ⓘ Free online encyclopedia. Did you know? page 161
                                               

ਬੋਲਟਜ਼ਮਨ ਬ੍ਰੇਨ

ਇੱਕ ਬੋਲਟਜ਼ਮਨ ਬ੍ਰੇਨ ਇੱਕ ਪਰਿਕਲਪਿਤ ਆਤਮ-ਗਿਆਨ ਇਕਾਈ ਹੈ ਜੋ ਉੱਗੜ-ਦੁੱਘੜ ਉਤ੍ਰਾਵਾਂ-ਚੜਾਵਾਂ ਤੋਂ ਕਾਓਸ ਦੀ ਇੱਕ ਅਵਸਥਾ ਤੋਂ ਪੈਦਾ ਹੁੰਦੇ ਹਨ। ਵਿਚਾਰ ਭੌਤਿਕ ਵਿਗਿਆਨੀ ਲੁਡਵਿਗ ਬੋਲਟਜ਼ਮਨ ਦੇ ਨਾਮ ਤੋਂ ਰੱਖਿਆ ਗਿਆ ਹੈ, ਜਿਸਨੇ ਇੱਕ ਵਿਚਾਰ ਵਿਕਸਿਤ ਕੀਤਾ ਕਿ ਬ੍ਰਹਿਮੰਡ ਨੂੰ ਇੱਕ ਉੱਚੇ ਤੌਰ ਤੇ ਗੈਰ-ਪ ...

                                               

ਹਾਈਡ੍ਰੋਜਨ ਐਟਮ

ਹਾਈਡ੍ਰੋਜਨ ਐਟਮ ਰਸਾਇਣਕ ਤੱਤ ਹਾਈਡ੍ਰੋਜਨ ਦਾ ਇੱਕ ਐਟਮ ਹੁੰਦਾ ਹੈ। ਬਿਜਲਈ ਤੌਰ ਤੇ ਇਹ ਨਿਊਟਰਲ ਹੁੰਦਾ ਹੈ ਕਿਓਕਿ ਇਸ ਵਿੱਚ ਇੱਕ ਸਕਾਰਾਤਮਕ ਚਾਰਜ ਵਾਲਾ ਪ੍ਰੋਟੋਨ ਹੁੰਦਾ ਹੈ ਅਤੇ ਇੱਕ ਨਕਾਰਾਤਮਕ ਚਾਰਜ ਵਾਲਾ ਇਲੈਕਟ੍ਰੌਨ ਹੁੰਦਾ ਹੈ ਜੋ ਕਿ ਕੁਲਮ ਬਲ ਦੁਆਰਾ ਨਿਊਕਲੀਅਸ ਨਾਲ ਜੁੜੇ ਹੁੰਦੇ ਹਨ। ਪ੍ਰਮਾਣੂ ਹਾ ...

                                               

ਇਲੈਕਟ੍ਰੋਸਟੈਟਿਕਸ

ਇਲੈਕਟ੍ਰੋਸਟੈਟਿਕਸ ਭੌਤਿਕ ਵਿਗਿਆਨ ਦੀ ਉਹ ਸ਼ਾਖਾ ਹੈ ਜੋ ਸਟੇਸ਼ਨਰੀ ਜਾਂ ਧੀਮੀ-ਗਤੀ ਵਾਲ਼ੇ ਇਲੇਕਟ੍ਰਿਕ ਚਾਰਜਾਂ ਦੇ ਵਰਤਾਰਿਆਂ ਅਤੇ ਵਿਸ਼ੇਸ਼ਤਾਵਾਂ ਨਾਲ ਵਰਤਦੀ ਹੈ। ਕਲਾਸੀਕਲ ਭੌਤਿਕ ਵਿਗਿਆਨ ਤੋਂ ਲੈ ਕੇ, ਇਹ ਜਾਣਿਆ ਜਾਂਦਾ ਰਿਹਾ ਹੈ ਕਿ ਕੁੱਝ ਪਦਾਰਥ ਜਿਵੇਂ ਐਂਬਰ ਰਗੜਨ ਤੋਂ ਬਾਦ ਹਲਕੇ ਵਜ਼ਨ ਵਾਲੇ ਕਣਾ ...

                                               

ਕੋਪਨਹਾਗਨ ਵਿਆਖਿਆ

ਕੌਪਨਹੀਗਨ ਵਿਆਖਿਆ ਨੀਲ ਬੋਹਰ ਅਤੇ ਵਰਨਰ ਹੇਜ਼ਨਬਰਗ ਦੁਆਰਾ ਫਾਰਮੂਲਾਬੱਧ ਕੀਤੀ ਗਈ ਕੁਆਂਟਮ ਮਕੈਨਿਕਸ ਦੀ ਵਿਆਖਿਆ ਹੈ ਜਦੋਂਕਿ ਕੌਪਨਹੀਗਨ ਨੇ 1927 ਦੇ ਆਸਪਾਸ ਸਹਿਯੋਗ ਦਿੱਤਾ।ਇਹ ਸਭ ਤੋਂ ਜਿਆਦਾਤਰ ਸਾਂਝੇ ਤੌਰ ਤੇ ਪੜਾਈਆਂ ਜਾਣ ਵਾਲੀਆਂ ਕੁਆਂਟਮ ਮਕੈਨਿਕਸ ਦੀਆਂ ਵਿਆਖਿਆਵਾਂ ਵਿੱਚੋਂ ਇੱਕ ਰਹੀ ਹੈ। ਵੀਹਵੀਂ ...

                                               

ਜਨਰਲ ਰਿਲੇਟੀਵਿਟੀ ਦੇ ਗਣਿਤ ਨਾਲ ਜਾਣ-ਪਛਾਣ

ਜਨਰਲ ਰਿਲੇਟੀਵਿਟੀ ਦੇ ਗਣਿਤ ਨਾਲ ਜਾਣ-ਪਛਾਣ ਕਰਦਿਆਂ ਇਹ ਪਤਾ ਲੱਗ ਜਾਂਦਾ ਹੈ ਕਿ ਇਸ ਦਾ ਗਣਿਤ ਗੁੰਝਲਦਾਰ ਹੈ। ਗਤੀ ਦੀਆਂ ਨਿਊਟਨ ਦੀਆਂ ਥਿਊਰਮਾਂ ਵਿੱਚ, ਜਦੋਂ ਕੋਈ ਵਸਤੂ ਪ੍ਰਵੇਗਿਤ ਹੁੰਦੀ ਹੈ, ਵਸਤੂ ਦੀ ਲੰਬਾਈ ਅਤੇ ਸਮਾਂ ਬੀਤਣ ਦੀ ਦਰ ਸਥਿਰ ਰਹਿੰਦੀ ਹੈ, ਜਿਸਦਾ ਅਰਥ ਹੈ ਕਿ ਨਿਊਟੋਨੀਅਨ ਮਕੈਨਿਕਸ ਦੀਆਂ ...

                                               

ਮਿੰਕੋਵਸਕੀ ਸਪੇਸ

ਗਣਿਤਿਕ ਭੌਤਿਕ ਵਿਗਿਆਨ ਵਿੱਚ, ਮਿੰਕੋਵਸਕੀ ਸਪੇਸ ਜਾਂ ਮਿੰਕੋਵਸਕੀ ਸਪੇਸਟਾਈਮ, ਯੁਕਿਲਡਨ ਸਪੇਸ ਅਤੇ ਟਾਈਮ ਦਾ ਇੱਕ 4-ਅਯਾਮੀ ਮੈਨੀਫੋਲਡ ਵਿੱਚ ਮੇਲ ਹੈ ਜਿੱਥੇ ਕਿਸੇ ਵੀ ਦੋ ਘਟਨਾਵਾਂ ਦਰਮਿਆਨ ਸਪੇਸਟਾਈਮ ਅੰਤਰਾਲ ਓਸ ਇਨਰਸ਼ੀਅਲ ਫਰੇਮ ਤੋਂ ਸੁਤੰਤਰ ਰਹਿੰਦਾ ਹੈ ਜਿਸ ਵਿੱਚ ਇਸ ਨੂੰ ਰਿਕਾਰਡ ਕੀਤਾ ਜਾਂਦਾ ਹੈ। ...

