ⓘ Free online encyclopedia. Did you know? page 173
                                               

ਜਗਦੇਵ ਸਿੰਘ ਜੱਸੋਵਾਲ

ਜਗਦੇਵ ਸਿੰਘ ਦਾ 30 ਅਪਰੈਲ 1935 ਨੂੰ ਉਸ ਦੇ ਜੱਦੀ ਪਿੰਡ ਜੱਸੋਵਾਲ ਜ਼ਿਲ੍ਹਾ ਲੁਧਿਆਣਾ, ਪੰਜਾਬ ਵਿੱਚ ਪਿਤਾ ਜੈਲਦਾਰ ਕਰਤਾਰ ਸਿੰਘ ਅਤੇ ਮਾਤਾ ਅਮਰ ਕੌਰ ਦੇ ਘਰ ਹੋਇਆ। ਉਸਨੇ ਚੌਥੀ ਆਪਣੇ ਪਿੰਡ ਦੇ ਸਕੂਲ ਤੋਂ ਅਤੇ ਦੱਸਵੀਂ ਲਾਗਲੇ ਪਿੰਡ ਕਿਲਾ ਰਾਏਪੁਰ ਦੇ ਖ਼ਾਲਸਾ ਹਾਈ ਸਕੂਲ ਤੋਂ ਕੀਤੀ। ਬੀ ਟੀ ਕਰਨ ਉੱਪਰੰ ...

                                               

ਜਗਸੀਰ ਜੀਦਾ

ਜਗਸੀਰ ਜੀਦਾ ਪੰਜਾਬ ਦਾ ਇਨਕਲਾਬੀ ਗਾਇਕ ਅਤੇ ਗੀਤਕਾਰ ਹੈ। ਉਸਨੇ 1992 ਵਿੱਚ ਲੋਕ ਸੰਗੀਤ ਮੰਡਲੀ, ਜੀਦਾ ਬਣਾਗਈ ਸੀ। ਉਹ ਅਕਸਰ ਆਪਣੇ ਪ੍ਰੋਗਰਾਮਾਂ ਵਿੱਚ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦਾ ਹੈ। ਉਹ ਮੁੱਖ ਤੌਰ ਤੇ ਬੋਲੀਆਂ, ਟੱਪੇ ਅਤੇ ਗੀਤਾਂ ਨੂੰ ਆਪਣਾ ਮਾਧਿਅਮ ਬਣਾਉਂਦਾ ਹੈ।

                                               

ਜਤਿੰਦਰ ਸ਼ਾਹ

ਜਤਿੰਦਰ ਸ਼ਾਹ ਇੱਕ ਭਾਰਤੀ ਸੰਗੀਤਕਾਰ ਅਤੇ ਗਾਇਕ ਹੈ। ਜਤਿੰਦਰ ਨੂੰ ਖਾਸ ਕਰਕੇ ਪੰਜਾਬੀ ਸੰਗੀਤ ਅਤੇ ਫ਼ਿਲਮ ਉਦਯੋਗ ਵਿੱਚ ਉਸਦੇ ਕੰਮ ਕਰਕੇ ਜਾਣਿਆ ਜਾਂਦਾ ਹੈ। ਉਸਨੇ ਹਿੰਦੀ ਫ਼ਿਲਮਾਂ ਵਿੱਚ ਵੀ ਸੰਗੀਤਕਾਰ ਵਜੋਂ ਕੰਮ ਕੀਤਾ ਹੈ ਜਿਵੇਂ ਸੈਕੰਡ ਹਸਬੈਂਡ ਅਤੇ ਦਿਲਵਾਲੀ ਜ਼ਾਲਿਮ ਗਰਲਫ਼ਰੈਂਡ ਵਿੱਚ। ਜਤਿੰਦਰ ਸ਼ਾਹ ...

                                               

ਜਸਪਾਲ ਭੱਟੀ

ਜਸਪਾਲ ਭੱਟੀ ਇੱਕ ਪੰਜਾਬੀ ਹਾਸ-ਰਸ ਕਲਾਕਾਰ, ਵਿਅੰਗਕਾਰ, ਕਾਰਟੂਨਿਸਟ ਅਤੇ ਅਦਾਕਾਰ ਸਨ ਜੋ ਆਮ ਆਦਮੀ ਦੇ ਜੀਵਨ ਦੀਆਂ ਮੁਸੀਬਤਾਂ ਉੱਤੇ ਆਪਣੇ ਵਿਅੰਗ ਲਈ ਮਸ਼ਹੂਰ ਸਨ। ਉਹ ਹਿੰਦੀ ਟੈਲੀਵਿਜ਼ਨ ਅਤੇ ਸਿਨੇਮੇ ਦੇ ਉੱਘੇ ਅਦਾਕਾਰ, ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਸਨ। 80 ਦੇ ਦਹਾਕੇ ਦੇ ਅੰਤ ਵਿੱਚ ਦੂਰਦਰਸ਼ਨ ’ਤ ...

                                               

ਜ਼ੈਨਬ

ਜ਼ੈਨਬ ਦੂਜੀ ਸੰਸਾਰ ਜੰਗ ਵੇਲੇ ਦੇ ਇੱਕ ਸਾਬਕਾ ਬਰਤਾਨਵੀ ਫ਼ੌਜੀ ਅਤੇ ਕਿਸਾਨ ਬੂਟਾ ਸਿੰਘ ਦੀ ਪਤਨੀ ਸੀ। ਵੰਡ ਵੇਲੇ ਦੀ ਆਪਣੀ ਦੁੱਖਦਾਈ ਪ੍ਰੀਤ ਕਹਾਣੀ ਇਹ ਜੋੜੀ ਭਾਰਤ ਅਤੇ ਪਾਕਿਸਤਾਨ ਵੀ ਕਾਫ਼ੀ ਜਾਣੀ-ਪਛਾਣੀ ਹੈ। ਵੰਡ ਦੇ ਸਮੇਂ ਪਾਕਿਸਤਾਨ ਜਾਣ ਵੇਲੇ ਜ਼ੈਨਬ ਦੇ ਕਾਫਲੇ ਤੇ ਹਮਲਾ ਹੋਇਆ ਅਤੇ ਬੂਟਾ ਸਿੰਘ ਨੇ ...

