ⓘ Free online encyclopedia. Did you know? page 163
                                               

ਜੇ.ਐਫ਼ ਕੈਨੇਡੀ

ਜਾਨ ਫਿਟਜਗੇਰਾਲਡ ਜੈਕ ਕੇਨੇਡੀ ਅਮਰੀਕਾ ਦੇ 35ਵੇਂ ਰਾਸ਼ਟਰਪਤੀ ਸਨ, ਜਿਹਨਾਂ ਨੇ 1961 ਵਿੱਚ ਸ਼ਾਸਨ ਸੰਭਾਲਿਆ ਸੀ। ਇਸ ਦੌਰਾਨ 1963 ਵਿੱਚ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡੀ ਦੇ ਸ਼ਾਸ਼ਨ ਦੌਰਾਨ ਕਿਊਬਾਈ ਮਿਜ਼ਾਈਲ ਸੰਕਟ, ਬੇ ਆਫ ਪਿਗਸ ਤੇ ਹਮਲਾ, ਪ੍ਰਮਾਣੂ ਟੈਸਟ ਰੋਕੂ ਸੰਧੀ, ਪੀਸ ਕੋਰਪ ਦੀ ਸਥ ...

                                               

ਜੇਮਜ ਮੈਡੀਸਨ

ਜੇਮਜ ਮੈਡੀਸਨ ਇੱਕ ਅਮਰੀਕੀ ਰਾਜਨੇਤਾ ਅਤੇ ਰਾਜਨੀਤਕ ਦਾਰਸ਼ਨਿਕ ਸੀ ਜੋ 1809 - 1817 ਦੇ ਅਰਸੇ ਵਿੱਚ ਅਮਰੀਕਾ ਦਾ ਚੌਥਾ ਰਾਸ਼ਟਰਪਤੀ ਵੀ ਰਿਹਾ। ਉਸ ਨੇ ਅਮਰੀਕਾ ਦੇ ਸੰਵਿਧਾਨ ਬਣਵਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਜਿਸ ਕਾਰਨ ਉਸ ਨੂੰ ਅਮਰੀਕੀ ਸੰਵਿਧਾਨ ਦਾ ਪਿਤਾ ਵੀ ਕਿਹਾ ਜਾਂਦਾ ਹੈ। ਅਮਰੀਕਾ ਦਾ ਪ੍ਰਸਿ ...

                                               

ਜੇਮਜ਼ ਮੋਨਰੋ

ਆਪ ਇੱਕ ਵਿਲੱਖਣ ਸ਼ਖ਼ਸੀਅਤ ਵਾਲਾ ਅਮਰੀਕਨ ਅੰਦੋਲਨ ਜੰਗ ਦਾ ਯੋਧਾ ਸੀ। ਜੇਮਜ਼ ਮੋਨਰੋ ਨੇ ਕਾਲਜ ਆਫ ਐਾਡਮੇਰੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਕੌਾਟੀਨੈਂਟਲ ਕਾਂਗਰਸ ਵਿੱਚ ਡੈਲੀਗੇਟ ਵਜੋਂ ਸੇਵਾਵਾਂ ਨਿਭਾਈਆਂ। ਆਪ ਇੱਕ ਨੌਜਵਾਨ ਸਿਆਸਤਦਾਨ ਵਜੋਂ, ਵਰਜੀਨੀਆ ਕਨਵੈਂਸ਼ਨ ਵਿੱਚ ਉਸ ਨੇ ਫੈਡਰਲਿਸਟ-ਵਿਰੋਧੀ ਗੁੱਟ ...

                                               

ਜੇਮਸ ਬੁਕਾਨਾਨ

ਜੇਮਸ ਬੁਕਾਨਾਨ 1791 ਅਮਰੀਕਾ ਦਾ 15ਵਾਂ ਰਾਸ਼ਟਰਪਤੀ ਸੀ। ਆਪ ਦਾ ਜਨਮ ਪੈੱਨਸਿਲਵੇਨੀਆ ਦੇ ਕੋਵ ਗੈਪ ਵਿੱਚ ਪਿਤਾ ਜੇਮਸ ਬੁਕਾਨਾਨ ਅਤੇ ਮਾਤਾ ਐਲਿਜ਼ਾਬੈਥ ਸਪੀਰ ਬੁਕਾਨਾਨ ਦੇ ਘਰ ਹੋਇਆ। ਜੇਮਸ ਬੁਕਾਨਾਨ ਨੇ ਡਿਕਿੰਨਸਨ ਕਾਲਜ ਕਾਰਲੀਲਿਸਲੀ, ਪੈੱਨਸਿਲਵੇਨੀਆ ਤੋਂ ਗਰੈਜੂਏਟ ਅਤੇ ਕਾਨੂੰਨ ਦੀ ਪੜ੍ਹਾਈ ਕੀਤੀ। 181 ...

                                               

ਡੌਨਲਡ ਟਰੰਪ

ਡੌਨਲਡ ਜੌਨ ਟਰੰਪ ਅਮਰੀਕਾ ਦਾ ਰਾਸ਼ਟਰਪਤੀ, ਵਪਾਰੀ, ਟੈਲੀਵਿਜ਼ਨ ਵਿਅਕਤੀ, ਨਿਵੇਸ਼ਕ ਅਤੇ ਲੇਖਕ ਹੈ। ਉਸਨੇ 2016 ਦੀਆਂ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਲੜ ਕੇ ਜਿੱਤ ਹਾਸਲ ਕੀਤੀ। ਉਹ ਟਰੰਪ ਸੰਗਠਨ ਦਾ ਚੇਅਰਮੈਨ ਅਤੇ ਟਰੰਪ ਐਂਟਰਟੇਨਮੇਂਟ ਰਿਜ਼ੌਰਟ ਦਾ ਬਾਨੀ ਹੈ।।

                                               

ਫਰੈਂਕਲਿਨ ਪਾਇਰਸ

ਫਰੈਂਕਲਿਨ ਪਾਇਰਸ ਅਮਰੀਕਾ ਦਾ 14ਵਾਂ ਰਾਸ਼ਟਰਪਤੀ ਸੀ। ਆਪਦੇ ਗਿਆਰਾਂ ਸਾਲਾ ਦੇ ਪੁੱਤਰ ਦਾ ਪਦ ਸੰਭਾਲਣ ਤੋਂ ਦੋ ਮਹੀਨੇ ਪਹਿਲਾ ਹੀ ਕਤਲ ਹੋ ਗਿਆ ਤੇ ਸੋਗ ਵਿੱਚ ਡੁੱਬੇ ਫਰੈਂਕਲਿਨ ਪਾਇਰਸ ਨੇ ਸੋਗਮਈ ਵਾਤਾਵਰਨ ਵਿੱਚ ਰਾਸ਼ਟਰਪਤੀ ਪਦ ਦਾ ਅਹੁਦਾ ਸੰਭਾਲਿਆ ਸੀ। ਆਪ ਦਾ ਜਨਮ 23 ਨਵੰਬਰ 1804 ਵਿੱਚ ਹਿੱਲਜਬੋਰੋਹ, ...

