ⓘ Free online encyclopedia. Did you know? page 171
                                               

ਚਿਤਰਕੂਟ

ਚਿਤਰਕੂਟ ਭਾਰਤ ਦੇ ਰਾਜ, ਮਧ ਪ੍ਰਦੇਸ਼ ਦੇ ਸਤਨਾ ਜਿਲੇ ਵਿੱਚ ਇੱਕ ਇੱਕ ਨਗਰ ਅਤੇ ਨਗਰ ਪੰਚਾਇਤ ਹੈ। ਇਹ ਬੁੰਦੇਲਖੰਡ ਖੇਤਰ ਵਿੱਚ ਧਾਰਮਿਕ, ਸੱਭਿਆਚਾਰਕ, ਇਤਿਹਾਸਕ ਅਤੇ ਪੁਰਾਤੱਤਵੀ ਅਹਿਮੀਅਤ ਵਾਲਾ ਨਗਰ ਹੈ। ਇਹ ਉੱਤਰ ਪ੍ਰਦੇਸ਼ ਦੇ ਚਿਤਰਕੁਟ ਜ਼ਿਲ੍ਹਾ ਦੀ ਹੱਦ ਨਾਲ ਲੱਗਦਾ ਹੈ, ਜਿਸ ਹੈੱਡਕੁਆਟਰ ਚਿਤਰਕੂਟ ਧਾ ...

                                               

ਤਕਸ਼ਿਲਾ

ਤਕਸ਼ਿਲਾ ਪਾਕਿਸਤਾਨੀ ਪੰਜਾਬ ਦੇ ਰਾਵਲਪਿੰਡੀ ਜ਼ਿਲ੍ਹੇ ਦਾ ਇੱਕ ਕਸਬਾ ਹੈ। ਇਸਦੀ ਖੁਦਾਈ ਨਾਲ ਪ੍ਰਾਚੀਨ ਕਾਲ ਨਾਲ ਸੰਬੰਧਿਤ ਬਹੁਤ ਵਸਤਾਂ ਪ੍ਰਾਪਤ ਹੋਈਆਂ ਹਨ। ਪ੍ਰਾਚੀਨ ਭਾਰਤ ਵਿੱਚ ਗਾਂਧਾਰ ਦੇਸ਼ ਦੀ ਰਾਜਧਾਨੀ ਅਤੇ ਸਿੱਖਿਆ ਦਾ ਪ੍ਰਮੁੱਖ ਕੇਂਦਰ ਸੀ। ਇੱਥੋਂ ਦੀ ਯੂਨੀਵਰਸਿਟੀ ਸੰਸਾਰ ਦੇ ਪ੍ਰਾਚੀਨਤਮ ਵਿਸ਼ਵ- ...

                                               

ਅਕੋਲਾ

ਤਾਪਤੀ ਨਦੀ ਘਾਟੀ ਖੇਤਰ ਵਿੱਚ ਸਥਿਤ ਅਤੇ ਮਹੱਤਵਪੂਰਣ ਸੜਕ ਅਤੇ ਰੇਲ ਜੰਕਸ਼ਨ ਵਾਲਾ ਅਕੋਲਾ ਇੱਕ ਵਪਾਰਕ ਕੇਂਦਰ ਹੈ। ਜਿੱਥੇ ਮੁੱਖ ਤੌਰ ਤੇ ਕਪਾਹ ਦਾ ਵਪਾਰ ਹੁੰਦਾ ਹੈ। ਇੱਥੇ ਬਸਤਰ ਅਤੇ ਬਨਸਪਤੀ ਤੇਲ ਉਦਯੋਗ ਵੀ ਸਥਾਪਤ ਹਨ।

                                               

ਚੰਦੇਰੀ

ਮੱਧ ਪ੍ਰਦੇਸ਼ ਦੇ ਅਸ਼ੋਕ ਨਗਰ ਜਿਲ੍ਹੇ ਵਿੱਚ ਸਥਿਤ ਚੰਦੇਰੀ, چندیری) ਇੱਕ ਛੋਟਾ ਪਰ ਇਤਿਹਾਸਿਕ ਨਗਰ ਹੈ। ਮਾਲਵਾ ਅਤੇ ਬੁੰਦੇਲਖੰਡ ਦੀ ਸੀਮਾ ਤੇ ਬਸਿਆ ਇਹ ਨਗਰ ਸ਼ਿਵਪੁਰੀ ਤੋਂ 127 ਕਿ.ਮੀ., ਲਲਿਤਪੁਰ ਤੋਂ 37 ਕਿਮੀ. ਅਤੇ ਈਸਾਗੜ ਤੋਂ ਲੱਗਭੱਗ 45 ਕਿ.ਮੀ. ਦੀ ਦੂਰੀ ਤੇ ਹੈ। ਬੇਤਵਾ ਨਦੀ ਦੇ ਕੋਲ ਬਸਿਆ ਚੰ ...

                                               

ਅਜਮੇਰ

 ਅਜਮੇਰ ਜਿਸਨੂੰ ਇਹਤਰਾਮ ਨਾਲ ਅਜਮੇਰ ਸ਼ਰੀਫ਼ ਆਖਿਆ ਜਾਂਦਾ ਏ। ਭਾਰਤ ਦੀ ਰਿਆਸਤ ਰਾਜਸਥਾਨ ਦਾ ਸ਼ਹਿਰ ਤੇ ਜਿਲ੍ਹਾ ਅਜਮੇਰ ਦਾ ਸਦਰ ਮੁਕਾਮ ਹੈ । ਸੰਨ ੨੦੦੦ ਦੇ ਅੰਕੜਿਆਂ ਮੂਜਬ ਉਸਦੀ ਆਬਾਦੀ ੫ ਲੱਖ ਸੀ। ਭਾਰਤ ਦੀ ਆਜ਼ਾਦੀ ਤੋਂ ਪਹਿਲੀ ਨਵੰਬਰ ੧੯੫੬ ਤੱਕ ਇਹ ਰਿਆਸਤ ਅਜਮੇਰ ਦਾ ਹਿੱਸਾ ਸੀ ਪਰ ਬਾਦ ਵਿੱਚ ਸੂਬ ...

                                               

ਆਮੇਰ ਦਾ ਕਿਲਾ

ਆਮੇਰ ਦਾ ਕਿਲਾ ਜੈਪੁਰ, ਰਾਜਸਥਾਨ ਦੇ ਉਪਨਗਰ ਆਮੇਰ ਵਿੱਚ ਜੈਪੁਰ ਸ਼ਹਿਰ ਤੋਂ 11 ਕਿਮੀ ਦੂਰ ਸਥਿਤ ਹੈ। ਇਹ ਜੈਪੁਰ ਦੇ ਪ੍ਰਮੁੱਖ ਸੈਰ ਸਥਾਨਾਂ ਵਿੱਚੋਂ ਇੱਕ ਹੈ, ਜੋ ਕਿ ਪਹਾੜੀ ਤੇ ਸਥਿਤ ਹੈ। ਆਮੇਰ ਕਿਲੇ ਦਾ ਨਿਰਮਾਣ ਰਾਜਾ ਮਾਨ ਸਿੰਘ - ਪਹਿਲਾ ਨੇ ਕਰਵਾਇਆ ਸੀ। ਆਮੇਰ ਦੁਰਗ ਹਿੰਦੂ ਤੱਤਾਂ ਦੀ ਆਪਣੀ ਕਲਾਤਮਕ ...