                                               

ਜਾਨੀ (ਗੀਤਕਾਰ)

ਜਾਨੀ ਦਾ ਜਨਮ ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਉਹਨਾਂ ਨੇ ਐਸ.ਐਸ.ਡੀ. ਮੈਮੋਰੀਅਲ ਸਕੂਲ ਗਿੱਦੜਬਾਹਾ ਵਿਖੇ ਆਪਣੀ ਪੜ੍ਹਾਈ ਪੂਰੀ ਕੀਤੀ। ਉਸਨੇ 2012 ਵਿੱਚ ਰਿਆਤ ਅਤੇ ਬਹਿਰ ਕਾਲਜ, ਖਰੜ, ਪੰਜਾਬ ਤੋਂ ਗ੍ਰੈਜੂਏਸ਼ਨ ਕੀਤੀ।

                                               

ਜੀਊਣਾ ਮੌੜ

ਜੀਊਣਾ ਮੌੜ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੌੜ ਦਾ ਜੰਮਪਲ ਇੱਕ ਅਣਖੀ ਨੌਜਵਾਨ ਸੀ। ਉਸਦਾ ਪਿਤਾ ਖੜਕ ਸਿੰਘ ਇੱਕ ਕਿਸਾਨ ਸੀ। ਕਿਸ਼ਨਾ, ਜੀਊਣੇ ਦਾ ਵੱਡਾ ਭਰਾ ਸੀ, ਜੋ ਮਾੜੀ ਸੰਗਤ ਵਿੱਚ ਉੱਠਣ-ਬਹਿਣ ਲੱਗ ਪਿਆ ਸੀ। ਡਸਕੇ ਦਾ ਅਹਿਮਦ ਡੋਗਰ ਅਤੇ ਖਡਿਆਲ ਦਾ ਜੈਮਲ ਚੋਟੀ ਦੇ ਵੈਲੀ ਉਸਦੇ ਜੋਟੀਦਾਰ ਸਨ। ਤਿੰਨੋਂ ਰਲ਼ ...

                                               

ਜੀਵਨ ਸਿੰਘ ਦੌਲਾ ਸਿੰਘ ਵਾਲਾ

ਗ਼ਦਰੀ ਜੀਵਨ ਸਿੰਘ ਉਰਫ਼ ਜਿਊਣ ਸਿੰਘ ਦਾ ਜਨਮ ਵਜ਼ੀਰ ਸਿੰਘ ਦੇ ਘਰ ਪਿੰਡ ਦੌਲਾ ਸਿੰਘ ਵਾਲਾ ਰਿਆਸਤ ਪਟਿਆਲਾ ਵਿਖੇ ਹੋਇਆ। ਉਹ ਚਾਰ ਭਰਾ ਸਨ। ਉਸਦੇ ਦੋ ਭਰਾਵਾਂ ਭਾਗ ਸਿੰਘ ਅਤੇ ਤੋਤੀ ਸਿੰਘ ਦੀ ਤਾਂ ਬਚਪਨ ਵਿੱਚ ਹੀ ਮੌਤ ਹੋ ਗਈ ਸੀ। ਜੱਸਾ ਸਿੰਘ ਪਰਿਵਾਰਕ ਜ਼ਿੰਮੇਵਾਰੀਆਂ ਚ ਉਲਝ ਗਿਆ।

                                               

ਜੈਦੇਵ (ਤਬਲਾ ਵਾਦਕ)

ਜੈਦੇਵ ਇੱਕ ਭਾਰਤੀ ਤਬਲਾ ਵਾਦਕ ਹੈ। ਜੈਦੇਵ ਦਾ ਜਨਮ 9 ਅਪਰੈਲ 1980 ਨੂੰ ਜਲੰਧਰ ਵਿਖੇ ਇੱਕ ਸੰਗੀਤ ਸਾਧਕ ਪਰਿਵਾਰ ਵਿੱਚ ਪੰਜਾਬ ਘਰਾਣੇ ਦੇ ਪ੍ਰਸਿੱਧ ਤਬਲਾ ਵਾਦਕ ਕਾਲੇ ਰਾਮ ਦੇ ਘਰ ਹੋਇਆ।

                                               

ਜੋਤੀ ਰੰਧਾਵਾ

ਜੋਤਇੰਦਰ ਸਿੰਘ ਰੰਧਾਵਾ ਇੱਕ ਭਾਰਤੀ ਪੇਸ਼ੇਵਰ ਗੋਲਫਰ ਹੈ। ਉਹ ਏਸ਼ੀਅਨ ਟੂਰ ਤੇ ਖੇਡਦਾ ਹੈ ਜਿਥੇ ਉਸਨੇ 1998 ਅਤੇ 2009 ਦੇ ਵਿਚਕਾਰ ਅੱਠ ਵਾਰ ਜਿੱਤ ਪ੍ਰਾਪਤ ਕੀਤੀ। ਉਹ 2004 ਤੋਂ 2009 ਦਰਮਿਆਨ ਕਈ ਵਾਰ ਸਰਕਾਰੀ ਵਰਲਡ ਗੋਲਫ ਰੈਂਕਿੰਗ ਵਿੱਚ ਪਹਿਲੇ 100 ਨੰਬਰ ਵਿੱਚ ਸੀ।

                                               

ਜੋਸ਼ੂਆ ਫ਼ਜ਼ਲਦੀਨ

ਜੋਸ਼ੂਆ ਫ਼ਜ਼ਲਦੀਨ ਪੰਜਾਬ ਦਾ ਇੱਕ ਪੰਜਾਬੀ ਕਵੀ ਅਤੇ ਨਾਟਕਕਾਰ ਸੀ। ਜੋਸ਼ੂਆ ਫ਼ਜ਼ਲਦੀਨ ਵੱਡਾ ਸੂਝਵਾਨ, ਸਿਆਸਤਦਾਨ, ਨਾਟਕਕਾਰ,ਅਤੇ ਵਕੀਲ ਸੀ। ਜੋਸ਼ੂਆ ਫ਼ਜ਼ਲਦੀਨ ਨੇ ਪੰਜਾਬੀ ਸਾਹਿਤ ਬਾਰੇ ਹੋਰ ਬਹੁਤ ਕੁਝ ਲਿਖਿਆ ਸੀ। ਜੋਸ਼ੂਆ ਫ਼ਜ਼ਲਦੀਨ ਦੀਆਂ ਕਵਿਤਾਵਾਂ,ਨਾਵਲ, ਕਹਾਣੀਆਂ ਬਹੁਤ ਪ੍ਰਸਿੱਧ ਸਨ। ਉਸ ਨੇ ਪੰਜ ...

                                               

ਜੱਗਾ ਜੱਟ

ਜੱਗਾ ਜੱਟ ਦੇ ਨਾਂ ਨਾਲ ਜਾਣਿਆ ਜਾਂਦਾ ਜਗਤ ਸਿੰਘ ਸਿੱਧੂ ਪੰਜਾਬ ਦਾ ਇੱਕ ਨਾਇਕ ਡਾਕੂ ਸੀ ਜੋ ਅਮੀਰਾ ਤੋਂ ਲੁੱਟ ਕੇ ਗ਼ਰੀਬਾਂ ਨੂੰ ਦੇਣ ਲਈ ਜਾਣਿਆ ਜਾਂਦਾ ਹੈ। ਉਸਨੂੰ ਪੰਜਾਬ ਦਾ ਰੌਬਿਨਹੁੱਡ ਆਖਿਆ ਜਾਂਦਾ ਹੈ। ਉਸਨੂੰ ਜੱਗਾ ਡਾਕੂ ਦੇ ਨਾਂ ਨਾਲ਼ ਵੀ ਜਾਣਿਆ ਜਾਂਦਾ ਹੈ ਅਤੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱ ...

