੜ੍ਹ, ਮਾਲੇਰ ਕੋਟਲਾ, ਜ਼ਿਲਾ ਸੰਗਰੂਰ, ਪੰਜਾਬ ਵਿੱਚ ਹੋਇਆ। ਉਸ ਦਾ ਅਸਲੀ ਨਾਂ ਨੂਰ ਮੁਹੰਮਦ ਥਿੰਦ ਹੈ ਅਤੇ ਨੂਰ ਮੁਹੰਮਦ ਨੂਰ ਉਸ ਦਾ ਕਲਮੀ ਨਾਂ ਹੈ। ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆ ...

                                               

ਪੀਰ ਮੁਹੰਮਦ

ਉਹ ਕਿੱਥੋਂ ਦਾ ਤੇ ਕਿਸ ਸਮੇਂ ਹੋਇਆ ਇਸ ਬਾਰੇ ਜਾਣਕਾਰੀ ਉਸ ਦੀ ਰਚਨਾ ਚੱਠਿਆਂ ਦੀ ਵਾਰ ਵਿੱਚੋਂ ਹੀ ਮਿਲਦੀ ਹੈ। ਉਸਦਾ ਨਾਮ ਵੀ ਸਾਨੂੰ ਉਸਦੀ ਬਾਰ ਵਿੱਚੋਂ ਪਤਾ ਲੱਗਦਾ ਹੈ। ਉਹ ਲਿਖਦਾ ਹੈ- ਉ ਕਹਿ ਤੂੰ ਪੀਰ ਮੁਹੰਮਦਾ, ਇੱਕ ਗੱਲ ਗਿਆਨਾ। ਅ ਕਹਿ ਤੂੰ ਪੀਰ ਮੁਹੰਮਦਾ, ਕੀ ਹਾਲ ਸਵਾਰਾਂ। ਇਸ ਤਰਾਂ ਉਸਨੇ ਆਪਣਾ ...

                                               

ਪੀਰੋ ਪ੍ਰੇਮਣ

ਪੀਰੋ ਪ੍ਰੇਮਣ ਨੂੰ ਪੰਜਾਬੀ ਦੀ ਪਹਿਲੀ ਕਵਿਤਰੀ ਮੰਨਿਆ ਜਾਂਦਾ ਹੈ। ਉਸ ਦਾ ਜ਼ਿਕਰ ਪਹਿਲੀ ਵਾਰ ਡਾ. ਦੇਵਿੰਦਰ ਸਿੰਘ ਵਿਦਿਆਰਥੀ ਨੇ ਆਪਣੇ ਖੋਜ ਪੱਤਰ "ਪੰਜਾਬੀ ਦੀ ਪਹਿਲੀ ਇਸਤਰੀ ਕਵੀ" ਵਿੱਚ ਕੀਤਾ ਸੀ ਅਤੇ ਪੀਰੋ ਦਾ ਸਮਾਂ 1832 ਤੋਂ 1882 ਤਕ ਮਿਥਿਆ ਹੈ।

                                               

ਪ੍ਰਕਾਸ਼ ਸਾਥੀ

ਪ੍ਰਕਾਸ਼ ਸਾਥੀ ਪੰਜਾਬੀ ਕਵੀ ਤੇ ਗੀਤਕਾਰ ਸੀ. ਪ੍ਰਕਾਸ਼ ਸਾਥੀ ਦਾ ਜਨਮ 5 ਮਾਰਚ 1928- ਨੂੰ ਪਿੰਡ ਨੰਦ, ਜ਼ਿਲ੍ਹਾ ਸ਼ੇਖੂਪੁਰਾ ਵਿੱਚ ਹੋਇਆ। ਉਸ ਦਾ ਅਸਲੀ ਨਾਂ ਓਮ ਪ੍ਰਕਾਸ਼ ਪ੍ਰਭਾਕਰ ਸੀ। ਉਸ ਕੋਲ ਲੋਕ ਮੂੰਹ ਤੇ ਚੜ੍ਹ ਜਾਣ ਵਾਲੀ ਵਿਲੱਖਣ ਸ਼ੈਲੀ ਸੀ। ਉਸ ਨੇ ਕਈ ਪੰਜਾਬੀ ਤੇ ਹਿੰਦੀ ਫ਼ਿਲਮਾ ਦੇ ਗੀਤ ਲਿਖੇ। ...

