ⓘ Free online encyclopedia. Did you know? page 36
                                               

ਗੌਰਿਕਾ ਸਿੰਘ

ਗੌਰਿਕਾ ਸਿੰਘ ਇੱਕ ਨੇਪਾਲੀ ਤੈਰਾਕ ਹੈ। ਗੌਰਿਕਾ ਨੇ ਛੋਟੀ ਉਮਰ ਵਿੱਚ ਹੀ ਸਵੀਮਿੰਗ ਕੈਰੀਅਰ ਬਣਾਨਾ ਸ਼ੁਰੂ ਕਰ ਦਿੱਤਾ ਅਤੇ ਬਹੁਤ ਸਾਰੇ ਰਾਸ਼ਟਰੀ ਰਿਕਾਰਡ ਬਣਾਏ। ਇਸਨੇ 2016 ਏਸ਼ੀਆਈ ਖੇਡਾਂ ਵਿੱਚ ਇੱਕ ਚਾਂਦੀ ਤਮਗਾ ਅਤੇ ਤਿੰਨ ਤਾਂਬੇ ਦੇ ਤਮਗੇ ਜਿੱਤੇ।

                                               

ਕ੍ਰਿਸਟੀਨਾ ਪੀਰਵ

ਕ੍ਰਿਸਟੀਨਾ-ਲੁਕਰਟੀਸੀ ਪੀਰਵ ਇੱਕ ਰੋਮਾਨੀਆ ਔਰਤ ਵਾਲੀਬਾਲ ਖਿਡਾਰੀ ਹੈ, ਜੋ ਇੱਕ ਵਿੰਗ ਸਪਾਈਕਰ ਦੇ ਤੌਰ ਤੇ ਖੇਡੀ। ਉਸਨੇ ਬ੍ਰਾਜ਼ੀਲ ਵਿੱਚ 1994 FIVB ਵਾਲੀਬਾਲ ਮਹਿਲਾ ਵਰਲਡ ਚੈਂਪੀਅਨਸ਼ਿਪ ਵੇਲੇ ਰੋਮਾਨੀਆ ਦੀ ਮਹਿਲਾ ਦੀ ਕੌਮੀ ਵਾਲੀਬਾਲ ਟੀਮ,ਜਰਮਨੀ ਵਿੱਚ 2002 FIVB ਵਾਲੀਬਾਲ ਮਹਿਲਾ ਵਿਸ਼ਵ ਚੈਂਪੀਅਨਸ਼ ...

                                               

ਮਨੋਜ ਪ੍ਰਭਾਕਰ

ਮਨੋਜ ਪ੍ਰਭਾਕਰ ਇੱਕ ਭਾਰਤੀ ਸਾਬਕਾ ਕ੍ਰਿਕਟਰ ਹੈ। ਉਹ ਸੱਜੇ ਹੱਥ ਦਾ ਦਰਮਿਆਨਾ ਤੇਜ਼ ਗੇਂਦਬਾਜ਼ ਸੀ ਅਤੇ ਹੇਠਲੇ ਕ੍ਰਮ ਦਾ ਬੱਲੇਬਾਜ਼ ਸੀ, ਜਿਸਨੇ 1996 ਵਿੱਚ ਰਿਟਾਇਰਮੈਂਟ ਹੋਣ ਤਕ ਕਈ ਵਾਰ ਭਾਰਤੀ ਕ੍ਰਿਕਟ ਟੀਮ ਲਈ ਪਾਰੀ ਵੀ ਖੋਲ੍ਹੀ ਸੀ। ਪ੍ਰਭਾਕਰ ਨੇ ਟੈਸਟ ਕ੍ਰਿਕਟ ਵਿੱਚ 96 ਵਿਕਟਾਂ, ਇਕ ਦਿਨਾ ਅੰਤਰਰਾਸ ...

                                               

ਫ਼ੀਲੇ (ਪੁਲਾੜੀ ਜਹਾਜ਼)

ਫ਼ੀਲੇ ਜਾਂ ਫ਼ੈਲੀ ਯੂਰਪੀ ਪੁਲਾੜ ਏਜੰਸੀ ਦਾ ਇੱਕ ਰੋਬੌਟੀ ਜਹਾਜ਼ ਹੈ ਜੋ ਰੋਜ਼ੈਟਾ ਪੁਲਾੜੀ ਜਹਾਜ਼ ਨਾਲ਼ ਗਿਆ ਸੀ ਜਦ ਤੱਕ ਕਿ ਰੋਜ਼ੈਟਾ ਦਸ ਵਰ੍ਹਿਆਂ ਦੇ ਸਫ਼ਰ ਮਗਰੋਂ ਆਪਣੀ ਤੈਅ ਕੀਤੀ ਮੰਜ਼ਲ 67ਪੀ/ਚੂਰੀਊਮੋਵ-ਗਿਰਾਸੀਮੈਂਕੋ ਨਾਮਕ ਪੂਛਲ ਤਾਰੇ ਉੱਤੇ ਨਾ ਉੱਤਰ ਗਿਆ। 12 ਨਵੰਬਰ, 2014 ਨੂੰ ਏਸ ਜਹਾਜ਼ ਨੇ ...

                                               

ਅਰਕੋਲ

ਅਰਕੋਲ, ਇਤਿਹਾਸਕ ਤੌਰ ਤੇ ਅਰਕੋਲਾ ਵਜੋਂ ਵੀ ਜਾਣਿਆ ਜਾਂਦਾ ਹੈ, ਜੋ ਵੇਰੋਨਾ ਪ੍ਰਾਂਤ ਵਿੱਚ 5.274 ਵਸਨੀਕਾਂ ਦੀ ਸੰਖਿਆ ਨਾਲ ਕਮਿਉਨ ਹੈ, ਇਹ ਆਰਕੋਲ ਦੇ ਬ੍ਰਿਜ ਦੀ ਲੜਾਈ ਦੀ ਜਗ੍ਹਾ ਵਜੋਂ ਜਾਣਿਆ ਜਾਂਦਾ ਹੈ।

                                               

ਮਾਰੀਅਨ ਇਲੀਚ

ਮਾਰੀਅਨ ਬੇਆਫ਼ ਇਲੀਚ ਇੱਕ ਅਮਰੀਕੀ ਬਿਜ਼ਨਸਵੁਮੈਨ ਹੈ, ਜਿਸਨੇ ਆਪਣੇ ਮ੍ਰਿਤਕ ਪਤੀ ਨਾਲ ਮਿਲ ਕੇ ਲਿਟਲ ਕੇਸਾਰਸ ਪੀਜ਼ਾ ਦੀ ਸਹਿ-ਸਥਾਪਨਾ ਕੀਤੀ। ਮਾਰਚ 2018 ਤੱਕ, ਬਲਿਮਬਰਗ ਦੇ ਅਨੁਸਾਰ, ਇਲੀਚ ਦੁਨੀਆ ਦੀਆਂ ਸੱਤ ਅਮੀਰ ਔਰਤਾਂ ਵਿੱਚੋਂ ਇੱਕ ਸੀ।

                                               

ਪਲੇ ਸਟੇਸ਼ਨ 5

ਪਲੇ ਸਟੇਸ਼ਨ 5 ਇੱਕ ਘਰੇਲੂ ਵੀਡੀਓ ਗੇਮ ਕੰਸੋਲ ਹੈ ਜੋ ਸੋਨੀ ਇੰਟਰਐਕਟਿਵ ਐਂਟਰਟੇਨਮੈਂਟ ਦੁਆਰਾ ਬਣਾਇਆ ਗਿਆ ਹੈ। 2019 ਵਿਚ ਪਲੇਅਸਟੇਸ਼ਨ 4 ਦੇ ਉੱਤਰਾਧਿਕਾਰੀ ਵਜੋਂ ਦਸਿਆ ਗਿਆ ਸੀ ਕਿ, ਪੀਐਸ 5 ਨੂੰ 12 ਨਵੰਬਰ, 2020 ਨੂੰ ਉੱਤਰੀ ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਜਪਾਨ, ਸਿੰਗਾਪੁਰ ਅਤੇ ਦੱਖਣੀ ਕੋਰੀਆ ...

