ⓘ Free online encyclopedia. Did you know? page 178
                                               

ਆਲੀਕੇ (ਪਿੰਡ)

ਆਲੀਕੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ। 2001 ਵਿੱਚ ਆਲੀਕੇ ਦੀ ਅਬਾਦੀ 1864 ਸੀ। ਇਸ ਦਾ ਖੇਤਰਫ਼ਲ 6.59 ਕਿ. ਮੀ. ਵਰਗ ਹੈ। ਇਸ ਪਿੰਡ ਦੀ ਮੌਜੂਦਾ ਸਰਪੰਚ ਜੰਗੀਰ ਕੌਰ ਹੈ।ਪਿੰਡ ਵਿੱਚ ਜਿਆਦਾ ਘਰ ਜਟਾਣਾ ਗੋਤ ਦੇ ਜੱਟਾਂ ਦੇ ਹਨ। ਦੂਰੀ -ਇਹ ਪਿੰਡ ਮਾਨਸਾ-ਸਰਸਾ NH-70 ...

                                               

ਆਲੋਚਕ

ਆਲੋਚਕ ਹਰ ਉਹ ਵਿਅਕਤੀ ਹੈ ਜਿਹੜਾ ਮੁਲੰਕਣ ਕਰ ਕੇ ਨਿਰਣਾ ਦੇਵੇ। ਗੈਰਰਸਮੀ ਤੌਰ ਤੇ ਆਲੋਚਨਾ ਸਾਰੇ ਮਨੁੱਖੀ ਪ੍ਰਗਟਾ ਦਾ ਇੱਕ ਆਮ ਪਹਿਲੂ ਹੈ ਅਤੇ ਨਿਰਣਿਆਂ ਦਾ ਕੁਸ਼ਲ ਜਾਂ ਸਟੀਕ ਪ੍ਰਗਟਾ ਹੋਣਾ ਜਰੂਰੀ ਨਹੀਂ। ਇਹ ਮਨੁੱਖੀ ਵਰਤੋਂ ਵਿਹਾਰ ਵਿੱਚ ਨਿਰੰਤਰ ਕਾਰਜਸ਼ੀਲ ਪ੍ਰਕਿਰਿਆ ਹੈ। ਆਲੋਚਨਾਤਮਕ ਨਿਰਣੇ, ਅੱਛੇ ਜ ...

                                               

ਆਲੋਚਤਨਾਤਮਿਕ ਸਿਧਾਂਤ

ਆਲੋਚਤਨਾਤਮਿਕ ਸਿਧਾਂਤ ਇੱਕ ਚਿੰਤਨ ਸੰਪਰਦਾ ਹੈ ਜੋ ਸਮਾਜਿਕ ਵਿਗਿਆਨਾਂ ਵਿੱਚਲੇ ਗਿਆਨ ਦਾ ਪ੍ਰਯੋਗ ਕਰ ਕੇ ਸਮਾਜ ਅਤੇ ਸੰਸਕ੍ਰਿਤੀ ਦਾ ਆਲੋਚਨਾਤਮਕ ਅਧਿਐਨ ਕਰਨ ਉੱਤੇ ਜੋਰ ਦਿੰਦਾ ਹੈ। ਇੱਕ ਧਾਰਨਾ ਵਜੋਂ ਕ੍ਰਿਟੀਕਲ ਥਿਓਰੀ ਦੇ ਵੱਖ ਵੱਖ ਮੁਢ ਅਤੇ ਇਤਿਹਾਸ ਦੇ ਧਾਰਨੀ ਦੋ ਅਰਥ ਹਨ। ਪਹਿਲੀ ਦਾ ਜਨਮ ਸਮਾਜ ਸ਼ਾਸਤ ...

                                               

ਆਲੋਵਾਲ

ਆਲੋਵਾਲ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦਾ ਇੱਕ ਪਿੰਡ ਹੈ। ਇਹ ਜ਼ਿਲਾ ਪਟਿਆਲਾ ਤੋਂ 18 ਕਿਲੋਮੀਟਰ ਦੂਰ ਉੱਤਰ ਦਿਸ਼ਾ ਵਲ ਹੈ। ਇਹ ਨਾਭਾ ਤੋਂ 16 ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ 67 ਕਿਲੋਮੀਟਰ ਦੂਰ ਹੈ। ਇਸ ਪਿੰਡ ਦਾ ਪਿਨ ਕੋਡ 147001 ਹੈ। ਆਲੋਵਾਲ ਪਿੰਡ ਦਾ ਡਾਕ-ਘਰ ਪਟਿਆਲ ...

                                               

ਆਵਾਜਾਈ ਦੀ ਖੜੋਤ

ਆਵਾਜਾਈ ਦੀ ਖੜੋਤ ਜਾਂ ਆਵਾਜਾਈ ਦਾ ਭੀੜ-ਭੜੱਕਾ ਸੜਕਾਂ ਦੀ ਉਹ ਹਾਲਤ ਹੁੰਦੀ ਹੈ ਜਦੋਂ ਵਰਤੋਂ ਵਧਣ ਉੱਤੇ ਗੱਡੀਆਂ ਦੀ ਰਫ਼ਤਾਰ ਘਟ ਜਾਂਦੀ ਹੈ, ਸਫ਼ਰ ਦਾ ਸਮਾਂ ਲੰਮਾ ਪੈ ਜਾਂਦਾ ਹੈ ਅਤੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ।

                                               

ਆਸ਼ਾ ਭੋਸਲੇ

ਆਸ਼ਾ ਭੋਂਸਲੇ ਇੱਕ ਭਾਰਤੀ ਗਾਇਕਾ ਹੈ। ਇਹ ਭਾਰਤ ਸਿਨਮੇ ਦੇ ਸਭ ਤੋਂ ਵੱਧ ਜਾਣੇ-ਪਛਾਣੇ ਪਿੱਠਵਰਤੀ ਗਾਇਕਾਂ ਵਿਚੋਂ ਹਨ। ਗਾਇਕਾ ਲਤਾ ਮੰਗੇਸ਼ਕਰ ਇਹਨਾਂ ਦੀ ਵੱਡੀ ਭੈਣ ਹਨ। ਇਹਨਾਂ ਨੇ ਗਾਇਕੀ ਦੀ ਸ਼ੁਰੂਆਤ 1943 ਵਿੱਚ ਕੀਤੀ। ਇਹਨਾਂ ਨੇ ਤਕਰੀਬਨ ਇੱਕ ਹਜ਼ਾਰ ਹਿੰਦੀ ਫ਼ਿਲਮਾਂ ਵਿੱਚ ਗੀਤ ਗਾਏ ਹਨ ਅਤੇ ਪ੍ਰਾਈਵ ...

