ⓘ Free online encyclopedia. Did you know? page 166
                                               

ਸ਼ਾਹਦਦਕੋਟ

ਸ਼ਾਹਦਦਕੋਟ ਸਿੰਧ, ਪਾਕਿਸਤਾਨ ਦੇ ਕਿੰਬਰ ਸ਼ਾਹਦਦਕੋਟ ਜ਼ਿਲੇ ਦਾ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਸ਼ਾਹਦਦਕੋਟ ਦੇ ਆਲੇ ਦੁਆਲੇ ਬਹੁਤ ਸਾਰੀ ਜ਼ਮੀਨ ਖੂਹਾਵਰ ਕਬੀਲੇ ਦੀ ਸੀ। ਖੂਹਾਵਰ ਕਬੀਲਾ ਸ਼ਹਿਰ ਲਈ ਵੱਡਾ ਯੋਗਦਾਨ ਹੈ, ਸ਼ਹਿਰ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਸ਼ਹਿਰ ਦੇ ਪਲਾਟ ਵੱਖ ...

                                               

ਹਸਨ ਅਬਦਾਲ

ਹਸਨ ਅਬਦਾਲ ਜ਼ਿਲ੍ਹਾ ਅਟਕ, ਪਾਕਿਸਤਾਨ ਦੇ ਪੰਜਾਬ ਸੂਬਾ ਦੀ ਉੱਤਰੀ ਸਰਹੱਦ ਦੇ ਕਰੀਬ ਸਥਿਤ ਇੱਕ ਇਤਿਹਾਸਕ ਸ਼ਹਿਰ ਹੈ। ਇਹ ਜੀ ਟੀ ਰੋਡ ਪਰ ਸ਼ਾਹਰਾਹ ਕਰਾਕੁਰਮ ਦੇ ਸ਼ੁਰੂ ਤੇ ਸਥਿਤ ਹੈ। ਰਾਵਲਪਿੰਡੀ ਤੋਂ ਲੱਭਗ 40 ਕਿਲੋਮੀਟਰ ਉੱਤਰ ਪੱਛਮ ਵਿੱਚ ਸਥਿਤ ਇਸ ਕਸਬੇ ਦੀ ਮੌਜੂਦਾ ਆਬਾਦੀ ੫੦,੦੦੦ ਤੋਂ ਜ਼ਿਆਦਾ ਹੈ। ...

                                               

ਕਿਲਾ ਅਟਕ

ਕਿਲਾ ਅਟਕ, ਅਟਕ ਖ਼ੁਰਦ ਦੇ ਮੁਕਾਮ ਤੇ ਸਿੰਧ ਦਰਿਆ ਦੇ ਕਿਨਾਰੇ ਤੇ 1581 ਤੋਂ 1583 ਦੌਰਾਨ ਮੁਗ਼ਲ ਸ਼ਹਿਨਸ਼ਾਹ ਅਕਬਰ ਨੇ ਖ਼ੁਆਜਾ ਸ਼ਮਸ ਉੱਦ ਦੀਨ ਖ਼ਵਾਫ਼ੀ ਦੀ ਨਿਗਰਾਨੀ ਹੇਠ ਬਣਵਾਇਆ ਸੀ। ਅਕਬਰ ਨੂੰ ਇਸ ਕਿਲੇ ਦੇ ਨਿਰਮਾਣ ਦਾ ਖ਼ਿਆਲ ਉਸ ਵਕਤ ਆਇਆ ਜਦ ਉਹ ਆਪਣੇ ਸੌਤੇਲੇ ਭਾਈ ਮਿਰਜ਼ਾ ਹਕੀਮ ਕਾਬਲ ਦਾ ਗਵਰਨ ...

                                               

ਕਿਲ੍ਹਾ ਜਮਰੌਦ

ਅਕਤੂਬਰ 1836 ਵਿੱਚ ਸਿੱਖਾਂ ਨੇ ਜਮਰੌਦ ਨੂੰ ਜਿੱਤਿਆ। ਸਿੱਖ ਜਰਨੈਲ ਹਰੀ ਸਿੰਘ ਨਲੂਆ ਨੇ ਇਹ ਕਿਲ੍ਹਾ ਬਣਾਉਣ ਦੀ ਯੋਜਨਾ ਬਣਾਈ। ਪਹਿਲਾਂ ਇਸ ਯੋਜਨਾ ਦਾ ਵਿਰੋਧ ਹੋਇਆ। ਪਰ ਹਰੀ ਸਿੰਘ ਨੇ 16 ਦਸੰਬਰ 1836 ਵਿੱਚ ਇਸ ਦੀ ਨੀਹ ਰੱਖੀ ਅਤੇ ਇਹ 54 ਦਿਨਾਂ ਵਿੱਚ ਬਣ ਕਿ ਤਿਆਰ ਹੋ ਗਿਆ। ਜਮਰੌਦ ਨੂੰ ਇਸ ਦੀਆਂ ਦਸ ਫ ...

                                               

ਦਰਾਵੜ ਕਿਲ੍ਹਾ

ਦਰਾਵੜ ਕਿਲ੍ਹਾ ਬਹਾਵਲਪੁਰ, ਪੰਜਾਬ, ਪਾਕਿਸਤਾਨ ਇੱਕ ਵੱਡਾ ਵਰਗ ਆਕਾਰ ਦਾ ਕਿਲ੍ਹਾ ਹੈ। ਦਰਾਵੜ ਕਿਲ੍ਹੇ ਦੇ ਚਾਲੀ ਬੁਰਜ ਚੋਲਿਸਤਾਨ ਮਾਰੂਥਲ ਵਿੱਚ ਮੀਲਾਂ ਤੋਂ ਦਿੱਸਦੇ ਹਨ। ਕੰਧਾਂ ਦਾ ਘੇਰਾ 1500 ਮੀਟਰ ਅਤੇ ਉਚਾਈ ਤੀਹ ਮੀਟਰ ਹੈ। ਦਰਾਵੜ ਕਿਲ੍ਹਾ ਭੱਟੀ ਕਬੀਲੇ ਦੇ ਇੱਕ ਰਾਜਪੂਤ ਹਾਕਮ ਰਾਏ ਜੱਜਾ ਭੱਟੀ ਨੇ ਬ ...

                                               

ਜਾਮ ਸਾਕੀ

ਜਾਮ ਸਾਕੀ ਸਿੰਧ, ਪਾਕਿਸਤਾਨ ਦੇ ਖੱਬੇ ਪੱਖੀ ਸਿਆਸਤਦਾਨ ਸੀ। ਉਹ ਪਹਿਲਾਂ ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਸੀ। ਸਿਆਸੀ ਗਤੀਵਿਧੀਆਂ ਦੇ ਕਾਰਨ ਸਾਕੀ ਨੂੰ 15 ਸਾਲ ਤੋਂ ਵੱਧ ਸਮੇਂ ਲਈ ਕੈਦ ਰੱਖਿਆ ਗਿਆ ਸੀ। ਜੇਲ੍ਹ ਵਿਚਲੇ ਆਪਣੇ ਸਮੇਂ ਦੌਰਾਨ ਉਸ ਦੀ ਪਤਨੀ ਸੁਖਨ ਨੇ ਜਾਮ ਸਾਕੀ ਦੀ ਮੌਤ ਦੀ ਅ ...