                                               

ਪੰਨਾ ਘੋਸ਼

ਪੰਨਾ ਘੋਸ਼ ਬੰਗਲਾਦੇਸ਼ੀ ਕ੍ਰਿਕਟ ਖਿਡਾਰੀ ਹੈ, ਜੋ ਬੰਗਲਾਦੇਸ਼ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ। ਉਹ ਸੱਜੀ ਬਾਂਹ ਦਰਮਿਆਨੀ ਤੇਜ ਗੇਂਦਬਾਜ਼ ਅਤੇ ਸੱਜੇ ਹੱਥ ਬੱਲੇਬਾਜ਼ ਹੈ।

                                               

ਟਿਮ ਪੀਅਰਜ਼

ਹਾਲਾਂਕਿ ਕੈਂਟ ਦੇ ਟਨਬ੍ਰਿਜ ਵੇਲਜ਼ ਵਿਚ ਪੈਦਾ ਹੋਏ ਟਿਮ ਪੀਅਰਜ਼ ਦੀ ਪਰਵਰਿਸ਼ ਡਾਰਟਮੂਰ ਕਿਨਾਰੇ ਵੱਸਦੇ ਟਰੂਸ਼ਮ ਪਿੰਡ ਵਿੱਚ ਹੋਈ ਸੀ ਜਿੱਥੇ ਉਸਦਾ ਪਿਤਾ ਮੁੱਖੀ ਸੀ। ਉਸਨੇ ਸੋਲਾਂ ਸਾਲਾਂ ਦੀ ਉਮਰ ਵਿਚ ਸਕੂਲ ਛੱਡ ਦਿੱਤਾ ਅਤੇ ਕਈ ਤਰ੍ਹਾਂ ਦੀਆਂ ਨੌਕਰੀਆਂ ਵਿੱਚ ਕੰਮ ਕੀਤਾ ਜਿਵੇਂ ਕਿ: ਖੇਤ ਮਜ਼ਦੂਰ ਵਜੋਂ, ...

                                               

ਨਾਹਿਦਾ ਅਕਤਰ

ਨਾਹਿਦਾ ਅਕਤਰ ਇੱਕ ਬੰਗਲਾਦੇਸ਼ ਦੀ ਕ੍ਰਿਕਟ ਖਿਡਾਰੀ ਹੈ। ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਖੱਬੇ ਹੱਥ ਦੀ ਹੌਲੀ ਆਰਥੋਡਾਕਸ ਗੇਂਦਬਾਜ਼ ਹੈ। ਉਸਨੇ 30 ਸਤੰਬਰ 2015 ਨੂੰ ਇੱਕ ਟੀ -20 ਮੈਚ ਵਿੱਚ ਪਾਕਿਸਤਾਨ ਵਿਰੁੱਧ ਅੰਤਰਰਾਸ਼ਟਰੀ ਮੈਚਾਂ ਵਿੱਚ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜੂਨ 2018 ਵਿਚ ...

                                               

ਦੇਵੀਕਾ ਵੈਦਿਆ

ਦੇਵੀਕਾ ਪੁਰਨੇਂਦੂ ਵੈਦਿਆ ਭਾਰਤੀ ਕ੍ਰਿਕਟ ਖਿਡਾਰੀ ਹੈ। ਉਹ ਘਰੇਲੂ ਮੈਚਾਂ ਵਿੱਚ ਮਹਾਰਾਸ਼ਟਰ ਲਈ ਖੇਡਦੀ ਹੈ। ਉਸਨੂੰ 2014 ਵਿੱਚ ਦੱਖਣੀ ਅਫਰੀਕਾ ਦੇ ਭਾਰਤ ਦੌਰੇ ਲਈ ਚੁਣਿਆ ਗਿਆ ਅਤੇ 30 ਨਵੰਬਰ 2014 ਨੂੰ ਬੰਗਲੌਰ ਵਿੱਚ ਮਹਿਲਾ ਟੀ -20 ਅੰਤਰਰਾਸ਼ਟਰੀ ਡਬਲਯੂ.ਟੀ.20 ਆਈ ਵਿੱਚ ਖੇਡ ਕੇ ਆਪਣੇ ਕਰੀਅਰ ਦੀ ਸ਼ ...

                                               

ਵਾਲਟਰ ਕ੍ਰੋਨਕਾਈਟ

ਵਾਲਟਰ ਲੇਲੈਂਡ ਕ੍ਰੋਨਕਾਈਟ ਜੂਨੀਅਰ ਇੱਕ ਅਮਰੀਕੀ ਪ੍ਰਸਾਰਣ ਪੱਤਰਕਾਰ ਸੀ, ਜਿਸਨੇ 19 ਸਾਲਾਂ ਲਈ ਸੀ.ਬੀ.ਐਸ. ਈਵਿਨੰਗ ਨਿਊਜ਼ ਲਈ ਐਂਕਰਮੈਨ ਵਜੋਂ ਸੇਵਾ ਕੀਤੀ। 1960 ਅਤੇ 1970 ਦੇ ਦਹਾਕੇ ਦੌਰਾਨ, ਉਸਨੂੰ ਇੱਕ ਓਪੀਨੀਅਨ ਪੋਲ ਵਿੱਚ ਨਾਮ ਦਿੱਤੇ ਜਾਣ ਤੋਂ ਬਾਅਦ ਅਕਸਰ "ਅਮਰੀਕਾ ਦਾ ਸਭ ਤੋਂ ਭਰੋਸੇਮੰਦ ਆਦਮੀ" ...

                                               

ਜੁਰਗਾ ਇਵਾਨਾਉਸਕੇਤ

ਜੁਰਗਾ ਇਵਾਨਾਉਸਕੇਤ ਲਿਥੁਆਨੀ ਲੇਖਕ ਸੀ. ਉਹ ਵਿਲਨਿਅਸ, ਲਿਥੁਆਨੀਅਨ ਐਸਐਸਆਰ, ਸੋਵੀਅਤ ਯੂਨੀਅਨ ਵਿੱਚ ਪੈਦਾ ਹੋਈ ਸੀ. ਵਿਲਨਿਅਸ ਕਲਾ ਅਕੈਡਮੀ ਵਿੱਚ ਪੜ੍ਹਦਿਆਂ, ਉਸਨੇ ਆਪਣੀ ਪਹਿਲੀ ਕਿਤਾਬ, ਦੀ ਯੀਅਰ ਆਫ਼ ਲਿਲੀਜ਼ ਆਫ਼ ਦੀ ਵੈਲੀ ਸਾਲ 1985 ਵਿੱਚ ਪ੍ਰਕਾਸ਼ਿਤ ਕੀਤੀ. ਉਸ ਨੇ ਬਾਅਦ ਵਿੱਚ ਛੇ ਨਾਵਲ, ਇੱਕ ਬੱਚ ...

