ⓘ Free online encyclopedia. Did you know? page 208
                                               

ਜੇਠ

ਜੇਠ ਹਿੰਦੂ ਕਲੰਡਰ ਦਾ ਇੱਕ ਮਹੀਨਾ ਹੈ। ਭਾਰਤ ਦੇ ਅਧਿਕਾਰਕ ਰਾਸ਼ਟਰੀ ਕਲੰਡਰ ਅਨੁਸਾਰ ਇਹ ਸਾਲ ਦਾ ਤੀਜਾ ਮਹੀਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਮਈ ਅਤੇ ਜੂਨ ਦੇ ਵਿਚਾਲੇ ਆਉਂਦਾ ਹੈ। ਇਸ ਮਹੀਨੇ ਦੇ ਵਿੱਚ 31 ਦਿਨ ਹੁੰਦੇ ਹਨ। ਪੰਜਾਬੀ ਦੇ ਸ਼ਬਦ-ਨਿਰੁਕਤੀ ਮਾਹਿਰ ਬਲਜੀਤ ਬਾਸੀ ਅਨੁਸਾਰ: "ਜੇਠ ...

                                               

ਨਿਸ਼ਾਨ ਸਾਹਿਬ

ਨਿਸ਼ਾਨ ਸਾਹਿਬ ਸਿੱਖਾਂ ਦਾ ਪਵਿੱਤਰ ਝੰਡਾ ਹੈ, ਇਹ ਕਪਾਹ ਜਾਂ ਰੇਸ਼ਮ ਦੇ ਕੱਪੜੇ ਤੋਂ ਬਣਿਆ ਹੋਇਆ ਅਤੇ ਅਧਿਕਤਰ ਤ੍ਰਿਭੁਜ ਦੀ ਮੂਰਤ ਵਿੱਚ ਹੁੰਦਾ ਹੈ। ਇਹਦੇ ਅੰਤ ’ਤੇ ਇੱਕ ਫੁੰਮਣ ਲੱਗਿਆ ਹੁੰਦਾ ਹੈ। ਨਿਸ਼ਾਨ ਸਾਹਿਬ ਇੱਕ ਉੱਚੇ ਝੰਡੇ ਨਾਲ ਬਣਿਆ ਹੁੰਦਾ ਹੈ ਅਤੇ ਇਹ ਕਈ ਗੁਰਦੁਆਰਿਆਂ ਅੱਗੇ ਲੱਗਿਆ ਹੁੰਦਾ ਹੈ ...

                                               

ਨਿਹੰਗ ਸਿੰਘ

ਨਿਹੰਗ ਫ਼ਾਰਸੀ ਬੋਲੀ ਦਾ ਸ਼ਬਦ ਹੈ; ਜਿਸ ਦੇ ਅਰਥ ਹਨ- ਖੜਗ, ਤਲਵਾਰ, ਕਲਮ, ਲੇਖਣੀ, ਮਗਰਮੱਛ, ਘੜਿਆਲ, ਘੋੜਾ, ਦਲੇਰ, ਨਿਰਲੇਪ, ਆਤਮ ਗਿਆਨੀ, ਜਿਸ ਨੂੰ ਮੌਤ ਦੀ ਚਿੰਤਾ ਨਾ ਹੋਵੇ। ਨਿਹੰਗ ਸਿੰਘ ਆਪਣੇ ਆਪ ਨੂੰ ਦਸਮੇਸ਼ ਜੀ ਦੇ ਰਾਜਸੀ ਭਾਵ ਮੀਰੀ ਦੇ ਵਾਰਸ ਦੱਸਦੇ ਹੋਏ ਆਪਣੇ ਸੀਸ ਉੱਪਰ ਸਜਾਏ ਦੁਮਾਲੇ ਦੀ ਤੁਲ ...

                                               

ਨਿਹੰਗ ਸਿੰਘਾਂ ਦੇ ਦਸਤਾਰ

ਨਿਹੰਗ ਸਿੰਘਾਂ ਦੇ ਦਸਤਾਰ ਦਸਤਾਰ ਫ਼ਾਰਸੀ ਦਾ ਲਫਜ਼ ਹੈ, ਜਿਸ ਦਾ ਭਾਵ ਹੈ ਹੱਥਾਂ ਨਾਲ ਸਵਾਰ ਕੇ ਬੰਨ੍ਹਿਆ ਹੋਇਆ ਬਸਤਰ। ਖਾਲਸੇ ਦੇ ਬੋਲੇ ਵਿੱਚ ਨਿਹੰਗ ਸਿੰਘ ਦਸਤਾਰ ਨੂੰ ਦਸਤਾਰਾ ਆਖਦੇ ਹਨ। ਦਸਤਾਰ ਸਿੱਖ ਸੱਭਿਆਚਾਰ ਦਾ ਕੇਂਦਰੀ ਬਹਾਦਰੀ ਚਿੰਨ੍ਹ ਹੈ। ਦਸਤਾਰ ਲਈ ਬਹੁਤ ਸਾਰੇ ਨਾਂ ਵੱਖ ਵੱਖ ਜ਼ਬਾਨਾਂ ਅਤੇ ਧ ...

                                               

ਮਾਘ

ਮਾਘ ਨਾਨਕਸ਼ਾਹੀ ਜੰਤਰੀ ਦਾ ਗਿਆਰਵਾਂ ਮਹਿਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਜਨਵਰੀ ਅਤੇ ਫ਼ਰਵਰੀ ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ 30 ਦਿਨ ਹੁੰਦੇ ਹਨ। ਬਸੰਤ ਰੁੱਤ ਦਾ ਸਵਾਗਤ ਮਾਘ ਮਹੀਨੇ ਵਿੱਚ ਕੀਤਾ ਜਾਂਦਾ ਹੈ।

                                               

ਮਾਤਾ ਗੁਜਰੀ

ਮਾਤਾ ਗੁਜਰੀ ਜੀ ਸੇਵਾ, ਸਿਮਰਨ, ਸਹਿਣਸ਼ੀਲਤਾ ਅਤੇ ਸਹਿਜ ਦੀ ਪੁੰਜ ਅਮਰ ਸ਼ਹੀਦ ਸਨ। ਮਾਤਾ ਗੁਜਰੀ ਜੀ ਦਾ ਜਨਮ ਨਗਰ ਕਰਤਾਰਪੁਰ ਵਿਖੇ ਗੁਰੂ-ਘਰ ਦੇ ਅਨਿੰਨ ਸੇਵਕ ਭਾਈ ਲਾਲ ਚੰਦ ਦੇ ਗ੍ਰਹਿ ਵਿਖੇ ਮਾਤਾ ਬਿਸ਼ਨ ਕੌਰ ਦੀ ਕੁੱਖੋਂ 1619 ਈ: ਵਿੱਚ ਹੋਇਆ। ਇੱਕ ਮਹਾਨ ਸੰਘਰਸ਼ੀ ਇਤਿਹਾਸਿਕ ਸ਼ਖ਼ਸੀਅਤ, ਧਰਮ ਰੱਖਿਅਕ ...