                                               

ਵੇਵ ਇਕੁਏਸ਼ਨ

ਤਰੰਗ ਸਮੀਕਰਨ ਜਾੰ ਵੇਵ ਇਕੁਏਸ਼ਨ ਉਹਨਾਂ ਤਰੰਗਾਂ ਦੇ ਵਿਵਰਣ ਲਈ ਇੱਕ ਮਹੱਤਵਪੂਰਨ ਦੂਜੇ ਦਰਜੇ ਦੀ ਰੇਖਿਕ ਹਾਇਪ੍ਰਬੋਲਿਕ ਪਾਰਸ਼ਲ ਡਿਫ੍ਰੈਂਸ਼ੀਅਲ ਇਕੁਏਸ਼ਨ ਹੈ- ਜੋ ਕਲਾਸੀਕਲ ਭੌਤਿਕ ਵਿਗਿਆਨ ਵਿੱਚ ਵਾਪਰਦੀਆਂ ਹਨ- ਜਿਵੇਂ ਅਵਾਜ਼ ਤਰੰਗਾਂ, ਪ੍ਰਕਾਸ਼ ਤਰੰਗਾਂ ਅਤੇ ਵਾਟਰ ਤਰੰਗਾਂ। ਇਹ ਅਕਾਓਸਟਿਕਸ, ਇਲੈਕਟ੍ਰੋ ...

                                               

ਵੈਕਟਰ ਪੁਟੈਂਸ਼ਲ

ਵੈਕਟਰ ਕੈਲਕੁਲਸ ਵਿੱਚ, ਇੱਕ ਵੈਕਟਰ ਪੁਟੈਂਸ਼ਲ ਇੱਕ ਅਜਿਹੀ ਵੈਕਟਰ ਫੀਲਡ ਹੁੰਦੀ ਹੈ ਜਿਸਦੀ ਕਰਲ ਇੱਕ ਦਿੱਤੀ ਹੋਈ ਵੈਕਟਰ ਫੀਲਡ ਹੁੰਦੀ ਹੈ। ਇਹ ਕਿਸੇ ਸਕੇਲਰ ਪੁਟੈਂਸ਼ਲ ਦੇ ਤੁੱਲ ਹੈ, ਜੋ ਅਜਿਹੀ ਇੱਕ ਸਕੇਲਰ ਫੀਲਡ ਹੁੰਦੀ ਹੈ ਜਿਸਦਾ ਗ੍ਰੇਡੀਅੰਟ ਇੱਕ ਦਿੱਤੀ ਹੋਈ ਵੈਕਟਰ ਫੀਲਡ ਹੁੰਦੀ ਹੈ। ਰਸਮੀ ਤੌਰ ਤੇ, ...

                                               

ਬ੍ਰਹਿਮੰਡ

ਬ੍ਰਹਿਮੰਡ ਕੁੱਲ ਸਮਾਂ ਸਥਾਨ ਅਤੇ ਵਿਚਲਾ ਸਭ ਕੁਝ ਹੈ। ਇਸ ਵਿੱਚ ਗ੍ਰਹਿ, ਤਾਰੇ, ਗਲੈਕਸੀਆਂ, ਅੰਤਰ ਗਲੈਕਟਿਕ ਸਪੇਸ ਦੇ ਤੱਤ, ਨਿੱਕੇ ਤੋਂ ਨਿੱਕੇ ਉਪ-ਪਰਮਾਣੂ ਕਣ, ਅਤੇ ਕੁੱਲ ਪਦਾਰਥ ਅਤੇ ਊਰਜਾ ਸ਼ਾਮਿਲ ਹੈ। ਬਹੁਤੀ ਸੰਭਾਵਨਾ ਹੈ ਕਿ ਇਸ ਪਦਾਰਥ ਅਤੇ ਊਰਜਾ ਦੀ ਬਹੁਗਿਣਤੀ ਹਨੇਰੇ ਪਦਾਰਥ ਅਤੇ ਹਨੇਰੀ ਊਰਜਾ ਦੇ ...

                                               

ਕੌਸਮੋਸ

ਕੌਸਮੋਸ ਇੱਕ ਕੰਪਲੈਕਸ ਅਤੇ ਵਿਵਸਥਿਤ ਸਿਸਟਮ ਦੇ ਤੌਰ ਤੇ ਕਿਹਾ ਜਾਣ ਵਾਲ਼ਾ ਬ੍ਰਹਿਮੰਡ ਹੁੰਦਾ ਹੈ; ਜੋ ਕਾਓਸ ਤੋਂ ਉਲਟ ਹੁੰਦਾ ਹੈ। ਫਿਲਾਸਫਰ ਪਾਈਥਾਗੋਰਸ ਨੇ ਬ੍ਰਹਿਮੰਡ ਦੀ ਵਿਵਸਥਾ ਲਈ ਸ਼ਬਦ ਕੌਸਮੋਸ ਵਰਤਿਆ ਸੀ, ਪਰ ਇਹ ਸ਼ਬਫ 19ਵੀਂ ਸਦੀ ਦੇ ਜੀਓਗ੍ਰਾਫਰ ਅਤੇ ਪੌਲੀਮੈਥ ਤੱਕ ਅਜੋਕੀ ਭਾਸ਼ਾ ਦਾ ਹਿੱਸਾ ਨਹੀ ...

                                               

ਇਲੈਕਟ੍ਰਿਕ ਫਲੱਕਸ

ਇਲੈਕਟ੍ਰਿਕ ਫਲੱਕਸ ਕਿਸੇ ਨੌਰਮਲੀ ਸਮਕੋਣਿਕ ਪਰਪੈਂਡੀਕਿਊਲਰ ਸਤਹਿ ਰਾਹੀਂ ਗੁਜ਼ਰ ਰਹੀਆਂ ਇਲੈਕਟ੍ਰਿਕ ਫੀਲਡ ਲਾਈਨਾਂ ਦੀ ਗਿਣਤੀ ਦੇ ਅਨੁਪਾਤ ਵਿੱਚ ਹੁੰਦਾ ਹੈ। ਜੇਕਰ ਇਲੈਕਟ੍ਰਿਕ ਫੀਲਡ ਇਕੱਸਾਰ ਯੂਨੀਫੌਮ ਹੋਵੇ, ਤਾਂ ਵੈਕਟਰ ਏਰੀਆ S ਦੀ ਇੱਕ ਸਤਹਿ ਸਰਫੇਸ ਰਾਹੀਂ ਗੁਜ਼ਰਨ ਵਾਲਾ ਇਲੈਕਟ੍ਰਿਕ ਫਲੱਕਸ ਇੰਝ ਹੁੰਦ ...

                                               

ਇਲੈਕਟ੍ਰੋਮੈਗਨੈਟਿਕ ਫੀਲਡ ਦੀ ਇੱਕ ਡਾਇਨੈਮੀਕਲ ਥਿਊਰੀ

ਇਲੈਕਟ੍ਰੋਮੈਗਨੈਟਿਕ ਫੀਲਡ ਦੀ ਡਾਇਨੈਮੀਕਲ ਥਿਊਰੀ ਜੇਮਸ ਕਲ੍ਰਕ ਮੈਕਸਵੈੱਲ ਦੁਆਰਾ ਇਲੈਕਟ੍ਰੋਮੈਗਨਟਿਜ਼ਮ ਉੱਤੇ 1865 ਵਿੱਚ ਛਪਿਆ ਇੱਕ ਪੇਪਰ ਹੈ। ਪੇਪਰ ਵਿੱਚ, ਮੈਕਸਵੈੱਲ ਨੇ ਪ੍ਰਯੋਗ ਤੋਂ ਲਏ ਗਏ ਨਾਪਾਂ ਨਾਲ ਨਜ਼ਦੀਕੀ ਸਹਿਮਤੀ ਵਿੱਚ ਪ੍ਰਕਾਸ਼ ਵਾਸਤੇ ਇੱਕ ਵਿਲੌਸਿਟੀ ਵਾਲੀ ਇੱਕ ਇਲੈਕਟ੍ਰੋਮੈਗਨੈਟਿਕ ਵੇਵ ਇ ...

