ⓘ Free online encyclopedia. Did you know? page 206
                                               

ਰਾਜ ਬਰਾੜ

ਰਾਜ ਬਰਾੜ ਇੱਕ ਪੰਜਾਬੀ ਗਾਇਕ, ਅਭਿਨੇਤਾ, ਗੀਤਕਾਰ ਅਤੇ ਸੰਗੀਤ ਡਾਇਰੈਕਟਰ ਸੀ। ਉਹ ਆਪਣੀ 2008 ਦੀ ਹਿੱਟ ਐਲਬਮ ਰੀਬਰਥ ਲਈ ਖ਼ਾਸਕਰ ਜਾਣਿਆ ਜਾਂਦਾ। ਉਸ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 1990 ਦੀ ਫਿਲਮ ਜਵਾਨੀ ਜ਼ਿੰਦਾਬਾਦ ਨਾਲ ਕੀਤੀ ਅਤੇ 2014 ਦੀ ਫਿਲਮ ਪੋਲੀਸ ਇਨ ਪੌਲੀਵੁਡ ਵਿੱਚ ਮੁੱਖ ਕਿਰਦਾਰ ਨਿਭਾਇਆ। ...

                                               

ਰੇਸ਼ਮਾ

ਰੇਸ਼ਮਾ ਪਾਕਿਸਤਾਨ ਦੀ ਮਸ਼ਹੂਰ ਗਾਇਕਾ ਹੈ ਦਾ ਜਨਮ ਬੀਕਾਨੇਰ, ਰਾਜਸਥਾਨ ਵਿੱਚ ਬਣਜਾਰਾ ਪਰਿਵਾਰ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਮ ਹਾਜੀ ਮਮਦ ਮੁਸਤਾਕ ਜੋ ਕਿ ਉਠਾਂ ਅਤੇ ਘੋੜਿਆਂ ਦਾ ਵਪਾਰੀ ਸੀ. ਉਸ ਦਾ ਪਿੰਡ ਰਤਨ ਗੜ੍ਹ ਤੋਂ ਤਿੰਨ ਮੀਲ ਦੂਰ ਸੀ। ਉਸ ਦਾ ਬਾਪ ਘੋੜਿਆਂ ਤੇ ਊਠਾਂ ਦਾ ਵਪਾਰ ਕਰਦਾ ਸੀ। ਰੇਸ਼ਮ ...

                                               

ਲਖਵਿੰਦਰ ਵਡਾਲੀ

ਲਖਵਿੰਦਰ ਵਡਾਲੀ ਇੱਕ ਪੰਜਾਬੀ ਸੰਗੀਤਕਾਰ ਹੈ, ਜੋ ਸੰਗੀਤਕਾਰਾਂ ਦੇ ਇੱਕ ਘਰਾਣੇ ਨਾਲ ਸਬੰਧਤ ਹੈ। ਉਸ ਦਾ ਦਾਦਾ ਠਾਕੁਰ ਦਾਸ ਵਡਾਲੀ ਇੱਕ ਮਸ਼ਹੂਰ ਗਾਇਕ ਸੀ ਅਤੇ ਉਹ ਵਡਾਲੀ ਬ੍ਰਦਰਜ਼ ਦੇ ਨਾਂ ਨਾਲ ਦੁਨੀਆ ਭਰ ਵਿੱਚ ਸੂਫੀ ਗਾਇਕੀ ਰਾਹੀਂ ਨਾਮਣਾ ਖੱਟਣ ਵਾਲੇ ਪਦਮਸ਼੍ਰੀ ਪੂਰਨ ਚੰਦ ਵਡਾਲੀ ਦਾ ਪੁੱਤਰ ਤੇ ਉਸਤਾਦ ...

                                               

ਸਰਦੂਲ ਸਿਕੰਦਰ

ਸਰਦੂਲ ਸਿਕੰਦਰ ਪੰਜਾਬੀ ਲੋਕ ਅਤੇ ਪੰਜਾਬੀ ਪੌਪ ਗਾਇਕ ਸੀ। ਉਹ ਆਪਣੀ ਸ਼ੁਰੂਆਤੀ ਐਲਬਮ, "ਰੋਡਵੇਜ਼ ਦੀ ਲਾਰੀ" ਨਾਲ ਸ਼ੁਰੂ 1980 ਵਿੱਚ ਰੇਡੀਓ ਅਤੇ ਟੈਲੀਵਿਜ਼ਨ ਤੇ ਪਹਿਲੇ ਪਹਿਲ ਦ੍ਰਿਸ਼ ਤੇ ਆਇਆ ਸੀ। ਸਰਦੁਲ ਸਕੰਦਰ ਦੇ ਪਿਤਾ ਸਾਗਰ ਮਸਤਾਨਾ ਮਸ਼ਹੂਰ ਤਬਲਾ ਮਾਸਟਰ ਸੀ ਜਿਨ੍ਹਾਂ ਨੇ ਇਕ ਵੱਖ ਤਰ੍ਹਾਂ ਦਾ ਤਬਲਾ ...

                                               

ਸ਼ਮਸ਼ਾਦ ਬੇਗਮ

ਸ਼ਮਸ਼ਾਦ ਬੇਗਮ ਇੱਕ ਉੱਘੀ ਭਾਰਤੀ ਗਾਇਕਾ ਹੈ ਜਿਸਨੇ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿੱਚ ਪਿੱਠਵਰਤੀ ਗਾਇਕਾ ਦੇ ਤੌਰ ਤੇ ਗਾਇਆ। ਹਿੰਦੀ ਫ਼ਿਲਮਾਂ ਵਿੱਚ ਉਹ ਸਭ ਤੋਂ ਪਹਿਲੇ ਪਿੱਠਵਰਤੀ ਗਾਇਕਾਂ ਵਿਚੋਂ ਸੀ। ਕੁੰਦਨ ਲਾਲ ਸਹਿਗਲ ਇਸਦੇ ਪਸੰਦੀਦਾ ਗਾਇਕ ਹਨ। ਪੰਜਾਬੀ ਗੀਤਾਂ ਵਿਚੋਂ ਬੱਤੀ ਬਾਲ਼ ਕੇ ਬਨੇਰੇ ਉੱਤੇ ...

                                               

ਸ਼ਾਜ਼ੀਆ ਮਨਜ਼ੂਰ

ਸਾਜ਼ੀਆ ਮਨਜ਼ੂਰ ਰਾਵਲਪਿੰਡੀ, ਪਾਕਿਸਤਾਨ ਤੋਂ ਇੱਕ ਪੰਜਾਬੀ ਗਾਇਕਾ ਹੈ। ਇਹ ਭਾਰਤ ਅਤੇ ਪਾਕਿਸਤਨ ਅਤੇ ਭਾਰਤ ਦੀ ਮਸ਼ਹੂਰ ਗਾਇਕਾ ਹੈ, ਅਤੇ ਪੰਜਾਬੀ ਡਾਇਸਪੋਰਾ ਦੀ ਸ਼ਿਕਾਰ ਹੈ। ਸਾਜ਼ੀਆ ਮਨਜ਼ੂਰ ਨੇ ਜਿਆਦਾਤਰ ਪੰਜਾਬੀ ਲੋਕ ਗੀਤ, ਪੰਜਾਬੀ ਸੂਫੀ ਗੀਤ, ਅਤੇ ਉਰਦੂ, ਵਿੱਚ ਗੀਤ ਗਾਏ ਹਨ। ਇਸ ਨੇ ਕੁਝ ਸੰਸਥਾਵਾਂ ...