                                               

ਵੈਸਾਖ

ਵੈਸਾਖ, ਵਿਸਾਖ ਨਾਨਕਸ਼ਾਹੀ ਜੰਤਰੀ ਦਾ ਦੂਜਾ ਮਹੀਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਅਪਰੈਲ ਅਤੇ ਮਈ ਦੇ ਵਿਚਾਲੇ ਆਉਂਦਾ ਹੈ। ਇਸ ਮਹੀਨੇ ਦੇ ਵਿੱਚ 31 ਦਿਨ ਹੁੰਦੇ ਹਨ। ਇਸ ਮਹੀਨੇ ਤੋਂ ਪੰਜਾਬ ਵਿੱਚ ਫਸਲਾਂ ਕੱਟਣ ਦਾ ਮਸਾਂ ਸ਼ੁਰੂ ਹੋ ਜਾਂਦਾ ਹੈ। 1 ਵੈਸਾਖ ਨੂੰ ਵੈਸਾਖੀ ਹੁੰਦੀ ਹੈ। ਵੈਦਿਕ ਕਾ ...

                                               

ਸਾਕਾ ਮਾਲੇਰਕੋਟਲਾ

ਸਾਕਾ ਮਾਲੇਰਕੋਟਲਾ ਜਿਸ ਵਿੱਚ ਅੰਗਰੇਜ਼ ਸਰਕਾਰ ਨੇ ਆਜ਼ਾਦੀ ਸੰਗਰਾਮ ਦੇ ਪਹਿਲੇ ਸੰਘਰਸ਼ ਸਤਿਗੁਰੂ ਰਾਮ ਸਿੰਘ ਦੀ ਅਗਵਾਈ ਚ ਕੂਕਾ ਅੰਦੋਲਨ ਨੂੰ ਦਬਾਉਣ ਲਈ 17 ਜਨਵਰੀ 1872 ਈਸਵੀ ਨੂੰ 9 ਤੋਪਾਂ ਨਾਲ ਚ ਹਰੇਕ ਵਾਰੀ 7 ਤੋਪਾਂ ਨਾਲ 7 ਪਾਰੀਆਂ ਵਿੱਚ 7-7 ਸਿੰਘਾਂ ਨੂੰ ਬਿਨਾਂ ਮੁਕੱਦਮਾ ਚਲਾਏ ਤੋਪਾਂ ਨਾਲ ਉਡਾ ...

                                               

ਸਿੱਖ ਗੁਰਦੁਆਰਾ ਐਕਟ

ਸਿੱਖ ਗੁਰਦੁਆਰਾ ਐਕਟ 1925 ਬਰਤਾਨੀਆ ਸਰਕਾਰ ਵੱਲੋ ਗੁਰਦੁਆਰਿਆ ਦੀ ਸਾਭ ਸੰਭਾਲ ਵਾਸਤੇ ਇੱਕ ਐਕਟ ਬਣਾਇਆ ਗਿਆ ਜਿਸ ਰਾਹੀ ਸਾਰੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚੁਣੀ ਹੋਈ ਕਮੇਟੀ ਸੰਭਾਲੇਗੀ।

                                               

ਸਿੱਖ ਰਹਿਤ ਮਰਯਾਦਾ

ਸਿੱਖ ਰਹਿਤ ਮਰਯਾਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਪ੍ਰਚੱਲਤ ਰਹਿਤ ਮਰਯਾਦਾ ਇਹ ਹੈ:- ਜੂਠ ਨਹੀਂ ਖਾਣੀ। ਦਾਜ ਨਾ ਲਵੇ ਨਾ ਦੇਵੇ। ਗੁਰਮਤਿ ਤੋਂ ਵਿਰੁੱਧ ਕੋਈ ਸੰਸਕਾਰ ਨਹੀਂ ਕਰਨਾ। ਪਰ-ਇਸਤਰੀ ਜਾਂ ਪਰ-ਪਰਸ਼ ਦਾ ਗਮਨ ਨਹੀਂ ਕਰਨਾ। ਲੜਕੀ ਨੂੰ ਨਾ ਮਾਰੇ ਅਤੇ ਕੁੜੀਮਾਰ ਨਾਲ ਨਾ ਵਰਤੇ। ਅੰਮ੍ਰਿ ...

                                               

ਸੁਖਮਨੀ ਸਾਹਿਬ

ਸੁਖਮਨੀ ਸਾਹਿਬ ਇੱਕ ਪ੍ਰਾਥਨਾ ਹੈ ਜੋ ਕਿ ਗੀਤ ਦੇ ਰੂਪ ਵਿੱਚ ਹੈ ਤੇ ਸਭ ਨੂੰ ਸ਼ਾਂਤੀ ਦੇਣ ਵਾਲੀ ਤੇ ਮਨ ਨੂੰ ਸੁੱਖ ਦਿੰਦੀ ਹੈ। ਇਸ ਦੀ ਅਵਾਜ ਨਾਲ ਤਣਾਓ ਦੂਰ ਹੰਦਾ ਹੈ। ਸੁਖਮਨੀ ਸਾਹਿਬ ਜੀ ਨੂੰ ਪੜ੍ਹਨ ਨਾਲ ਬੰਦੇ ਦੇ ਦਿਲ ਦੇ ਬੰਦ ਦਰਵਾਜੇ ਖੁਲ ਜਾਂਦੇ ਹਨ। ਤੁਹਾਡੇ ਵਿੱਚ ਅਧਿਆਤਮਕ ਅਨੁਸ਼ਾਸਨ ਪੈਦਾ ਹੁੰਦਾ ...

                                               

ਆਸ਼ਾਲਤਾ ਸੇਨ

ਆਸ਼ਾਲਤਾ ਸੇਨ ਦਾ ਜਨਮ 1984 ਵਿੱਚ ਨੋਆਖਲੀ ਦੇ ਇੱਕ ਵਕੀਲ ਪਰਿਵਾਰ ਬੰਗਾਲਮੋਹਨ ਦਾਸਗੁਪਤਾ ਅਤੇ ਮਨੋਦਾਸੁੰਦਰੀ ਦਾਸਗੁਪਤਾ ਦੇ ਘਰ ਹੋਇਆ| ਉਸ ਦੇ ਪਿਤਾ ਨੋਆਖਲੀ ਦੀ ਜੱਜ ਅਦਾਲਤ ਵਿੱਚ ਵਕੀਲ ਸਨ। ਉਹ ਬਚਪਨ ਤੋਂ ਹੀ ਸਾਹਿਤਕ ਰਚਨਾਵਾਂ ਵੱਲ ਖਿੱਚੀ ਗਈ ਸੀ| 10 ਸਾਲ ਦੀ ਉਮਰ ਵਿਚ, ਉਸਨੇ ਬੰਗਾਲ ਦੀ ਵੰਡ ਵਿਰੁੱਧ ...

                                               

ਈਲਾ ਮਿਤਰਾ

ਅੱਜ ਦੇ ਝੇਨੈਦਾ ਜ਼ਿਲ੍ਹੇ ਵਿੱਚ ਬਾਗੁਤਿਆ ਪਿੰਡ ਤੋਂ ਮਿੱਤਰਾ ਦੇ ਪੁਰਖੇ ਸਨ। ਉਹ 18 ਅਕਤੂਬਰ 1925 ਨੂੰ ਕਲਕੱਤਾ ਵਿੱਚ ਪੈਦਾ ਹੋਈ ਸੀ। ਉਸਨੇ 1942 ਅਤੇ 1944 ਵਿੱਚ ਕਲਕੱਤਾ ਦੇ ਬੈਥੂਨ ਕਾਲਜ ਤੋਂ ਆਈ.ਏ ਅਤੇ ਬੀ.ਏ ਦੀਆਂ ਪ੍ਰੀਖਿਆਵਾਂ ਕ੍ਰਮਵਾਰ ਮੁਕੰਮਲ ਕੀਤੀਆਂ। ਉਸਨੇ 1958 ਵਿੱਚ ਇੱਕ ਪ੍ਰਾਈਵੇਟ ਉਮੀਦਵ ...