                                               

ਡਾਇਮੈਂਸ਼ਨ (ਵੈਕਟਰ ਸਪੇਸ)

ਗਣਿਤ ਵਿੱਚ, ਕਿਸੇ ਵੈਕਟਰ ਸਪੇਸ V ਦੀ ਡਾਇਮੈਂਸ਼ਨ, ਇਸਦੀ ਅਧਾਰ ਫੀਲਡ ਉੱਪਰ V ਦੇ ਇੱਕ ਅਧਾਰ ਦੀ ਕਾਰਡੀਨਲਟੀ ਹੁੰਦੀ ਹੈ। ਇਸਨੂੰ ਕਦੇ ਕਦੇ ਹਾਮਲ ਡਾਇਮੈਂਸ਼ਨ ਜਾਂ ਅਲਜਬ੍ਰਿਕ ਅਯਾਮ ਵੀ ਕਿਹਾ ਜਾਂਦਾ ਹੈ ਤਾਂ ਜੋ ਅਯਾਮ ਦੀਆਂ ਹੋਰ ਕਿਸਮਾਂ ਤੋਂ ਫਰਕ ਰਹੇ। ਹਰੇਕ ਵੈਕਟਰ ਸਪੇਸ ਲਈ, ਇੱਕ ਬੇਸਿਸ ਹੁੰਦਾ ਹੈ, ਅ ...

                                               

ਅੱਫਾਈਨ ਸਪੇਸ

ਗਣਿਤ ਵਿੱਚ, ਇੱਕ ਅੱਫਾਈਨ ਸਪੇਸ ਅਜਿਹੀ ਰੇਖਾਗਣਿਤਿਕ ਬਣਤਰ ਹੁੰਦੀ ਹੈ ਜੋ ਯੁਕਿਲਡਨ ਸਪੇਸਾਂ ਦੀਆਂ ਵਿਸੇਸ਼ਤਾਵਾਂ ਦਾ ਇਸ ਤਰ੍ਹਾਂ ਸਰਵ ਸਧਾਰਨਕਰਨ ਕਰਦੀ ਹੈ ਕਿ ਇਹ ਦੂਰੀ ਦੀਆਂ ਧਾਰਨਾਵਾਂ ਅਤੇ ਕੋਣਾਂ ਦੇ ਨਾਪ ਤੋਂ ਇਸ ਤਰ੍ਹਾਂ ਸੁਤੰਤਰ ਹੋ ਜਾਂਦੀਆਂ ਹਨ ਕਿ ਸਿਰਫ ਸਮਾਂਤ੍ਰਤਾ ਅਤੇ ਸਮਾਂਤਰ ਲਾਈਨ ਸੈਗਮੈਂਟਾ ...

                                               

ਸਮੌਗ

ਸਮੌਗ ਉਸ ਸਮੇਂ ਪੈਦਾ ਹੁੰਦੀ ਹੈ ਜਦੋਂ ਧੁੰਦ ਵਿਚਲੇ ਪਾਣੀ ਦੇ ਤੁਪਕੇ ਜਦੋਂ ਘਰਾਂ, ਫੈਕਟਰੀਆਂ ਅਤੇ ਵਾਹਨਾਂ ਆਦਿ ਵਿੱਚੋਂ ਨਿਕਲੇ ਧੂੰਏਂ ਅਤੇ ਉਸ ਦੇ ਕਣਾਂ ਨਾਲ ਮਿਲਦੇ ਹਨ। ਇਹ ਨੁਕਸਾਨਦੇਹ ਕਣ ਕਈ ਵਾਰੀ ਵਾਯੂਮੰਡਲ ਵਿੱਚ ਕਾਫ਼ੀ ਉਚਾਈ ਇਹ ਨੁਕਸਾਨਦੇਹ ਕਣ ਨਹੀਂ ਜਾ ਸਕਦੇ। ਇਸ ਦੇ ਉਪਰ ਗਰਮ ਹਵਾ ਦੀ ਇੱਕ ਪਰ ...

                                               

ਬਾਬਾ ਸੇਵਾ ਸਿੰਘ

ਬਾਬਾ ਸੇਵਾ ਸਿੰਘ,ਜੀ ਇੱਕ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਹਨ, ਜੋ ਖਡੂਰ ਸਾਹਿਬ ਦੇ ਇਤਿਹਾਸਕ ਗੁਰਦਵਾਰਿਆਂ ਦੀ ਸੇਵਾ ਸੰਭਾਲ ਦੇ ਨਾਲ ਨਾਲ ਇਲਾਕੇ ਵਿੱਚ ਹਰਿਆਵਲ ਲਹਿਰ ਪ੍ਰਫੁਲੱਤ ਕਰਨ ਵਿੱਚ ਰੁੱਝੇ ਹੋਏ ਹਨ। ਉਹਨਾ ਨੂੰ ਸਾਲ 2010 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਸਨਮਾਨ ਨਾਲ ਸਨਮਾਨਤ ਕੀਤਾ ਗਿਆ ...

                                               

ਸੰਸਾਰ ਵਾਤਾਵਰਨ ਦਿਵਸ

ਸੰਸਾਰ ਵਾਤਾਵਰਨ ਦਿਵਸ, ਕੁਦਰਤ ਅਤੇ ਧਰਤੀ ਦੀ ਰੱਖਿਆ ਕਰਨ ਅਤੇ ਵਾਤਾਵਰਨ ਲਈ ਸਕਾਰਾਤਮਕ ਕਾਰਵਾਈ ਕਰਨ ਦੇ ਮਕਸਦ ਨਾਲ ਸੰਸਾਭਰ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਇਹ ਪ੍ਰੋਗਰਾਮ ਸੰਯੁਕਤ ਰਾਸ਼ਟਰ ਦੁਆਰਾ ਚਲਾਇਆ ਜਾਂਦਾ ਹੈ। 1972 ਵਿੱਚ, ਇਸ ਨੂੰ ਪਹਿਲੀ ਵਾਰ ਆਯੋਜਿਤ ਕੀ ...

                                               

ਆਰੀਦੰਦ ਵੇਵ

ਆਰੀਦੰਦ ਵੇਵ ਨੌਨ-ਸਾਈਨੋਸੋਡਲ ਵੇਵਫਾਰਮ ਦੀ ਕਿਸਮ ਹੁੰਦੀ ਹੈ। ਇਸਦਾ ਇਹ ਨਾਂ ਇਸ ਕਰਕੇ ਰੱਖਿਆ ਗਿਆ ਹੈ ਕਿ ਕਿਉਂਕਿ ਇਸਦੀ ਸ਼ਕਲ ਆਰੀ ਦੇ ਦੰਦਿਆਂ ਵਰਗੀ ਹੁੰਦੀ ਹੈ ਜਿਸਦਾ ਰੇਕ ਐਂਗਲ ਸਿਫ਼ਰ ਹੁੰਦਾ ਹੈ। ਆਰੀਦੰਦ ਵੇਵ ਇੱਕ ਤਿੱਖੀ ਚੜ੍ਹਾਈ ਨਾਲ ਉੱਪਰ ਜਾਂਦੀ ਹੈ ਅਤੇ ਫਿਰ ਇੱਕਦਮ ਹੇਠਾਂ ਡਿੱਗ ਜਾਂਦੀ ਹੈ। ਹਾ ...

