ⓘ Free online encyclopedia. Did you know? page 4
                                               

ਫਿਰੋਜ਼ ਗਾਂਧੀ

ਫਿਰੋਜ ਗਾਂਧੀ ਭਾਰਤ ਦੇ ਇੱਕ ਰਾਜਨੇਤਾ ਅਤੇ ਸੰਪਾਦਕ ਸਨ। ਉਹ ਲੋਕਸਭਾ ਦੇ ਮੈਂਬਰ ਵੀ ਰਹੇ। ਸੰਨ 1942 ਵਿੱਚ ਉਹਨਾਂ ਦਾ ਇੰਦਰਾ ਗਾਂਧੀ ਨਾਲ ਵਿਆਹ ਹੋਇਆ ਜੋ ਬਾਅਦ ਵਿੱਚ ਭਾਰਤ ਦੀ ਪ੍ਰਧਾਨਮੰਤਰੀ ਬਣੀ। ਉਹਨਾਂ ਦੇ ਦੋ ਪੁੱਤਰ ਹੋਏ - ਰਾਜੀਵ ਗਾਂਧੀ ਅਤੇ ਸੰਜੇ ਗਾਂਧੀ।

                                               

ਰਾਣੀ ਚੰਦਾ

ਰਾਣੀ ਚੰਦਾ ਪੂਰਨਸ਼ੀਸ਼ੀ ਦੇਵੀ ਅਤੇ ਕੁਲ ਚੰਦਰ ਡੇ ਦੇ ਪੰਜ ਬੱਚਿਆਂ ਵਿਚੋਂ ਇਕ ਸੀ। ਉਸ ਦਾ ਪਿਤਾ ਰਬਿੰਦਰਨਾਥ ਟੈਗੋਰ ਦਾ ਪਿਆਰਾ ਮਿੱਤਰ ਸੀ। ਉਸ ਨੂੰ ਵਿਸ਼ਵ ਭਾਰਤੀ ਵਿਖੇ ਸੰਗੀਤ, ਨ੍ਰਿਤ ਅਤੇ ਕਲਾ ਦੀ ਸਿਖਲਾਈ ਦਿੱਤੀ ਗਈ ਸੀ ਅਤੇ ਉਹ ਰਬਿੰਦਰਨਾਥ ਦੇ ਨਾਚ ਨਾਟਕ ਪਾਠਾਂ ਦੀ ਨਿਯਮਤ ਮੈਂਬਰ ਸੀ। ਮੁਕੁਲ ਚੰਦਰ ...

                                               

ਨੌਰਮਨ ਲਿਊਈਸ (ਵਿਆਕਰਨਕਾਰ)

ਨੌਰਮਨ ਲਿਊਈਸ ਇੱਕ ਲੇਖਕ, ਵਿਆਕਰਨਕਾਰ,ਕੋਸ਼ਕਾਰ, ਅਤੇ ਸ਼ਬਦ ਨਿਰੁਕਤਕਾਰ ਸੀ। ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਕਾਰਨ ਇਸਨੂੰ ਅੰਗਰੇਜ਼ੀ ਦਾ ਇੱਕ ਪਰਮਾਣਿਕ ਵਿਦਵਾਨ ਮੰਨਿਆ ਜਾਂਦਾ ਹੈ। 1971 ਵਿੱਚ ਪੌਕਿਟ ਬੁਕਸ ਦੁਆਰਾ ਛਾਪੀ ਇਸ ਦੀ ਪੁਸਤਕ 30 ਡੇਜ਼ ਟੂ ਅ ਪਾਵਰਫੁੱਲ ਵੋਕੈਬੁਲੇਰੀ ਵਿੱਚ ਉਹ ਵਾਅਦਾ ਕਰਦਾ ਹ ...

                                               

ਪੈਟਰਿਕ ਵਾਈਟ

ਪੈਟਰਿਕ ਵਿਕਟਰ ਮਾਰਟਿਨਡੇਲ ਵਾਈਟ ਇੱਕ ਆਸਟਰੇਲੀਆਈ ਲੇਖਕ ਸੀ ਜਿਸ ਨੂੰ 20ਵੀਂ ਸਦੀ ਦੇ ਸਭ ਤੋਂ ਮਹਾਨ ਅੰਗਰੇਜ਼ੀ ਨਾਵਲਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। 1935 ਤੋਂ ਲੈਕੇ ਇਸ ਦੀ ਮੌਤ ਤੱਕ, ਇਸ ਦੇ 12 ਨਾਵਲ, 3 ਨਿੱਕੀ-ਕਹਾਣੀ ਸੰਗ੍ਰਹਿ ਅਤੇ 8 ਨਾਟਕ ਛਪੇ। ਇਹ ਆਪਣੀਆਂ ਲਿਖਤਾਂ ਵਿੱਚ ਚੇਤਨਾ ਪ੍ਰਵਾਹ ...