                                               

ਜੱਸ ਅਰੋੜਾ

ਰਾਸ਼ਟਰੀਅਤਾਭਾਰਤੀ ਪੇਸ਼ਾਅਭਿਨੇਤਾ, ਮਾਡਲ ਸਰਗਰਮੀ ਦੇ ਸਾਲ1990-ਮੌਜੂਦ ਏਕ ਪਹੇਲੀ ਲੀਲਾਕੱਦ511" ਜਸ ਅਰੋੜਾ ਇੱਕ ਭਾਰਤੀ ਮਾਡਲ ਅਤੇ ਬਾਲੀਵੁੱਡ ਅਦਾਕਾਰ ਹੈ, ਜੋ ਸੰਗੀਤ ਵਿਡੀਓ "ਗੁਰ ਨਾਲੋ ਇਸ਼ਕ ਮਿੱਠਾ" ਵਿੱਚ ਆਪਣੀ ਦਿੱਖ ਲਈ ਮਸ਼ਹੂਰ ਹੈ। ਉਹ ਇੱਕ ਪੰਜਾਬੀ ਦੇ ਪਿਛੋਕੜ ਤੋਂ ਆਉਂਦੇ ਹਨ। ਜਸ ਅਰੋੜਾ ਇੱਕ ਭ ...

                                               

ਡਾ. ਇੰਦਰਜੀਤ ਕੌਰ

ਬੀਬੀ ਡਾ. ਇੰਦਰਜੀਤ ਕੌਰ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦੀ ਪ੍ਰਧਾਨ ਹੈ। ਮਨੁੱਖੀ ਭਲਾਲਈ ਕੀਤੇ ਜਾ ਰਹੇ ਕੰਮਾਂ ਵਾਸਤੇ ਲੰਡਨ ਸਥਿਤ ਸੰਸਥਾ ਸਿੱਖ ਡਾਇਰੈਕਟਰੀ ਨੇ ‘ਦਿ ਸਿੱਖ ਐਵਾਰਡ-2012’ ਤਹਿਤ ਉਹਨਾਂ ਨੂੰ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ। ਉਹਨਾਂ ਨੇ ਅਕਾਦਮਿਕ ਡਿਗਰੀ ਐਫ.ਐਸਸੀ ਮ ...

                                               

ਡਾ. ਹਰਜੀਤ ਸਿੰਘ ਗਿੱਲ

ਹਰਜੀਤ ਸਿੰਘ ਗਿੱਲ 1968-1984 ਤਕ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿੱਚ ਭਾਸ਼ਾ ਵਿਗਿਆਨ ਦਾ ਪ੍ਰੋਫ਼ੈਸਰ ਰਿਹਾ। ਇਸ ਤੋਂ ਬਾਅਦ ਉਸਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਵੀ ਪੜ੍ਹਾਇਆ।

                                               

ਡਾ.ਨਵਰਤਨ ਕਪੂਰ

ਡਾ. ਨਵਰਤਨ ਕਪੂਰ ਪਟਿਆਲ਼ਾ ਸ਼ਹਿਰ ਦੇ ਜੰਮਪਲ ਸਨ। ਉਹਨਾਂ ਦਾ ਜਨਮ 17 ਅਗਸਤ, 1933 ਈ: ਨੂੰ ਮਾਤਾ ਸ੍ਵ. ਸ੍ਰੀਮਤੀ ਸੰਤੋ ਦੇਵੀ ਕਪੂਰ ਅਤੇ ਪਿਤਾ ਸ੍ਵ. ਜੀਵਨ ਲਾਲਕਪੂਰ ਦੇ ਘਰ ਹੋਇਆ। ਵਿਦਿਅਕ ਯੋਗਤਾ ਐਮ.ਏ., ਪੰਜਾਬੀ ਯੂਨੀਵਰਸਿਟੀ। ਪੀ.ਐਚ.ਡੀ. ਹਿੰਦੀ, ਬਨਾਰਸ ਹਿੰਦੂ ਯੂਨੀਵਰਸਿਟੀ।

                                               

ਡੇਵਿਡ ਧਵਨ

ਡੇਵਿਡ ਧਵਨ ਇੱਕ ਭਾਰਤੀ ਫਿਲਮ ਨਿਰਦੇਸ਼ਕ ਹੈ ਜੋ ਹਿੰਦੀ ਫਿਲਮਾਂ ਵਿੱਚ ਕੰਮ ਕਰਦਾ ਹੈ। ਉਹ ਬਾਲੀਵੁੱਡ ਅਦਾਕਾਰ ਵਰੁਣ ਧਵਨ ਅਤੇ ਨਿਰਦੇਸ਼ਕ ਰੋਹਿਤ ਧਵਨ ਦਾ ਪਿਤਾ ਹੈ। ਉਸ ਨੇ ਕਾਮੇਡੀਜ਼ ਸਵਜਰ, ਸ਼ੋਲਾ ਆਰ ਸ਼ਬਨਮ, ਸਾਜਨ ਚਲੇ ਸਾਸੁਰਾਲ, ਜੁਡਵਾ, ਬੜੇ ਮੀਆਂ ਛੋਟੇ ਮਿਆ, ਦੁਲਹਨ ਹਮ ਲੀ ਜਾਏਂਗੇ ਸਮੇਤ ਕਈ ਸਫਲ ...

                                               

ਡੌਲੀ ਮਿਨਹਾਸ

ਡੌਲੀ ਮਿਨਹਾਸ ਇੱਕ ਭਾਰਤੀ ਅਭਿਨੇਤਰੀ ਅਤੇ ਸਾਬਕਾ ਮਾਡਲ ਹੈ, ਜੋ 1988 ਵਿੱਚ ਮਿਸ ਇੰਡੀਆ ਮੁਕਾਬਲੇ ਦੀ ਜੇਤੂ ਹੈ ਅਤੇ ਇਸ ਮੁਕਾਬਲੇ ਨਾਲ ਆਪਣੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਰਹੀ। ਉਸਨੇ ਹਿੰਦੀ, ਪੰਜਾਬੀ ਅਤੇ ਕੰਨੜ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਹਿੰਦੀ ਟੀਵੀ ਸ਼ੋਅ ਇਸ ਪਿਆਰ ਕੋ ਕਿਆ ਨਾਮ ਦੂ?.,ਏ ...