                                               

ਇਕਪਾਸੜਵਾਦ

ਇਕਪਾਸੜਵਾਦ ਅਜਿਹਾ ਅਸੂਲ ਜਾਂ ਏਜੰਡਾ ਹੁੰਦਾ ਹੈ ਜੋ ਇੱਕ-ਪੱਖੀ ਕਾਰਵਾਈ ਦੀ ਹਮਾਇਤ ਕਰੇ। ਅਜਿਹੀ ਕਾਰਵਾਈ ਬਾਕੀ ਧਿਰਾਂ ਦੀ ਗ਼ਫ਼ਲਤ ਕਰ ਕੇ ਕੀਤੀ ਜਾ ਸਕਦੀ ਹੈ ਜਾਂ ਇੱਕ ਅਜਿਹੀ ਦਿਸ਼ਾ ਵੱਲ ਵਚਨਬੱਧਤਾ ਹੋ ਸਕਦੀ ਹੈ ਜਿਸ ਨਾਲ਼ ਬਾਕੀ ਧਿਰਾਂ ਸਹਿਮਤ ਹੋ ਸਕਦੀਆਂ ਹਨ।

                                               

ਇਤਾਲਵੀ ਬੋਲੀ ਸ਼ਬਦ ਜੋੜ

ਇਤਾਲਵੀ ਭਾਸ਼ਾ ਇਟਲੀ ਦੀ ਮੁੱਖ ਅਤੇ ਰਾਜਭਾਸ਼ਾ ਹੈ। ਇਹ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਰੁਮਾਂਸ ਸ਼ਾਖਾ ਦੀ ਮੁੱਖ ਤੌਰ ਤੇ ਯੂਰਪ ਵਿੱਚ ਬੋਲੀ ਜਾਂਦੀ ਹੈ। ਇਸ ਦੀ ਮਾਤਾ ਲਾਤੀਨੀ ਹੈ। ਇਸ ਦੀ ਲਿਪੀ ਰੋਮਨ ਲਿਪੀ ਹੈ। ਇਹ ਸਵਿਟਜਰਲੈਂਡ ਦੇ ਦੋ ਕੈਂਟਨਾਂ ਦੀ ਵੀ ਰਾਜਭਾਸ਼ਾ ਹੈ। ਕੋਰਸਿਕਾ, ਤਰਿਏਸਤੇ ਦੇ ਕੁੱਝ ਭਾ ...

                                               

ਇਤਿਹਾਸਕਾਰੀ

ਇਤਿਹਾਸਕਾਰੀ ਸਰਲ ਅਰਥਾਂ ਵਿੱਚ ਇਤਿਹਾਸ ਦੇ ਸਿਧਾਂਤ ਨੂੰ ਕਿਹਾ ਜਾਂਦਾ ਹੈ। ਸ਼ਬਦ ਦੇ ਸੌੜੇ ਅਰਥਾਂ ਵਿੱਚ ਕਿਸੇ ਖਾਸ ਵਿਸ਼ੇ ਜਾਂ ਇਤਿਹਾਸਿਕ ਦੌਰ ਲਈ ਸਮਰਪਿਤ ਇਤਿਹਾਸ ਦੇ ਖੇਤਰ ਵਿੱਚ ਖੋਜ ਦਾ ਸੰਗ੍ਰਿਹ ਹੁੰਦਾ ਹੈ। ਜਿਵੇਂ ਕਿ ਵਿਦਵਾਨ ਕੈਥੋਲਿਕ ਸੰਪ੍ਰਦਾਏ ਬਾਰੇ ਲਿਖੇ ਇਤਿਹਾਸ, ਮੁਢਲੇ ਇਸਲਾਮ ਦਾ ਇਤਿਹਾਸ, ...

                                               

ਇਬਨ ਬਤੂਤਾ

ਇਬਨ ਬਤੂਤਾ ਮਰਾਕੋ ਦਾ 14ਵੀਂ ਸਦੀ ਦਾ ਇੱਕ ਮੁਸਲਮਾਨ ਵਿਦਵਾਨ ਅਤੇ ਯਾਤਰੀ ਸੀ। ਇਸਨੂੰ ਇਸਦੀਆਂ ਵਿਸਤ੍ਰਿਤ ਯਾਤਰਾਵਾਂ ਲਈ ਜਾਣਿਆ ਜਾਂਦਾ ਹੈ ਜਿਨ੍ਹਾਂ ਦਾ ਬਿਰਤਾਂਤ ਬਾਅਦ ਵਿੱਚ ਰਹਿਲਾ ਇਬਨ ਬਤੂਤਾ ਵਜੋਂ ਛਾਪਿਆ ਗਿਆ।

                                               

ਇਬਰਾਹਿਮ ਲੋਧੀ

ਇਬਰਾਹਿਮ ਲੋਧੀ ਦਿੱਲੀ ਸਲਤਨਤ ਦਾ ਅੰਤਮ ਸੁਲਤਾਨ ਸੀ। ਉਹ ਅਫਗਾਨ ਸੀ। ਉਸਨੇ ਭਾਰਤ ਉੱਤੇ 1517 - 1526 ਤੱਕ ਰਾਜ ਕੀਤਾ, ਅਤੇ ਫਿਰ ਮੁਗਲਾਂ ਦੁਆਰਾ ਹਾਰ ਹੋਇਆ, ਜਿਹਨਾਂ ਨੇ ਇੱਕ ਨਵਾਂ ਖ਼ਾਨਦਾਨ ਸਥਾਪਤ ਕੀਤਾ, ਜਿਸ ਖ਼ਾਨਦਾਨ ਨੇ ਇੱਥੇ ਤਿੰਨ ਸ਼ਤਾਬਦੀਆਂ ਤੱਕ ਰਾਜ ਕੀਤਾ। ਇਬਰਾਹਿਮ ਨੂੰ ਆਪਣੇ ਪਿਤਾ ਸਿਕੰਦਰ ...

                                               

ਇਰਫ਼ਾਨ ਆਬਿਦੀ

ਅੱਲਾਮਾ ਸਈਅਦ ਇਰਫ਼ਾਨ ਹੈਦਰ ਆਬਿਦੀ ਇਸਲਾਮ ਦੇ ਸ਼ੀਆ ਫਿਰਕੇ ਨਾਲ ਸੰਬੰਧਿਤ ਇੱਕ ਪਾਕਿਸਤਾਨੀ ਵਿਦਵਾਨ, ਧਾਰਮਿਕ ਨੇਤਾ, ਜਨਤਕ ਸਪੀਕਰ ਅਤੇ ​​ਕਵੀ ਸੀ, (ਮਹੱਲਾ ਲੁਕਮਾਨ, ਖੈਰਪੁਰ, ਸਿੰਧ, ਪਾਕਿਸਤਾਨ ਚ 1950 ਦਾ ਜਨਮ - ਸਿੰਧ, ਪਾਕਿਸਤਾਨ, ਕਰਾਚੀ ਵਿੱਚ 1997 ਵਿੱਚ ਮੌਤ ਹੋਈ। ਉਹ ਕਈ ਸਾਲ ਲਈ ਪਾਕਿਸਤਾਨ ਟੈ ...