                                               

ਜਲ ਮਹਿਲ

ਜਲ ਮਹਿਲ ਰਾਜਸਥਾਨ, ਭਾਰਤ ਦੀ ਰਾਜਧਾਨੀ ਜੈਪੁਰ ਦੇ ਮਾਨਸਾਗਰ ਝੀਲ ਦੇ ਮੱਧ ਵਿੱਚ ਸਥਿਤ ਇੱਕ ਪ੍ਰਸਿੱਧ ਇਤਿਹਾਸਿਕ ਮਹਿਲ ਹੈ। ਅਰਾਵਲੀ ਪਹਾੜੀਆਂ ਦੀ ਗੋਦ ਵਿੱਚ ਉਸਰਿਆ ਇਹ ਮਹਿਲ ਝੀਲ ਦੇ ਵਿੱਚ ਬਣਿਆ ਹੋਣ ਕਰਕੇ ਇਸਨੂੰ ਆਈ ਬਾਲ ਵੀ ਕਿਹਾ ਜਾਂਦਾ ਹੈ। ਇਸਨੂੰ ਰੋਮੇਂਟਿਕ ਮਹਿਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹ ...

                                               

ਜੋਧਪੁਰ

ਜੋਧਪੁਰ, ਭਾਰਤ ਦੇ ਰਾਜਸਥਾਨ ਪ੍ਰਾਂਤ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਭਾਰਤ ਵਿੱਚ ਰਾਜਸ‍ਥਾਨ ਨੂੰ ਮਾਰੂਥਲਾਂ ਦਾ ਰਾਜਾ ਕਿਹਾ ਜਾਂਦਾ ਹੈ। ਇੱਥੇ ਅਨੇਕ ਅਜਿਹੇ ਸ‍ਥਾਹਨ ਜੋ ਸੈਲਾਨੀਆਂ ਨੂੰ ਆਪਣੀ ਵੱਲ ਆਕਰਸ਼ਤ ਕਰਦੇ ਹਨ। ਇਨ੍ਹਾਂ ਵਿੱਚੋਂ ਇੱਕ ਹੈ - ਜੋਧਪੁਰ। ਮਾਰਵਾੜ ਵਿੱਚ ਸਭ ਤੋਂ ਜ਼ਿਆਦਾ ਸ਼ਾਸਨ ਦਹਿ ...

                                               

ਬਾਂਸਵਾੜਾ

ਬਾਂਸਵਾੜਾ ਭਾਰਤ ਦੇ ਰਾਜਸਥਾਨ ਰਾਜ ਦਾ ਇੱਕ ਸ਼ਹਿਰ ਹੈ।ਇਹ ਬਾਂਸਵਾੜਾ ਜ਼ਿਲ੍ਹਾ ਦਾ ਹੈੱਡਕੁਆਰਟਰ ਹੈ। ਇਹ ਗੁਜਰਾਤ ਅਤੇ ਮੱਧ ਪ੍ਰਦੇਸ਼ ਦੋਨਾਂ ਰਾਜਾਂ ਦੀ ਸੀਮਾ ਦੇ ਨਜ਼ਦੀਕ ਹੈ। ਬਾਂਸਵਾੜਾ ਦਾ ਰਾਜਘਰਾਣਾ ਮਹਾਰਾਵਲ ਜਗਮਲ ਸਿੰਘ ਨੇ ਸਥਾਪਤ ਕੀਤਾ ਸੀ। ਬਾਂਸ ਦੇ ਵਣਾਂ ਦੀ ਬਹੁਤਾਤ ਦੇ ਕਾਰਨ ਇਸ ਦਾ ਨਾਮ ਬਾਂਸਵ ...

                                               

ਹਵਾ ਮਹਿਲ

ਹਵਾ ਮਹਿਲ ਜੈਪੁਰ, ਭਾਰਤ ਵਿੱਚ ਇੱਕ ਸ਼ਾਹੀ ਮਹਿਲ ਹੈ ਜਿਸਦੀ ਉੱਚੀ ਓਟ ਵਾਲੀ ਕੰਧ ਇਸ ਲਈ ਬਣਾਗਈ ਸੀ ਕਿ ਸ਼ਾਹੀ ਘਰਾਣੇ ਦੀ ਔਰਤਾਂ ਪਰਦਾ ਪ੍ਰਥਾ ਦੀ ਪਾਲਣਾ ਕਰਦੇ ਹੋਏ ਗਲੀਆਂ ਵਿੱਚ ਚਲਦੇ ਤਿਓਹਾਰਾਂ ਤੇ ਰੋਜ਼ਾਨਾ ਗਤੀਵਿਧੀਆਂ ਨੂੰ ਬਾਹਰੋਂ ਅਣਡਿੱਠ ਹੋ ਕੇ ਦੇਖ ਸਕਣ। ਜੈਪੁਰ ਦੀਆਂ ਬਾਕੀ ਪੁਰਾਤਨ ਇਮਾਰਤਾਂ ਦ ...

                                               

ਅਗਰੋਹਾ

ਅਗਰੋਹਾ ਹਰਿਆਣਾ ਪ੍ਰਾਂਤ ਦੇ ਜ਼ਿਲ੍ਹਾ ਹਿਸਾਰ ਦਾ ਨਗਰ ਹੈ। ਦਿੱਲੀ ਤੋਂ 180 ਕਿਲੋਮੀਟਰ ਤੇ ਹਿਸਾਰ ਤੋਂ 20 ਕਿਲੋਮੀਟਰ ਦੂਰ ਨੈਸ਼ਨਲ ਹਾਈਵੇਅ ਨੰਬਰ 10 ਉਪਰ ਸਥਿਤ ਅਗਰੋਹਾ ਦੇ ਮੰਦਰਾਂ ਦੀ ਸ਼ੋਭਾ ਦਾ ਕੋਈ ਸਾਨੀ ਨਹੀਂ ਹੈ। ਇਹ ਕਿਸੇ ਸਮੇਂ ਮਹਾਰਾਜੇ ਅਗਰਸੈਨ ਦੀ ਰਾਜਧਾਨੀ ਸੀ। ਇਸ ਨਗਰ ਨੂੰ ਅਗਰੋਹਾ ਨੂੰ ਅਗ ...

                                               

ਏਲਨਾਬਾਦ

ਖਡਿਆਲ ਦਾ ਨਾਂ ਏਲਨਾਬਾਦ ਰਾਣੀ ਏਲਨਾ ਦੇ ਨਾਂ ਤੋਂ ਪਿਆ। ਰਾਣੀ ਏਲਨਾ ਉਸ ਸਮੇਂ ਦੇ ਹਿਸਾਰ ਦੇ ਕਮਿਸ਼ਨਰ ਰਾਬਟ ਹੱਚ ਦੀ ਪਤਨੀ ਸੀ। ਸ਼ਹਿਰ ਦੇ ਉੱਤਰ ਵਾਲੇ ਪਾਸੇ ਵਹਿ ਰਹੀ ਘੱਗਰ ਨਦੀ ਕਦੇ ਸ਼ਹਿਰ ਵਿੱਚੋਂ ਹੋ ਕੇ ਗੁਜ਼ਰਦੀ ਸੀ। ਬਰਸਾਤ ਦੇ ਦਿਨਾਂ ਵਿੱਚ ਘੱਗਰ ਨਦੀ ਖਡਿਆਲ ਨੂੰ ਤਬਾਹ ਕਰਦੀ ਹੈ। ਖਡਿਆਲ ਦੇ ਮੁ ...

