ⓘ Free online encyclopedia. Did you know? page 185
                                               

ਨੋਇਡਾ ਡਬਲ ਕਤਲ ਕੇਸ

ਨੋਇਡਾ ਡਬਲ ਕਤਲ ਕੇਸ ਨੋਇਡਾ, ਭਾਰਤ ਵਿੱਚ 14 ਸਾਲਾ ਆਰੁਸ਼ੀ ਤਲਵਾੜ ਅਤੇ ਉਸ ਦੇ ਪਰਿਵਾਰ ਦੇ ਨੌਕਰ, 45 ਸਾਲ ਦੀ ਉਮਰ ਹੇਮਰਾਜ ਦੇ ਕਤਲ ਦਾ ਸੂਚਕ ਹੈ। ਇੱਕ ਨਬਾਲਗ ਕੁੜੀ ਅਤੇ ਅਧਖੜ ਵਿਅਕਤੀ ਦੇ ਦੋਹਰੇ ਹਤਿਆਕਾਂਡ ਨਾਲ ਸੰਬੰਧਿਤ ਇਸ ਘਟਨਾ ਨੇ ਮੀਡੀਆ ਦੇ ਮਾਧਿਅਮ ਰਾਹੀਂ ਜਨਤਾ ਦਾ ਧਿਆਨ ਆਕਰਸ਼ਤ ਕੀਤਾ। ਇਹ ਹ ...

                                               

ਨੋਕੀਆ

ਨੋਕੀਆ ਕਾਰਪੋਰੇਸ਼ਨ, ਫਿਨਲੈਂਡ ਕੀਤੀ ਬਹੁਰਾਸ਼ਟਰੀ ਸੰਚਾਰ ਕੰਪਨੀ ਹੈ। ਇਸ ਦਾ ਮੁੱਖ ਦਫਤਰ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਦੇ ਗੁਆਂਢੀ ਸ਼ਹਿਰ ਕੈਲਾਨਿਏਮੀ, ਏਸਪ੍ਰੋ ਵਿੱਚ ਸਥਿਤ ਹੈ। ਨੋਕੀਆ ਮੁੱਖ ਤੌਰ ਉੱਤੇ: ਵਾਇਰਲੇਸ ਅਤੇ ਵਾਇਰਡ ਦੂਰਸੰਚਾਰ ਉੱਤੇ ਕਾਰਜ ਕਰਦੀ ਹੈ। ਨੋਕੀਆ ਵਿੱਚ ਲਗਭਗ 112.262 ਕਰਮਚਾ ...

                                               

ਨੋਕੀਆ 5800 ਐਕਸਪ੍ਰੇਸ ਮਿਊਜਿਕ

ਨੋਕੀਆ 5800 ਐਕਸਪ੍ਰੇਸ ਮਿਊਜਿਕ, ਨੋਕੀਆ ਦੁਆਰਾ ਬਣਾਇਆ ਗਿਆ ਇੱਕ ਮੋਬਾਈਲ ਫੋਨ ਸਮੱਗਰੀ ਹੈ। ਇਸਨੂੰ ਸੰਨ 2008 ਵਿੱਚ ਬਾਜਾਰ ਵਿੱਚ ਉਪਲੱਬਧ ਕਰਾਇਆ ਗਿਆ। ਇਹ ਯੂ.ਐਨ.ਟੀ.ਐਸ ਤਕਨੀਕ ਉੱਤੇ ਕਾਰਜ ਕਰਦਾ ਹੈ। ਇਹ ਨੋਕੀਆ 5000 ਐਕਟਿਵ ਲੜੀ ਦਾ ਕੇਂਡੀਬਾਰ ਬਣਾਵਟ ਵਾਲਾ, 1600000 ਰੰਗ ਵਿਖਾਉਣ ਵਿੱਚ ਸਮਰੱਥਾਵਾਨ ...

                                               

ਨੋਟਰੀ ਪਬਲਿਕ

ਇੱਕ ਨੋਟਰੀ ਪਬਲਿਕ ਆਮ ਕਾਨੂੰਨ ਦਾ ਇੱਕ ਜਨਤਕ ਅਧਿਕਾਰੀ ਹੁੰਦਾ ਹੈ ਜੋ ਕਾਨੂੰਨ ਦੁਆਰਾ ਜਨਤਾ ਦੀ ਸੇਵਾ ਲਈ ਨਿਯੁਕਤ ਕੀਤਾ ਜਾਂਦਾ ਹੈ। ਨੋਟਰੀ ਪਬਲਿਕ ਆਮ ਤੌਰ ਤੇ ਗੈਰ-ਵਿਵਾਦਿਕ ਮਾਮਲੇ ਜਿਵੇਂ ਕਿ ਜਾਇਦਾਦ, ਮੁਖਤਿਆਰਨਾਮਾ, ਹਲਫੀਆ ਬਿਆਨ, ਵਿਦੇਸ਼ੀ ਅਤੇ ਅੰਤਰਰਾਸ਼ਟਰੀ ਕਾਰੋਬਾਰ ਆਦਿ ਦਸਤਾਵੇਜ਼ਾਂ ਨੂੰ ਅਟੈਸ ...

                                               

ਨੌਮ ਚੌਮਸਕੀ

ਅਵਰਾਮ ਨੌਮ ਚੌਮਸਕੀ ਇੱਕ ਅਮਰੀਕੀ ਭਾਸ਼ਾ ਵਿਗਿਆਨੀ, ਬੋਧ ਵਿਗਿਆਨੀ, ਦਾਰਸ਼ਨਿਕ, ਇਤਿਹਾਸਕਾਰ ਅਤੇ ਸਿਆਸੀ ਆਲੋਚਕ ਹੈ। ਇਸ ਨੂੰ ਆਧੁਨਿਕ ਭਾਸ਼ਾ ਵਿਗਿਆਨ ਦਾ ਪਿਤਾ ਮੰਨਿਆ ਜਾਂਦਾ ਹੈ। ਅੱਜ ਕੱਲ ਉਹ ਮੈਸਾਚੂਸਟਸ ਇੰਸਟੀਚਿਊਟ ਆਫ਼ ਟਕਨਾਲੋਜੀ ਦਾ ਅਵਕਾਸ਼ ਪ੍ਰਾਪਤ ਪ੍ਰੋਫੈਸਰ ਹੈ। ਚੌਮਸਕੀ ਨੂੰ ਜੇਨੇਰੇਟਿਵ ਗਰਾਮ ...

                                               

ਨੰਗਬੀਜੀ ਬੂਟਾ

ਨੰਗਬੀਜੀ ਬੂਟੇ ਜਾਂ ਜਿਮਨੋਸਪਰਮ ਬੀਜ ਪੈਦਾ ਕਰਨ ਵਾਲੇ ਬੂਟਿਆਂ ਦਾ ਗਰੁੱਪ ਹੈ। ਇਨ੍ਹਾਂ ਪੌਦਿਆਂ ਦੇ ਬੀਜ ਫੁੱਲਾਂ ਵਿੱਚ ਪਨਪਣ ਅਤੇ ਫਲਾਂ ਵਿੱਚ ਬੰਦ ਹੋਣ ਦੀ ਬਜਾਏ ਛੋਟੀਆਂ ਟਹਿਣੀਆਂ ਜਾਂ ਸ਼ੰਕੂਆਂ ਵਿੱਚ ਨੰਗੀ ਹਾਲਤ ਵਿੱਚ ਹੁੰਦੇ ਹਨ। ਇਹ ਹਾਲਤ ਫੁੱਲਦਾਰ ਬੂਟਿਆਂ ਤੋਂ ਉਲਟ ਹੁੰਦੀ ਹੈ ਜਿਹਨਾਂ ਨੂੰ ਫੁੱਲ ...