                                               

ਸ਼ੀਲਾ ਬਾਲਾਕ੍ਰਿਸ਼ਨਨ

ਡਾ ਸ਼ੀਲਾ ਬਾਲਾਕ੍ਰਿਸ਼ਨਨ ਇੱਕ ਪ੍ਰਸੂਤੀ ਅਤੇ ਇਸਤਰੀ ਰੋਗ ਮਾਹਿਰ ਹਨ. ਉਨ੍ਹਾਂ ਨੇ ਪ੍ਰਸੂਤੀ ਅਤੇ ਇਸਤਰੀ ਰੋਗਾਂ ਤੇ ਤਿੰਨ ਕਿਤਾਬਾਂ ਲਿਖੀਆਂ ਹਨ. ਉਹ ਇਸ ਵੇਲੇ ਪ੍ਰਸੂਤੀ ਅਤੇ ਇਸਤਰੀ ਰੋਗ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਥੀਰੁਵਨੰਥਪੁਰਮ ਵਿਖੇ ਐਸੋਸੀਏਟ ਪ੍ਰੋਫੈਸਰ ਦੇ ਤੌਰ ਤੇ ਕੰਮ ਕਰ ਰਹੇ ਹਨ. ਉਨ੍ਹਾਂ ...

                                               

ਐਲਨ ਟੇਟ

ਜਾਨ ਓਰਲੇ ਐਲਨ ਟੇਟ ਇੱਕ ਅਮਰੀਕੀ ਕਵੀ, ਨਿਬੰਧਕਾਰ, ਸਮਾਜਿਕ ਟਿੱਪਣੀਕਾਰ, ਅਤੇ ਕਾਂਗਰਸ ਦੀ ਲਾਇਬ੍ਰੇਰੀ ਦਾ ਕਵਿਤਾ ਵਿੱਚ 1943 ਤੋਂ 1944 ਕਵੀ ਲੌਰੀਟ ਸਲਾਹਕਾਰ ਸੀ. ਐਲਨ ਟੇਟ ਦੇ ਵਿਚਾਰ ਉਸ ਸਮੇਂ ਨਵ ਆਲੋਚਨਾ ਦੇ ਸੰਚਾਲਕਾਂ ਨੂੰ ਪਤਾ ਸੀ ਕਿ ਕਾਵਿ ਦੀ ਸਮਝ ਵਿੱਚ ਅਰਥਾਂ ਦੇ ਅਨਰਥ ਹੋ ਰਹੇ ਹਨ। ਅਜਿਹੇ ਵਿ ...

                                               

ਅਲਾ ਹੌਰਸਕਾ

ਅਲਾ ਹੌਰਸਕਾ - ਸੱਠ ਦੇ ਦਹਾਕੇ ਦੀ ਯੂਕਰੇਨੀ ਕਲਾਕਾਰ, ਸਮਾਰਕਵਾਦੀ ਚਿੱਤਰਕਾਰ, ਭੂਮੀਗਤ ਕਲਾ ਲਹਿਰ ਦੇ ਪਹਿਲੇ ਪ੍ਰਤੀਨਿਧੀਆਂ ਵਿਚੋਂ ਇੱਕ ਅਤੇ 1960 ਦੇ ਦਹਾਕੇ ਦੇ ਯੂਕਰੇਨ ਦੌਰਾਨ ਮਨੁੱਖੀ ਅਧਿਕਾਰਾਂ ਦੀ ਲਹਿਰ ਦੀ ਇੱਕ ਜਾਣੀ-ਪਛਾਣੀ ਕਾਰਕੁਨ ਸੀ।

                                               

ਨਾਦੇਜ਼ਦਾ ਤੋਲੋਕੋਨੀਕੋਵਾ

ਨਾਦੇਜ਼ਦਾ ਐਂਦਰੀਏਵਨਾ ਤੋਲੋਕੋਨੀਕੋਵਾ, ਪਿਆ ਨਾਮ "ਨਾਦੀਆ ਟੋਲੋਕਨੋ", ਇੱਕ ਰੂਸੀ ਸੰਕਲਪੀ ਕਲਾਕਾਰ ਅਤੇ ਸਿਆਸੀ ਕਾਰਕੁਨ ਹੈ। ਉਹ ਪੂਤਿਨਵਾਦ-ਵਿਰੋਧੀ ਰੂਸੀ ਨਾਰੀਵਾਦੀ ਪੰਕ ਰਾਕ ਪ੍ਰਦਰਸ਼ਨ ਬੈਂਡ ਸਮੂਹ ਪੂਸੀ ਰਾਇਟ ਦੀ ਮੈਂਬਰ ਹੈ।

                                               

ਨਯਨ ਮੌਂਗੀਆ

ਨਯਨ ਰਾਮਲਾਲ ਮੋਂਗੀਆ ਇੱਕ ਸਾਬਕਾ ਭਾਰਤੀ ਕ੍ਰਿਕਟਰ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਅਤੇ ਵਿਕਟਕੀਪਰ ਸੀ। ਨਯਨ ਮੋਂਗੀਆ ਤੇ ਵੈਸਟਇੰਡੀਜ਼ ਖਿਲਾਫ ਮੈਚ ਫਿਕਸਿੰਗ ਦਾ ਦੋਸ਼ ਲਾਇਆ ਗਿਆ ਸੀ ਕਿਉਂਕਿ ਉਸਨੇ 21 ਗੇਂਦਾਂ ਦੀ ਮਦਦ ਨਾਲ 4 ਦੌੜਾਂ ਬਣਾਈਆਂ ਸਨ ਅਤੇ ਮਨੋਜ ਪ੍ਰਭਾਕਰ ਨੇ ਹੌਲੀ ਸੈਂਕੜਾ ਬਣਾਇਆ ਸੀ। ਇਸ ...

                                               

ਜੈਕ ਐਂਕਟਿਲ

ਜੈਕ ਐਂਕਟਿਲ ਇੱਕ ਫ੍ਰੈਂਚ ਰੋਡ ਰੇਸਿੰਗ ਸਾਈਕਲਿਸਟ ਸਵਾਰ ਸੀ। ਜਿਸਨੂੰ 1957 ਵਿੱਚ ਅਤੇ 1961 ਤੋਂ 1964 ਤਕ ਟੂਰ ਦ ਫਰਾਂਸ ਨੂੰ ਪੰਜ ਵਾਰ ਜਿੱਤਣ ਵਾਲਾ ਪਹਿਲਾ ਸਾਈਕਲਿਸਟ ਮੰਨਿਆ ਜਾਂਦਾ ਹੈ। ਉਸ ਨੇ 1961 ਦੇ ਦੌਰੇ ਤੋਂ ਪਹਿਲਾਂ ਕਿਹਾ ਸੀ ਕਿ ਉਸ ਨੂੰ ਇੱਕ ਦਿਨ ਪੀਲੀ ਜਰਸੀ ਪ੍ਰਾਪਤ ਹੋਵੇਗੀ ਅਤੇ ਉਹ ਇਸ ਨ ...