                                               

ਫ਼ਰੈਂਕਲਿਨ ਡੀ ਰੂਜ਼ਵੈਲਟ

ਫਰੈਂਕਲਿਨ ਡੀ ਰੂਜਵੈਲਟ ਸੰਯੁਕਤ ਰਾਜ ਦਾ 32ਵਾਂ ਰਾਸ਼ਟਰਪਤੀ ਸੀ। ਇਹ ਲਗਤਾਰ 12 ਸਾਲਾਂ ਲਈ ਰਾਸ਼ਟਰਪਤੀ ਰਿਹਾ ਅਤੇ ਇਹ ਅਜਿਹਾ ਇੱਕ ਹੀ ਅਮਰੀਕੀ ਰਾਸ਼ਟਰਪਤੀ ਹੈ ਜੋ 8 ਤੋਂ ਵੱਧ ਸਾਲ ਲਈ ਇਸ ਪਦ ਉੱਤੇ ਰਿਹਾ ਹੋਵੇ। ਰੂਜ਼ਵੈਲਟ ਦਾ ਜਨਮ ਹਾਈਡ ਪਾਰਕ, ਨਿਊਯਾਰਕ ਚ 30 ਜਨਵਰੀ, 1882 ਵਿੱਚ ਹੋਇਆ ਸੀ। ਉਸ ਨੇ ਹਰ ...

                                               

ਮਿਲਾਰਡ ਫਿਲਮੋਰ

ਮਿਲਾਰਡ ਫਿਲਮੋਰ ਅਮਰੀਕਾ ਦਾ 13ਵਾਂ ਰਾਸ਼ਟਰਪਤੀ ਅਤੇ ਵ੍ਹਿਗ ਪਾਰਟੀ ਦਾ ਅੰਤਿਮ ਰਾਸ਼ਟਰਪਤੀ ਸੀ ਜੋ ਵਾਈਟ ਹਾਊਸ ਤੱਕ ਪਹੁੰਚਿਆ। 1807 ਵਿਚਉਹਨਾਂ ਦਾ ਨਿਊਯਾਰਕ ਦੀ ਕਾਉਂਟੀ ਫਿੰਗਰ ਲੇਕਸ ਵਿੱਚ ਜਨਮ ਹੋਇਆ। ਮੁਢਲੇ ਜੀਵਨ ਵਿੱਚ ਉਹਨਾਂ ਨੂੰ ਸਰਹੱਦੀ ਇਲਾਕੇ ਦੀਆਂ ਤੰਗੀਆਂ ਦਾ ਸਾਹਮਣਾ ਕੀਤਾ। ਉਸ ਨੇ ਆਪਣੇ ਪਿਤ ...

                                               

ਗੇਮ ਆਫ਼ ਥਰੋਨਜ਼

ਗੇਮ ਆਫ਼ ਥਰੋਨਜ਼ ਜਾਂ ਤਖ਼ਤਾਂ ਦੀ ਖੇਡ ਇੱਕ ਅਮਰੀਕੀ ਕਾਲਪਨਿਕ ਟੀ.ਵੀ. ਡਰਾਮਾ ਲੜੀਵਾਰ ਹੈ ਜੋ ਡੇਵਿਡ ਬੈਨਿਆਫ਼ ਅਤੇ ਡੀ. ਬੀ. ਵੀਸ ਵੱਲੋਂ ਐੱਚ.ਬੀ.ਓ. ਚੈਨਲ ਲਈ ਤਿਆਰ ਕੀਤਾ ਗਿਆ ਹੈ। ਇਹ ਜਾਰਜ ਰ. ਰ. ਮਾਰਟਿਨ ਦੇ ਕਾਲਪਨਿਕ ਨਾਵਲਾਂ ਦੀ ਲੜੀ ਏ ਸੌਂਗ ਆਫ਼ ਆਈਸ ਐਂਡ ਫ਼ਾਇਰ ਤੇ ਅਧਾਰਿਤ ਹੈ ਜਿਸ ਵਿੱਚ ਪਹਿ ...

                                               

ਉਰਸੁਲਾ ਕੇ. ਲੇ ਗੁਇਨ

ਉਰਸੁਲਾ ਕੇ. ਲੇ ਗੁਇਨ ਇੱਕ ਅਮੈਰੀਕਨ ਲੇਖਕ ਸੀ, ਜੋ ਉਸਦੀ ਹੈਨੀਸ਼ ਬ੍ਰਹਿਮੰਡ ਵਿੱਚ ਸਥਾਪਤ ਕੀਤੀ ਵਿਗਿਆਨਕ ਕਲਪਨਾ ਦੀਆਂ ਰਚਨਾਵਾਂ, ਅਤੇ ਅਰਥਸੀ ਕਲਪਨਾ ਦੀ ਲੜੀ ਸਮੇਤ ਸੱਟੇਬਾਜ਼ੀ ਦੀਆਂ ਗਲਪਾਂ ਦੇ ਕੰਮਾਂ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ। ਉਹ ਪਹਿਲੀ ਵਾਰ 1959 ਵਿੱਚ ਪ੍ਰਕਾਸ਼ਤ ਹੋਈ ਸੀ, ਅਤੇ ਉਸਦਾ ਸਾ ...

                                               

ਕ੍ਰਿਸਟਨ ਰੂਪੇਨੀਅਨ

ਰੂਪੇਨੀਅਨ ਦੀ ਪਰਵਰਿਸ਼ ਬੋਸਟਨ ਖੇਤਰ ਵਿੱਚ ਹੋਈ ਹੈ। ਉਸਦੇ ਪਿਤਾ ਇੱਕ ਮੈਡੀਕਲ ਡਾਕਟਰ ਹਨ ਅਤੇ ਉਸਦੀ ਮਾਂ ਇੱਕ ਸੇਵਾਮੁਕਤ ਨਰਸ ਹੈ। ਰੂਪੇਨੀਅਨ ਨੇ ਬਾਰਨਾਰਡ ਕਾਲਜ 2003 ਤੋਂ ਗ੍ਰੈਜੂਏਸ਼ਨ ਕੀਤੀ ਅਤੇ ਉਸਨੇ ਹਾਰਵਰਡ ਤੋਂ ਅੰਗਰੇਜ਼ੀ ਵਿੱਚ ਪੀ.ਐਚ.ਡੀ. ਕੀਤੀ ਅਤੇ ਨਾਲ ਹੀ ਮਿਸ਼ੀਗਨ ਯੂਨੀਵਰਸਿਟੀ ਵਿਚ ਹੈਲਨ ...

                                               

ਡਰੋਥੀ ਪਾਰਕਰ

ਡੌਰਥੀ ਪਾਰਕਰ ਇੱਕ ਅਮਰੀਕੀ ਕਵੀ, ਲੇਖਕ, ਆਲੋਚਕ, ਅਤੇ ਅਤੇ ਵਿਅੰਗਕਾਰ ਸੀ, ਜਿਸ ਨੂੰ ਹਾਜ਼ਰ-ਜਵਾਬੀ, ਹਾਸੇ ਠੱਠੇ ਅਤੇ 20 ਵੀਂ ਸਦੀ ਦੀਆਂ ਸ਼ਹਿਰੀ ਕਮੀਨਗੀਆਂ ਦੀ ਸਮਝ ਲਈ ਸਭ ਤੋਂ ਚੰਗੀ ਜਾਣਿਆ ਜਾਂਦਾ ਹੈ ਇਕ ਵਿਵਾਦਗ੍ਰਸਤ ਅਤੇ ਨਾਖੁਸ਼ ਬਚਪਨ ਤੋਂ, ਪਾਰਕਰ ਨੇ ਨਿਊਯਾਰਕਰ ਵਰਗੀਆਂ ਪਬਲੀਕੇਸ਼ਨਾਂ ਵਿੱਚ ਆਪਣ ...