                                               

ਨੌਨ-ਸਾਈਨੋਸੋਡਲ ਵੇਵਫਾਰਮ

ਨੌਨ-ਸਾਈਨੌਸੋਡਲ ਵੇਵਫਾਰਮਾਂ ਉਹ ਵੇਵਫਾਰਮਾਂ ਹੁੰਦੀਆਂ ਜਿਹੜੀਆਂ ਸ਼ੁੱਧ ਸਾਈਨ ਵੇਵ ਨਹੀਂ ਹੁੰਦੀਆਂ। ਇਹਨਾਂ ਨੂੰ ਆਮ ਤੌਰ ਤੇ ਆਮ ਗਣਿਤਿਕ ਫੰਕਸ਼ਨਾਂ ਦੁਆਰਾ ਲਿਆ ਜਾਂਦਾ ਹੈ। ਇੱਕ ਸ਼ੁੱਧ ਸਾਈਨ ਵੇਵ ਇੱਕ ਹੀ ਫ਼ਰੀਕੁਐਂਸੀ ਦੀ ਬਣੀ ਹੁੰਦੀ ਹੈ, ਜਦਕਿ ਇੱਕ ਨੌਨ-ਸਾਈਨੌਸੋਡਲ ਵੇਵਫਾਰਮ ਨੂੰ ਵੱਖੋ-ਵੱਖ ਫ਼ਰੀਕੁਐ ...

                                               

ਪਲਸ ਵੇਵ

ਇੱਕ ਪਲਸ ਵੇਵ ਜਾਂ ਪਲਸ ਟਰੇਨ ਨੌਨ-ਸਾਈਨੋਸੋਡਲ ਵੇਵਫਾਰਮ ਦੀ ਕਿਸਮ ਹੁੰਦੀ ਹੈ ਜਿਹੜੀ ਕਿ ਸਕੇਅਰ ਵੇਵ ਨਾਲ ਮਿਲਦੀ-ਜੁਲਦੀ ਹੁੰਦੀ ਹੈ, ਪਰ ਇਸਦੀ ਸ਼ਕਲ ਸਕੇਅਰ ਵੇਵ ਦੀ ਤਰ੍ਹਾਂ ਬਿਲਕੁਲ ਚੌਰਸ ਨਹੀਂ ਹੁੰਦੀ। ਇਸਦੀ ਵਰਤੋਂ ਸਿੰਥੇਸਾਇਜ਼ਰ ਪਰੋਗਰਾਮਿੰਗ ਵਿੱਚ ਕੀਤੀ ਜਾਂਦੀ ਹੈ। ਇਸਦੀ ਬਿਲਕੁਲ ਸਹੀ ਸ਼ਕਲ ਆਸੀਲੇ ...

                                               

ਸਰਫੇਸ ਵੇਵ

ਭੌਤਿਕ ਵਿਗਿਆਨ ਅੰਦਰ, ਇੱਕ ਸਰਫੇਸ ਤਰੰਗ ਇੱਕ ਮਕੈਨੀਕਲ ਤਰੰਗ ਹੁੰਦੀ ਹੈ ਜੋ ਵੱਖਰੇ ਮੀਡੀਆ ਦਰਮਿਆਨ ਇੰਟ੍ਰਫੇਸ ਦੇ ਨਾਲ ਨਾਲ ਸੰਚਾਰਿਤ ਹੁੰਦੀ ਹੈ। ਇੱਕ ਸਾਂਝੀ ਉਦਾਹਰਨ ਗਰੈਵਿਟੀ ਤਰੰਗਾਂ ਹਨ ਜੋ ਸਾਗਰੀ ਤਰੰਗਾਂ ਵਾਂਗ ਤਰਲ ਪਦਾਰਥਾਂ ਦੀ ਸਤਹਿ ਦੇ ਨਾਲ ਨਾਲ ਹੁੰਦੀਆਂ ਹਨ। ਗਰੈਵਿਟੀ ਤਰੰਗਾਂ ਤਰਲ ਪਦਾਰਥਾਂ ...

                                               

ਟਵਿਨ ਪੈਰਾਡੌਕਸ

ਟਵਿਨ ਪੈਰਾਡੌਕਸ ਇੱਕੋ ਜਿਹੇ ਜੁੜਵਾਂ ਭਰਾਵਾਂ ਵਾਲਾ ਇੱਕ ਸੋਚ ਪ੍ਰਯੋਗ ਹੈ, ਜਿਹਨਾਂ ਵਿੱਚੋਂ ਇੱਕ ਕਿਸੇ ਉੱਚ-ਸਪੀਡ ਰੌਕਟ ਵਿੱਚ ਬੈਠ ਕੇ ਸਪੇਸ ਵਿੱਚ ਇੱਕ ਯਾਤਰਾ ਕਰਦਾ ਹੈ, ਘਰ ਵਾਪਸ ਪਰਤਣ ਤੇ ਖੋਜਦਾ ਹੈ ਕਿ ਧਰਤੀ ਤੇ ਰਹਿਣ ਵਾਲਾ ਉਸਦਾ ਜੁੜਵਾਂ ਭਰਾ ਉਸ ਤੋਂ ਜਿਆਦਾ ਉਮਰ ਵਾਲਾ ਹੋ ਗਿਆ ਹੈ। ਇਹ ਨਤੀਜਾ ਬੁ ...

                                               

ਭੌਤਿਕੀ ਸਪੇਸ ਦਾ ਅਲਜਬਰਾ

ਭੌਤਿਕ ਵਿਗਿਆਨ ਵਿੱਚ, ਭੌਤਿਕੀ ਸਪੇਸ ਦਾ ਅਲਜਬਰਾ, -ਅਯਾਮੀ ਸਪੇਸਟਾਈਮ ਲਈ ਇੱਕ ਮਾਡਲ ਦੇ ਤੌਰ ਤੇ ਤਿੰਨ-ਅਯਾਮੀ ਯੁਕਿਲਡਨ ਸਪੇਸ ਦੇ ਕਲਿੱਫੋਰਡ ਜਾਂ ਰੇਖਾਗਣਿਤਿਕ ਅਲਜਬਰੇ ਦੀ ਵਰਤੋਂ ਨੂੰ ਕਹਿੰਦੇ ਹਨ, ਜੋ ਇੱਕ ਪੈਰਾਵੈਕਟਰ ਰਾਹੀਂ ਸਪੇਸਟਾਈਮ ਅੰਦਰ ਇੱਕ ਬਿੰਦੂ ਪ੍ਰਸਤੁਤ ਕਰਦਾ ਹੈ। ਕਲਿੱਫੋਰਡ ਅਲਜਬਰਾ Cl 3 ...

                                               

ਰਿਲੇਟੀਵਿਟੀ ਦੀ ਥਿਊਰੀ

ਸਾਪੇਖਤਾ ਸਿਧਾਂਤ, ਜਾਂ ਕੇਵਲ ਸਾਪੇਖਤਾ, ਆਧੁਨਿਕ ਭੌਤਿਕੀ ਦਾ ਇੱਕ ਬੁਨਿਆਦੀ ਸਿਧਾਂਤ ਹੈ ਜਿਸ ਨੂੰ ਅਲਬਰਟ ਆਈਨਸਟਾਈਨ ਨੇ ਵਿਕਸਿਤ ਕੀਤਾ ਅਤੇ ਜਿਸਦੇ ਦੋ ਵੱਡੇ ਅੰਗ ਹਨ - ਵਿਸ਼ੇਸ਼ ਸਾਪੇਖਤਾ ਅਤੇ ਆਮ ਸਾਪੇਖਤਾ । ਫਿਰ ਵੀ ਕਈ ਵਾਰ ਸਾਪੇਖਤਾ ਜਾਂ ਰਿਲੇਟਿਵਿਟੀ ਸ਼ਬਦ ਨੂੰ ਗੈਲੀਲੀਅਨ ਇਨਵੇਰੀਐਂਸ ਦੇ ਸੰਦਰਭ ਵ ...

                                               

ਡਿਜੀਟਲ ਭੌਤਿਕ ਵਿਗਿਆਨ

ਭੌਤਿਕ ਵਿਗਿਆਨ ਅਤੇ ਬ੍ਰਹਿਮੰਡ ਵਿਗਿਆਨ ਅੰਦਰ, ਡਿਜੀਟਲ ਭੌਤਿਕ ਵਿਗਿਆਨ ਸਿਧਾਂਤਿਕ ਪਹਿਲੂਆਂ ਦੇ ਸਮੂਹ ਇੱਕ ਸਮੂਹ ਨੂੰ ਕਿਹਾ ਜਾਂਦਾ ਹੈ ਜੋ ਇਸ ਅਧਾਰ ਤੇ ਅਧਾਰਿਤ ਹੁੰਦਾ ਹੈ ਕਿ ਬ੍ਰਹਿਮੰਡ, ਪ੍ਰਮੁੱਖ ਤੌਰ ਤੇ, ਜਾਣਕਾਰੀ ਦੁਆਰਾ ਦਰਸਾਉਣਯੋਗ ਹੈ, ਅਤੇ ਇਸਲਈ ਹਿਸਾਬ ਲਗਾਉਣਯੋਗ ਹੈ। ਇਸ ਤਰ੍ਹਾਂ, ਇਸ ਥਿਊਰੀ ...