                                               

ਸੁਖਸ਼ਿੰਦਰ ਸ਼ਿੰਦਾ

ਸੁਖਸ਼ਿੰਦਰ ਸ਼ਿੰਦਾ ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਹੈ। ਸੁਖਸ਼ਿੰਦਰ ਸ਼ਿੰਦਾ ਨੇ ਆਪਣੀ ਪਹਿਲੀ ਐਲਬਮ "ਕਲੈਬੋਰੇਸ਼ਨ 2" ਫਰਵਰੀ 2009 ਵਿੱਚ ਜਾਰੀ ਕੀਤੀ ਸੀ। ਸੁਖਸ਼ਿੰਦਰ ਸ਼ਿੰਦਾ ਦੀ ਐਲਬਮ ਸਤਿਗੁਰੂ ਮੇਰਾ ਜੈਜ਼ੀ ਬੀ ਦੇ ਨਾਲ, ਉਸ ਦੀ ਪਹਿਲੀ ਪੂਰੀ ਧਾਰਮਿਕ ਐਲਬਮ ਹੈ।

                                               

ਸੁਧਾ ਮਲਹੋਤਰਾ

ਸੁਧਾ ਮਲਹੋਤਰਾ ਇੱਕ ਭਾਰਤੀ ਪਲੇਅਬੈਕ ਗਾਇਕਾ ਹੈ। ਉਸ ਨੇ ਇਹ ਵੀ ਕੁਝ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਆਰਜੂ, ਧੂਲ ਕਾ ਫੂਲ, ਅਬ ਦਿੱਲੀ ਦੂਰ ਨਾਹੀ, ਗਰਲ ਫ੍ਰੈਂਡ, ਬਰਸਾਤ ਕੀ ਰਾਤ, ਦੀਦੀ, ਕਾਲਾ ਪਾਨੀ, ਪ੍ਰੇਮ ਰੋਗ, ਦੇਖ ਕਬੀਰਾ ਰੋਇਆ ਵਰਗੀਆਂ 1950ਵਿਆਂ ਅਤੇ 60ਵਿਆਂ ਵਿੱਚ ਬਣੀਆਂ ਪ੍ਰਸਿੱਧ ਬਾ ...

                                               

ਸੁਰਜੀਤ ਬਿੰਦਰਖੀਆ

ਸੁਰਜੀਤ ਬਿੰਦਰੱਖੀਆ ਪੰਜਾਬੀ ਗਾਇਕ ਸੀ। ਸੁਰਜੀਤ ਬਿੰਦਰੱਖੀਆ 15 ਅਪਰੈਲ 1962 ਨੂੰ ਪਿੰਡ ਬਿੰਦਰੱਖ ਜ਼ਿਲ੍ਹਾ ਰੋਪੜ ਵਿਖੇ ਪੈਦਾ ਹੋਇਆ, 41 ਸਾਲ ਦੀ ਛੋਟੀ ਜਿਹੀ ਉਮਰ ਵਿਚ, 17 ਨਵੰਬਰ 2003 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਪੰਜਾਬੀ ਦੇ 34 ਗੀਤਕਾਰਾਂ ਦੇ ਗੀਤ ਬਿੰਦਰੱਖੀਆ ਨੇ ਗਾਏ ਹਨ। ਸਭ ਤੋ ...

                                               

ਸੁਰਿੰਦਰ ਸੀਮਾ

ਸੁਰਿੰਦਰ ਸੀਮਾ ਇੱਕ ਪੰਜਾਬੀ ਦੋਗਾਣਾ ਗਾਇਕਾ ਸੀ ਜੋ ਅਸਲ ਵਿੱਚ ਕਸ਼ਮੀਰੀ ਔਰਤ ਸੀ। ਉਸ ਨੇ ਸਿਰੀ ਰਾਮ ਦਰਦ, ਹਰਚਰਨ ਗਰੇਵਾਲ, ਕੁਲਦੀਪ ਮਾਣਕ, ਸੀਤਲ ਸਿੰਘ ਸੀਤਲ ਨਾਲ ਦੋਗਾਣਾ ਗੀਤ ਗਾਏ। ਉਸਨੇ ਪੰਜਾਬ ਦੇ ਮਸ਼ਹੂਰ ਗੀਤਕਾਰਾਂ ਇੰਦਰਜੀਤ ਹਸਨਪੁਰੀ, ਗੁਰਦੇਵ ਮਾਨ, ਚਮਨ ਲਾਲ ਸ਼ੁਗਲ, ਬਾਬੂ ਸਿੰਘ ਮਾਨ, ਅਮਰ ਸਿੰ ...

                                               

ਸੋਨੀ ਪਾਬਲਾ

ਸੋਨੀ ਪਾਬਲਾ, ਇੱਕ ਭਾਰਤ ਵਿੱਚ ਜਨਮੇ ਸੰਗੀਤਕਾਰ ਸਨ, ਜਿਸਨੇ ਪੰਜਾਬੀ ਗੀਤ ਲਿਖੇ ਅਤੇ ਗਾਏ। 14 ਅਕਤੂਬਰ 2006 ਨੂੰ 30 ਸਾਲ ਦੀ ਉਮਰ ਵਿੱਚ ਸੋਨੀ ਪਾਬਲਾ ਦੀ ਮੌਤ ਹੋ ਗਈ।

                                               

ਸ੍ਵਰਨ ਲਤਾ

ਸ੍ਵਰਨ ਲਤਾ ਇੱਕ ਸਾਬਕਾ ਪੰਜਾਬੀ ਗਾਇਕਾ ਹੈ। ਇਸ ਦੇ ਗੀਤਾਂ ਵਿੱਚ ਲੈ ਦੇ ਮਾਏ ਕਾਲ਼ਿਆਂ ਬਾਗ਼ਾਂ ਦੀ ਮਹਿੰਦੀ, ਮੂੰਹਵਿੱਚ ਭਾਬੀ ਦੇ, ਨਣਦ ਬੁਰਕੀਆਂ ਪਾਵੇ ਦੇ ਨਾਂ ਜ਼ਿਕਰਯੋਗ ਹਨ। ਇਸ ਨੇ ਆਪਣੇ ਸਮੇਂ ਦੇ ਲਗਭਗ ਸਾਰੇ ਗਾਇਕਾਂ ਨਾਲ ਦੋਗਾਣੇ ਰਿਕਾਰਡ ਕਰਵਾਏ ਜਿਨ੍ਹਾਂ ਵਿੱਚ ਕਰਮਜੀਤ ਧੂਰੀ, ਹਰਚਰਨ ਗਰੇਵਾਲ, ਕ ...

                                               

ਸੱਜਣ ਅਦੀਬ

ਸੱਜਣ ਅਦੀਬ ਇਕ ਪੰਜਾਬੀ ਸੋਲੋ ਗਾਇਕ ਅਤੇ ਅਦਾਕਾਰ ਹੈ। ਸੱਜਣ ਅਦੀਬ ਜ਼ਿਲ੍ਹਾ ਬਠਿੰਡਾ ਦੇ ਪਿੰਡ ਭਗਤਾ ਭਾਈ ਕਾ ਦੇ ਇਕ ਕਿਸਾਨ ਪਰਿਵਾਰ ਵਿਚ ਪੈਦਾ ਹੋਇਆ। ਉਹ ਸਕੂਲ ਦੇ ਦਿਨਾਂ ਤੋਂ ਹੀ ਗਾਉਣ ਵਿਚ ਰੁਚੀ ਰੱਖਦਾ ਸੀ ਅਤੇ ਗਾਇਨ ਮੁਕਾਬਲਿਆਂ ਵਿਚ ਹਿੱਸਾ ਲੈਂਦਾ ਸੀ। ਉਸਨੇ ਆਪਣੇ ਪਿਤਾ ਦੇ ਨਾਮ ਤੋਂ ਆਪਣਾ ਨਾਮ ‘ ...

