ⓘ Free online encyclopedia. Did you know? page 213
                                               

ਅਲੰਕਾਰ ਸੰਪਰਦਾਇ

ਅਲੰਕਾਰ ਜਾ ਅਲੰਕਿ੍ਤ ਦੋਵੇ ਹੀ ਸਮਾਨਾਰਥਕ ਸ਼ਬਦ ਹਨ ਜਾ ਪਰਿਆਇਵਾਚੀ ਸ਼ਬਦ ਹਨ ਅਲੰਕਾਰ ਸ਼ਬਦ ਦੀ ਉਤਪਤੀ ਵਿਆਕਰਣਕਾਰ ਦੋ ਤਰਾ ਨਾਲ ਕਰਦੇ ਹਨ 1ਅਲੰਕਰੋਤੀਤਿ ਅਲੰਕਾਰ ਜੋ ਸੁਭਾਇਮਾਨ ਕਰਦਾ ਹੈ ਜਾਂ ਜੋ ਸਜੋਦਾ ਹੈ ਉਹ ਅਲੰਕਾਰ ਹੈ 2ਅਲੰਕਿ੍ਯਤੇ ਅਨੇਨ ਇਤਿ ਭਾਵ ਜਿਸ ਨਾਲ ਸਿੰਗਾਰ ਕੀਤਾ ਜਾਵੇ ਪਰ ਫੇਰ ਵੀ ਪਹਿਲੀ ...

                                               

ਆਚਾਰੀਆ ਉਦਭੱਟ

ਭਾਰਤੀ ਕਾਵਿ-ਸ਼ਾਸ਼ਤਰ ਦੇ ਇਤਿਹਾਸ ਵਿੱਚ ਆਚਾਰੀਆ ਉਦਭੱਟ ਦਾ ਸਥਾਨ ਬਹੁਤ ਮਹੱਤਵਪੂਰਨ ਅਤੇ ਆਦਰਯੋਗ ਹੈ। ਇਨ੍ਹਾਂ ਦੁਆਰਾ ਰਚੀਆਂ ਦੋ ਕਿਰਤਾਂ ਦਾ ਜਿਕਰ ਸਾਨੂੰ ਮਿਲਦਾ ਹੈ ਜਿਨਾਂ ਦੇ ਨਾਮ ਕੁਮਾਰਸੰਭਵ ਅਤੇ ਕਵਿ ਅਲੰਕਾਰ ਸਾਰ ਸੰਗ੍ਰਹਿ ਹਨ। ਇਨ੍ਹਾਂ ਦੋਵਾਂ ਕਿਰਤਾਂ ਵਿਚੋਂ ਕੁਮਾਰਸੰਭਵ ਇੱਕ ਕਾਵਿ ਕਿਰਤ ਹੈ, ਪ ...

                                               

ਉਤਰ-ਆਧੁੁਨਿਕਤਾ

ਉਤਰ ਆਧੁਨਿਕਤਾ ਦਾ ਸ਼ਾਬਦਿਕ ਪ੍ਰਯੋਗ ਕਦੋ ਹੋਇਆ। ਇਸ ਬਾਰੇ ਕੋਈ ਪੱਕਾ ਸਮਾਂ ਦੱਸਣਾ ਮੁਸ਼ਕਲ ਕਾਰਜ ਹੈ। ਇਸਦੇ ਆਰੰਭ ਬਿੰਦੂ ਦੀ ਨਿਸ਼ਾਨਦੇਹੀ ਕਰਨਾ ਕਠਿਨ ਕੰਮ ਹੈ। ਇਸਦਾ ਆਰੰਭ ਵਿਦਵਾਨ 1960 ਤੋ ਬਾਅਦ ਇਲੈਕਟ੍ਰੋਨਿਕ ਮੀਡੀਆ ਤੋ ਬਾਅਦ ਹੀ ਮੰਨਦੇ ਹਨ। ਇਤਿਹਾਸਕਾਰ ਟਾਯਨਬੀ ਅਨੁਸਾਰ ਉਤਰ-ਆਧੁਨਿਕਤਾਵਾਦ ਦੇ ਵ ...

                                               

ਕਾਵਿ ਗੁਣ

ਕਾਵਿ ਗੁਣ, ਜਿਸਨੂੰ ਰੀਤੀ ਦੀ ਆਤਮਾ ਕਿਹਾ ਜਾਂਦਾ ਹੈ, ਦੇ ਸਰੂਪ ਬਾਰੇ ਭਾਰਤੀ ਕਾਵਿ ਸ਼ਾਸਤਰ ਦੇ ਸ਼ੁਰੂ ਦੇ ਸਮੇਂ ਤੋਂ ਪਹਿਲਾਂ ਵੀ ਵਿਚਾਰ ਹੁੰਦਾ ਰਿਹਾ ਹੈ। ‘ਅਰਥ ਸ਼ਾਸਤਰ’ ਦੇ ਲੇਖਕ ‘ਚਾਣਕਯ’ ਨੇ ਸੰਬੰਧ, ਪਰਿਪੁਰਣਤਾ, ਮਾਧੁਰਯ, ਔਦਾਰਯ, ਸਪਸ਼ਟਤਾ ਆਦਿ ਗੁਣ ਜ਼ਰੂਰੀ ਮੰਨੇ ਹਨ। ਗੁਣਾਂ ਦਾ ਸ਼ਾਬਦਿਕ ਅਰਥ ...

                                               

ਕਾਵਿ ਦੀ ਆਤਮਾ

ਇਸ ਪ੍ਰਾਚੀਨਤਮ ਸਿਧਾਂਤ ਦਾ ਮੋਢੀ ਭਰਤ ਮੁਨੀ ਹੈ। ਰਸ ਸਿਧਾਂਤ ਦਾ ਇੰਨਾ ਮਾਨ ਵਧਿਆ ਰਿਹਾ ਕਿ ਇਸਦੇ ਸਾਮਣੇ ਬਾਕੀ ਸਾਰੇ ਸਿਧਾਂਤ ਫਿੱਕੇ ਪੈ ਗਏ। ਰਸ ਸਿਧਾਂਤਕਾਰਾਂ ਨੇ ਰਸ ਦੀ ਵਿਆਪਕਤਾ ਵਿੱਚ ਬਾਕੀ ਸਾਰੇ ਸਿਧਾਂਤ ਰਸ ਵਿੱਚ ਸਮੇਟ ਲਏ ਅਤੇ ਰਸ ਦਾ ਝੰਡਾ ਬੁਲੰਦ ਕਰ ਦਿੱਤਾ।ਇਉਂ ਹੀ ਭਾਰਤੀ ਕਾਵਿ ਸਸ਼ਤਰ ਅਨੁਸਾ ...

                                               

ਕਾਵਿ ਦੀ ਪ੍ਰਤਿਭਾ

ਕਿਸੇ ਕਵੀ ਵਿੱਚ ਅਜਿਹੀ ਕਿਹੜੀ ਸ਼ਕਤੀ ਹੁੰਦੀ ਹੈ ਜਿਸ ਕਰਕੇ ਉਹ ਸਧਾਰਨ ਮਨੁੱਖ ਹੁੰਦੇ ਹੋਏ ਵੀ ਕਾਵਿ ਰਚਨਾ ਦੁਆਰਾ ਅਸਾਧਾਰਣ ਕੰਮ ਨੂੰ ਬਿਨਾਂ ਕਿਸੇ ਯਤਨ ਦੇ ਸਹਿਜ ਰੂਪ ਚ ਰਚਣਹਾਰ ਬਣ ਜਾਂਦਾ ਹੈ। ਉਸ ਦੀ ਅਨੋਖੀ ਕਿਰਤ ਦੀ ਉੱਤਪਤੀ ਕਿਵੇਂ ਹੁੰਦੀ ਹੈ ਅਤੇ ਉਸ ਦੇ ਵਿਅਕਤੀਤੱਵ ਵਿੱਚ ਦੂਜੇ ਨੂੰ ਕੀਲਣ ਦੀ ਅਜਿ ...