                                               

ਪ੍ਰਭਜੋਤ ਕੌਰ

ਪ੍ਰਭਜੋਤ ਕੌਰ ਦਾ ਜਨਮ ਪਿੰਡ ਲੰਗੜਆਲ, ਜਿਲ੍ਹਾ ਗੁਜਰਾਤ ਬਰਤਾਨਵੀ ਪੰਜਾਬ ਹੁਣ ਪਾਕਿਸਤਾਨ ਵਿੱਚ 6 ਜੁਲਾਈ 1924 ਨੂੰ ਹੋਇਆ। ਉਸ ਦੇ ਪਿਤਾ ਸ. ਨਿਧਾਨ ਸਿੰਘ ਸੱਚਰ ਅਤੇ ਮਾਤਾ ​​ਸ੍ਰੀਮਤੀ ਰਜਿੰਦਰ ਕੌਰ ਸਨ। ਉਸ ਨੇ ਉਘੇ ਨਾਵਲਕਾਰ, ਲੇਖਕ ਅਤੇ ਪੱਤਰਕਾਰ ਕਰਨਲ ਨਰਿੰਦਰਪਾਲ ਸਿੰਘ ਨਾਲ ਵਿਆਹ ਕਰਵਾਇਆ। ਨਿਰੂਪਮਾ ...

                                               

ਪ੍ਰਮਿੰਦਰਜੀਤ

ਪ੍ਰਮਿੰਦਰਜੀਤ ਪੰਜਾਬੀ ਦਾ ਪ੍ਰਮੁੱਖ ਕਵੀ ਅਤੇ ਸਾਹਿਤਕ ਪੱਤਰਕਾਰ ਸੀ। ਨਿਰੰਤਰ ਮੌਲਿਕ ਕਾਵਿ-ਸਿਰਜਣਾ ਦੇ ਨਾਲ ਨਾਲ ਉਸਨੇ ਆਪਣੀ ਪਤਰਿਕਾ ਅੱਖਰ ਰਾਹੀਂ ਵੀ ਪੰਜਾਬੀ ਕਵਿਤਾ ਦੇ ਵਿਕਾਸ ਵਿੱਚ ਵਧੀਆ ਯੋਗਦਾਨ ਪਾਇਆ।

                                               

ਪ੍ਰੋ. ਦੀਵਾਨ ਸਿੰਘ

ਦੀਵਾਨ ਸਿੰਘ ਦਾ ਜਨਮ 19 ਅਗਸਤ, 1920 ਨੂੰ ਸਰਗੋਧਾ ਪਾਕਿਸਤਾਨ ਵਿੱਚ ਉਜਾਗਰ ਸਿੰਘ ਜ਼ੈਲਦਾਰ ਦੇ ਘਰ ਹੋਇਆ। ਉਹਨਾਂ ਨੇ ਸਰਗੋਧਾ ਤੋਂ ਮੈਟ੍ਰਿਕ, ਗੌਰਮਿੰਟ ਕਾਲਜ ਲਾਹੌਰ ਤੋਂ ਐਫ.ਏ., ਬੀ.ਏ. ਆਨਰਜ਼, ਐਮ.ਏ. ਅੰਗਰੇਜ਼ੀ ਤੇ ਫ਼ਾਰਸੀ ਪਾਸ ਕੀਤੀਆਂ ਅਤੇ 1943 ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਫ਼ਾਰਸੀ-ਉਰ ...