                                               

ਹਰਚਰਨ ਗਰੇਵਾਲ

ਹਰਚਰਨ ਗਰੇਵਾਲ ਇੱਕ ਉੱਘਾ ਪੰਜਾਬੀ ਗਾਇਕ ਸੀ। ਇਹ ਆਪਣੇ ਸੋਲੋ ਅਤੇ ਦੋਗਾਣਿਆਂ ਲਈ ਜਾਣਿਆਂ ਜਾਂਦਾ ਹੈ ਜਿੰਨ੍ਹਾਂ ਵਿੱਚ ਤੋਤਾ ਪੀ ਗਿਆ ਬੁੱਲ੍ਹਾਂ ਦੀ ਲਾਲੀ, ਅਤੇ ਦੋਗਾਣਿਆਂ ਵਿੱਚ ਸੁਰਿੰਦਰ ਕੌਰ ਨਾਲ਼ ਗਾਏ ਮੈਂ ਵੀ ਜੱਟ ਲੁਧਿਆਣੇ ਦਾ, ਲੱਕ ਹਿੱਲੇ ਮਜਾਜਣ ਜਾਂਦੀ ਦਾ, ਅੱਧੀ ਰਾਤ ਤੱਕ ਮੈਂ ਪੜ੍ਹਦੀ, ਬੋਤਾ ਹ ...

                                               

ਹਰਜੀਤ ਹਰਮਨ

ਹਰਜੀਤ ਹਰਮਨ ਦਾ ਜਨਮ 14 ਅਕਤੂਬਰ, 1975 ਨੂੰ ਪਿੰਡ ਦੋਦਾ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਉਸ ਨੇ ਆਪਣੀ ਜ਼ਿੰਦਗੀ ਦੀ ਹਰ ਮੰਜ਼ਿਲ ਬੜੇ ਤਰੱਦਦ ਨਾਲ ਸਰ ਕੀਤੀ ਹੈ। ਹਰਜੀਤ ਹਰਮਨ ਨੇ ਅਕਾਲ ਕਾਲਜ ਮਸਤੂਆਣਾ ਸਾਹਿਬ ਵਿਖੇ ਡੀਫਾਰਮੇਸੀ ਕੀਤੀ। ਫਿਰ ਈਟੀਟੀ ਕੀਤੀ।

                                               

ਹਰਦੇਵ ਮਾਹੀਨੰਗਲ

ਮਾਹੀਨੰਗਲ ਦਾ ਜਨਮ ਪਿਤਾ ਸ. ਗੁਰਬਖ਼ਸ ਸਿੰਘ ਅਤੇ ਮਾਂ ਦਲੀਪ ਕੌਰ ਦੇ ਘਰ, ਬਤੌਰ ਹਰਦੇਵ ਸਿੰਘ, ਬਠਿੰਡੇ ਜ਼ਿਲੇ ਵਿੱਚ ਤਲਵੰਡੀ ਸਾਬੋ ਨੇੜੇ ਇੱਕ ਪਿੰਡ ਮਾਹੀਨੰਗਲ ਵਿੱਚ ਹੋਇਆ। ਇਹਨਾਂ ਨੇ ਆਪਣੀ ਮੁੱਢਲੀ ਅਤੇ ਉਚੇਰੀ ਸਿੱਖਿਆ ਤਲਵੰਡੀ ਸਾਬੋ ਤੋਂ ਹਾਸਲ ਕੀਤੀ। ਇਹ ਆਪਣੇ ਸਕੂਲ ਅਤੇ ਫਿਰ ਕਾਲਜ ਮੇਲਿਆਂ ਵਿੱਚ ਗ ...

                                               

ਹਰਿੰਦਰ ਸੋਹਲ

ਹਰਿੰਦਰ ਸੋਹਲ ਪੰਜਾਬੀ ਦਾ ਗਾਇਕ ਤੇ ਸੰਗੀਤਕਾਰ ਹੈ।ਉਹ ਪੰਜਾਬੀ ਨਾਟਕਾਂ ਵਿੱਚ ਪਿਠਵਰਤੀ ਗਾਇਕ ਵਜੋਂ ਕਾਫੀ ਯੋਗਦਾਨ ਦੇ ਚੁਕਾ ਹੈ। ਉਸਨੇ ਟ੍ਰੇਨ ਟੂ ਪਾਕਿਸਤਾਨ, ਪਿੰਜਰ, ਬੁੱਲਾ, ਸਾਵੀ, ਸ਼ਹੀਦ ਭਗਤ ਸਿੰਘ ਅਤੇ ਇੱਕ ਸੀ ਮੰਟੋ ਆਦਿ 100 ਦੇ ਕਰੀਬ ਨਾਟਕਾਂ ’ਚ ਸੰਗੀਤ ਦੇ ਚੁੱਕਿਆ ਹੈ।ਉਸ ਨੇ ਲੋਪ ਹੋ ਰਹੇ ਲੋਕ ...

                                               

ਹੰਸ ਰਾਜ ਹੰਸ

ਹੰਸ ਰਾਜ ਹੰਸ ਪੰਜਾਬ ਦਾ ਇੱਕ ਬਹੁਤ ਪ੍ਰਸਿਧ ਗਾਇਕ ਤੇ ਸਿਆਸਤਦਾਨ ਹੈ। ਉਹ ਆਪਣੇ ਲੰਬੇ ਸੁਨਹਿਰੀ ਘੁੰਗਰਾਲੇ ਵਾਲਾਂ ਕਰਕੇ ਅਤੇ ਕਲਾਸੀਕਲ ਗਾਇਕੀ ਦੀਆ ਭਿੰਨਤਾਵਾਂ ਕਰਕੇ ਬਹੁਤ ਪ੍ਰਸਿਧ ਹਨ। ਉਹ ਬਹੁਤ ਸਾਲਾਂ ਤੋ ਲੋਕ ਗੀਤ ਗਾ ਰਹੇ ਹਨ ਪਰ ਹੁਣ ਉਹਨਾ ਨੇ ਬਹੁਤ ਸਾਰੇ ਗੁਰਬਾਣੀ ਦੇ ਸ਼ਬਦ ਅਤੇ ਧਾਰਮਿਕ ਗੀਤ ਗਾਏ ...

                                               

ਕਰਨ ਔਜਲਾ

ਕਰਨ ਔਜਲਾ ਦਾ ਜਨਮ 18 ਜਨਵਰੀ ਨੂੰ ਹੋਇਆ ਸੀ ਅਤੇ ਉਹ ਘੋਰਾਲਾ, ਪੰਜਾਬ, ਭਾਰਤ ਤੋਂ ਹੈ। ਜਦੋਂ ਉਹ ਜਵਾਨ ਸੀ ਤਾਂ ਉਸਦੇ ਮਾਪਿਆਂ ਦੀ ਮੌਤ ਹੋ ਗਈ ਸੀ। ਉਹ ਸ਼ੌਂਕ ਵਜੋਂ ਗੀਤ ਲਿਖਦਾ ਹੈ। ਉਸਨੇ ਆਪਣੇ ਕੈਰੀਅਰ ਦੀ ਸ਼ੂਰੁਆਤ ਦੀਪ ਜੰਡੂ ਨਾਰਲ ਕੇ ਕੀਤੀ ਜੋ ਇੱਕ ਪੰਜਾਬੀ ਗੀਤਕਾਰ ਹੈ। ਜੱਸੀ ਗਿੱਲ ਨੇ ਇੱਕ ਵਿਆਹ ...