                                               

ਗ਼ੁਲਾਮ ਅਲੀ (ਗਾਇਕ)

ਗ਼ੁਲਾਮ ਅਲੀ ਪਟਿਆਲਾ ਘਰਾਣੇ ਦੇ ਇੱਕ ਗ਼ਜ਼਼ਲ ਅਤੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਹਨ। ਗ਼ੁਲਾਮ ਅਲੀ ਆਪਣੇ ਸਮੇ ਦੇ ਆਹਲਾ ਗ਼ਜ਼ਲ ਗਾਇਕ ਵਜੋਂ ਜਾਣੇ ਜਾਂਦੇ ਹਨ। ਉਹਨਾ ਦੀ ਗ਼ਜ਼ਲ ਗਾਇਕੀ ਦੂਜੇ ਗਾਇਕਾਂ ਨਾਲੋਂ ਵਿਲਖਣ ਹੈ ਅਤੇ ਇਸ ਵਿਚ ਹਿੰਦੁਸਤਾਨੀ ਸ਼ਾਸ਼ਤਰੀ ਸੰਗੀਤ ਦੀ ਮ ...

                                               

ਜਸਟਿਨ ਬੀਬਸ

ਜਸਟਿਨ ਬੀਬਸ, ਜਸਟਿਨ ਸਿਸਟਰਜ ਜਾਂ ਜਸਟਿਨ ਗ੍ਰ੍ਲਜ ਦੋ ਭੈਣਾਂ ਸਾਨੀਆ ਅਤੇ ਮੁਕੱਦਸ ਤਾਬੇਆਦਾਰ ਦਾ ਇੱਕ ਪਾਕਿਸਤਾਨੀ ਸੰਗੀਤ ਗਰੁੱਪ ਹੈ, ਜਿਹਨਾਂ ਦੇ ਜਸਟਿਨ ਬੀਬਰ ਦੇ ਗੀਤ ਬੇਬੀ ਗਾਉਣ ਦੀ ਵੀਡੀਓ ਇੰਟ੍ਰਨੈੱਟ ਤੇ ਵਾਇਰਲ ਹੋਈ।

                                               

ਰੁਬੀਨਾ ਕੁਰੈਸ਼ੀ

ਰੁਬੀਨਾ ਕੁਰੈਸ਼ੀ ਪਾਕਿਸਤਾਨ ਦੇ ਸਿੰਧੀ ਕਲਾਸੀਕਲ ਗਾਇਕਾਂ ਵਿਚੋਂ ਇੱਕ ਸੀ। ਉਹ 1960 ਤੋਂ 1990 ਦੇ ਦਹਾਕੇ ਦੌਰਾਨ ਬਹੁਤ ਮਸ਼ਹੂਰ ਸੀ। ਉਹ ਰੇਡੀਓ ਪਾਕਿਸਤਾਨ ਹੈਦਰਾਬਾਦ, ਸਿੰਧ ਦੁਆਰਾ ਅਰੰਭ ਕੀਤੀ ਮੁੱਢਲੀ ਸਿੰਧੀ ਮਹਿਲਾ ਗਾਇਕਾਂ ਵਿਚੋਂ ਇੱਕ ਸੀ। ਉਸ ਨੇ ਜ਼ਿਆਦਾਤਰ ਸੂਫੀ ਗੀਤ ਗਾਏ ਹਨ। ਉਹ "ਸਿੰਧ ਦੀ ਕੋਇ ...

                                               

ਸੁਰੱਈਆ ਖਾਨਮ

ਸੁਰੱਈਆ ਖਾਨਮ ਜਾਂ ਸੁਰਈਆ ਖਾਨੂਮ ਪੰਜਾਬ ਦੀ ਇਕ ਬਜ਼ੁਰਗ ਲੋਕ ਅਤੇ ਕਲਾਸੀਕਲ ਗਾਇਕਾ ਹੈ । ਉਹ ਪਾਕਿਸਤਾਨ ਟੈਲੀਵਿਜ਼ਨ ਅਤੇ ਹੋਰ ਟੀਵੀ ਚੈਨਲਾਂ ਤੇ ਆਪਣੇ ਰੂਹਾਨੀ ਪ੍ਰਦਰਸ਼ਨ ਅਤੇ ਸੂਫੀ ਸੰਗੀਤ ਗਾਉਣ ਲਈ ਵੀ ਜਾਣੀ ਜਾਂਦੀ ਹੈ।

                                               

ਹਾਮਿਦ ਅਲੀ ਖ਼ਾਂ

ਹਾਮਿਦ ਅਲੀ ਖ਼ਾਂ, ਇੱਕ ਪਾਕਿਸਤਾਨੀ ਕਲਾਸੀਕਲ ਗਾਇਕ ਹੈ। ਉਹ ਪਟਿਆਲਾ ਘਰਾਣਾ ਸਬੰਧਿਤ ਹੈ। ਪਟਿਆਲਾ ਘਰਾਣਾ ਦੇ ਇੱਕ ਪ੍ਰਤੀਨਿਧ ਹੋਣ ਦੇ ਨਾਤੇ, ਹਾਮਿਦ ਅਲੀ ਖ਼ਾਂ ਦੀ ਗ਼ਜ਼ਲ ਅਤੇ ਸ਼ਾਸਤਰੀ ਗਾਇਨ ਦਾ ਧਨੀ ਹੈ।ਉਸਨੇ ਕਈ ਰਿਕਾਰਡ ਰਿਲੀਜ਼ ਕੀਤੇ ਹਨ ਅਤੇ ਹੋਰ ਮਸ਼ਹੂਰ ਭਾਰਤੀ ਕਲਾਕਾਰਾਂ ਨਾਲ ਕੰਮ ਕੀਤਾ ਹੈ। ਉਸ ...

                                               

ਪਾਰਸਾ (ਟੀਵੀ ਡਰਾਮਾ)

ਪਾਰਸਾ ਇੱਕ ਪਾਕਿਸਤਾਨੀ ਡਰਾਮਾ ਹੈ ਜੋ ਬੁਸ਼ਰਾ ਰਹਿਮਾਨ ਦੁਆਰਾ ਲਿਖੇ ਪਾਰਸਾ ਉੱਪਰ ਅਧਾਰਿਤ ਹੈ| ਇਹ ਸਮਾਜ ਦੇ ਲੋਕਾਂ ਵਿੱਚ ਜਾਤ ਅਤੇ ਧਰਮ ਤੋਂ ਬਾਹਰੇ ਵਿਆਹਾਂ ਅਤੇ ਦੂਜੇ ਸੱਭਿਆਚਾਰਾਂ ਨੂੰ ਨੀਵਾਂ ਸਮਝਣ ਦੀ ਪ੍ਰਵਿਰਤੀ ਨੂੰ ਪੇਸ਼ ਕਰਦਾ ਹੈ| ਇਹ ਡਰਾਮਾ ਪਾਰਸਾ ਨਾਂ ਦੀ ਇੱਕ ਮੁਸਲਿਮ ਕੁੜੀ ਦੀ ਕਹਾਣੀ ਹੈ ਜ ...

                                               

ਆਬਰੂ

ਆਬਰੂ ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ। ਇਹ ਹਮ ਟੀਵੀ ਉੱਪਰ 201 ਦਿਸੰਬਰ 2015 ਨੂੰ ਪ੍ਰਸਾਰਿਤ ਹੋਣਾ ਸ਼ੁਰੂ ਹੋਇਆ। ਇਸਨੂੰ ਨਿਰਦੇਸ਼ਿਤ ਇਲਿਆਸ ਕਸ਼ਮੀਰੀ ਨੇ ਕੀਤਾ ਹੈ। ਇਸ ਡਰਾਮੇ ਦੀ ਪਟਕਥਾ ਕੈਸਰ ਹਯਾਤ ਨੇ ਲਿਖੀ ਹੈ ਅਤੇ ਇਸ ਦਾ ਸਕ੍ਰੀਨਪਲੇਅ ਅਮੀਰਾ ਅਹਿਮਦ ਨੇ ਲਿਖਿਆ ਹੈ। ਇਸ ਵਿੱਚ ਏਸ਼ਾਲ ਫਯਾਜ਼, ਫਾ ...