                                               

ਇਲਤੁਤਮਿਸ਼

ਇਲਤੁਤਮਿਸ਼ ਦਿੱਲੀ ਸਲਤਨਤ ਵਿੱਚ ਗ਼ੁਲਾਮ ਖ਼ਾਨਦਾਨ ਦਾ ਇੱਕ ਮੁੱਖ ਸ਼ਾਸਕ ਸੀ। ਖ਼ਾਨਦਾਨ ਦੇ ਸੰਸਥਾਪਕ ਐਬਕ ਦੇ ਬਾਅਦ ਉਹ ਉਹਨਾਂ ਸ਼ਾਸਕਾਂ ਵਿੱਚੋਂ ਸੀ ਜਿਸਦੇ ਨਾਲ ਦਿੱਲੀ ਸਲਤਨਤ ਦੀ ਨੀਂਹ ਮਜ਼ਬੂਤ ਹੋਈ। ਉਹ ਐਬਕ ਦਾ ਜੁਆਈ ਵੀ ਸੀ। ਉਸਨੇ 1211 ਈਸਵੀ ਤੋਂ 1236 ਇਸਵੀ ਤੱਕ ਰਾਜ ਕੀਤਾ। ਰਾਜ ਤਿਲਕ ਦੇ ਸਮੇਂ ...

                                               

ਇਲਾਚੀ

ਇਲਾਚੀ ਦਾ ਸੇਵਨ ਆਮ ਤੌਰ ’ਤੇ ਮੁੱਖ-ਸ਼ੁੱਧੀ ਲਈ ਅਤੇ ਮਸਾਲੇ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਹ ਦੋ ਪ੍ਰਕਾਰ ਦੀ ਆਉਂਦੀ ਹੈ- ਹਰੀ ਜਾਂ ਛੋਟੀ ਇਲਾਚੀ ਅਤੇ ਵੱਡੀ ਇਲਾਚੀ। ਜਿੱਥੇ ਵੱਡੀ ਇਲਾਚੀ ਵਿਅੰਜਨਾਂ ਨੂੰ ਲਜੀਜ ਬਣਾਉਣ ਲਈ ਇੱਕ ਮਸਾਲੇ ਦੇ ਰੂਪ ਵਿੱਚ ਪ੍ਰਿਉਕਤ ਹੁੰਦੀ ਹੈ, ਉੱਥੇ ਹੀ ਹਰੀ ਇਲਾਚੀ ਮਿਠਾਈਆ ...

                                               

ਇਲੀਆ ਕਜ਼ਾਨ

ਇਲੀਆ ਕਜ਼ਾਨ ਹਾਲੀਵੁਡ ਦੇ ਪ੍ਰਸਿੱਧ ਨਿਰਮਾਤਾ, ਨਿਰਦੇਸ਼ਕ, ਐਕਟਰ ਅਤੇ ਫਿਲਮ ਲੇਖਕ ਸਨ। ਇਲੀਆ ਕਜ਼ਾਨ ਦਾ ਸੰਬੰਧ ਇੱਕ ਯੂਨਾਨੀ ਪਰਵਾਰ ਨਾਲ ਸੀ। ਜਦੋਂ ਉਨ੍ਹਾਂ ਦੀ ਉਮਰ ਚਾਰ ਸਾਲ ਸੀ ਤਾਂ ਉਨ੍ਹਾਂ ਦੇ ਮਾਤਾ ਪਿਤਾ ਅਮਰੀਕਾ ਰਹਿਣ ਆ ਗਏ। ਇਲੀਆ ਕਜ਼ਾਨ ਨੇ ਆਪਣਾ ਕੈਰੀਅਰ ਬਰਾਡਵੇ ਉੱਤੇ ਰੰਗ ਮੰਚ ਨਾਟਕਾਂ ਦੇ ਨ ...

                                               

ਇਲੀਆਡ

ਇਲੀਆਡ - ਪ੍ਰਾਚੀਨ ਯੂਨਾਨੀ ਸ਼ਾਸਤਰੀ ਮਹਾਂਕਾਵਿ, ਜੋ ਕਵੀ ਹੋਮਰ ਦੀ ਰਚਨਾ ਮੰਨੀ ਜਾਂਦੀ ਹੈ। ਇਲੀਆਡ ਯੂਰਪ ਦੇ ਪ੍ਰਾਚੀਨ ਕਵੀ ਹੋਮਰ ਦੁਆਰਾ ਰਚਿਤ ਮਹਾਂਕਾਵਿ ਹੈ। ਇਸ ਦਾ ਨਾਮਕਰਨ ਈਲੀਅਨ ਨਗਰ ਦੀ ਜੰਗ ਦੇ ਵਰਣਨ ਦੇ ਕਾਰਨ ਹੋਇਆ ਹੈ। ਕੁੱਲ ਰਚਨਾ 24 ਕਿਤਾਬਾਂ ਵਿੱਚ ਵੰਡੀ ਹੋਈ ਹੈ ਅਤੇ ਇਸ ਵਿੱਚ 15.693 ਸਤਰ ...

                                               

ਇਸ਼ਤਿਹਾਰਬਾਜ਼ੀ

ਇਸ਼ਤਿਹਾਰਬਾਜ਼ੀ ਵਪਾਰਕ ਸੰਚਾਰ ਦਾ ਇੱਕ ਰੂਪ ਹੈ ਜਿਸ ਰਾਹੀਂ ਸਰੋਤਿਆਂ ਨੂੰ ਕੋਈ ਕਾਰਵਾਈ ਕਰਨ ਜਾਂ ਕਰਦੇ ਰਹਿਣ ਵਾਸਤੇ ਰਾਜ਼ੀ ਕੀਤਾ ਜਾਂਦਾ ਹੈ, ਖ਼ਾਸ ਤੌਰ ਉੱਤੇ ਕਿਸੇ ਤਜਾਰਤੀ ਪੇਸ਼ਕਸ਼ ਜਾਂ ਸਿਆਸੀ ਜਾਂ ਵਿਚਾਰਕ ਸਹਾਇਤਾ ਦੇ ਸਬੰਧ ਵਿੱਚ। ਇਸ਼ਤਿਹਾਰਬਾਜ਼ੀ ਇੱਕ ਅਜਿਹੇ ਸੁਨੇਹੇ ਹਨ ਜਿਹੜੇ ਲੋਕਾਂ ਦੁਆਰਾ ...

                                               

ਇੰਡੀਅਨ ਪ੍ਰੀਮੀਅਰ ਲੀਗ

ਇੰਡੀਅਨ ਪ੍ਰੀਮੀਅਰ ਲੀਗ ਇੱਕ ਭਾਰਤ ਵਿੱਚ ਹੋਣ ਵਾਲੀ ਕ੍ਰਿਕਟ ਪ੍ਰਤੀਯੋਗਤਾ ਹੈ, ਜਿਸ ਵਿੱਚ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੀਆਂ ਨਾਮਜ਼ਦ ਟੀਮਾਂ ਭਾਗ ਲੈਂਦੀਆਂ ਹਨ। ਇਹ ਲੀਗ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੈਂਬਰ ਲਲਿਤ ਮੋਦੀ ਦੁਆਰਾ 2007 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਹਰ ਸਾਲ ਅਪ੍ਰੈਲ-ਮਈ ਮਹੀਨੇ ਵਿੱ ...