                                               

ਪੰਡਿਤ ਜੱਗੀ

ਪੰਡਿਤ ਜੱਗੀ ਦਾ ਜਨਮ ਲੁਧਿਆਣਾ ਜਿਲੇ ਦੇ ਇਤਿਹਾਸਿਕ ਪਿੰਡ ਘੁਡਾਣੀ ਕਲਾਂ ਵਿੱਚ ਸ਼੍ਰੀ ਫਿਦਾ ਕ੍ਰਿਸ਼ਨ ਅਤੇ ਮਾਤਾ ਸ਼੍ਰੀਮਤੀ ਭਗੀਰਥੀ ਦੇਵੀ ਦੇ ਘਰ 30 ਅਗਸਤ 1944 ਨੂੰ ਹੋਇਆ। ਉਸਨੇ ਆਪਣੀ ਪ੍ਰਾਇਮਰੀ ਪਿੰਡ ਤੋਂ ਹੀ ਕੀਤੀ। ਦਸਵੀਂ ਪਾਸ ਕਰਨ ਤੋਂ ਬਾਅਦ ਡਾਕ ਤਾਰ ਵਿਭਾਗ ਵਿਚੋਂ ਤਾਰ ਬਾਬੂ ਦਾ ਕੋਰਸ ਕਰ ਲਿਆ ...

                                               

ਬਲਦੇਵ ਸਬਰ

6ਵੇਂ ਦਹਾਕੇ ਵਿੱਚ ਪੰਜਾਬੀ ਗੀਤਕਾਰ ਬਲਦੇਵ ਸਬਰ ਦੇ ਗੀਤ ਮਕਬੂਲ ਹੋਏ। ਉਸਦਾ ਮਸ਼ਹੂਰ ਗੀਤ ਸੜਕਾਂ ਤੇ ਅੱਗ ਲਾਉਂਦਾ ਜਾਵੇ ਲਾਲ ਦੁਪੱਟਾ ਗੋਰੀ ਦਾ ਮਸ਼ਹੂਰ ਗਾਇਕ ਗੁਰਪਾਲ ਸਿੰਘ ਪਾਲ ਨੇ ਮੋਗੇ ਦੀ ਵਰਮਾ ਰਿਕਾਰਡਿੰਗ ਕੰਪਨੀ ਵਿੱਚ ਰਿਕਾਰਡ ਕਰਵਾਇਆ। ਇਸ ਤੋਂ ਇਲਾਵਾ ਉਸਦੇ ਗੀਤ ਜਸਮੇਰ ਸਿੰਘ ਕੋਮਲ, ਬੱਗਾ ਸਿੰਘ ...

                                               

ਮਾਸਟਰ ਮਦਨ

ਮਾਸਟਰ ਮਦਨ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਦਾ ਇੱਕ ਪ੍ਰਤਿਭਾਸ਼ੀਲ ਗ਼ਜ਼ਲ ਅਤੇ ਗੀਤ ਗਾਇਕ ਸੀ। ਮਾਸਟਰ ਮਦਨ ਦੇ ਬਾਰੇ ਵਿੱਚ ਬਹੁਤ ਘੱਟ ਲੋਕ ਜਾਣਦੇ ਹਨ। ਮਾਸਟਰ ਮਦਨ ਇੱਕ ਅਜਿਹਾ ਕਲਾਕਾਰ ਸੀ ਜੋ 1930 ਦੇ ਦਹਾਕੇ ਵਿੱਚ ਇੱਕ ਕਿਸ਼ੋਰ ਦੇ ਰੂਪ ਵਿੱਚ ਪ੍ਰਸਿਧੀ ਪ੍ਰਾਪਤ ਕਰਕੇ ਸਿਰਫ 15 ਸਾਲ ਦੀ ਉਮਰ ਵਿੱਚ 194 ...

                                               

ਵਿੱਕੀ ਧਾਲੀਵਾਲ

ਤਰਨਦੀਪ ਸਿੰਘ ਧਾਲੀਵਾਲ, ਜੋ ਕਿ ਵਿੱਕੀ ਧਾਲੀਵਾਲ ਦੇ ਨਾਮ ਨਾਲ ਮਸ਼ਹੂਰ ਇੱਕ ਪੰਜਾਬੀ ਗੀਤਕਾਰ ਅਤੇ ਸਾਬਕਾ ਕਬੱਡੀ ਦੇ ਖਿਡਾਰੀ ਹੈ। ਉਹ "ਡਾਇਮੰਡ" ਗਾਣੇ ਤੋਂ ਬਾਅਦ ਚਰਚਾ ਵਿੱਚ ਆਇਆ ਜੋ ਕਿ ਗੁਰਨਾਮ ਭੁੱਲਰ ਦੁਆਰਾ ਗਾਇਆ ਗਿਆ ਸੀ। ਉਸ ਨੇ ਰਾਸ਼ਟਰੀ ਪੱਧਰ ਤੱਕ ਕਬੱਡੀ ਖੇਡੀ ਹੈ ਪਰ ਮੋਢੇ ਤੇ ਸੱਟ ਲੱਗਣ ਕਾਰਨ ...

                                               

ਸਨਮੁਖ ਸਿੰਘ ਆਜ਼ਾਦ

ਇਕ ਤੇਰਾ ਏ ਸੁਆਲ ਸਤਵਿੰਦਰ ਬਿੱਟੀ ਤੇ ਪਰਮਿੰਦਰ ਸੰਧੂ ਕੀ ਸੱਜਣਾ ਸੰਗ ਨੈਣ ਲੜੇ ਵੈਰੀ ਕੋਲ਼ਿਆਂ ਵਾਂਗ ਸੜੇ ਡੌਲੀ ਗੁਲੇਰੀਆ ਝਾਂਜਰ ਨਾ ਛਣਕਾ ਨੀ ਕੁੜੀਏ ਸੁਰਮਾ ਪੰਜ ਰੱਤੀਆਂ ਡਬਲ ਡਾਕ ਵਿੱਚ ਆਇਆ ਜਸਪਿੰਦਰ ਨਰੂਲਾ ਤੇ ਮੋਹਣੀ ਨਰੂਲਾ ਚੰਨ ਮਾਹੀਆ ਵੇ ਢੋਲ ਮਾਹੀਆ ਨੁਸਰਤ ਫ਼ਤਿਹ ਅਲੀ ਅੱਖੀਆਂ ਅੱਖੀਆਂ ਅੱਖੀਆਂ ...