                                               

ਪੰਜਾਬੀ ਭਾਸ਼ਾ ਦੇ ਕਵੀਆਂ ਦੀ ਸੂਚੀ

ਹਾਸ਼ਮ ਸ਼ਾਹ ਦੀਪਕ ਜੈਤੋਈ ਪ੍ਰੀਤਮ ਸਿੰਘ ਸਫ਼ੀਰ ਰਾਮ ਸਿੰਘ ਚਾਹਲ ਅਮਿਤੋਜ ਸ਼ਬਦੀਸ਼ ਮਦਨ ਲਾਲ ਦੀਦੀ ਲਖਵਿੰਦਰ ਜੌਹਲ ਡਾ. ਦੀਵਾਨ ਸਿੰਘ ਮਜ਼ਹਰ ਤਿਰਮਜ਼ੀ ਗੁਰਚਰਨ ਰਾਮਪੁਰੀ ਨਵਤੇਜ ਭਾਰਤੀ ਜੱਲ੍ਹਣ ਜੱਟ ਜਸਪਾਲ ਘਈ ਦਰਸ਼ਨ ਬੁੱਟਰ ਅਜਮੇਰ ਰੋਡੇ ਸੁਰਜੀਤ ਹਾਂਸ ਸਾਧੂ ਸਿੰਘ ਹਮਦਰਦ ਸੁਰਜੀਤ ਪਾਤਰ ਹਰਭਜਨ ਸਿੰਘ ਕ ...

                                               

ਫ਼ਜ਼ਲ ਸ਼ਾਹ

ਫ਼ਜ਼ਲ ਸ਼ਾਹ ਪੰਜਾਬੀ ਕਵੀ ਸੀ ਜਿਸਨੇ ਹੀਰ ਰਾਂਝਾ, ਲੈਲਾ ਮਜਨੂੰ, ਅਤੇ ਸੋਹਣੀ ਮਾਹੀਵਾਲ ਵਰਗੇ ਕਈ ਕਿੱਸੇ ਲਿਖੇ ਹਨ ਪਰ ਉਸ ਦਾ ਕਿੱਸਾ ਸੋਹਣੀ ਮਾਹੀਵਾਲ, ਵਧੇਰੇ ਮਕਬੂਲ ਹੋਇਆ ਹੈ।

                                               

ਫ਼ਰੀਦ ਸਾਨੀ

ਫ਼ਰੀਦ ਸਾਨੀ ਇੱਕ ਸੂਫ਼ੀ ਕਵੀ ਹੈ ਜਿਸਨੇ ਪੰਜਾਬੀ ਸਾਹਿਤ ਵਿੱਚ ਕਬੀਰ ਵਾਂਗ ਆਪਣਾ ਮਹਤਵਪੂਰਣ ਸਥਾਨ ਬਣਾਇਆ। ਫ਼ਰੀਦ ਸਾਨੀ ਨੇ ਫ਼ਰੀਦ ਸ਼ਕਰਗੰਜ ਵਾਂਗੂ ਲਹਿੰਦੀ ਵਰਤੀ ਹੈ ਜਿਸ ਉਪਰ ਫ਼ਾਰਸੀ ਦਾ ਪ੍ਰਭਾਵ ਹੈ। ਪੰਜਾਬੀ ਉਹਦੀ ਕਵਿਤਾ ਦਾ ਇੱਕ ਵੱਡਾ ਅੰਗ ਹੈ ਅਤੇ ਲਹਿੰਦੀ ਜਾਂ ਮੁਲਤਾਨੀ ਪੰਜਾਬੀ ਦਾ ਇੱਕ ਭਾਗ ਹੈ ...