                                               

ਐਲੇਕਸ ਫਰਗੂਸਨ

ਸਰ ਐਲੇਕਸਜ਼ੈਂਡਰ ਚੈਪਮੈਨ ਫਰਗੂਸਨ ਇੱਕ ਸਕਾਟਿਸ਼ ਸਾਬਕਾ ਫੁੱਟਬਾਲ ਮੈਨੇਜਰ ਅਤੇ ਖਿਡਾਰੀ ਹੈ ਜਿਸ ਨੇ 1986 ਤੋਂ 2013 ਤੱਕ ਮੈਨਚੇਸਟਰ ਯੂਨਾਈਟਡ ਦਾ ਪ੍ਰਬੰਧਨ ਕੀਤਾ। ਉਸ ਨੂੰ ਬਹੁਤ ਸਾਰੇ ਖਿਡਾਰੀਆਂ, ਪ੍ਰਬੰਧਕਾਂ ਅਤੇ ਵਿਸ਼ਲੇਸ਼ਕ ਦੁਆਰਾ ਸਭ ਤੋਂ ਵੱਡਾ ਅਤੇ ਸਭ ਤੋਂ ਸਫਲ ਪ੍ਰਬੰਧਕਾਂ ਵਿੱਚੋਂ ਇੱਕ ਮੰਨਿਆ ...

                                               

ਗ਼ਜ਼ਾਲਾ ਜਾਵੇਦ

ਗ਼ਜ਼ਾਲਾ ਜਾਵੇਦ ਇੱਕ ਪਾਕਿਸਤਾਨੀ ਸਵੈਟ ਘਾਟੀ ਦੀ ਇੱਕ ਪਸ਼ਤੋ ਗਾਇਕਾ ਸੀ। ਉਸਨੇ 2004 ਦੇ ਬਾਅਦ ਗਾਉਣਾ ਸ਼ੁਰੂ ਕੀਤਾ ਸੀ ਅਤੇ ਉੱਤਰ-ਪੱਛਮ ਪਾਕਿਸਤਾਨ ਨੌਜਵਾਨ, ਪ੍ਰਗਤੀਸ਼ੀਲ ਪਸ਼ਤੂਨ ਲੋਕਾਂ ਵਿੱਚ ਬਹੁਤ ਮਸ਼ਹੂਰ ਸੀ। ਉਸ ਦਾ ਸੰਗੀਤ ਪਾਕਿਸਤਾਨ ਵਿੱਚ ਹੀ ਨਹੀਂ, ਸਗੋਂ ਲਾਗਲੇ ਅਫਗਾਨਿਸਤਾਨ ਅਤੇ ਸੰਸਾਭਰ ਦੇ ...

                                               

ਤੁਲਸੀਦਾਸ ਬਾਲਾਰਾਮ

ਤੁਲਸੀਦਾਸ ਬਾਲਾਰਾਮ, ਜਿਸ ਨੂੰ ਤੁਲਸੀਦਾਸ ਬਲਰਾਮਣ ਵੀ ਕਿਹਾ ਜਾਂਦਾ ਹੈ, ਭਾਰਤ ਦਾ ਇੱਕ ਰਿਟਾਇਰਡ ਫੁੱਟਬਾਲਰ ਹੈ, ਜਿਸ ਨੇ ਓਲੰਪਿਕ ਖੇਡਾਂ ਸਮੇਤ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ ਸੀ। ਉਸ ਨੂੰ ਵਿਆਪਕ ਤੌਰ ਤੇ ਮਹਾਨ ਫੁੱਟਬਾਲ ਸਟ੍ਰਾਈਕਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ, ਜੋ ਭਾ ...

                                               

ਗੈਰੀ ਪਲੇਅਰ

ਗੈਰੀ ਪਲੇਅਰ ਡੀਐਮਐਸ, ਓਆਈਜੀ ਇੱਕ ਦੱਖਣੀ ਅਫਰੀਕੀ ਪੇਸ਼ੇਵਰ ਗੋਲਫਰ ਹੈ। ਆਪਣੇ ਕਰੀਅਰ ਤੋਂ ਇਲਾਵਾ, ਪਲੇਅਰ ਨੇ ਨੌਂ ਵੱਡੀਆਂ ਚੈਂਪੀਅਨਸ਼ਿਪ ਅਤੇ ਨਾਲ ਦੀ ਨਾਲ ਹੀ ਯੂਰਪੀਅਨ ਸੀਨੀਅਰ ਟੂਰ ਤੇ ਤਿੰਨ ਸੀਨੀਅਰ ਬ੍ਰਿਟਿਸ਼ ਓਪਨ ਚੈਂਪੀਅਨਸ਼ਿਪਜ਼ ਤੇ ਵੀ ਜਿੱਤ ਹਾਸਲ ਕੀਤੀ। 29 ਸਾਲ ਦੀ ਉਮਰ ਦੌਰਾਨ ਪਲੇਅਰ ਨੇ 19 ...

                                               

ਸਰਗੀ ਮੇਕਾਰੋਵ (ਆਈਸ ਹਾਕੀ)

ਸਰਗੇਈ ਮਿਖਾਇਲੋਵਿਚ ਮਕਾਰੋਵ ਇੱਕ ਰੂਸੀ ਸਾਬਕਾ ਆਈਸ ਹਾਕੀ ਸੱਜਾ ਵਿੰਗ ਅਤੇ ਦੋ ਵਾਰ ਓਲੰਪਿਕ ਸੋਨ ਤਮਗਾ ਜੇਤੂ ਖਿਡਾਰੀ ਹੈ। 16 ਮੁਲਕਾਂ ਦੇ 56 ਮਾਹਰਾਂ ਦੇ ਇੱਕ ਸਮੂਹ ਦੁਆਰਾ ਕਰਵਾਏ ਸਰਵੇਖਣ ਵਿੱਚ ਉਨ੍ਹਾਂ ਨੂੰ ਇੰਟਰਨੈਸ਼ਨਲ ਆਈਸ ਹਾਕੀ ਫੈਡਰੇਸ਼ਨ ਦੇ ਸੈਂਟੇਨਿਅਲ ਆਲ-ਸਟਾਰ ਟੀਮ ਦੇ ਖਿਡਾਰੀ ਵਜੋਂ ਵੋਟ ਦਿ ...