                                               

ਇੰਡੋਨੇਸ਼ੀ ਬੋਲੀ

ਇੰਡੋਨੇਸ਼ੀ ਜਾਂ ਇੰਡੋਨੇਸ਼ੀਆਈ ਇੰਡੋਨੇਸ਼ੀਆ ਦੀ ਦਫ਼ਤਰੀ ਭਾਸ਼ਾ ਹੈ। ਇਹ ਮਾਲੇਈ ਦਾ ਮਿਆਰੀਕਰਨ ਮਗਰੋਂ ਬਣਾਗਈ ਹੈ ਜੋ ਇੱਕ ਆਸਟਰੋਨੇਸ਼ੀ ਬੋਲੀ ਸੀ ਅਤੇ ਕਈ ਸਦੀਆਂ ਤੋਂ ਇੰਡੋਨੇਸ਼ੀਆਈ ਟਾਪੂਆਂ ਉੱਤੇ ਬੋਲਚਾਲ ਵਿੱਚ ਵਰਤੀ ਜਾਂਦੀ ਸੀ। ਬਹੁਤੇ ਇੰਡੋਨੇਸ਼ੀ ਲੋਕ 700 ਦੇਸੀ ਬੋਲੀਆਂ ਵਿੱਚੋਂ ਇੱਕ ਤੋਂ ਵੱਧ ਬੋਲ ...

                                               

ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ

ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਭਾਰਤ ਦੇ ਕੌਮੀ ਰਾਜਧਾਨੀ ਇਲਾਕੇ, ਦਿੱਲੀ ਦਾ ਮੁੱਢਲਾ ਹਵਾਈ ਆਵਾਜਾਈ ਦਾ ਧੁਰਾ ਹੈ। ਇਹ ਹਵਾਈ ਅੱਡਾ, ਜੋ 5106 ਏਕੜ ਦੇ ਰਕਬੇ ਵਿੱਚ ਫੈਲਿਆ ਹੋਇਆ ਹੈ, ਪਾਲਮ ਵਿੱਚ ਪੈਂਦਾ ਹੈ, ਜੋ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ 15 ਕਿ.ਮੀ. ਦੱਖਣ-ਪੱਛਮ ਵੱਲ ਅਤੇ ਨਵੀਂ ਦਿੱਲੀ ਸਿਟ ...

                                               

ਈ ਐਫ ਸ਼ੂਮੈਕਰ

Schumacher Center for a New Economics formerly The E.F. Schumacher Society in Great Barrington, Massachusetts, which houses his personal library and archives. Watch the documentary Small Is Beautiful: Impressions of Fritz Schumacher Introduction ...

                                               

ਈ ਐਮ ਫੋਰਸਟਰ

ਏਡਵਰਡ ਮਾਰਗਨ ਫੋਰਸਟਰ ਇੱਕ ਅੰਗਰੇਜ਼ੀ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਨਿਬੰਧਕਾਰ ਅਤੇ ਓਪੇਰਾ-ਲੇਖਕ ਸੀ। ਉਹਦਾ ਅਸਲ ਨਾਮ ਹੈਨਰੀ ਮਾਰਗਨ ਫੋਰਸਟਰ ਸੀ ਜੋ ਬਪਤਿਸਮੇ ਸਮੇਂ ਗਲਤੀ ਨਾਲ ਏਡਵਰਡ ਮਾਰਗਨ ਫੋਰਸਟਰ ਦਰਜ਼ ਹੋ ਗਿਆ। ਉਹ ਆਪਣੇ ਵਿਅੰਗ ਭਰਪੂਰ ਗੱਠਵੇਂ ਪਲਾਟ ਵਾਲੇ ਨਾਵਲਾਂ ਲਈ ਪ੍ਰਸਿੱਧ ਜਿਹਨਾਂ ਵਿੱਚ ...

                                               

ਈਲਖਾਨੀ ਸਲਤਨਤ

ਈਲਖਾਨੀ ਸਲਤਨਤ 13ਵੀਂ ਸਦੀ ਵਿੱਚ ਈਰਾਨ ਵਿੱਚ ਕਾਇਮ ਹੋਣ ਵਾਲੀ ਮੰਗੋਲ ਰਿਆਸਤ ਸੀ। ਜਿਹੜੀ ਮੰਗੋਲ ਸਲਤਨਤ ਦਾ ਹਿੱਸਾ ਸਮਝੀ ਜਾਂਦੀ ਸੀ। ਈਲਖਾਨੀ ਹੁਕਮਰਾਨਾਂ ਚੋਂ ਗ਼ਾਜ਼ਾਨ ਪਹਿਲਾ ਹੁਕਮਰਾਨ ਸੀ ਜਿਸ ਨੇ ਇਸਲਾਮ ਕਬੂਲ ਕੀਤਾ, ਇਸ ਇਲਾਕੇ ਦੇ ਰਹਿਣ ਵਾਲੇ ਜ਼ਿਆਦਾ ਤਰ ਲੋਕ ਮੁਸਲਮਾਨ ਸਨ। ਈਲਖਾਨੀ ਸਲਤਨਤ ਵਿੱਚ ...

                                               

ਈਸਟਰ

ਈਸਟਰ ਈਸਟਰ, ਨੂੰ ਪਾਸਾ ਜਾਂ ਜੀ ਉਠਾਏ ਜਾਣ ਵਾਲੇ ਐਤਵਾਰ ਇੱਕ ਤਿਉਹਾਰ ਅਤੇ ਛੁੱਟੀ ਹੈ ਜੋ ਯਿਸੂ ਦੇ ਜੀ ਉਠਾਏ ਜਾਣ ਤੋਂ ਬਾਅਦ ਮਰੇ ਹੋਏ ਲੋਕਾਂ ਦੇ ਜੀ ਉੱਠਣ ਦਾ ਜਸ਼ਨ ਮਨਾਉਂਦੀ ਹੈ, ਜਿਸਦਾ ਵਰਣਨ ਨਵੇਂ ਨੇਮ ਵਿੱਚ ਹੋਇਆ ਸੀ. ਕੈਲਵਰੀ ਸੀ ਵਿੱਚ ਰੋਮੀਆਂ ਦੁਆਰਾ ਸਲੀਬ ਦਿੱਤੇ ਜਾਣ ਤੋਂ ਬਾਅਦ ਉਸਦੀ ਕਬਰ ਦੇ ...

                                               

ਉਂਨਾਵ ਜ਼ਿਲਾ

636 ਈ. ਵਿੱਚ ਚੀਨੀ ਯਾਤਰੀ ਹਿਊਨਸਾਂਗ 3 ਮਹੀਨਿਆਂ ਤੱਕ ਕੰਨੌਜ ਵਿਖੇ ਰੁਕਿਆ ਸੀ। ਇੱਥੋਂ ਉਹ 26 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨਾਫੋਤੀਪੋਕੂਲੋ ਨਵਦੇਵਕੂਲ ਪਹੁੰਚਿਆ ਸੀ ਜੋ ਕਿ ਗੰਗਾ ਦੇ ਪੂਰਬੀ ਕੰਢੇ ਤੇ ਸਥਿੱਤ ਸੀ। ਇਹ ਅੰਦਾਜ਼ਨ 5 ਕਿਲੋਮੀਟਰ ਦੇ ਦਾਇਰੇ ਵਿੱਚ ਸਥਿੱਤ ਸੀ ਅਤੇ ਇੱਥੇ ਦੇਵ ਮੰਦਰ ਤੋਂ ਇਲਾ ...