                                               

ਕਾਵਿ ਦੇ ਭੇਦ

ਜਾਣ ਪਛਾਣ ਭਾਰਤੀ ਕਾਵਿ-ਸ਼ਾਸਤਰ ਵਿੱਚ ਕਾਵਿ ਸ਼ਬਦ ਦਾ ਅਰਥ ਕੇਵਲ ਛੰਦ-ਬੱਧ ਰਚਨਾ ਹੀ ਨਹੀਂ, ਬਲਕਿ ਇਸ ਵਿੱਚ ਸਾਰੀ ਸ਼ਬਦਕਲਾ ਅਰਥਾਤ ਕਾਵਿ, ਮਹਾਂਕਾਵਿ, ਨਾਟਕ, ਕਥਾ, ਆਖਿਆਇਕਾ, ਚੰਪੂ, ਪਦ ਅਤੇ ਗਦ ਕਾਵਿ ਦੇ ਸੰਪੂਰਣ ਭੇਦ, ਉਪਭੇਦ ਸੰਮਿਲਿਤ ਹਨ। ਕਾਵਿ ਦੇ ਭੇਦ ਕਾਵਿ ਦੇ ਗਹਿਰੇ ਅਧਿਐਨ ਤੋਂ ਬਾਅਦ ਵਿਦਵਾਨਾ ...

                                               

ਕਾਵਿ ਦੇ ਵਿਸ਼ੇ

ਭਾਰਤੀ ਕਾਵਿ-ਸ਼ਾਸਤਰ ਵਿੱਚ ਨਾਟ੍ਯ ਨਾਟ੍ਯ ਵੀ ਕਾਵਿ ਦਾ ਇੱਕ ਭੇਦ ਹੈ ਦੋਹਾ ਦੀ ਵਿਸ਼ੇ-ਵਸਤੂ ਬਾਰੇ ਸੁਤੰਤਰ ਰੂਪ ਚ ਕੋਈ ਵਿਵੇਚਨ ਜਾਂ ਵਿਚਾਰ ਤਾਂ ਨਹੀਂ ਮਿਲਦਾ ਹੈ; ਪਰ ਉਨ੍ਹਾਂ ਬਾਰੇ ਇੱਧਰ-ਉੱਧਰ ਬਿਖਰੀਆਂ ਉਕਤੀਆਂ ਤੋਂ ਕੁੱਝ ਸਿੱਟੇ ਕੱਢੇ ਜਾ ਸਕਦੇ ਹਨ। ਇਹ ਇੱਕ ਅਜਿਹਾ ਕਾਵਿ ਹੈ ਜਿਸ ਵਿੱਚ ਕਸ਼ਤਿ੍ਯ, ਵ ...

                                               

ਕਾਵਿ ਦੇ ਹੇਤੂ

ਭਾਰਤੀ ਕਾਵਿ ਸ਼ਾਸਤਰ ਦੇ ਵਿਚਾਰਸ਼ੀਲ ਆਚਾਰੀਆਂ ਨੇ ਕਾਵਿ ਦੀ ਸਮੀਖਿਆ ਪੱਖੋਂ ਕਾਵਿ ਸ਼ਾਸਤਰ ਦੇ ਅੰਤਰਗਤ ਅਨੇਕ ਵਿਸ਼ਿਆਂ ਦਾ ਵਿਵੇਚਨ ਪ੍ਰਸਤੁਤ ਕੀਤਾ ਹੈ। ਦੇਖਣ ਵਿੱਚ ਆਉਂਦਾ ਹੈ ਕਿ ਆਚਾਰੀਆਂ ਨੇ ਆਪਣੇ ਗ੍ਰੰਥਾਂ `ਚ ਕਾਵਿ ਸ਼ਾਸਤਰ ਦੇ ਸਾਰਿਆਂ ਵਿਸ਼ਿਆਂ `ਤੇ ਕੁਝ ਸੁਤੰਤਰ ਅਤੇ ਅਸਾਧਰਨ ਵਿਸ਼ੇ ਵੀ ਚੁਣੇ ਹਨ ...

                                               

ਕਾਵਿ ਦੋਸ਼

ਕਾਵਿ ਦੋਸ਼- ਦੋਸ਼ ਦਾ ਅਰਥ ਹੈ ਘਾਟ, ਭੁੱਲ ਜਾਂ ਔਗੁਣ। ਭਾਰਤੀ ਕਾਵਿ-ਸ਼ਾਸਤਰ ਦੇ ਆਚਾਰੀਆਂ ਦੀ ਧਾਰਣਾ ਹੈ ਕਿ ਸਹ੍ਰਿਦਯਾਂ ਅਤੇ ਪਾਠਕਾਂ ਦੇ ਹਿਰਦੇ ਨੂੰ ਆਕਰਸ਼ਿਤ ਅਤੇ ਪ੍ਰਭਾਵਿਤ ਕਰਨ ਲਈ ‘ਕਾਵਿ ਦਾ ਦੋਸ਼ ਰਹਿਤ’ ਹੋਣਾ ਬਹੁਤ ਜ਼ਰੂਰੀ ਹੈ। ਅਸਲ ਵਿੱਚ ਜਦੋਂ ਕਾਵਿ-ਗੁਣਾ ਦੀ ਚਰਚਾ ਕੀਤੀ ਜਾਵੇਗੀ ਤਾਂ ਦੋਸ਼ਾ ...

                                               

ਧੁਨੀ ਸੰਪਰਦਾਇ

ਧੁਨੀ ਸੰਪਰਦਾਇ ਧੁਨੀ ਸਿਧਾਂਤ ਦੇ ਮੋਢੀ ਆਚਾਰੀਆ ਆਨੰਦ ਵਰਧਨ ਹਨ। ਉਹਨਾਂ ਦੁਆਰਾ ਲਿਖੇ ਗ੍ਰੰਥ ‘ਧਵਨਯਲੋਕ’ ਨਾਲ ਇਸ ਸੰਪਰਦਾਇ ਦੀ ਸਥਾਪਨਾ ਹੋਈ ਮੰਨੀ ਜਾਂਦੀ ਹੈ ਜੋ ਕਿ 9ਵੀਂ ਸਦੀ ਵਿੱਚ ਲਿਖਿਆ ਗਿਆ। ਇਸ ਸੰਪਰਦਾਇ ਬਾਰੇ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ। ਇਸ ਨੂੰ ਅਭਿਧਾ ਸੂਲਕ ਧੁਨੀ ਵੀ ਕਿਹਾ ਜਾਂਦਾ ...

                                               

ਨਾਰੀਵਾਦ

ਨਾਰੀਵਾਦ, ਅੰਦੋਲਨਾਂ ਅਤੇ ਵਿਚਾਰਧਾਰਾਵਾਂ ਦਾ ਇੱਕ ਸੰਗ੍ਰਹਿ ਹੈ, ਜਿਨ੍ਹਾਂ ਦਾ ਉਦੇਸ਼ ਔਰਤਾਂ ਲਈ ਸਮਾਨ ਰਾਜਨੀਤਕ, ਆਰਥਿਕ ਅਤੇ ਸਾਮਾਜਕ ਅਧਿਕਾਰਾਂ ਨੂੰ ਪਰਿਭਾਸ਼ਿਤ ਕਰਨਾ, ਉਨ੍ਹਾਂ ਦੀ ਸਥਾਪਨਾ, ਅਤੇ ਰੱਖਿਆ ਕਰਨਾ ਹੈ। ਇਸ ਵਿੱਚ ਸਿੱਖਿਆ ਅਤੇ ਰੋਜਗਾਰ ਦੇ ਖੇਤਰ ਵਿੱਚ ਔਰਤਾਂ ਲਈ ਸਮਾਨ ਮੌਕਿਆਂ ਦੀ ਸਥਾਪਨਾ ...