                                               

ਅਨੰਤਰਾਏ ਰਾਵਲ

ਅਨੰਤਰਾਏ ਮਨੀਸ਼ੰਕਰ ਰਾਵਲ ਭਾਰਤ ਤੋਂ ਇੱਕ ਗੁਜਰਾਤੀ ਆਲੋਚਕ ਅਤੇ ਸੰਪਾਦਕ ਸੀ। ਅਮਰੇਲੀ ਵਿੱਚ ਜੰਮਿਆ ਅਤੇ ਪੜ੍ਹਿਆ, ਉਹ ਇੱਕ ਰੋਜ਼ਾਨਾ ਅਖਬਾਰ ਵਿੱਚ ਕੰਮ ਕਰਨ ਲੱਗ ਪਿਆ। ਉਸਨੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਵਜੋਂ ਸਰਕਾਰੀ ਸੇਵਾ ਵਿੱਚ ਆਉਣ ਤੋਂ ਪਹਿਲਾਂ ਉਸ ਨੇ ਕਈ ਕਾਲਜਾਂ ਵਿੱਚ ਪੜ੍ਹਾਇਆ। ਉਸ ਨੇ ਮੁੱਖ ਤੌ ...

                                               

ਸ਼ਮੀਮ ਕਰਹਾਨੀ

ਸ਼ਮੀਮ ਕਰਹਾਨੀ ਵੀਹਵੀਂ ਸਦੀ ਦਾ ਇੱਕ ਪ੍ਰਸਿਧ ਉਰਦੂ ਸ਼ਾਇਰ ਸੀ। ਉਹ ਉੱਤਰ ਪ੍ਰਦੇਸ਼, ਦੇ ਮੌ ਜ਼ਿਲ੍ਹੇ ਦੇ ਪਿੰਡ ਕਰਹਾਨ ਵਿੱਚ 8 ਜੂਨ 1913 ਨੂੰ ਪੈਦਾ ਹੋਇਆ ਸੀ।

                                               

ਤਰਿਲੋਕੀ ਨਾਥ ਕੌਲ

ਤਰਿਲੋਕੀ ਨਾਥ ਕੌਲl ਭਾਰਤ ਦੇ ਪ੍ਰਮੁੱਖ ਡਿਪਲੋਮੈਟ ਅਤੇ ਸਟ੍ਰੈਟੇਜਿਕ ਸਟੱਡੀਜ਼ ਦੇ ਮਾਹਰ ਸਨ। ਉਹ ਭਾਰਤੀ ਵਿਦੇਸ਼ ਸਕੱਤਰ ਅਤੇ.ਅਮਰੀਕਾ ਅਤੇ ਰੂਸ ਵਿੱਚ ਭਾਰਤ ਦੇ ਰਾਜਦੂਤ ਰਹੇ।

                                               

ਰੁਡੋਲਫ ਡੀਜ਼ਲ

ਰੂਡੋਲਫ ਕ੍ਰਿਸ਼ਚੀਅਨ ਕਾਰਲ ਡੀਜ਼ਲ ਇੱਕ ਜਰਮਨ ਖੋਜੀ ਅਤੇ ਮਕੈਨਿਕਲ ਇੰਜੀਨੀਅਰ ਸੀ, ਜੋ ਡੀਜ਼ਲ ਇੰਜਣ ਦੀ ਖੋਜ ਲਈ ਮਸ਼ਹੂਰ ਸੀ, ਅਤੇ ਉਸਦੀ ਰਹੱਸਮਈ ਮੌਤ ਲਈ, 1942 ਦੀ ਫ਼ਿਲਮ ਡੀਜ਼ਲ ਦਾ ਵਿਸ਼ਾ ਸਬੰਧਿਤ ਸੀ।

                                               