                                               

ਕਭੀ ਕਭੀ (ਟੀਵੀ ਡਰਾਮਾ)

ਕਭੀ ਕਭੀ ਇੱਕ ਪਾਕਿਸਤਾਨੀ ਡਰਾਮਾ ਹੈ ਜੋ 2013 ਵਿੱਚ ਏਆਰਯਾਈ ਡਿਜੀਟਲ ਚੈਨਲ ਉੱਪਰ ਪ੍ਰਸਾਰਿਤ ਹੋਇਆ ਸੀ। ਇਸਨੂੰ ਜ਼ਿੰਦਗੀ ਦੁਆਰਾ ਭਾਰਤ ਵਿੱਚ ਵੀ 23 ਜੂਨ 2015 ਤੋਂ ਪ੍ਰਸਾਰਣ ਸ਼ੁਰੂ ਕੀਤਾ ਗਿਆ।

                                               

ਕਰਬ

ਕਰਬ 2015 ਦਾ ਇੱਕ ਪਾਕਿਸਤਾਨੀ ਟੈਲੀਵਿਜਨ ਡਰਾਮਾ ਹੈ। ਇਹ ਹਮ ਟੀਵੀ ਉੱਪਰ ਪ੍ਰਸਾਰਿਤ ਹੋਇਆ। ਇਹ ਆਮਨਾ ਨਵਾਜ਼ ਖਾਨ ਦੁਆਰਾ ਨਿਰਦੇਸ਼ਿਤ ਅਤੇ ਨਿਰਮਾਣ ਕੀਤਾ ਗਿਆ ਹੈ। ਇਹ ਰਾਹਤ ਜਬੀਨ ਨੇ ਲਿਖਿਆ ਹੈ। ਇਸ ਵਿੱਚ ਮੁੱਖ ਕਿਰਦਾਰਾਂ ਵਿੱਚ ਅਦਨਾਨ ਸਿੱਦਕੀ, ਅਰਮੀਨਾ ਖਾਨ ਅਤੇ ਸਮਨ ਅੰਸਾਰੀ ਸ਼ਾਮਿਲ ਹਨ।

                                               

ਖੋਇਆ ਚਾਂਦ

ਖੋਇਆ ਖੋਇਆ ਚਾਂਦ ਇੱਕ ਪਾਕਿਸਤਾਨੀ ਟੈਲੀਵਿਜ਼ਨ ਡਰਾਮਾ ਹੈ ਜੋ ਹਮ ਟੀਵੀ ਉੱਪਰ 15 ਅਗਸਤ 2013 ਤੋਂ ਪ੍ਰਸਾਰਿਤ ਹੋਇਆ ਅਤੇ ਇਹ ਹਰ ਵੀਰਵਾਰ ਨੂੰ ਰਾਤ 8 ਵਜੇ ਪ੍ਰਸਾਰਿਤ ਹੁੰਦਾ ਸੀ। ਇਸਦਾ ਭਾਰਤ ਵਿੱਚ ਵੀ ਜ਼ਿੰਦਗੀ ਉੱਪਰ 12 ਨਵੰਬਰ 2015 ਤੋਂ ਪ੍ਰਸਾਰਣ ਸ਼ੁਰੂ ਕੀਤਾ ਗਿਆ। ਇਸਦੇ ਵਿੱਚ ਮੁੱਖ ਕਿਰਦਾਰਾਂ ਵਜੋਂ ...

                                               

ਜ਼ਿੰਦਗੀ ਗੁਲਜ਼ਾਰ ਹੈ (ਟੀਵੀ ਡਰਾਮਾ)

ਜ਼ਿੰਦਗੀ ਗੁਲਜ਼ਾਰ ਹੈ ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ ਜੋ ਇਸੇ ਨਾਂ ਦੇ ਨਾਵਲ ਉੱਪਰ ਬਣਿਆ ਹੋਇਆ ਹੈ| ਸੁਲਤਾਨਾ ਸਿੱਦਕ਼ੀ ਦੁਆਰਾ ਨਿਰਦੇਸ਼ਿਤ ਅਤੇ ਮੋਮਿਨਾ ਦੁਰੈਦ ਦੁਆਰਾ ਨਿਰਮਿਤ ਇਸ ਡਰਾਮੇ ਦਾ ਪ੍ਰਸਾਰਣ ਹਮ ਟੀਵੀ ਉੱਪਰ ਹੋਇਆ ਅਤੇ ਇਹ ਹਮਸਫ਼ਰ ਤੋਂ ਬਾਅਦ ਦੂਜਾ ਸਭ ਤੋਂ ਵਧ ਪਸੰਦ ਕੀਤਾ ਜਾਣ ਵਾਲਾ ਡਰਾਮ ...

                                               

ਡਾਇਜੈਸਟ ਰਾਈਟਰ

ਡਾਇਜੈਸਟ ਰਾਈਟਰ ਇੱਕ ਪਾਕਿਸਤਾਨੀ ਟੈਲੀਵਿਜ਼ਨ ਡਰਾਮਾ ਹੈ। ਇਹ 5 ਅਕਤੂਬਰ 2014 ਨੂੰ ਹਮ ਟੀਵੀ ਉੱਪਰ ਹਰ ਐਤਵਾਰ ਨੂੰ ਰਾਤ 8 ਤੋਂ 9:10 ਵਜੇ ਪ੍ਰਸਾਰਿਤ ਹੋਣਾ ਸ਼ੁਰੂ ਹੋਇਆ। 13 ਦਿਸੰਬਰ ਦਿਨ ਸ਼ਨੀਵਾਰ ਤੋਂ ਇਸਦਾ ਸਮਾਂ ਤਬਦੀਲ ਹੋਕੇ ਸ਼ਨੀਵਾਰ ਨੂੰ 8 ਤੋਂ 9:10 ਵਜੇ ਤੱਕ ਕਰ ਦਿੱਤਾ ਗਿਆ। ਇਸ ਤਬਦੀਲੀ ਦਾ ਕ ...

                                               

ਤਲਖੀਆਂ (ਟੀਵੀ ਡਰਾਮਾ)

ਤਲਖੀਆਂ 2013 ਦਾ ਇੱਕ ਪਾਕਿਸਤਾਨੀ ਡਰਾਮਾ ਹੈ ਜਿਸ ਨੂੰ ਨਾਮਵਰ ਪਾਕਿਸਤਾਨੀ ਲੇਖਿਕਾ ਅਤੇ ਫਿਲਮ ਨਿਰਦੇਸ਼ਕ ਬੀ ਗੁਲ ਨੇ ਲਿਖਿਆ ਅਤੇ ਖਾਲਿਦ ਅਹਿਮਦ ਨੇ ਨਿਰਦੇਸ਼ਿਤ ਕੀਤਾ ਸੀ। ਇਹ ਡਰਾਮਾ ਅਰੁੰਧਤੀ ਰਾਏ ਦੇ ਵਿਸ਼ਵ ਪੱਧਰ ਉੱਤੇ ਚਰਚਿਤ ਨਾਵਲ ਦ ਗਾਡ ਆਫ ਸਮਾਲ ਥਿੰਗਸ ਉੱਪਰ ਆਧਾਰਿਤ ਸੀ। ਡਰਾਮਾ ਸਮਾਜ ਨੂੰ ਖੋਖ ...