                                               

ਪੂਰਬਵਾਦ

ਪੂਰਬਵਾਦ ਨਾਂ ਦੇ ਸੰਕਲਪ ਦੀ ਵਰਤੋਂ ਇਸ ਵਿਚਾਰ ਨਾਲ ਹੋਈ ਕਿ ਪੂਰਬ ਭੂਗੋਲਿਕ ਤੌਰ ਤੇ ਪੱਛਮ ਤੋ ਦੂਰ ਹੀ ਨਹੀਂ ਸਗੋਂ ਹਰ ਲਿਹਾਜ਼ ਨਾਲ ਭਿੰਨ ਵੀ ਹੈ।ਜੇਕਰ ਸੌਖੇ ਤੌਰ ਤੇ ਕਹਿਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਜਦੋਂ ਪੱਛਮੀ ਵਪਾਰੀ ਜਾਂ ਸੌਦਾਗਰ ਪੱਛਮ ਤੋਂ ਪੂਰਬ ਵਲ ਆਏ ਤਾਂ ਉਸ ਸਮੇਂ ਇਹ ਵਿਚਾਰ ਪ੍ਰਚੱਲਿਤ ...

                                               

ਰਸ ਸੰਪਰਦਾਇ

ਭਾਰਤੀ ਕਾਵਿ ਸ਼ਾਸਤਰ ਵਿਚ ਅਨੇਕਾਂ ਮੱਤ ਜਾਂ ਵਾਦ ਚੱਲਦੇ ਰਹੇ ਹਨ ਜਿਸ ਨੂੰ ਕਾਵਿ ਸ਼ਾਸਤਰ ਦੀਆਂ ਸੰਪ੍ਰਦਾਵਾਂ ਮੰਨਿਆਂ ਜਾਦਾਂ ਹੈ । ਇੰਨਾਂ ਸੰਪ੍ਰਦਾਵਾਂ ਦੀ ਸਥਾਪਨਾ ਕਾਵਿ ਦੀ ਆਤਮਾ ਰੂਪ ਤੱਤ ਦੇ ਸੰਬੰਧ ਵਿਚ ਮੱਤ ਭੇਦਾਂ ਦੇ ਕਾਰਣ ਹੋਈ ਹੈ।

                                               

ਰੀਤੀ ਸੰਪਰਦਾਇ

ਭਾਰਤੀ ਕਾਵਿ ਸ਼ਾਸਤਰ ਵਿੱਚ ਚਾਹੇ ਆਚਾਰੀਆ ਵਾਮਨ ਤੋਂ ਪਹਿਲਾਂ ਰੀਤੀ ਤੱਤ ਦੀ ਖੋਜ਼ ਹੋ ਚੁੱਕੀ ਸੀ,ਫਿਰ ਵੀ ਵਾਮਨ ਨੇ ਸਭ ਤੋਂ ਪਹਿਲਾਂ ਰੀਤੀ ਦਾ ਸਪਸ਼ਟ ਵਿਵੇਚਨ ਕਰਦੇ ਹੋਏ -"ਰੀਤੀ ਹੀ ਕਾਵਿ ਦੀ ਆਤਮਾ ਕਿਹਾ ਹੈ"।ਆਨੰਦਵਰਧਨ ਦੇ ਗਰੰਥ ਧੁਨਿਆਲੋਕ ਵਿੱਚ ਇਹ ਜ਼ਿਕਰ ਹੈ, "ਰੀਤੀ ਰੀਤੀਰਾਤਮਾ ਕਾਵਯਸਯ" ਰੀਤੀ ਦੀ ...

                                               

ਰੌਦਰ ਰਸ

ਜਦੋਂ ਵਿਰੋਧੀਆਂ ਦੀ ਛੇੜਖਾਨੀ, ਬੇਇੱਜ਼ਤੀ, ਅਪਮਾਨ, ਵਡੇਰਿਆਂ ਦੀ ਨਿੰਦਿਆ, ਦੇਸ਼ ਤੇ ਧਰਮ ਦੇ ਅਪਮਾਨ ਕਾਰਨ ਬਦਲੇ ਦੀ ਭਾਵਨਾ ਜਾਗ੍ਰਿਤ ਹੁੰਦੀ ਹੈ, ਉੱਥੇ ਰੌਦ੍ਰ ਰਸ ਪੈਦਾ ਹੁੰਦਾ ਹੈ। ਦੁਸ਼ਮਣ, ਵਿਰੋਧੀ ਦਲ ਆਦਿ ਆਲੰਬਨ ਵਿਭਾਵ ਹੁੰਦੇ ਹਨ, ਵਿਰੋਧੀ ਦੁਆਰਾ ਕੀਤਾ ਗਿਆ ਅਪਮਾਨ, ਆਯੋਗ ਕੰਮ, ਅਣਉੱਚਿਤ ਬਚਨ ਆਦ ...

                                               

ਵਕ੍ਰੋਕਤੀ ਸੰਪਰਦਾਇ

ਵਕ੍ਰੋਕਤੀ ਸੰਪਰਦਾਇ ਕਾਵਿ ਦੇ ਬਾਕੀ ਪੰਜ ਸਿਧਾਂਤਾ ਵਾਂਗ ਛੇਵਾਂ ਸਿਧਾਂਤ ਵਕ੍ਰੋਕਤੀ ਕਾਵਿ ਦਾ ਜਿੰਦ-ਜਾਨ ਵੀ ਮੰਨੀ ਜਾਂਦੀ ਹੈ।ਵਕ੍ਰੋਕਤੀ ਸੰਪਰਦਾਇ ਦੇ ਸੰਥਾਪਕ ਵਕ੍ਰੋਕਤੀਜੀਵਤਮ ਗ੍ਰੰਥ ਦੇ ਲੇਖਕ ਆਚਾਰੀਆ ਕੁੰਤਕ ਹਨ। ਵਕ੍ਰੋਕਤੀ ਦਾ ਅਰਥ ਤੇ ਕਾਵਿ ਸਾਹਿਤ ਵਿੱਚ ਇਸ ਦਾ ਕੰਮ ਵਕ੍ਰੋਕਤੀ ਦਾ ਅਰਥ ਹੈ ‘ਵਿਅੰਗਪ ...

                                               

ਵਿਧਾ ਗਲਪ

ਵਿਧਾ ਗਲਪ, ਜਿਸ ਨੂੰ ਲੋਕਪਸੰਦ ਗਲਪ ਵੀ ਕਿਹਾ ਜਾਂਦਾ ਹੈ, ਇੱਕ ਸ਼ਬਦ ਹੈ ਜੋ ਕਿਤਾਬਾਂ ਦੇ ਵਪਾਰ ਵਿੱਚ ਇੱਕ ਖਾਸ ਸਾਹਿਤਕ ਸ਼੍ਰੇਣੀ ਵਿੱਚ ਫਿੱਟ ਪਾਉਣ ਦੇ ਇਰਾਦੇ ਨਾਲ ਲਿਖੀਆਂ ਗਈਆਂ ਗਲਪ ਰਚਨਾਵਾਂ ਲਈ ਵਰਤਿਆ ਜਾਂਦਾ ਹੈ, ਤਾਂ ਜੋ ਉਸ ਸ਼ੈਲੀ ਨਾਲ ਪਹਿਲਾਂ ਤੋਂ ਜਾਣੂ ਪਾਠਕਾਂ ਅਤੇ ਪ੍ਰਸ਼ੰਸਕਾਂ ਨੂੰ ਅਪੀਲ ਕ ...