                                               

ਡਰੌਥੀ ਪਾਰਕਰ

ਡਰੌਥੀ ਪਾਰਕਰ ਇੱਕ ਅਮਰੀਕੀ ਕਵੀ, ਲੇਖਕ, ਆਲੋਚਕ, ਅਤੇ ਅਤੇ ਵਿਅੰਗਕਾਰ ਸੀ, ਜਿਸ ਨੂੰ ਹਾਜ਼ਰ-ਜਵਾਬੀ, ਹਾਸੇ ਠੱਠੇ ਅਤੇ 20 ਵੀਂ ਸਦੀ ਦੀਆਂ ਸ਼ਹਿਰੀ ਕਮੀਨਗੀਆਂ ਦੀ ਸਮਝ ਲਈ ਸਭ ਤੋਂ ਚੰਗੀ ਜਾਣਿਆ ਜਾਂਦਾ ਹੈ ਇਕ ਵਿਵਾਦਗ੍ਰਸਤ ਅਤੇ ਨਾਖੁਸ਼ ਬਚਪਨ ਤੋਂ, ਪਾਰਕਰ ਨੇ ਨਿਊਯਾਰਕਰ ਵਰਗੀਆਂ ਪਬਲੀਕੇਸ਼ਨਾਂ ਵਿੱਚ ਆਪਣ ...

                                               

ਸ਼ਾਰਲਟ ਪਰਕਿਨਜ਼ ਗਿਲਮੈਨ

ਸ਼ਾਰਲਟ ਪਰਕਿਨਜ਼ ਗਿਲਮੈਨ ; ਵੀ ਸ਼ਾਰਲਟ ਪਰਕਿਨਜ਼ ਸਟੈਟਸਨ ਇੱਕ ਪ੍ਰਮੁੱਖ ਅਮਰੀਕੀ ਨਾਰੀਵਾਦੀ, ਸਮਾਜ ਵਿਗਿਆਨੀ, ਨਾਵਲਕਾਰਾ,ਕਹਾਣੀਕਾਰਾ, ਕਵਿੱਤਰੀ ਅਤੇ ਵਾਰਤਕ ਲੇਖਿਕਾ ਅਤੇ ਇੱਕ ਸਮਾਜਿਕ ਸੁਧਾਰਕ ਸੀ। ਉਹ ਇੱਕ ਯੁਟੋਪੀਆਈ ਨਾਰੀਵਾਦੀ ਸੀ ਅਤੇ ਇਹ ਆਪਣੀ ਵਲੱਖਣ ਜੀਵਨ ਸ਼ੈਲੀ ਕਰਕੇ ਭਵਿੱਖੀ ਨਾਰੀਵਾਦੀਆਂ ਲਈ ...

                                               

ਅਪਟਨ ਸਿੰਕਲੇਅਰ

ਆਪਟਨ ਸਿੰਕਲੇਅਰ, ਇੱਕ ਅਮਰੀਕੀ ਲੇਖਕ ਸੀ, ਜਿਸਨੇ 100 ਦੇ ਕਰੀਬ ਕਿਤਾਬਾਂ ਲਿਖੀਆਂ। ਆਪਣੇ ਸ਼ਾਹਕਾਰ ਨਾਵਲ ਜੰਗਲ ਦੇ ਰਚੇਤਾ ਹੋਣ ਨਾਤੇ ਉਸਨੂੰ ਵਿਸ਼ਵ ਪ੍ਰਸਿੱਧੀ ਹਾਸਲ ਹੋਈ। ਇਸ ਨਾਵਲ ਨੇ 20ਵੀਂ ਸਦੀ ਦੇ ਪਹਿਲੇ ਸਾਲਾਂ ਦੌਰਾਨ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅਮਰੀਕਾ ਅੰਦਰ ਮੀਟ ਦੀ ਪੈਕਿੰਗ ਕਰਨ ...

                                               

ਆਈਜ਼ੈਕ ਐਸੀਮੋਵ

thumb|300px|right|ਰੋਵੇਨਾ ਮੋਰੀਲ ਐਸੀਮੋਵ ਨੂੰ ਦਰਸਾਉਦਾ ਹੋਇਆ। ਆਈਜ਼ੈਕ ਐਸੀਮੋਵ ਸੋਵੀਅਤ ਯੂਨੀਅਨ ਵਿੱਚ ਪੈਦਾ ਹੋਇਆ ਅਮਰੀਕੀ ਲੇਖਕ ਸੀ। ਉਸਦਾ ਰੂਸੀ ਨਾਮ Исаак Озимов ਸੀ ਜਿਸਨੂੰ ਬਾਅਦ ਵਿੱਚ Айзек Азимов ਲਿਖਿਆ ਜਾਣ ਲੱਗ ਪਿਆ। ਉਹ ਇੱਕ ਵਿਗਿਆਨ-ਕਥਾ ਲੇਖਕ ਸੀ। ਭਾਵੇਂ ਉਸਨੇ ਕਈ ਸੌ ਕਿਤਾਬਾਂ ...

                                               

ਆਟੋ ਪਲਾਥ

ਔਟੋ ਐਮਿਲ ਪਲਾਥ ਇੱਕ ਜਰਮਨ ਅਮਰੀਕੀ ਲੇਖਕ ਸੀ। ਉਹ ਬੋਸਟਨ ਯੂਨੀਵਰਸਿਟੀ ਵਿੱਚ ਜੀਵ ਵਿਗਿਆਨ ਅਤੇ ਜਰਮਨ ਦਾ ਪਰੋਫੈਸਰ ਸੀ। ਅਤੇ ਉਹ ਸ਼ਹਿਦ ਦੀਆਂ ਮੱਖੀਆਂ ਬਾਰੇ ਵਿਸ਼ੇਸ਼ਗ ਇੱਕ ਕੀਟ ਵਿਗਿਆਨੀ ਸੀ। ਉਹ ਅਮਰੀਕੀ ਕਵਿਤਰੀ ਸਿਲਵੀਆ ਪਲਾਥ ਦਾ, ਅਤੇ ਵਾਰਨ ਪਲਾਥ ਦਾ ਪਿਤਾ, ਅਤੇ ਔਰੇਲੀਆ ਪਲਾਥ ਦਾ ਪਤੀ ਸੀ। ਉਸ ਨੇ ...

                                               

ਆਰਥਰ ਮਿਲਰ

ਆਰਥਰ ਮਿਲਰ ਅਮਰੀਕੀ ਨਾਟਕਕਾਰ ਅਤੇ ਨਿਬੰਧਕਾਰ ਸਨ। ਦੂਸਰੇ ਵਿਸ਼ਵ ਯੁੱਧ ਦੇ ਬਾਅਦ ਸਮਾਜਕ ਮਜ਼ਮੂਨਾਂ ਉੱਤੇ ਡਰਾਮੇ ਲਿਖਣ ਵਾਲੇ ਮਿਲਰ ਨੇ ਬਹੁਚਰਚਿਤ ਦ ਅਮੇਰਿਕਨ ਡਰੀਮ ਯਾਨੀ ਅਮਰੀਕੀ ਸੁਪਨੇ ਦੀਆਂ ਅਨੇਕ ਖਾਮੀਆਂ ਅਮਰੀਕੀ ਜਨਤਾ ਅਤੇ ਸੰਸਾਰ ਦੇ ਸਾਹਮਣੇ ਰਖੀਆਂ। ਇਸ ਕਾਰਨ ਉਹਨਾਂ ਦੀ ਆਲੋਚਨਾ ਵੀ ਹੋਈ ਲੇਕਿਨ ...