                                               

ਦਾਸਤਾਨ (ਟੀਵੀ ਡਰਾਮਾ)

ਦਾਸਤਾਨ ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ। ਇਹ ਰਜ਼ੀਆ ਬੱਟ ਦੇ ਲਿਖੇ ਇੱਕ ਨਾਵਲ ਬਾਨੋ ਉੱਪਰ ਅਧਾਰਿਤ ਹੈ। ਇਸ 2010 ਵਿੱਚ ਹਮ ਟੀਵੀ ਉੱਪਰ ਪ੍ਰਸਾਰਿਤ ਹੋਇਆ। ਇਹ ਡਰਾਮਾ ਪਾਕਿਸਤਾਨ ਦੀ ਅਜ਼ਾਦੀ ਦੀ ਲਹਿਰ ਉੱਪਰ ਅਧਾਰਿਤ ਹੈ ਅਤੇ ਡਰਾਮੇ ਵਿਚਲੇ ਕਾਲਖੰਡ ਦਾ ਸਮਾਂ 1947 ਤੋਂ ਲੈ ਕੇ 1956 ਤੱਕ ਦਾ ਹੈ। ਇਹ ਡਰ ...

                                               

ਦਿਆਰ-ਏ-ਦਿਲ (ਟੀਵੀ ਡਰਾਮਾ)

ਦਿਆਰ-ਏ-ਦਿਲ ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ ਜੋ ਫ਼ਰਹਤ ਇਸ਼ਤਿਆਕ਼ ਦੇ ਨਾਵਲਿਟ ਦਿਆਰ-ਏ-ਦਿਲ ਉੱਪਰ ਅਧਾਰਿਤ ਹੈ। ਇਸਦਾ ਨਿਰਦੇਸ਼ਨ ਹਸੀਬ ਹਸਨ ਨੇ ਕੀਤਾ ਅਤੇ ਇਸਦੀ ਪ੍ਰੋਡਿਉਸਰ ਮੋਮਿਨਾ ਦੁਰੈਦ ਹੈ। ਇਸ ਵਿੱਚ ਸਨਮ ਸਈਦ, ਮਾਇਆ ਅਲੀ, ਓਸਮਾਨ ਖਾਲਿਦ ਬੱਟ, ਮਿਕਾਲ ਜੁਲਫ਼ਿਕਾਰ, ਹਰੀਮ ਫ਼ਾਰੂਕ਼ ਅਤੇ ਅਲੀ ਰਹਿ ...

                                               

ਦੁੱਰ-ਏ-ਸ਼ਹਵਾਰ

ਦੁੱਰ-ਏ-ਸ਼ਹਵਾਰ ਇੱਕ ਪਾਕਿਸਤਾਨੀ ਉਰਦੂ ਨਾਵਲ ਉੱਪਰ ਬਣਿਆ ਟੀਵੀ ਡਰਾਮਾ ਹੈ। ਇਸਨੂੰ ਅਮੀਰਾ ਅਹਿਮਦ ਨੇ ਲਿਖਿਆ ਅਤੇ ਹੈਸਮ ਹੁਸੈਨ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ। ਇਹ ਡਰਾਮਾ ਪਹਿਲਾਂ ਪਾਕਿਸਤਾਨ ਵਿੱਚ ਦੁੱਰ-ਏ-ਸ਼ਹਵਾਰ ਸਿਰਲੇਖ ਨਾਲ 3 ਸਤੰਬਰ 2012 ਨੂੰ ਪ੍ਰਸਾਰਿਤ ਹੋਇਆ ਸੀ ਅਤੇ ਇਸਨੂੰ ਮੋਮਿਨਾ ਦੁਰੈਦ ...

                                               

ਪਿਆਰੇ ਅਫ਼ਜ਼ਲ (ਟੀਵੀ ਡਰਾਮਾ)

ਪਿਆਰੇ ਅਫ਼ਜ਼ਲ ਇੱਕ ਪਾਕਿਸਤਾਨੀ ਡਰਾਮਾ ਹੈ। ਜੋ ਖ਼ਲੀਲ-ਉਰ-ਰਹਿਮਾਨ ਕਮਰ ਦਾ ਲਿਖਿਆ ਅਤੇ ਨਦੀਮ ਬੇਗ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ। ਇਹ ਪਾਕਿਸਤਾਨ ਵਿੱਚ ਏਆਰਯਾਈ ਡਿਜੀਟਲ ਚੈਨਲ ਉੱਪਰ 26 ਨਵੰਬਰ 2013 ਤੋਂ 12 ਅਗਸਤ ਤੱਕ ਪ੍ਰਸਾਰਿਤ ਹੋਇਆ। ਇਹ ਦਰਸ਼ਕਾਂ ਵਿੱਚ ਏਨਾ ਮਕਬੂਲ ਹੋਇਆ ਸੀ ਕਿ ਇਸਦੀ ਆਖਰੀ ਕਿ ...

                                               

ਬੇਹੱਦ

ਬੇਹੱਦ ਇੱਕ ਪਾਕਿਸਤਾਨੀ ਟੈਲੀਫ਼ਿਲਮ ਹੈ। ਇਹ ਪਾਕਿਸਤਾਨ ਵਿੱਚ 8 ਜੂਨ 2013 ਨੂੰ ਪਹਿਲੀ ਵਾਰ ਟੀਵੀ ਉੱਪਰ ਦਿਖਾਗਈ ਅਤੇ 30 ਅਗਸਤ 2014 ਨੂੰ ਭਾਰਤ ਵਿੱਚ ਜ਼ਿੰਦਗੀ ਚੈਨਲ ਉੱਪਰ ਦਿਖਾਈ ਗਈ। ਇਹ ਇੱਕ ਮੱਧਵਰਗੀ ਵਿਧਵਾ ਔਰਤ ਦੀ ਕਹਾਣੀ ਹੈ ਜੋ ਆਪਣੀ ਇਕਲੌਤੀ ਧੀ ਬਾਰੇ ਹਮੇਸ਼ਾ ਚਿੰਤਿਤ ਰਹਿੰਦੀ ਹੈ।

                                               

ਮਨ ਮਾਇਲ

ਮਨ ਮਾਇਲ ਇੱਕ ਪਾਕਿਸਤਾਨੀ ਡਰਾਮਾ ਹੈ। ਇਸਦਾ ਪ੍ਰਸਾਰਣ ਹਮ ਟੀਵੀ ਉੱਪਰ 25 ਜਨਵਰੀ 2016 ਤੋਂ ਸ਼ੁਰੂ ਹੋਇਆ। ਇਸ ਡਰਾਮੇ ਦੀ ਕਹਾਣੀ ਮਨਾਹਿਲ ਅਤੇ ਸਲਾਹੁੱਦੀਨ ਜੋ ਕਿ ਇੱਕ ਗੰਭੀਰ ਕਿਸਮ ਦਾ ਵਿਅਕਤੀ ਹੈ, ਦੀ ਪਿਆਰ ਕਹਾਣੀ ਹੈ। ਦੋਵੇਂ ਇੱਕ ਦੂਜੇ ਨੂੰ ਪਿਆਰ ਤਾਂ ਕਰਦੇ ਹਨ ਪਰ ਪਰਿਵਾਰਕ ਝਗੜਿਆਂ ਅਤੇ ਬੰਦਿਸ਼ਾਂ ...