                                               

ਕਲਾਇਤ

ਕਲਾਇਤ, ਹਰਿਆਣਾ ਰਾਜ ਕੈਥਲ ਦੇ ਜ਼ਿਲ੍ਹੇ ਵਿੱਚ ਇੱਕ ਸ਼ਹਿਰ ਅਤੇ ​​ਇੱਕ ਨਗਰ ਕਮੇਟੀ ਹੈ। ਇਹ ਇੱਕ ਇਤਿਹਾਸਕ ਪਿਛੋਕੜ ਵਾਲਾ ਸ਼ਹਿਰ ਹੈ। ਇਸ ਵਿੱਚ ਮਹਾਂਭਾਰਤ ਕਾਲ ਦੇ ਦੋ ਅਹਿਮ ਮੰਦਿਰ ਹਨ ਜੋ ਵਿਸ਼ੇਸ਼ ਪ੍ਰਕਾਰ ਦੀਆਂ ਇੱਟਾਂ ਨਾਲ ਬਣੇ ਹੋਏ ਹਨ ਅਤੇ ਇਹ "ਬਰਿਕਸ ਟੇਂਪਲ" ਦੇ ਨਾਮ ਨਾਲ ਮਸ਼ਹੂਰ ਹਨ। ਇਹ ਮੰਦਰ ...

                                               

ਕਾਲਾਂਵਾਲੀ

ਕਾਲਾਂਵਾਲੀ ਭਾਰਤ ਦੇਸ਼ ਦੇ ਹਰਿਆਣਾ ਰਾਜ,ਸਿਰਸਾ ਜ਼ਿਲ੍ਹੇ ਵਿਚ ਇਕ ਸ਼ਹਿਰ ਅਤੇ ਮਿਉਂਸਪਲ ਕਮੇਟੀ ਹੈ। ਪੰਜਾਬ ਦੀ ਸਰਹੱਦ ਨਾਲ ਹੋਣ ਕਰਕੇ ਇਸ ਖੇਤਰ ਦੇ ਬਹੁਤੇ ਲੋਕਾਂ ਦੀ ਮਾਤ ਭਾਸ਼ਾ ਪੰਜਾਬੀ ਹੈ। ਇਸ ਕਸਬੇ ਦਾ ਅਸਲ ਨਾਂ ਕਾਲਿਆਂਆਲੀ ਸੀ ਪਰ ਅੰਗਰੇਜ਼ੀ ਸਪੇਲਿੰਗ ਦੀ ਵਜ੍ਹਾ ਨਾਲ ਇਸ ਦਾ ਨਾਂ ਕਾਲਾਂਵਾਲੀ ਪ੍ਰ ...

                                               

ਜਗਾਧਰੀ

ਜਗਾਧਰੀ ਹਰਿਆਣਾ ਦੇ ਯਮਨਾ ਨਗਰ ਜ਼ਿਲਾ ਦਾ ਨਗਰ ਹੈ। ਇਹ ਸ਼ਹਿਰ ਚੰਡੀਗੜ੍ਹ ਤੋਂ 100 ਕਿਲੋਮੀਟਰ, ਅੰਬਾਲਾ ਤੋਂ 51 ਕਿਲੋਮੀਟਰ ਅਤੇ ਯਮਨਾ ਨਗਰ ਤੋਂ 10 ਕਿਲੋਮੀਟਰ ਦੀ ਦੁਰੀ ਤੇ ਸਥਿਤ ਹੈ। ਇਸ ਨਗਰ ਵਿੱਚ 14 ਜੁਲਾਈ, 2016 ਨੂੰ 383 ਮਿਲੀਮੀਟਰ ਮੀਂਹ ਪਿਆ ਜੋ ਕਿ ਰਿਕਾਰਡ ਹੈ। ਇਸ ਨਗਰ ਵਿਖੇ ਬਹੁਤ ਸਾਰੇ ਧਾਰ ...

                                               

ਮੰਡੀ ਡੱਬਵਾਲੀ

ਮੰਡੀ ਡਾਬਵਾਲੀ, ਭਾਰਤੀ ਰਾਜ ਹਰਿਆਣਾ ਵਿਚ ਸਿਰਸਾ ਜ਼ਿਲ੍ਹੇ ਵਿੱਚ ਇਕ ਨਗਰ ਕੌਂਸਲ ਕਸਬਾ ਹੈ। ਇਹ ਹਰਿਆਣਾ ਅਤੇ ਪੰਜਾਬ ਦੀ ਹੱਦ ਤੇ ਸਥਿਤ ਹੈ। ਮੰਡੀ ਡਾਬਵਾਲੀ ਦਾ ਪਿਨ ਕੋਡ 125104 ਹੈ। ਮੰਡੀ ਡੱਬਵਾਲੀ ਹਰਿਆਣਾ ਰਾਜ ਦੀ ਇੱਕ ਤਹਸੀਲ ਹੈ।

                                               

ਚੈਲ

ਚੈਲ ਹਿਮਾਚਲ ਪ੍ਰਦੇਸ਼ ਦਾ ਪਹਾੜੀ ਸਥਾਨ ਹੈ ਇਹ ਸ਼ਿਮਲਾ ਤੋਂ 44 ਅਤੇ ਸੋਲਨ ਤੋਂ 45 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਚੈਲ ਆਪਣੀ ਭਵਨ ਨਿਰਮਾਣ ਕਲਾ ਲਈ ਪ੍ਰਸਿੱਧ ਹੈ। ‘ਇਸ ਨਗਰ ਨੂੰ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ ਆਪਣੇ ਗਰਮੀ ਦੇ ਦਿਨਾਂ ਦੀ ਆਰਾਮਗਾਹ ਵਜੋਂ ਖਾਸ ਤੌਰ ’ਤੇ ਪੁਨਰਨਿਰਮਿਤ ਕਰਵਾਇਆ। ...

                                               

ਪਾਉਂਟਾ ਸਾਹਿਬ

ਪਾਉਂਟਾ ਸਾਹਿਬ ਦੀ ਮਹੱਤਤਾ ਵਿਲੱਖਣ ਹੈ ਕਿਉਂਕਿ ਇਹ ਇੱਕੋ ਇੱਕ ਅਜਿਹਾ ਸ਼ਹਿਰ ਹੈ, ਜਿਸ ਦਾ ਨੀਂਹ ਪੱਥਰ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਿਆ ਸੀ ਅਤੇ ਇਸ ਦਾ ਨਾਂ ਪਾਉਂਟਾ ਸਾਹਿਬ ਨਿਸ਼ਚਿਤ ਕੀਤਾ ਸੀ। ਪੁਰਾਣੀ ਨਾਹਨ ਰਿਆਸਤ ਵਿੱਚ ਸਥਿਤ ਹਿਮਾਚਲ ਪ੍ਰਦੇਸ਼ ਵਿੱਚ ਜਮਨਾ ਨਦੀ ਤੇ ਇਹ ਸ਼ਹਿਰ ਵਸਿਆ ਹੋਇਆ ਹੈ। ਇਸ ...

                                               

ਅੰਦਰੇਟਾ

ਇਹ ਪਿੰਡ ਪਠਾਨਕੋਟ-ਕਾਂਗੜਾ-ਬੈਜਨਾਥ ਸੜਕ ਉਤ ਸਥਿਤ ਪਾਲਮਪੁਰ ਤੋਂ 12 ਕਿਲੋ ਮੀਟਰ ਦੂਰ ਹੈ।ਅੰਦਰੇਟਾ ਦੀ ਬਹੁਤੀ ਪ੍ਰਸਿਧੀ ਦਾ ਕਾਰਨ ਨਾਮਵਰ ਚਿੱਤਰਕਾਰ ਪਦਮ ਸ੍ਰੀ ਸੋਭਾ ਸਿੰਘ ਦਾ ਇੱਥੇ ਆ ਕੇ ਰਹਿਣਾ ਹੈ।ਆਧੁਨਿਕ ਪੰਜਾਬੀ ਰੰਗ ਮੰਚ ਦੀ ਲੱਕੜਦਾਦੀ ਮਰਹੂਮ ਮਿਸਿਜ਼ ਨੋਰ੍ਹਾ ਰਿਚਰਡਜ਼ ਨੇ ਸਭ ਤੋਂ ਪਹਿਲਾਂ 1935 ...