                                               

ਉਥੈਲੋ (ਪਾਤਰ)

ਉਥੈਲੋ ਸ਼ੈਕਸਪੀਅਰ ਦੇ ਸੰਸਾਰ ਪ੍ਰਸਿਧ ਪੰਜ-ਅੰਕੀ ਦੁਖਾਂਤ ਨਾਟਕ ਉਥੈਲੋ ਦਾ ਇੱਕ ਪਾਤਰ ਹੈ ਅਤੇ ਇਹ ਸਿੰਥੀਉ ਦੀ 1565 ਵਿੱਚ ਛਪੀ ਇੱਕ ਇਤਾਲਵੀ ਕਹਾਣੀ ਉਨ ਕੈਪੀਤਾਨੋ ਮੋਰੋ ਉੱਤੇ ਅਧਾਰਿਤ ਹੈ। ਉਥੈਲੋ ਵੀਨਸ਼ੀ ਗਣਰਾਜ ਦੀ ਸੇਵਾ ਵਿੱਚ ਮੂਰ ਜਾਤੀ ਦੀ ਪਿੱਠਭੂਮੀ ਵਾਲਾ ਪੱਕੀ ਉਮਰ ਦਾ ਇੱਕ ਬਹਾਦਰ ਅਤੇ ਸਮਰੱਥ ਸ ...

                                               

ਉਪਭਾਸ਼ਾ

ਉਪ ਬੋਲੀ ਬੋਲ-ਚਾਲ ਦੀ ਬੋਲੀ ਦੇ ਵੱਖ-ਵੱਖ ਰੂਪ ਹੁੰਦੇ ਹਨ। ਇੱਕ ਇਲਾਕੇ ਵਿੱਚ ਕੁਝ ਖਾਸ ਸ਼ਬਦ ਵਰਤੇ ਜਾਂਦੇ ਹਨ ਅਤੇ ਦੂਜੇ ਵਿੱਚ ਕੁਝ ਹੋਰ। ਬੋਲ-ਚਾਲ ਦੀ ਬੋਲੀ ਦੇ ਇਨ੍ਹਾਂ ਵੱਖੋ-ਵੱਖਰੇ ਰੂਪ ਨੂੰ ਉੱਪ-ਬੋਲੀ ਜਾਂ ਉੱਪ-ਭਾਸ਼ਾ ਆਖਦੇ ਹਨ।

                                               

ਉਭਾਵਾਲ

ਉਭਾਵਾਲ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੰਗਰੂਰ ਦਾ ਇੱਕ ਪਿੰਡ ਹੈ। ਇਹ ਪਿੰਡ ਸੰਗਰੂਰ ਸ਼ਹਿਰ ਤੋਂ 7 ਕਿਲੋਮੀਟਰ ਦੀ ਦੂਰੀ ਤੇ ਲਹਿੰਦੇ ਪਾਸੇ ਸਥਿਤ ਹੈ। ਉਭਾਵਾਲ ਦੀ ਆਬਾਦੀ ਲਗਗਭ 8000 ਦੇ ਕਰੀਬ ਹੈ। ਪੰਜਾਬ ਦੇ ਬਹੁਤੇ ਪਿੰਡਾਂ ਵਾਂਗ ਇਸ ਪਿੰਡ ਦੀ ਵੀ ਜਿਆਦਾਤਰ ਆਬਾਦੀ ਖੇਤੀਬਾੜੀ ਤੇ ਨਿਰਭਰ ...

                                               

ਉਮਾ

ਉਮਾ ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ ਸੀ। ਉਹ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਵੱਡੀ ਧੀ ਸੀ। ਉਸਨੇ ਪ੍ਰੀਤ ਨਗਰ ਵਿਖੇ 7 ਜੂਨ 1939 ਨੂੰ ਖੇਡੇ ਗਏ, ਗੁਰਬਖ਼ਸ਼ ਸਿੰਘ ਦੇ ਲਿਖੇ ਨਾਟਕ "ਰਾਜਕੁਮਾਰੀ ਲਤਿਕਾ" ਵਿੱਚ ਰਾਜਕੁਮਾਰੀ ਲਤਿਕਾ ਦਾ ਰੋਲ ਕੀਤਾ ਸੀ। ਉਸ ਤੋਂ ਬਾਅਦ ਉਸ ਨੇ "ਸਾਡੀ ਹੋਣੀ ਦਾ ਲਿਸ਼ਕਾਰ ...

                                               

ਉਰਮਿਲਾ ਆਨੰਦ

ਉਰਮਿਲਾ ਦੇ ਪਿਤਾ ਪੰਜਾਬੀ ਦੇ ਮਸ਼ਹੂਰ ਲਿਖਾਰੀ ਗੁਰਬਖਸ਼ ਸਿੰਘ ਪ੍ਰੀਤਲੜੀ ਸਨ। ਨਵਾਂ ਜ਼ਮਾਨਾ ਦੇ ਸੰਪਾਦਕ ਕਾਮਰੇਡ ਜਗਜੀਤ ਸਿੰਘ ਅਨੰਦ ਨਾਲ ਉਹਨਾਂ ਦਾ ਵਿਆਹ ਹੋਇਆ। ਉਰਮਿਲਾ ਆਨੰਦ ਛੇ ਭੈਣਾਂ-ਭਰਾਵਾਂ ਵਿੱਚੋਂ ਤੀਜੇ ਨੰਬਰ ਤੇ ਸਨ। ਉਹਨਾਂ ਦੇ ਭਰਾ ਨਵਤੇਜ ਸਿੰਘ ਪ੍ਰੀਤਲੜੀ ਉੱਘੇ ਕਹਾਣੀਕਾਰ ਸਨ ਅਤੇ ਬੱਚਿਆਂ ...

                                               

ਉਲੰਪਿਕ ਖੇਡਾਂ

ਉਲੰਪਿਕ ਖੇਡਾਂ ਜਾਂ ਓਲੰਪਿਕ ਖੇਡਾਂ ਵਿੱਚ ਦੁਨੀਆਂ ਭਰ ਦੇ ਕਈ ਦੇਸ਼ ਹਿੱਸੇ ਲੈਂਦੇ ਹਨ। ਓਲੰਪਿਕ ਖੇਡਾਂ ਹਰ ਚਾਰ ਸਾਲਾਂ ਬਾਅਦ ਹੁੰਦੀਆਂ ਹਨ। 1896 ਨੂੰ ਸ਼ੁਰੂ ਹੋਈਆਂ ਪਹਿਲੀਆਂ ਐਥਨਜ਼ ਓਲੰਪਿਕ ਖੇਡਾਂ ਸਿਰਫ਼ ਅਥਲੈਟਿਕਸ ਈਵੈਂਟਸ ਨਾਲ ਹੀ ਸ਼ੁਰੂ ਹੋਈਆਂ ਸਨ, ਜਿਸ ਵਿੱਚ 14 ਦੇਸ਼ਾਂ ਦੇ 241 ਅਥਲੀਟਾਂ ਨੇ ਹ ...