                                               

ਫ਼ਿਰੋਜ਼ਦੀਨ ਸ਼ਰਫ

ਫੀਰੋਜ਼ਦੀਨ ਸਰਫ਼ ਪਾਕਿਸਤਾਨੀ ਪੰਜਾਬੀ ਕਵੀ ਹੈ। ਇਹ ਉਰਦੂ,ਪੰਜਾਬੀ,ਫ਼ਾਰਸੀ ਦੇ ਆਲਮ ਅਤੇ ਪਿੰਗਲ ਤੇ ਅਰੂਜ਼ ਦੇ ਮਾਹਿਰ ਕਵੀ ਹਨ। ਇਸ ਨੂੰ ਪੰਜਾਬ ਦੀ ਬੁਲਬੁਲ ਦਾ ਖ਼ਿਤਾਬ ਹਾਸਿਲ ਹੈ। ਉਸ ਨੂੰ ਵਾਰਿਸ ਸ਼ਾਹ ਦਾ ਵਾਰਿਸ ਵੀ ਕਿਹਾ ਜਾਂਦਾ ਹੈ। ਉਸ ਨੂੰ ਬੈਂਤ ਲਿਖਣ ਵਿੱਚ ਖ਼ਾਸ ਮੁਹਰਾਤ ਹਾਸਿਲ ਹੈ। ਉਸਨੇ ਸਿੱਖ ...

                                               

ਬਖਤਾਵਰ ਸਿੰਘ ਦਿਉਲ

ਬਖਤਾਵਰ ਸਿੰਘ ਦਿਓਲ ਪੰਜਾਬੀ ਕਹਾਣੀਕਾਰ ਅਤੇ ਕਵੀ ਅਤੇ ਲੇਖਕ ਸੀ। ਆਲੋਚਕ ਉਸਨੂੰ ਆਧੁਨਿਕ ਪੰਜਾਬੀ ਕਵੀਆਂ ਦੀ ਤੀਜੀ ਪੀੜ੍ਹੀ ਦਾ ਪ੍ਰਤੀਨਿਧ ਕਵੀ ਮੰਨਦੇ ਹਨ।ਉਸ ਦੀ ਕਵਿਤਾ ‘ਮਾਇਆ’ ਪੰਜਾਬੀ ਪ੍ਰੇਮ-ਕਾਵਿ ਦੀ ਇੱਕ ਵਧੀਆ ਕਵਿਤਾ ਵਜੋਂ ਮਾਨਤਾ ਮਿਲ਼ੀ ਹੈ। ਇਸ ਨੂੰ ਅੰਮ੍ਰਿਤਾ ਪ੍ਰੀਤਮ ਨੇ ਨਾਗਮਣੀ ਦੀ ਨੁਹਾਰ ਵਾ ...

                                               

ਬਲਦੇਵ ਸਿੰਘ ਤੇਗ

ਬਲਦੇਵ ਸਿੰਘ ਤੇਗ ਪੰਜਾਬੀ ਕਵਿਤਾ ਦਾ ਸਟੇਜੀ ਕਵੀ ਸੀ ਜਿਸ ਦੇ ਤਿੰਨ ਕਾਵਿ ਸੰਗ੍ਰਹਿ ਛਪੇ। ਬਲਵੀਰ ਸਿੰਘ ਤੇਗ ਪੰਜਾਬੀ ਦਾ ਉਹ ਕਵੀ ਹੈ ਜਿਸਨੇ ਅੰਮ੍ਰਿਤਸਰ ਕਵੀ ਫੁਲਵਾੜੀ ਦੀ ਸਥਾਪਨਾ ਕੀਤੀ ਅਤੇ ਲੰਮਾ ਸਮਾਂ ਪ੍ਰਧਾਨਗੀ ਕੀਤੀ। ਉਸਦੇ ਸਾਥੀ ਕਵੀਆਂ ਵਿੱਚ ਪੂਰਨ ਸਿੰਘ ਜੋਸ਼, ਪਿਆਰਾ ਸਿੰਘ ਰੌਸ਼ਨ, ਬਚਨ ਪਹਿਲਵਾ ...