                                               

ਸੁਲਤਾਨ (ਰੈਪਰ)

ਸੁਲਤਾਨ ਜਾਂ ਸੁਲਤਾਨ ਰੈਪਰ ਇੱਕ ਪੰਜਾਬੀ ਰੈਪਰ ਅਤੇ ਗੀਤਕਾਰ ਹੈ। ਸੁਲਤਾਨ ਆਪਣੇ ਗੀਤ ਕਲੱਚ ਬੱਲੀਏ ਲਈ ਕਾਫੀ ਮਸ਼ਹੂਰ ਹੈ। 2015 ਵਿਚ, ਉਸਨੇ ਆਪਣਾ ਪਹਿਲਾ ਗਾਣਾ ਨੈਵਰ ਗੋਨਾ ਚੇਂਜ ਗਾਇਆ। ਗਾਣਾ ਮਸ਼ਹੂਰ ਨਹੀਂ ਹੋਇਆ। ਪਰ, 2019 ਵਿਚ, ਉਸਨੇ ਪਹਿਲੀ ਐਲਬਮ ਜਾਰੀ ਕੀਤੀ ਆਈ ਐਮ ਫਿਊਚਰ ਇਸ ਐਲਬਮ ਨੂੰ ਲੋਕਾਂ ਦ ...

                                               

ਸਿੱਖ ਡਾਇਸਪੋਰਾ

ਸਿੱਖ ਡਾਇਸਪੋਰਾ ਨੂੰ ਪ੍ਰਵਾਸੀ ਸਿੱਖ ਵੀ ਕਿਹਾ ਜਾਂਦਾ ਹੈ। ਪਰਦੇਸੀ ਸਿੱਖ ਉਹ ਸਿੱਖ ਲੋਕ ਹਨ ਜੋ ਆਪਣੇ ਦੇਸ ਭਾਵ ਪੰਜਾਬ ਤੋਂ ਪਲਾਇਣ ਕਰਕੇ ਕਿਤੇ ਹੋਰ ਜਾ ਵਸੇ ਹਨ। ਸਿੱਖ ਧਰਮ ਮੁੱਖ ਰੂਪ ਵਿੱਚ ਪੰਜਾਬੀ ਜਾਤੀ ਨਾਲ ਸੰਬੰਧਿਤ ਧਰਮ ਹੈ ਪਰ ਇਹ ਦੂਜੇ ਧਰਮਾਂਨੂੰ ਛੱਡ ਕੇ ਆਏ ਲੋਕਾਂ ਨੂੰ ਵੀ ਆਪਣੇ ਵਿੱਚ ਸ਼ਾਮਿਲ ...

                                               

ਟੀ ਆਰ ਵਿਨੋਦ

ਇਸਦਾ ਜਨਮ ਸੰਘੇੜਾ, ਜ਼ਿਲ੍ਹਾ ਸੰਗਰੂਰਅੱਜਕੱਲ੍ਹ ਜ਼ਿਲ੍ਹਾ ਬਰਨਾਲਾ ਵਿੱਚ ਹੋਇਆ। ਇਸਨੇ ਪੰਜਾਬੀ, ਹਿੰਦੀ ਅਤੇ ਸਮਾਜ ਸ਼ਾਸਤਰ ਦੀ ਐਮ.ਏ. ਕੀਤੀ ਅਤੇ ਉਸ ਤੋਂ ਬਾਅਦ ਬੀ.ਟੀ. ਅਤੇ ਪੀ-ਐੱਚ.ਡੀ ਕੀਤੀ। ਡਾ. ਵਿਨੋਦ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਕੂਲ ਆਧਿਆਪਕ ਤੋਂ ਕੀਤੀ, ਫਿਰ 1958 ਤੋਂ 1984 ਤੱਕ ਕਾਲਜ ਆਧਿ ...

                                               

ਡਾ. ਜੋਗਿੰਦਰ ਸਿੰਘ ਰਾਹੀ

ਜੋਂਗਿੰਦਰ ਸਿੰਘ ਰਾਹੀ ਪੰਜਾਬੀ, ਲੇਖਕ, ਸਾਹਿਤ ਅਲੋਚਕ, ਸੰਪਾਦਕ, ਅਨੁਵਾਦਕ ਅਤੇ ਅਧਿਆਪਕ ਸਨ। ਉਹਨਾਂ ਨੂੰ ਪੰਜਾਬੀ ਤੋਂ ਇਲਾਵਾ ਉਰਦੂ, ਫ਼ਾਰਸੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਵੀ ਚੰਗਾ ਗਿਆਨ ਸੀ।

                                               

ਗੁਰਚਰਨ ਸਿੰਘ ਟੌਹੜਾ

ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸ. ਦਲੀਪ ਸਿੰਘ ਦੇ ਗ੍ਰਹਿ ਮਾਤਾ ਬਸੰਤ ਕੌਰ ਦੀ ਕੁੱਖੋਂ ਜਨਮ ਲਿਆ। ਉਹਨਾਂ ਵਿੱਚ ਬਚਪਨ ਤੋਂ ਹੀ ਧਾਰਮਿਕ ਰੁਚੀ ਪ੍ਰਬਲ ਸੀ, ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਉਹਨਾਂ ਗਿਆਨੀ ਕੀਤੀ। ਗੁਰਮਤਿ ਸਿਧਾਂਤਾਂ ਤੇ ਪੰਥਕ ਸੇਵਾ ਨੂੰ ਸਮਰਪਿਤ ਪਰਿਵਾਰ ਦੇ ਇਸ ਹੋਣਹਾਰ ਨੌਜਵਾਨ ਨੇ 193 ...

                                               

ਪਰਨੀਤ ਕੌਰ

ਪਰਨੀਤ ਕੌਰ ਇੱਕ ਭਾਰਤੀ ਸਿਆਸਤਦਾਨ ਹੈ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਹੈ। ਇਸਨੇ 15ਵੀਆਂ ਲੋਕ ਸਭਾ ਚੋਣਾਂ ਵਿੱਚ ਪਟਿਆਲਾ ਲੋਕ ਸਭਾ ਚੋਣ-ਹਲਕੇ ਦੀ ਨੁਮਾਇੰਦਗੀ ਕੀਤੀ।

                                               

ਸੁਖਪਾਲ ਸਿੰਘ ਖਹਿਰਾ

ਸੁਖਪਾਲ ਸਿੰਘ ਖਹਿਰਾ ਇੱਕ ਭਾਰਤੀ ਸਿਆਸਤਦਾਨ ਹੈ। ਉਹ ਆਮ ਆਦਮੀ ਪਾਰਟੀ ਦਾ ਨੇਤਾ ਹੈ। ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਉਹ ਕਾਂਗਰਸ ਪਾਰਟੀ ਦਾ ਨੇਤਾ ਸੀ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੈਂਬਰ ਸੀ ਅਤੇ ਭੁਲੱਥ, ਜ਼ਿਲ੍ਹਾ ਕਪੂਰਥਲਾ ਤੋਂ ਪੰਜਾਬ ਵਿਧਾਨ ਸਭਾ ਦਾ ਵੀ ਮੈਂਬਰ ਰਿਹਾ।

                                               

ਜਸਵਿੰਦਰ ਭੱਲਾ

ਜਸਵਿੰਦਰ ਸਿੰਘ ਭੱਲਾ, ਇਕ ਪੰਜਾਬੀ ਹਾਸਰਸ ਕਲਾਕਾਰ ਅਤੇ ਅਦਾਕਾਰ ਹਨ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਪਸਾਰ ਸਿੱਖਿਆ, ਵਿਭਾਗ ਦੇ ਮੁਖੀ ਵੀ ਹਨ। ਇਹਨਾਂ ਨੂੰ ਮੁੱਖ ਤੌਰ ਤੇ ਆਪਣੇ ਪ੍ਰੋਗਰਾਮ ਛਣਕਾਟਾ ਅਤੇ ਕਿਰਦਾਰ ਚਾਚਾ ਚਤਰਾ ਕਰਕੇ ਜਾਣਿਆ ਜਾਂਦਾ ਹੈ। ਇਹਨਾਂ ਨੇ ਪਹਿਲੀ ਵਾਰੀ ੧੯੮੮ ਵਿ ...