                                               

ਉਲੰਪਿਕ ਖੇਡਾਂ ਵਿੱਚ ਵਾਲੀਬਾਲ

ਵਾਲੀਬਾਲ 1964 ਤੋਂ ਲੈ ਕੇ ਗਰਮੀਆਂ ਦੀਆਂ ਉਲੰਪਿਕ ਖੇਡਾਂ ਵਿੱਚ ਖੇਡਿਆ ਜਾਂਦਾ ਹੈ। ਬ੍ਰਾਜ਼ੀਲ, ਅਮਰੀਕਾ ਅਤੇ ਸੋਵੀਅਤ ਸੰਘ ਦੀਆਂ ਹੀ ਟੀਮਾਂ ਹਨ ਜਿਨ੍ਹਾਂ ਨੇ ਇੱਕ ਤੋਂ ਵੱਧ ਵਾਰ ਮਰਦ ਵਾਲੀਬਾਲ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਹੈ। ਬਾਕੀ ਪੰਜ ਵਾਰ ਉਲੰਪਿਕ ਵਾਲੀਬਾਲ ਖੇਡ ਵਿੱਚ ਵਿੱਚ ਜਪਾਨ, ਪੋਲੈਂਡ, ਨੀ ...

                                               

ਉਸ ਗੁਲਾਬ ਦਾ ਨਾਮ

ਉਸ ਗੁਲਾਬ ਦਾ ਨਾਮ ਇਤਾਲਵੀ ਲੇਖਕ ਉਮਬੇਰਤੋ ਈਕੋ ਦਾ ਪਹਿਲਾ ਨਾਵਲ ਹੈ। ਜਦੋਂ 1980 ਵਿੱਚ ਇਹ ਪ੍ਰਕਾਸ਼ਿਤ ਹੋਇਆ ਤਾਂ ਦੁਨੀਆਂ-ਭਰ ਵਿੱਚ ਇਸ ਦੀ ਚਰਚਾ ਛਿੜ ਗਈ ਸੀ। ਇਸਨੂੰ ਸ਼ੁਰੂਆਤ ਵਿੱਚ ਆਲੋਚਕਾਂ ਨੇ ਨਿਸ਼ਾਨਾ ਬਣਾਇਆ ਸੀ, ਪਰ ਬਹੁਤ ਛੇਤੀ ਹੀ ਇਹ ਮਾਡਰਨ ਕਲਾਸਿਕਸ ਵਿੱਚ ਗਿਣਿਆ ਜਾਣ ਲੱਗ ਪਿਆ।

                                               

ਉੱਤਰਆਧੁਨਿਕਤਾਵਾਦ

ਉੱਤਰਆਧੁਨਿਕਤਾਵਾਦ ਵੀਹਵੀਂ ਸਦੀ ਵਿੱਚ ਆਧੁਨਿਕਤਾਵਾਦ ਤੋਂ ਹੱਟਣ ਦੀ ਇੱਕ ਲਹਿਰ ਨੂੰ ਦਰਸਾਉਣ ਲਈ ਪ੍ਰਚਲਿਤ ਇੱਕ ਆਮ ਅਤੇ ਵਿਆਪਕ ਸ਼ਬਦ ਹੈ ਜੋ ਸਾਹਿਤ, ਕਲਾ, ਅਰਥ ਸ਼ਾਸਤਰ, ਦਰਸ਼ਨ, ਵਾਸਤੁਕਲਾ, ਕਥਾ, ਅਤੇ ਸਾਹਿਤਕ ਆਲੋਚਨਾ ਸਹਿਤ ਅਨੇਕਾਂ ਮਜ਼ਮੂਨਾਂ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਉੱਤਰਆਧੁਨਿਕਤਾਵਾਦ ਕਾਫ ...

                                               

ਊਸ਼ਾ ਮੀਨਾ

ਊਸ਼ਾ ਮੀਨਾ ਇੱਕ ਭਾਰਤੀ ਸਿਆਸਤਦਾਨ ਹੈ ਅਤੇ ਭਾਰਤ ਦੇ ਰਾਜ ਰਾਜਸਥਾਨ ਵਿੱਚ ਸਵਾਈ ਮਾਧੋਪੁਰ ਹਲਕੇ ਤੋਂ ਇੱਕ ਸੰਸਦ ਮੈਂਬਰ ਚੁਣੀ ਗਈ। ਉਸ ਨੇ ਇਹ ਚੋਣਾਂ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਵਜੋਂ ਲੜੀਆਂ।

                                               

ਏ ਕੇ ਰਾਮਾਨੁਜਨ

ਅੱਟੀਪਟ ਕ੍ਰਿਸ਼ਨਸਵਾਮੀ ਰਾਮਾਨੁਜਨ ਉਰਫ਼ ਏ ਕੇ ਰਾਮਾਨੁਜਨ ਭਾਰਤੀ ਸਾਹਿਤ ਦੇ ਵਿਦਵਾਨ ਸਨ। ਉਹਨਾਂ ਨੇ ਅੰਗਰੇਜ਼ੀ ਅਤੇ ਕੰਨੜ ਦੋਨਾਂ ਭਾਸ਼ਾਵਾਂ ਵਿੱਚ ਰਚਨਾ ਕੀਤੀ। ਰਾਮਾਨੁਜਨ ਇੱਕ ਭਾਰਤੀ ਕਵੀ, ਨਿਬੰਧਕਾਰ, ਖੋਜਕਾਰ, ਭਾਸ਼ਾਵਿਦ, ਲੋਕ-ਕਥਾਵਾਂ ਦੇ ਮਾਹਰ, ਅਨੁਵਾਦਕ, ਅਤੇ ਨਾਟਕਕਾਰ ਸਨ। ਉਹਨਾਂ ਦੀ ਖੋਜ ਦਾ ਦ ...

                                               

ਏ++

ਏ++ ਇੱਕ ਕੰਪਿਊਟਰੀ ਪ੍ਰੋਗਰਾਮਿੰਗ ਭਾਸ਼ਾ ਹੈ। ਇਸਨੂੰ 2002 ਵਿੱਚ ਵਿਕਸਿਤ ਕੀਤਾ ਗਿਆ ਸੀ। ਇਸਨੂੰ ਜਾਰੀ ਕਰਨ ਦਾ ਮੰਤਵ ਪ੍ਰੋਗਰਾਮਿੰਗ ਕਰਨਾ ਨਹੀਂ ਸੀ ਬਲਕਿ ਇਸਨੂੰ ਵਿਦਿਆਰਥੀਆਂ ਨੂੰ ਸਿਖਾਉਣ ਲਈ ਵਰਤਣਾ ਸੀ। ਇਸਨੂੰ ਸਿੱਖ ਕੇ ਬਾਕੀ ਹੋਰ ਭਾਸ਼ਾਵਾਂ ਨੂੰ ਆਸਾਨੀ ਨਾਲ ਸਿੱਖਿਆ ਜਾ ਸਕਦਾ ਹੈ। ਏ++ ਪ੍ਰੋਗਰਾਮ ...