                                               

ਨੰਗਲ ਜੀਵਨ

ਨੰਗਲ ਜੀਵਨ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਨਕੋਦਰ ਦਾ ਇੱਕ ਪਿੰਡ ਹੈ। ਇਹ ਨਕੋਦਰ ਤੋਂ 5.5 ਕਿਲੋਮੀਟਰ, ਕਪੂਰਥਲਾ ਤੋਂ 36.5 ਕਿਲੋਮੀਟਰ, ਜ਼ਿਲ੍ਹਾ ਹੈਡਕੁਆਟਰ ਜਲੰਧਰ ਤੋਂ 21 ਕਿਲੋਮੀਟਰ ਅਤੇ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 159 ਕਿਲੋਮੀਟਰ ਸਥਿਤ ਹੈ। ਪਿੰਡ ਦਾ ਪ੍ਰਬੰਧ ਇੱਕ ਸਰਪੰਚ ਕਰਦਾ ...

                                               

ਨੱਥੂਰਾਮ ਗੋਡਸੇ

ਨੱਥੂਰਾਮ ਵਿਨਾਇਕ ਗੋਡਸੇ ਇੱਕ ਪੱਤਰਕਾਰ, ਹਿੰਦੂ ਰਾਸ਼ਟਰਵਾਦੀ ਸੀ। ਉਸਨੇ ਆਪਣੀ ਫਿਰਕੂ ਸੋਚ ਕਾਰਨ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਮਹਾਨ ਆਗੂ ਅਤੇ ਧਰਮ-ਨਿਰਪੱਖ ਰਾਸ਼ਟਰਵਾਦ ਦੇ ਥੰਮ੍ਹ ਮਹਾਤਮਾ ਗਾਂਧੀ ਦੀ ਹੱਤਿਆ ਕਰਕੇ ਨਵਜਨਮੇ ਆਜ਼ਾਦ ਭਾਰਤ ਨੂੰ ਵੱਡੀ ਸੱਟ ਮਾਰੀ ਸੀ। ਉਸਨੇ ਪ੍ਰਾਰਥਨਾ ਸਭਾ ਲਈ ਜਾ ਰਹੇ ਮ ...

                                               

ਨੱਥੋਵਾਲ

ਨੱਥੋਵਾਲ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਰਾਏਕੋਟ ਦਾ ਇੱਕ ਪਿੰਡ ਹੈ। ਇਸ ਪਿੰਡ ਨੂੰ ਫੌਜੀਆਂ ਦਾ ਪਿੰਡ ਵੀ ਕਿਹਾ ਜਾਂਦਾ ਹੈ। ਇਹ ਕਸਬਾ ਰਾਏਕੋਟ ਤੋਂ ਥੋੜ੍ਹੀ ਹੀ ਦੂਰ ਵਸਿਆ ਹੋਇਆ ਹੈ। ਇਸ ਪਿੰਡ ਨੂੰ 350 ਸਾਲ ਪਹਿਲਾਂ ਬੁੱਟਰ, ਸੰਧੂ ਅਤੇ ਸਿੱਧੂ ਗੋਤ ਦੇ ਲੋਕਾਂ ਨੇ ਵਸਾਇਆ ਸੀ। ਇਸ ਪਿੰਡ ਤ ...

                                               

ਪਟਰੋਲ

ਪਟਰੋਲ ਜਾਂ ਪੈਟਰੋਲ ਜਾਂ ਗੈਸੋਲੀਨ, ਜਾਂ petrol, ਇੱਕ ਪਾਰਦਰਸ਼ੀ, ਪਟਰੋਲੀਅਮ ਤੋਂ ਬਣਿਆ ਹੋਇਆ ਤਰਲ ਪਦਾਰਥ ਹੁੰਦਾ ਹੈ ਜਿਸ ਨੂੰ ਮੁਢਲੇ ਤੌਰ ਉੱਤੇ ਅੰਦਰੂਨੀ ਭੜਕਾਹਟ ਵਾਲੇ ਇੰਜਨਾਂ ਵਿੱਚ ਇੱਕ ਬਾਲਣ ਵਜੋਂ ਵਰਤਿਆ ਜਾਂਦਾ ਹੈ। ਇਸ ਵਿੱਚ ਮੁੱਖ ਤੌਰ ਉੱਤੇ ਪਟਰੋਲੀਅਮ ਦੀ ਭਿੰਨਾਤਮਕ ਕਸ਼ੀਦੀ ਕਰਨ ਮਗਰੋਂ ਮਿਲ ...

                                               

ਪਟਸਨ

ਪਟਸਨ ਇੱਕ ਲੰਬਾ, ਨਰਮ ਤੇ ਚਮਕੀਲਾ ਬਨਸਪਤੀ ਰੇਸ਼ਾ ਹੈ। ਇਸ ਨੂੰ ਖੁਰਦਰੇ, ਪੱਕੇ ਧਾਗਿਆਂ ਵਿੱਚ ਕੱਤਿਆ ਜਾ ਸਕਦਾ ਹੈ। ਸਨਅੱਤੀ ਸ਼ਬਦਾਵਲੀ ਵਿੱਚ ਪਟਸਨ ਨੂੰ ਕੱਚਾ ਜੂਟ ਵੀ ਕਿਹਾ ਜਾਂਦਾ ਹੈ।ਇਸ ਦੇ ਰੇਸ਼ੇ ਬਦਾਮੀ ਤੋਂ ਲੈਕੇ ਭੂਰੇ ਰੰਗ ਦੇ ਹੁੰਦੇ ਹਨ ਅਤੇ 1 ਤੋਂ 4 ਮੀਟਰ ਤੱਕ ਲੰਬੇ ਹੋ ਸਕਦੇ ਹਨ। ਪਟਸਨ ਇੱਕ ...

                                               

ਪਤੰਗ

ਪਤੰਗ ਇੱਕ ਧਾਗੇ ਦੇ ਸਹਾਰੇ ਉੱਡਣ ਵਾਲੀ ਚੀਜ਼ ਹੈ ਜੋ ਧਾਗੇ ਉੱਤੇ ਪੈਣ ਵਾਲੇ ਤਨਾਓ ਉੱਤੇ ਨਿਰਭਰ ਕਰਦੀ ਹੈ। ਪਤੰਗ ਤਦ ਹਵਾ ਵਿੱਚ ਉੱਠਦੀ ਹੈ ਜਦੋਂ ਹਵਾ ਦਾ ਪਰਵਾਹ ਪਤੰਗ ਦੇ ਉੱਪਰ ਅਤੇ ਹੇਠੋਂ ਹੁੰਦਾ ਹੈ, ਜਿਸਦੇ ਨਾਲ ਪਤੰਗ ਦੇ ਉੱਪਰ ਘੱਟ ਦਬਾਅ ਅਤੇ ਪਤੰਗ ਦੇ ਹੇਠਾਂ ਜਿਆਦਾ ਦਬਾਅ ਬਣਦਾ ਹੈ। ਇਹ ਵਿਕਸ਼ੇਪਨ ...

                                               

ਪਦਾਰਥਵਾਦ

ਦਰਸ਼ਨ ਵਿੱਚ ਪਦਾਰਥਵਾਦ ਜਾਂ ਭੌਤਿਕਵਾਦ ਦੇ ਸਿਧਾਂਤ ਦਾ ਮਤ ਹੈ ਕਿ ਕੇਵਲ ਪਦਾਰਥ ਦਾ ਵਜੂਦ ਹੀ ਸਿੱਧ ਕੀਤਾ ਜਾ ਸਕਦਾ ਹੈ। ਮੂਲ ਹੋਂਦ ਦੇ ਪੱਖੋਂ ਵਿਚਾਰ ਕਰਨ ਉੱਤੇ ਸਾਰੀਆਂ ਚੀਜਾਂ ਪਦਾਰਥ ਤੋਂ ਬਣੀਆਂ ਹਨ ਅਤੇ ਸਾਰੀਆਂ ਪਰਿਘਟਨਾਵਾਂ, ਗਤੀਸ਼ੀਲ ਪਦਾਰਥ ਦੀ ਅੰਤਰਕਿਰਿਆ ਵਜੋਂ ਵਿਅਕਤ ਕੀਤੀਆਂ ਜਾ ਸਕਦੀਆਂ ਹਨ ਅ ...