                                               

ਕਾਕੋਰੀ ਕਾਂਡ

ਕਾਕੋਰੀ ਕਾਂਡ ਕ੍ਰਾਂਤੀਕਾਰੀ ਨੌਜਵਾਨਾਂ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸੰਗਠਨ ਕਾਇਮ ਕਰ ਕੇ ਅੰਗਰੇਜ਼ੀ ਸਰਕਾਰ ਵਿਰੁੱਧ ਹਥਿਆਰਬੰਦ ਕਾਰਵਾਈਆਂ ਰਾਹੀਂ ਸੰਘਰਸ਼ ਕੀਤਾ ਜਿਵੇਂ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਨੇ 1936 ਤਕ ਅੰਗਰੇਜ਼ਾਂ ਵਿਰੁੱਧ ਮਹੱਤਵਪੂਰਨ ਕਾਰਵਾਈਆਂ ਕੀਤੀਆਂ ਤੇ ਅੰਗਰੇ ...

                                               

ਜਾਨਕੀ ਅਥੀ ਨਹਾਪੱਨ

ਪੁਆਨ ਸ੍ਰੀ ਦਾਤਿਨ ਜਾਨਕੀ ਅਥੀ ਨਹਾਪੱਨ, ਨੂੰ ਬਤੌਰ ਜਾਨਕੀ ਦੇਵਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਮਲੇਸ਼ੀਅਨ ਭਾਰਤੀ ਕਾਂਗਰਸ ਦੀ ਇੱਕ ਸੰਸਥਾਪਕ ਮੈਂਬਰ ਸੀ ਅਤੇ ਮਲੇਸ਼ੀਆ ਦੀ ਆਜ਼ਾਦੀ ਲਈ ਲੜਾਈ ਵਿੱਚ ਸ਼ਾਮਲ ਹੋਣ ਵਾਲੀ ਸਭ ਤੋਂ ਪਹਿਲੀ ਮਹਿਲਾ ਸੀ। ਜਨਾਕੀ ਮਲਾਇਆ ਵਿੱਚ ਇੱਕ ਤਾਮਿਲ ਪਰਿਵਾਰ ਵਿੱਚ ਵੱਡੀ ...

                                               

ਬਾਲਮੁਕੰਦ

ਬਾਲਮੁਕੰਦ ਭਾਰਤ ਦੇ ਅਜ਼ਾਦੀ ਘੁਲਾਟੀਏ ਸਨ। ਸੰਨ 1912 ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿੱਚ ਹੋਏ ਲਾਰਡ ਹਾਰਡਿਗ ਬੰਬ ਕਾਂਡ ਵਿੱਚ ਮਾਸਟਰ ਅਮੀਰਚੰਦ, ਬਾਲਮੁਕੁੰਦ ਅਤੇ ਮਾਸਟਰ ਅਯੁੱਧਿਆ ਬਿਹਾਰੀ ਨੂੰ 8 ਮਈ 1915 ਨੂੰ ਹੀ ਫ਼ਾਂਸੀ ਉੱਤੇ ਲਟਕਾ ਦਿੱਤਾ ਗਿਆ, ਜਦੋਂ ਕਿ ਅਗਲੇ ਦਿਨ 9 ਮਈ ਨੂੰ ਅੰਬਾਲਾ ਵਿੱਚ ਵਸੰਤ ...

                                               

ਸ਼ਾਂਤੀ ਘੋਸ਼

ਸ਼ਾਂਤੀ ਘੋਸ਼ ਇੱਕ ਭਾਰਤੀ ਰਾਸ਼ਟਰਵਾਦੀ ਸੀ ਜੋ ਸੁਨੀਤੀ ਚੌਧਰੀ ਦੇ ਨਾਲ ਇੱਕ ਬ੍ਰਿਟਿਸ਼ ਜ਼ਿਲ੍ਹਾ ਮੈਜਿਸਟਰੇਟ ਨੂੰ ਕਤਲ ਕੀਤਾ ਸੀ ਜਦ ਉਸ ਸੀ 15 ਸਾਲ ਦੀ ਉਮਰ ਸੀ ਅਤੇ ਇੱਕ ਹਥਿਆਰਬੰਦ ਇਨਕਲਾਬੀ ਸੰਘਰਸ਼ ਵਿੱਚ ਉਸਦੀ ਭਾਗੀਦਾਰੀ ਲਈ ਵੀ ਉਸ ਨੂੰ ਜਾਣਿਆ ਜਾਂਦਾ ਹੈ।

                                               

ਅਦਿਤੀ ਚੇਂਗੱਪਾ

ਅਦਿਤੀ ਦਾ ਜਨਮ ਬੰਗਲੌਰ ਵਿੱਚ ਹੋਇਆ ਸੀ। ਉਸ ਦੇ ਪਿਤਾ, ਰਾਜ ਚੇਂਗੱਪਾ, ਕਰਨਾਟਕ ਦੇ ਅਰੇਬਾਸ਼ੀ ਗੌੜਾ, ਦਿ ਇੰਡੀਆ ਟੂਡੇ ਗਰੁੱਪ ਨੋਇਡਾ ਦੇ ਪਬਲਿਸ਼ਿੰਗ ਦੇ ਸੰਪਾਦਕੀ ਨਿਰਦੇਸ਼ਕ ਹਨ, ਜਦੋਂ ਕਿ ਉਨ੍ਹਾਂ ਦੀ ਮਾਂ, ਊਸ਼ਾ ਚੇਂਗੱਪਾ, ਇੱਕ ਤਾਮਿਲ ਦੀ, ਭਰਤ ਠਾਕੁਰ ਦੇ ਕਲਾਤਮਕ ਯੋਗਾ ਵਿੱਚ ਦਿੱਲੀ ਸੈਂਟਰ ਦੀ ਮੁਖ ...