                                               

ਦ ਟ੍ਰਿਬਿਊਨ

ਦ ਟ੍ਰਿਬਿਊਨ ਭਾਰਤ ਦਾ ਇੱਕ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਹੈ ਜੋ ਨਵੀਂ ਦਿੱਲੀ, ਚੰਡੀਗੜ੍ਹ, ਜਲੰਧਰ ਅਤੇ ਬਠਿੰਡਾ ਤੋਂ ਛਪਦਾ ਹੈ। ਇਸਨੂੰ 2 ਫ਼ਰਵਰੀ 1881 ਨੂੰ ਲਾਹੌਰ ਵਿਖੇ ਸਰਦਾਰ ਦਿਆਲ ਸਿੰਘ ਮਜੀਠੀਆ ਨੇ ਕਾਇਮ ਕੀਤਾ ਸੀ। ਭਾਰਤ ਵਿੱਚ ਇਹ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੋਹਰੀ ...

                                               

ਦਿ ਇਕਨੋਮਿਕਸ ਟਾਈਮਜ਼

ਦਿ ਇਕਨੋਮਿਕਸ ਟਾਈਮਜ਼ ਇੱਕ ਅੰਗਰੇਜ਼ੀ-ਭਾਸ਼ਾਈ, ਭਾਰਤੀ ਰੋਜ਼ਾਨਾ ਅਖ਼ਬਾਰ ਹੈ ਜੋ ਬੇਨੇਟ, ਕੋਲਮੈਨ ਐਂਡ ਕੰਪਨੀ ਲਿਮਿਟਡ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਸਦੀ ਸ਼ੁਰੂਆਤ 1961 ਵਿੱਚ ਹੋਈ ਸੀ। ਇਹ ਦ ਵਾਲ ਸਟਰੀਟ ਜਰਨਲ ਤੋਂ ਬਾਅਦ ਦੁਨੀਆ ਦਾ 800.000 ਤੋਂ ਵੱਧ ਪਾਠਕਾਂ ਨਾਲ ਦੂਜਾ ਸਭ ਤੋਂ ਵੱਧ ਪੜ੍ਹਿ ...

                                               

ਸਿਵਲ ਐਂਡ ਮਿਲਟਰੀ ਗਜਟ

ਸਿਵਲ ਅਤੇ ਮਿਲਟਰੀ ਗਜ਼ਟ ਇੱਕ ਬ੍ਰਿਟਿਸ਼ ਭਾਰਤ ਵਿੱਚ 1872 ਵਿੱਚ ਸਥਾਪਿਤ ਕੀਤਾ ਗਿਆ ਅੰਗਰੇਜ਼ੀ ਭਾਸ਼ਾ ਦਾ ਇੱਕ ਅਖ਼ਬਾਰ ਸੀ। ਇਹ ਲਾਹੌਰ, ਸਿਮਲਾ ਅਤੇ ਕਰਾਚੀ ਤੋਂ ਇੱਕਠਾ ਪ੍ਰਕਾਸ਼ਤ ਹੁੰਦਾ ਸੀ, ਕੁਝ ਸਮੇਂ ਦੇ ਨਾਲ ਨਾਲ 1963 ਵਿੱਚ ਇਸ ਦੇ ਬੰਦ ਹੋਣ ਤੱਕ ਲਾਹੌਰ ਤੋਂ ਛਪਦਾ ਰਿਹਾ।

                                               

ਇੰਟਰਨੈਸ਼ਨਲ ਦਾ ਨਿਊਜ਼

ਇੰਟਰਨੈਸ਼ਨਲ ਦਾ ਨਿਊਜ਼ ਪਾਕਿਸਤਾਨ ਦਾ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਹੈ। ਇਹ ਅਖ਼ਬਾਰ ਅਦਾਰਾ ਜੰਗ ਪਬਲਿਕੇਸ਼ਨਜ਼ ਨੇ ਫਰਵਰੀ 1991 ਮੀਰ ਸ਼ਕੀਲ ਉਰ ਰਹਿਮਾਨ ਦੀ ਸੰਪਾਦਨਾ ਹੇਠ ਸ਼ੁਰੂ ਕੀਤਾ। ਇਹ ਲਾਹੌਰ, ਕਰਾਚੀ ਅਤੇ ਰਾਵਲਪਿੰਡੀ ਤੋਂ ਜਾਰੀ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਇਸ ਨੂੰ ਨਿਉਯਾਰਕ ਅਤੇ ਲੰਦਨ ਤੋਂ ...

                                               

ਕਰਿਸਚਅਨ ਵੌਇਸ (ਅਖ਼ਬਾਰ)

ਕ੍ਰਿਸ਼ਚੀਅਨ ਵੌਇਸ, ਕਰਾਚੀ, ਕਰਾਚੀ, ਪਾਕਿਸਤਾਨ ਦੇ ਰੋਮਨ ਕੈਥੋਲਿਕ ਆਰਚਡੀਓਸੀਜ਼ ਦਾ ਇੱਕ ਅੰਗਰੇਜ਼ੀ-ਭਾਸ਼ਾ ਦਾ ਹਫਤਾਵਾਰੀ ਅਖ਼ਬਾਰ ਹੈ। ਇਸ ਦੀ ਸਥਾਪਨਾ 1950 ਵਿੱਚ ਕੀਤੀ ਗਈ। ਇਹ ਪਾਕਿਸਤਾਨ ਵਿੱਚ ਦੂਸਰਾ ਸਭ ਤੋਂ ਪੁਰਾਣਾ ਕੈਥੋਲਿਕ ਪ੍ਰਕਾਸ਼ਨ ਹੈ। ਕ੍ਰਿਸ਼ਚੀਅਨ ਵੌਇਸ ਕਰਾਚੀ ਦੇ ਰੋਟੀ ਪ੍ਰੈਸ ਵਿੱਚ ਛਪਦ ...

                                               

ਡੇਲੀ ਟਾਇਮਜ਼ (ਪਾਕਿਸਤਾਨ)

ਡੇਲੀ ਟਾਈਮਜ਼ ਅੰਗਰੇਜ਼ੀ ਭਾਸ਼ਾ ਦਾ ਇੱਕ ਪਾਕਿਸਤਾਨੀ ਅਖ਼ਬਾਰ ਹੈ। ਡੇਲੀ ਟਾਈਮਜ਼ 9 ਅਪ੍ਰੈਲ, 2002 ਨੂੰ ਪ੍ਰਕਾਸ਼ਤ ਹੋਣਾ ਸ਼ੁਰੂ ਹੋਇਆ। ਇਹ ਇੱਕੋ ਸਮੇਂ ਲਾਹੌਰ, ਇਸਲਾਮਾਬਾਦ ਅਤੇ ਕਰਾਚੀ ਤੋਂ ਪ੍ਰਕਾਸ਼ਤ ਹੁੰਦਾ ਹੈ। ਇਹ ਅਖ਼ਬਾਰ ਪੰਜਾਬ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਗਵਰਨਰ ਸਲਮਾਨ ਤਾਸੀਰ ਦੀ ਮਲਕੀਅ ...