                                               

ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ

ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇੱਕ ਵਿਭਾਗ ਹੈ ਜੋ ਕਿਤਾਬਾਂ ਛਾਪਣ ਦਾ ਕੰਮ ਕਰਦਾ ਹੈ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ 1965 ਵਿੱਚ ਕੀਤੀ ਗਈ ਸੀ. ਬੁੱਕ ਕਲੱਬ ਦੀ ਮੈਂਬਰਸ਼ਿਪ ਨਾਲ ਪੁਸਤਕ ਦੇ ਮੁੱਲ ਵਿੱਚ50% ਕਟੌਤੀ ਪੰਜਾਬ/ਭਾਰਤ ਦੇ ਵੱਖ-ਵੱਖ ਸ਼ਹਿਰਾਂ ...

                                               

ਪਰਜੀਵੀਪੁਣਾ

ਪਰਜੀਵੀਪੁਣਾ ਜਾਂ ਪਰਜੀਵਿਤਾ ਸਜੀਵ ਕੁਦਰਤ ਵਿੱਚ ਮਿਲਦੇ ਸੁਭਾਵਕ ਸਹਿਵਾਸ ਵਿੱਚੋਂ ਇੱਕ ਹੈ, ਜਿਸ ਵਿੱਚ ਇੱਕ ਜੀਵ ਦੂਜੇ ਦੇ ਨਾਲ ਮਹਿਮਾਨ ਅਤੇ ਪਰਪੋਸ਼ੀ ਦਾ ਸੰਬੰਧ ਸਥਾਪਤ ਕਰ ਕੇ ਉਸ ਦੇ ਸਰੀਰ ਕੋਲੋਂ ਭੋਜਨ ਪ੍ਰਾਪਤ ਕਰਦਾ ਹੈ। ਹੋਰ ਸਹਿਵਾਸਾਂ ਵਿੱਚ ਸਹਭੋਜਿਤਾ ਅਤੇ ਸਹਿਜੀਵਨ ਉਲੇਖਣੀ ਹਨ। ਸਹਭੋਜਿਤਾ ਵਿੱਚ ...

                                               

ਪਰਦਾ

ਪਰਦੇ ਦੇ ਨਿਰਮਾਤਾ ਸਰ ਕਰਟ ਐਂਸਲੇ ਸਨ। ਇੱਕ ਪਰਦਾ ਅੰਗਰੇਜ਼ੀ: Curtain ਕੱਪੜੇ ਦਾ ਇੱਕ ਟੁਕੜਾ ਹੈ, ਜਿਸਨੂੰ ਰੌਸ਼ਨੀ ਨੂੰ ਰੋਕਣ ਜਾਂ ਘਟਾਉਣ, ਜਾਂ ਡਰਾਫਟ ਜਾਂ ਪਾਣੀ ਨਹਾਉਣ ਦੇ ਮਾਮਲੇ ਵਿੱਚ ਨੂੰ ਰੋਕਣ ਲਈ ਤਿਆਰ ਕੀਤਾ ਗਿਆ ਹੈ। ਇੱਕ ਪਰਦਾ ਚੱਲਣਯੋਗ ਸਕ੍ਰੀਨ ਜਾਂ ਇੱਕ ਥੀਏਟਰ ਵਿੱਚ ਸਜਾਵਟ ਵੀ ਹੋ ਸਕਦਾ ...

                                               

ਪਰਮਾਣੂ ਹਥਿਆਰ ਨਾ-ਪਲਰਨ ਸਮਝੌਤਾ

ਪਰਮਾਣੂ ਹਥਿਆਰਾਂ ਦੇ ਨਾ-ਪਲਰਨ ਉੱਤੇ ਸਮਝੌਤੇ, ਆਮ ਤੌਰੇ ਉੱਤੇ ਨਾ-ਪਲਰਨ ਸਮਝੌਤਾ ਜਾਂ ਐੱਨ ਪੀ ਟੀ, ਇੱਕ ਕੌਮਾਂਤਰੀ ਸੁਲ੍ਹਾਨਾਮਾ ਹੈ ਜਿਹਦਾ ਮਕਸਦ ਪਰਮਾਣੂ ਹਥਿਆਰਾਂ ਅਤੇ ਹਥਿਆਰ ਟੈਕਨਾਲੋਜੀ ਦੇ ਪਸਾਰ ਨੂੰ ਰੋਕਣਾ, ਪਰਮਾਣੂ ਊਰਜਾ ਦੀ ਅਮਨ-ਪਸੰਦ ਵਰਤੋਂ ਵਿੱਚ ਸਹਿਯੋਗ ਵਧਾਉਣਾ ਅਤੇ ਅੱਗੋਂ ਪਰਮਾਣੂ ਗ਼ੈਰ-ਹ ...

                                               

ਪਰਮਿੰਦਰ ਵੀਰ

ਪਰਮਿੰਦਰ ਵੀਰ ਦਾ ਜਨਮ 1955 ਵਿੱਚ ਹੋਇਆ। ਉਹ ਪੰਜਾਬ ਦੀ ਜੰਮਪਲ ਹੈ। ਪਰਮਿੰਦਰ ਵੀਰ ਇੰਗਲੈਡ ਵਿਖੇ ਰਹਿੰਦੀ ਹੈ ਇਸ ਦੀ ਸ਼ਾਦੀ ਫਿਲਮ ਡਾਇਰੈਕਟਰ Julian Henriques ਨਾਲ ਹੋਈ ਹੈ। ਪਰਮਿੰਦਰ ਵੀਰ ਕੋਲ ਮੀਡੀਆ ਵਿੱਚ ਕੰਮ ਕਰਨ ਦਾ 20 ਸਾਲ ਦਾ ਤਜਰਬਾ ਹੈ। ਮੀਡੀਆ ਦੀ ਦੇਣ ਕਾਰਣ ਪਰਮਿੰਦਰ ਦੁਨੀਆ ਭਰ ਵਿੱਚ ਜਾ ...

                                               

ਪਰਵੀਨ ਸ਼ਾਕਿਰ

ਪਰਵੀਨ ਸ਼ਾਕਿਰ ਇੱਕ ਉਰਦੂ ਕਵੀ, ਅਧਿਆਪਕ ਅਤੇ ਪਾਕਿਸਤਾਨ ਸਰਕਾਰ ਦੀ ਸਿਵਲ ਅਧਿਕਾਰੀ ਸੀ। ਉਸਦੇ ਪੁਰਖੇ, ਚੰਦਨ ਪੱਟੀ, ਲਹੇਰਿਆ ਸਰਾਯ, ਜਿਲ੍ਹਾ ਦਰਭੰਗਾ ਭਾਰਤ ਦੇ ਰਹਿਣ ਵਾਲੇ ਸਨ। 1947 ਦੀ ਭਾਰਤ ਵੰਡ ਤੋਂ ਬਾਅਦ ਉਸਦੇ ਮਾਤਾ-ਪਿਤਾ ਪਾਕਿਸਤਾਨ ਚਲੇ ਗਏ ਸਨ। ਉਸਦੇ ਪਿਤਾ ਸੈਯਦ ਸਾਕ਼ਿਬ ਹੁਸੈਨ ਵੀ ਇਕ ਸ਼ਾਇਰ ...