                                               

ਅਦਿੱਤੀ ਸਿੰਘ

ਅਦਿੱਤੀ ਸਿੰਘ ਇੱਕ ਭਾਰਤੀ ਅਭਿਨੇਤਰੀ ਹੈ ਜਿਸਨੇ ਤੇਲਗੂ ਫ਼ਿਲਮਾਂ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। 2016 ਵਿੱਚ, ਇਸਨੇ ਤੇਲਗੂ ਫ਼ਿਲਮ ਗੁਪੇਦੰਥਾ ਪ੍ਰੇਮਾ ਵਿੱਚ ਕੰਮ ਕਰਕੇ ਆਪਣੀ ਪਹਿਲੀ ਫ਼ਿਲਮ ਕੀਤੀ।

                                               

ਅਨਾਇਕਾ ਸੋਤੀ

ਅਨਾਇਕਾ ਸੋਤੀ ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ, ਜੋ ਕਿ ਤਾਮਿਲ, ਤੇਲਗੂ ਅਤੇ ਹਿੰਦੀ ਫ਼ਿਲਮ ਵਿੱਚ ਕੰਰ ਕਰਦੀ ਹੈ। ਉਸਨੇ ਬਾਲੀਵੁੱਡ ਵਿੱਚ ਰਾਮ ਗੋਪਾਲ ਵਰਮਾ ਦੀ ਦੋਭਾਸ਼ੀ ਫ਼ਿਲਮ ਸੱਤਿਆ 2 ਤੋਂ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਉਸਨੇ ਤਾਮਿਲ ਫ਼ਿਲਮ ਕਾਵਿਆ ਥਾਲੀਵਾਨੀ ਵਿਚ ਕੰਮ ਕੀਤਾ।

                                               

ਅਨੁਸ਼ਕਾ ਸ਼ੇੱਟੀ

ਸਵੀਟੀ ਸ਼ੇੱਟੀ, ਨੂੰ ਵਧੇਰੇ ਇਸਦੇ ਸਟੇਜੀ ਨਾਂ ਅਨੁਸ਼ਕਾ ਸ਼ੇੱਟੀ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਅਦਾਕਾਰ ਅਤੇ ਮਾਡਲ ਹੈ। ਅਨੁਸ਼ਕਾ ਪ੍ਰਮੁੱਖ ਰੂਪ ਵਿੱਚ ਤੇਲਗੂ ਅਤੇ ਤਾਮਿਲ ਫ਼ਿਲਮਾਂ ਵਿੱਚ ਕੰਮ ਕਰਦੀ ਹੈ। ਇਸਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ 2005 ਵਿੱਚ ਤੇਲਗੂ ਫ਼ਿਲਮ ਸੁਪਰ ਤੋਂ ਕੀਤੀ। ਕਈ ...

                                               

ਅਮਲਾ ਪਾਲ

ਅਮਲਾ ਪਾਲ ਇੱਕ ਭਾਰਤੀ ਫ਼ਿਲਮ ਅਦਾਕਾਰ ਹੈ, ਜੋ ਦੱਖਣ ਭਾਰਤੀ ਫ਼ਿਲਮ ਉਦਯੋਗ ਵਿੱਚ ਕੰਮ ਕਰਦੀ ਹੈ। ਤਾਮਿਲ ਭਾਸ਼ਾ ਵਿੱਚ ਮਲਿਆਲਮ ਫ਼ਿਲਮ ਨੀਲਥਮਾਰਾ ਅਤੇ ਵੀਰਸੇਕਾਰਨ ਵਿੱਚ ਸਹਾਇਕ ਭੂਮਿਕਾਵਾਂ ਵਿੱਚ ਪੇਸ਼ ਹੋਣ ਤੋਂ ਬਾਅਦ, ਇਸਨੇ ਸਿੰਧੂ ਸਮੈਲਲੀ ਫ਼ਿਲਮ ਵਿੱਚ ਇੱਕ ਵਿਵਾਦਗ੍ਰਸਤ ਚਰਿੱਤਰ ਦੀ ਭੂਮਿਕਾ ਲਈ ਸਿਦਕ ...

                                               

ਅਰਚਨਾ ਪੂਰਨ ਸਿੰਘ

ਅਰਚਨਾ ਪੂਰਨ ਸਿੰਘ ਇੱਕ ਭਾਰਤੀ ਟੈਲੀਵਿਜ਼ਨ ਪੇਸ਼ਕਾਰ ਅਤੇ ਫਿਲਮ ਅਦਾਕਾਰਾ ਹੈ। ਉਹ ਬਾਲੀਵੁੱਡ ਫਿਲਮਾਂ ਵਿੱਚ ਕਾਮੇਡੀ ਭੂਮਿਕਾਵਾਂ ਲਈ ਅਤੇ ਕਾਮੇਡੀ ਸ਼ੋਅ ਵਿੱਚ ਜੱਜ ਵਜੋਂ, ਜਿਵੇਂ ਸੋਨੀ ਟੀਵੀ ਇੰਡੀਆ ਦੇ ਦਾ ਕਪਿਲ ਸ਼ਰਮਾ ਸ਼ੋਅ ਵਾਂਗ ਮਸ਼ਹੂਰ ਹੈ। ਅਰਚਨਾ ਪੂਰਨ ਸਿੰਘ ਓਦੋਂ ਪ੍ਰਸਿੱਧ ਹੋ ਗਈ, ਜਦੋਂ ਉਸਨੇ ...

                                               

ਉਰਮਿਲਾ ਮਾਤੋਂਡਕਰ

ਉਰਮਿਲਾ ਮਾਤੋਂਡਕਰ ਇੱਕ ਭਾਰਤੀ ਫਿਲਮ ਅਦਾਕਾਰਾ ਹੈ। ਇਸਨੇ 1 ਫਿਲਮਫੇਅਰ ਪੁਰਸਕਾਰ ਅਤੇ 3 ਬਾਲੀਵੁੱਡ ਫਿਲਮ ਅਵਾਰਡ ਪ੍ਰਾਪਤ ਕੀਤੇ ਅਤੇ ਮਾਤੋਂਡਕਰ ਨੇ ਭਾਰਤ ਵਿੱਚ ਬਤੌਰ ਸੈਲੀਬ੍ਰਿਟੀ ਆਪਣੀ ਇੱਕ ਉੱਚ ਪ੍ਰੋਫ਼ਾਈਲ ਸਥਾਪਿਤ ਕੀਤੀ ਜਿਸਨੇ ਮੁੱਖ ਰੂਪ ਵਿੱਚ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ, ਮਾਤੋਂਡਕਰ ਨੇ ...

                                               

ਕਲਾਮੰਡਲਮ ਰਾਧਿਕਾ

ਡਾ. ਕਲਾਮੰਡਲਮ ਰਾਧਿਕਾ ਇੱਕ ਭਾਰਤੀ ਕਲਾਸੀਕਲ ਡਾਂਸਰ, ਕੋਰੀਓਗ੍ਰਾਫਰ, ਖੋਜ ਵਿਦਵਾਨ, ਅਧਿਆਪਕ ਅਤੇ ਲੇਖਕ ਹੈ। ਉਹ ਮੋਹਿਨੀਅੱਟਮ ਲਈ ਕੇਰਲਾ ਸੰਗੀਤਾ ਨਾਟਕ ਅਕਾਦਮੀ ਪੁਰਸਕਾਰ ਜਿੱਤਣ ਵਾਲੀ ਪਹਿਲੀ ਗੈਰ-ਵਸਨੀਕ ਕੇਰਲੀ ਹੈ। ਉਸਨੇ ਕੁਚੀਪੁੜੀ, ਭਰਤਨਾਟਿਅਮ, ਕਥਕਾਲੀ ਅਤੇ ਹੋਰ ਨ੍ਰਿਤ ਰੂਪਾਂ ਦੀ ਸਿੱਖਿਆ ਹਾਸਿਲ ...