                                               

ਕਸੌਲੀ

ਕਸੌਲੀ ਭਾਰਤ ਦੇ ਹਿਮਾਚਲ ਪ੍ਰਦੇਸ਼ ਪ੍ਰਾਂਤ ਦਾ ਇੱਕ ਸ਼ਹਿਰ ਅਤੇ ਛਾਉਣੀ ਹੈ। ਇੱਕ ਬਸਤੀਵਾਦੀ ਪਹਾੜੀ ਸਟੇਸ਼ਨ ਦੇ ਰੂਪ ਵਿੱਚ 1842 ਵਿੱਚ ਬ੍ਰਿਟਿਸ਼ ਰਾਜ ਦੁਆਰਾ ਛਾਉਣੀ ਦੀ ਸਥਾਪਨਾ ਕੀਤੀ ਗਈ ਸੀ। ਸਮੁੰਦਰੀ ਤਲ ਤੋਂ 1795 ਦੀ ਉੱਚਾਈ ਉੱਤੇ ਸਥਿਤ ਕਸੌਲੀ ਹਿਮਾਚਲ ਪ੍ਰਦੇਸ਼ ਦਾ ਇੱਕ ਛੋਟਾ ਪਹਾੜੀ ਸਥਾਨ ਹੈ। ਇ ...

                                               

ਕੁਨਿਹਾਰ ਰਿਆਸਤ

ਕੁਨਿਹਾਰ ਰਿਆਸਤ, ਬਰਤਾਨੀਆ ਰਾਜ ਵਿੱਚ ਭਾਰਤ ਦੀਆਂ ਰਿਆਸਤਾਂ ਵਿਚੋਂ ਇੱਕ ਰਿਆਸਤ ਸੀ ਜੋ ਹੁਣ ਅਜੋਕੇ ਹਿਮਾਚਲ ਪ੍ਰਦੇਸ ਦਾ ਹਿੱਸਾ ਹੈ।ਇਹ ਪੰਜਾਬ ਸਟੇਟ ਏਜੰਸੀ ਦਾ ਹਿੱਸਾ ਸੀ । ਕੁਨਿਹਾਰ ਇੱਕ ਛੋਟੀ ਪਹਾੜੀ ਰਿਆਸਤ ਸੀ ਜਿਸਦਾ ਖੇਤਰਪਾਲ ਸਿਰਫ 32.4 ਵਰਗ ਕਿਲੋਮੀਟਰ ਸੀ।ਇਹ ਸੋਲਨ ਤੋਂ 36 ਕਿਲੋਮੀਟਰ ਦੀ ਦੂਰੀ ...

                                               

ਬਾਘਲ ਰਿਆਸਤ

ਬਾਘਲ ਬਰਤਾਨੀਆ ਰਾਜ ਸਮੇਂ ਦੀਆਂ ਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂ ਰਿਆਸਤਾਂ ਵਿੱਚੋਂ ਇੱਕ ਰਿਆਸਤ ਸੀ। ਇਸਦਾ ਰਕਬਾ 312 ਵਰਗ ਮੀਲ ਸੀ।ਇਹ ਰਿਆਸਤ ਹੁਣ ਭਾਰਤ ਦੇ ਹਿਮਾਚਲ ਪ੍ਰਦੇਸ ਦਾ ਹਿੱਸਾ ਹੈ।ਇਹ ਰਿਆਸਤ 1643 ਵਿੱਚ ਰਾਣਾ ਸਾਭਾ ਵੱਲੋਂ ਸਥਾਪਤ ਕੀਤੀ ਗਈ ਸੀ। ਅਤੇ ਇਹ 15 ਅਪ੍ਰੈਲ 1948 ਨੂੰ ਅਜ਼ਾਦ ਭਾਰਤ ਵ ...

                                               

ਬਿਲਾਸਪੁਰ ਜ਼ਿਲ੍ਹਾ, ਹਿਮਾਚਲ ਪ੍ਰਦੇਸ਼

ਬਿਲਾਸਪੁਰ ਭਾਰਤੀ ਰਾਜ ਹਿਮਾਚਲ ਪ੍ਰਦੇਸ਼ ਦਾ ਇੱਕ ਜ਼ਿਲਾ ਹੈ। ਸਤਲੁਜ ਨਦੀ ਦੇ ਦੱਖਣ-ਪੂਰਵੀ ਹਿਸੇ ਵਿੱਚ ਸਥਿਤ ਬਿਲਾਸਪੁਰ ਸਮੁੰਦਰ ਤਲ ਤੋਂ 670 ਮੀਟਰ ਦੀ ਉੱਚਾਈ ਉੱਤੇ ਹੈ। ਇਹ ਨਗਰ ਧਾਰਮਿਕ ਸੈਰ ਵਿੱਚ ਰੂਚੀ ਰੱਖਣ ਵਾਲੇ ਲੋਕਾਂ ਨੂੰ ਕਾਫ਼ੀ ਰਾਸ ਆਉਂਦਾ ਹੈ। ਇੱਥੋਂ ਦੇ ਨੈਣਾ ਦੇਵੀ ਦਾ ਮੰਦਿਰ ਨਜ਼ਦੀਕ ਅਤੇ ...

                                               

ਮਲਾਨਾ

ਮਲਾਨਾ ਹਿਮਾਚਲ ਪ੍ਰਦੇਸ਼ ਚ ਸਥਿਤ ਇੱਕ ਭਾਰਤੀ ਪਿੰਡ ਹੈ। ਕੁੱਲੂ ਘਾਟੀ ਦੇ ਉੱਤਰੀ-ਪੂਰਬ ਦਿਸ਼ਾ ਚ ਮਲਾਨਾ ਨਾਲੇ ਦਾ ਇਹ ਪਿੰਡ ਬਾਕੀ ਦੁਨਿਆ ਤੋਂ ਨਿੱਖੜਿਆ ਹੋਇਆ ਹੈ। ਚੰਦ੍ਰਾਖਾਨੀ ਅਤੇ ਦੇਓਟਿੱਬਾ ਜਿਹੀਆਂ ਗੌਰਵਸ਼ਾਲੀ ਚੋਟੀਆਂ ਇਸ ਪਿੰਡ ਉੱਤੇ ਆਪਣਾ ਪਰਛਾਵਾਂ ਪਾਉਂਦੀਆਂ ਹਨ। ਇਹ ਸਮੁੰਦਰ ਤਲ ਤੋ 3029 ਮੀਟਰ ...