                                               

ਪਰਿਭਾਸ਼ਾ

ਪਰਿਭਾਸ਼ਾ ਦੀ ਪਰਿਭਾਸ਼ਾ ਕਿਸੇ ਸ਼ਬਦ ਜਾਂ ਵਾਕੰਸ਼ ਜਾਂ ਪ੍ਰਤੀਕ-ਲੜੀ ਦੀ ਵਿਲੱਖਣ ਅਹਿਮੀਅਤ ਸਥਾਪਤ ਕਰਨ ਵਾਲੇ ਕਿਸੇ ਬਿਆਨ ਵਜੋਂ ਕੀਤੀ ਜਾਂਦੀ ਹੈ। ਇਹ ਕਿਸੇ ਵੀ ਪਦ ਦਾ ਸੰਖੇਪ ਅਤੇ ਮੰਤਕੀ ਵਰਣਨ ਹੁੰਦੀ ਹੈ, ਜੋ ਸੰਕਲਪਾਂ ਦੇ ਮੁੱਢਲੇ ਵਿਸ਼ੇਸ਼ ਗੁਣ, ਅਰਥ, ਅੰਤਰਵਸਤੂ ਅਤੇ ਸੀਮਾਵਾਂ ਦੱਸਦੀ ਹੈ। ਕੋਈ ਵੀ ਪ ...

                                               

ਪਰੰਪਰਾ ਅਤੇ ਵਿਅਕਤੀਗਤ ਯੋਗਤਾ

ਪਰੰਪਰਾ ਅਤੇ ਵਿਅਕਤੀਗਤ ਯੋਗਤਾ ਅੰਗਰੇਜ਼ੀ ਕਵੀ, ਨਾਟਕਕਾਰ ਅਤੇ ਸਾਹਿਤ ਆਲੋਚਕ ਟੀ ਐਸ ਈਲੀਅਟ ਦਾ ਇੱਕ ਲੇਖ ਹੈ। ਇਹ ਲੇਖ ਪਹਿਲੀ ਵਾਰ ਦ ਈਗੋਟਿਸਟ ਵਿੱਚ ਅਤੇ ਬਾਅਦ ਵਿੱਚ ਈਲੀਅਟ ਦੀ ਪਹਿਲੀ ਆਲੋਚਨਾ ਪੁਸਤਕ, ਦ ਸੇਕਰਡ ਵੁੱਡ" ਵਿੱਚ ਛਪਿਆ ਸੀ। ਇਹ ਲੇਖ ਈਲੀਅਟ ਦੀ "ਚੋਣਵੀਂ ਵਾਰਤਕ" ਅਤੇ "ਚੋਣਵੇਂ ਲੇਖ", ਵਿੱ ...

                                               

ਪਹਾੜੀ ਇਲਾਕਾ

ਪਹਾੜੀ ਇਲਾਕਾ ਪੱਧਰੀ ਜਾਂ ਘਾਟੀਆਂ ਤੋਂ ਬਹੁਤ ਜ਼ਿਆਦਾ ਉਚਾਈ ਉੱਪਰ ਸਥਿਤ ਹੁੰਦਾ ਹੈ। ਇਹ ਹੱਦਾਂ ਨੂੰ ਜ਼ਿਆਦਾਤਰ ਬਸਤੀਵਾਦੀ ਏਸ਼ੀਆ ਵਿੱਚ ਵਰਤਿਆ ਗਿਆ। ਇਸ ਤੋਂ ਇਲਾਵਾ ਅਫ਼ਰੀਕਾ ਵਿੱਚ ਵੀ ਉਹ ਜਗ੍ਹਾਂ ਲਭੀਆਂ ਗਈਆਂ ਜਿਹਨਾਂ ਜਗ੍ਹਾਂ ਦਾ ਤਾਪਮਾਨ ਠੰਡਾ ਸੀ ਅਤੇ ਇਹ ਕਾਰਜ ਯੂਰਪੀ ਲੋਕਾਂ ਜਾਂ ਸ਼ਰਨਾਰਥੀਆਂ ਦੁ ...

                                               

ਪਹਿਲੀ ਅਤੇ ਆਖ਼ਰੀ ਆਜ਼ਾਦੀ

ਪਹਿਲੀ ਅਤੇ ਆਖਰੀ ਆਜ਼ਾਦੀ ਜਿੱਦੂ ਕ੍ਰਿਸ਼ਨਾਮੂਰਤੀ, ਦੀ ਲਿਖੀ ਇੱਕ ਦਾਰਸ਼ਨਿਕ ਪੁਸਤਕ ਹੈ। ਇਹ ਮੂਲ ਤੌਰ ਤੇ ਪਹਿਲੀ ਵਾਰ 1954 ਵਿੱਚ ਯੂਨਾਇਟਡ ਸਟੇਟਸ ਅਤੇ (ਨਾਲ ਹੀ ਯੂ ਕੇ ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ ਇਸ ਦਾ ਮੁੱਖ ਬੰਦ ਐਲਡਸ ਹਕਸਲੇ ਦੁਆਰਾ ਲਿਖਿਆ ਗਿਆ ਸੀ।

                                               

ਪਹਿਲੀ ਪਾਕਿਸਤਾਨੀ ਕ਼ੌਮੀ ਪੰਜਾਬੀ ਕਾਨਫ਼ਰੰਸ

ਪਹਿਲੀ ਪਾਕਿਸਤਾਨੀ ਕ਼ੌਮੀ ਪੰਜਾਬੀ ਕਾਨਫ਼ਰੰਸ 28 ਦਸੰਬਰ 2014 ਨੂੰ ਪੰਜਾਬੀ ਬੋਲੀ ਨੂੰ ਲਾਗੂ ਕਰਨ ਦੀ ਮੰਗ ਲਈ ਲਾਹੌਰ ਵਿੱਚ ਹੋਈ। ਇਹ ਕਾਨਫ਼ਰੰਸ ਸਮਾਜੀ ਸੰਗਠਨ ਪੰਜਾਬੀ ਪ੍ਰਚਾਰ ਨੇ ਪੰਜਾਬੀ ਕਿਉਂ ਜ਼ਰੂਰੀ ਏ ਦੇ ਸਿਰਨਾਵੇਂ ਨਾਲ਼ ਕੀਤੀ। ਪੰਜਾਬ ਵਿੱਚ ਪੰਜਾਬੀ ਨੂੰ ਲਾਗੂ ਕਰਨ ਦੀ ਮੰਗ ਪੁਰਾਣੀ ਹੈ। 2014 ...