                                               

ਸ਼ਬਦ ਸ਼ਕਤੀਆਂ

ਸ਼ਬਦ ਸ਼ਕਤੀਆਂ ਸ਼ਬਦਾ ਤੇ ਅਰਥ ਨੂੰ ਪ੍ਰਗਟ ਕਰਨ ਵਾਲੀ ਵਿਧੀ ਨੂੰ ਕਿਹਾ ਜਾਂਦਾ ਹੈ। ਸਾਧਾਰਨ ਸ਼ਬਦਾਂ ਵਿੱਚ ਲੁਕੇ ਅਰਥ ਨੂੰ ਪ੍ਰਗਟ ਕਰਨ ਵਾਲੇ ਤੱਤ ਨੂੰ ‘ਸ਼ਬਦ ਸ਼ਕਤੀ’ ਕਿਹਾ ਜਾਂਦਾ ਹੈ। ਇਸਦਾ ਦੂਜਾ ਨਾਂ ‘ਸ਼ਬਦ-ਵਿਆਪਾਰ’ ਵੀ ਹੈ। ਸ਼ਬਦ ਸ਼ਕਤੀਆਂ ਲਈ ਸ਼ਬਦ ਵਿਆਪਾਰ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਜਗਨ ...

                                               

ਸਾਹਿਤ ਅਤੇ ਮਨੋਵਿਗਿਆਨ

ਸਾਹਿਤ ਇੱਕ ਵਿਆਪਕ ਸ਼ਬਦ ਹੈ।ਆਦਿ ਕਾਲ ਤੋਂ ਪੂਰਬੀ ਤੇ ਪੱਛਮੀ ਸਾਹਿਤ ਆਚਾਰੀਆ ਭਾਵੇਂ ਇਸਨੂੰ ਭਿੰਨ-ਭਿੰਨ ਰੂਪਾਂ ਵਿੱਚ ਪਰਿਭਾਸ਼ਿਤ ਕਰਦੇ ਰਹੇ ਹਨ।ਪਰੰਤੂ ਕਿਸੇ ਇੱਕ ਦੀ ਵੀ ਪਰਿਭਾਸ਼ਾ ਇਸਦੇ ਮਨੁੱਖੀ ਜੀਵਨ ਨਾਲ ਮੇਲ ਤੋਂ ਮੁਨਕਰ ਨਹੀਂ।ਸਾਡੇ ਵਿਦਵਾਨ ਸਾਹਿਤ ਸ਼ਬਦ ਦੀ ਉਤਪਤੀ ਸਾਹਿਤਸ਼ਬਦ ਤੋਂ ਮੰਨਦੇ ਹਨ।ਜਿ ...

                                               

Bulbul Sharma

ਬੁਲਬੁਲ ਸ਼ਰਮਾ ਇੱਕ ਭਾਰਤੀ ਚਿੱਤਰਕਾਰ ਅਤੇ ਲੇਖਿਕਾ ਹੈ ਨਵੀਂ ਦਿੱਲੀ ਵਿੱਚ ਸਥਿਤ ਹਨ। ਇਸ ਸਮੇਂ ਉਹ ਨਵ-ਸਹਿਤ ਬੱਚਿਆਂ ਦੇ ਲਈ ਲਘੂ ਕਹਾਣੀਆਂ ਦੇ ਸੰਗ੍ਰਹਿ ਤੇ ਕੰਮ ਕਰ ਰਹੀ ਹੈ।

                                               

ਇਲੂਸ਼ ਆਹਲੂਵਾਲੀਆ

ਇਲੂਸ਼ ਨੇ ਲਾਰੈਂਸ ਸਕੂਲ, ਸਨਾਵਰ ਵਿਖੇ ਪੜ੍ਹਾਈ ਕੀਤੀ, ਜਿੱਥੇ ਉਸਨੇ ਸ਼ਰਧਾ ਨਾਲ ਚਿਤਰਕਾਰੀ ਸ਼ੁਰੂ ਕੀਤੀ। ਉਸਨੇ ਭਾਰਤੀ ਫ਼ੌਜ ਦੇ ਅਫ਼ਸਰ ਨਾਲ ਵਿਆਹ ਕੀਤਾ ਅਤੇ ਉਸ ਦੀਆਂ ਦੋ ਧੀਆਂ ਹਨ। 1998 ਵਿੱਚ ਉਸਨੇ ਦਿੱਲੀ ਦੀਆਂ ਪ੍ਰਦਰਸ਼ਨੀਆਂ ਤੇ ਆਪਣੇ ਚਿੱਤਰ ਵੇਚਣੇ ਸ਼ੁਰੂ ਕਰ ਦਿੱਤੇ। ਆਪਣੇ ਕਰੀਅਰ ਦੇ ਸ਼ੁਰੂਆਤ ...

                                               

ਉਮਾ ਬਰਧਨ

ਉਮਾ ਬਰਧਨ ਭਾਰਤ ਦੀ ਸਮਕਾਲੀ ਮਹਿਲਾ ਕਲਾਕਾਰਾਂ ਵਿਚੋਂ ਇਕ ਹੈ। ਉਸ ਦੀਆਂ ਪੇਂਟਿੰਗਾਂ ਆਮ ਤੌਰ ਤੇ ਕਹਾਣੀਆਂ ਅਤੇ ਅਹੁਦਿਆਂ ਤੇ ਆਧਾਰਿਤ ਹੁੰਦੀਆਂ ਹਨ ਜਿਹੜੀਆਂ ਮੁੱਖ ਧਾਰਾ ਅਤੇ ਸਮਕਾਲੀ ਕਲਾ ਸਭਿਆਚਾਰ ਵਿੱਚ ਘੱਟ ਪ੍ਰਸਤੁਤ ਹੁੰਦੀਆਂ ਹਨ। ਉਸਦਾ ਪਸੰਦੀਦਾ ਮਾਧਿਅਮ ਰੇਸ਼ਮ ਉੱਤੇ ਪਾਣੀ ਦਾ ਰੰਗ ਹੈ, ਅਤੇ ਉਸਨੇ ...

                                               

ਕਰੁਣਾ ਸੂਕਾ

ਕਰੁਣਾ ਸੂਕਾ ਇੱਕ ਭਾਰਤੀ ਪ੍ਰਿੰਟਮੇਕਰ ਅਤੇ ਚਿੱਤਰਕਾਰ ਹੈ ਜੋ ਭਾਰਤੀ ਰਾਜ ਤੇਲੰਗਾਨਾ ਤੋਂ ਹੈ। ਕਰੁਣਾ ਇੱਕ ਘੱਟ ਉਮਰ ਦੀ ਔਰਤ ਪ੍ਰਿੰਟਮੇਕਰ ਹੈ ਜੋ ਲਕੜਾਂ ਨਾਲ ਆਪਣਾ ਕੰਮ ਕਰਦੀ ਹੈ ਅਤੇ ਪ੍ਰਿੰਟਮੇਕਿੰਗ ਦੀ ਤਕਨੀਕਾਂ ਵਰਤਦੀ ਹੈ।

                                               

ਕਵਿਤਾ ਬਾਲਾਕ੍ਰਿਸ਼ਨਨ

ਡਾ. ਕਵਿਤਾ ਬਾਲਾਕ੍ਰਿਸ਼ਨਨ ਇੱਕ ਕਲਾ ਆਲੋਚਕ, ਕਵੀ, ਸਮਕਾਲੀ ਕਲਾ ਖੋਜਕਾਰ, ਕਲਾ ਚਿੱਤਰਕਾਰ ਅਤੇ ਆਰਟ ਕਿਊਰੇਟਰ ਹੈ। ਉਸਨੇ 1998 ਤੋਂ 1999 ਤਕ ਫਾਈਨ ਆਰਟਸ ਤਰੀਵੇਂਦਮ ਕਾਲਜ ਆਫ ਆਰਟ ਹਿਸਟਰੀ ਦੇ ਲੈਕਚਰਾਰ ਦੇ ਤੌਰ ਤੇ ਆਪਣਾ ਅਧਿਆਪਨ ਕੈਰੀਅਰ ਸ਼ੁਰੂ ਕੀਤਾ। ਬਾਅਦ ਵਿੱਚ ਉਸ ਨੇ ਤ੍ਰਿਪੁਨੀਥੁਰਾ ਵਿੱਚ ਆਰ.ਏ. ...