                                               

ਜ਼ੋਯਾ ਖ਼ਾਨ

ਜ਼ੋਯਾ ਖ਼ਾਨ ਇੱਕ ਭਾਰਤੀ ਅਦਾਕਾਰਾ, ਮਾਡਲ ਅਤੇ ਪੇਸ਼ਾਵਰ ਮੇਜ਼ਬਾਨ ਹੈ। ਇਸਨੇ ਦਿੱਲੀ ਬਿਉਟੀ ਪਿਜਿੰਟ ਵਿੱਚ ਕਾਫ਼ੀ ਨਾਮਨਾ ਖੱਟਿਆ ਅਤੇ ਖੁਬਸੂਰਤ ਚਮੜੀ ਲਈ ਉਪਜੇਤੂ ਰਹੀ। 2011 ਵਿੱਚ, ਆਪਣਾ ਐਕਟਿੰਗ ਕੈਰੀਅਰ ਬਣਾਉਣ ਲਈ ਮੁੰਬਈ ਆ ਗਈ।

                                               

ਤਨਵੀ ਹੇਗਡੇ

ਤਨਵੀ ਹੇਗਡੇ ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ। ਉਸਨੇ ਹਿੰਦੀ ਫ਼ਿਲਮਾਂ ਅਤੇ ਟੈਲੀਵਿਜ਼ਨ ਲੜੀ ਚ ਇੱਕ ਬਾਲ ਅਦਾਕਾਰਾ ਦੇ ਤੌਰ ਤੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਸ ਨੇ ਰਸਨਾ ਬੇਬੀ ਦੀ ਚੋਣ ਜਿੱਤ ਕੇ 3 ਸਾਲ ਦੀ ਉਮਰ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਇਸ ਲਈ ਇੱਕ ਮੁਹਿੰਮ ਚਲਾਈ। ਉਹ ਸ ...

                                               

ਪਰਵਈ ਮੁਨੀਯੰਮਾ

ਪਰਵਈ ਮੁਨੀਯੰਮਾ ਇੱਕ ਤਾਮਿਲ ਲੋਕ ਗਾਇਕਾ ਅਤੇ ਅਭਿਨੇਤਰੀ ਹੈ | ਬਹੁਤ ਸਾਰੀਆਂ ਤਾਮਿਲ ਫਿਲਮਾਂ ਵਿੱਚ ਦਿਖਾਈ ਦਿੰਦਿਆਂ, ਉਸਨੇ ਫ਼ਿਲਮਾਂ ਵਿੱਚ ਪਲੇਬੈਕ ਵੀ ਗਾਇਆ ਹੈ ਅਤੇ ਕਾਲੈਗਨਾਰ ਟੀਵੀ ਉੱਤੇ ਆਪਣਾ ਖੁਦ ਦਾ ਰਸੋਈ ਸ਼ੋਅ ਵੀ ਕੀਤਾ ਸੀ।

                                               

ਪੂਜਾ ਬਤਰਾ

ਬਤਰਾ ਦਾ ਜਨਮ 27 ਅਕਤੂਬਰ, 1974 ਨੂੰ ਫ਼ੈਜ਼ਾਬਾਦ, ਉੱਤਰ ਪ੍ਰਦੇਸ਼ ਵਿੱਚ ਹੋਇਆ। ਇਸਦੇ ਪਿਤਾ ਰਵੀ ਬਤਰਾ, ਇੱਕ ਆਰਮੀ ਕਾਲੋਨਲ ਸੀ, ਅਤੇ ਮਾਤਾ ਨੀਲਮ ਬਤਰਾ, 1971 ਵਿੱਚ ਮਿਸ ਇੰਡੀਆ ਵਿੱਚ ਪ੍ਰਤਿਯੋਗੀ ਸੀ, ਹਨ।. ਜਦੋਂ ਪੂਜਾ ਜਵਾਨ ਸੀ ਤਾਂ ਇਹ ਆਪਣੇ ਪੂਰੇ ਪਰਿਵਾਰ ਨਾਲ ਲੁਧਿਆਣਾ ਵਿੱਚ ਵੀ ਰਹੀ। ਸਕੂਲ ਸਮੇ ...

                                               

ਪ੍ਰਿਆ ਗਿੱਲ

ਪ੍ਰਿਆ ਗਿੱਲ ਇੱਕ ਭਾਰਤੀ ਅਭਿਨੇਤਰੀ ਹੈ। ਉਸਨੇ ਫਿਲਮੀ ਕਰੀਅਰ ਦੀ ਸ਼ੁਰੂਆਤ 1996 ਅਤੇ 2006 ਕੀਤੀ। ਉਸ ਨੂੰ ਪ੍ਰਗਟ ਹੋਇਆ ਹੈ, ਵਿੱਚ ਮੁੱਖ ਤੌਰ ਤੇ ਹਿੰਦੀ ਫਿਲਮਾਂ ਦੇ ਨਾਲ-ਨਾਲ, ਇੱਕ ਫਿਲਮ ਵਿੱਚ ਹਰ ਪੰਜਾਬੀ, ਮਲਿਆਲਮ, ਤਾਮਿਲ, ਭੋਜਪੂਰੀ ਅਤੇ ਦੋ ਤੇਲਗੂ ਵਿਚ. ਉਸ ਨੂੰ ਸੀ, ਦੂਜਾ ਦੌੜਾਕ-ਅੱਪ ਵਿੱਚ ਮਿਸ ...

                                               

ਫਰਜਾਨਾ

ਫਰਜ਼ਾਨਾ ਇੱਕ ਭਾਰਤੀ ਅਭਿਨੇਤਰੀ, ਕੋਰੀਓਗ੍ਰਾਫਰ ਅਤੇ ਮਾਡਲ ਹੈ। ਉਸ ਨੇ ਮੁੱਖ ਤੌਰ ਤੇ ਤੇਲਗੂ ਅਤੇ ਤਾਮਿਲ ਫ਼ਿਲਮਾਂ ਵਿੱਚ ਕੰਮ ਕੀਤਾ।

                                               

ਫਰਹੀਨ

ਫਰਹੀਨ ਇੱਕ ਸਾਬਕਾ ਭਾਰਤੀ ਅਭਿਨੇਤਰੀ ਹੈ, ਜਿਸ ਨੇ ਮੁੱਖ ਤੌਰ ਤੇ ਬਾਲੀਵੁੱਡ, ਕੰਨੜ ਸਿਨੇਮਾ ਅਤੇ ਤਾਮਿਲ ਸਿਨੇਮਾ ਵਿੱਚ ਕੰਮ ਕੀਤਾ ਹੈ। ਉਸਨੇ 1992 ਵਿੱਚ ਜਾਨ ਤੇਰੇ ਨਾਮ ਦੇ ਨਾਲ ਰੋਨੀਟ ਰਾਏ ਦੇ ਨਾਲ ਆਪਣੀ ਬਾਲੀਵੁੱਡ ਫ਼ਿਲਮ ਬਣਾਈ। ਉਹ ਮਾਧੁਰੀ ਦੀਕਸ਼ਿਤ ਵਰਗੀ ਦਿੱਖਣ ਕਾਰਨ ਤੋਂ ਵੀ ਪ੍ਰਸਿੱਧ ਸੀ।

                                               

ਬਲਜਿੰਦਰ ਕੌਰ

ਬਲਜਿੰਦਰ ਕੌਰ, ਭੋਗਪੁਰ ਦੇ ਨੇੜੇ ਪਿੰਡ ਭੋਂਦੀਆਂ ਵਿੱਚ ਪੈਦਾ ਹੋਈ। ਉਸ ਨੇ ਡੀ.ਏ.ਵੀ. ਕਾਲਜ, ਹੁਸ਼ਿਆਰਪੁਰ ਵਿਖੇ ਆਪਣੀ ਸਿੱਖਿਆ ਦੌਰਾਨ ਥੀਏਟਰ ਵਿੱਚ ਦਿਲਚਸਪੀ ਵਿਖਾਈ ਅਤੇ 1994 ਵਿੱਚ, ਪੰਜਾਬ ਯੂਨੀਵਰਸਿਟੀ ਵਿੱਚ ਸਿੱਖਿਆ ਲੈਂਦੇ ਡਰਾਮੇ ਦੀ ਇੱਕ ਡਿਗਰੀ ਪ੍ਰਾਪਤ ਕਰਨ ਦਾ ਫੈਸਲਾ ਕੀਤਾ। ਗ੍ਰੈਜੂਏਟ ਹੋਣ ਤੋ ...