                                               

ਪਾਈ

π ਇੱਕ ਹਿਸਾਬੀ ਸਥਾਈ ਅੰਕ ਹੈ, ਜੋ ਕਿਸੇ ਚੱਕਰ ਦੇ ਘੇਰੇ ਦੀ ਉਹਦੇ ਵਿਆਸ ਨਾਲ਼ ਅਨੁਪਾਤ ਬਰਾਬਰ ਹੁੰਦਾ ਹੈ ਭਾਵ ਤਕਰੀਬਨ 3.14159 ਦੇ ਬਰਾਬਰ। ਇਹਨੂੰ ਵਿਚਕਾਰਲੇ 18ਵੇਂ ਸੈਂਕੜੇ ਤੋਂ ਹੀ ਯੂਨਾਨੀ ਅੱਖਰ π ਨਾਲ਼ ਦਰਸਾਇਆ ਜਾਂਦਾ ਹੈ ਭਾਵੇਂ ਕਈ ਵਾਰ ਇਹਨੂੰ ਹਿੱਜਿਆਂ ਮੁਤਾਬਕ ਪਾਈ ਕਰ ਕੇ ਲਿਖਿਆ ਜਾਂਦਾ ਹੈ।

                                               

ਪਾਏਦਾਰੀ

ਇਕਾਲੋਜੀ ਵਿੱਚ ਪਾਏਦਾਰੀ ਤੋਂ ਭਾਵ ਲਿਆ ਜਾਂਦਾ ਹੈ ਕਿ ਜੈਵਿਕ ਤੰਤਰ ਕਿਵੇਂ ਲੰਬੇ ਸਮੇਂ ਤੱਕ ਵਿਵਿਧਤਾ ਅਤੇ ਉਤਪਾਦਨਸ਼ੀਲਤਾ ਕਾਇਮ ਰੱਖ ਸਕਦੇ ਹਨ। ਲੰਮੀ ਮਿਆਦ ਤੋਂ ਕਿਰਿਆਸ਼ੀਲ ਅਤੇ ਜੈਵਿਕ ਤੌਰ ਤੇ ਤੰਦੁਰੁਸਤ ਜਲ-ਤ੍ਰਿਪਤ ਭੂਮੀਆਂ ਅਤੇ ਜੰਗਲ ਇਸ ਦੇ ਪ੍ਰਮੁੱਖ ਉਦਾਹਰਨ ਹਨ। ਆਮ ਅਰਥਾਂ ਵਿੱਚ ਪਾਏਦਾਰੀ ਦਾ ਮ ...

                                               

ਪਾਕਿਸਤਾਨ ਵਿਚ LGBT ਹੱਕ

ਪਾਕਿਸਤਾਨ ਵਿੱਚ ਕੋਈ ਵੀ LGBT ਹੱਕ ਨੂੰ ਕੁਝ ਉਪਲਬਧ ਹਨ। 6 ਇਸ ਲਈ ਅਕਤੂਬਰ 1860, ਇਸ ਨੂੰ ਸਮਲਿੰਗੀ ਕੰਮ ਵਿੱਚ ਹਿੱਸਾ ਲੈਣ ਲਈ ਗੈਰ-ਕਾਨੂੰਨੀ ਕੀਤਾ ਗਿਆ ਹੈ। ਭਾਰਤ ਦੇ ਲਾਗਲੇ ਦੇਸ਼ ਵਿੱਚ ਉਲਟ, ਇਸ ਕਾਨੂੰਨ ਅਜੇ ਵੀ ਰੱਦ ਕੀਤਾ ਹੈ, ਨਾ ਗਿਆ. ਸਮਲਿੰਗਤਾ ਨੂੰ ਵੀ ਪਾਕਿਸਤਾਨ ਚ ਇਕ, ਸਮਝੇ ਉਪ ਤੌਰ ਦੇ ਸੋ ...

                                               

ਪਾਰਕ

ਪਾਰਕ ਮਨ-ਪਰਚਾਵੇ ਵਾਸਤੇ ਮਿੱਥੀ ਗਈ ਖੁੱਲ੍ਹੀ ਥਾਂ ਦਾ ਇਲਾਕਾ ਹੁੰਦਾ ਹੈ। ਇਹ ਕੁਦਰਤੀ ਜਾਂ ਅੱਧ-ਕੁਦਰਤੀ ਜਾਂ ਲਾਏ ਹੋਏ ਰੂਪ ਵਿੱਚ ਹੋ ਸਕਦਾ ਹੈ ਅਤੇ ਇਹਨੂੰ ਮਨੁੱਖੀ ਮਨੋਰੰਜਨ ਜਾਂ ਜੰਗਲੀ ਜੀਵਨ ਅਤੇ ਨਿਵਾਸਾਂ ਦੇ ਬਚਾਅ ਵਾਸਤੇ ਅੱਡ ਰੱਖਿਆ ਜਾਂਦਾ ਹੈ। ਇਸ ਵਿੱਚ ਪੱਥਰ, ਮਿੱਟੀ, ਪਾਣੀ, ਘਾਹ-ਬੂਟੇ ਅਤੇ ਜਾ ...

                                               

ਪਾਰੋਤਾ

ਪਾਰੋਤਾ ਇੱਕ ਤਰਾਂ ਦਾ ਬੰਦ ਹੁੰਦਾ ਹੈ ਜੋ ਕੀ ਮੈਦੇ ਨਾਲ ਬਣਾਇਆ ਹੁੰਦਾ ਹੈ। ਇਹ ਰਿਵਾਇਤੀ ਤੌਰ ਤੇ ਦੱਖਣੀ ਭਰਤ ਦੇ ਤਮਿਲਨਾਡੂ ਵਿੱਚ ਬਣਾਇਆ ਜਾਂਦਾ ਹੈ। ਪਾਰੋਤਾ ਅਕਸਰ ਕੇਰਲ, ਤਮਿਲਨਾਡੂ, ਅਤੇ ਕਰਨਾਟਕ ਵਿੱਚ ਰੈਸਟੋਰਟ ਅਤੇ ਸੜਕਾਂ ਤੇ ਆਮ ਮਿਲਦਾ ਹੈ। ਇਸਨੂੰ ਕੁਝ ਸਥਾਨਾਂ ਤੇ ਵਿਆਹ, ਧਾਰਮਕ ਤਿਉਹਾਰ ਅਤੇ ਦ ...

                                               

ਪਾਲ ਰਾਬਸਨ

ਪਾਲ ਲੇਰਓ ਰਾਬਸਨ ਇੱਕ ਅਫ੍ਰੀਕੀ-ਅਮਰੀਕੀ ਗਾਇਕ ਅਤੇ ਐਕਟਰ ਸੀ ਜਿਸਨੇ ਨਾਗਰਿਕ ਅਧਿਕਾਰ ਲਹਿਰ ਵਿੱਚ ਸ਼ਮੂਲੀਅਤ ਕੀਤੀ। ਯੂਨੀਵਰਸਿਟੀ ਸਮੇਂ ਉਹ ਸਿਰੇ ਦਾ ਫੁੱਟਬਾਲ ਖਿਡਾਰੀ ਸੀ। ਫਿਰ ਗਾਇਕੀ ਵਿੱਚ ਜਗਤ ਪ੍ਰਸਿੱਧੀ ਖੱਟੀ, ਸਿਨਮਾ ਥੀਏਟਰ ਵਿੱਚ ਕਮਾਲ ਅਦਾਕਾਰ ਵੀ ਬਣਿਆ। ਉਹ ਸਪੇਨ ਦੀ ਘਰੇਲੂ ਜੰਗ, ਫਾਸ਼ੀਵਾਦ, ...

                                               

ਪਾਲ ਸਾਮਰਾਜ

ਫਰਮਾ:ਭਾਰਤੀ ਇਤਿਹਾਸ ਪਾਲ ਸਾਮਰਾਜ ਮਹਾਰਾਜਾ ਹਰਸ਼ ਦੇ ਸਮੇਂ ਤੋਂ ਬਾਅਦ ਤੋਂ ਉੱਤਰੀ ਭਾਰਤ ਦੇ ਸ਼ਾਸਨ ਦਾ ਪ੍ਰਤੀਕ ਕੰਨੌਜ ਨੂੰ ਮੰਨਿਆ ਜਾਂਦਾ ਸੀ। ਬਾਅਦ ਵਿਸ ਇਹ ਰੁਤਬਾ ਦਿੱਲੀ ਨੂੰ ਪ੍ਰਾਪਤ ਹੋਇਆ। ਪਾਲ ਸਾਮਰਾਜ ਦੀ ਨੀਂਹ 750 ਈ. ਵਿੱਚ ਗੋਪਾਲ ਨਾਮ ਦੇ ਰਾਜੇ ਨੇ ਰੱਖੀ। ਦੱਸਿਆ ਜਾਂਦਾ ਹੈ ਕਿ ਉਸ ਖੇਤਰ ਵਿ ...