                                               

ਤਾਰਿਕ ਜਮੀਲ

ਜਮੀਲ ਸਰਕਾਰੀ ਕਾਲਜ ਯੂਨੀਵਰਸਿਟੀ, ਲਾਹੌਰ ਦਾ ਇੱਕ ਸਾਬਕਾ ਵਿਦਿਆਰਥੀ ਹੈ। ਉਸਨੇ ਆਪਣੀ ਇਸਲਾਮੀ ਵਿਦਿਆ ਜਾਮੀਆ ਅਰਬ, ਰਾਏਵਿੰਡ ਤੋਂ ਪ੍ਰਾਪਤ ਕੀਤੀ, ਜਿਥੇ ਉਸਨੇ ਕੁਰਾਨ, ਹਦੀਸ, ਸੂਫੀਵਾਦ, ਤਰਕ ਅਤੇ ਇਸਲਾਮਿਕ ਨਿਆਂ-ਵਿੱਦਿਆ ਪੜ੍ਹਾਈ ਕੀਤੀ।

                                               

ਤੇਜਾ ਸਿੰਘ ਸੁਤੰਤਰ

ਤੇਜਾ ਸਿੰਘ ਸੁਤੰਤਰ ਅਜ਼ਾਦੀ ਸੰਗਰਾਮੀਏ, ਕਿਸਾਨ ਆਗੂ ਅਤੇ ਕਮਿਊਨਿਸਟ ਪਾਰਲੀਮੈਂਟੇਰੀਅਨ ਸਨ। ਉਹ ਅਕਾਲੀ ਲਹਿਰ ਦੇ ਰਾਹੀਂ ਗ਼ਦਰ ਲਹਿਰ ਵਿੱਚ ਸ਼ਾਮਲ ਹੋਏ ਅਤੇ ਫਿਰ ਹਿੰਦੁਸਤਾਨ ਦੇ ਆਜ਼ਾਦੀ ਸੰਗਰਾਮ ਵਿੱਚ ਲਗਾਤਾਰ ਜੁਟ ਗਏ ਅਤੇ ਬਾਅਦ ਕਮਿਊਨਿਸਟ ਪਾਰਟੀ ਦੇ ਆਗੂ ਵਜੋਂ ਪ੍ਰਸਿੱਧ ਹੋਏ। ਅਜ਼ਾਦੀ ਤੋਂ ਬਾਅਦ ਪੈਪ ...

                                               

ਤੇਜਿੰਦਰ ਪਾਲ ਸਿੰਘ ਤੂਰ

ਤੂਰ ਦਾ ਜਨਮ 13 ਨਵੰਬਰ 1994 ਨੂੰ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਖੋਸਾ ਪਾਂਡੋ ਪਿੰਡ ਦੇ ਇੱਕ ਕਿਸਾਨ ਪਰਵਾਰ ਵਿੱਚ ਹੋਇਆ ਸੀ। ਉਹ ਆਪਣੇ ਪਿਤਾ ਦੇ ਜ਼ੋਰ ਦੇਣ ਤੇ ਕ੍ਰਿਕਟ ਤੋਂ ਗੋਲਾ ਸੁੱਟਣ ਵੱਲ ਆਇਆ ਸੀ।

                                               

ਦਰਸ਼ਨ ਸਿੰਘ ਰੂਦਲ਼

ਦਰਸ਼ਨ ਸਿੰਘ ਰੂਦਲ਼ ਇੱਕ ਫਰਾਂਸੀਸੀ ਮੂਲ ਦਾ ਸ਼ਖਸ ਹੈ ਜੋ ਸਿੱਖ ਧਰਮ ਆਪਣਾਕੇ ਭਾਰਤ ਦੇ ਪੰਜਾਬ ਦੇ ਇਤਿਹਾਸਕ ਸ਼ਹਿਰ ਅੰਨਦਪੁਰ ਸਾਹਿਬ ਕੋਲ ਪੈਂਦੇ ਕਸਬੇ ਨੂਰਪੁਰ ਬੇਦੀ ਵਿਖੇ ਰਹਿ ਰਿਹਾ ਹੈ। ਇਥੇ ਉਸਨੇ ਇੱਕ ਜੈਵਿਕ ਖੇਤੀ ਫਾਰਮ ਬਣਾਇਆ ਹੋਇਆ ਹੈ ਜੋ "ਅੰਗਰੇਜ਼ ਦਾ ਫਾਰਮ" ਵਜੋਂ ਮਸ਼ਹੂਰ ਹੈ।

                                               

ਦਲੀਪ ਸਿੰਘ ਗਿੱਲ

ਦਲੀਪ ਸਿੰਘ ਗਿੱਲ ਭਾਰਤੀ ਆਜ਼ਾਦੀ ਸੰਗਰਾਮੀਆ ਅਤੇ ਗਦਰੀ ਦੇਸ਼ਭਗਤ ਸੀ। ਉਸ ਦਾ ਜਨਮ ਪਿੰਡ ਬੁਧ ਸਿੰਘ ਵਾਲਾ, ਪੰਜਾਬ ਵਿੱਚ 1888 ਦੇ ਨੇੜੇ ਤੇੜੇ ਹੋਇਆ। ਉਹ ਜਰਮਨੀ, ਰੂਸ, ਬਰਤਾਨੀਆ ਵਿੱਚ ਗਦਰ ਪਾਰਟੀ ਲਈ ਕੰਮ ਕਰਦਾ ਰਿਹਾ। ਉਸ ਨੂੰ ਲੇਨਿਨ, ਸਟਾਲਿਨ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। 1919 ਵਿੱਚ ਉਹ ਜਰ ...

                                               

ਦਵਿੰਦਰ ਪਾਲ ਸਿੰਘ ਭੁੱਲਰ

ਦਵਿੰਦਰਪਾਲ ਸਿੰਘ ਭੁੱਲਰ 1993 ਦੇ ਬੰਬ ਧਮਾਕੇ ਦੇ ਮਾਮਲੇ ਵਿੱਚ ਇੱਕ ਦੋਸ਼ੀ ਹੈ, ਜਿਸ ਦੀ ਮੌਤ ਦੀ ਸਜ਼ਾ ਨੂੰ ਸੁਪਰੀਮ ਕੋਰਟ ਨੇ 31 ਮਾਰਚ 2014 ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਹੈ। ਪੇਸ਼ੇ ਵਜੋਂ ਇੱਕ ਰਸਾਇਣਕ ਇੰਜੀਨੀਅਰਿੰਗ ਪ੍ਰੋਫ਼ੈਸਰ ਵਜੋਂ ਦਵਿੰਦਰ ਨੇ ਆਪਣੀ ਸਜ਼ਾ ਤੋਂ ਪਹਿਲਾਂ ਲੁਧਿਆਣਾ ਵਿੱਚ ...

                                               

ਦਾਤਾਰ ਕੌਰ

ਰਾਣੀ ਦਾਤਾਰ ਕੌਰ, ਮਹਾਰਾਜਾ ਰਣਜੀਤ ਸਿੰਘ ਦੀ ਦੂਜੀ ਪਤਨੀ ਅਤੇ ਬਾਹਿਰਵਾਲ ਦੇ ਨਕਈ ਮਿਸਲ ਦੇ ਤੀਜੇ ਸ਼ਾਸਕ ਸਰਦਾਰ ਰਣ ਸਿੰਘ ਨਕਈ ਦੀ ਪੁੱਤਰੀ ਸੀ। ਉਸਦਾ ਅਸਲੀ ਨਾਂ ਰਾਜ ਕੌਰ ਸੀ, ਉਸਨੇ ਆਪਣਾ ਨਾਂ ਰਾਜ ਕੌਰ ਤੋਂ ਬਦਲਕੇ ਦਾਤਾਰ ਕੌਰ ਵਿੱਚ ਬਦਲ ਲਿਆ ਇਹ ਨਾਂ ਰਣਜੀਤ ਸਿੰਘ ਦੀ ਮਾਂ ਦਾ ਵੀ ਸੀ।ਉਸਨੇ 1798 ਵਿ ...