                                               

ਮੁਝੇ ਖੁਦਾ ਪੇ ਯਕੀਨ ਹੈ

ਇਸ ਦੀ ਕਹਾਣੀ ਚਾਰ ਪਾਤਰਾਂ ਅਰਹਮ, ਅਰੀਬਾ, ਸ਼ਾਇਕ਼ ਅਤੇ ਨਰਮੀਨ ਦੇ ਬਾਰੇ ਹੈ। ਅਰਹਮ ਉਸ ਦੇ ਅਤੀਤ ਦੀ ਇੱਕ ਗਲਤੀ ਕਾਰਨ ਪਰਿਵਾਰ ਵਿੱਚੋਂ ਛੇਕਿਆ ਗਿਆ ਹੈ। ਸ਼ਾਇਕ਼ ਦੀ ਵਿਆਹੁਤਾ ਜਿੰਦਗੀ ਸਹੀ ਨਹੀਂ ਹੈ ਕਿਓਂਕੀ ਉਸ ਦੀ ਪਤਨੀ ਨਰਮੀਨ ਇਸ ਡਰਾਮੇ ਵਿੱਚ ਨਕਾਰਾਤਮਕ ਭੂਮਿਕਾ ਵਿੱਚ ਹੈ ਤੇ ਅਰਹਮ ਦੇ ਅਤੀਤ ਦਾ ਰਾ ...

                                               

ਮੇਰਾ ਨਾਮ ਯੂਸਫ਼ ਹੈ

ਮੇਰਾ ਨਾਮ ਯੂਸਫ਼ ਹੈ, ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ ਜੋ 6 ਮਾਰਚ 2015 ਤੋਂ ਹਰ ਸ਼ੁੱਕਰਵਾਰ ਰਾਤ 8 ਵਜੇ ਪਾਕਿਸਤਾਨੀ ਟੀਵੀ ਚੈਨਲ ਏ-ਪਲਸ ਇੰਟਰਟੇਨਮੈਂਟ ਉੱਪਰ ਪ੍ਰਸਾਰਿਤ ਹੋ ਰਿਹਾ ਹੈ। ਇਹ ਜਾਮੀ ਦੇ ਇੱਕ ਕਿੱਸੇ ਜੂਲੈਖਾਂ ਬਿਨ ਯੂਸਫ਼ ਉੱਪਰ ਆਧਾਰਿਤ ਹੈ ਅਤੇ ਇਸਨੂੰ ਖ਼ਲੀਲ-ਉਰ-ਰਹਿਮਾਨ ਕ਼ਮਰ ਨੇ ਲਿਖਿਆ ...

                                               

ਮੇਰੇ ਕ਼ਾਤਿਲ ਮੇਰੇ ਦਿਲਦਾਰ (ਟੀਵੀ ਡਰਾਮਾ)

ਮੇਰੇ ਕ਼ਾਤਿਲ ਮੇਰੇ ਦਿਲਦਾਰ ਇੱਕ ਪਾਕਿਸਤਾਨੀ ਡਰਾਮਾ ਹੈ ਜੋ 2011 ਵਿਚ ਪਾਕਿਸਤਾਨ ਵਿਚ ਪ੍ਰਸਾਰਿਤ ਹੋਇਆ। ਇਸ ਦਾ ਪ੍ਰਸਾਰਣ ਭਾਰਤ ਵਿਚ ਵੀ 2014 ਵਿਚ ਹੋਇਆ ਤੇ ਇਸ ਨੂੰ ਦੋਹਾਂ ਮੁਲਕਾਂ ਵਿਚ ਬਰਾਬਰ ਦਾ ਹੁੰਗਾਰਾ ਪ੍ਰਾਪਤ ਹੋਇਆ।

                                               

ਸਦਕ਼ੇ ਤੁਮਹਾਰੇ

ਸਦਕ਼ੇ ਤੁਮਹਾਰੇ ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ ਜੋ ਅੱਜਕਲ ਹਮ ਟੀਵੀ ਉੱਪਰ ਪ੍ਰਸਾਰਿਤ ਹੋ ਰਿਹਾ ਹੈ| ਇਸ ਨੂੰ ਨਿਰਦੇਸ਼ਿਤ ਇਹਤੇਸ਼ਮੁੱਦੀਨ ਨੇ ਕੀਤਾ ਹੈ ਅਤੇ ਇਸਦੀ ਨਿਰਮਾਤਾ ਮੋਮਿਨਾ ਦੁਰੈਦ ਹੈ| ਇਸ ਦੇ ਮੁੱਖ ਸਿਤਾਰੇ ਮਾਹਿਰਾ ਖਾਨ ਅਤੇ ਅਦਨਾਨ ਮਲਿਕ ਹਨ| ਅਦਨਾਨ ਇਸ ਡਰਾਮੇ ਰਾਹੀਂ ਟੀਵੀ ਕੈਰੀਅਰ ਦੀ ਸ਼ ...

                                               

ਸ਼ਹਿਰ-ਏ-ਜ਼ਾਤ (ਟੀਵੀ ਡਰਾਮਾ)

ਸ਼ਹਿਰ-ਏ-ਜ਼ਾਤ ਇੱਕ ਰੁਮਾਂਟਿਕ ਅਤੇ ਆਧਿਆਤਮਕ ਪਾਕਿਸਤਾਨੀ ਡਰਾਮਾ ਹੈ ਜੋ ਇਸੇ ਨਾਂ ਦੇ ਨਾਵਲ ਉੱਪਰ ਬਣਿਆ ਹੈ ਅਤੇ ਇਹ ਪਹਿਲੀ ਵਾਰ 2012 ਵਿੱਚ ਹਮ ਟੀਵੀ ਉੱਪਰ ਪ੍ਰਸਾਰਿਤ ਹੋਇਆ| ਇਹ ਡਰਾਮਾ ਜੂਨ 29, 2012 ਨੂੰ ਸ਼ੁਰੂ ਹੋਇਆ ਅਤੇ ਇਸਦੀ ਆਖਿਰੀ ਕਿਸ਼ਤ ਨਵੰਬਰ 2, 2012 ਨੂੰ ਪ੍ਰਸਾਰਿਤ ਹੋਈ ਜਿਸ ਨੂੰ ਦਰਸ਼ਕ ...

                                               

ਸ਼ਹਿਰਿਆਰ ਸ਼ਹਿਜ਼ਾਦੀ (ਟੀਵੀ ਡਰਾਮਾ)

ਸ਼ਹਿਰਿਆਰ ਸ਼ਹਿਜ਼ਾਦੀ ਇੱਕ ਪਾਕਿਸਤਾਨੀ ਡਰਾਮਾ ਹੈ ਜੋ ਪਾਕਿਸਤਾਨ ਵਿੱਚ 2012 ਵਿੱਚ ਉਰਦੂ 1 ਅਤੇ ਏ ਪਲੱਸ ਇੰਟਰਟੇਨਮੈਂਟ ਚੈਨਲਾਂ ਉੱਪਰ ਪ੍ਰਸਾਰਿਤ ਹੋਇਆ। ਇਸਦੇ ਨਿਰਦੇਸ਼ਕ ਸਯੱਦ ਅਹਿਮਦ ਕਾਮਰਾਸਨ ਅਤੇ ਇਹ ਜ਼ਫਰ ਇਮਰਾਨ ਨੇ ਲਿਖਿਆ ਸੀ। ਇਹ ਡਰਾਮਾ ਭਾਰਤ ਵਿੱਚ ਵੀ ਜ਼ਿੰਦਗੀ ਉੱਪਰ 25 ਮਈ 2015 ਤੋਂ ਨਵੇਂ ਸ ...

                                               

ਹਮਸਫ਼ਰ (ਟੀਵੀ ਡਰਾਮਾ)

ਹਮਸਫਰ ਉਰਦੂ, ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ। ਇਹ ਹਮ ਟੀਵੀ ਉੱਪਰ ਸਤੰਬਰ 24, 2011 ਤੋਂ ਮਾਰਚ 3, 2012 ਤੱਕ ਪ੍ਰਸਾਰਿਤ ਹੋਇਆ। ਇਹ ਫ਼ਰਹਤ ਇਸ਼ਤਿਆਕ਼ ਦੇ ਲਿਖੇ ਇਸੇ ਨਾਂ ਦੇ ਨਾਵਲ ਉੱਪਰ ਅਧਾਰਿਤ ਸੀ ਅਤੇ ਇਸ ਦੀ ਮਕ਼ਬੂਲੀਅਤ ਕਾਰਨ ਹੀ ਜਾਕਿਰ ਅਹਿਮਦ ਅਤੇ ਸਰਮਦ ਸੁਲਤਾਨ ਨੇ ਇਸ ਨੂੰ ਪਰਦੇ ਉੱਪਰ ਢਾਲਿਆ ...