                                               

ਪਾਲਮੀਰਾ

ਪਾਲਮੀਰਾ ਜਾਂ ਤਦਮੁਰ ਸੀਰੀਆ ਦੀ ਹਮਸ ਰਾਜਪਾਲੀ ਵਿੱਚ ਪੈਂਦਾ ਇੱਕ ਕਦੀਮੀ ਸਾਮੀ ਸ਼ਹਿਰ ਸੀ। ਨਵਪੱਥਰੀ ਜੁੱਗ ਦੇ ਇਸ ਸ਼ਹਿਰ ਦਾ ਪਹਿਲਾ ਜ਼ਿਕਰ ਈਸਾ ਤੋਂ ਦੋ ਹਜ਼ਾਰ ਵਰ੍ਹੇ ਪਹਿਲਾਂ ਸੀਰੀਆਈ ਮਾਰੂਥਲ ਵਿੱਚ ਰਾਹਗੀਰੀ ਕਾਰਵਾਂ ਦੇ ਡੇਰੇ ਵਜੋਂ ਮਿਲਦਾ ਹੈ। ਇਹਦਾ ਜ਼ਿਕਰ ਹਿਬਰੂ ਬਾਈਬਲ ਅਤੇ ਅਸੀਰੀ ਰਾਜਿਆਂ ਦੇ ਦ ...

                                               

ਪਾਵੋ ਨੂਰਮੀ

ਪਾਵੋ ਨੂਰਮੀ ਦਾ ਜਨਮ ਫ਼ਿਨਲੈਂਡ ਦੇ ਤੁਰਕੂ ਵਿੱਚ ਹੋਇਆ। ਆਪਨੇ ਦੀ ਲੰਮੀਆਂ ਦੌੜਾਂ ਦੇ ਪਾਂਧੀ ਦੀ ਲੰਮੀਆਂ ਦੌੜਾਂ ਵਿੱਚ ਬਾਦਸ਼ਾਹਤ 1920 ਤੋਂ ਲੈ ਕੇ 1928 ਤੱਕ ਕਾਇਮ ਰਹੀ। 1920 ਦੀਆਂ ਓਲੰਪਿਕ ਖੇਡਾਂ ਦੌਰਾਨ ਇਕੱਲ ਕ੍ਰਾਸ ਕੰਟਰੀ, ਟੀਮ ਕ੍ਰਾਸ ਕੰਟਰੀ ਅਤੇ 10.000 ਮੀਟਰ ਦੇ ਸੋਨ ਤਗਮੇ ਅਤੇ 5000 ਮੀਟਰ ...

                                               

ਪਿਉਰੀ

ਭਾਈ ਬਾਗ ਸਿੰਘ ਤੇ ਉਸਦਾ ਭਰਾ ਪਿੰਡ ‘ਥੇੜ੍ਹੀ ਭਾਈ ਕੇ’ ਬੰਨ੍ਹਕੇ ਇਸ ਇਲਾਕੇ ’ਚ ਆ ਗਏ ਤੇ ਇਹ ਇਲਾਕਾ ਪਿਉਰੀ ਪਿੰਡ ਬੱਝਣ ਤੋਂ ਪਹਿਲਾਂ ਭਾਈਆਂ ਦੇ ਕਬਜ਼ੇ ਹੇਠ ਸੀ। ਕਿਹਾ ਜਾਂਦਾ ਹੈ ਕਿ 1857 ਦੀ ਭਾਰਤ ਦੀ ਪਹਿਲੀ ਆਜ਼ਾਦੀ ਦੀ ਜੰਗ ਵੇਲੇ ਭਾਈਆਂ ਨੇ ਅੰਗਰੇਜ਼ਾਂ ਵਿਰੁੱਧ ਕੰਮ ਕੀਤਾ ਅਤੇ ਬਠਿੰਡੇ ਦੇ ਕਿਲ੍ਹੇ ...

                                               

ਪਿਰਾਮਿਡ

ਪਿਰਾਮਿਡ ਓਹ ਢਾਂਚੇ ਜਾਂ ਰਚਨਾ ਨੂੰ ਕਹਿੰਦੇ ਹਨ ਜਿਸਦਾ ਬਾਹਰੀ ਤਲ ਤਿਕੋਣੀ ਹੁੰਦਾ ਹੈ ਤੇ ਚੋਟੀ ਤੇ ਇੱਕ ਬਿੰਦੁ ਤੇ ਮਿਲਦਾ ਹੈ ਜਿਸ ਕਾਰਣ ਇਸਦੀ ਆਕ੍ਰਿਤੀ ਪਿਰਾਮਿਡ ਵਰਗੀ ਜਿਆਮਿਤੀ ਦੀ ਤਰਾਂ ਹੈ। ਇਸਦਾ ਤਲਾ ਤ੍ਰੈਬਾਹੀ, ਚੁਬਾਹੀਆ ਜਾਂ ਬਹੁਭੁਜ ਆਕਾਰ ਵਿੱਚ ਹੋ ਸਕਦਾ ਹੈ। ਪਿਰਾਮਿਡ ਆਕਾਰ ਦੀ ਸੰਰਚਨਾਂਵਾਂ ...

                                               

ਪਿੰਡ

ਪਿੰਡ ਅਜਿਹੀ ਥਾਂ ਹੁੰਦੀ ਹੈ ਜਿੱਥੇ ਮਨੁੱਖੀ ਅਬਾਦੀ ਜਾਂ ਵਸੋਂ ਵੱਡੇ ਝੁੰਡਾਂ ਵਿੱਚ ਰਹਿੰਦੀ ਹੈ। ਪਿੰਡ ਕਸਬਿਆਂ ਤੋਂ ਛੋਟੇ ਹੁੰਦੇ ਹਨ ਅਤੇ ਇਹਨਾਂ ਦੀ ਅਬਾਦੀ ਸੈਕੜਿਆਂ ਤੋਂ ਲੈ ਕੇ ਕੁਝ ਹਜ਼ਾਰਾਂ ਤੱਕ ਹੁੰਦੀ ਹੈ। ਵਸੋਂ ਦੇ ਰਹਿਣ ਦੀ ਜਗ੍ਹਾ ਮੁੱਖ ਤੌਰ ’ਤੇ ਕੱਚੇ ਜਾਂ ਪੱਕੇਘਰ ਹੁੰਦੇ ਹਨ। ਇੱਥੋਂ ਦਾ ਮੁੱ ...

                                               

ਪਿੰਡ ਉੱਭਾ ਦਾ ਮੇਲਾ

ਸਦੀਆਂ ਪਹਿਲਾ ਪਿੰਡ ਉੱਭਾ ਦੀ ਧਰਤੀ ਤੇ ਪਰਮ ਪੂਜਯ ਮਾਂ ਜਵਾਲਾ ਜੀ ਆਏ ਸੀ ਜੋ ਇਥੇ ਰਾਤ ਬਤੀਤ ਕਰਕੇ ਅਗਲੇ ਦਿਨ ਇਸਨਾਨ ਅਤੇ ਨਿੱਤ ਨੇਮ ਕਰਕੇ ਅਤੇ ਅਨੇਕਾ ਵਰਦਾਨ ਉੱਭੇ ਦੀ ਧਰਤੀ ਨੂੰ ਦੇ ਕੇ ਚਲੇ ਗਏ। ਪਿੰਡ ਉੱਭੇ ਵਿੱਚ ਅਗਰਵਾਲ ਪਰਿਵਾਰ ਨਾਲ ਸੰਬੰਧ ਰਖਦੇ ਮਾਤਾ ਪ੍ਰਸਿੰਨੀ ਦੇਵੀ ਅਤੇ ਪਿਤਾ ਸੁੱਚਾ ਰਾਮ ਜੀ ...