                                               

ਡੌਨ (ਅਖ਼ਬਾਰ)

ਡੌਨ ਪਾਕਿਸਤਾਨ ਦਾ ਸਭ ਤੋਂ ਪੁਰਾਣਾ, ਪ੍ਰਮੁੱਖ ਅਤੇ ਸਭ ਤੋਂ ਵੱਧ ਪੜ੍ਹਿਆ ਜਾਂਦਾ ਅੰਗਰੇਜ਼ੀ ਅਖ਼ਬਾਰ ਹੈ। ਇਹ ਦੇਸ਼ ਦੇ ਤਿੰਨ ਸਭ ਤੋਂ ਵੱਡੇ ਅੰਗਰੇਜ਼ੀ-ਭਾਸ਼ਾ ਅਖ਼ਬਾਰਾਂ ਵਿੱਚੋਂ ਇੱਕ ਹੈ। ਡੋਨ ਨੂੰ ਪਾਕਿਸਤਾਨ ਹੇਰਾਲਡ ਪਬਲੀਕੇਸ਼ਨਜ਼ ਦੁਆਰਾ ਪ੍ਰਕਾਸ਼ਤ ਕੀਤਾ ਜਾਂਦਾ ਹੈ। ਇਸਦੀ ਸਥਾਪਨਾ ਕਾਇਦ-ਏ-ਆਜ਼ਮ ਮੁ ...

                                               

ਦਾ ਐਕਸਪ੍ਰੈਸ ਟ੍ਰਿਬਿਊਨ

ਦਾ ਐਕਸਪ੍ਰੈਸ ਟ੍ਰਿਬਿਊਨ ਅੰਗਰੇਜ਼ੀ-ਭਾਸ਼ਾ ਅਖਬਾਰ ਦਾ ਪਾਕਿਸਤਾਨੀ ਰੋਜ਼ਾਨਾ ਅਖ਼ਬਾਰ ਹੈ। ਇਸਦਾ ਮੁੱਖ ਦਫਤਰ ਕਰਾਚੀ ਵਿੱਚ ਹੈ, ਇਹ ਲਾਹੌਰ, ਇਸਲਾਮਾਬਾਦ ਅਤੇ ਪਿਸ਼ਾਵਰ ਦੇ ਦਫ਼ਤਰਾਂ ਤੋਂ ਵੀ ਛਪਦਾ ਹੈ। ਇਸ ਦੀ 12 ਅਪ੍ਰੈਲ 2010 ਨੂੰ ਬ੍ਰੌਡਸ਼ੀਟ ਫਾਰਮੈਟ ਵਿੱਚ, ਪਰੰਪਰਾਗਤ ਪਾਕਿਸਤਾਨੀ ਅਖਬਾਰਾਂ ਤੋਂ ਵੱਖਰ ...

                                               

ਦਾ ਨੇਸ਼ਨ (ਪਾਕਿਸਤਾਨ)

ਦਾ ਨੇਸ਼ਨ ਇੱਕ ਅੰਗਰੇਜ਼ੀ ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ ਜਿਸਦੀ ਮਾਲਕੀ ਮਜੀਦ ਨਿਜ਼ਾਮੀ ਟਰੱਸਟ ਕੋਲ ਹੈ ਅਤੇ ਇਹ 1986 ਤੋਂ ਲਾਹੌਰ, ਪਾਕਿਸਤਾਨ ਵਿੱਚ ਅਧਾਰਤ ਹੈ। ਰਮੀਜਾ ਨਿਜ਼ਾਮੀ ਦਾ ਨੇਸ਼ਨ ਦੀ ਕਾਰਜਕਾਰੀ ਸੰਪਾਦਕ ਹੈ। ਉਹ ਪ੍ਰਸਿੱਧ ਪਾਕਿਸਤਾਨੀ ਪੱਤਰਕਾਰ, ਮਰਹੂਮ ਮਜੀਦ ਨਿਜ਼ਾਮੀ ਦੀ ਗੋਦ ਲਈ ਹੋਈ ਧੀ ਹ ...

                                               

ਦਾ ਫਰੰਟਈਅਰ ਪੋਸਟ

ਫਰੰਟੀਅਰ ਪੋਸਟ ਇੱਕ ਸੁਤੰਤਰ ਅੰਗਰੇਜ਼ੀ ਭਾਸ਼ਾ ਦਾ ਅਖ਼ਬਾਰ ਹੈ ਜੋ 1985 ਵਿੱਚ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਸਥਾਪਤ ਕੀਤਾ ਗਿਆ ਸੀ। 2016 ਦੇ ਅਨੁਸਾਰ ਇਹ ਪੇਸ਼ਾਵਰ, ਲਾਹੌਰ, ਇਸਲਾਮਾਬਾਦ, ਕਰਾਚੀ, ਕੋਇਟਾ ਅਤੇ ਕਾਬੁਲ, ਵਾਸ਼ਿੰਗਟਨ ਡੀ.ਸੀ. ਤੋਂ ਪ੍ਰਕਾਸ਼ਤ ਹੋਇਆ।

                                               

ਪਾਕਿਸਤਾਨ ਆਬਜ਼ਰਵਰ

ਪਾਕਿਸਤਾਨ ਆਬਜ਼ਰਵਰ ਪਾਕਿਸਤਾਨ ਦਾ ਸਭ ਤੋਂ ਪੁਰਾਣਾ ਅਤੇ ਵਿਆਪਕ ਤੌਰ ਤੇ ਪੜ੍ਹਿਆ ਜਾਣ ਵਾਲਾ ਅੰਗਰੇਜ਼ੀ ਭਾਸ਼ਾ ਦਾ ਅਖਬਾਰ ਹੈ। ਇਹ ਛੇ ਸ਼ਹਿਰਾਂ, ਇਸਲਾਮਾਬਾਦ, ਕਰਾਚੀ, ਲਾਹੌਰ, ਕੋਇਟਾ, ਪੇਸ਼ਾਵਰ ਅਤੇ ਮੁਜ਼ੱਫਰਾਬਾਦ ਵਿੱਚ ਪ੍ਰਕਾਸ਼ਤ ਹੁੰਦਾ ਹੈ। ਇਸ ਅਖ਼ਬਾਰ ਦੀ ਸਥਾਪਨਾ ਬਜ਼ੁਰਗ ਪੱਤਰਕਾਰ ਮਰਹੂਮ ਜ਼ਾਹਿਦ ...

                                               

ਬਿਜਨਸ ਰਿਕਾਰਡਰ (ਅਖ਼ਬਾਰ)

ਬਿਜ਼ਨਸ ਰਿਕਾਰਡਰ 27 ਅਪ੍ਰੈਲ 1965 ਨੂੰ ਅਨੁਭਵੀ ਪੱਤਰਕਾਰ ਐਮ ਏ ਜ਼ੁਬੇਰੀ 1920 – 12 ਦਸੰਬਰ 2010 ਦੁਆਰਾ ਅਰੰਭ ਕੀਤਾ ਗਿਆ ਸੀ। ਉਸ ਨੂੰ ਪਹਿਲੀ ਵਾਰ ਮੁਹੰਮਦ ਅਲੀ ਜਿੰਨਾ ਦੁਆਰਾ 1945 ਵਿੱਚ ਦਿੱਲੀ ਦੇ ਡਾਨ ਅਖਬਾਰ ਵਿਖੇ ਅਪ੍ਰੈਂਟਿਸ ਰਿਪੋਰਟਰ ਵਜੋਂ ਨਿਯੁਕਤ ਕੀਤਾ ਗਿਆ ਸੀ। 1947 ਵਿੱਚ ਪਾਕਿਸਤਾਨ ਬਣਨ ...

                                               

ਰੋਜ਼ਨਾਮਾ ਪਾਕਿਸਤਾਨ

ਰੋਜ਼ਨਾਮਾ ਪਾਕਿਸਤਾਨ ਪਾਕਿਸਤਾਨ ਦਾ ਇੱਕ ਰੋਜ਼ਾਨਾ ਅਖ਼ਬਾਰ ਹੈ ਜੋ ਕਿ ਉਰਦੂ ਭਾਸ਼ਾ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਪ੍ਰਕਾਸ਼ਤ ਹੁੰਦਾ ਹੈ। ਮੁਜੀਬ-ਉਰ-ਰਹਿਮਾਨ ਸ਼ਮੀ ਇਸਦੇ ਮੁੱਖ ਸੰਪਾਦਕ ਹਨ। ਰੋਜ਼ਾਨਾ ਪਾਕਿਸਤਾਨ ਇਸ ਸਮੇਂ ਲਾਹੌਰ, ਕਰਾਚੀ, ਇਸਲਾਮਾਬਾਦ, ਮੁਲਤਾਨ ਅਤੇ ਪਿਸ਼ਾਵਰ ਤੋਂ ਇੱਕੋ ਸਮੇਂ ...