                                               

ਇਓਨ ਵੁੱਡ ਗਿਬਜ

ਇਓਨ ਐਲਵੇਦਾ ਵੁੱਡ ਗਿਬਜ ਇੱਕ ਅਮਰੀਕੀ ਸਿੱਖਿਅਕ, ਪੱਤਰਕਾਰ ਅਤੇ ਕਲੱਬਵੁਮੈਨ ਸੀ। ਉਸਨੇ 1912 ਤੋਂ 1914 ਤੱਕ ਨੈਸ਼ਨਲ ਐਸੋਸੀਏਸ਼ਨ ਆਫ ਕਲਰਡ ਵੂਮੈਨ ਦੀ ਉਪ-ਪ੍ਰਧਾਨ ਵਜੋਂ ਸੇਵਾ ਨਿਭਾਈ ਸੀ।

                                               

ਇਵਾਂਕਾ ਟਰੰਪ

ਇਵਾਂਕਾ ਟਰੰਪ ਇੱਕ ਅਮਰੀਕੀ ਲੇਖਕ, ਸਾਬਕਾ ਮਾਡਲ ਅਤੇ ਵਪਾਰੀ ਔਰਤ ਹੈ। ਉਹ ਸਾਬਕਾ ਮਾਡਲ ਇਵਾਨਾ ਟਰੰਪ ਅਤੇ ਅਮਰੀਕਾ ਦੇ ਚੁਣੇ ਗਏ 45ਵੇਂ ਰਾਸ਼ਟਰਪਤੀ ਡੌਨਲਡ ਟਰੰਪ ਦੀ ਬੇਟੀ ਹੈ। ਉਹ ਰੀਅਲ ਅਸਟੇਟ ਨਿਰਮਾਤਾ ਜੈਰੇਡ ਕੁਸ਼ਨਰ ਦੀ ਪਤਨੀ ਹੈ। ਉਹ ਪਰਿਵਾਰਕ-ਮਲਕੀਅਤ ਵਾਲੇ ਟਰੰਪ ਸੰਗਠਨ ਦੀ ਕਾਰਜਕਾਰੀ ਉਪ-ਰਾਸ਼ਟਰ ...

                                               

ਏਬੋਨੀ ਫਲਾਵਰਜ

ਏਬੋਨੀ ਵਿਕਟੋਰੀਆ ਫਲਾਵਰਜ ਇੱਕ ਅਮਰੀਕੀ ਗੱਦ ਲੇਖਕ ਅਤੇ ਕਾਰਟੂਨਿਸਟ ਹੈ, ਜੋ ਡੇਨਵਰ ਵਿੱਚ ਰਹਿੰਦੀ ਹੈ। ਉਹ 2017 ਵਿੱਚ ਰੋਨਾ ਜਾਫੇ ਫਾਉਂਡੇਸ਼ਨ ਰਾਇਟਰਜ ਐਵਾਰਡ ਦੀ ਪ੍ਰਾਪਤਕਰਤਾ ਹੈ। ਫਲਾਵਰਜ ਨੇ ਹਾਟ ਕੰਬ ਕਿਤਾਬ ਲਿਖੀ ਹੈ।

                                               

ਐਲੀ ਵੀਜ਼ਲ

ਐਲੀ ਵੀਜ਼ਲ ਯਹੂਦੀ ਅਮਰੀਕਨ ਲੇਖਕ ਸੀ, ਜਿਸ ਨੇ ਕਿ ਦੂਸਰੇ ਸੰਸਾਰ ਯੁੱਧ ਸਮੇਂ ਹਿਟਲਰ ਦੇ ਔਸ਼ਵਿੱਟਜ਼ ਵਿੱਚ ਤਸ਼ੀਹਾਖਾਨਿਆਂ ਵਿੱਚ ਯਹੂਦੀਆਂ ਤੇ ਹੋਏ ਅਤਿਆਚਾਰ ਨੂੰ ਹੰਡਾਇਆ ਤੇ ਵੇਖਿਆ। ਇਸ ਤੇ ਅਧਾਰਿਤ ਇਸ ਨੇ ਨਾਵਲ ਰਾਤ ਵੀ ਲਿਖਿਆ। 1986 ਵਿੱਚ ਨੋਬਲ ਸ਼ਾਂਤੀ ਇਨਾਮ ਮਿਲਿਆ।

                                               

ਕਿਮਬੇਰਲੀ ਨ. ਫੋਸਟਰ

ਕਿਮਬੇਰਲੀ ਨਿਕੋਲ ਫੋਸਟਰ ਇੱਕ ਅਮਰੀਕੀ ਲੇਖਕ ਅਤੇ ਸਭਿਆਚਾਰਕ ਆਲੋਚਕ ਹੈ। ਉਹ ਬਲੈਕ ਔਰਤਾਂ ਦੀ ਦਿਲਚਸਪੀ ਵਾਲੀ ਵੈਬਸਾਈਟ, ਹੈਰੀਐਟ ਲਈ ਸਭ ਤੋਂ ਜ਼ਿਆਦਾ ਜਾਣੀ ਜਾਂਦੀ ਹੈ। ਉਸ ਨੂੰ 2016 ਵਿੱਚ ਫੋਰਬਸ 30 ਅੰਡਰ 30 ਦਾ ਨਾਮ ਦਿੱਤਾ ਗਿਆ ਸੀ। ਫੋਸਟਰ ਦੇ ਕੰਮ ਨੂੰ ਐਸੇਂਸ ਮੈਗਜ਼ੀਨ, ਫਿਲਡੇਲਫੀਆ ਸਨ, ਕੰਪਲੈਕਸ ...

                                               

ਗੇਨਾਡੀ ਏਰਮਾਕ

ਗੇਨਾਡੀ ਏਰਮਾਕ, ਪੀਐਚ.ਡੀ. ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਤੇ ਐਥਲ ਪਰਸੀ ਅੰਦਰੂਸ ਜੇਰਓਨਟੋਲੋਜੀ ਸੈਂਟਰ ਅਤੇ ਮੋਲੀਕਿਊਲਰ ਅਤੇ ਕੰਪਿਊਟੇਸ਼ਨਲ ਬਾਇਓਲੋਜੀ ਡਿਵੀਜ਼ਨ ਵਿਖੇ ਇੱਕ ਰਿਸਰਚ ਸਹਾਇਕ ਪ੍ਰੋਫੈਸਰ ਹੈ। ਗੇਨਾਡੀ ਏਰਮਾਕ ਦਾ ਜਨਮ ਅਤੇ ਪਾਲਣ ਪੋਸ਼ਣ ਸਾਬਕਾ ਸੋਵੀਅਤ ਸੰਘ ਵਿੱਚ ਹੋਇਆ ਸੀ। ਉਹ 45 ਵਿਦਵਤ ...

                                               

ਚਾਰਲਸ ਬੂਕੋਵਸਕੀ

ਚਾਰਲਸ ਬੂਕੋਵਸਕੀ ਜਰਮਨੀ ਵਿੱਚ ਜੰਮਿਆ ਇੱਕ ਅਮਰੀਕੀ ਨਾਵਲਕਾਰ, ਕਵੀ, ਨਿੱਕੀ ਕਹਾਣੀ ਲੇਖਕ ਅਤੇ ਕਾਲਮਨਵੀਸ ਸੀ। ਇਸ ਦੀ ਰਚਨਾ ਉੱਤੇ ਇਸ ਦੇ ਸ਼ਹਿਰ ਲਾਸ ਐਂਜਲਸ ਦੇ ਸਮਾਜਿਕ, ਸੱਭਿਆਚਾਰਿਕ ਅਤੇ ਆਰਥਿਕ ਹਾਲਾਤ ਦਾ ਬਹੁਤ ਪ੍ਰਭਾਵ ਪਿਆ। ਗਰੀਬ ਅਮਰੀਕੀਆਂ ਦੀ ਸਾਧਾਰਨ ਜ਼ਿੰਦਗੀ, ਲਿਖਣ ਦੀ ਕਲਾ, ਸ਼ਰਾਬ, ਔਰਤਾਂ ...