                                               

ਪਿੰਡ ਗੁਲਾਬੇਵਾਲਾ ਮੁਕਤਸਰ ਬਾਇਓ ਮਾਸ ਤੇ ਕੋਜੈਨਰੇਸ਼ਨ ਪ੍ਰੋਜੈਕਟ

ਮੁਕਤਸਰ ਤੌਂ 6 ਕਿ. ਮੀ. ਦੂਰ ਪਿੰਡ ਗੁਲਾਬੇਵਾਲਾ ਵਿਖੇ ਇੱਕ ਨਿੱਜੀ ਕੰਪਨੀ ਮਾਲਵਾ ਪਾਵਰ ਪ੍ਰਾਈਵੇਟ ਲਿਮਿਟਡ ਨੇ ਪੰਜਾਬ ਪੁਨਰ ਜਾਗਰਣ ਯੋਗ ਸ਼ਕਤੀ ਅਥਾਰਿਟੀ ਦੁਆਰਾ ਪ੍ਰੇਰਿਤ, ਤਰਜੀਹ ਦੇ ਅਧਾਰ ਤੇ ਪਾਵਰ ਟੈਰਿਫ ਦਾ ਲਾਭ ਉਠਾਉਂਦੇ ਹੋਏ ਬਣਾਓ,ਮਾਲਕ ਬਣੋ ਤੇ ਚਲਾਓ ਸਕੀਮ ਅਧੀਨ 6 ਮੈਗਾਵਾਟ ਸ਼ਕਤੀਸ਼ਾਲੀ ਇੱਕ ...

                                               

ਪੀਰੇ ਸਿਮੋਨ ਲੈਪਲੇਸ

ਪੀਰੇ ਸਿਮੋਨ ਲਾਪਲਾਸ ਫਰਾਂਸੀਸੀ ਗਣਿਤਅ, ਭੌਤੀਕਸ਼ਾਸਤਰੀ ਅਤੇ ਖਗੋਲਵਿਦ ਸਨ। ਲਾਪਲਾਸ ਦਾ ਜਨਮ 28 ਮਾਰਚ 1749 ਈ., ਨੂੰ ਇੱਕ ਦਰਿਦਰ ਕਿਸਾਨ ਦੇ ਪਰਵਾਰ ਵਿੱਚ ਹੋਇਆ। ਇਹਨਾਂ ਦੀ ਸਿੱਖਿਆ ਧਨੀ ਗੁਆਂਡੀਆਂ ਦੀ ਸਹਾਇਤਾ ਨਾਲ ਹੋਈ।

                                               

ਪੀਲਾ (ਰੰਗ)

ਪੀਲਾ ਰੰਗ ਦਿਖਾਈ ਧੇਣ ਵਾਲੇ ਪ੍ਰਕਾਸ਼ ਦੇ ਸਪੈਕਟ੍ਰਮ ਵਿੱਚ ਹਰੇ ਅਤੇ ਸੰਤਰੀ ਰੰਗ ਦੇ ਵਿਚਕਾਰ ਆਉਂਦਾ ਹੈ ਅਤੇ ਕੁਦਰਤ ਵਿੱਚ ਇਹ ਰੰਗ ਸੋਨੇ, ਮੱਖਣ ਅਤੇ ਨਿੰਬੂਆਂ ਵਿੱਚ ਆਮ ਹੀ ਦੇਖਿਆ ਜਾ ਸਕਦਾ ਹੈ। ਇਸਦੀ ਤਰੰਗ-ਲੰਬਾਈ 570-590 nm ਹੈ। ਪੀਲੇ ਰੰਗ ਦਾ ਏਸ਼ੀਆਈ ਸੱਭਿਆਚਾਰ ਵਿੱਚ ਬਹੁਤ ਮਹੱਤਵ ਹੈ। ਚੀਨੀ ਸੱ ...

                                               

ਪੁਜੀਸ਼ਨ

ਰੇਖਾਗਣਿਤ ਵਿੱਚ, ਇੱਕ ਪੁਜੀਸ਼ਨ ਜਾਂ ਪੁਜੀਸ਼ਨ ਵੈਕਟਰ, ਜਿਸਨੂੰ ਲੋਕੇਸ਼ਨ ਵੈਕਟਰ ਜਾਂ ਰੇਡੀਅਸ ਵੈਕਟਰ ਵੀ ਕਿਹਾ ਜਾਂਦਾ ਹੈ, ਇੱਕ ਯੁਕਿਲਡਨ ਵੈਕਟਰ ਹੁੰਦਾ ਹੈ ਜੋ ਕਿਸੇ ਮਨਚਾਹੇ ਇਸ਼ਾਰੀਆ ਉਰਿਜਨ O ਨਾਲ ਸਬੰਧਤ ਸਪੇਸ ਵਿੱਚ ਕਿਸੇ ਬਿੰਦੂ P ਦੀ ਪੁਜੀਸ਼ਨ ਪ੍ਰਸਤੁਤ ਕਰਦਾ ਹੈ। ਆਮ ਤੌਰ ਤੇ x, r, ਜਾਂ s ਨਾਲ ...

                                               

ਪੁਰਾਣਾ ਮਹਾਨ ਬਲਗਾਰੀਆ

ਪੁਰਾਣਾ ਮਹਾਨ ਬਲਗਾਰੀਆ ਜਾਂ ਮਹਾਨ ਬਲਗਾਰੀਆ ਇੱਕ ਬਲਗਾਰ ਰਿਆਸਤ ਸੀ ਜਿਸਨੂੰ ਪੈਤ੍ਰੀਆ ਓਨੋਗਰੀਆ ਕਹਿੰਦੇ ਸਨ ਅਤੇ ਇਸ ਨਾਮ ਦੀ ਵਰਤੋਂ ਬਿਜ਼ਨਤਾਈਨ ਇਤਿਹਾਸਕਾਰਾਂ ਵਲੋਂ ਪਹਿਲਾਂ ਸ਼ੁਰੂ ਵਿੱਚ ਵੋਲਗਾ, ਫਿਰ Maeotian ਬਲਗਾਰ ਰਿਆਸਤ, ਜੋ Caucasus mountains ਦੇ ਉੱਤਰ ਵੱਲ Dniester ਅਤੇ ਹੇਠਲੇ Volga ...

                                               

ਪੁਰਾਤਨ ਯੂਨਾਨੀ

ਪ੍ਰਾਚੀਨ ਯੂਨਾਨੀ ਭਾਸ਼ਾ ਪ੍ਰਾਚੀਨ ਕਾਲ ਦੇ ਯੂਨਾਨ ਦੇਸ਼ ਅਤੇ ਉਸ ਦੇ ਆਲੇ ਦੁਆਲੇ ਦੇ ਖੇਤਰਾਂ ਦੀ ਮੁੱਖ ਭਾਸ਼ਾ ਸੀ। ਇਸਨੂੰ ਸੰਸਕ੍ਰਿਤ ਦੀ ਭੈਣ ਭਾਸ਼ਾ ਮੰਨਿਆ ਜਾ ਸਕਦਾ ਹੈ। ਇਹ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਯੂਨਾਨੀ ਸ਼ਾਖਾ ਵਿੱਚ ਆਉਂਦੀ ਹੈ। ਇਸਨੂੰ ਇੱਕ ਕਲਾਸਕੀ ਭਾਸ਼ਾ ਮੰਨਿਆ ਜਾਂਦਾ ਹੈ, ਜਿਸ ਵਿੱਚ ...