                                               

ਬਘੇਲ ਸਿੰਘ

ਬਘੇਲ ਸਿੰਘ ਇੱਕ ਪੰਜਾਬੀ ਸਿੱਖ ਜਰਨੈਲ ਸੀ। ਉਸਦਾ ਜਨਮ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਝਬਾਲ ਵਿੱਚ ਇੱਕ ਜੱਟ ਸਿੱਖ ਪਰਵਾਰ ਵਿੱਚ ਹੋਇਆ। 1765 ਵਿੱਚ ਉਹ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਬਣਿਆ। ਮੁਗ਼ਲ ਫ਼ੌਜ ਨੂੰ ਹਰਾਉਣ ਮਗਰੋਂ ਬਘੇਲ ਸਿੰਘ ਅਤੇ ਉਸਦੀ ਪੰਜਾਬੀ ਫ਼ੌਜ ਨੇ 11 ਮਾਰਚ 1783 ਨੂੰ ਲਾਲ ਕਿਲ੍ਹਾ ਤੇ ...

                                               

ਅਨੰਤਪੁਰ ਜ਼ਿਲਾ

ਸ਼੍ਰੀ ਸਾਈਂ ਬਾਬਾ ਦਾ ਜੰਨ‍ਮਸ‍ਥਾਨ ਅਨੰਤਪੁਰ ਆਂਦਰਾ ਪ੍ਰਦੇਸ਼ ਦਾ ਸਭਤੋਂ ਪੱਛਮ ਵਾਲਾ ਜਿਲਾ ਹੈ ਜੋ ਇੱਕ ਤਰਫ ਇਤਹਾਸ ਅਤੇ ਆਧੁਨਿਕਤਾ ਦਾ ਸੰਗਮ ਦਿਖਾਂਦਾ ਹੈ ਅਤੇ ਦੂਜੇ ਪਾਸੇ ਤੀਰਥਸ‍ਥਾਨ ਅਤੇ ਕਿਲੋਂ ਦੇ ਦਰਸ਼ਨ ਕਰਾਂਦਾ ਹੈ । ਰਾਜ‍ ਦਾ ਸਭਤੋਂ ਵੱਡਾ ਜਿਲਾ ਅਨੰਤਪੁਰ 19130 ਵਰਗ ਕਿਮੀ. ਖੇਤਰ ਵਿੱਚ ਫੈਲਿਆ ...

                                               

ਆਦਿਲਾਬਾਦ ਜ਼ਿਲਾ

ਆਦਿਲਾਬਾਦ ਆਂਦਰਾ ਪ੍ਰਦੇਸ਼ ਦਾ ਇਤਿਹਾਸਿਕ ਜਿਲਾ ਹੈ ਜਿੱਥੇ ਅਨੇਕ ਵੰਸ਼ਾਂ ਨੇ ਸ਼ਤਾਬਦੀਆਂ ਤੱਕ ਰਾਜ ਕੀਤਾ । ਕੁਦਰਤ ਦੀ ਗੋਦ ਵਿੱਚ ਬਸਿਆ ਇਹ ਖੂਬਸੂਰਤ ਸਥਾਕਨ ਇੱਕ ਉਪਿਉਕਤੱ ਪਰਯਟਨ ਸਥਦਲ ਹੈ । ਇੱਥੇ ਬਹੁਤ ਕੁੱਝ ਹੀ ਦੇਖਣ ਯੋਗਯਗ ਹਨ ਲੇਕਿਨ ਇੱਥੇ ਦੀ ਕੁਦਰਤੀ ਸੁੰਦਰਤਾ ਮੱਲੋ ਜ਼ੋਰੀ ਹੀ ਆਪਣੀ ਵੱਲ ਖਿੱਚ ...

                                               

ਕਡੱਪਾ ਜ਼ਿਲਾ

ਕਡੱਪਾ ਜ਼ਿਲਾ, ਭਾਰਤੀ ਰਾਜ ਆਂਧਰਾ ਪ੍ਰਦੇਸ਼ ਦੇ ਰਾਇਲਸੀਮਾ ਖੇਤਰ ਦਾ ਇੱਕ ਜ਼ਿਲਾ ਹੈ। ਇਸਦੇ ਗੁਆਂਢੀ ਜ਼ਿਲਿਆਂ ਵਿੱਚ ਦੱਖਣ ਵਿੱਚ ਚਿੱਤੂਰ, ਉੱਤਰ ਵਿੱਚ ਪ੍ਰਕਾਸ਼ਮ ਅਤੇ ਕੁਰਨੂਲ, ਪੂਰਵ ਵਿੱਚ ਨੇੱਲੌਰ ਅਤੇ ਪੱਛਮ ਵਿੱਚ ਅਨੰਤਪੁਰ ਦਾ ਨਾਮ ਆਉਂਦਾ ਹੈ। ਇਸ ਜ਼ਿਲੇ ਵਿੱਚੋਂ ਹੋਕੇ ਪੇਨਨਾਰ ਨਦੀ ਵਗਦੀ ਹੈ ।

                                               

ਕੁਰਨੂਲ ਜ਼ਿਲਾ

ਫਰਮਾ:Infobox।ndian Jurisdiction ਕੁਰਨੂਲ ਭਾਰਤੀ ਰਾਜ ਆਂਦਰਾ ਪ੍ਰਦੇਸ਼ ਦਾ ਇੱਕ ਜ਼ਿਲਾ ਹੈ। ਕੁਰਨੂਲ ਤੁੰਗਭਦਰਾ ਅਤੇ ਹੰਦਰੀ ਨਦੀਆਂ ਦੇ ਦੱਖਣ ਕੰਡੇ ਉੱਤੇ ਸਥਿਤ ਆਂਦਰਾ ਪ੍ਰਦੇਸ਼ ਦਾ ਇੱਕ ਪ੍ਰਮੁੱਖ ਜ਼ਿਲਾ ਹੈ। 12ਵੀਂ ਸ਼ਤਾਬ‍ਦਿੱਤੀ ਵਿੱਚ ਓੱਡਾਰ ਜਦੋਂ ਆਲਮਪੁਰ ਦੀ ਉਸਾਰੀ ਕਰਣ ਲਈ ਪਤ‍ਥਰਾਂ ਨੂੰ ਕੱਟ ...