                                               

ਮੜ੍ਹੀ (ਪਿੰਡ)

ਮੜ੍ਹੀ ਭਾਰਤ ਦੇ ਹਿਮਾਚਲ ਪ੍ਰਦੇਸ ਰਾਜ ਦੇ ਜਿਲਾ ਮਨਾਲੀ ਵਿੱਚ ਸੈਲਾਨੀ ਖਾਨ -ਪਾਣ ਲਈ ਰੇਸਟਤੋਰਾਂ ਅਧਾਰਤ ਇੱਕ ਬਸਤੀਨੁਮਾ ਪਿੰਡ ਹੈ ਜੋ ਮਨਾਲੀ ਤੋਂ ਰੋਹਤਾਂਗ ਦੇ ਅੱਧ ਵਿਚਕਾਰ ਮਨਾਲੀ-ਲੇਹ ਹਾਈ-ਵੇ ਸੜਕ ਤੇ ਪੈਂਦਾ ਹੈ । ਮਨਾਲੀ ਤੋਂ ਰੋਹਤਾਂਗ ਜਾਣ ਵਾਲੇ ਸੈਲਾਨੀ ਅਕਸਰ ਮੜ੍ਹੀ ਵਿਖੇ ਰੁਕ ਕੇ ਜਾਂਦੇ ਹਨ ਤਾਂ ...

                                               

ਰਿਵਾਲਸਰ

ਰਿਵਾਲਸਰ, ਭਾਰਤ ਦੇ ਹਿਮਾਚਲ ਪ੍ਰਦੇਸ਼ ਵਿੱਚ ਸੁੰਦਰ ਨਗਰ ਅਤੇ ਮੰਡੀ ਤੋਂ 19 ਕੁ ਕਿਲੋਮੀਟਰ ਦੂਰੀ ’ਤੇ ਸਥਿਤ ਕਸਬਾ ਹੈ। ਇਹ ਦੀ ਸਮੁੰਦਰੀ ਤਲ ਤੋਂ ਉਚਾਈ 1360 ਮੀਟਰ ਹੈ। ਇਹ ਕਸਬਾ ਹਿੰਦੂ, ਸਿੱਖਾਂ ਅਤੇ ਬੁੱਧ ਧਰਮ ਦਾ ਸਾਂਝਾ ਸਥਾਨ ਹੈ। ਘਰ ਦੇ ਮਹਿੰਗੀ ਤੋਂ ਮਹਿੰਗੀ ਸਜਾਵਟੀ ਸਾਮਾਨ ਤੋਂ ਲੈ ਕੇ ਲੋੜੀਂਦੀ ...

                                               

ਗੁਰਦਵਾਰਾ ਦੀਵਾਨ ਖ਼ਾਨਾ

ਗੁਰਦਵਾਰਾ ਦੀਵਾਨ ਖ਼ਾਨਾ ਲਾਹੌਰ ਸ਼ਹਿਰ ਦੀ ਚੂਨਾ ਮੰਡੀ ਵਿੱਚ ਸਥਿਤ ਹੈ, ਜੋ ਮੌਜੂਦਾ ਸਮੇਂ ਪਾਕਿਸਤਾਨ ਵਿੱਚ ਹੈ। ਇਹ ਗੁਰੂ ਰਾਮ ਦਾਸ ਦਾ ਜਨਮ ਸਥਾਨ ਹੈ। ਗੁਰੂ ਰਾਮ ਦਾਸ ਦੇ ਪੂਰਵਜ ਲਾਹੌਰ ਦੇ ਨਿਵਾਸੀ ਸਨ। ਇਸ ਦੇ ਅਹਾਤੇ ਦੇ ਅੰਦਰ ਦੀਵਾਨ ਖ਼ਾਨਾ ਗੁਰੂ ਅਰਜਨ ਦੇਵ ਜੀ ਵੀ ਸੀ। ਗੁਰੂ ਰਾਮ ਦਾਸ ਜੀ ਦੇ ਵੱਡੇ ...

                                               

ਗੁਰਦੁਆਰਾ ਡੇਹਰਾ ਸਾਹਿਬ

ਗੁਰਦੁਆਰਾ ਡੇਹਰਾ ਸਾਹਿਬ ਇੱਕ ਗੁਰਦੁਆਰਾ ਹੈ ਜੋ ਲਾਹੌਰ, ਪਾਕਿਸਤਾਨ ਵਿੱਚ ਸਥਿਤ ਹੈ। ਇਹ ਗੁਰਦੁਆਰਾ ਸਿੱਖ ਧਰਮ ਦੇ 5ਵੇਂ ਗੁਰੂ, ਗੁਰੂ ਅਰਜਨ ਦੇਵ ਜੀ ਦੀ 1606 ਵਿੱਚ ਹੋਈ ਮੌਤ ਦੀ ਯਾਦ ਵਿੱਚ ਬਣਾਇਆ ਗਿਆ ਹੈ।

                                               

ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ

ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਕਰਤਾਰਪੁਰ, ਨਾਰੋਵਾਲ ਜ਼ਿਲ੍ਹਾ, ਪਾਕਿਸਤਾਨ ਵਿੱਚ ਲਾਹੌਰ ਤੋਂ 120 ਕਿਲੋਮੀਟਰ ਦੂਰ ਇੱਕ ਗੁਰਦੁਆਰਾ ਹੈ ਅਤੇ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ। ਇਹ ਉਸ ਇਤਿਹਾਸਕ ਸਥਾਨ ਤੇ ਬਣਾਇਆ ਗਿਆ ਹੈ ਜਿੱਥੇ ਗੁਰੂ ਨਾਨਕ ਦੇਵ ਦੀ 23 ਅੱਸੂ, ਸੰਵਤ 1596 ਤੇ ਜੋਤੀ ਜੋ ...

                                               

ਗੁਰਦੁਆਰਾ ਸੱਚਾ ਸੌਦਾ

ਗੁਰਦੁਆਰਾ ਸੱਚਾ ਸੌਦਾ ਪਾਕਿਸਤਾਨ ਦੇ ਵਿੱਚ ਸਥਿਤ ਹੈ। ਸਤਿਗੁਰੂ ਸ੍ਰਿ ਗੁਰੂ ਨਾਨਕ ਦੇਵ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਨੇ ਸੰਸਰਿਕ ਕਾਰ ਵਿੱਚ ਪਾਉਣ ਲਈ 20 ਰੁਪਏ ਦਿੱਤੇ ਅਤੇ ਵਿਉਪਾਰ ਕਰਨ ਨੂੰ ਕਿਹਾ। ਉਸ ਵੇਲੇ ਗੁਰੂ ਨਾਨਕ ਜੀ ਦੀ ਉਮਰ 18 ਵਰ੍ਹੇ ਦੱਸੀ ਜਾਂਦੀ ਹੈ। ਆਪ ਭਾਈ ਮਰਦਾਨਾ ਜੀ ਨਾਲ ਵਪਾਰ ਕਰਨ ...

                                               

ਪਾਕਿਸਤਾਨ ਵਿੱਚ ਸਿੱਖੀ

ਇਸ ਵੇਲੇ ਪਾਕਿਸਤਾਨ ਵਿੱਚ ਸਿੱਖ ਬਹੁਤ ਘੱਟ ਗਿਣਤੀ ਵਿੱਚ ਵਸਦੇ ਹਨ। ਬਹੁਤੇ ਸਿੱਖ ਪੰਜਾਬ ਸੂਬੇ ਵਿੱਚ ਵਸਦੇ ਹਨ ਜਿਹੜਾ ਕਿ ਪੁਰਾਣੇ ਪੰਜਾਬ ਦਾ ਇੱਕ ਹਿੱਸਾ ਹੈ ਜਿੱਥੇ ਸਿੱਖ ਮੱਤ ਦੀ ਸ਼ੁਰੂਆਤ ਹੋਈ। ਸੂਬਾ ਖ਼ੈਬਰ, ਪਖ਼ਤੋਨਖ਼ਵਾਹ ਦੇ ਰਾਜਗੜ੍ਹ ਪਿਸ਼ਾਵਰ ਵਿੱਚ ਵੀ ਸਿੱਖਾਂ ਦੀ ਕਾਫ਼ੀ ਵਸੋਂ ਹੈ। ਨਨਕਾਣਾ ਸਾਹ ...