                                               

ਅਲ ਫਜ਼ਲ (ਅਖ਼ਬਾਰ)

ਕਾਦੀਆਂ ਵਿੱਚ 1913 ਵਿੱਚ ਸਥਾਪਿਤ ਕੀਤਾ ਗਿਆ ਇਹ ਅਖ਼ਬਾਰ ਸ਼ੁਰੂ ਵਿੱਚ ਹਫ਼ਤਾਵਾਰ ਪ੍ਰਕਾਸ਼ਤ ਹੁੰਦਾ ਸੀ। ਫਿਰ ਹਫ਼ਤੇ ਵਿੱਚ ਤਿੰਨ ਵਾਰ ਅਤੇ ਫਿਰ 1935 ਵਿੱਚ ਰੋਜ਼ਾਨਾ ਕਰ ਦਿੱਤਾ ਗਿਆ। 1947 ਤਕ ਇਹ ਕਾਦੀਆਂ ਅਤੇ ਫਿਰ ਲਾਹੌਰ ਤੋਂ 1954 ਤਕ ਪ੍ਰਕਾਸ਼ਤ ਹੋਇਆ ਸੀ। ਉਸ ਤੋਂ ਬਾਅਦ ਇਹ ਰੱਬਵਾਹ ਤੋਂ ਪ੍ਰਕਾਸ਼ ...

                                               

ਆਜ਼ਾਦ (ਅਖ਼ਬਾਰ)

ਆਜ਼ਾਦ ਬ੍ਰਿਟਿਸ਼ ਰਾਜ ਵਿੱਚ ਲਾਹੌਰ ਤੋਂ ਛਪਣ ਵਾਲਾ ਉਰਦੂ ਭਾਸ਼ਾ ਦੇ ਰੋਜ਼ਾਨਾ ਅਖਬਾਰ ਵਿੱਚ ਸੀ। ਇਹ 28 ਜੁਲਾਈ 1946 ਨੂੰ ਜਾਰੀ ਕੀਤਾ ਗਿਆ। ਇਹ ਮਜਲਿਸ-ਏ-ਅਹਰੜ ਦਾ ਬੁਲਾਰਾ ਸੀ। ਇਸ ਦੇ ਸੰਪਾਦਕੀ ਸਟਾਫ ਵਿੱਚ ਸ਼ੇਖ ਹੁਸਮੁਦੀਨ ਅਤੇ ਮਾਸਟਰ ਤਾਜੁਦੀਨ ਅੰਸਾਰੀ ਸ਼ਾਮਲ ਸਨ। 1946 ਵਿੱਚ, ਨਵਾਬ ਨਸਰੁੱਲਾ ਖਾਨ ...

                                               

ਤਹਿਜ਼ੀਬ-ਏ-ਨਿਸਵਾਂ (ਅਖ਼ਬਾਰ)

ਤਹਿਜ਼ੀਬ-ਏ-ਨਿਸਵਾਂ ਹਫਤਾਵਾਰੀ ਅਖ਼ਬਾਰ ਸੀ ਜਿਸ ਨੂੰ ਮੌਲਵੀ ਮੁਮਤਾਜ ਅਲੀ ਨੇ 1898 ਵਿੱਚ ਲਾਹੌਰ ਤੋਂ ਜਾਰੀ ਕੀਤਾ ਸੀ। ਜਿਵੇਂ ਕਿ ਇਸ ਦੇ ਨਾਂ ਤੋਂ ਹੀ ਪਤਾ ਲਗਦਾ ਹੈ, ਇਹ ਅਖ਼ਬਾਰ ਔਰਤਾਂ ਲਈ ਛਾਪਿਆ ਜਾਂਦਾ ਸੀ। ਇਸ ਅਖ਼ਾਰ ਦਾ ਕੰਮ ਉਹਨਾਂ ਦੀ ਬੇਗ਼ਮ ਮੁਹੰਮਦੀ ਬੇਗ਼ਮ ਦੇਖਦੀ ਸੀ। ਤਹਿਜ਼ੀਬ-ਏ-ਨਿਸਵਾਂ ਦਾ ...

                                               

ਨਵਾਏ ਵਕਤ

ਨਵਾਏ ਵਕਤ ਪਾਕਿਸਤਾਨ ਦਾ ਉਰਦੂ ਅਖਬਾਰ ਹੈ ਜੋ ਇਸ ਸਮੇਂ ਮਜੀਦ ਨਿਜ਼ਾਮੀ ਟਰੱਸਟ ਦੀ ਮਲਕੀਅਤ ਹੈ। ਇਹ 23 ਮਾਰਚ, 1940 ਨੂੰ ਹਮੀਦ ਨਿਜ਼ਾਮੀ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਸੀ। ਹਮੀਦ ਨਿਜ਼ਾਮੀ ਇਸ ਅਖਬਾਰ ਦਾ ਸੰਸਥਾਪਕ ਸੀ। ਉਸਦਾ ਛੋਟਾ ਭਰਾ ਮਜੀਦ ਨਿਜ਼ਾਮੀ ਨਵਾ-ਏ-ਵਕਤ ਸਮੂਹ ਦੇ ਪ੍ਰਕਾਸ਼ਨ ਦੇ ਮੁੱਖ ਸੰ ...

                                               

ਬੰਦੇ ਮਾਤਰਮ (ਅਖ਼ਬਾਰ)

ਬੰਦੇ ਮਾਤਰਮ ਬਰਤਾਨਵੀ ਭਾਰਤ ਵਿੱਚ ਲਾਹੌਰ ਤੋਂ ਜੂਨ 1920 ਵਿੱਚ ਜਾਰੀ ਹੋਣ ਵਾਲਾ ਰੋਜ਼ਾਨਾ ਉਰਦੂ ਅਖ਼ਬਾਰ ਸੀ। ਇਹ ਉਰਦੂ ਦਾ ਪਹਿਲਾ ਅਖ਼ਬਾਰ ਸੀ ਜੋ ਇੱਕ ਲਿਮਿਟਡ ਕੰਪਨੀ ਦਾ ਪੰਜਾਬ ਅਖ਼ਬਾਰਾਤ ਐਂਡ ਪ੍ਰੈਸ ਕੰਪਨੀ ਲਾਹੌਰ ਦੇ ਪ੍ਰਬੰਧ ਵਿੱਚ ਛਪਿਆ। ਇਈਹ ਲਾਹੌਰ ਦੀ ਬੰਦੇ ਮਾਤਰਮ ਪ੍ਰੈਸ ਵਿੱਚ ਛਪਦਾ ਸੀ। ਭਾਵ ...

                                               

ਰਫ਼ੀਕ ਹਿੰਦ (ਅਖ਼ਬਾਰ)

ਰਫ਼ੀਕ ਹਿੰਦ ਬਰਤਾਨਵੀ ਰਾਜ ਵਿੱਚ ਉਰਦੂ ਬੋਲੀ ਦਾ ਇੱਕ ਹਫਤਾਵਾਰੀ ਅਖ਼ਬਾਰ ਸੀ। ਰਫੀਕ ਇੱਕ ਫਾਰਸੀ ਸ਼ਬਦ ਹੈ ਜਿਸ ਦਾ ਅਰਥ ਹੈ- ਦੋਸਤ, ਸਾਥੀ। ਇਹ ਅਖ਼ਬਾਰ 5 ਜਨਵਰੀ 1884 ਨੂੰ ਮੁਨਸ਼ੀ ਮਹਰਮ ਅਲੀ ਚਿਸ਼ਤੀ ਨੇ ਲਾਹੌਰ ਤੋਂ ਜਾਰੀ ਕੀਤਾ। ਮੁਨਸ਼ੀ ਮਹਰਮ ਅਲੀ ਚਿਸ਼ਤੀ ਨੇ ਹਫਤਾਵਾਰੀ ਕੋਹ-ਏ-ਨੂਰ ਦੀ ਅਦਾਰਤ ਤੋਂ ...