                                               

ਨਿਜ਼ਾਮਾਬਾਦ ਜ਼ਿਲਾ

ਪ੍ਰਾਚੀਨ ਕਾਲ ਵਿੱਚ ਇੰਨ‍ਦਰਪੁਰੀ ਅਤੇ ਇੰਨ‍ਦੂਰ ਦੇ ਨਾਮ ਵਲੋਂ ਵਿਖ‍ਯਾਤ ਆਂਧਰਪ੍ਰਦੇਸ਼ ਦਾ ਨਿਜਾਮਾਬਾਦ ਜਿਲਾ ਆਪਣੀ ਬਖ਼ਤਾਵਰ ਸੰਸ‍ਕਿਰਿਆ ਦੇ ਨਾਲ - ਨਾਲ ਇਤਿਹਾਸਿਕ ਸ‍ਮਾਰਕਾਂ ਅਤੇ ਕੁਦਰਤੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ ।

                                               

ਮਹਬੂਬਨਗਰ ਜ਼ਿਲਾ

ਮਹਬੂਬਨਗਰ ਭਾਰਤੀ ਰਾਜ ਆਂਦਰਾ ਪ੍ਰਦੇਸ਼ ਦਾ ਇੱਕ ਜ਼ਿਲਾ ਹੈ । ਇਸ ਜ਼ਿਲੇ ਵਿੱਚ ੬੪ ਮੰਡਲ ਹੈ । ਮਹਬੂਬਨਗਰ ਜਿਲੇ ਦੇ ਉੱਤਰ ਵਿੱਚ ਰੰਗਾਰੇੱਡੀ ਜ਼ਿਲਾ, ਦੱਖਣ ਵਿੱਚ ਕੁਰਨੂਲ ਜਿਲਾ, ਪੂਰਵ ਦੇ ਵੱਲ ਨਲਗੋਂਡਾ ਜਿਲਾ ਅਤੇ ਪੱਛਮ ਵਿੱਚ ਕਰਨਾਟਕ ਹੈ ।

                                               

ਰੰਗਾਰੇੱਡੀ ਜ਼ਿਲਾ

ਰੰਗਾਰੇੱਡੀ ਜਿਲੇ ਦੇ ਪੂਰਵ ਵਿੱਚ ਨਾਲਗੋਂਡਾ ਜ਼ਿਲਾ, ਉੱਤਰ ਵਿੱਚ ਮੇਦਕ ਜ਼ਿਲਾ, ਦੱਖਣ ਵਿੱਚ ਮਹਬੂਬਨਗਰ ਜ਼ਿਲਾ, ਪੱਸ਼ਮ ਵਿੱਚ ਕਰਨਾਟਕ ਹੈ। ਇਸ ਜ਼ਿਲਾ 1978 ਵਿੱਚ ਸਥਪਿਤ ਕੀਤਾ ਜਿਆ ਹੈ। 1978 ਦੇ ਪਹਿਲੇ ਹੈਦਰਾਬਾਦ ਜ਼ਿਲਾ, ਭਾਰਤ ਦਾ ਭਾਗ ਸੀ। ਇਸ ਜ਼ਿਲੇ ਵਿੱਚ 3 ਰੇਵੇਨਿਊ ਡਿਵਿਜਨ ਅਤੇ 33 ਰੇਵੇਨਿਊ ਮੰ ...

                                               

ਸੈਨਾਪਤੀ ਜ਼ਿਲ੍ਹਾ

ਸੇਨਾਪਤੀ ਜਿਲਾ ਮਣਿਪੁਰ ਦੇ ਉੱਤਰੀ ਭਾਗ ਵਿੱਚ ਸਥਿਤ ਹੈ, ਜੋ ਨਾਗਾਲੈਂਡ ਦੀ ਸੀਮਾ ਉੱਤੇ ਪੈਂਦਾ ਹੈ। ਇਹ ਜਿਲਾ ਪੂਰੀ ਤਰ੍ਹਾਂ ਪਹਾੜ ਉੱਤੇ ਬਸਿਆ ਹੈ। ਇਸਦੇ ਵਿੱਚੋਂ-ਵਿੱਚ NH-39 ਗੁਜਰਦਾ ਹੈ। ਪਹਾੜ ਹੋਣ ਦੇ ਕਾਰਨ ਇੱਥੇ ਚਾ‍ਰਾਂ ਤਰਫ ਹਰਿਆਲੀ ਹੈ। ਇਸਦੇ ਵਿੱਚੋਂ-ਵਿੱਚ ਇੰਫਾਲ ਨਦੀ ਵੀ ਵਗਦੀ ਹੈ।

                                               

ਹਰਿਆਣੇ ਦੇ ਜ਼ਿਲ੍ਹੇ

ਭਾਰਤ ਦੇ ਹਰਿਆਣਾ ਰਾਜ ਦੇ 22 ਜਿਲ੍ਹੇ ਹਨ। ਜਦੋਂ ਹਰਿਆਣਾ ਰਾਜ 1966 ਨੂੰ ਬਣਾਇਆ ਗਿਆ ਸੀ, ਉਦੋਂ ਇਸ ਵਿੱਚ ਸੱਤ ਜਿਲ੍ਹੇ ਸਨ, ਅਤੇ ਬਾਅਦ ਵਿੱਚ 15 ਹੋਰ ਬਣਾਗਏ ਸਨ। ਹਰਿਆਣਾ, ਭਾਰਤ ਦੇ ਉੱਤਰੀ ਖੇਤਰ ਦਾ ਇੱਕ ਰਾਜ ਹੈ ਅਤੇ ਦੇਸ਼ ਦਾ ਅਠਾਰ੍ਹਵਾਂ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਹੈ। ਇਸ ਦੀ ਸਰਹੱਦ ਉੱਤਰ ਵੱ ...

                                               

ਹਿਸਾਰ ਜ਼ਿਲ੍ਹਾ

ਹਿਸਾਰ ਜ਼ਿਲ੍ਹਾ ਹਰਿਆਣਾ, ਭਾਰਤ ਦੇ 22 ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਹਿਸਾਰ ਸ਼ਹਿਰ ਜ਼ਿਲ੍ਹਾ ਹੈੱਡਕੁਆਰਟਰ ਦਾ ਕੰਮ ਕਰਦਾ ਹੈ। ਇਹ ਜ਼ਿਲ੍ਹਾ ਹਿਸਾਰ ਡਿਵੀਜ਼ਨ ਦਾ ਵੀ ਇੱਕ ਹਿੱਸਾ ਹੈ, ਜਿਸਦਾ ਮੁਖੀ ਇੱਕ ਕਮਿਸ਼ਨਰ ਹੈ ਜੋ ਕਿ ਭਾਰਤੀ ਪ੍ਰਬੰਧਕੀ ਸੇਵਾ ਵਲੋਂ ਨਿਯੁਕਤ ਕੀਤਾ ਗਿਆ ਹੁੰਦਾ ਹੈ। 1966 ਦੇ ਪੁਨਰਗ ...

                                               

ਲਾਹੌਲ ਅਤੇ ਸਪੀਤੀ ਜ਼ਿਲ੍ਹਾ

ਲਾਹੌਲ ਅਤੇ ਸਪੀਤੀ ਭਾਰਤੀ ਰਾਜ ਹਿਮਾਚਲ ਪ੍ਰਦੇਸ਼ ਦਾ ਇੱਕ ਜ਼ਿਲਾ ਹੈ। ਜ਼ਿਲੇ ਦਾ ਮੁੱਖਆਲਾ ਲਾਹੌਲ ਅਤੇ ਸਪੀਤੀ ਹੈ। ਲਾਹੌਲ ਅਤੇ ਸਪੀਤੀ ਪਹਿਲਾਂ ਦੋ ਵੱਖਰੇ ਜ਼ਿਲੇ ਸਨ, ਪਰ ਹੁਣ ਲਾਹੌਲ ਅਤੇ ਸਪੀਤੀ ਇੱਕ ਜ਼ਿਲਾ ਹੈ। ਜ਼ਿਲੇ ਦਾ ਮੁੱਖਆਲਾ ਕਿਲੌਂਗ, ਲਾਹੌਲ ਵਿੱਚ ਸਥਿਤ ਹੈ।

                                               

ਬੇਰਾਤ ਕਾਊਂਟੀ

ਬੇਰਾਤ ਦੇ ਕਾਉਂਟੀ ਇੱਕ ਅਲਬਾਨਿਆ ਦੀ 12 ਕਾਉਂਟੀਆਂ ਵਿੱਚੋਂ ਇੱਕ ਹੈ। ਇਹ ਬੇਰਾਤ, Kucova, ਅਤੇ Skrapar ਦੇ ਜਿਲੀਆਂ ਦੇ ਹੁੰਦੇ ਹਨ, ਇਸਦੀ ਰਾਜਧਾਨੀ ਬੇਰਾਤ ਹੈ। ਮੁੱਖ ਸ਼ਹਿਰਾਂ ਬੇਰਾਤ ਸ਼ਹਿਰ ਉਚਿਤ, Kucove, ਪਾਪ, Vajgurore ਬ੍ਰਿਜ, Çorovode ਅਤੇ Bogove ਹਨ। ਬੇਰਾਤ ਇੱਕ ਯੂਨੇਸਕੋ ਸੰਸਾਰ ਵਿਰ ...