                                               

ਦਾਰਾ ਸਿੰਘ

ਇਕ ਹੋਰ ਪਹਿਲਵਾਨ ਲਈ ਵੇਖੋ, ਦਾਰਾ ਸਿੰਘ ਪਹਿਲਵਾਨ ਦਾਰਾ ਸਿੰਘ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਧਰਮੂਚੱਕ ਪਿੰਡ ਵਿੱਚ ਹੋਇਆ। ਦਾਰਾ ਸਿੰਘ ਦੇ ਪਿਤਾ ਦਾ ਨਾਮ ਸੂਰਤ ਸਿੰਘ ਅਤੇ ਮਾਤਾ ਦਾ ਨਾਮ ਬਲਵੰਤ ਕੌਰ ਸੀ। ਦਾਰਾ ਸਿੰਘ ਮਹਾਨ ਪਹਿਲਵਾਨ ਤੇ ਬਾਲੀਵੁਡ ਅਦਾਕਾਰ ਸੀ 1954 ਵਿੱਚ ਦਾਰਾ ਸਿੰਘ ਰੁਸਤਮ- ...

                                               

ਦਾਰਾ ਸਿੰਘ (ਪਹਿਲਵਾਨ)

ਅੰਮ੍ਰਿਤਸਰ ਇਲਾਕੇ ਨੇ ਉਚ-ਕੋਟੀ ਦੇ ਬਹੁਤ ਪਹਿਲਵਾਨ ਪੈਦਾ ਕੀਤੇ ਹਨ। ਦੁਲਚੀਪੁਰ ਉਸ ਇਲਾਕੇ ਦਾ ਪਿੰਡ ਹੈ ਜਿਥੇ ਪਹਿਲਵਾਨੀ ਦੀ ਪਰੰਪਰਾ ਬੜੀ ਪੁਰਾਣੀ ਹੈ। ਲਾਗੇ ਹੀ ਗੁਰੂ ਕੀ ਨਗਰੀ ਖਡੂਰ ਸਾਹਿਬ ਹੈ ਜਿਥੇ ਗੁਰੂ ਅੰਗਦ ਦੇਵ ਜੀ ਮੱਲਾਂ ਦੇ ਘੋਲ ਕਰਵਾਇਆ ਕਰਦੇ ਸਨ ਤੇ ਮਾਤਾ ਖੀਵੀ ਜੀ ਘਿਉਲੀ ਖੀਰ ਵਰਤਾਇਆ ਕਰਦ ...

                                               

ਦਿਆਲ ਸਿੰਘ ਮਜੀਠੀਆ

ਸਰਦਾਰ ਦਿਆਲ ਸਿੰਘ ਮਜੀਠੀਆ ਇੱਕ ਭਾਰਤੀ ਬੈਂਕਰ, ਵਪਾਰੀ ਅਤੇ ਪੰਜਾਬ ਦੇ ਕਾਫ਼ੀ ਸਰਗਰਮ ਸਮਾਜ ਸੁਧਾਰਕ ਸੀ। ਉਸ ਨੇ 1881 ਵਿੱਚ ਲਾਹੌਰ ਵਿੱਚ ਦ ਟ੍ਰਿਬਿਊਨ ਅਖਬਾਰ ਦੀ ਸਥਾਪਨਾ, ਅਤੇ ਬਾਅਦ ਵਿੱਚ 1894 ਵਿੱਚ ਸਥਾਪਿਤ ਪੰਜਾਬ ਨੈਸ਼ਨਲ ਬੈਂਕ, ਦੇ ਬਾਨੀ ਚੇਅਰਮੈਨ ਬਣੇ। ਉਸਨੇ ਦਿਆਲ ਸਿੰਘ ਟਰੱਸਟ ਸੋਸਾਇਟੀ ਦੀ ਸ ...

                                               

ਦਿਲਾਵਰ ਸਿੰਘ ਬੱਬਰ

ਦਿਲਾਵਰ ਸਿੰਘ ਬੱਬਰ ਨੇ ਮਨੁੱੱਖੀ ਬੰਬ ਬਣ ਕੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਕਰ ਦਿਤਾ ਸੀ। ਉਹ ਪੰਜਾਬ ਪੁਲਿਸ ਦੀ ਨੌਕਰੀ ਦੌਰਨ ਹੀ ਖਾਲਿਸਤਾਨੀ ਜਥੇਬੰਦੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਵਿੱੱਚ ਸ਼ਾਮਲ ਹੋ ਗਿਆ ਸੀ। ਉਸਨੇ 31 ਅਗਸਤ 1995 ਨੂੰ ਸ਼ਾਮ 5 ਵਜੇ ਪੰਜਾਬ ਅਤੇ ਹਰਿਆਣਾ ਸੀਵਲ ਸੈਕਟਰੀਏ ...

                                               

ਦੁਰਗਾ ਰੰਗੀਲਾ

ਕਾਲੀ ਗਾਨੀ ਮਿਤਰਾਂ ਦੀ ਗੁਟ ਨੱਚਦੀ ਦੀ ਲੁੱਕ ਲੁੱਕ ਰੋਵੇਂਗੀ ਦਿਲ ਮੇਰਾ ਦੀਵਾਨ ਪਿੱਠ ਤੇ ਵਾਰ ਤੇਰਾ ਨੱਚਣਾ ਕਾਲੀ ਗਾਨੀ ਮਿਤਰਾਂ ਦੀ ਗੰਢਾਸੀ ਖੜਕੇ ਹਾਏ ਨੀ ਮੁੰਡਾ ਨਾ ਲੇਓ ਨਾ ਲੇਓ ਤੋਤਾ ਕੀ ਮੰਗਦਾ ਨਾ ਲਉ ਨਾ ਲਉ ਕਾਲੇ ਪਾਨੀ ਵਾਰਗਾ ਹੀਰ ਰਾਂਝਾ ਬੋਹੜ ਦੀਆਂ ਛਾਵਾਂ ਨਿਭਾਈਆਂ ਕਿਵੇਂ ਜਾਂਦੀਆਂ ਦਿਲ ਮਰਦਾ ...

                                               

ਧਰਮਿੰਦਰ

ਧਰਮਿੰਦਰ ਇੱਕ ਭਾਰਤੀ ਫ਼ਿਲਮ ਅਦਾਕਾਰ, ਨਿਰਮਾਤਾ ਅਤੇ ਸਿਆਸਤਦਾਨ ਹੈ। 1997 ਵਿਚ, ਹਿੰਦੀ ਸਿਨੇਮਾ ਵਿੱਚ ਉਸਦੇ ਯੋਗਦਾਨ ਲਈ ਉਨ੍ਹਾਂ ਨੂੰ ਫਿਲਮਫੇਅਰ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ। ਐਕਸ਼ਨ ਫਿਲਮਾਂ ਵਿੱਚ ਉਨ੍ਹਾਂ ਦੀਆਂ ਪ੍ਰਮੁੱਖ ਭੂਮਿਕਾਵਾਂ ਨੇ ਉਨ੍ਹਾਂ ਨੂੰ "ਐਕਸ਼ਨ ਕਿੰਗ" ਅਤੇ "ਹੇ-ਮੈਨ" ਦੇ ...