                                               

ਰੋਜ਼ਨਾਮਾ ਅਸਾਸ

ਰੋਜ਼ਨਾਮਾ ਅਸਾਸ ਪਾਕਿਸਤਾਨ ਦਾ ਸਭ ਤੋਂ ਵੱਡਾ ਰਾਸ਼ਟਰੀ ਉਰਦੂ ਅਖਬਾਰ ਹੈ, ਜੋ ਰਾਵਲਪਿੰਡੀ, ਲਾਹੌਰ, ਕਰਾਚੀ, ਫੈਸਲਾਬਾਦ ਅਤੇ ਮੁਜ਼ੱਫਰਾਬਾਦ ਵਿੱਚ ਇੱਕੋ ਸਮੇਂ ਛਾਪਿਆ ਜਾਂਦਾ ਹੈ। ਇਸ ਦੇ ਮੁੱਖ ਸੰਪਾਦਕ ਸ਼ੇਖ ਇਫ਼ਤਿਖਰ ਹਨ। ਇਹ ਰਾਵਲਪਿੰਡੀ ਸਥਿਤ ਅਖਬਾਰ 16 ਜੁਲਾਈ 1995 ਨੂੰ ਸ਼ੁਰੂ ਕੀਤਾ ਗਿਆ ਸੀ। ਇਹ ਉਰ ...

                                               

ਰੋਜ਼ਨਾਮਾ ਇਮਰੋਜ਼

ਰੋਜ਼ਨਾਮਾ ਇਮਰੋਜ਼ ਪਾਕਿਸਤਾਨ ਦਾ ਉਰਦੂ ਭਾਸ਼ਾ ਦਾ ਅਖ਼ਬਾਰ ਹੈ ਜੋ ਕਰਾਚੀ ਤੋਂ ਰੋਜ਼ਾਨਾ ਪ੍ਰਕਾਸ਼ਤ ਹੁੰਦਾ ਹੈ। ਇਹ ਪਾਕਿਸਤਾਨ ਦਾ ਸਭ ਤੋਂ ਪੁਰਾਣੇ ਅਖ਼ਬਾਰਾਂ ਵਿੱਚੋਂ ਇੱਕ ਹੈ। ਇਸ ਨੂੰ ਲਾਹੌਰ ਤੋਂ 1947 ਵਿੱਚ ਨਵੇਂ ਸੁਤੰਤਰ ਪਾਕਿਸਤਾਨ ਵਿੱਚ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ ਸੀ। ਇਸ ਨੇ ਮਕਬੂਲ ਜਹਾਂਗੀਰ ...

                                               

ਰੋਜ਼ਨਾਮਾ ਔਸਾਫ

ਰੋਜ਼ਨਾਮਾ ਔਸਾਫ ਇਕ ਅੰਤਰ ਰਾਸ਼ਟਰੀ ਉਰਦੂ ਅਖਬਾਰ ਹੈ ਜੋ ਇਸਲਾਮਾਬਾਦ, ਲਾਹੌਰ, ਮੁਲਤਾਨ, ਮੁਜ਼ੱਫਰਾਬਾਦ, ਗਿਲਗਿਤ, ਫ੍ਰੈਂਕਫਰਟ ਅਤੇ ਲੰਡਨ ਤੋਂ ਇੱਕੋ ਸਮੇਂ ਪ੍ਰਕਾਸ਼ਤ ਹੋ ਰਿਹਾ ਹੈ। ਇਸ ਦੇ ਮੁੱਖ ਸੰਪਾਦਕ ਮਹਿਤਾਬ ਖਾਹਨ । ਮੋਹਸਿਨ ਬਿਲਾਲ ਖ਼ਾਨ ਰੋਜ਼ਾਨਾ ਅਸਾਫ ਦਾ ਸੰਪਾਦਕ ਹੈ। ਔਸਾਫ ਅਖ਼ਬਾਰ 2015 ਤੋਂ ...

                                               

ਰੋਜ਼ਨਾਮਾ ਜਸਾਰਤ

ਅਖ਼ਬਾਰ ਦੀ ਸ਼ੁਰੂਆਤ ਮੂਲ ਰੂਪ ਵਿੱਚ ਮਾਰਚ 1970 ਵਿੱਚ ਮੁਲਤਾਨ ਤੋਂ ਹੋਈ ਸੀ, ਪਰ ਜਲਦੀ ਹੀ ਪੱਤਰਕਾਰਾਂ ਦੁਆਰਾ ਕੀਤੀ ਗਈ ਹੜਤਾਲ ਕਾਰਨ ਇਸਦੀ ਛਪਾਈ ਬੰਦ ਕਰ ਦਿੱਤੀ ਗਈ। ਅਖ਼ਬਾਰ ਪਾਕਿਸਤਾਨ ਦੀ ਧਾਰਮਿਕ ਰਾਜਨੀਤਿਕ ਪਾਰਟੀ ਜਮਾਤ-ਏ-ਇਸਲਾਮੀ ਪਾਕਿਸਤਾਨ ਦੇ ਵਿਚਾਰਾਂ ਨੂੰ ਦਰਸਾਉਂਦੀ ਹੈ। ਜਸਾਰਤ ਉਰਦੂ ਭਾਸ਼ਾ ...

                                               

ਰੋਜ਼ਨਾਮਾ ਜੰਗ

ਰੋਜ਼ਨਾਮਾ ਜੰਗ ਕਰਾਚੀ, ਪਾਕਿਸਤਾਨ ਵਿੱਚ ਛਪਦਾ ਇੱਕ ਉਰਦੂ ਅਖਬਾਰ ਹੈ। ਇਹ 1939 ਵਿਚ ਇਸ ਦੀ ਸਥਾਪਨਾ ਤੋਂ ਲੈ ਕੇ ਲਗਾਤਾਰ ਪ੍ਰਕਾਸ਼ਤ ਹੋ ਰਿਹਾ ਪਾਕਿਸਤਾਨ ਦਾ ਸਭ ਤੋਂ ਪੁਰਾਣਾ ਅਖ਼ਬਾਰ ਹੈ। ਇਸ ਸਮੂਹ ਦਾ ਕਾਰਜਕਾਰੀ ਅਤੇ ਮੁੱਖ ਸੰਪਾਦਕ ਮੀਰ ਸ਼ਕੀਲ-ਉਰ-ਰਹਿਮਾਨ ਹੈ । ਪਿਛਲੇ ਸੰਪਾਦਕਾਂ ਅਤੇ ਯੋਗਦਾਨ ਦੇਣ ਵ ...

                                               

ਰੋਜ਼ਨਾਮਾ ਮਸ਼ਰਿਕ

ਰੋਜ਼ਨਾਮਾ ਮਸ਼ਰਿਇਕ ਉਰਦੂ ਭਾਸ਼ਾ ਦਾ ਰੋਜ਼ਾਨਾ ਅਖ਼ਬਾਰ ਹੈ ਜੋ ਖ਼ੈਬਰ ਪਖਤੂਨਖਵਾ ਦੀ ਸੂਬਾਈ ਰਾਜਧਾਨੀ ਪਿਸ਼ਾਵਰ ਤੋਂ ਪ੍ਰਕਾਸ਼ਤ ਹੁੰਦਾ ਹੈ। ਅਖ਼ਬਾਰ ਦੀ ਸਥਾਪਨਾ 1963 ਵਿੱਚ ਇਨਾਇਤ ਉਲਾਹ ਖ਼ਾਨ ਦੁਆਰਾ ਕੀਤੀ ਗਈ ਸੀ। 1964 ਵਿਚ, ਅਯੂਬ ਖ਼ਾਨ ਦੀ ਫੌਜੀ ਸ਼ਾਸਨ ਦੁਆਰਾ ਇਸ ਅਖ਼ਬਾਰ ਦਾ ਰਾਸ਼ਟਰੀਕਰਨ ਕੀਤਾ ਗ ...