                                               

ਪੁਸ਼ਕਿਨ ਭਵਨ

ਪੁਸ਼ਕਿਨ ਭਵਨ ਸੇਂਟ ਪੀਟਰਸਬਰਗ ਵਿੱਚ ਰੂਸੀ ਸਾਹਿਤ ਸੰਸਥਾ ਦਾ ਜਾਣਿਆ ਪਛਾਣਿਆ ਨਾਮ ਹੈ। ਇਹ ਵਿਗਿਆਨਾਂ ਦੀ ਰੂਸੀ ਅਕੈਡਮੀ ਨਾਲ ਸੰਬੰਧਿਤ ਸੰਸਥਾਵਾਂ ਦੇ ਨੈੱਟਵਰਕ ਦਾ ਹਿੱਸਾ ਹੈ।

                                               

ਪੂਰਨ ਚਮਕ

ਨਿਰਪੇਖ ਕਾਂਤੀਮਾਨ ਕਿਸੇ ਖਗੋਲੀ ਚੀਜ਼ ਦੇ ਆਪਣੇ ਚਮਕੀਲੇਪਨ ਨੂੰ ਕਹਿੰਦੇ ਹਨ। ਮਿਸਾਲ ਲਈ ਜੇਕਰ ਕਿਸੇ ਤਾਰੇ ਦੇ ਨਿਰਪੇਖ ਕਾਂਤੀਮਾਨ ਦੀ ਗੱਲ ਹੋ ਰਹੀ ਹੋ ਤਾਂ ਇਹ ਵੇਖਿਆ ਜਾਂਦਾ ਹੈ ਕਿ ਜੇਕਰ ਦੇਖਣ ਵਾਲਾ ਉਸ ਤਾਰੇ ਦੇ ਠੀਕ 10 ਪਾਰਸੈਕ ਦੀ ਦੂਰੀ ਉੱਤੇ ਹੁੰਦਾ ਤਾਂ ਉਹ ਕਿੰਨਾ ਚਮਕੀਲਾ ਲੱਗਦਾ। ਇਸ ਤਰ੍ਹਾਂ ਨ ...

                                               

ਪੂਰਨਮਾਸ਼ੀ

ਪੂਰਨਮਾਸ਼ੀ ਉਸ ਦਿਨ ਨੂੰ ਆਖਦੇ ਹਨ ਜਿਸ ਦਿਨ ਚੰਦਰਮਾ ਧਰਤੀ ਤੋਂ ਪੂਰਾ ਦਿਖਾਈ ਦਿੰਦਾ ਹੈ। ਚੰਦਰਮਾ ਨੂੰ ਧਰਤੀ ਦਾ ਇੱਕ ਪੂਰਾ ਚੱਕਰ ਲਾਉਣ ਲਈ 29.5 ਦਿਨ ਲੱਗਦੇ ਹਨ। ਜਦ ਚੰਦਰਮਾ ਧਰਤੀ ਦੇ ਇੱਕ ਪਾਸੇ ਅਤੇ ਸੂਰਜ ਦੂਜੇ ਪਾਸੇ ਹੁੰਦਾ ਹੈ ਉਦੋਂ ਚੰਦਰਮਾ ਪੂਰਾ ਦਿਖਾਈ ਦਿੰਦਾ ਹੈ। ਬਹੁਤ ਸਾਰੇ ਲੋਕ ਅਤੇ ਸੰਸਥਾਵ ...

                                               

ਪੂਰੀ

ਪੂਰੀ ਇੱਕ ਦੱਖਣੀ ਏਸ਼ਿਆਈ ਅਖਮੀਰੀ ਰੋਟੀ ਹੈ ਜਿਸਨੂੰ ਭਾਰਤ, ਪਾਕਿਸਤਾਨ, ਅਤੇ ਬੰਗਲਾਦੇਸ਼ ਸਮੇਤ ਦੱਖਣੀ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਨਾਸ਼ਤੇ ਦੇ ਰੂਪ ਵਿੱਚ ਖਾਇਆ ਜਾਂਦਾ ਹੈ। ਇਹ ਵਿਸ਼ੇਸ਼ ਸਮਾਰੋਹ ਤੇ ਖ਼ਾਸ ਕਰਕੇ ਬਣਾਈ ਜਾਂਦੀ ਹੈ। ਇਸਨੂੰ ਆਮ ਤੌਰ ਤੇ ਕਰੀ ਜਾਂ ਭਾਜੀ ਨਾਲ ਖਾਂਦੇ ਹਨ। ਇਸਦੇ ਅਨੁਰੂਪ ਪੂ ...

                                               

ਪੇਕ ਤਕਨੀਕੀ ਵਿਦਿਆਲਾ

ਪੇਕ ਤਕਨੀਕੀ ਵਿਦਿਆਲਾ ਚੰਡੀਗੜ੍ਹ ਵਿੱਚ ਸਥਿਤ ਇੱਕ ਇੰਜੀਨਿਰਿੰਗ ਕਾਲਜ ਹੈ । ਇਸ ਦੀ ਸਥਾਪਨਾ ੧੯੨੧ ਵਿੱਚ ਹੋਈ ਸੀ ਅਤੇ ਇਹ ਭਾਰਤ ਦੇ ਸਭ ਤੋਂ ਪੁਰਾਣੇ ਇੰਜੀਨਿਰਿੰਗ ਕਾਲਜਾਂ ਵਿੱਚੋਂ ਇੱਕ ਹੈ ।

                                               

ਪੈਂਜੀਆ

ਪੈਂਜੀਆ ਇੱਕ ਮਹਾਂ-ਮਹਾਂਦੀਪ ਸੀ ਜੋ ਲਗਭਗ 300 ਮਿਲੀਅਨ ਸਾਲ ਪਹਿਲਾਂ ਬਣਿਆ ਸੀ ਅਤੇ ਪਿਛੇਤਰੇ ਪੈਲੀਓਜ਼ੋਇਕ ਅਤੇ ਅਗੇਤਰੇ ਮੀਸੋਜ਼ੋਇਕ ਯੁੱਗਾਂ ਦੌਰਾਨ ਹੋਂਦ ਵਿੱਚ ਰਿਹਾ। ਲਗਭਗ 200 ਮਿਲੀਅਨ ਸਾਲ ਪਹਿਲਾਂ ਇਹ ਖੇਰੂੰ-ਖੇਰੂੰ ਹੋਣਾ ਸ਼ੁਰੂ ਹੋ ਗਿਆ। ਉਸ ਵਿਸ਼ਵ-ਵਿਆਪੀ ਮਹਾਂਸਾਗਰ, ਜਿਹਨੇ ਪੈਂਜੀਆ ਨੂੰ ਘੇਰਿਆ ...

                                               

ਪੈਤਰਿਸ ਲਮੂੰਬਾ

ਪਤਰੀਸ ਏਮੇਰੀ ਲਮੂੰਬਾ ਆਜ਼ਾਦ ਕਾਂਗੋ ਗਣਰਾਜ ਦਾ ਪਹਿਲਾ ਕਾਨੂੰਨੀ ਤੌਰ ਤੇ ਚੁਣਿਆ ਪ੍ਰਧਾਨ-ਮੰਤਰੀ ਸੀ। ਉਸ ਨੇ ਕਾਂਗੋ ਨੂੰ ਬੈਲਜੀਅਮ ਤੋਂ ਆਜ਼ਾਦ ਕਰਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਸੀ। ਕਾਂਗੋ ਨੇ ਗੁਲਾਮੀ ਦੀਆਂ ਜ਼ੰਜ਼ੀਰਾਂ ਤੋੜ ਕੇ ਜੂਨ 1960 ਵਿੱਚ ਖ਼ੁਦ ਨੂੰ ਇੱਕ ਆਜ਼ਾਦ ਮੁਲਕ ਐਲਾਨ ਕਰ ਦਿੱਤਾ ਸੀ। ...