                                               

ਨਕਸ਼ ਲਾਇਲਪੁਰੀ

ਜਸਵੰਤ ਰਾਏ ਸ਼ਰਮਾ, ਉਸ ਦਾ ਅਸਲੀ ਨਾਂ ਸੀ, ਵੈਸੇ ਉਹ ਆਪਣੇ ਕਲਮੀ ਨਾਂ ਨਕਸ਼ ਲਾਇਲਪੁਰੀ ਨਾਲ ਪ੍ਰਸਿੱਧ ਹੈ। ਉਹ ਭਾਰਤੀ ਗ਼ਜ਼ਲਕਾਰ ਅਤੇ ਬਾਲੀਵੁੱਡ ਦਾ ਫਿਲਮੀ ਗੀਤਕਾਰ ਸੀ। ਉਸ ਨੇ ਵਧੀਆ ਗੀਤ ਹਨ - ਰਸਮ-ਏ-ਉਲਫ਼ਤ ਕੋ ਨਿਭਾਏਂ ਤੋ ਨਿਭਾਏਂ ਕੈਸੇ, ਲਤਾ ਦੀ ਆਵਾਜ਼ ਵਿੱਚ 1973 ’ਚ ਆਈ ਫ਼ਿਲਮ ‘ਦਿਲ ਕੀ ਰਾਹੇਂ’ ...

                                               

ਨਰਾਇਣ ਸਿੰਘ ਲਹੁਕੇ

ਨਰਾਇਣ ਸਿੰਘ ਲਹੁਕੇ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਮਹਾਨ ਕੁਰਬਾਨੀ ਦਿੱਤੀ। ਆਪ ਦਾ ਜਨਮ ਲਹੁਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ 1870 ਵਿੱਚ ਹੋਇਆ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਮਹੰਤ ਨਰਾਇਣ ਦਾਸ ਦੇ ਹੱਥਾਂ ਵਿੱਚ ਸੀ। ਉਹ ਰਹਿਤ ਮਰਿਯਾਦਾ ਭੁੱਲ ਕੇ ਗੁਰਦੁਆਰੇ ਅੰਦਰ ਕੁਕਰਮ ਕਰਨ ਲੱਗ ਪਿਆ ...

                                               

ਨਵਜੋਤ ਸਿੰਘ ਸਿੱਧੂ

ਨਵਜੋਤ ਸਿੰਘ ਸਿੱਧੂ ਭਾਰਤ ਦੇ ਪੂਰਵ ਕ੍ਰਿਕਟ ਖਿਡਾਰੀ ਅਤੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਰਹੇ ਹਨ। ਖੇਲ ਤੋਂ ਸੰਨਿਆਸ ਲੈਣ ਦੇ ਬਾਅਦ ਪਹਿਲਾਂ ਉਨ੍ਹਾਂ ਨੇ ਦੂਰਦਰਸ਼ਨ ਤੇ ਕ੍ਰਿਕਟ ਲਈ ਕਮੈਂਟਰੀ ਕਰਨਾ ਸ਼ੁਰੂ ਕੀਤਾ ਉਸਦੇ ਬਾਅਦ ਰਾਜਨੀਤੀ ਵਿੱਚ ਸਰਗਰਮ ਤੌਰ ਤੇ ਭਾਗ ਲੈਣ ਲੱਗੇ। ...

                                               

ਨਾਜਰ ਸਿੰਘ

ਨਾਜਰ ਸਿੰਘ ਦੁਨੀਆ ਦੇ ਲੰਮੀ ਉਮਰ ਭੋਗਣ ਵਾਲੇ ਵਿਅਕਤੀਆਂ ਵਿੱਚੋਂ ਇੱਕ ਸੀ। ਉਹ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਨਕੋਦਰ ਲਾਗੇ ਪੈਂਦੇ ਪਿੰਡ ਫਾਜ਼ਿਲਪੁਰ ਤੋਂ ਕਿਸਾਨ ਪਰਿਵਾਰ ਵਿਚੋਂ ਸੀ ਅਤੇ ਅੱਜ ਤੋਂ ਕੋਈ 50 ਸਾਲ ਪਹਿਲਾਂ 1965 ਵਿੱਚ ਬ੍ਰਿਟੇਨ ਜਾ ਵਸਿਆ ਸੀ। ਬਾਬੂ ਨਾਜਰ ਸਿੰਘ ਨੂੰ ਵਿਸਕੀ ਦਾ ਬ ...

                                               

ਨਿਰੰਜਨ ਸਿੰਘ ਮਾਨ

ਨਿਰੰਜਨ ਸਿੰਘ ਮਾਨ ਪੰਜਾਬ ਵਿੱਚ ਇਪਟਾ ਦੇ ਆਰੰਭਿਕ ਮੈਬਰਾਂ ਵਿਚੋਂ ਸੀ ਅਤੇ ਪੰਜਾਬ ਵਿੱਚ ਅਮਨ ਲਹਿਰ ਦਾ ਸਰਗਰਮ ਕਾਰਕੁਨ ਸੀ। ਦੂਜੀ ਜੰਗ ਦੇ ਬਾਅਦ ਚੱਲੀ ਅਮਨ ਲਹਿਰ ਭਾਰਤ ਵਿੱਚ ਵੀ ਵਧ-ਚੜਕੇ ਦਸਤਖ਼ਤ ਕਰਵਾਏ ਗਏ। ਸਾਰੇ ਦੇਸਾਂ ਵਿੱਚ ਅਮਨ ਕਮੇਟੀਆਂ ਸਥਾਪਿਤ ਕੀਤੀ ਗਈਆਂ। ਕੁੱਲ ਹਿੰਦ ਅਮਨ ਕਮੇਟੀ ਦਾ ਪ੍ਰਧਾਨ ...

                                               

ਪਰਮਿੰਦਰ ਸਿੰਘ ਢੀਂਡਸਾ

ਪਰਮਿੰਦਰ ਸਿੰਘ ਢੀਂਡਸਾ ਇੱਕ ਭਾਰਤੀ ਸਿਆਸਤਦਾਨ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਹੈ। ਉਹ ਇਸ ਸਮੇਂ ਲਹਿਰਾ ਤੋਂ ਵਿਧਾਇਕ ਹੈ ਅਤੇ ਪੰਜਾਬ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਵਿਧਾਇਕ ਸਮੂਹ ਦੇ ਨੇਤਾ ਰਿਹਾ। ਉਹ ਪਿਛਲੀ ਪੰਜਾਬ ਸਰਕਾਰ ਵਿੱਚ ਵਿੱਤ ਅਤੇ ਯੋਜਨਾ ਮੰਤਰੀ ਅਤੇ ਲੋਕ ਨਿਰਮਾਣ ਮੰਤਰੀ ...