                                               

ਇਲੋਨਾ ਐਨਡ੍ਰੀਯੂ

ਇਲੋਨਾ ਦਾ ਜਨਮ ਸੋਵੀਅਤ ਯੂਨੀਅਨ ਵਿੱਚ ਹੋਇਆ ਸੀ ਅਤੇ ਉਹ ਅਮਰੀਕਾ ਵਿੱਚ ਇੱਕ ਕਿਸ਼ੋਰ ਉਮਰ ਵਿੱਚ ਆਇਆ ਸੀ। ਉਸ ਨੇ ਵੈਸਟਰਨ ਕੈਰੋਲੀਨਾ ਯੂਨੀਵਰਸਿਟੀ ਵਿੱਚ ਜੀਵ-ਰਸਾਇਣ ਵਿੱਚ ਗ੍ਰੈਜੂਏਸ਼ਨ ਕਿੱਤੀ ਅਤੇ ਆਪਣੇ ਪਤੀ ਐਂਡ੍ਰਿਊ ਗੋਰਡਨ ਨੂੰ ਮਿਲੀ।

                                               

ਰੀਹੋ

ਰੀਹੋ ਇੱਕ ਜਪਾਨੀ ਪੇੇੇਸ਼ਾਵਰ ਪਹਿਲਵਾਨ ਹੈ। ਉਹ ਇਸ ਸਮੇਂ ਫ੍ਰੀਲਾਂਸ ਹੈ, ਪਰ ਆਲ ਏਲੀਟ ਰੈਸਲਿੰਗ ਅਤੇ ਵਰਲਡ ਵਾਂਡਰ ਰਿੰਗ ਸਟਾਰਡਮ ਵਿੱਚ ਦਿਖਾਈ ਦਿੰਦੀ ਹੈ। ਉਸ ਨੂੰ ਏਮੀ ਸਕੂਰਾ ਦੁਆਰਾ ਸਿਖਲਾਈ ਦਿੱਤੀ ਗਈ ਸੀ ਅਤੇ ਨੌਂ ਸਾਲ ਦੀ ਉਮਰ ਵਿੱਚ, ਮਈ 2006 ਵਿੱਚ ਉਸ ਨੂੰ ਆਈਸ ਰਿਬਨ ਪ੍ਰਮੋਸ਼ਨ ਲਈ ਰੱੱਖਿਆ ਗਿਆ ...

                                               

ਡੋਰਸ ਗਾਮਲਾਮਾ

ਡੋਰਸ ਗਾਮਲਾਮਾ ਇੱਕ ਇੰਡੋਨੇਸ਼ੀਆਈ ਟਰਾਂਸ ਔਰਤ ਹੈ, ਜੋ ਇੱਕ ਪੌਪ ਗਾਇਕਾ, ਅਭਿਨੇਤਰੀ, ਪੇਸ਼ਕਾਰੀ ਅਤੇ ਕਾਮੇਡੀਅਨ ਹੈ। ਗਾਮਲਾਮਾ ਦਾ ਜਨਮ ਇੰਡੋਨੇਸ਼ੀਆ ਦੇ ਸੋਲੋਕ, ਵੈਸਟ ਸੁਮਾਤਰਾ ਵਿੱਚ ਹੋਇਆ ਸੀ। ਜਦੋਂ ਉਹ ਇੱਕ ਸਾਲ ਦੀ ਸੀ ਤਾਂ ਉਸਦੇ ਦੋਵੇਂ ਮਾਂ-ਬਾਪ ਦੀ ਮੌਤ ਹੋ ਗਈ ਸੀ, ਉਨ੍ਹਾਂ ਤੋਂ ਉਸ ਦੀ ਦਾਦੀ ਨੇ ...

                                               

ਪ੍ਰਿਅੰਕਾ ਗਿੱਲ

ਇਹ ਵੈਬਸਾਈਟ ਲੰਡਨ, ਯੂਨਾਈਟਿਡ ਕਿੰਗਡਮ ਵਿੱਚ ਮਾਰਚ 2014 ਵਿੱਚ ਸ਼ੁਰੂ ਕੀਤੀ ਗਈ ਸੀ। ਵਰਤਮਾਨ ਵਿੱਚ ਇਹ ਤਿੰਨ ਸ਼ਹਿਰੀ ਕੇਂਦਰਾਂ ਲੰਡਨ, ਨਵੀਂ ਦਿੱਲੀ ਅਤੇ ਮੁੰਬਈ ਵਿੱਚ ਸਥਾਪਿਤ ਹੈ। ਨਵੰਬਰ 2014 ਵਿਚ, POPxo.com ਨੇ ਵਿਅਕਤੀਗਤ ਨਿਵੇਸ਼ਕਾਂ ਤੋਂ ਫੰਡ ਉਗਰਾਹੀ ਦੇ ਇੱਕ ਦੌਰ ਵਿੱਚ 500.000 ਅਮਰੀਕੀ ਡਾਲ ...

                                               

ਇੰਡੀਅਨ ਇੰਸਟੀਚਿਊਟਸ ਆਫ਼ ਮੈਨੇਜਮੈਂਟ

ਇੰਡੀਅਨ ਇੰਸਟੀਚਿਊਟਸ ਆਫ਼ ਮੈਨੇਜਮੈਂਟ ਭਾਰਤ ਵਿੱਚ ਪ੍ਰਬੰਧਨ ਸਿੱਖਿਆ ਅਤੇ ਖੋਜ ਦੀਆਂ 20 ਜਨਤਕ, ਆਟੋਨੋਮਸ ਸੰਸਥਾਵਾਂ ਦਾ ਇੱਕ ਸਮੂਹ ਹੈ। ਉਹ ਮੁੱਖ ਤੌਰ ਤੇ ਪੋਸਟ-ਗ੍ਰੈਜੂਏਟ, ਡਾਕਟਰਲ ਅਤੇ ਕਾਰਜਕਾਰੀ ਸਿੱਖਿਆ ਪ੍ਰੋਗਰਾਮ ਪੇਸ਼ ਕਰਦੀਆਂ ਹਨ। ਯੋਜਨਾ ਕਮਿਸ਼ਨ ਦੀ ਸਿਫਾਰਸ਼ ਦੇ ਆਧਾਰ ਤੇ, ਭਾਰਤ ਦੇ ਪਹਿਲੇ ਪ੍ ...

                                               

ਐਨਾ ਵਿਨਟੌਰ

ਡੇਮ ਐਨਾ ਵਿਨਟੌਰ ਡੀਬੀਈ ਇੱਕ ਬ੍ਰਿਟਿਸ਼-ਅਮਰੀਕੀ ਪੱਤਰਕਾਰ ਅਤੇ ਸੰਪਾਦਕ ਹੈ। ਉਹ 1988 ਤੋਂ ਵੋਗ ਦੀ ਸੰਪਾਦਕ-ਇਨ-ਚੀਫ਼ ਰਹੀ ਹੈ। 2013 ਵਿੱਚ, ਉਹ ਵੋਗ ਦੇ ਪ੍ਰਕਾਸ਼ਕ ਕੰਦੇ ਨਾਸਟ ਦੀ ਕਲਾਤਮਕ ਡਾਇਰੈਕਟਰ ਬਣ ਗਈ। ਆਪਣੇ ਟ੍ਰੇਡਮਾਰਕ ਪੇਜਬੁਆਏ ਬੋਬ ਹੇਅਰਕੱਟ ਅਤੇ ਆਪਣੀਆਂ ਗੂੜੀਆਂ ਐਨਕਾਂ ਨਾਲ ਵਿਨਟੌਰ ਫੈਸ਼ ...