                                               

ਬਲਦੇਵ ਸਿੰਘ ਧਾਲੀਵਾਲ

ਬਲਦੇਵ ਸਿੰਘ ਧਾਲੀਵਾਲ ਪੰਜਾਬੀ ਕਵੀ, ਕਹਾਣੀਕਾਰ, ਸਫਰਨਾਮਾ ਲੇਖਕ ਅਤੇ ਸਾਹਿਤ ਆਲੋਚਕ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਸਾਲ 1996 ਦਾ ‘ਭਾਈ ਵੀਰ ਸਿੰਘ ਗਲਪ ਪੁਰਸਕਾਰ’ ਮਿਲ ਚੁੱਕਾ ਹੈ। ਉਸ ਦੀਆਂ ਰਚਨਾਵਾਂ ਹਿੰਦੀ, ਅੰਗਰੇਜ਼ੀ ਤੋਂ ਇਲਾਵਾ ਭਾਰਤ ਦੀਆਂ ਕੁਝ ਹੋਰ ਭਾਸ਼ਾਵਾਂ ਵਿੱਚ ਵੀ ...

                                               

ਬਾਬਾ ਨਜਮੀ

ਬਾਬਾ ਨਜ਼ਮੀ ਦੇ ਪਿਤਾ ਦਾ ਨਾਂ ਮੰਗਤੇ ਖਾਂ ਤੇ ਅੰਮੀ ਦਾ ਨਾਂ ਬੀਬੀ ਆਲਮ ਸੀ। ਉਸਦੇ ਪਿਤਾ ਸਾਈਕਲਾਂ ਦੇ ਕਾਰੀਗਰ ਸਨ। ਬਾਬਾ ਨਜ਼ਮੀ ਦਾ ਪਿਛਲਾ ਪਿੰਡ ਜਗਦੇਓ ਕਲਾਂ, ਜਿਲ੍ਹਾ ਅੰਮ੍ਰਿਤਸਰ ਸਾਹਿਬ ਸੀ ਅਤੇ ਦੇਸ਼ ਦੀ ਵੰਡ ਸਮੇਂ ਉਹ ਲਾਹੌਰ ਚਲੇ ਗਏ ਅਤੇ ਵੰਡ ਦੇ ਇੱਕ ਸਾਲ ਬਾਅਦ ਪਿੰਡ ਘੁਮਿਆਰ ਪੁਰੇ ਆ ਵਸੇ। ਸਕ ...

                                               

ਬਿਸਮਿਲ ਫ਼ਰੀਦਕੋਟੀ

ਉਸ ਦਾ ਬਚਪਨ ਤੰਗੀਆਂ-ਤੁਰਸ਼ੀਆਂ ‘ਚ ਗੁਜ਼ਰਿਆ। ਉਹ ਅਜੇ ਦਸਾਂ ਵਰ੍ਹਿਆਂ ਦਾ ਹੀ ਸੀ ਜਦੋਂ ਉਸ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ। ਦੋ ਵੱਡੇ ਭੈਣ-ਭਰਾ ਵੀ ਵਾਰੀ-ਵਾਰੀ ਤੁਰ ਗਏ। ਮਾਂ ਦੀ ਹੱਲਾਸ਼ੇਰੀ ਸਦਕਾ ਉਸਨੇ ਮਿਡਲ ਤਕ ਦੀ ਪੜ੍ਹਾਈ ਕੀਤੀ। ਛੋਟੀ ਉਮਰੇ ਹੀ ਉਸਨੂੰ ਪੈਸੇ ਕਮਾਉਣ ਲਈ ਸੰਘਰਸ਼ ਕਰਨਾ ਪਿਆ। ...

                                               

ਬੁੱਲ੍ਹੇ ਸ਼ਾਹ

ਬੁੱਲ੍ਹੇ ਸ਼ਾਹ ਇੱਕ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ। ਉਹਨਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ...