                                               

ਹਰੀਸ

ਹਰੀਸ, ਜੱਰੀਸ਼ ਜਾਂ ਹਰੀਸਾ ਇੱਕ ਮੋਟੀ ਪੀਸੀ ਕਣਕ ਨੂੰ ਮੀਟ ਦੇ ਨਾਲ ਉਬਾਲ ਕੇ ਤਿਆਰ ਕੀਤਾ ਜਾਂਦਾ ਹੈ. ਇਸ ਦੀ ਇਕਸਾਰਤਾ ਦਲੀਆ ਅਤੇ ਡੰਪਲਿੰਗ ਜਿਹੀ ਹੁੰਦੀ ਹੈ। ਹਰੀਸ ਇੱਕ ਪ੍ਰਸਿੱਧ ਪਕਵਾਨ ਹੈ ਜੋ ਕਿ ਫ਼ਾਰਸ ਦੀ ਖਾੜੀ ਦੇ ਅਰਬ ਰਾਜਾਂ ਵਿੱਚ ਜਾਣੀ ਜਾਂਦੀ ਹੈ, ਖ਼ਾਸਕਰ ਰਮਜ਼ਾਨ ਦੇ ਮਹੀਨੇ ਵਿੱਚ, ਜਦੋਂ ਕਿ ...

                                               

ਜੁਨੈਦ ਜਮਸ਼ੇਦ

ਜੁਨੈਦ ਜਮਸ਼ੇਦ ਇੱਕ ਪਾਕਿਸਤਾਨੀ ਪੌਪ ਗਾਇਕ ਅਤੇ ਨਾਅਤ ਖ਼ਵਾਨ ਸੀ। ਇਸ ਨੇ ਪੌਪ ਮੌਸੀਕੀ ਗਰੁਪ ਵਾਇਟਲ ਸਾਇਨਜ਼ ਦੇ ਨੁਮਾਇੰਦੇ ਗਾਇਕ ਵਜੋਂ ਸ਼ੌਹਰਤ ਹਾਸਲ ਕੀਤੀ। ਉਹ ਯੂਨੀਵਰਸਿਟੀ ਆਫ਼ ਇੰਜੀਨੀਇਰਿੰਗ ਐਂਡ ਟੈਕਨੋਲੋਜੀ, ਲਾਹੌਰ ਦੇ ਗਰੈਜੂਏਟ ਸੀ। 1987 ਵਿੱਚ ਦਿਲ ਦਿਲ ਪਾਕਿਸਤਾਨ ਦੀ ਰੀਲਿਜ਼ ਦੇ ਨਾਲ ਹੀ ਉਹ ...

                                               

ਬੈਂਜਾਮਿਨ ਭੈਣਾਂ

ਬੈਂਜਾਮਿਨ ਭੈਣਾਂ ਤਿੰਨ ਭੈਣਾਂ, ਨਰਿਸਾ, ਬੀਨਾ ਅਤੇ ਸ਼ਬਾਨਾ ਬੈਂਜਾਮਿਨ ਦਾ ਇੱਕ ਪਾਕਿਸਤਾਨੀ ਗਾਇਕ ਗਰੁੱਪ ਸੀ। ਆਮ ਤੌਰ ਤੇ ਉਹ ਕੋਰਸ ਗੀਤ ਗਾਉਂਦੀਆਂ ਸਨ - 1970 ਦੇ ਦਹਾਕੇ ਦੇ ਅੰਤ ਵਿੱਚ ਅਤੇ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਪਾਕਿਸਤਾਨ ਟੈਲੀਵਿਜ਼ਨ ਦੇ ਪ੍ਰਦਰਸ਼ਨ ਵਿੱਚ ਇਕੱਠੀਆਂ ਗਾਉਂਦੀਆਂ ਸਨ, ਉਹ ਪ ...

                                               

ਹਦੀਕ਼ਾ ਕਿਆਨੀ

ਹਦੀਕ਼ਾ ਕਿਆਨੀ ਇੱਕ ਪਾਕਿਸਤਾਨੀ ਗਾਇਕਾ, ਗੀਤਕਾਰਾ ਅਤੇ ਸਮਾਜ-ਸੇਵੀ ਹੈ। ਉਸਨੂੰ ਕਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸਨਮਾਨ ਮਿਲ ਚੁੱਕੇ ਹਨ ਅਤੇ ਉਹ ਕਈ ਮਸ਼ਹੂਰ ਸਥਾਨਾਂ ਉੱਤੇ ਆਪਣੀ ਕਲਾ ਦਿਖਾ ਚੁੱਕੀ ਹੈ। 2006 ਵਿੱਚ ਕ਼ਿਆਨੀ ਨੂੰ ਪਾਕਿਸਤਾਨ ਦਾ ਸਭ ਤੋਂ ਉੱਚਾ ਨਾਗਰਿਕ ਸਨਮਾਨ ਤਮਗਾ-ਏ-ਇਮਤਿਆਜ਼ ਮਿਲਿਆ। ...

                                               

ਅਹਫ਼ਾਜ਼ ਅਲ-ਰਹਿਮਾਨ

ਅਹਫ਼ਾਜ਼-ਅਲ-ਰਹਿਮਾਨ, ਇੱਕ ਪਾਕਿਸਤਾਨੀ ਪੱਤਰਕਾਰ, ਲੇਖਕ ਅਤੇ ਕਵੀ ਹੈ। ਉਸ ਨੇ ਪ੍ਰੈਸ ਦੀ ਆਜ਼ਾਦੀ ਦੇ ਲਈ ਅਤੇ ਕੰਮ ਕਰ ਪੱਤਰਕਾਰਾਂ ਅਤੇ ਹੋਰ ਮੀਡੀਆ ਵਰਕਰਾਂ ਦੇ ਹੱਕਾਂ ਲਈ ਸੰਘਰਸ਼ ਕੀਤਾ ਹੈ, ਅਤੇ ਕਈ ਤਾਨਾਸ਼ਾਹੀ ਪਾਕਿਸਤਾਨੀ ਹਕੂਮਤਾਂ ਅਤੇ ਕਾਰਪੋਰੇਟ ਮੀਡੀਆ ਘਰਾਣਿਆਂ, ਜੋ ਪੱਤਰਕਾਰਾਂ ਅਤੇ ਹੋਰ ਪ੍ਰੈਸ ...

                                               

ਖੁਰਮ ਜ਼ਾਕੀ

ਸਯਦ ਖੁਰਮ ਜ਼ਾਕੀ ਇੱਕ ਪਾਕਿਸਤਾਨੀ ਖੋਜੀ, ਪੱਤਰਕਾਰ, ਬਲੌਗਰ, ਸੁੰਨੀ-ਵਿਰੋਧੀ ਮਨੁੱਖੀ ਅਧਿਕਾਰ ਅਤੇ ਸ਼ੀਆ ਮਨੁੱਖੀ ਅਧਿਕਾਰ ਕਾਰਕੁੰਨ ਸੀ। ਉਹ ਕਰਾਚੀ, ਪਾਕਿਸਤਾਨ ਤੋਂ 1998-2001 ਦੌਰਾਨ ਕੰਮਪਿਊਟਰ ਸਾਇੰਸ ਵਿੱਚ ਆਪਣੀ ਗਰੈਜੂਏਸ਼ਨ ਦੀ ਡਿਗਰੀ ਕੀਤੀ। ਜ਼ਾਕੀ ਨੇ ਡੀਫੈਂਸ ਸਰਵਿਸ ਇੰਟੇਲੀਜੇਂਸ ਅਕਾਦਮੀ, ਇਸਲ ...