                                               

ਭਾਰਤੀ ਅਚਰੇਕਰ

ਭਾਰਤੀ ਅਚਰੇਕਰ ਇੱਕ ਮਸ਼ਹੂਰ ਅਤੇ ਮਸ਼ਹੂਰ ਮਰਾਠੀ ਅਤੇ ਹਿੰਦੀ ਥੀਏਟਰ, ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹਨ, ਜਿਨ੍ਹਾਂ ਨੇ ਕਈ ਯਾਦਗਾਰੀ ਟੈਲੀਵਿਯਨ ਅਤੇ ਫਿਲਮ ਰੋਲ ਵੀ ਕੀਤੇ ਹਨ। ਉਸਨੇ 1980 ਵਿਆਂ ਵਿੱਚ ਬਾਲੀਵੁੱਡ ਦੀਆਂ ਫਿਲਮਾਂ ਕੀਤੀਆਂ ਹਨ, ਅਤੇ 1980 ਵਿਆਂ ਵਿੱਚ ਪ੍ਰਸਿੱਧ ਦੂਰਦਰਸ਼ਨ ਸ਼ੋਅ ਤੋਂ ਸ਼੍ਰ ...

                                               

ਮਨੀਸ਼ਾ ਯਾਦਵ

ਮਨੀਸ਼ਾ ਯਾਦਵ ਨੂੰ ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਮਾਡਲ ਹੈ, ਜਿਸਨੇ ਮੁੱਖ ਤੌਰ ਤੇ ਤਾਮਿਲ ਫਿਲਮ ਇੰਡਸਟਰੀ ਵਿੱਚ ਕੰਮ ਕੀਤਾ। ਇਸਨੂੰ ਤਾਮਿਲ ਫਿਲਮ "ਵਜ੍ਹਾਕੱਕੂ ਇਨ 18/9" ਵਿੱਚ ਬਾਰ੍ਹਵੀਂ ਦੀ ਵਿਦਿਆਰਥਣ "ਆਰਤੀ" ਦੀ ਮੁੱਖ ਭੂਮਿਕਾ ਵਜੋਂ ਪਛਾਣ ਮਿਲੀ। ਇਸ ਪਹਿਲੀ ਪੇਸ਼ਕਸ਼ ਨੇ ਇਸਨੂੰ ਤਾਮਿਲ ਅਤੇ ਤੇਲਗੂ ...

                                               

ਮਾਨਸੀ ਪਾਰੇਖ

ਮਾਨਸੀ ਪਾਰੇਖ ਇਕ ਭਾਰਤੀ ਅਭਿਨੇਤਰੀ, ਗਾਇਕਾ, ਨਿਰਮਾਤਾ ਅਤੇ ਸਮੱਗਰੀ ਨਿਰਮਾਤਾ ਹੈ। ਉਸਨੇ ਸਟਾਰ ਪਲੱਸ ਤੇ ਸੁਮਿਤ ਸੰਭਾਲ ਲੇਗਾ ਸਮੇਤ ਕਈ ਮਸ਼ਹੂਰ ਭਾਰਤੀ ਟੈਲੀਵਿਜ਼ਨ ਸ਼ੋਅ ਵਿੱਚ ਕੰਮ ਕੀਤਾ ਹੈ। ਉਸਦਾ ਮਾਇਆ ਦਾ ਕਿਰਦਾਰ ਬਹੁਤ ਮਸ਼ਹੂਰ ਸੀ ਅਤੇ ਉਸ ਨੂੰ ਇਕ ਸਹਾਇਕ ਭੂਮਿਕਾ ਵਿਚ ਸਰਬੋਤਮ ਅਭਿਨੇਤਰੀ ਦਾ ਇੰਡ ...

                                               

ਮੀਨਾਕਸ਼ੀ ਦੀਕਸ਼ਿਤ

ਮੀਨਾਕਸ਼ੀ ਦੀਕਸ਼ਿਤ ਦਾ ਜਨਮ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿੱਚ ਹੋਇਆ ਸੀ। ਉਹ ਈਸ਼ਵਰ ਚੰਦਰ ਦੀਕਸ਼ਿਤ ਦੀ ਧੀ ਹੈ, ਜੋ ਕਿ ਸਿਵਲ ਕੋਰਟ ਦੇ ਇੱਕ ਸੀਨੀਅਰ ਵਕੀਲ ਰਾਏਬਰੇਲੀ ਅਤੇ ਗੀਤਾ ਦੀਕਸ਼ਿਤ। ਉਸਨੇ ਬੌਟਨੀ, ਜ਼ੂਲੋਜੀ ਅਤੇ ਕੈਮਿਸਟਰੀ ਵਿੱਚ ਬੈਚਲਰ ਆਫ਼ ਸਾਇੰਸ ਵਿੱਚ ਡਿਗਰੀ ਪ੍ਰਾਪਤ ਕੀਤੀ। ਉਸਨੇ ਕਥਕ ਅਤ ...

                                               

ਰਿਚਾ ਅਹੂਜਾ

ਰਿਚਾ, ਨਵੀਂ ਦਿੱਲੀ ਆਧਾਰਤ ਆਵਾਜ਼ ਸੂਚਕ ਸੁਸ਼ਮਾ ਆਹੂਜਾ ਅਤੇ ਇਕ ਪਾਕਿਸਤਾਨੀ ਹਿੰਦੂ ਪਿਤਾ ਦੀ ਧੀ ਹੈ। ਰਿਚਾ ਆਹੂਜ ਨੇ ਆਪਣੇ ਬਚਪਨ ਤੋਂ ਪਰਦੇ ਤੇ ਆਪਣੇ ਅਦਾਕਾਰੀ ਕਰੀਅਰ ਦੌਰਾਨ ਕਈ ਨਾਟਕਾਂ ਵਿੱਚ ਅਭਿਨੈ ਕੀਤਾ। ਉਸਨੇ ਇੱਕ ਪ੍ਰਯੋਗਾਤਮਕ ਅੰਗਰੇਜ਼ੀ ਫਿਲਮ ਪ੍ਰੇਂਗ ਵਿਦ ਏਂਗਰ 1991 ਵਿੱਚ ਆਪਣੀ ਪਹਿਲੀ ਫ਼ਿ ...