                                               

ਗੁਰਦੁਆਰਾ ਸਾਹਿਬ ਕਲਾਂਗ

ਗੁਰਦੁਆਰਾ ਸਾਹਿਬ ਕਲਾਂਗ ਕਲਾਂਗ ਸੇਲਾਂਗੋਰ, ਮਲੇਸ਼ੀਆ ਸ਼ਹਿਰ ਵਿੱਚ ਸਥਿਤ ਇੱਕ ਸਿੱਖ ਗੁਰਦੁਆਰਾ ਹੈ। ਇਹ ਨਵੰਬਰ 1993 ਅਤੇ 1995 ਦੇ ਵਿਚਕਾਰ ਬਣਾਇਆ ਗਿਆ ਸੀ। ਇਮਾਰਤ ਦੀ ਕੁੱਲ ਲਾਗਤ ਕਰੀਬ 2.000.000 ਮਲੇਸ਼ੀਆ ਰਿੰਗਿਟ ਸੀ ਅਤੇ ਜਿਸ ਵਿੱਚੋਂ 100.000 ਰਿੰਗਿਟ ਪ੍ਰਧਾਨ ਮੰਤਰੀ ਦੇ ਵਿਭਾਗ ਨੇ ਦਾਨ ਕੀਤਾ ...

                                               

ਸੈਂਟਰਲ ਸਿੱਖ ਮੰਦਰ

ਸੈਂਟਰਲ ਸਿੱਖ ਮੰਦਰ ਸਿੰਗਾਪੁਰ ਵਿੱਚ ਪਹਿਲਾ ਸਿੱਖ ਗੁਰਦੁਆਰਾ ਹੈ। 1912 ਵਿੱਚ ਸਥਾਪਿਤ, ਇਹ ਮੰਦਰ 1986 ਵਿੱਚ ਕਲਾਂਗ ਪਲਾਨਿੰਗ ਏਰੀਆ ਵਿੱਚ ਟਾਉਨਰ ਰੋਡ ਅਤੇ ਬੂਨ ਕੇਂਗ ਰੋਡ ਦੇ ਜੰਕਸ਼ਨ ਤੇ ਸ਼ੇਰਾਂਗੂਨ ਰੋਡ ਤੇ ਇਸ ਦੀ ਮੌਜੂਦਾ ਸਾਈਟ ਨੂੰ ਲਿਆਉਣ ਤੋਂ ਪਹਿਲਾਂ ਕਈ ਵਾਰ ਤਬਦੀਲ ਕੀਤਾ ਗਿਆ ਸੀ। ਇਹ ਗੁਰਦੁਆ ...

                                               

ਮਿਰਜ਼ਾ ਸਾਹਿਬਾਂ

ਮਿਰਜ਼ਾ ਸਾਹਿਬਾਂ ਪੰਜਾਬ ਦੀਆਂ ਚਾਰ ਪ੍ਰਸਿੱੱਧ ਪ੍ਰੀਤ ਕਹਾਣੀਆਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਹੀਰ ਰਾਂਝਾ, ਸੱਸੀ ਪੁੰਨੁੰ ਅਤੇ ਸੋਹਣੀ ਮਹੀਵਾਲ ਤਿੰਨ ਹੋਰ ਪ੍ਰੀਤ ਕਹਾਣੀਆਂ ਹਨ। ਇਸ ਕਹਾਣੀ ਤੇ ਅਨੇਕ ਕਿੱਸੇ ਅਤੇ ਪ੍ਰਸੰਗ ਲਿਖੇ ਜਾ ਚੁੱਕੇ ਹਨ ਲੇਕਿਨ ਸਭ ਤੋਂ ਪ੍ਰਸਿੱਧ ਪੀਲੂ ਦਾ ਕਿੱਸਾ ਹੋਇਆ ਹੈ। ਪੰਜ ...

                                               

ਰੋਡਾ ਜਲਾਲੀ

ਰੋਡਾ ਜਲਾਲੀ ਦਿਲ ਹੂਲਵੀਂ ਪਾਕ ਮੁਹੱਬਤ ਦੀ ਲੋਕ ਗਾਥਾ ਹੈ। ਸਤਾਰ੍ਹਵੀਂ ਸਦੀ ਦੇ ਅੰਤ ਵਿੱਚ ਇਹ ਵਾਰਤਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਲਾਲ ਸਿੰਙੀ ਵਿਖੇ ਵਾਪਰੀ। ਰੋਡਾ ਜਲਾਲੀ ਬਾਰੇ ਪੰਜਾਬ ਦੀਆਂ ਸੁਆਣੀਆਂ ਅਨੇਕਾਂ ਲੋਕ ਗੀਤ ਵੀ ਗਾਉਂਦੀਆਂ ਹਨ।

                                               

ਸੱਸੀ ਪੁੰਨੂੰ

ਸੱਸੀ ਪੁੰਨੂੰ, ਸਿੰਧ, ਪਾਕਿਸਤਾਨ ਦੇ ਸ਼ਹਿਰ ਭੰਬੋਰ ਨਾਲ ਜੁੜੀ ਦੱਖਣੀ ਏਸ਼ੀਆ ਦੀ ਇੱਕ ਮਸ਼ਹੂਰ ਇਸ਼ਕ ਦੀ ਲੋਕ ਗਾਥਾ ਹੈ। ਇਹ ਵਫ਼ਾ ਦੀ ਸੁਦੈਣ ਅਜਿਹੀ ਪ੍ਰੇਮਿਕਾ ਦੀ ਕਹਾਣੀ ਹੈ ਜਿਹੜੀ ਦੋਖੀਆਂ ਵਲੋਂ ਜੁਦਾ ਕਰ ਦਿੱਤੇ ਗਏ ਆਪਣੇ ਪ੍ਰੇਮੀ ਨੂੰ ਮੁੜ ਪਾਉਣ ਲਈ ਕੋਈ ਵੀ ਮੁਸੀਬਤ ਭੁਗਤਣ ਲਈ ਤੱਤਪਰ ਹੈ। ਇਸ ਲੋਕ ...

                                               

ਹੀਰ ਰਾਂਝਾ

ਹੀਰ ਰਾਂਝਾ ਪੰਜਾਬ ਦੀਆਂ ਚਾਰ ਪ੍ਰਸਿੱਧ ਪ੍ਰੀਤ ਕਹਾਣੀਆਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਮਿਰਜ਼ਾ ਸਾਹਿਬਾ, ਸੱਸੀ ਪੁੰਨੁੰ ਅਤੇ ਸੋਹਣੀ ਮਹੀਵਾਲ ਬਾਕੀ ਤਿੰਨ ਹਨ। ਇਸ ਕਹਾਣੀ ਉੱਤੇ ਸੈਂਕੜੇ ਕਿੱਸੇ ਲਿਖੇ ਜਾ ਚੁੱਕੇ ਹਨ ਲੇਕਿਨ ਸਭ ਤੋਂ ਪ੍ਰਸਿੱਧ ਵਾਰਿਸ ਸ਼ਾਹ ਦਾ ਕਿੱਸਾ ਹੀਰ ਵਾਰਿਸ ਸ਼ਾਹ ਹੈ। ਦਾਮੋਦਰ ਦਾ ...