                                               

ਜਸਟਿਨ ਨੈਪ

ਜਸਟਿਨ ਐਨਥਨੀ ਨੈਪ ਇਨਡਿਯਨੈਪਲਿਸ, ਇੰਡੀਆਨਾ ਤੋਂ ਇੱਕ ਅਮਰੀਕੀ ਵਿਕੀਪੀਡੀਆ ਯੂਜ਼ਰ ਹੈ ਜੋ ਵਿਕੀਪੀਡੀਆ ਤੇ ਇੱਕ ਲੱਖ ਤੋਂ ਵੱਧ ਸੋਧਾਂ ਦਾ ਯੋਗਦਾਨ ਪਾਉਣ ਵਾਲਾ ਪਹਿਲੀ ਵਿਅਕਤੀ ਸੀ। ਜੁਲਾਈ 2015 ਤੱਕ ਉਸਨੇ ਵਿਕੀਪੀਡੀਆ ਤੇ ਲਗਭਗ 1.5 ਲੱਖ ਸੋਧਾਂ ਅਤੇ ਮਾਰਚ 2020 ਤੱਕ ਨੇ ਅੰਗਰੇਜ਼ੀ ਵਿਕੀਪੀਡੀਆ ਉੱਤੇ 20 ...

                                               

ਜਾਡਾ ਪਿੰਕੈਟ ਸਮਿੱਥ

ਜਾਡਾ ਕੋਰੈਨ ਪਿੰਕੈਟ ਸਮਿੱਥ ਇੱਕ ਅਮਰੀਕੀ ਅਦਾਕਾਰਾ, ਡਾਂਸਰ, ਗਾਇਕ-ਗੀਤਕਾਰ, ਬਿਜ਼ਨੈਸਵੂਮਨ ਹੈ। ਉਸਨੇ ਪੇਸ਼ੇਵਰ ਤੌਰ ਤੇ ਆਪਣੀ ਸ਼ੁਰੂਆਤ ਸਿਟਕੌਮ ਦੇ ਟਰੂ ਕਲਰਜ਼ ਲੜੀਵਾਰ ਵਿੱਚ ਇੱਕ ਮਹਿਮਾਨ ਭੂਮਿਕਾ ਦੇ ਤੌਰ ਤੇ ਕੀਤੀ ਸੀ। ਉਸਨੇ ਬਿਲ ਕੌਸਬੀ ਦੁਆਰਾ ਬਣਾਏ ਟੀਵੀ ਲੜੀਵਾਰ ਏ ਡਿਫ਼ਰੈਂਟ ਵਰਲਡ ਵਿੱਚ ਛੇ ਸੀ ...

                                               

ਜੇਮਜ ਥਰਬਰ

ਜੇਮਜ ਗਰੋਵਰ ਥਰਬਰ ਇੱਕ ਅਮਰੀਕੀ ਕਾਰਟੂਨਿਸਟ, ਲੇਖਕ, ਪੱਤਰਕਾਰ, ਨਾਟਕਕਾਰ ਸੀ, ਹੈ ਅਤੇ ਬੁੱਧੀ ਮਨਾਇਆ। ਥਰਬਰ ਆਪਣੇ ਕਾਰਟੂਨਾਂ ਅਤੇ ਨਿੱਕੀਆਂ ਕਹਾਣੀਆਂ ਲਈ ਬਹੁਤਾ ਮਸ਼ਹੂਰ ਸੀ, ਜੋ ਮੁੱਖ ਤੌਰ ਤੇ ਨਿਊ ਯਾਰਕਰ ਰਸਾਲੇ ਵਿੱਚ ਅਤੇ ਉਸ ਦੀਆਂ ਕਈ ਕਿਤਾਬਾਂ ਵਿੱਚ ਪ੍ਰਕਾਸ਼ਿਤ ਹੋਈਆਂ। ਉਹ ਆਪਣੇ ਸਮੇਂ ਦੇ ਸਭ ਤੋ ...

                                               

ਜੌਨ ਸਟਾਈਨਬੈੱਕ

ਜਾਹਨ ਅਰਨੈਸਟ ਸਟੇਨਬੈਕ, ਜੂਨੀਅਰ ਅਮਰੀਕੀ ਲੇਖਕ ਸੀ। ਉਹ ਪਲਿਤਜ਼ਰ ਪੁਰਸਕਾਰ-ਜੇਤੂ ਨਾਵਲ ਦ ਗ੍ਰੇਪਸ ਆਫ਼ ਰੈਥ, ਈਸਟ ਆਫ਼ ਐਡਨ ਅਤੇ ਛੋਟੇ ਨਾਵਲ ਆਫ਼ ਮਾਈਸ ਐਂਡ ਮੈੱਨ ਕਰਕੇ ਮਸ਼ਹੂਰ ਹੈ। ਸੋਲਾਂ ਨਾਵਲਾਂ, ਛੇ ਗ਼ੈਰ-ਗਲਪੀ ਕਿਤਾਬਾਂ, ਅਤੇ ਪੰਜ ਕਹਾਣੀ ਸੰਗ੍ਰਿਹਾਂ, ਕੁੱਲ ਮਿਲਾਕੇ ਸਤਾਈ ਕਿਤਾਬਾਂ ਦੇ ਲੇਖਕ ਵ ...

                                               

ਜੌਰਜ ਸੌਂਡਰਜ਼

ਜੌਰਜ ਸੌਂਡਰਜ਼ ਇੱਕ ਅਮਰੀਕਨ ਲੇਖਕ, ਕਹਾਣੀਕਾਰ, ਨਿਬੰਧਕਾਰ, ਨਾਵਲਕਾਰ ਅਤੇ ਬਾਲ ਸਾਹਿਤਕਾਰ ਹੈ। ਜੌਰਜ ਸੌਂਡਰਜ਼ ਨੇ ਆਪਣੇ ਨਾਵਲ ਲਿੰਕਨ ਇਨ ਦ ਬਾਰਡੋ ਲਈ ਮੈਨ ਬੁਕਰ ਪੁਰਸਕਾਰ ਜਿੱਤਿਆ। ਉਹ 50.000 ਪੌਂਡ ਦਾ ਇਹ ਇਨਾਮ ਵਾਲਾ ਦੂਜਾ ਅਮਰੀਕੀ ਲੇਖਕ ਹੈ।

                                               

ਡਾਨ ਬ੍ਰਾਊਨ

ਡੇਨੀਅਲ ਗੇਰਹਾਰਡ ਬ੍ਰਾਊਨ ਇੱਕ ਅਮਰੀਕੀ ਲੇਖਕ ਹੈ। ਉਸਨੂੰ ਖਾਸ ਤੌਰ ਤੇ ਨਾਵਲ ਏਂਜਲਸ & ਡੈਮਨਸ, ਦਿ ਡਾ ਵਿੰਚੀ ਕੋਡ, ਇਨਫਾਰਨੋ ਅਤੇ ਓਰਿਜਨ ਕਰਕੇ ਜਾਣਿਆ ਜਾਂਦਾ ਹੈ। ਉਸਦੇ ਨਾਵਲ ਪ੍ਰਤੀਕਾਂ, ਕੋਡਾਂ ਅਤੇ ਸਾਜ਼ਿਸ਼ੀ ਸਿਧਾਂਤਾ ਦੇ ਵਿਸ਼ੇ ਪੇਸ਼ ਕਰਦੇ ਹਨ। ਉਸਦੀਆਂ ਕਿਤਾਬਾਂ ਨੂੰ 56 ਭਾਸ਼ਾਵਾਂ ਵਿੱਚ ਅਨੁਵਾ ...