                                               

ਰੀਤਿਕਾ ਸਿੰਘ

ਰੀਤਿਕਾ ਸਿੰਘ ਇੱਕ ਭਾਰਤੀ ਅਭਿਨੇਤਰੀ ਅਤੇ ਮਿਕਸਡ ਮਾਰਸ਼ਲ ਕਲਾਕਾਰ ਹੈ, ਜੋ ਤਾਮਿਲ, ਹਿੰਦੀ ਅਤੇ ਤੇਲਗੂ ਫਿਲਮਾਂ ਵਿੱਚ ਦਿਖਾਈ ਦਿੰਦੀ ਹੈ। ਉਸਨੇ ਸੁਧਾ ਕੌਂਗਾਰਾ ਪ੍ਰਸਾਦ ਦੀ ਤਾਮਿਲ ਫਿਲਮ Irudhi Suttru ਵਿੱਚ ਆਰ. ਮਾਧਵਨ ਦੇ ਨਾਲ ਭੂਮਿਕਾ ਨਿਭਾਈ। ਉਸਨੂੰ ਫਿਲਮਫੇਅਰ ਅਵਾਰਡ ਤਿੰਨ ਵਾਰ ਮਿਲਿਆ।

                                               

ਸਵਾਤੀ ਕਪੂਰ

ਸਵਾਤੀ ਕਪੂਰ ਇੱਕ ਭਾਰਤੀ ਫਿਲਮ ਅਭਿਨੇਤਰੀ ਹੈ। ਉਸ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਸੀਰੀਅਲ ਕਾਲੀ – ਏਕ ਅਗਨੀਪਰਿਕਸ਼ਾ ਵਿੱਚ ਰਚਨਾ ਨਾਮ ਦੇ ਕਿਰਦਾਰ ਨਾਲ ਕੀਤੀ। ਉਸ ਤੋਂ ਬਾਅਦ ਫਿਲਮ ਕਰੀਅਰ ਵਿੱਚ ਉਸਨੇ ਪੰਜਾਬੀ ਫਿਲਮ ਮਿਸਟਰ ਐਂਡ ਮਿਸਿਜ਼ 420 ਨਾਲ ਸ਼ੁਰੂਆਤ ਕੀਤੀ।

                                               

ਸ਼ਵੇਤਾ ਮੇਨੈਨ

ਸ਼ਵੇਤਾ ਮੇਨਨ ਇੱਕ ਭਾਰਤੀ ਮਾਡਲ, ਅਭਿਨੇਤਰੀ ਅਤੇ ਟੈਲੀਵਿਜ਼ਨ ਐਂਕਰ ਹੈ। ਉਸਨੇ ਫੈਮੀਨਾ ਮਿਸ ਇੰਡੀਆ ਏਸ਼ੀਆ ਪੈਸੀਫਿਕ 1994 ਪ੍ਰਤੀਯੋਗਿਤਾ ਜਿੱਤੀ। ਉਹ ਮੁੱਖ ਤੌਰ ਉੱਤੇ ਮਲਿਆਲਮ ਅਤੇ ਹਿੰਦੀ ਭਾਸ਼ਾ ਦੀਆਂ ਫਿਲਮਾਂ ਵਿੱਚ ਕੰਮ ਕਰ ਰਹੀ ਹੈ, ਇਸ ਤੋਂ ਇਲਾਵਾ ਕਈ ਤਮਿਲ ਉਤਪਾਦਾਂ ਦੇ ਵਿਗਿਆਪਨ ਵੀ ਕਰਦੀ ਹੈ।

                                               

ਸ਼ੀਲਾ ਰਾਜਕੁਮਾਰ

ਸ਼ੀਲਾ ਰਾਜਕੁਮਾਰ ਇੱਕ ਤਾਮਿਲ ਅਭਿਨੇਤਰੀ ਅਤੇ ਭਰਤਾਨਾਟਿਅਮ ਡਾਂਸਰ ਹੈ। ਉਸਨੇ 2012 ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਅਤੇ ਉਦੋਂ ਤੋਂ ਹੀ ਫ਼ਿਲਮਾਂ ਅਤੇ ਟੈਲੀਵਿਜ਼ਨ ਲੜੀਵਾਰਾਂ ਵਿੱਚ ਅਭਿਨੈ ਕਰ ਰਹੀ ਹੈ। ਖਾਸ ਕਰਕੇ ਅਜ਼ਹਾਗੀਆ ਤਾਮਿਲ ਮੈਗਲ ਜਿਸ ਵਿੱਚ ਉਸਨੇ ਟੈਲੀਵਿਜ਼ਨ ਸੀਰੀਜ਼ ਵਿੱਚ ਆਪਣੀ ਪਹਿਲ ...

                                               

ਸਾਈ ਪੱਲਵੀ

ਸਾਈ ਪੱਲਵੀ ਸੇਨਥਮਾਰਾਏ ਇੱਕ ਭਾਰਤੀ ਫ਼ਿਲਮ ਅਭਿਨੇਤਰੀ ਅਤੇ ਡਾਂਸਰ ਹੈ, ਜੋ ਤੇਲਗੂ, ਤਾਮਿਲ ਅਤੇ ਮਲਿਆਲਮ ਫ਼ਿਲਮਾਂ ਵਿੱਚ ਕੰਮ ਕਰਦੀ ਹੈ। ਉਸ ਨੇ ਅਦਾਕਾਰੀ ਲਈ ਦੋ ਫ਼ਿਲਮਫੇਅਰ ਅਵਾਰਡ ਵੀ ਪ੍ਰਾਪਤ ਕੀਤੇ ਹਨ। ਸਾਈ ਪੱਲਵੀ ਸਭ ਤੋਂ ਪਹਿਲਾਂ 2015 ਦੀ ਮਲਿਆਲਮ ਫ਼ਿਲਮ ਪ੍ਰੇਮਮ ਵਿੱਚ ਮਲਾਰ ਦੀ ਭੂਮਿਕਾ ਲਈ ਲੋਕਾ ...

                                               

ਸੁਚਿੱਤਰਾ

ਸੁਚਿੱਤਰਾ ਕਾਰਤਿਕ ਕੁਮਾਰ,ਇੱਕ ਤਾਮਿਲ ਰੇਡੀਓ ਜੌਕੀ ਅਤੇ ਤਾਮਿਲ, ਮਲਿਆਲਮ ਅਤੇ ਤੇਲਗੂ ਪਲੇਅਬੈਕ ਗਾਇਕਾ ਹੈ। ਉਸਨੇ ਤਿੰਨ ਭਾਸ਼ਾਵਾਂ ਵਿੱਚ 100 ਤੋਂ ਵੱਧ ਗਾਣੇ ਗਾਏ। ਉਹ ਇੱਕ ਦੱਖਣ ਭਾਰਤੀ ਅਭਿਨੇਤਾ ਕਾਰਤਿਕ ਕੁਮਾਰ ਨਾਲ ਵਿਆਹ ਕਰਵਾਇਆ ਜੋ ਆਪਣੇ ਸਟੈਂਡ ਅਪ ਕਾਮੇਡੀ ਅਤੇ ਕੁਝ ਫਿਲਮਾਂ ਲਈ ਜਾਣੀ ਜਾਂਦੀ ਹੈ।

                                               