                                               

ਕਟਾਸਰਾਜ

ਕਟਾਸ ਮੰਦਿਰ ਪਾਕਿਸਤਾਨ ਵਿੱਚ ਚਕਵਾਲ ਤੋਂ 25 ਕਿਲੋਮੀਟਰ ਦੂਰ ਨਮਕ ਕੋਹ ਪਰਬਤ ਲੜੀ ਵਿੱਚ ਸਥਿਤ ਹਿੰਦੂਆਂ ਦਾ ਪ੍ਰਸਿਧ ਤੀਰਥ ਅਸਥਾਨ ਹੈ। ਇੱਥੇ ਇੱਕ ਪ੍ਰਾਚੀਨ ਸ਼ਿਵ ਮੰਦਿਰ ਹੈ। ਇਸ ਦੇ ਇਲਾਵਾ ਹੋਰ ਵੀ ਮੰਦਿਰਾਂ ਦੀ ਲੜੀ ਹੈ ਜੋ ਦਸਵੀਂ ਸ਼ਤਾਬਦੀ ਦੇ ਦੱਸੇ ਜਾਂਦੇ ਹਨ। ਇਹ ਇਤਹਾਸ ਨੂੰ ਦਰਸ਼ਾਉਂਦੇ ਹਨ। ਇਤਿਹ ...

                                               

ਦਿਅਾਲ ਸਿੰਘ ਕਾਲਜ, ਲਾਹੌਰ

ਦਿਆਲ ਸਿੰਘ ਕਾਲਜ ਲਾਹੌਰ ਦਾ ਇੱਕ ਕਾਲਜ ਹੈ ਜੋ ਖਾਲਸਾ ਕਾਲਜ ਅੰਮ੍ਰਿਤਸਰ ਦੇ ਤਿਆਰ ਹੋਣ ਦੇ ਨਾਲ ਨਾਲ ਹੀ ਦਿਆਲ ਸਿੰਘ ਮਜੀਠੀਆ ਨੇ ਆਪਣੇ ਨਾਂ ਤੇ ਬਣਵਾਇਆ ਜੋ ਅੱਜ ਵੀ ਲਹੌਰ ਵਿੱਚ ਚੱਲ ਰਿਹਾ ਹੈ। ਉਹਨਾਂ ਦੇ ਨਾਮ ਤੇ ਦਿਆਲ ਸਿੰਘ ਲਾਇਬਰੇਰੀ ਵੀ ਚੱਲ ਰਹੀ ਹੈ। ਇਹਨਾਂ ਦੋਵਾਂ ਅਦਾਰਿਆਂ ਦੀ ਪਰਸਿੱਧੀ ਕਰਕੇ ਉਸ ...

                                               

ਗੰਢ ਭੇਜਣਾ

ਗੰਢ ਭੇਜਣਾ ਜਾਂ ਗੰਢ ਫੇਰਨਾ: ਸਕੇ-ਸੰਬੰਧੀਆਂ ਨੂੰ ਵਿਆਹ ਜਾਂ ਖ਼ੁਸ਼ੀ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਭੇਜੇ ਜਾਂਦੇ ਸੱਦਾ-ਪੱਤਰ ਨੂੰ ਗੰਢ ਫੇਰਨਾ ਜਾਂ ਗੰਢ ਭੇਜਣਾ ਕਿਹਾ ਜਾਂਦਾ ਹੈ। ਇਸ ਰਸਮ ਵੇਲੇ ਭਾਈਚਾਰੇ ਵਿੱਚ ਭਾਜੀ ਵੰਡ ਕੇ ਖ਼ੁਸ਼ੀਆਂ ਵੰਡੀਆਂ ਜਾਂਦੀਆਂ ਹਨ। ਪਹਿਲੇ ਸਮਿਆਂ ਵਿੱਚ ਲੋਕ ਅੱਖਰ ਗਿਆਨ ...

                                               

ਜਗਮੇਲ ਸਿੰਘ ਦਾ ਲਿੰਚਿੰਗ

7 ਨਵੰਬਰ 2019 ਨੂੰ, ਸੰਗਰੂਰ, ਪੰਜਾਬ ਵਿੱਚ 37 ਸਾਲਾਂ ਦੇ ਜਗਮੇਲ ਸਿੰਘ ਨੂੰ ਭੀੜ ਨੇੜਿਓਂ ਭੜਕਾਇਆ ਗਿਆ ਸੀ। ਉਸ ਨੂੰ ਚਾਰ ਬੰਦਿਆਂ ਨੇ ਬੇਰਹਿਮੀ ਨਾਲ ਕੁੱਟਿਆ ਅਤੇ ਮਨੁੱਖੀ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਗਿਆ. 9 ਦਿਨਾਂ ਦੇ ਚੰਡੀਗੜ੍ਹ ਵਿੱਚ ਇਲਾਜ ਤੋਂ ਬਾਅਦ ਉਸਦੀ ਮੌਤ ਹੋ ਗਈ। ਉਹ ਉਸਾਰੀ ਦਾ ਕੰਮ ਕਰਨ ...

                                               

ਤਰਨ ਤਾਰਨ ਸਾਹਿਬ

ਤਰਨ ਤਾਰਨ ਸਾਹਿਬ ਨੂੰ ਪੰਜਾਬ, ਖ਼ਾਸ ਕਰਕੇ ਸਿੱਖ ਇਤਿਹਾਸ ਵਿੱਚ ‘ਗੁਰੂ ਕੀ ਨਗਰੀ’ ਦਾ ਇੱਕ ਖ਼ਾਸ ਦਰਜਾ ਹਾਸਲ ਹੈ। ਇਹ ਨਗਰੀ ‘ਦੁੱਖ ਨਿਵਾਰਨ’ ਦੇ ਨਾਂ ਨਾਲ ਵੀ ਪ੍ਰਸਿੱਧ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ੧੭ ਵੈਸਾਖ ਸੰਮਤ ੧੬੪੭ ਬਿਕਰਮੀ ਨੂੰ ਪਹਿਲਾਂ ਇੱਥੇ ਸਰੋਵਰ ਖੁਦਵਾ ਕੇ ਅਤੇ ਫਿਰ ਸੰਮਤ ੧ ...

                                               

ਦੋਆਬਾ

ਦੁਆਬਾ ਜਿਸ ਨੂੰ ਪੰਜਾਬ ਦੇ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਇਲਾਕੇ ਵਿੱਚ ਬਿਸਟ ਦੁਆਬ ਜਾਂ ਜਲੰਧਰ ਦੁਆਬ ਵੀ ਕਿਹਾ ਜਾਂਦਾ ਹੈ। ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਇਸ ਇਲਾਕੇ ਦੇ ਲੋਕਾਂ ਨੂੰ ਦੁਆਬੀਏ ਕਿਹਾ ਜਾਂਦਾ ਹੈ। ਇਹ ਸ਼ਬਦ ਦੋ+ਆਬ ਮਤਲਵ ਦੋ ਪਾਣੀਆਂ ਦੀ ਧਰਤੀ ਤੋ ...

                                               

ਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨ (ਪੈਪਸੂ)

ਪੈਪਸੂ ਅੰਗਰੇਜ਼ੀ ਦੇ ਸ਼ਬਦ PEPSU ਤੋਂ ਆਇਆ ਹੈ। ਇਸ ਦਾ ਮਤਲਬ ਹੈ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ । ਅੰਗਰੇਜ਼ਾਂ ਅਧੀਨ ਪੰਜਾਬ ਦਾ ਇਹ ਇੱਕ ਪ੍ਰੈਮਿਸਿਜ ਸੀ | ਪੈਪਸੂ 1948 ਤੋਂ 1956 ਤੱਕ ਭਾਰਤ ਦਾ ਪ੍ਰਾਂਤ ਰਿਹਾ ਸੀ। ਇਹ ਅੱਠ ਪ੍ਰਿੰਸਲੀ ਪ੍ਰਾਤਾਂ, ਪਟਿਆਲਾ, ਜੀਂਦ, ਨਾਭਾ, ਫਰੀਦਕੋਟ, ਕਲਸੀਆ, ਮ ...