                                               

ਦਿਨੇਸ਼ ਸ਼ਰਮਾ

ਦਿਨੇਸ਼ ਜੇ ਸ਼ਰਮਾ ਇੱਕ ਅਮਰੀਕੀ ਸਮਾਜਿਕ ਵਿਗਿਆਨੀ, ਮਨੋਵਿਗਿਆਨੀ, ਵਿਦਿਅਕ ਅਤੇ ਮਨੁੱਖੀ ਵਿਕਾਸ ਅਤੇ ਅਧਿਕਾਰਾਂ, ਲੀਡਰਸ਼ਿਪ ਅਤੇ ਵਿਸ਼ਵੀਕਰਨ ਦੇ ਖੇਤਰਾਂ ਵਿੱਚ ਉੱਦਮੀ ਹੈ; ਉਸ ਦੇ ਹਾਲ ਹੀ ਦੇ ਪ੍ਰਕਾਸ਼ਨਾਂ ਵਿੱਚ ਸ਼ਾਮਲ ਹਨ," ਗਲੋਬਲ ਓਬਾਮਾ: 21 ਵੀ ਸਦੀ ਵਿੱਚ ਲੀਡਰਸ਼ਿਪ ਦਾ ਕਰਾਸਰੋਡ ” ਅਤੇ ਸਭ ਤੋਂ ਹ ...

                                               

ਨੈਥੇਨੀਏਲ ਹਥਾਰਨ

ਹਥਾਰਨ ਦਾ ਜਨਮ ਸੇਲਮ, ਮੈਸਾਚੂਸਟਸ, ਯੂਨਾਇਟਡ ਸਟੇਟਸ ਵਿੱਚ ਅਮਰੀਕੀ ਸੁਤੰਤਰਤਾ ਵਾਲੇ ਦਿਨ ਚਾਰ ਜੁਲਾਈ 1804 ਨੂੰ ਹੋਇਆ। ਚਾਰ ਸਾਲ ਦੀ ਉਮਰ ਵਿੱਚ ਹੀ ਉਸ ਦੇ ਹਮਨਾਮ ਪਿਤਾ ਦੀ ਮੌਤ ਹੋ ਗਈ ਸੀ। ਉਸ ਦੇ ਪਿਤਾ ਸਮੁੰਦਰੀ ਕੈਪਟਨ ਸੀ ਸੂਰੀਨਾਮ, ਡਚ ਗਯਾਨਾ ਵਿੱਚ ਉਹਨਾਂ ਦੀ ਮੌਤ ਹੋਈ ਸੀ। ਵਿਧਵਾ ਮਾਂ ਨੇ ਉਸ ਦਾ ...

                                               

ਫਰਾਂਸਿਸ ਮੇਰੀਅਨ ਕਰੋਫੋਰਡ

ਫਰਾਂਸਿਸ ਮੇਰੀਅਨ ਕਰੋਫੋਰਡ ਇੱਕ ਅਮਰੀਕੀ ਲੇਖਕ ਸੀ, ਜੋ ਆਪਣੇ ਬਹੁਤ ਸਾਰੇ ਨਾਵਲਾਂ, ਖਾਸ ਕਰਕੇ ਉਹ ਜਿਹਨਾਂ ਦੀ ਕਹਾਣੀ ਇਟਲੀ ਵਿੱਚ ਵਿਚਰਦੀ ਹੈ, ਅਤੇ ਆਪਣੀਆਂ ਟਕਸਾਲੀ ਡਰਾਉਣੀਆਂ ਅਤੇ ਅਜਬ ਕਹਾਣੀਆ ਲਈ ਜਾਣਿਆ ਜਾਂਦਾ ਹੈ।

                                               

ਫਿਲਪ ਰੋਥ

ਫਿਲਪ ਮਿਲਟਨ ਰੋਥ ਅਮਰੀਕਨ-ਯਹੂਦੀ ਨਾਵਲਕਾਰ ਹੈ ਜਿਸ ਨੇ ਲਗਭਗ 30 ਨਾਵਲ ਲਿਖੇ ਹਨ। ਇਸ ਦਾ ਨਾਵਲਿਟ "ਖ਼ੁਦਾ-ਹਾਫ਼ਿਜ਼ ਕੋਲੰਬਸ" ਬੁਹਤ ਚਰਚਿਤ ਸ਼ਾਹਕਾਰ ਸਿੱਧ ਹੋਇਆ। ਰੋਥ ਨਵ-ਅਮੀਰ ਯਹੂਦੀ ਪਰਵਾਰ ਤੇ ਵਿਅੰਗ ਕਰਦਾ ਹੈ। "ਪੋਰਤਨੋਏ ਦੀ ਸਾਕਇਆਤ" ਯਹੂਦੀ ਲੋਕਾਂ ਦੀ ਬੀਮਾਰ ਮਾਨਸਿਕਤਾ ਦਾ ਮਖੌਲ ਓਡਾਂਦਾ ਹੈ, ਇ ...

                                               

ਮਾਰਕ ਟਵੇਨ

ਸੈਮੂਅਲ ਲੈਂਗਹੋਰਨ ਕਲੇਮਨਜ਼, ਜੋ ਜ਼ਿਆਦਾਤਰ ਆਪਣੇ ਕਲਮੀ ਨਾਮ ਮਾਰਕ ਟਵੇਨ ਨਾਲ ਜਾਣੇ ਜਾਂਦੇ ਹਨ, ਇੱਕ ਅਮਰੀਕੀ ਪੱਤਰਕਾਰ, ਨਾਵਲਕਾਰ, ਵਿਅੰਗਕਾਰ, ਲੇਖਕ ਅਤੇ ਅਧਿਆਪਕ ਸਨ। ਟਵੇਨ ਆਪਣੇ ਨਾਵਲਾਂ ਟਾਮ ਸਾਇਅਰ ਦੇ ਕਾਰਨਾਮੇ ਅਤੇ ਹੱਕਲਬਰੀ ਫ਼ਿਨ ਦੇ ਕਾਰਨਾਮੇ ਕਾਰਨ ਸਾਰੇ ਸੰਸਾਰ ਵਿੱਚ ਜਾਣੇ ਜਾਂਦੇ ਹਨ। ਮਗਰ ਵ ...

                                               

ਮਿਊਰੀਅਲ ਰੂਕਾਇਜ਼ਰ

ਮਿਊਰੀਅਲ ਰੂਕਾਇਜ਼ਰ ਇੱਕ ਅਮਰੀਕੀ ਕਵੀ ਅਤੇ ਸਿਆਸਤਦਾਨ ਸੀ। ਇਹ ਬਰਾਬਰੀ, ਨਾਰੀਵਾਦ, ਸਮਾਜਿਕ ਹੱਕਾਂ ਅਤੇ ਯਹੂਦੀ ਧਰਮ ਸੰਬੰਧੀ ਆਪਣੀਆਂ ਕਵਿਤਾਵਾਂ ਲਈ ਮਸ਼ਹੂਰ ਹੈ। ਕੇਨੇਥ ਰੇਕਸਰਥ ਨੇ ਕਿਹਾ ਕਿ ਉਹ ਉਸ ਦੀ" ਸਹੀ ਪੀੜ੍ਹੀ” ਦੀ ਸਭ ਤੋਂ ਮਹਾਨ ਕਵੀ ਸੀ। ਉਸ ਦੇ ਸਭ ਤੋਂ ਪ੍ਰਭਾਵਸ਼ਾਲੀ ਕੰਮਾਂ ਵਿਚੋਂ ਇੱਕ "ਦ ...