                                               

ਕੈਲਦੀਏਰੋ

ਕੈਲਦੀਏਰੋ ਇਤਾਲਵੀ ਖੇਤਰ ਵੈਨੇਤੋ ਵਿੱਚ ਵੇਰੋਨਾ ਸੂਬੇ ਦਾ ਇੱਕ ਕਮਿਉਨ ਹੈ। ਇਹ ਵੈਨਿਸ ਤੋਂ ਲਗਭਗ 90 ਕਿਲੋਮੀਟਰ ਪੱਛਮ ਵਿੱਚ ਅਤੇ ਵੇਰੋਨਾ ਤੋਂ ਲਗਭਗ 15 ਕਿਲੋਮੀਟਰ ਪੂਰਬ ਵਿੱਚ ਸਥਿਤ ਹੈ। ਕੈਲਦੀਏਰੋ ਹੇਠ ਲਿਖੀਆਂ ਨਗਰ ਪਾਲਿਕਾਵਾਂ ਨਾਲ ਲੱਗਦਾ ਹੈ: ਬੇਲਫਿਓਰ, ਕਲੋਗਨੋਲਾ ਐ ਕੋਲੀ, ਲਾਵਾਗਨੋ, ਸਾਨ ਮਾਰਟਿਨ ...

                                               

ਰਾਮਕੁਮਾਰ ਰਾਮਾਨਾਥਨ

ਰਾਮਕੁਮਾਰ ਰਾਮਨਾਥਨ ਇੱਕ ਪੇਸ਼ੇਵਰ ਭਾਰਤੀ ਟੈਨਿਸ ਖਿਡਾਰੀ ਹੈ। ਉਹ ਸੋਮਦੇਵ ਦੇਵਵਰਮਨ ਤੋਂ ਬਾਅਦ ਏਟੀਪੀ ਵਿਸ਼ਵ ਟੂਰ ਸਿੰਗਲਜ਼ ਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਖਿਡਾਰੀ ਹੈ। ਉਸਨੇ 30 ਜੁਲਾਈ 2018 ਨੂੰ ਆਪਣੀ ਸਭ ਤੋਂ ਉੱਚ ਸਿੰਗਲ ਰੈਂਕਿੰਗ ਪ੍ਰਾਪਤ ਕੀਤੀ, ਅਤੇ ਡੇਵਿਸ ਕੱਪ ਵਿੱਚ ਭਾਰਤ ਦੀ ਨੁਮਾ ...

                                               

ਅਨੀਰੁਧ ਥਾਪਾ

ਅਨੀਰੁਧ ਥਾਪਾ ਇੱਕ ਭਾਰਤੀ ਪੇਸ਼ੇਵਰ ਫੁੱਟਬਾਲਰ ਹੈ, ਜੋ ਭਾਰਤੀ ਫੁੱਟਬਾਲ ਕਲੱਬ ਚੇਨਈਯਿਨ ਐਫਸੀ ਅਤੇ ਇੰਡੀਆ ਨੈਸ਼ਨਲ ਫੁੱਟਬਾਲ ਟੀਮ ਲਈ ਕੇਂਦਰੀ ਮਿਡਫੀਲਡਰ ਵਜੋਂ ਖੇਡਦਾ ਹੈ।

                                               

ਸੰਦੀਪ ਤੋਮਰ

ਸੰਦੀਪ ਤੋਮਰ ਇੱਕ ਭਾਰਤੀ ਪੁਰਸ਼ ਪਹਿਲਵਾਨ ਖਿਡਾਰੀ ਹੈ ਜਿਹੜਾ ਭਾਰਤ ਲਈ ਪੁਰਸ਼ ਫ੍ਰੀਸਟਾਈਲ 55 ਕਿਲੋ ਵਰਗ ਮੁਕਾਬਲੇ ਲਈ ਖੇਡਦਾ ਹੈ। ਸੰਦੀਪ ਤੋਮਰ ਨੇ 24 ਅਪ੍ਰੈਲ 2016 ਨੂੰ 57 ਕਿਲੋ ਫ੍ਰੀਸਟਾਈਲ ਵਿਸ਼ਵ ਓਲੰਪਿਕ ਯੋਗਤਾ ਮੁਕਾਬਲੇ, ਮੰਗੋਲੀਆ ਵਿੱਚ ਯੂਕਰੇਨੀ ਪਹਿਲਵਾਨ ਅੰਦ੍ਰਿਯ ਯਾਤਸ਼ਨਕੋ ਨੂੰ 11- 0 ਨਾਲ ...

                                               

ਫ਼ਰਗਾਨਾ ਹੋਕ

ਫ਼ਰਗਾਨਾ ਹੋਕ ਇੱਕ ਬੰਗਲਾਦੇਸ਼ੀ ਕ੍ਰਿਕਟ ਖਿਡਾਰੀ ਹੈ ਜੋ ਬੰਗਲਾਦੇਸ਼ ਕ੍ਰਿਕਟ ਟੀਮ ਲਈ ਖੇਡਦੀ ਹੈ। ਹੋਕ ਦਾ ਜਨਮ ਗਇਬੰਧਾ, ਬੰਗਲਾਦੇਸ਼ ਵਿਚ ਹੋਇਆ ਸੀ।

                                               

ਮੇਜਰ ਲੀਗ ਸੌਕਰ

ਮੇਜਰ ਲੀਗ ਸੌਕਰ ਇੱਕ ਪੁਰਸ਼ ਪੇਸ਼ੇਵਰ ਫੁੱਟਬਾਲ ਲੀਗ ਹੈ, ਜੋ ਸੰਯੁਕਤ ਰਾਜ ਦੀ ਫੁਟਬਾਲ ਫੈਡਰੇਸ਼ਨ ਦੁਆਰਾ ਮਨਜੂਰ ਕੀਤੀ ਗਈ ਹੈ, ਜੋ ਸੰਯੁਕਤ ਰਾਜ ਵਿੱਚ ਖੇਡ ਦੇ ਸਭ ਤੋਂ ਉੱਚ ਪੱਧਰ ਦੀ ਨੁਮਾਇੰਦਗੀ ਕਰਦੀ ਹੈ। ਲੀਗ ਵਿੱਚ 24 ਟੀਮਾਂ ਸ਼ਾਮਲ ਹਨ - 21 ਸੰਯੁਕਤ ਰਾਜ ਵਿੱਚ ਅਤੇ 3 ਕਨੇਡਾ ਵਿੱਚ ਅਤੇ ਦੋਵਾਂ ਦੇ ...

                                               

ਫ਼ਲਕ ਨਾਜ਼

ਫ਼ਲਕ ਨਾਜ਼ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਉਹ ਕਲਰਜ਼ ਦੇ ਮਸ਼ਹੂਰ ਡੇਲੀ ਸੋਪ, ਸਸੁਰਾਲ ਸਿਮਰ ਕਾ ਵਿੱਚ ਜਾਹਨਵੀ ਭਾਰਦਵਾਜ ਦੀ ਭੂਮਿਕਾ ਲਈ ਸਭ ਤੋਂ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ। ਫ਼ਲਕ ਟੈਲੀਵਿਜ਼ਨ ਦੀ ਮਸ਼ਹੂਰ ਅਦਾਕਾਰਾ ਸ਼ਫਾਕ ਨਾਜ਼ ਦੀ ਵੱਡੀ ਭੈਣ ਹੈ। ਉਸਨੇ ਕਲਰਜ਼ ਦੇ ਸ਼ੋਅ ਮਹਾਂਕਾਲੀ- ਅੰਤ ...