                                               

ਬੰਤ ਸਿੰਘ ਫੂਲਪੁਰੀ

ਬੰਤ ਸਿੰਘ ਫੂਲਪੁਰੀ ਦਾ ਜਨਮ 25 ਅਕਤੂਬਰ 1952 ਨੂੰ ਕਪੂਰ ਸਿੰਘ ਦੇ ਘਰ ਮਾਤਾ ਭਗਵਾਨ ਕੌਰ ਦੀ ਕੁੱਖੋਂ ਜ਼ਿਲਾ ਬਠਿੰਡਾ ਦੇ ਪਿੰਡ ਫੂਲ ਵਿੱਚ ਹੋਇਆ। 1968 ਵਿਚ ਬੰਤ ਸਿੰਘ ਨੇ ਸਰਕਾਰੀ ਹੋਇਆ ਸਕੂਲ ਫੂਲ ਤੋਂ ਦਸਵੀਂ ਪਾਸ ਕੀਤੀ। ਬਾਅਦ ਵਿਚ ਉਸਨੇ ਆਈ ਟੀ ਆਈ ਬਠਿੰਡਾ ਤੋਂ ਇਲੈਕਟਰੀਸ਼ਨ ਟਰੇਡ ਦਾ ਡਿਪਲੋਮਾ ਕੀਤ ...

                                               

ਭਾਈ ਗੁਰਦਾਸ

ਭਾਈ ਗੁਰਦਾਸ ਦਾ ਜਨਮ ਪੰਜਾਬ ਦੇ ਛੋਟੇ ਜੇਹੇ ਪਿੰਡ ਗੋਇੰਦਵਾਲ ਵਿੱਚ ਪਿਤਾ ਸ੍ਰੀ ਭਾਈ ਦਾਤਾਰ ਚੰਦ ਭੱਲਾ ਅਤੇ ਮਾਤਾ ਜੀਵਾਨੀ ਦੇ ਗ੍ਰਹਿ ਵਿਖੇ ਹੋਇਆ। ਆਪ ਜਦੋਂ ਸਿਰਫ 3 ਸਾਲ ਦੇ ਸਨ ਤਾਂ ਆਪ ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ। ਆਪ ਇੱਕ ਪੰਜਾਬੀ ਸਿੱਖ ਲੇਖਕ, ਇਤਿਹਾਸਕਾਰ ਅਤੇ ਪ੍ਰਚਾਰਕ ਸਨ। ਆਪ ਸ਼੍ਰੀ ਗੁਰੂ ...

                                               

ਭੁਪਿੰਦਰ ਕੌਰ ਪ੍ਰੀਤ

ਭੁਪਿੰਦਰ ਕੌਰ ਪ੍ਰੀਤ ਦਾ ਜਨਮ 18 ਫਰਵਰੀ 1964 ਨੂੰ ਪੂਨਾ ਵਿਖੇ ਹੋਇਆ। ਉਹ ਪੰਜਾਬੀ ਦੀ ਐਮਏ ਹੈ। ਉਸ ਦੀ ਸ਼ਾਦੀ ਸ. ਮਲਕੀਅਤ ਸਿੰਘ ਸੋਢੀ ਨਾਲ 1983 ਵਿੱਚ ਹੋਈ। ਉਸ ਨੇ ਦੋ ਸਾਲ 1992- 1993 ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਅਧਿਆਪਕ ਵਜੋਂ ਕੰਮ ਕੀਤਾ।ਉਹ ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਦੀ ...

                                               

ਮਦਨ ਲਾਲ ਦੀਦੀ

ਮਦਨ ਲਾਲ ਦੀਦੀ ਪੰਜਾਬ ਦੇ ਉਘੇ ਕਮਿਊਨਿਸਟ ਅਤੇ ਟਰੇਡ ਯੂਨੀਅਨ ਆਗੂ, ਪੰਜਾਬੀ ਅਤੇ ਉਰਦੂ ਦੇ ਕਵੀ ਸੀ। ਆਜ਼ਾਦੀ ਸੰਗਰਾਮ ਨਾਲ ਵੀ ਉਹ ਜਵਾਨੀ ਦੇ ਸਮੇਂ ਹੀ ਜੁੜ ਗਏ ਸਨ।