                                               

ਰਾਚੇਲ ਗੋਲਡ

ਰਾਚੇਲ ਗੋਲਡ ਇਕ ਅਮਰੀਕੀ ਨਾਵਲਕਾਰ ਹੈ, ਜਿਸਨੇ ਮਸ਼ਹੂਰ ਨਾਵਲ ਬੀਇੰਗ ਐਮਲੀ ਲਿਖਿਆ ਹੈ, ਇਹ ਨਾਵਲ ਟਰਾਂਸਜੈਂਡਰ ਲੜਕੀ ਦੇ ਦ੍ਰਿਸ਼ਟੀਕੋਣ ਤੋਂ ਲਿਖਿਆ ਗਿਆ ਪਹਿਲਾ ਨੌਜਵਾਨ ਬਾਲਗ ਨਾਵਲ ਹੈ। ਉਹ ਵਰਤਮਾਨ ਵਿੱਚ ਪੁਰਸਕਾਰ ਜੇਤੂ ਮਾਰਕੀਟਿੰਗ ਰਣਨੀਤੀਕਾਰ ਅਤੇ ਬੁਲਾਰਾ ਹੈ। ਰਾਚੇਲ ਨੇ ਐਲਜੀਬੀਟੀ ਕਮਿਉਨਟੀ ਵਿੱਚ ...

                                               

ਰਾਲਫ ਵਾਲਡੋ ਐਮਰਸਨ

ਰਾਲਫ ਵਾਲਡੋ ਐਮਰਸਨ ਇੱਕ ਅਮਰੀਕੀ ਨਿਬੰਧਕਾਰ, ਭਾਸ਼ਣਕਾਰ ਅਤੇ ਕਵੀ ਹੋਏ ਹਨ। ਉਨ੍ਹਾਂ ਨੇ 19ਵੀਂ ਸਦੀ ਦੇ ਅਧ ਸਮੇਂ ਚੱਲੇ ਅੰਤਰਗਿਆਨਵਾਦੀ ਅੰਦੋਲਨ ਦੀ ਅਗਵਾਈ ਕੀਤੀ ਸੀ। ਉਹ ਵਿਅਕਤੀਵਾਦ ਦੇ ਤਕੜੇ ਚੈਂਪੀਅਨ ਅਤੇ ਵਿਅਕਤੀ ਉੱਤੇ ਸਮਾਜਕ ਦਬਾਵਾਂ ਦੇ ਤਕੜੇ ਆਲੋਚਕ ਸਨ। ਉਨ੍ਹਾਂ ਨੇ ਮੈਲਵਿਲ, ਥੋਰੋ, ਵਿਟਮੈਨ ਅਤ ...

                                               

ਲੀਸਾ ਈ ਬਲੂਮ

ਲੀਜ਼ਾ ਈ ਬਲੂਮ ਇੱਕ ਅਮਰੀਕੀ ਸਭਿਆਚਾਰਕ ਆਲੋਚਕ ਅਤੇ ਨਾਰੀਵਾਦੀ ਕਲਾ ਇਤਿਹਾਸਕਾਰ ਤੇ ਧਰੁਵੀ ਖੇਤਰਾਂ ਬਾਰੇ ਨਿਪੁੰਨ ਲੇਖਿਕਾ ਹੈ। ਸਮਕਾਲੀ ਕਲਾ, ਵਾਤਾਵਰਣ ਕਲਾ, ਫੋਟੋਗ੍ਰਾਫੀ ਦਾ ਇਤਿਹਾਸ, ਦਿੱਖ ਸਭਿਆਚਾਰ ਅਤੇ ਫਿਲਮ ਸਿੱਖਿਆ ਵਿੱਚ ਜਾਣੀ-ਪਛਾਣੀ ਸਖਸ਼ੀਅਤ ਹੈ। ਇਹਨਾਂ ਖੇਤਰਾਂ ਵਿੱਚ ਇਸ ਦੀਆਂ ਪੁਸਤਕਾਂ ਅਤੇ ...

                                               

ਵਿਲ ਡੁਰਾਂਟ

ਵਿਲੀਅਮ ਜੇਮਜ ਡੁਰਾਂਟ ਅਮਰੀਕਾ ਦੇ ਪ੍ਰਸਿੱਧ ਲੇਖਕ, ਇਤਿਹਾਸਕਾਰ ਅਤੇ ਦਾਰਸ਼ਨਿਕ ਸਨ। ਆਪਣੀ ਪਤਨੀ, ਏਰੀਏਲ ਡੁਰਾਂਟ ਨਾਲ ਮਿਲ ਕੇ ਦੋ ਜਿਲਦਾਂ ਵਿੱਚ ਲਿਖੀ ਉਨ੍ਹਾਂ ਦੀ ਰਚਨਾ ਦ ਸਟੋਰੀ ਆਫ ਸਿਵਲਾਈਜੇਸ਼ਨ ਬਹੁਤ ਪ੍ਰਸਿੱਧ ਹੈ। ਇਸ ਤੋਂ ਪਹਿਲਾਂ 1926 ਵਿੱਚ ਉਨ੍ਹਾਂ ਨੇ ਦ ਸਟੋਰੀ ਆਫ ਫਿਲਾਸਫੀ ਲਿਖੀ ਜੋ ਬਹੁਤ ...

                                               

ਵਿਲੀ ਵਿਲਕਿਨਸਨ

ਵਿਲੀ ਚੈਂਗ ਵਿਲਕਿਨਸਨ ਇੱਕ ਅਮਰੀਕੀ ਲੇਖਕ, ਜਨਤਕ ਸਿਹਤ ਸਲਾਹਕਾਰ, ਐਲ.ਜੀ.ਟੀ.ਬੀ.ਕਿਉ ਕਾਰਕੁੰਨ ਅਤੇ ਕੈਲੀਫੋਰਨੀਆ ਤੋਂ ਲੰਬੇ ਸਮੇਂ ਤੋਂ ਐੱਲ.ਜੀ.ਬੀ.ਟੀ.ਕਿਉ ਸੱਭਿਆਚਾਰਕ ਯੋਗਤਾ ਟ੍ਰੇਨਰ ਹੈ। ਟਰਾਂਸਜੈਂਡਰ ਮੁੱਦਿਆਂ ਵਿੱਚ ਮਾਹਰ ਹੋਣ ਦੇ ਨਾਤੇ, ਉਸ ਨੇ ਐੱਲ.ਜੀ.ਬੀ.ਟੀ ਆਬਾਦੀ ਲਈ ਪਹੁੰਚ ਵਧਾਉਣ ਤੇ ਸਿਹਤ ...

                                               

ਸਕੌਟ ਫ਼ਿਟਜ਼ਜੇਰਾਲਡ

ਫ਼ਰਾਂਸਿਸ ਸਕੌਟ ਕੀ ਫ਼ਿਟਜ਼ਜੇਰਾਲਡ ਇੱਕ ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਹੈ। ਇਸਨੂੰ 20ਵੀਂ ਸਦੀ ਦੇ ਸਭ ਤੋਂ ਮਹਾਨ ਅਮਰੀਕੀ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਫ਼ਿਟਜ਼ਜੇਰਾਲਡ 1920ਵਿਆਂ ਦੀ ਗਵਾਚੀ ਪੀੜ੍ਹੀ ਦਾ ਲੇਖਕ ਮੰਨਿਆ ਜਾਂਦਾ ਹੈ। ਇਸਨੇ 4 ਨਾਵਲ ਲਿਖੇ: ਦਿਸ ਸਾਈਡ ਆਫ਼ ਪੈਰਾਡਾਈ ...