                                               

ਪਰਮੀਤ ਸੇਠੀ

ਪਰਮੀਤ ਮੁੰਬਈ ਵਿੱਚ ਪੜ੍ਹਿਆ। ਉਹ ਸੈਡਨਹੈਮ ਕਾਲਜ ਆਫ਼ ਕਾਮਰਸ ਐਂਡ ਇਕਨੋਮਿਕਸ ਤੋਂ ਪਾਸ ਹੋਇਆ। 30 ਜੂਨ 1992 ਨੂੰ ਉਸਨੇ ਇੱਕ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਅਰਚਨਾ ਪੂਰਨ ਸਿੰਘ ਨਾਲ ਵਿਆਹ ਕੀਤਾ। ਉਨ੍ਹਾਂ ਦੇ ਦੋ ਪੁੱਤਰ ਹਨ: ਅਰਯਾਮਨ ਅਤੇ ਆਯੂਸ਼ਮਾਨ। ਉਹ ਟੀਵੀ ਅਦਾਕਾਰਾ ਨੱਕੀ ਅਨੇਜਾ ਵਾਲੀਆ ਦਾ ਚਚੇਰੇ ...

                                               

ਪਾਰੁਲ ਗੁਲਾਟੀ

ਪਾਰੁਲ ਗੁਲਾਟੀ ਰੋਹਤਕ ਦੀ ਇੱਕ ਭਾਰਤੀ ਅਦਾਕਾਰਾ ਹੈ। ਉਹ ਮੁੱਖ ਤੌਰ ਉੱਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰਦੀ ਹੈ। ਉਸਨੇ ਅਦਾਕਾਰੀ ਦੀ ਸਿਖਲਾਈ ਰੋਇਲ ਅਕਾਦਮੀ ਆਫ ਡ੍ਰਾਮੇਟਿਕ ਆਰਟ, ਲੰਡਨ ਤੋਂ ਹਾਸਿਲ ਕੀਤੀ। ਗੁਲਾਟੀ ਨੇ ਫਿਲਮ ਬੁੱਰਰਾ, ਰੋਮੀਓ ਰਾਂਝਾ ਅਤੇ ਜ਼ੋਰਾਵਰ ਵਿੱਚ ਮੁੱਖ ਭੂਮਿਕਾ ਕੀਤੀ।

                                               

ਪਿਸ਼ੌਰਾ ਸਿੰਘ

ਪ੍ਰਿੰਸ ਪਿਸ਼ੌਰਾ ਸਿੰਘ) ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰਾਂ ਵਿੱਚੋਂ ਇੱਕ ਸੀ। ਉਸ ਦੀ ਮਾਤਾ ਰਾਣੀ ਦਯਾ ਕੌਰ ਸੀ। ਮਹਾਰਾਜਾ ਸ਼ੇਰ ਸਿੰਘ ਦੇ ਕਤਲ ਦੇ ਬਾਅਦ ਉਸ ਨੇ ਸਿੱਖ ਰਾਜ ਦੇ ਤਖਤ ਲਈ ਦਾਹਵੇਦਾਰੀ ਕੀਤੀ ਸੀ।

                                               

ਪੂਨਮ ਢਿੱਲੋਂ

ਪੂਨਮ ਢਿੱਲੋਂ ਇਕ ਭਾਰਤੀ ਹਿੰਦੀ ਫਿਲਮ, ਰੰਗਮੰਚ ਅਤੇ ਟੈਲੀਵਿਜਨ ਅਦਾਕਾਰਾ ਹੈ। ਉਹ 1977 ਦੀ ਸਾਬਕਾ ਮਿਸ ਇੰਡੀਆ ਜੇਤੂ ਹੈ। ਉਸਨੇ 80 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਉਹ ਸਭ ਤੋਂ ਵੱਧ ਚਰਚਿਤ 1979 ਵਿੱਚ ਆਈ ਆਪਣੀ ਫ਼ਿਲਮ ਨੂਰੀ ਕਾਰਨ ਹੋਈ। ਇਸ ਤੋਂ ਬਿਨਾ ਉਸ ਨੇ "ਰੈਡ ਰੋਜ਼", "ਦਰਦ", "ਰੋਮਾਂਸ" ...

                                               

ਪ੍ਰਭਜੋਤ ਸਿੰਘ

ਪ੍ਰਭਜੋਤ 2001 ਵਿੱਚ ਪੁਰਸ਼ ਹਾਕੀ ਕੌਮੀ ਟੀਮ ਵਿੱਚ ਸ਼ਾਮਲ ਹੋਏ ਹਨ। ਉਹ 2004 ਦੇ ਏਥਨਜ਼ ਓਲੰਪਿਕ ਵਿੱਚ ਕੌਮੀ ਟੀਮ ਦਾ ਹਿੱਸਾ ਸੀ, ਜਿੱਥੇ ਭਾਰਤ 7 ਵੇਂ ਸਥਾਨ ਤੇ ਰਿਹਾ। ਹਾਕੀ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਤੋਂ ਇਲਾਵਾ ਉਹ ਇੰਡੀਅਨ ਆਇਲ ਵਿੱਚ ਇੱਕ ਅਧਿਕਾਰੀ ਵੀ ਹਨ। ਉਹ 2012 ਵਿੱਚ ਵਰਲਡ ਸੀਰੀਜ਼ ਹਾ ...

                                               

ਪ੍ਰਿੰਸ ਨਰੂਲਾ

ਪ੍ਰਿੰਸ ਨਰੂਲਾ ਇੱਕ ਭਾਰਤੀ ਮਾਡਲ ਅਤੇ ਟੈਲੀਵਿਜ਼ਨ ਸ਼ਖਸੀਅਤ ਹੈ। ਉਸਨੇ ਆਪਣਾ ਮਾਡਲਿੰਗ ਕੈਰੀਅਰ ਚੰਡੀਗੜ੍ਹ ਤੋਂ ਸ਼ੁਰੂ ਕੀਤਾ ਸੀ। ਉਸਨੇ 2014 ਵਿੱਚ ਮਿ. ਪੰਜਾਬ ਵਿੱਚ ਭਾਗ ਲਿਆ ਸੀ ਅਤੇ ਅਤੇ ਦੂਸਰੇ ਰੱਨਰ-ਅਪ ਦੀ ਪਦਵੀ ਹਾਸਿਲ ਕੀਤੀ ਸੀ। ਇਸ ਤੋਂ ਬਾਅਦ ਉਸਨੇ ਦੇਸ਼ ਦੀ ਨੌਜਵਾਨ ਪੀੜੀ ਦੇ ਹਰਮਨ ਪਿਆਰੇ ਸ਼ ...