ਸੁਹਾਨੀ ਕਾਲਿਤਾ

ਸੁਹਾਨੀ ਕਾਲਿਤਾ ਇੱਕ ਭਾਰਤੀ ਫ਼ਿਲਮ ਅਦਾਕਾਰਾ ਅਤੇ ਮਾਡਲ ਹੈ ਜਿਸਨੇ ਤੇਲਗੂ, ਹਿੰਦੀ, ਮਲਿਆਲਮ ਅਤੇ ਬੰਗਾਲੀ ਫ਼ਿਲਮਾਂ ਵਿੱਚ ਅਤੇ ਕੁਝ ਬਾਲੀਵੁੱਡ ਫ਼ਿਲਮਾਂ ਵਿੱਚ ਆਪਣੀ ਪਛਾਣ ਬਣਾਈ।

                                               

ਇੰਬਰ ਸਵਿਫਟ

ਇੰਬਰ ਸਵਿਫਟ ਇੱਕ ਕੈਨੇਡੀਅਨ ਗਾਇਕਾ-ਗੀਤਕਾਰ ਅਤੇ ਗਿਟਾਰਿਸਟ ਹੈ। ਇਹ ਗੀਤ ਉਸਨੇ ਉਦੋਂ ਲਿਖੇ ਜਦੋਂ ਉਹ ਨੌਂ ਸਾਲਾਂ ਦੀ ਸੀ। ਅਤੇ ਜਦੋਂ ਤੋਂ ਉਹ ਦਸ ਸਾਲਾਂ ਦੀ ਸੀ ਉਦੋਂ ਤੋਂ ਪ੍ਰਦਰਸ਼ਨ ਕਰ ਰਹੀ ਹੈ। 1996 ਵਿਚ, ਉਸਨੇ ਆਪਣੀ ਪਹਿਲੀ ਸਵੈ-ਸਿਰਲੇਖ ਵਾਲੀ ਐਲਬਮ ਜਾਰੀ ਕੀਤੀ। 1998 ਵਿੱਚ ਈਸਟ ਏਸ਼ੀਅਨ ਸਟੱਡੀਜ ...

                                               

ਏਲੇਨਾ ਪੇਰੋਵਾ

ਏਲੇਨਾ ਵਿਆਚਸਲਵੋਵਨਾ ਪੇਰੋਵਾ ਇੱਕ ਰੂਸੀ ਗਾਇਕਾ, ਸੰਗੀਤਕਾਰ, ਟੀ.ਵੀ. ਪੇਸ਼ਕਾਰ ਅਤੇ ਅਦਾਕਾਰਾ ਹੈ। ਉਹ ਰੂਸੀ ਸੰਗੀਤਕ ਸਮੂਹਾਂ ਲਿਟਸੀ ਅਤੇ ਅਮੇਗਾ ਦੀ ਸਾਬਕਾ ਮੈਂਬਰ ਹੈ। ਉਸਨੇ 1996 ਵਿੱਚ ਗੋਲਡਨ ਗ੍ਰਾਮੋਫੋਨ ਅਵਾਰਡ ਅਤੇ 2008 ਵਿੱਚ ਟੀ.ਈ.ਐਫ.ਆਈ. ਹਾਸਿਲ ਕੀਤਾ। 2013 ਤੋਂ ਉਹ ਚੈਨਲ ਵਨ ਰਸੀਆ ਵਿੱਚ ਸੰ ...

                                               

ਐਨ-ਮੈਰੀ (ਗਾਇਕਾ)

ਐਨ-ਮੈਰੀ ਰੋਜ਼ ਨਿਕੋਲਸਨ ਇੱਕ ਅੰਗਰੇਜ਼ ਗਾਇਕਾ ਅਤੇ ਗੀਤਕਾਰ ਹੈ। ਉਸਨੇ ਬ੍ਰਿਟੇਨ ਦੇ ਸਿੰਗਲਜ਼ ਚਾਰਟ ਵਿੱਚ ਕਈ ਚਾਰਟਿੰਗ ਸਿੰਗਲ ਹਾਸਲ ਕੀਤੇ ਹਨ, ਜਿਸ ਵਿੱਚ ਕਲੀਨ ਬੈਂਡਿਟ ਦੀ "ਰੌਕਾਬੀ", ਜਿਸ ਵਿੱਚ ਸੀਨ ਪਾਲ ਵੀ ਸੀ, "ਅਲਾਰਮ", "ਕਿਆਓ ਐਡੀਓਸ", "ਫ੍ਰੈਂਡਜ਼" ਅਤੇ "2002" ਸ਼ਾਮਲ ਹਨ, ਪਹਿਲੇ ਨੰਬਰ ਤੇ ...

                                               

ਕਮੀਲਾ ਕਬੇਓ

ਕਾਰਲਾ ਕਮੀਲਾ ਕਬੇਓ ਐਸਟਰਾਬੋ ਇੱਕ ਕਿਊਬਨ-ਅਮਰੀਕੀ ਗਾਇਕਾ ਅਤੇ ਗੀਤਕਾਰ ਹੈ। ਉਹ 2012 ਵਿੱਚ ਦੀ ਐਕਸ ਫੈਕਟਰ ਦੇ ਅਮਰੀਕਨ ਐਡੀਸ਼ਨ ਦੇ ਦੂਜੇ ਸੀਜ਼ਨ ਵਿੱਚ ਇੱਕ ਮੁਕਾਬਲੇਬਾਜ਼ ਸੀ, ਜਿੱਥੇ ਉਹ ਕੁੜੀਆਂ ਦੇ ਗਰੁੱਪ ਫਿਫਥ ਹਾਰਮੋਨੀ ਦੀ ਮੈਂਬਰ ਬਣ ਗਈ ਅਤੇ ਫਿਰ ਉਹ ਐਪਿਕ ਰਿਕਾਰਡਜ਼ ਅਤੇ ਸਿਕੋ ਮਿਊਜ਼ਿਕ ਵਿੱਚ ਸ ...

                                               

ਖ਼ਰਸਤਾਇਨਾ ਸੋਲੋਵੀਏ

ਸੋਲੋਵੀਏ ਦਾ ਜਨਮ 17 ਜਨਵਰੀ 1993 ਨੂੰ ਦਰੋਹੋਬੀਚ ਦੇ ਕੋਰਲ ਕੰਡਕਟਰਾਂ ਦੇ ਪਰਿਵਾਰ ਵਿੱਚ ਹੋਇਆ ਸੀ। ਉਹ ਆਪਣੇ ਪਰਿਵਾਰ ਨਾਲ ਲਵੀਵ ਚਲੀ ਗਈ ਅਤੇ ਤਿੰਨ ਸਾਲਾਂ ਲਈ ਕੋਇਰ "ਲੇਮਕੋਵਿਨਾ" ਵਿੱਚ ਲਮਕੋ ਦੇ ਲੋਕ ਗੀਤ ਗਾਏ। ਖ਼ਰਸਤਾਇਨਾ ਮੂਲ ਰੂਪ ਤੋਂ ਤੀਜਾ ਹਿੱਸਾ ਲੈਮਕੋ ਹੈ। ਉਸਨੇ ਇਵਾਨ ਫ੍ਰਾਂਕੋ ਨੈਸ਼ਨਲ ਯੂਨ ...