ਪਰਾਡਾ

ਪਰਾਡਾ ਇੱਕ ਇਤਾਲਵੀ ਲਗਜ਼ਰੀ ਫੈਸ਼ਨ ਹਾਊਸ ਹੈ, ਇਹ ਚਮੜੇ ਦੇ ਥੌਲੇ, ਯਾਤਰਾ ਉਪਕਰਣ, ਜੁੱਤੀਆਂ, ਪਰਫਿਊਮ ਅਤੇ ਹੋਰ ਫੈਸ਼ਨ ਉਪਕਰਣ ਬਣਾਉਂਦੀ ਹੈ, ਇਹ 1913 ਵਿੱਚ ਮਾਰੀਓ ਪਰਾਡਾ ਦੁਆਰਾ ਸਥਾਪਿਤ ਕੀਤੀ ਗਈ ਸੀ।

                                               

ਸੰਨਜ਼ ਐਂਡ ਲਵਰਸ

ਸੰਨਜ਼ ਐਂਡ ਲਵਰਸ, ਅੰਗਰੇਜ਼ੀ ਲੇਖਕ ਡੀ ਐਚ ਲਾਰੈਂਸ ਦਾ 1913 ਵਿਚ ਆਇਆ ਨਾਵਲ ਹੈ, ਜੋ ਅਸਲ ਵਿੱਚ ਗੈਰਾਲਡ ਡੱਕਵਰਥ ਐਂਡ ਕੰਪਨੀ ਲਿਮਟਿਡ, ਲੰਡਨ ਅਤੇ ਮਿਸ਼ੇਲ ਕੇਨੇਰਲੀ ਪਬਲੀਸ਼ਰਜ਼, ਨਿਊ ਯਾਰਕ ਦੁਆਰਾ ਪ੍ਰਕਾਸ਼ਤ ਕੀਤਾ ਗਿਆ ਸੀ। ਹਾਲਾਂਕਿ ਨਾਵਲ ਦਾ ਸ਼ੁਰੂਆਤ ਵਿੱਚ ਅਸ਼ਲੀਲਤਾ ਦੇ ਦੋਸ਼ਾਂ ਦੇ ਨਾਲ ਇੱਕ ਖੂਬ ...

                                               

ਅਵਾਬਾਈ ਬੋਮਨਜੀ ਵਾਡੀਆ

ਅਵਾਬਾਈ ਬੋਮਨਜੀ ਵਾਡੀਆ ਇੱਕ ਸ਼੍ਰੀ ਲੰਕਾ ਦੀ ਜੰਮਪਲ ਪ੍ਰਕਿਰਤੀਵਾਦੀ ਭਾਰਤੀ ਸਮਾਜਿਕ ਵਰਕਰ, ਲੇਖਿਕਾ ਅਤੇ ਇੰਟਰਨੈਸ਼ਨਲ ਪਲੈਂਡ ਪੇਂਰੈਨਟਹੁੱਡ ਫਡਰੇਸ਼ਨ ਅਤੇ ਫੈਮਲੀ ਪਲੈਨਿੰਗ ਐਸੋਸੀਏਸ਼ਨ ਆਫ਼ ਇੰਡੀਆ, ਦੋ ਗ਼ੈਰ ਸਰਕਾਰੀ ਸੰਸਥਾਵਾਂ, ਦੀ ਸੰਸਥਾਪਕ ਸੀ। ਿੲਹ ਸੰਸਥਾਵਾਂ ਕਾਮੁਕ ਸਿਹਤ ਅਤੇ ਪਰਿਵਾਰ ਨਿਯੋਜਨ ਲ ...

                                               

ਕਰਾਮਾਤ

ਕਰਾਮਾਤ ਜਾਂ ਕਮਾਲ ਜਾਂ ਕ੍ਰਿਸ਼ਮਾਂ ਜਾਂ ਚਮਤਕਾਰ ਇੱਕ ਅਜਿਹਾ ਵਾਕਿਆ ਹੁੰਦਾ ਹੈ ਜਿਹਨੂੰ ਕੁਦਰਤੀ ਜਾਂ ਵਿਗਿਆਨਕ ਅਸੂਲਾਂ ਰਾਹੀਂ ਸਮਝਿਆ ਨਾ ਜਾ ਸਕੇ। ਅਜਿਹੀ ਘਟਨਾ ਦਾ ਸਿਹਰਾ ਕਿਸੇ ਦੈਵੀ ਤਾਕਤ, ਕਾਮਲ, ਸੰਤ ਜਾਂ ਧਾਰਮਕ ਆਗੂ ਦੇ ਸਿਰ ਦਿੱਤਾ ਜਾ ਸਕਦਾ ਹੈ।