                                               

ਕੇਤਕੀ ਪਿੰਪਲਖਾਰੇ

ਕੇਤਕੀ ਪਿੰਪਲਖਾਰੇ ਇੱਕ ਭਾਰਤੀ ਚਿੱਤਰਕਾਰ ਹੈ। ਪਿੰਪਲਖਾਰੇ ਵੱਖ-ਵੱਖ ਮਾਧਿਅਮ ਜਿਵੇਂ ਕਿ ਤੇਲ, ਐਕਰੀਲਿਕਸ, ਚਾਰਕੋਲ ਦੇ ਚਿੱਤਰਕਾਰੀ ਵਿਚ ਪ੍ਰਯੋਗ ਕਰ ਰਹੀ ਹੈ ਅਤੇ ਇਸਨੇ ਸਿਰਾਮਿਕ ਮੂਰਤੀ, ਟਾਰ, ਵਾਤਾਵਰਣ, ਜ਼ਮੀਨ ਅਤੇ ਵੀਡੀਓ ਕਲਾ ਨਾਲ ਕੰਮ ਕੀਤਾ ਹੈ। ਪਿੰਪਲਖਾਰੇ ਨੇ ਇਕੱਲੇ ਅਤੇ ਸਮੂਹ ਦੀ ਪ੍ਰਦਰਸ਼ਨੀ ਭ ...

                                               

ਗਾਰਗੀ ਰੈਨਾ

ਗਾਰਗੀ ਦਾ ਪਰਿਵਾਰ ਕਸ਼ਮੀਰ ਦਾ ਮੂਲਵਾਸੀ ਹੈ ਅਤੇ ਬਾਅਦ ਵਿੱਚ ਭਾਰਤ ਦੀ ਵੰਡ ਦੌਰਾਨ ਲਾਹੌਰ ਵਸ ਗਏ ਅਤੇ ਫਿਰ ਉਹ ਦਿੱਲੀ ਆ ਗਏ। ਉਹ 1961 ਵਿੱਚ ਦਿੱਲੀ ਪੈਦਾ ਹੋਈ ਅਤੇ ਉਸ ਨੇ ਇੱਕ ਫਾਈਨ ਆਰਟਸ BFA ਦੀ ਬੈਚਲਰ ਡਿਗਰੀ ਦਿੱਲੀ ਦੇ ਆਰਟਸ ਕਾਲਜ ਦਿੱਲੀ ਤੋਂ 1985 ਵਿੱਚ ਪ੍ਰਾਪਤ ਕੀਤੀ। 1988 ਵਿੱਚ ਉਸਨੇ ਮਾਸਟ ...

                                               

ਗੀਤਾ ਵਡੇਰਾ

ਗੀਤਾ ਦੀ ਪੜ੍ਹਾਈ ਕਾਲਜ ਆਫ਼ ਆਰਟ, ਦਿੱਲੀ ਵਿਖੇ ਹੋਈ ਅਤੇ ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਰਕਾਰੀ ਮਲਕੀਅਤ ਕਾਟੇਜ ਇੰਡਸਟਰੀਜ਼ ਨਾਲ ਕੀਤੀ, ਜਿਥੇ ਉਸਨੇ ਵਪਾਰਕ ਕੰਮਾਂ ਉੱਤੇ ਕੰਮ ਕੀਤਾ। ਉਸਨੇ ਆਪਣੇ ਕਲਾ ਕੈਰੀਅਰ ਦੀ ਸ਼ੁਰੂਆਤ ਵੱਕਾਰੀ ਸੇਂਟ ਕੋਲੰਬਾ ਹਾਈ ਸਕੂਲ ਵਿੱਚ ਇੱਕ ਬਹੁਤ ਹੀ ਪ੍ਰਸਿੱਧ ਸਕੂਲ ਕਲਾ ...

                                               

ਗੰਗਾ ਦੇਵੀ (ਚਿੱਤਰਕਾਰ)

ਗੰਗਾ ਦੇਵੀ ਇੱਕ ਭਾਰਤੀ ਚਿੱਤਰਕਾਰ ਸੀ, ਜਿਸਨੂੰ ਮਧੂਬਨੀ ਚਿੱਤਰਕਾਰੀ ਪਰੰਪਰਾ ਦੀਆਂ ਮੋਹਰੀ ਹਸਤੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸ ਨੂੰ ਭਾਰਤ ਤੋਂ ਬਾਹਰ ਮਧੂਬਨੀ ਪੇਂਟਿੰਗ ਨੂੰ ਹਰਮਨਪਿਆਰਾ ਕਰਨ ਦਾ ਸਿਹਰਾ ਜਾਂਦਾ ਹੈ। ਉਹ 1928 ਵਿੱਚ ਇੱਕ ਕਾਇਸਥਾ ਪਰਿਵਾਰ ਵਿੱਚ ਬਿਹਾਰ ਦੇ ਮਿਥਿਲਾ ਸ਼ਹਿਰ ਵਿੱਚ ਪ ...

                                               

ਜਯਾ ਤਿਆਗਾਰਾਜਨ

ਜਯਾ ਤਿਆਗਾਰਾਜਨ ਇਕ ਰਵਾਇਤੀ ਭਾਰਤੀ ਕਲਾਕਾਰ ਹੈ ਜੋ ਆਪਣੀਆਂ ਤਨਜੋਰ ਪੇਂਟਿੰਗਾਂ ਲਈ ਪ੍ਰਸਿੱਧ ਹੈ। ਜਯਾ ਦਾ ਜਨਮ ਮਦਰਾਸ ਰਾਜ ਵਿਚ ਹੋਇਆ ਸੀ ਜਿਥੇ ਉਸਨੇ ਇਨ੍ਹਾਂ ਪੇਂਟਿੰਗਾਂ ਦੀ ਸ਼ੁਰੂਆਤ ਕੀਤੀ।

                                               

ਤਾਰਾ ਸਭਰਵਾਲ

ਤਾਰਾ ਸਭਰਵਾਲ ਇੱਕ ਭਾਰਤੀ ਜੰਮਪਲ, ਯੂਐਸ-ਅਧਾਰਤ ਪੇਂਟਰ ਅਤੇ ਪ੍ਰਿੰਟਮੇਕਰ ਹੈ। ਉਹ ਆਪਣੀ ਰੰਗੀਨ, ਪਤਲੀ ਪੱਧਰੀ ਪੇਂਟਿੰਗਾਂ ਲਈ ਜਾਣੀ ਜਾਂਦੀ, ਸਭਰਵਾਲ ਨੇ ਯੂਕੇ, ਯੂਐਸ, ਭਾਰਤ ਅਤੇ ਹੋਰਾਂ ਦੇਸ਼ਾਂ ਵਿੱਚ 42 ਸੋਲੋ ਸ਼ੋਅ ਕੀਤੇ ਹਨ। ਉਸ ਨੂੰ ਜੋਨ ਮਿਸ਼ੇਲ ਕਾਲ, ਬ੍ਰਿਟਿਸ਼ ਕੌਂਸਲ ਸਕਾਲਰਸ਼ਿਪ, ਅਤੇ ਗੋਟਲਿਬ ...