                                               

ਏਅਰ ਇੰਡੀਆ ਫਲਾਈਟ 182

ਏਅਰ ਇੰਡੀਆ ਫਲਾਈਟ 182 ਮੋਂਟ੍ਰੀਅਲ-ਲੰਡਨ-ਦਿੱਲੀ-ਮੁੰਬਈ ਮਾਰਗ ਵਿਚਲਾ ਪਰਿਚਾਲਿਤ ਹੋਣ ਵਾਲੀ ਏਅਰ ਇੰਡੀਆ ਦੀ ਉੱਡਾਨ ਸੀ। 23 ਜੂਨ, 1985 ਨੂੰ ਮਾਰਗ - ਦੇ ਉੱਤੇ ਪਰਿਚਾਲਿਤ ਹੋਣ ਵਾਲਾ ਇੱਕ ਹਵਾਈ ਜਹਾਜ, ਬੋਇੰਗ 747-237B ਜਿਸਦਾ ਨਾਮ ਸਮਰਾਟ ਕਨਿਸ਼ਕ - ਦੇ ਨਾਮ ’ਤੇ ਰੱਖਿਆ ਗਿਆ ਸੀ, ਆਇਰਿਸ਼ ਹਵਾਈ ਖੇਤਰ ...

                                               

ਏਸ਼ੀਆਈ ਕੋਇਲ

ਏਸ਼ੀਆਈ ਕੋਇਲ ਕੁੱਕੂ, ਕੁਕੂਲੀਫੋਰਮਜ ਕੁਲ ਦਾ ਪੰਛੀ ਹੈ। ਨਰ ਕੋਇਲ ਨੀਲੱਤਣ ਦੀ ਭਾ ਵਾਲੇ ਕਾਲੇ ਰੰਗ ਦਾ ਹੁੰਦਾ ਹੈ, ਪਰ ਮਾਦਾ ਤਿੱਤਰ ਦੀ ਤਰ੍ਹਾਂ ਧੱਬੇਦਾਰ ਚਿਤਕਬਰੀ ਹੁੰਦੀ ਹੈ। ਨਰ ਕੋਇਲ ਹੀ ਗਾਉਂਦਾ ਹੈ। ਉਸ ਦੀਆਂ ਅੱਖਾਂ ਲਾਲ ਅਤੇ ਖੰਭ ਲੰਬੇ ਹੁੰਦੇ ਹਨ। ਕੋਇਲ ਰੁੱਖਾਂ ਦੀਆਂ ਸ਼ਾਖਾਵਾਂ ਤੇ ਰਹਿਣ ਵਾਲਾ ...

                                               

ਐਂਜਲੀਨਾ ਜੋਲੀ

ਐਂਜਲੀਨਾ ਜੋਲੀ ਇੱਕ ਅਮਰੀਕੀ ਅਦਾਕਾਰਾ ਤੇ ਨਿਰਮਾਤਾ ਹੈ ਅਤੇ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦੀ ਸਦਭਾਵਨਾ ਰਾਜਦੂਤ ਹੈ। ਇਸ ਨੇ ਤਿੰਨ ਗੋਲਡਨ ਗਲੋਬ ਇਨਾਮ, ਦੋ ਸਕ੍ਰੀਨ ਐਕਟਅਰਜ਼ ਗਿਲਡ ਇਨਾਮ ਤੇ ਇੱਕ ਅਕਾਦਮੀ ਇਨਾਮ ਹਾਸਲ ਕੀਤੇ ਹਨ ਤੇ ਫ਼ੋਰਬਸ ਦੁਆਰਾ ਦੁਨੀਆ ਦੀ ਸਭ ਤੋਂ ਵੱਧ ਕਮਾਉਣ ਵਾਲੀ ਅਦਾਕਾਰਾ ...

                                               

ਐਂਤੂਸ਼ਾਬਲ

ਐਂਤੂਸ਼ਾਬਲ ਇੱਕ ਫ਼ਰਾਂਸੀਸੀ ਕਾਮੇਡੀ-ਡਰਾਮਾ ਫਿਲਮ ਹੈ ਜੋ ਕੇ 2011 ਦੇ ਵਿੱਚ ਓਲੀਵੀਰ ਨਾਕਚੇ ਅਤੇ ਏਰੀਕ ਤੋਲੇਦਾਨੋ ਦੁਆਰਾ ਨਿਰਦੇਸ਼ਿਤ ਕੀਤੀ ਗਈ। ਇਸ ਦੇ ਅਦਾਕਾਰ ਫਰਾਓਣਸੋਈ ਕਲੂਜੇਤ ਅਤੇ ਓਮਾਰ ਸੀ ਹਨ। 2 ਨਵੰਬਰ 2011 ਨੂੰ ਫ਼ਰਾਂਸ ਵਿੱਚ ਇਸ ਦੇ ਰਿਲੀਜ਼ ਹੋਣ ਤੋਂ ਨੋ ਹਫਤੇ ਬਾਅਦ ਇਹ ਫਿਲਮ ਦੂਜੇ ਨੰਬਰ ...

                                               

ਐਚਐਮਐਸ ਪੰਜਾਬੀ

ਐਚ‌ਐਮ‌ਐਸ ਪੰਜਾਬੀ ਬਰਤਾਨਵੀ ਸ਼ਾਹੀ ਸਮੁੰਦਰੀ ਫ਼ੌਜ ਦਾ ਲੜਾਕਾ ਸਮੁੰਦਰੀ ਜਹਾਜ਼ ਸੀ। ਇਹ ਦੂਜੀ ਵੱਡੀ ਲੜਾਈ ਵਿੱਚ ਸ਼ਰੀਕ ਸੀ ਤੇ ਇੱਕ ਹੋਰ ਬਰਤਾਨਵੀ ਸਮੁੰਦਰੀ ਜਹਾਜ਼ ਨਾਲ਼ ਟੱਕਰ ਖਾ ਕੇ ਡੁੱਬ ਗਿਆ। ਐਚ‌ਐਮ‌ਐਸ ਪੰਜਾਬੀ 18 ਦਸੰਬਰ 1937 ਨੂੰ ਬੰਨ੍ਹ ਕੇ ਸਮੁੰਦਰ ਵਿੱਚ ਉਤਾਰਿਆ ਗਿਆ ਤੇ 23 ਮਾਰਚ 1939 ਨੂੰ ...

                                               

ਐਜਬੈਸਟਨ ਕ੍ਰਿਕਟ ਮੈਦਾਨ

ਐਜਬੈਸਟਨ ਕ੍ਰਿਕਟ ਗਰਾਊਂਡ, ਜਿਸਨੂੰ ਕਾਊਂਟੀ ਗਰਾਊਂਡ ਜਾਂ ਐਜਬੈਸਟਨ ਸਟੇਡੀਅਮ ਵੀ ਕਿਹਾ ਜਾਂਦਾ ਹੈ, ਇੱਕ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ ਅਤੇ ਇਹ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਦੇ ਐਜਬੈਸਟਨ ਖੇਤਰ ਵਿੱਚ ਸਥਿਤ ਹੈ। ਇਹ ਵਾਰਵਿਕਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ ਅਤੇ ਇਸਦੀ ਵਰਤੋਂ ਇੰ ...