                                               

ਪੰਜਾਬ ਦਾ ਭੂ ਦ੍ਰਿਸ਼

ਭੂ - ਦ੍ਰਿਸ਼ ਤੋਂ ਭਾਵ ਹੈ ਕਿਸੇ ਵਿਸ਼ੇਸ਼ ਖਿੱਤੇ ਦੀ ਨਕਸ਼ ਨੁਹਾਰ ਜੋ ਮੌਸਮਾਂ ਦੇ ਬਦਲਣ ਨਾਲ ਬਦਲਦੀ ਰਹਿੰਦੀ ਹੈ। ਪੰਜਾਬ ਦਾ ਧਰਾਤਲ ਮੁੱਖ ਤੌਰ ਤੇ ਮੈਦਾਨੀ ਹੈ ਅਤੇ ਇਸਦਾ ਥੋੜਾ ਜਿਹਾ ਖੇਤਰ ਅਰਧ ਪਹਾੜੀ ਹੈ ਜਿਸਨੂੰ ਖੇਤਰੀ ਭਾਸ਼ਾ ਵਿੱਚ ਕੰਡੀ ਏਰੀਆ ਕਿਹਾ ਜਾਂਦਾ ਹੈ। ਪੰਜਾਬ ਵਿੱਚ ਮੁੱਖ ਰੂਪ ਵਿੱਚ ਹੇਠ ...

                                               

ਪੰਜਾਬ ਰਾਜ ਦੀਆਂ ਵਿਕਾਸ ਯੋਜਨਾਵਾਂ

ਭਾਰਤ ਦੇ ਪੰਜਾਬ ਰਾਜ ਨੇ ਪਿਛਲੇ 6 ਮਹੀਨੇ ਵਿੱਚ ਕੇਂਦਰ ਤੋਂ ਵੱਡੇ ਪ੍ਰਾਜੈਕਟ ਲਿਆਉਣ ਲਈ ਕਾਫੀ ਸਫ਼ਲਤਾ ਰਾਹੀਂ ਹਾਸਲ ਕੀਤੀ ਹੈ। ਇਸ ਵਿੱਚ 18.991 ਕਰੋੜ ਰੁਪਏ ਦਾ ਫੁਲੋਖਾਰੀ, ਬਠਿੰਡਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ ਜਿਸ ਤੋਂ 1.5 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਗਾ,3035 ਕਰੋੜ ਦੀ ...

                                               

ਪੰਜਾਬੀ ਤਿਓਹਾਰ

Mele te tyohaar == ‘ਮੇਲੇ ਅਤੇ ਤਿਉਹਾਰ’ ਸਮਾਜ ਦੇ ਹਰ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ, ਉਨ੍ਹਾਂ ਦੀਆਂ ਖੁਸ਼ੀਆਂ, ਚਾਅ ਮਲਾਰ, ਸੱਧਰਾਂ, ਯਾਦਾਂ, ਕਾਮਨਾਵਾਂ, ਮਨੌਤਾਂ ਅਤੇ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਵਾਲਾ ਇੱਕ ਸੋਮਾ ਹਨ। ਤਿਉਹਾਰ ਅਤੇ ਮੇਲੇ ਮਨੁੱਖ ਦੀਆਂ ਧਾਰਮਿਕ ਰਹੁ-ਰੀਤਾਂ ਤੇ ਜਜਬਾਤੀ ਰਹੁ-ਰੀਤ ...

                                               

ਪੰਜਾਬੀ ਹਿੰਦੂ

ਪੰਜਾਬੀ ਹਿੰਦੁ ਉਹਨਾ ਲੋਕਾਂ ਦਾ ਸਮੂਹ ਹੈ ਜਿਹੜੇ ਹਿੰਦੂ ਸਭਿਆਚਾਰ ਨੂੰ ਮੰਨਦੇ ਹਨ ਅਤੇ ਉਨਾ ਦੀਆ ਜੜਾ ਪੰਜਾਬ ਨਾਲ ਜੁੜੀਆ ਜਿਹੜਾ ਭਾਰਤ ਦਾ ਉਪ੍ਮ੍ਹਾਦ੍ਵੀਪ ਹੈ । ਭਾਰਤ ਚ ਸਭ ਤੋਂ ਜਾਂਦਾ ਪੰਜਾਬੀ ਹਿੰਦੂ ਪੰਜਾਬ, ਹਰਿਆਣਾ,ਜੰਮੂ,ਚੰਡੀਗੜ੍ਹ ਅਤੇ ਦਿੱਲੀ ਚ ਹਨ ।ਇੱਥੋਂ ਬਹੁਤ ਲੋਕ ਦੂਜੇ ਬੜੇ ਦੇਸ਼ ਜਿਵੇਂ US ...

                                               

ਮਾਲਵਾ (ਪੰਜਾਬ)

ਮਾਲਵਾ ਪੰਜਾਬ ਖੇਤਰ ਦਾ ਸਤਲੁਜ ਦੇ ਦੱਖਣ ਵਾਲੇ ਪਾਸੇ ਦਾ ਇਲਾਕਾ ਹੈ।. ਇਸ ਵਿੱਚ ਹਰਿਆਣਾ ਸੂਬੇ ਦੇ ਵੀ ਕੁਝ ਹਿੱਸੇ ਸ਼ਾਮਲ ਹਨ। ਦੱਖਣ-ਪੱਛਮ ਵਾਲ਼ੇ ਪਾਸੇ ਰਾਜਸਥਾਨ ਦਾ ਰੇਗਿਸਤਾਨ ਹੈ। ਇੱਥੋਂ ਦਾ ਵਾਤਾਵਰਨ ਖ਼ੁਸ਼ਕ, ਮਿੱਟੀ ਰੇਤਲੀ ਅਤੇ ਪਾਣੀ ਦੀ ਘਾਟ ਸੀ ਪਰ ਹੁਣ ਇੱਥੇ ਨਹਿਰਾਂ ਦਾ ਜਾਲ ਵਿਛਿਆ ਹੋਇਆ ਹੈ। ...

                                               

ਅਭੈ ਦਿਓਲ

ਅਭੇ ਦਿਓਲ ਇੱਕ ਭਾਰਤੀ ਫ਼ਿਲਮ ਅਦਾਕਾਰ ਅਤੇ ਹਿੰਦੀ ਭਾਸ਼ਾ ਦੀ ਫ਼ਿਲਮ ਦਾ ਨਿਰਮਾਤਾ ਹੈ। ਹਿੰਦੀ ਸਿਨੇਮਾ ਦੇ ਪ੍ਰਭਾਵਸ਼ਾਲੀ ਦਿਓਲ ਪਰਿਵਾਰ ਵਿੱਚ ਪੈਦਾ ਹੋਏ, ਉਸਨੇ ਆਪਣੇ ਸਕੂਲ ਵਿੱਚ ਥੀਏਟਰ ਪ੍ਰੋਡਕਸ਼ਨਸ ਵਿੱਚ ਛੋਟੀ ਉਮਰ ਵਿੱਚ ਅਭਿਨੈ ਕਰਨਾ ਸ਼ੁਰੂ ਕਰ ਦਿੱਤਾ। ਦਿਓਲ ਨੇ 2005 ਵਿੱਚ ਪ੍ਰਿੰਸੀਪਲ ਇਮਤਿਆਜ਼ ...