                                               

ਦੁਰਗਾ ਬਾਈ ਵਯੋਮ

ਦੁਰਗਾਬਾਈ ਵਯੋਮ ਭੂਪਾਲ ਵਿੱਚ ਅਧਾਰਤ ਪ੍ਰਮੁੱਖ ਮਹਿਲਾ ਕਲਾਕਾਰਾਂ ਵਿੱਚੋਂ ਇੱਕ ਹੈ ਜੋ ਟ੍ਰਾਈਬਲ ਆਰਟ ਦੀ ਗੋਂਡ ਪਰੰਪਰਾ ਵਿੱਚ ਕੰਮ ਕਰਦੀ ਹੈ। ਦੁਰਗਾ ਦਾ ਜ਼ਿਆਦਾਤਰ ਕੰਮ ਉਸ ਦੀ ਜਨਮ ਭੂਮੀ, ਮੱਧ ਪ੍ਰਦੇਸ਼ ਦੇ ਮੰਡਲਾ ਜ਼ਿਲੇ ਦਾ ਇੱਕ ਪਿੰਡ ਬੁਰਬਸਪੁਰ ਵਿੱਚ ਹੋਇਆ ਹੈ।

                                               

ਧਰੁਵੀ ਅਚਾਰੀਆ

ਧਰੁਵੀ ਅਚਾਰੀਆ 1971 ਵਿੱਚ ਪੈਦਾ ਹੋਈ, ਇੱਕ ਭਾਰਤੀ ਕਲਾਕਾਰ ਹੈ, ਉਸ ਦੀ ਮਾਨਸਿਕ ਸਥਿਤੀ ਗੁੰਝਲਦਾਰ ਹੈ ਅਤੇ ਅਦਿੱਖ ਸੰਭਾਲੀ ਹੋਈ ਚਿੱਤਰਕਾਰੀ ਲਈ ਜਾਣੀ ਜਾਂਦੀ ਹੈ। ਉਹ ਮੁੰਬਈ, ਭਾਰਤ ਵਿੱਚ ਰਹਿੰਦੀ ਹੈ।

                                               

ਪ੍ਰਫੁੱਲਾ ਦਹਨੂਕਰ

ਪ੍ਰਫੁੱਲਾ ਦਹਨੂਕਰ ਇੱਕ ਭਾਰਤੀ ਚਿੱਤਰਕਾਰ ਸੀ, ਆਧੁਨਿਕ ਭਾਰਤੀ ਕਲਾ ਦੀ ਇੱਕ ਨੇਤਾ ਸੀ ਜਿਸਨੇ ਭਾਰਤ ਵਿੱਚ ਬਹੁਤ ਸਾਰੇ ਨੌਜਵਾਨ ਕਲਾਕਾਰਾਂ ਦੀ ਸਹਾਇਤਾ ਕੀਤੀ ਅਤੇ ਉਹਨਾਂ ਨੂੰ ਪ੍ਰਭਾਵਤ ਵੀ ਕੀਤਾ ਸੀ।

                                               

ਬੀ ਪ੍ਰਭਾ

ਬੀ ਪ੍ਰਭਾ ਇੱਕ ਭਾਰਤੀ ਕਲਾਕਾਰ ਸੀ ਜੋ ਮੁੱਖ ਤੌਰ ਤੇ ਤਤਕਾਲ ਤਤਕਾਲ ਪਛਾਣਯੋਗ ਸ਼ੈਲੀ, ਤੇਲ ਚਿਤਰਣ ਵਿੱਚ ਕੰਮ ਕਰਦੀ ਸੀ. ਉਹ ਸਭ ਤੋਂ ਵਧ ਪੌਧਿਕ ਦਿਹਾਤੀ ਔਰਤਾਂ ਦੇ ਸ਼ਾਨਦਾਰ ਭਰਪੂਰ ਚਿੱਤਰਾਂ ਲਈ ਮਸ਼ਹੂਰ ਹੈ, ਜਿਸ ਵਿੱਚ ਹਰੇਕ ਕੈਨਵਸ ਇਕੋ ਪ੍ਰਭਾਵੀ ਰੰਗ ਵਿੱਚ ਹੈ. ਆਪਣੀ ਮੌਤ ਦੇ ਸਮੇਂ ਤਕ, ਉਸ ਦਾ ਕੰਮ ...

                                               

ਬੁਲਬੁਲ ਸ਼ਰਮਾ

ਬੁਲਬੁਲ ਸ਼ਰਮਾ ਇੱਕ ਭਾਰਤੀ ਚਿੱਤਰਕਾਰ ਅਤੇ ਲੇਖਿਕਾ ਹੈ ਨਵੀਂ ਦਿੱਲੀ ਵਿੱਚ ਸਥਿਤ ਹਨ। ਇਸ ਸਮੇਂ ਉਹ ਨਵ-ਸਹਿਤ ਬੱਚਿਆਂ ਦੇ ਲਈ ਲਘੂ ਕਹਾਣੀਆਂ ਦੇ ਸੰਗ੍ਰਹਿ ਤੇ ਕੰਮ ਕਰ ਰਹੀ ਹੈ।

                                               

ਬੋਆ ਦੇਵੀ

ਬੋਆ ਦੇਵੀ ਬਿਹਾਰ ਦੇ ਮਧੂਬਨੀ ਜ਼ਿਲੇ ਦੇ ਜੀਤਵਾਰਪੁਰ ਪਿੰਡ ਦੀ ਇਕ ਮਿਥਿਲਾ ਪੇਂਟਿੰਗ ਕਲਾਕਾਰ ਹੈ। ਮਿਥਿਲਾ ਪੇਂਟਿੰਗ ਇੱਕ ਪ੍ਰਾਚੀਨ ਲੋਕ ਕਲਾ ਹੈ ਜੋ ਇਸ ਖਿੱਤੇ ਵਿੱਚ ਉਤਪੰਨ ਹੋਈ ਹੈ। ਇਹ ਇੱਕ ਗੁੰਝਲਦਾਰ ਜਿਓਮੈਟ੍ਰਿਕ ਅਤੇ ਰੇਖਿਕ ਪੈਟਰਨਾਂ ਦੀ ਇੱਕ ਲੜੀ ਵਜੋਂ ਮੰਨਿਆ ਜਾਂਦਾ ਹੈ ਜਿਸ ਨੂੰ ਇੱਕ ਘਰ ਦੇ ਅੰ ...