                                               

ਸਟੀਫ਼ਨ ਕਿੰਗ

ਸਟੀਫਨ ਐਡਵਿਨ ਕਿੰਗ ਅਮਰੀਕੀ ਲੇਖਕ ਹੈ ਜੋ ਕਿ ਕਈ ਤਰ੍ਹਾਂ ਦੀਆਂ ਡਰਾਉਣੀਆਂ, ਅਲੌਕਿਕ, ਸਸਪੈਂਸ ਅਤੇ ਕਾਲਪਨਿਕ ਫੈਂਟਸੀ ਨਾਵਲਾਂ ਦਾ ਰਚਨਾਕਾਰ ਹੈ। ਉਸਦੀਆਂ ਕਿਤਾਬਾਂ ਦੀਆਂ 350 ਮਿਲੀਅਨ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ, ਅਤੇ ਉਸਦੀਆਂ ਬਹੁਤ ਸਾਰੀਆਂ ਰਚਨਾਵਾਂ ਉੱਪਰ ਫ਼ੀਚਰ ਫਿਲਮਾਂ, ਟੈਲੀਵਿਜ਼ਨ ਲੜੀਵਾ ...

                                               

ਹੈਰੀਅਟ ਬੀਚਰ ਸਟੋ

ਹੈਰੀਅਟ ਅਲਿਜਾਬੈਥ ਬੀਚਰ ਸਟੋ ਅਮਰੀਕੀ ਲੇਖਿਕਾ, ਰੰਗਭੇਦ ਅਤੇ ਦਾਸਪ੍ਰਥਾ ਦੀ ਕੱਟੜ ਵਿਰੋਧੀ, ਅਤੇ ਨਾਵਲਕਾਰ ਸੀ। ਉਸ ਦੇ ਨਾਮ ਨਾਲੋਂ ਉਸ ਦਾ ਨਾਵਲ, ਅੰਕਿਲ ਟਾਮਸ ਕੈਬਨ, ਵਧੇਰੇ ਪ੍ਰਸਿੱਧ ਹੈ। ਇਸਦਾ ਹਿੰਦੀ ਅਨੁਵਾਦ, ਟਾਮ ਕਾਕਾ ਕੀ ਕੁਟੀਆ, ਸਿਰਲੇਖ ਹੇਠ 1916 ਵਿੱਚ ਹੋ ਗਿਆ ਸੀ। ਇਸ ਨਾਵਲ ਦੀ ਗਿਣਤੀ ਦੁਨੀ ...

                                               

ਹੋਵਾਰਡ ਫਾਸਟ

ਹੋਵਾਰਡ ਮੇਲਵਿਨ ਫ਼ਾਸਟ ਅਮਰੀਕੀ ਨਾਵਲਕਾਰ ਅਤੇ ਟੈਲੀਵਿਜ਼ਨ ਲੇਖਕ ਸੀ।.ਉਸਨੇ ਈ ਵੀ ਕਨਿੰਘਮ ਅਤੇ ਵਾਲਟਰ ਐਰਿਕਸਨ ਦੇ ਕਲਮੀ ਨਾਮ ਹੇਠ ਵੀ ਸਾਹਿਤ ਰਚਨਾ ਕੀਤੀ।

                                               

ਮੈਗੀ ਐਲ.ਵਾਕਰ

ਵਾਕਰ ਇੱਕ ਅਫ਼ਰੀਕੀ-ਅਮਰੀਕੀ ਅਧਿਆਪਕ ਅਤੇ ਵਪਾਰੀ ਔਰਤ ਹੈ। ਵਾਕਰ ਸਯੁੰਕਤ ਰਾਜ ਅਮਰੀਕਾ ਦੀ ਪਹਿਲੀ ਬੈਂਕ ਰਾਸ਼ਟਰਪਤੀ ਬਣੀ। ਇੱਕ ਨੇਤਾ ਦੇ ਰੂਪ ਵਿੱਚ, ਉਸਨੇ ਅਫ਼ਰੀਕਨ ਅਮਰੀਕਨ ਅਤੇ ਔਰਤਾਂ ਲਈ ਜੀਵਨ ਦੇ ਰਾਹ ਵਿੱਚ ਠੋਸ ਸੁਧਾਰ ਕਰਨ ਲਈ ਦਰਸ਼ਣ ਦੇ ਨਾਲ ਸਫਲਤਾਵਾਂ ਹਾਸਲ ਕੀਤੀਆਂ। ਅਧਰੰਗ ਦੀ ਬਿਮਾਰੀ ਹੋਣ ਕ ...

                                               

ਸਟੀਵ ਜੌਬਜ਼

ਸਟੀਵਨ ਪੌਲ ਸਟੀਵ ਜੌਬਜ਼ ਸਟੀਵਨ ਪੌਲ ਸਟੀਵ ਜੌਬਜ਼ ਇੱਕ ਅਮਰੀਕੀ ਉਦਯੋਗੀ ਅਤੇ ਖੋਜੀ ਸੀ। ਇਸਨੂੰ ਐਪਲ ਦੇ ਸੀ.ਈ.ਓ. ਵਜੋਂ ਜਾਣਿਆ ਜਾਂਦਾ ਹੈ। ਅਗਸਤ 2011 ਵਿੱਚ ਉਨ੍ਹਾਂ ਨੇ ਇਸ ਪਦ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਾਬਸ ਪਿਕਸਰ ਏਨੀਮੇਸ਼ਨ ਸਟੂਡੀਓਜ ਦੇ ਮੁੱਖ ਕਾਰਜਕਾਰੀ ਅਧਿਕਾਰੀ ਵੀ ਰਹੇ। 2006 ਵਿੱਚ ਉਹ ਦ ...

                                               

ਓਂਟਾਰੀਓ ਖਾਲਸਾ ਦਰਬਾਰ

ਓਨਟਾਰੀਓ ਖਾਲਸਾ ਦਰਬਾਰ, ਓਨਟਾਰੀਓ ਦੇ ਮਿਸੀਸਾਗਾ ਵਿੱਚ ਇੱਕ ਪ੍ਰਸਿੱਧ ਸਿੱਖ ਗੁਰਦੁਆਰਾ ਹੈ। ਕਨੇਡਾ ਦੇ ਸਭ ਤੋਂ ਵੱਡੇ ਸਿੱਖ ਗੁਰੂਧਾਮਾਂ ਵਿਚੋਂ ਇਕ, ਇਹ ਵੱਡੇ ਧਾਰਮਿਕ ਤਿਉਹਾਰਾਂ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੂੰ ਆਕਰਸ਼ਿਤ ਕਰਦਾ ਹੈ। ਇੱਕ ਗੁਰਦੁਆਰਾ, ਭਾਵ "ਗੁਰੂ ਦਾ ਦਰਵਾਜਾ", ਸਿੱਖ ਧਰਮ ਅਸ ...

                                               

ਜਸਟਿਨ ਟਰੂਡੋ

ਜਸਟਿਨ ਪਾਇਰੀ ਜੇਮਸ ਟਰੂਡੋ ਇੱਕ ਕੈਨੇਡੀਅਨ ਸਿਆਸਤਦਾਨ ਹੈ ਜੋ ਕਿ ਕੈਨੇਡਾ ਦਾ 23ਵਾਂ ਅਤੇ ਮੌਜੂਦਾ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦਾ ਨੇਤਾ ਹੈ। ਕੈਨੇਡਾ ਦੇ ਇਤਿਹਾਸ ਵਿੱਚ ਉਹ ਜੋ ਕਲਾਰਕ ਤੋਂ ਬਾਅਦ ਦੂਜਾ ਯੁਵਾ ਪ੍ਰਧਾਨ ਮੰਤਰੀ ਹੈ ਅਤੇ ਕੈਨੇਡਾ ਦੇ 15ਵਾਂ ਪ੍ਰਧਾਨ ਮੰਤਰੀ ਪਾਇਰੀ ਟਰੂਡੋ ਦਾ ਪੁੱਤਰ ਹ ...