                                               

ਐਟ (ਚਿੰਨ੍ਹ)

ਐਟ ਚਿੰਨ੍ਹ, ਜਿਸਨੂੰ ਪੰਜਾਬੀ ਵਿੱਚ ਵੀ ਅੰਗਰੇਜ਼ੀ ਦੇ ਸਮਾਨ ਹੀ ਐਟ ਪੁਕਾਰਿਆ ਜਾਂਦਾ ਹੈ, ਰਸਮੀ ਰੂਪ ਤੋਂ ਲੇਖਾਂਕਨ ਅਤੇ ਵਾਣਿਜਿਕ ਚਲਾਣ ਵਿੱਚ ਪ੍ਰਿਉਕਤ ਹੋਣ ਵਾਲਾ ਇੱਕ ਸੰਕੇਤਕ ਸ਼ਬਦ ਹੈ ਜਿਸਦਾ ਮਤਲਬ ਦੀ ਦਰ ਉੱਤੇ ਹੁੰਦਾ ਹੈ । ਹਾਲ ਦੇ ਸਾਲਾਂ ਵਿੱਚ ਇਸਦਾ ਮਤਲਬ ਤੇ ਸਥਿਤ ਵੀ ਘੋਸ਼ਿਤ ਹੋ ਗਿਆ ਹੈ, ਵਿਸ ...

                                               

ਐਡਮ ਸਮਿਥ

ਐਡਮ ਸਮਿਥ ਸਕਾਟਲੈਂਡ ਦੇ ਇੱਕ ਨੀਤੀਵੇਤਾ, ਦਾਰਸ਼ਨਕ ਅਤੇ ਰਾਜਨੀਤਕ ਅਰਥਸ਼ਾਸਤਰੀ ਸਨ। ਉਹਨਾਂ ਨੂੰ ਅਰਥ ਸ਼ਾਸਤਰ ਦੇ ਪਿਤਾਮਾ ਵੀ ਕਿਹਾ ਜਾਂਦਾ ਹੈ। ਸਮਿਥ ਨੂੰ ਆਧੁਨਿਕ ਆਰਥਿਕਤਾ ਤੇ ਸਰਮਾਏਦਾਰਾਨਾ ਨਿਜ਼ਾਮ ਦਾ ਪਿਤਾ ਸਮਝਿਆ ਜਾਂਦਾ ਹੈ। ਉਹ ਆਪਣੀਆਂ ਦੋ ਰਚਨਾਵਾਂ ਲਈ ਖਾਸ ਕਰ ਜਾਣੇ ਜਾਂਦੇ ਹਨ - ਥੀਅਰੀ ਆਫ ...

                                               

ਐਨਕ

ਐਨਕ ਜਾਂ ਚਸ਼ਮਾਂ ਕਿਸੇ ਢਾਂਚੇ ਵਿੱਚ ਜੜੇ ਹੋਏ ਲੈਨਜ਼ਾਂ ਦਾ ਉਹ ਜੰਤਰ ਹੁੰਦਾ ਹੈ ਜੋ ਉਹਨਾਂ ਨੂੰ ਬੰਦੇ ਦੀਆਂ ਅੱਖਾਂ ਮੂਹਰੇ ਟਿਕਾਈ ਰੱਖਦਾ ਹੈ। ਐਨਕਾਂ ਨੂੰ ਆਮ ਤੌਰ ਤੇ ਨਿਗ੍ਹਾ ਠੀਕ ਕਰਨ ਵਾਸਤੇ ਵਰਤਿਆ ਜਾਂਦਾ ਹੈ। ਹਿਫ਼ਾਜ਼ਤੀ ਐਨਕਾਂ ਉੱਡਦੇ ਚੂਰੇ ਜਾਂ ਪ੍ਰਤੱਖ ਅਤੇ ਲਗਭਗ-ਪ੍ਰਤੱਖ ਰੌਸ਼ਨੀ ਜਾਂ ਤਰੰਗਾਂ ...

                                               

ਐਨੀਮੇਸ਼ਨ

ਐਨੀਮੇਸ਼ਨ ਇੱਕ ਦੂਜੇ ਤੋਂ ਬਹੁਤ ਘੱਟੋ ਭਿੰਨ ਸਥਿਰ ਚਿੱਤਰਾਂ, ਦੀ ਇੱਕ ਲੜੀ ਨੂੰ ਤੇਜ਼ੀ ਨਾਲ ਡਿਸਪਲੇਅ ਕਰਨ ਦੇ ਜ਼ਰੀਏ ਹਰਕਤ ਅਤੇ ਸ਼ਕਲ ਪਰਿਵਰਤਨ ਦਾ ਭਰਮ ਸਿਰਜਣ ਦੀ ਪ੍ਰਕਿਰਿਆ ਦਾ ਨਾਮ ਹੈ।ਐਨੀਮੇਟਰ ਕਲਾਕਾਰ ਹਨ ਜੋ ਐਨੀਮੇਸ਼ਨ ਦੀ ਰਚਨਾ ਦੀ ਮੁਹਾਰਤ ਰੱਖਦੇ ਹਨ। ਐਨੀਮੇਸ਼ਨ ਨੂੰ ਏਨਲੋਪ ਮੀਡੀਆ, ਇੱਕ ਫਲਿੱ ...

                                               

ਐਮਨਾਬਾਦ

ਐਮਨਾਬਾਦ ਗੁਜਰਾਂਵਾਲਾ ਜ਼ਿਲ੍ਹਾ, ਪੰਜਾਬ, ਪਾਕਿਸਤਾਨ. ਨੈਸ਼ਨਲ ਵਿਧਾਨ ਸਭਾ ਦੇ ਐਮਨਾਬਾਦ ਹਲਕਾ NA-98 ਵਿੱਚ ਸ਼ਾਮਿਲ ਹੈ। ਇਹ ਪੁਰਾਣਾ ਸ਼ਹਿਰ ਅਤੇ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਣ ਕਰ ਕੇ ਵਿਸ਼ੇਸ਼ ਹੈ। ਉਸ ਸਮੇਂ ਇਸ ਸ਼ਹਿਰ ਦਾ ਨਾਂ ਸਯਦਪੁਰ ਸੀ।

                                               

ਐਵਰਟਨ ਫੁੱਟਬਾਲ ਕਲੱਬ

ਐਵਰਟਨ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ। ਇਹ ਲਿਵਰਪੂਲ, ਇੰਗਲੈਂਡ ਵਿਖੇ ਸਥਿਤ ਹੈ। ਇਹ ਗੂਡੀਸਨ ਪਾਰਕ, ਲਿਵਰਪੂਲ ਅਧਾਰਤ ਕਲੱਬ ਹੈ, ਜੋ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।

                                               

ਐਸਟਨ ਵਿਲਾ ਫੁੱਟਬਾਲ ਕਲੱਬ

ਐਸਟਨ ਵਿਲਾ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ। ਇਹ ਬਰਮਿੰਘਮ, ਇੰਗਲੈਂਡ ਵਿਖੇ ਸਥਿਤ ਹੈ। ਇਹ ਵਿਲਾ ਪਾਰਕ, ਬਰਮਿੰਘਮ ਅਧਾਰਤ ਕਲੱਬ ਹੈ, ਜੋ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।