                                               

ਭਾਰਤੀ ਦਿਆਲ

ਦਿਆਲ ਦਾ ਜਨਮ ਉੱਤਰੀ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਮਧੂਬਨੀ ਚਿੱਤਰਕਾਰੀ ਲਈ ਮਸ਼ਹੂਰ ਮਿਥਿਲਾ ਖੇਤਰ ਹੋਇਆ ਸੀ। ਉਸਨੇ ਵਿਗਿਆਨ ਵਿੱਚ ਸ਼ੁਰੂਆਤੀ ਉੱਚ ਸਿੱਖਿਆ ਲਈ ਮਾਸਟਰ ਆਫ਼ ਸਾਇੰਸ ਡਿਗਰੀ ਐਮਐਸਸੀ ਪ੍ਰਾਪਤ ਕੀਤੀ।

                                               

ਮਾਇਆ ਬਰਮਨ

ਬਰਮਨ ਦਾ ਜਨਮ ਲੌਐਟ ਗੈਰੋਨ, ਫਰਾਂਸ ਵਿੱਚ ਹੋਇਆ ਸੀ ਅਤੇ ਉਸਦਾ ਪਾਲਣ-ਪੋਸ਼ਣ ਵੀ ਫਰਾਂਸ ਵਿੱਚ ਹੋਇਆ ਸੀ। ਉਸਨੇ ਸ਼ੁਰੂਆਤ ਵਿੱਚ ਇੱਕ ਆਰਕੀਟੈਕਟ ਦੇ ਤੌਰ ਤੇ ਸਿਖਲਾਈ ਦਿੱਤੀ, ਪਰ ਇਸ ਪੇਸ਼ੇ ਨੂੰ ਬਹੁਤ ਪ੍ਰਤੀਬੰਧਿਤ ਪਾਇਆ ਅਤੇ ਉਸਨੇ ਪੇਂਟਿੰਗ ਵੱਲ ਆਪਣਾ ਹੱਥ ਫੇਰਿਆ। ਉਹ ਮੁੱਖ ਤੌਰ ਤੇ ਕਲਮ ਅਤੇ ਸਿਆਹੀ ਅਤ ...

                                               

ਮਾਧੁਰੀ ਭਦੂਰੀ

ਮਾਧੂਰੀ ਮੂਲ ਰੂਪ ਵਿੱਚ ਇੱਕ ਸਪੋਰਟਸਪਰਸਨ, ਇੱਕ ਰਾਸ਼ਟਰੀ ਪੱਧਰ ਤੇ ਬੈਡਮਿੰਟਨ ਅਤੇ ਸਕੁਐਸ਼ ਖੇਡਦੀ ਸੀ, ਭਦੂਰੀ ਨੇ 1977 ਵਿੱਚ ਪੇਂਟਿੰਗ ਦੀ ਸ਼ੁਰੂਆਤ ਕੀਤੀ ਸੀ। ਉਸਨੇ ਆਪਣੀਆਂ ਮੁਢਲੀਆਂ ਆਰਟਵਰਕ ਨੂੰ ਦੋਸਤਾਂ ਅਤੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ, ਅਤੇ ਫਿਰ ਇਕ ਵਾਰ ਪੇਂਟਿੰਗਾਂ ਵੇਚਣੀਆਂ ਸ਼ੁਰੂ ਕਰ ਦ ...

                                               

ਰੁਕਮਣੀ ਵਰਮਾ

ਰੁਕਮਣੀ ਵਰਮਾ ਬੇਂਗਲੂਰ ਵਿੱਚ ਇੱਕ ਭਾਰਤੀ ਕਲਾਕਾਰ ਹੈ। ਉਸਦਾ ਜਨਮ ਭਾਰਨੀ ਥਿਰੂਨਲ ਰੁਕਮਨੀ ਬਾਈ ਵਜੋਂ ਹੋਇਆ, ਜੋ ਤਰਾਵਣਕੋਰ ਦੀ ਚੌਥੀ ਰਾਜਕੁਮਾਰੀ ਹੈ। ਕੇਰਲਾ ਵਰਮਾ ਕੋਇਲ ਤਮਪੁਰਨ ਅਵਾਰਗਲ, ਉਹ ਮਹਾਰਾਣੀ ਸੇਤੂ ਲਕਸ਼ਮੀ ਬਾਈ ਦੀ ਪੋਤਰੀ ਹੈ ਅਤੇ ਤਰਾਵਣਕੋਰ ਸ਼ਾਹੀ ਪਰਿਵਾਰ ਨਾਲ ਸੰਬੰਧਤ ਹੈ। ਉਸਦੇ ਮਹਾਨ ਦ ...

                                               

ਰੇਣੁਕਾ ਕੇਸਰਮਦੂ

ਰੇਣੁਕਾ ਕੇਸਰਮਦੂ ਭਾਰਤ ਦੀ ਇਕ ਸਮਕਾਲੀ ਪੇਂਟਰ ਅਤੇ ਸ਼ਿਲਪਕਾਰ ਹੈ। ਉਹ ਆਪਣੀਆਂ ਸਹਿਯੋਗੀ ਕਲਾ ਪ੍ਰਦਰਸ਼ਨੀਆਂ ਅਤੇ ਯੂਰਪ ਵਿਚ ਵਰਕਸ਼ਾਪਾਂ ਵਿਚ ਹਿੱਸਾ ਲੈਣ ਦੁਆਰਾ ਅੰਤਰਰਾਸ਼ਟਰੀ ਪੱਧਰ ਤੇ ਜਾਣੀ ਜਾਂਦੀ ਹੈ। ਉਸਨੇ ਭਾਰਤ ਵਿੱਚ ਕੁਝ ਅੰਤਰਰਾਸ਼ਟਰੀ ਕਲਾ ਸੰਪੋਸ਼ੀਆਂ ਅਤੇ ਪ੍ਰਦਰਸ਼ਨੀਆਂ ਵੀ ਤਿਆਰ ਕੀਤੀਆਂ ਹਨ।

                                               

ਲਲਿਤਾ ਲਾਜਮੀ

ਲਲਿਤਾ ਲਾਜਮੀ ਇੱਕ ਭਾਰਤੀ ਚਿੱਤਰਕਾਰ ਹੈ। ਲਲਿਤਾ ਇਕ ਸਵੈ-ਸਿਖਿਅਤ ਕਲਾਕਾਰ ਹੈ। ਜੋ ਇਕ ਕਲਾ ਵਿਚ ਸ਼ਾਮਲ ਪਰਿਵਾਰ ਵਿਚ ਪੈਦਾ ਹੋਈ ਹੈ, ਅਤੇ ਉਹ ਬਚਪਨ ਵਿਚ ਵੀ ਕਲਾਸੀਕਲ ਡਾਂਸ ਦੀ ਬਹੁਤ ਸ਼ੌਕੀਨ ਸੀ। ਉਹ ਹਿੰਦੀ ਫਿਲਮ ਨਿਰਦੇਸ਼ਕ, ਨਿਰਮਾਤਾ ਅਤੇ ਅਦਾਕਾਰ ਗੁਰੂ ਦੱਤ ਦੀ ਭੈਣ ਹੈ। 1994 ਵਿਚ ਉਸਨੂੰ ਗੋਪਾਲ ਕ ...

                                               

ਵਾਸੁੰਦਰਾ ਤਿਵਾੜੀ ਬਰੂਟਾ

ਵਸੁੰਧਰਾ ਤਿਵਾੜੀ ਬਰੂਟਾ ਇੱਕ ਭਾਰਤੀ ਪੇਂਟਰ ਹੈ ਜੋ ਇੱਕ ਔ ਰਤ ਦੀ ਧਾਰਨਾ ਅਤੇ ਔਰਤ ਦੇ ਸਰੀਰ ਦੀ ਮਨੋ-ਰਾਜਨੀਤਕ ਹੋਂਦ, ਰਵਾਇਤੀ ਲੈਂਡਸਕੇਪਜ਼, ਅਤੇ ਜੀਵਨ ਦੇ ਅਧਾਰ ਤੇ ਅਲੰਕਾਰਿਕ ਪੇਂਟਿੰਗਜ਼ ਕਰਦੀ ਹੈ। ਨਿਹਾਲ ਅਰਥਾਂ ਨਾਲ ਉਸਨੇ 1982-84 ਦੌਰਾਨ ਭਾਰਤ ਸਰਕਾਰ ਦੇ ਸਭਿਆਚਾਰ ਵਿਭਾਗ ਦੁਆਰਾ ਦਿੱਤੇ ਗਏ ਸਭਿ ...