                                               

ਸੇਲਿਨਾ ਜੇਟਲੀ

ਸੇਲਿਨਾ ਜੇਟਲੀ ਇੱਕ ਭਾਰਤੀ ਅਭਿਨੇਤਰੀ ਹੈ ਜੋ ਬਾਲੀਵੁਡ ਫ਼ਿਲਮਾਂ ਵਿੱਚ ਕੰਮ ਕਰਦੀ ਹੈ। ਸੇਲਿਨਾ ਇੱਕ ਮਾਡਲ ਵੀ ਹੈ ਜੋ 2001 ਵਿੱਚ ਫੇਮਿਨਾ ਮਿਸ ਇੰਡੀਆ ਦੀ ਜੇਤੂ ਰਹੀ ਹਨ। ਸੇਲਿਨਾ ਨੂੰ 2003 ਵਿੱਚ ਪਹਿਲੀ ਫ਼ਿਲਮ ਜਾਨਸ਼ੀਨ ਲਈ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। 2000 ਵਿੱਚ ਸੇਲਿਨਾ ਨੂੰ ਸਿਲਸਿਲੇ 2005 ...

                                               

ਡੀਏਗੋ ਕੋਸਟਾ

ਡਿਏਗੋ ਦਾ ਸਿਲਵਾ ਕੋਸਟਾ ਇੱਕ ਪੇਸ਼ੇਵਰ ਫੁੱਟਬਾਲਰ ਹੈ, ਜੋ ਸਪੈਨਿਸ਼ ਕਲੱਬ ਐਥਲੈਟਿਕੋ ਮੈਡਰਿਡ ਅਤੇ ਸਪੇਨ ਦੀ ਰਾਸ਼ਟਰੀ ਟੀਮ ਲਈ ਇੱਕ ਸਟਰਾਈਕਰ ਵਜੋਂ ਖੇਡਦਾ ਹੈ। ਕੋਸਟਾ ਨੇ ਆਪਣੇ ਫੁੱਟਬਾਲ ਕਰੀਅਰ ਦੀ ਸ਼ੁਰੂਆਤ ਆਪਣੇ ਮੂਲ ਬ੍ਰਾਜ਼ੀਲ ਵਿਚ 2006 ਵਿਚ ਪੁਰਤਗਾਲ ਵਿਚ ਬ੍ਰਾਗਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ ...

                                               

ਚੇਤੇਸ਼ਵਰ ਪੁਜਾਰਾ

ਚੇਤੇਸ਼ਵਰ ਅਰਵਿੰਦ ਪੁਜਾਰਾ ਇੱਕ ਭਾਰਤੀ ਕ੍ਰਿਕਟਰ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਜਿਹੜਾ ਕਿ ਘਰੇਲੂ ਕ੍ਰਿਕਟ ਵਿੱਚ ਸੌਰਾਸ਼ਟਰ ਵੱਲੋਂ ਖੇਡਦਾ ਹੈ। ਪੁਜਾਰਾ ਨੇ ਆਪਣੇ ਪਹਿਲੇ ਦਰਜੇ ਕ੍ਰਿਕਟ ਦੀ ਸ਼ੁਰੂਆਤ ਦਿਸੰਬਰ 2005 ਵਿੱਚ ਕੀਤੀ ਸੀ ਅਤੇ ਉਸਨੇ ਆਪਣੇ ਟੈਸਟ ਕੈਰੀਅਰ ਦੀ ਸ਼ੁਰੂਆਤ ਬੰਗਲੌਰ ਵਿਖੇ ਅਕਤੂ ...

                                               

ਸੁਜਾਤਾ ਮਨੋਹਰ

ਸੁਜਾਤਾ ਵਸੰਤ ਮਨੋਹਰ ਭਾਰਤ ਦੀ ਸੁਪਰੀਮ ਕੋਰਟ ਦੀ ਸੇਵਾਮੁਕਤ ਜੱਜ ਹੈ ਅਤੇ ਭਾਰਤ ਦੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਸਾਬਕਾ ਮੈਂਬਰ ਹੈ।

                                               

ਨਾਓਮੀ ਵੋਲਫ

ਨਾਓਮੀ ਆਰ. ਵੋਲਫ਼ ਇੱਕ ਅਮਰੀਕੀ ਲੇਖਕ, ਪੱਤਰਕਾਰ ਅਤੇ ਅਲ ਗੋਰ ਅਤੇ ਬਿੱਲ ਕਲਿੰਟਨ ਦੀ ਸਾਬਕਾ ਸਿਆਸੀ ਸਲਾਹਕਾਰ ਹੈ। ਵੋਲਫ਼ ਪਹਿਲੀ ਵਾਰ 1991 ਵਿੱਚ ਦ ਬਿਊਟੀ ਮਿੱਥ ਦੀ ਲੇਖਕ ਦੇ ਤੌਰ ਤੇ ਚਰਚਾ ਵਿੱਚ ਆਈ ਸੀ। ਇਸ ਕਿਤਾਬ ਦੇ ਨਾਲ, ਉਹ ਨਾਰੀਵਾਦੀ ਅੰਦੋਲਨ ਦੀ ਨਵੀਂ ਤਰੰਗ ਕਹਿਲਾ ਈ ਲਹਿਰ ਦੀ ਮੋਹਰੀ ਤਰਜਮਾਨ ...

                                               

ਮੋਨਿਕਾ ਵਿਟੀ

ਮੋਨਿਕਾ ਵਿਟੀ ਇਕ ਇਟਾਲਵੀ ਅਦਾਕਾਰਾ ਹੈ ਜੋ 1960 ਦੇ ਦਹਾਕੇ ਦੇ ਆਰੰਭ ਤੋਂ ਮੱਧ ਦੇ ਸਮੇਂ ਮਾਈਕਲੈਂਜਲੋ ਐਂਟੋਨੀਨੀ ਦੁਆਰਾ ਨਿਰਦੇਸ਼ਿਤ ਫਿਲਮਾਂ ਵਿੱਚ ਅਭਿਨੇਤਰੀ ਭੂਮਿਕਾਵਾਂ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ। ਐਂਟੋਨੀਨੀ ਨਾਲ ਕੰਮ ਕਰਨ ਤੋਂ ਬਾਅਦ, ਵਿਟੀ ਨੇ ਧਿਆਨ ਬਦਲਿਆ ਅਤੇ ਕਾਮੇਡੀ ਬਣਾਉਣਾ ਸ਼ੁਰੂ ਕੀ ...

                                               

ਡੇਵਿਡ ਗੈਟਾ

ਪਿਏਰੇ ਡੇਵਿਡ ਗੈਟਾ ਪੈਰਿਸ ਤੋਂ ਇੱਕ ਫ੍ਰੈਂਚ ਡੀਜੇ, ਗੀਤਕਾਰ, ਰਿਕਾਰਡ ਨਿਰਮਾਤਾ ਅਤੇ ਰਿਮਿਕਸਰ ਹੈ, ਜਿਸ ਨੇ ਦੁਨੀਆ ਭਰ ਵਿੱਚ 9 ਮਿਲੀਅਨ ਤੋਂ ਵੱਧ ਐਲਬਮਾਂ ਅਤੇ 30 ਲੱਖ ਸਿੰਗਲਜ਼ ਵੇਚੇ ਹਨ। 2011 ਵਿੱਚ, ਡੀਜੇ ਮੈਗ ਟਾੱਪ 10 ਡੀਜੇਜ਼ ਪੋਲ ਵਿੱਚ ਗੈਟਾ ਪਹਿਲੇ ਨੰਬਰ ਤੇ ਆਇਆ ਸੀ। ਉਸਦੀ ਪਹਿਲੀ ਐਲਬਮ ਜਸਟ ...