                                               

ਪ੍ਰੇਮ ਚੋਪੜਾ

ਪ੍ਰੇਮ ਚੋਪੜਾ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਇੱਕ ਭਾਰਤੀ ਅਭਿਨੇਤਾ ਹੈ। ਉਸ ਨੇ 60 ਸਾਲ ਤੋਂ ਵੱਧ ਸਮੇਂ ਅੰਦਰ 380 ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਜ਼ਿਆਦਾਤਰ ਫ਼ਿਲਮਾਂ ਵਿੱਚ ਖਲਨਾਇਕ ਹੋਣ ਦੇ ਬਾਵਜੂਦ ਉਹ ਇੱਕ ਨਰਮ ਬੋਲ ਬੋਲਣ ਵਾਲਾ ਵਿਅਕਤੀ ਹੈ। ਉਸ ਦੀਆਂ 19 ਫ਼ਿਲਮਾਂ, ਜਿਨ੍ਹਾਂ ਵਿੱਚ ਉਸਨੇ ਖਲਨਾ ...

                                               

ਪ੍ਰੋ. ਰਣਧੀਰ ਸਿੰਘ

ਪ੍ਰੋ. ਰਣਧੀਰ ਸਿੰਘ, ਪੰਜਾਬੀ ਮੂਲ ਦੇ ਇੱਕ ਨਾਮਵਰ ਮਾਰਕਸਵਾਦੀ ਚਿੰਤਕ ਸਨ। ਉਹ ਦਿੱਲੀ ਯੂਨੀਵਰਿਸਟੀ ਵਿੱਚ ਰਾਜਨੀਤੀ ਸਿਧਾਂਤ ਦੇ ਪ੍ਰੋਫੈਸਰ ਰਹੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਜੀਵਨ ਫੈਲੋ ਸਨ। ਉਹ ਵਿਕਟਰ ਕੀਅਰਨਾਨ ਦੇ ਵਿਦਿਆਰਥੀ, ਲਾਹੌਰ ਵਿੱਚ ਵਿਦਿਆਰਥੀ ਲਹਿਰ ਦੇ ਆਗੂ, ਆਜ਼ਾਦੀ ਘੁਲਾਟੀਏ ਸਨ ...

                                               

ਪੰਜਾਬੀ ਹਿੰਦੂਆਂ ਦੀ ਸੂਚੀ

Vinod Dham Father of Pentium Processor Brijmohan Lal Munjal, Founder, Hero Group Vinod Khosla Co founder Sun Micro Systems

                                               

ਪੱਲਵੀ ਸ਼ਾਰਦਾ

ਪੱਲਵੀ ਦਾ ਜਨਮ ਪੇਰਥ, ਆਸਟਰੇਲੀਆ ਵਿੱਚ ਡਾ. ਹੇਮਾ ਸ਼ਾਰਦਾ ਪੱਛਮੀ ਆਸਟਰੇਲੀਆ ਦੀ ਯੂਨੀਵਰਸਿਟੀ ਵਿੱਖੇ ਦੱਖਣੀ ਏਸ਼ੀਆਈ ਰਿਲੇਸ਼ਨਸ ਦੀ ਨਿਰਦੇਸ਼ਕ, ਅਤੇ ਡਾ. ਨਲਿਨ ਕੰਤ ਸ਼ਾਰਦਾ ਵਿਕਟੋਰਿਆ ਯੂਨੀਵਰਸਿਟੀ ਵਿੱਖੇ ਕੰਪਿਊਟਰ ਸਾਇੰਸ ਦੇ ਪ੍ਰੋਫ਼ੈਸਰ ਕੋਲ ਹੋਇਆ। ਉਸਦੇ ਮਾਤਾ ਪਿਤਾ ਦਿੱਲੀ ਤੋਂ ਹਨ ਅਤੇ ਉਸਦੇ ਪਿਤ ...

                                               

ਫ਼ੌਜਾ ਸਿੰਘ

ਫ਼ੌਜਾ ਸਿੰਘ ਇੱਕ ਉੱਘੇ ਪੰਜਾਬੀ ਸਿੱਖ ਦੌੜਾਕ ਹਨ। 2003 ਵਿੱਚ ਉਹਨਾਂ ਨੇ ਟੋਰਾਂਟੋ ਮੈਰਾਥਾਨ ਵਿੱਚ 92 ਸਾਲ ਦੀ ਉਮਰ ਵਿੱਚ ਨੱਬੇ ਸਾਲਾਂ ਤੋਂ ਉੱਤੇ ਦੇ ਦੌੜਾਕ ਦਾ 5 ਘੰਟੇ 40 ਮਿੰਟਾਂ ਦਾ ਆਲਮੀ ਰਿਕਾਰਡ ਬਣਾਇਆ ਅਤੇ ਲੰਡਨ ਮੈਰਾਥਾਨ ਉਹਨਾਂ ਨੇ 6 ਘੰਟੇ 2 ਮਿੰਟਾਂ ਵਿੱਚ ਪੂਰੀ ਕੀਤੀ। ਅਗਸਤ 2012 ਤੱਕ ਉਹਨ ...

                                               

ਬਲਬੀਰ ਸਿੰਘ ਰਾਜੇਵਾਲ

ਬਲਬੀਰ ਸਿੰਘ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਦੇ ਬਾਨੀ ਆਗੂਆਂ ਵਿੱਚੋਂ ਇੱਕ ਹੈ ਅਤੇ ਸਮਰਾਲਾ ਖੇਤਰ ਦੇ ਮੋਹਰੀ ਵਿੱਦਿਅਕ ਅਦਾਰੇ ਮਾਲਵਾ ਕਾਲਜ ਬੌਂਦਲੀ ਦੀ ਪ੍ਰਬੰਧਕੀ ਕਮੇਟੀ ਦਾ ਮੁਖੀ ਵੀ ਹੈ। ਬਲਬੀਰ ਸਿੰਘ ਦਾ ਜਨਮ 1943 ਵਿੱਚ ਹੋਇਆ। ਉਸ ਦਾ ਪਿੰਡ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਦੇ ਨੇੜੇ ਰਾਜੇਵਾਲ ...

                                               

ਬਲਵੰਤ ਸਿੰਘ ਰਾਜੋਆਣਾ

ਬਲਵੰਤ ਸਿੰਘ ਰਾਜੋਆਣਾ, 31 ਅਗਸਤ 1995 ਨੂੰ ਬੇਅੰਤ ਸਿੰਘ ਦੀ ਹੱਤਿਆ ਲਈ ਦੋਸ਼ੀ ਪਾਗਏ ਮੁਲਜਮਾਂ ਵਿੱਚੋ ਮੁੱਖ ਦੋਸ਼ੀ ਹੈ। 1 ਅਗਸਤ 2007 ਨੂੰ ਚੰਡੀਗੜ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਰਾਜੋਆਣਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਬੇਅੰਤ ਸਿੰਘ ਨੂੰ ਬਲਵੰਤ ਸਿੰਘ ਦੇ ਸਹਿਯੋਗੀ ਦਿਲਾਵਰ ਸਿੰਘ ਬੱਬਰ ਅਤੇ ਬ ...