                                               

ਨਜਮ ਸੇਠੀ

ਨਜਮ ਸੇਠੀ, ਇੱਕ ਮਸ਼ਹੂਰ ਪਾਕਿਸਤਾਨੀ ਪੱਤਰਕਾਰ ਹੈ। ਉਹ 27 ਮਾਰਚ 2013 ਤੋਂ 7 ਜੂਨ 2013 ਤੱਕ ਪਾਕਿਸਤਾਨ ਦੇ ਪ੍ਰਾਂਤ ਪੰਜਾਬ ਦੇ ਪੂਰਵ ਕਾਰਜਵਾਹਕ ਮੁੱਖਮੰਤਰੀ ਵੀ ਸਨ। ਉਹ ਇੱਕ ਕਾਫ਼ੀ ਮਸ਼ਹੂਰ ਅਤੇ ਪੁਰਸਕ੍ਰਿਤ ਪੱਤਰਕਾਰ ਹੋਣ ਦੇ ਨਾਲ ਹੀ ਵਿਵਾਦਾਸਪਦ ਹਸਤੀ ਵੀ ਹੈ। ਉਹ ਇੱਕ ਪੱਤਰਕਾਰ, ਸੰਪਾਦਕ, ਸਮੀਖਿਅਕ ...

                                               

ਮੀਆਂ ਇਫ਼ਤਿਖ਼ਾਰਉੱਦੀਨ

ਮੀਆਂ ਇਫ਼ਤਿਖ਼ਾਰਉੱਦੀਨ ਬਰਤਾਨਵੀ ਭਾਰਤ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਇੱਕ ਨੇਤਾ ਸੀ, ਜਿਸਨੇ ਬਾਅਦ ਵਿੱਚ ਆਲ-ਇੰਡੀਆ ਮੁਸਲਿਮ ਲੀਗ ਵਿੱਚ ਸ਼ਾਮਲ ਹੋਇਆ ਅਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿੰਨਾਹ ਦੀ ਅਗਵਾਈ ਦੇ ਅਧੀਨ ਪਾਕਿਸਤਾਨ ਬਣਾਉਣ ਲਈ ਕੰਮ ਕੀਤਾ।

                                               

ਸ਼ਾਹਿਦ ਨਦੀਮ

ਸ਼ਾਹਿਦ ਮਹਿਮੂਦ ਨਦੀਮ ਪੁਰਸਕਾਰ ਜੇਤੂ ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਕੁਨ, ਪੱਤਰਕਾਰ, ਨਾਟਕਕਾਰ, ਸਕਰੀਨ ਲੇਖਕ, ਥੀਏਟਰ ਡਾਇਰੈਕਟਰ, ਟੈਲੀਵਿਜ਼ਨ ਡਾਇਰੈਕਟਰ ਹੈ। ਉਸਨੇ ਪਾਕਿਸਤਾਨ ਟੈਲੀਵਿਜ਼ਨ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ, ਪ੍ਰੋਗਰਾਮ ਡਾਇਰੈਕਟਰ ਅਤੇ ਡਿਪਟੀ ਮੈਨੇਜਿੰਗ ਡਾਇਰੈਕਟਰ ਦੇ ਤੌਰ ਤੇ ਸੇਵਾ ਨ ...

                                               

ਹਾਮਿਦ ਮੀਰ

ਹਾਮਿਦ ਮੀਰ ਪਾਕਿਸਤਾਨੀ ਪੱਤਰਕਾਰ, ਖਬਰ ਐਂਕਰ, ਅਤੇ ਸੁਰੱਖਿਆ ਵਿਸ਼ਲੇਸ਼ਕ ਹਨ। ਉਹ ਜੀਓ ਚੈਨਲ ਤੇ ਇਸਲਾਮਾਬਾਦ ਤੋਂ ਸ਼ਾਮ ਨੂੰ ਸਿਆਸਤ ਬਾਰੇ ਪ੍ਰੋਗਰਾਮ ਕੈਪੀਟਲ ਟਾਕ ਕਰਦੇ ਹਨ। 2007 ਚ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਉਨ੍ਹਾਂ ਨੂੰ ਟੀ ਵੀ ਤੇ ਕੰਮ ਕਰਨ ਤੋਂ ਰੋਕ ਦਿੱਤਾ। ਇਹ ਰੋਕ ਜੂਨ 2008 ਵਿੱਚ ਪੀਪਲਜ਼ ਪ ...

                                               

ਹੁਸੈਨ ਮੁਜਤਬਾ

ਹੁਸੈਨ ਮੁਜਤਬਾ ਇੱਕ ਪਾਕਿਸਤਾਨੀ ਕਵੀ ਅਤੇ ਪੱਤਰਕਾਰ ਹੈ ਜੋ ਅਮਰੀਕਾ ਵਿੱਚ ਜਲਾਵਤਨ ਦੇ ਤੌਰ ਤੇ ਰਹਿ ਰਿਹਾ ਹੈ ਕਿਉਂਕਿ ਸਿੰਧ ਵਿੱਚ ਹਿੰਦੂਆਂ ਦੇ ਅਤਿਆਚਾਰਾਂ ਬਾਰੇ ਉਨ੍ਹਾਂ ਦੇ ਕੰਮ ਕਰਕੇ ਦੇਸ਼ ਦੀ ਸਰਕਾਰ ਉਸ ਨੂੰ ਆਪਣਾ ਦੁਸ਼ਮਣ ਸਮਝ ਲੱਗ ਪਈ ਸੀ। ਪੱਤਰਕਾਰ ਅਤੇ ਨਾਵਲਕਾਰ ਮੁਹੰਮਦ ਹਨੀਫ ਦੇ ਮੁਖਬੰਧ ਨਾਲ ...

                                               

ਬੋਲ

ਬੋਲ ੨੦੧੧ ਵਿੱਚ ਬਣੀ ਇੱਕ ਪਾਕਿਸਤਾਨੀ ਫਿਲਮ ਹੈ ਜੋ ਕਿ ਉਰਦੂ ਭਾਸ਼ਾ ਵਿੱਚ ਹੈ।ਇਸ ਫਿਲਮ ਦਾ ਲੇਖਕ,ਨਿਰਮਾਤਾ ਅਤੇ ਨਿਰਦੇਸ਼ਕ ਸ਼ੋਏਬ ਮਨਸੂਰ ਹੈ। ਇਸ ਫਿਲਮ ਵਿੱਚ ਹੁਮੈਮਾ ਮਲਿਕ ਆਤਿਫ਼ ਅਸਲਮ, ਮਾਹਿਰਾ ਖਾਨ, ਇਮਾਨ ਅਲੀ, ਸ਼ਫਾਕਤ ਚੀਮਾ,ਅਮਰ ਕਸ਼ਮੀਰੀ,ਮੰਜ਼ਰ ਸੇਹਬਾਈ ਅਤੇ ਜ਼ੈਬ ਰਹਿਮਾਨ ਮੁੱਖ ਕਿਰਦਾਰਾਂ ਵਿ ...