                                               

ਰਿਚਰਡ ਬ੍ਰੈਨਸਨ

ਰਿਚਰਡ ਚਾਰਲਸ ਨਿਕੋਲਸ ਬ੍ਰੈਨਸਨ ੲਿੱਕ ਅੰਗਰੇਜ਼ ਦਿੱਗਜ ਕਾਰੋਬਾਰੀ, ਨਿਵੇਸ਼ਕ ਅਤੇ ਸਮਾਜ-ਸੇਵੀ ਹੈ। ਉਸ ਨੇ ਵਰਜੀਨ ਗਰੁੱਪ ਦਾ ਸੰਸਥਾਪਕ ਹੈ, ਜੋ 400 ਤੋਂ ਵੱਧ ਕੰਪਨੀਆਂ ਤੇ ਨਿਯੰਤਰਤ ਕਰਦੀ ਹੈ। ਬ੍ਰੈਨਸਨ ਨੇ ਛੋਟੀ ਉਮਰ ਵਿੱਚ ਹੀ ਇੱਕ ਉਦਯੋਗਪਤੀ ਬਣਨ ਦੀ ਇੱਛਾ ਜ਼ਾਹਰ ਕੀਤੀ ਸੀ। ਉਸ ਦਾ ਪਹਿਲਾ ਕਾਰੋਬਾਰੀ ...

                                               

ਵੰਦਨਾ ਕਟਾਰੀਆ

ਵੰਦਨਾ ਕਟਾਰੀਆ ਇੱਕ ਭਾਰਤੀ ਹਾਕੀ ਖਿਡਾਰਨ ਹੈ। ਉਹ ਭਾਰਤੀ ਕੌਮੀ ਟੀਮ ਵਿੱਚ ਫਾਰਵਰਡ ਦੀ ਭੂਮਿਕਾ ਨਿਭਾਉਂਦੀ ਹੈ। ਵੰਦਨਾ ਨੇ 2013 ਵਿੱਚ ਦੇਸ਼ ਦੀ ਸਿਖਰਲੇ ਟੀਚੇ ਦੇ ਰੂਪ ਵਿੱਚ ਉਭਰਦਿਆਂ, ਸਫਲਤਾ ਦਾ ਸੁਆਦ ਚੱਖਿਆ, ਜਿਸ ਨੇ ਭਾਰਤ ਨੂੰ ਜਰਮਨੀ ਦੇ ਮੋਂਸ਼ੇਂਗਲਾਬਾਕ ਵਿੱਚ ਜੂਨੀਅਰ ਮਹਿਲਾ ਵਿਸ਼ਵ ਕੱਪ ਵਿੱਚ ਕ ...

                                               

ਟੇਡ ਟਰਨਰ

ਰਾਬਰਟ ਐਡਵਰਡ ਟੇਡ ਟਰਨਰ ਤੀਜਾ ਇੱਕ ਅਮਰੀਕੀ ਮੀਡੀਆ ਮਾਲਕ ਅਤੇ ਸਮਾਜ-ਸੇਵੀ ਹੈ। ਇੱਕ ਵਪਾਰੀ ਵਜੋਂ, ਉਸਨੂੰ ਪਹਿਲੇ 24-ਘੰਟੇ ਕੇਬਲ ਖਬਰ ਚੈਨਲ, ਕੇਬਲ ਨਿਊਜ਼ ਨੈਟਵਰਕ ਦੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ। ਇੱਕ ਪਰਉਪਕਾਰਵਾਦੀ ਹੋਣ ਦੇ ਨਾਤੇ, ਉਸਨੂੰ ਸੰਯੁਕਤ ਰਾਸ਼ਟਰ ਨੂੰ 1 ਬਿਲੀਅਨ ਡਾਲਰ ਦਾ ਸਮਰਥਨ ਦੇਣ ...

                                               

ਸੁਮਨ ਸ਼ਾਹ

ਸੁਮਨ ਸ਼ਾਹ ਗੁਜਰਾਤ, ਭਾਰਤ ਤੋਂ ਗੁਜਰਾਤੀ ਭਾਸ਼ਾ ਦਾ ਆਲੋਚਕ, ਲਘੂ ਕਹਾਣੀਕਾਰ, ਨਾਵਲਕਾਰ, ਨਿਬੰਧਕਾਰ, ਸੰਪਾਦਕ ਅਤੇ ਅਨੁਵਾਦਕ ਹੈ। ਉਸਨੇ ਆਪਣੇ ਲਘੂ ਕਹਾਣੀ ਸੰਗ੍ਰਹਿ ਫੱਤਫਤਿਯੂਨ ਲਈ ਸਾਲ 2008 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ ਸੀ। ਉਸਨੇ ਗੁਜਰਾਤੀ ਸਾਹਿਤ ਵਿੱਚ ਆਧੁਨਿਕ ਅਤੇ ਉੱਤਰ-ਆਧੁਨਿਕ ਦੋਨਾਂ ...

                                               

ਮੁਰਸ਼ੀਦਾ ਖ਼ਾਤੂਨ

ਮੁਰਸ਼ੀਦਾ ਖ਼ਾਤੂਨ ਇੱਕ ਬੰਗਲਾਦੇਸ਼ ਦੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਸ ਨੂੰ 2017 ਮਹਿਲਾ ਕ੍ਰਿਕਟ ਵਰਲਡ ਕੱਪ ਕੁਆਲੀਫਾਇਰ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ। ਉਸਨੇ ਆਪਣੀ ਮਹਿਲਾ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ 4 ਮਈ 2018 ਨੂੰ ਦੱਖਣੀ ਅਫ਼ਰੀਕਾ ਦੇ ਖਿਲਾਫ਼ ਕੀਤੀ ਸੀ ...

                                               

ਜਹਾਨਾਰਾ ਆਲਮ

ਫਰਮਾ:ਵਿਕੀਪੀਡੀਆ ਏਸ਼ੀਆਈ ਮਹੀਨਾ 2020 ਜਹਾਨਾਰਾ ਆਲਮ ਬੰਗਾਲੀ: জাহানারা আলম ਜਨਮ: 1 ਅਪ੍ਰੈਲ 1993 ਇੱਕ ਬੰਗਲਾਦੇਸ਼ ਦੀ ਕ੍ਰਿਕਟ ਖਿਡਾਰੀ ਹੈ ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ। ਉਹ ਸੱਜੇ ਹੱਥ ਦੀ ਦਰਮਿਆਨੀ ਤੇਜ਼ ਗੇਂਦਬਾਜ਼ ਅਤੇ ਸੱਜੇ ਹੱਥ ਦੀ ਬੱਲੇਬਾਜ਼ ਹੈ।