                                               

ਜਿਆਕੋਮੋ ਮਾਤਿਓਤੀ

ਜਿਆਕੋਮੋ ਮਾਤਿਓਤੀ ਇੱਕ ਇਤਾਲਵੀ ਸੋਸਲਿਸਟ ਸਿਆਸਤਦਾਨ ਸੀ। 30 ਮਈ 1924 ਨੂੰ ਉਸਨੇ ਇਟਲੀ ਦੀ ਸੰਸਦ ਵਿੱਚ ਫਾਸ਼ਿਸ਼ਟ ਪਾਰਟੀ ਦੇ ਖਿਲਾਫ਼ ਤਕਰੀਰ ਕੀਤੀ ਸੀ ਕਿ ਉਸ ਪਾਰਟੀ ਨੇ ਹਾਲੀਆ ਚੋਣਾਂ ਵਿੱਚ ਫਰਾਡ ਕੀਤਾ ਸੀ। ਇਸ ਦੇ ਗਿਆਰਾਂ ਦਿਨ ਬਾਅਦ ਉਸਨੂੰ ਅਗਵਾ ਕਰ ਲਿਆ ਗਿਆ ਅਤੇ ਮਾਰ ਦਿੱਤਾ ਗਿਆ ਸੀ।

                                               

ਅਸਤਿਤ੍ਵਵਾਦ

ਅਸਤਿਤ੍ਵਵਾਦ ਜਾਂ ਹੋਂਦ ਇੱਕ ਵਿਚਾਰਧਾਰਾ ਹੈ ਜੋ 19ਵੀਂ ਅਤੇ 20ਵੀਂ ਸਦੀ ਦੇ ਕੁੱਝ ਚਿੰਤਕਾਂ ਦੀਆਂ ਰਚਨਾਵਾਂ ਵਿੱਚ ਵੇਖੀ ਜਾਂਦੀ ਹੈ। ਅਸਤਿਤ੍ਵਵਾਦ ਅੰਗਰੇਜ਼ੀ ਦੇ ਸ਼ਬਦ Existence ਦੇ ਮੇਲ ਤੋਂ ਬਣਿਆ ਸ਼ਬਦ ਹੈ। ਅਸਤਿਤ੍ਵਵਾਦ ਦੇ ਸਮਾਨਰਥੀ ਸ਼ਬਦ ਹਨ- ਹੋਂਦ, ਮੌਜੂਦਗੀ ਅਤੇ ਸਥਿਤੀ, ਛਣ ਆਦਿ। Existentia ...

                                               

ਆਲੋਚਨਾ ਤੇ ਡਾ. ਹਰਿਭਜਨ ਸਿੰਘ

ਡਾ. ਹਰਿਭਜਨ ਸਿੰਘ ਪੱਛਮੀ ਸਾਹਿਤ ਚਿੰਤਨ ਵਿੱਚ ਪ੍ਰਚਲਿਤ ਦ੍ਰਿਸ਼ਟੀਆਂ ਸੰਰਚਨਾਤਮਕ ਭਾਸ਼ਾ ਵਿਗਿਆਨ, ਰੂਸੀ ਰੂਪਵਾਦ, ਅਮਰੀਕੀ ਨਵੀਨ ਆਲੋਚਨਾ, ਚਿੰਨ੍ਹ ਵਿਗਿਆਨ ਆਦਿ ਦੇ ਮੂਲ ਸੰਕਲਪਾਂ ਨੂੰ ਸਿਧਾਂਤਕ ਪੱਤਰ ਤੇ ਗ੍ਰਹਿਣ ਕਰਕੇ ਜਿੱਥੇ ਪੰਜਾਬੀ ਸਾਹਿਤ ਆਲੋਚਨਾ ਖੇਤਰ ਵਿੱਚ ਨਵੇਂ ਪ੍ਰਤਿਮਾਨ ਸਥਾਪਿਤ ਕਰਦਾ ਹੈ, ...

                                               

ਨਵ ਰਹੱਸਵਾਦੀ ਪ੍ਰਵਿਰਤੀ

ਨਵ ਰਹੱਸਵਾਦ ਪ੍ਰਵਿਰਤੀ ਨੇ ਰਹੱਸਵਾਦ ਦੇ ਸਰੂਪ ਦੇ ਵਿਕਾਸ-ਪੜਾਅ ਨੂੰ ਪਾਰ ਕਰਦਿਆਂ ਅਜੋਕੇ ਰੂਪ ਅਖਤਿਆਰ ਕੀਤਾ ਹੈ। ਰਹੱਸ ਸ਼ਬਦ ਰਾਜ਼, ਗੁਪਤ, ਭੇਤ ਜਾਂ ਛੁਪਾਉਣ ਲਾਇਕ ਬਾਤ ਦੇ ਕੋਸ਼ਗਤ ਅਰਥਾਂ ਦਾ ਧਾਰਨੀ ਹੈ। ਹਰ ਉਹ ਵਸਤ,ਜੋ ਇੰਦਰਿਆਵੀ ਅਨੁਭਵ ਤੋਂ ਪਾਰ ਦੀ ਹੋਵੇ, ਦੀ ਅਨੁਭੂਤੀ ਅਤੇ ਅਭਿਵਿਅਕਤੀ ਸਾਹਤਿਕ ...

                                               

ਪੰਜਾਬੀ ਸਾਹਿਤ ਆਲੋਚਨਾ

ਪਿਛਲੇ ਦਹਾਕਿਆਂ ਤੋਂ ਤੁਰੀਆਂ ਆਉਂਦੀਆਂ ਧਾਰਨਾਵਾਂ ਤੇ ਪ੍ਰਤੀਮਾਨ ਵਰਤਮਾਨ ਪੰਜਾਬੀ ਆਲੋਚਨਾ ਦੇ ਚੇਤਨ-ਅਵਚੇਤਨ ਵਿਚੋਂ ਦਿੱਸ ਆਉਂਦੇ ਹਨ ਪਰੰਤੂ ਵਰਤਮਾਨ ਵਿੱਚ ਬੌਧਿਕ ਪ੍ਰੇਰਨਾਵਾਂ ਨਾਲ ਜੁੜਨ ਦੀ ਤੀਬਰ ਭੀਖਣ ਲੋਚਾ ਵੀ ਦਿਖਾਈ ਦੇ ਰਹੀ ਹੈ। ਪੰਜਾਬੀ ਦਾ ਵਧੇਰੇ ਚਿੰਤਨ ਜਾਂ ਸਲੇਬਸ ਮੁੱਖ ਹੈ ਜਾਂ ਉਪਾਧੀ ਪ੍ਰਾ ...