                                               

ਅਕਬਰ ਐਸ ਅਹਿਮਦ

ਅਕਬਰ ਸਲਾਹਉੱਦੀਨ ਅਹਿਮਦ, ਸਿਤਾਰਾ-ਏ-ਇਮਤਿਆਜ਼, ਜਾਂ ਅਕਬਰ ਅਹਿਮਦ, ਇਸ ਵੇਲੇ ਵਾਸ਼ਿੰਗਟਨ, ਡੀ.ਸੀ. ਵਿੱਚ ਅਮਰੀਕੀ ਯੂਨੀਵਰਸਿਟੀ ਇਸਲਾਮੀ ਸਟੱਡੀਜ਼ ਦੀ ਇਬਨ ਖਾਲਦੁਨ ਚੇਅਰ ਦੇ ਮੁਖੀ ਅਮਰੀਕੀ ਜਲ ਸੈਨਾ ਅਕੈਡਮੀ, ਅੰਨਾਪਲਿਸ ਵਿਖੇ ਮੱਧ ਪੂਰਬ ਅਤੇ ਇਸਲਾਮੀ ਅਧਿਐਨ ਦੇ ਪਹਿਲੀ ਡਿਸਟਿੰਗੂਇਸ਼ਡ ਚੇਅਰ ਦੇ ਮੁਖੀ ਬ ...

                                               

ਅਬਦੁਲ ਸ਼ਕੂਰ ਗੋਰਾਇਆ

ਅਬਦੁਲ ਸ਼ਕੂਰ ਗੋਰਾਇਆ ਪਾਕਿਸਤਾਨ ਦੇ ਸੂਬਾ ਪੰਜਾਬ ਦੇ ਜ਼ਿਲ੍ਹਾ ਸਿਆਲਕੋਟ ਜਿਸ ਨੂੰ ਸ਼ਹਿਰ ਇਕਬਾਲ ਵੀ ਕਹਿੰਦੇ ਹਨ ਉਹਦੇ ਪਛਮ ਵੱਲ ਵੱਸੇ ਖ਼ੂਬਸੂਰਤ ਪਿੰਡ ਜੋੜਿਆਂ ਵਿੱਚ ਪੈਦਾ ਹੋਏ ਪੰਜਾਬੀ ਤੇ ਉਰਦੂ ਜ਼ਬਾਨ ਦੇ ਨੌਜਵਾਨ ਸ਼ਾਇਰ ਅਤੇ ਪੱਤਰਕਾਰ ਹਨ। ਪੰਜਾਬ ਯੂਨੀਵਰਸਿਟੀ ਚੋਂ ਐਮ ਏ ਕਰਨ ਦੇ ਬਾਦ ਉਸ ਨੇ ਪੱਤ ...

                                               

ਅਲੀ ਜ਼ਾਫ਼ਰ

ਅਲੀ ਜ਼ਫਰ ਇੱਕ ਪਾਕਿਸਤਾਨੀ ਸੰਗੀਤਕਾਰ, ਗਾਇਕ, ਗੀਤਕਾਰ, ਅਭਿਨੇਤਾ, ਚਿੱਤਰਕਾਰ ਅਤੇ ਮਾਡਲ ਹੈ। ਇਸ ਨੇ ਬਾਲੀਵੁੱਡ ਵਿੱਚ ਆਪਣਾ ਸਫਰ ਤੇਰੇ ਬਿਨ ਲਾਦੇਨ ਤੋਂ ਸ਼ੁਰੂ ਕੀਤਾ। ਉਸ ਤੋਂ ਬਾਅਦ ਮੇਰੇ ਬ੍ਰਦਰ ਕੀ ਦੁਲਹਨ, ਲੰਡਨ, ਪੈਰਿਸ, ਨਿਊ ਯਾਰਕ, ਚਸ਼ਮੇ ਬੱਦੂਰ, ਅਤੇ ਟੋਟਲ ਸਿਆਪਾ ਨਾਮ ਦੀਆਂ ਫਿਲਮਾਂ ਵਿੱਚ ਅਭਿ ...

                                               

ਅਸਮਾ ਜਹਾਂਗੀਰ

ਅਸਮਾ ਜ਼ਿਲ੍ਹਾਨੀ ਜਹਾਂਗੀਰ ਇੱਕ ਪਾਕਿਸਤਾਨੀ ਵਕੀਲ ਅਤੇ ਅਵਾਰਡ ਵਿਜੇਤਾ ਮਨੁੱਖੀ ਅਧਿਕਾਰ ਵਰਕਰ ਸੀ। ਜਹਾਂਗੀਰ ਪਾਕਿਸਤਾਨ ਦੇ ਮਨੁੱਖੀ ਹੱਕਾਂ ਦੇ ਕਮਿਸ਼ਨ ਦੇ ਬਾਨੀਆਂ ਵਿੱਚੋਂ ਇੱਕ ਸੀ। ਉਹ ਇਸ ਕਮਿਸ਼ਨ ਦੀ ਜਨਰਲ ਸਕੱਤਰ ਅਤੇ ਪ੍ਰਧਾਨ ਵੀ ਰਹਿ ਚੁੱਕੀ ਸੀ। 27 ਅਕਤੂਬਰ 2010 ਨੂੰ ਉਸ ਨੂੰ ਪਾਕਿਸਤਾਨੀ ਸੁਪ੍ਰ ...

                                               

ਆਫੀਆ ਸਦੀਕੀ

ਆਫੀਆ ਸਦੀਕੀ ਇੱਕ ਪਾਕਿਸਤਾਨੀ ਔਰਤ ਹੈ ਜਿਸਨੇ ਯੂਨਾਇਟਡ ਸਟੇਟਸ ਵਿੱਚ ਨੀਰੋਸਾਇੰਸ ਦੀ ਪੜ੍ਹਾਈ ਕੀਤੀ। ਉਹ 1990 ਵਿੱਚ ਅਮਰੀਕਾ ਪਰਵਾਸ ਕਰ ਗਈ ਸੀ ਅਤੇ 2001 ਬ੍ਰਾਂਡੀਸ ਯੂਨੀਵਰਸਿਟੀ ਤੋਂ ਪੀ ਐਚ ਡੀ ਕੀਤੀ। ਸਦੀਕੀ ਦਾ ਜਨਮ ਪਾਕਿਸਤਾਨ ਵਿੱਚ ਇੱਕ ਮੁਸਲਮਾਨ ਪਰਿਵਾਰ ਚ ਹੋਇਆ ਸੀ। 1990 ਵਿੱਚ, ਉਹ ਯੂਨਾਈਟਿਡ ...

                                               

ਆਬਿਦਾ ਪਰਵੀਨ

ਆਬਿਦਾ ਪਰਵੀਨ ਸਿੰਧ, ਪਾਕਿਸਤਾਨ ਦੀ ਇੱਕ ਗਾਇਕਾ ਹਨ ਜੋ ਮੁੱਖ ਤੌਰ ’ਤੇ ਆਪਣੇ ਸੂਫ਼ੀ ਕਲਾਮਾਂ ਅਤੇ ਗੀਤਾਂ-ਗਜ਼ਲਾਂ ਕਰਕੇ ਜਾਣੀ ਜਾਂਦੀ ਹੈ| ਉਹਨਾਂ ਸੂਫ਼ੀ ਕਵੀਆਂ ਦੀਆਂ ਲਿਖਤਾਂ ਨੂੰ ਆਵਾਜ਼ ਦੇ ਕੇ ਵੀ ਵਧੇਰੇ ਨਾਮਣਾ ਖੱਟਿਆ ਹੈ| ਉਹ ਉਰਦੂ, ਪੰਜਾਬੀ ਅਤੇ ਪਾਰਸੀ ਵਿੱਚ ਗਾਉਂਦੇ ਹਨ| ਉਹਨਾਂ ਆਪਣੀ ਸ਼ੁਰੂ ਦੀ ...