                                               

ਵਿਨੀਤਾ ਵਾਸੂ

ਵਿਨੀਤਾ ਵਾਸੂ ਦਿੱਲੀ, ਭਾਰਤ ਵਿੱਚ ਇੱਕ ਸਵੈ-ਸਿਖਿਅਤ ਔ ਰਤ ਵਿਜ਼ੂਅਲ ਕਲਾਕਾਰ ਅਤੇ ਡਿਜ਼ਾਈਨਰ ਹੈ। ਉਸਨੇ ਇੱਕ ਛੋਟੀ ਜਿਹੀ ਫਿਲਮ ਬੀਮਿੰਗ ਬਲੌਸਮ ਦਾ ਨਿਰਦੇਸ਼ਨ ਕੀਤਾ ਜਿਸਨੇ, ਸਾਲ 2016 ਵਿੱਚ ਚਿਲਡਰਨਜ਼ ਇੰਟਰਨੈਸ਼ਨਲ ਸਿਨੇ ਫੈਸਟੀਵਲ ਵਿੱਚ, ਇੱਕ ‘ਸਪੈਸ਼ਲ ਫੈਸਟੀਵਲ ਮੇਨੈਂਸ ਐਵਾਰਡ’ ਜਿੱਤਿਆ ਸੀ।

                                               

ਸਬਾ ਹਸਨ

ਸਬਾ ਹਸਨ ਇੱਕ ਭਾਰਤੀ ਸਮਕਾਲੀ ਕਲਾਕਾਰ ਹੈ ਜੋ ਗੋਆ ਅਤੇ ਨਵੀਂ ਦਿੱਲੀ ਵਿੱਚ ਰਹਿੰਦੀ ਹੈ। ਉਸਨੇ ਅਰਥ ਸ਼ਾਸਤਰ ਵਿੱਚ ਬੀ.ਏ. ਆਨਰਜ਼ ਦਿੱਲੀ ਯੂਨੀਵਰਸਿਟੀ ਤੋਂ ਕੀਤੀ ਹੈ। ਦਿੱਲੀ ਅਤੇ ਸੱਭਿਆਚਾਰਕ ਮਾਨਵ ਵਿੱਚ ਇੱਕ ਮਾਸਟਰ ਡਿਗਰੀ ਸੈਰਾਕੁਸੇ ਯੂਨੀਵਰਸਿਟੀ ਨਿਊਯਾਰਕ ਤੋਂ ਕੀਤੀ ਹੈ। ਉਸ ਨੇ ਸੇਰਿਉਲਿਅਮ ਤੇ ਕਲਾ ...

                                               

ਸ਼ਾਂਤੀ ਚੰਦਰਸੇਕਰ

ਸ਼ਾਂਤੀ ਚੰਦਰਸੇਕਰ ਇੱਕ ਭਾਰਤੀ ਅਮਰੀਕੀ ਕਲਾਕਾਰ ਹੈ। ਉਸ ਦੀ ਕਲਾਕਾਰੀ ਤੰਜਾਵਰ ਪੇਂਟਿੰਗ ਦੇ ਰਵਾਇਤੀ ਕਲਾ ਰੂਪ ਵਿਚ ਸੀ, ਉਹ ਉਸਦੀ ਸਿਖਲਾਈ ਤੋਂ ਜ਼ੋਰਦਾਰ ਪ੍ਰਭਾਵਿਤ ਹੈ। ਉਹ ਗ੍ਰੇਟਰ ਵਾਸ਼ਿੰਗਟਨ, ਡੀ ਸੀ ਖੇਤਰ ਮੈਰੀਲੈਂਡ ਵਿੱਚ ਰਹਿੰਦੀ ਹੈ। ਉਸ ਦਾ ਜਨਮ ਤਾਮਿਲਨਾਡੂ, ਭਾਰਤ ਵਿੱਚ ਹੋਇਆ ਸੀ।

                                               

ਸ਼ਾਨੂ ਲਹਿਰੀ

ਸ਼ਾਨੂ ਲਹਿਰੀ, ਇੱਕ ਬੰਗਾਲੀ ਚਿੱਤਰਕਾਰ ਅਤੇ ਕਲਾ ਸਿੱਖਿਆਰਥੀ ਸੀ। ਉਹ ਕਲਕੱਤਾ ਦੀਆਂ ਪ੍ਰਮੁੱਖ ਜਨਤਕ ਕਲਾਕਾਰ ਔਰਤਾਂ ਵਿਚੋਂ ਇੱਕ ਸੀ, ਸ਼ਹਿਰ ਨੂੰ ਸੁੰਦਰ ਬਣਾਉਣ ਲਈ ਅਤੇ ਹਮਲਾਵਰ ਰਾਜਨੀਤਿਕ ਨਾਅਰੇਬਾਜ਼ੀ ਨੂੰ ਲੁਕਾਉਣ ਲਈ ਕੋਲਕਾਤਾ ਵਿੱਚ ਵਿਸ਼ਾਲ ਗ੍ਰੈਫਿਟੀ ਕਲਾਕਾਰ ਉਸ ਵਿੱਚ ਕੰਮ ਕਰਦੇ ਸਨ।

                                               

ਸ਼ੀਲਾ ਗੌੜਾ

ਸ਼ੀਲਾ ਗੌੜਾ ਇੱਕ ਸਮਕਾਲੀ ਕਲਾਕਾਰ ਹੈ ਅਤੇ ਬੰਗਲੌਰ ਵਿੱਚ ਕੰਮ ਕਰਦੀ ਹੈ। ਗੌੌੜਾ ਨੇ ਕੈੱਨ ਸਕੂਲ ਆਫ ਆਰਟ, ਬੰਗਲੌਰ, ਭਾਰਤ ਤੋਂ 1979 ਵਿੱਚ ਪੇਂਟਿੰਗ ਦੀ ਪੜ੍ਹਾਈ ਕੀਤੀ। ਵਿਸ਼ਵ ਭਾਰਤੀ ਯੂਨੀਵਰਸਿਟੀ ਤੋਂ 1982 ਵਿੱਚ ਪੋਸਟ-ਗ੍ਰੈਜੂਏਟ ਡਿਪਲੋਮਾ ਅਤੇ 1986 ਵਿੱਚ ਲੰਡਨ ਵਿੱਚ ਰਾਇਲ ਕਾਲਜ ਆਫ ਆਰਟ ਤੋਂ ਚਿੱ ...

                                               

ਅਵਨੀਤ ਕੌਰ

ਅਵਨੀਤ ਕੌਰ ਇੱਕ ਭਾਰਤੀ ਅਭਿਨੇਤਰੀ ਅਤੇ ਡਾਂਸਰ ਹੈ। ਅਵਨੀਤ ਦਾ ਜਨਮ 13 ਅਕਤੂਬਰ 2001 ਜਲੰਧਰ, ਪੰਜਾਬ, ਭਾਰਤ ਵਿੱਚ ਹੋਇਆ। ਉਸਨੇ ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਜਲੰਧਰ, ਪੰਜਾਬ, ਭਾਰਤ ਤੋਂ ਆਪਣੀ ਨੌਵੀਂ ਜਮਾਤ ਪਾਸ ਕੀਤੀ। ਉਹ ਵਰਤਮਾਨ ਵਿੱਚ ਆਕਸਫੋਰਡ ਪਬਲਿਕ ਸਕੂਲ, ਮੁੰਬਈ ਵਿੱਚ ਆਪਣੇ ਦਸਵੀਂ ਕਲਾਸ ਕਰ ...