                                               

ਜ਼ਿਆ ਫ਼ਤੇਹਾਬਾਦੀ

ਜ਼ਿਆ ਫ਼ਤੇਹਾਬਾਦੀ,ਜਨਮ ਸਮੇਂ ਮਿਹਰ ਲਾਲ ਸੋਨੀ, ਉਰਦੂ ਲੇਖਕ ਅਤੇ ਕਵੀ ਸਨ। ਉਸਦੇ ਉਸਤਾਦ ਸਯਦ ਆਸ਼ਿਕ ਹੁਸੈਨ ਸਿਦੀਕੀ ਸੀਮਾਬ ਅਕਬਰਾਬਾਦੀ ਸਨ, ਜੋ ਅੱਗੋਂ ਨਵਾਬ ਮਿਰਜ਼ਾ ਖਾਂ ਦਾਗ਼ ਦੇਹਲਵੀ ਦੇ ਸ਼ਾਗਿਰਦ ਸਨ। ਉਸਨੇ ਗ਼ੁਲਾਮ ਕਾਦਿਰ ਅੰਮ੍ਰਤਸਰੀ ਦੀ ਸਲਾਹ ਮੰਨ ਕੇ ਜ਼ਿਆ ਤਖ਼ੱਲਸ ਵਰਤਣਾ ਸ਼ੁਰੂ ਕੀਤਾ ਸੀ। ਜ਼ ...

                                               

ਅੰਨਾ ਲਾਰੀਨਾ

ਅੰਨਾ ਮਿਖੇਲੋਵਣਾ ਲਾਰੀਨਾ, Анна Михайловна Ларина ਬੋਲਸ਼ਵਿਕ ਨੇਤਾ ਨਿਕੋਲਾਈ ਬੁਖਾਰਿਨ ਦੀ ਦੂਜੀ ਪਤਨੀ ਸੀ ਅਤੇ 1938 ਵਿੱਚ ਉਸ ਦੇ ਪਤੀ ਨੂੰ ਫਾਹੇ ਲਾ ਦਿੱਤੇ ਜਾਂ ਦੇ ਬਾਅਦ ਕਈ ਸਾਲ ਉਸਨੂੰ ਬਹਾਲ ਕਰਵਾਉਣ ਕੋਸ਼ਿਸ਼ ਕਰਦੀ ਰਹੀ। ਉਸ ਨੇ ਇੱਕ ਯਾਦ ਪਟਾਰੀ ਮੈਨੂੰ ਇਹ ਗੱਲ ਭੁੱਲ ਨਹੀਂ ਸਕਦੀ ਲਿਖੀ ਹੈ।

                                               

ਕਲਾਰਾ ਸ਼ੇਰਮਨ

ਕਲਾਰਾ ਨਜ਼ਬਾਹ ਸ਼ੇਰਮਨ ਇੱਕ ਨਾਵਾਜੋ ਕਲਾਕਾਰ ਸੀ, ਖਾਸ ਕਰਕੇ ਉਹ ਉਸਦੇ ਨਾਵਾਜੋ ਗਲੀਚੇ ਲਈ ਜਾਣੀ ਜਾਂਦੀ ਸੀ। ਨਜ਼ਬਾਹ ਗੋਲਡ ਦਾ ਜਨਮ, ਉਸਦੀ ਮਾਂ ਹਾਸ਼ਟਿਸ਼ਨੀ ਕਬੀਲਾ ਅਤੇ ਉਸ ਦੇ ਪਿਤਾ ਨਾਜ਼ਸ਼ਾਹੀ ਤੋਂ ਹੋਇਆ। ਉਹ ਗੋਦ ਲਏ ਭੈਣਾਂ ਸਣੇ ਦਸ ਭੈਣਾਂ-ਭਰਾਵਾਂ ਦੀ ਆਖਰੀ ਬਚੀ ਹੋਈ ਮੈਂਬਰ ਸੀ। ਸ਼ੇਰਮਨ ਅਤੇ ਉਸ ...

                                               

ਜੋਨਾਸ ਸਾਲਕ

ਜੋਨਾਸ ਐਡਵਰਡ ਸਾਲਕ ਇੱਕ ਅਮਰੀਕੀ ਚਿਕਤਸਾ ਖੋਜ-ਕਰਤਾ ਸੀ। ਉਸਨੇ ਸਭ ਤੋਂ ਪਹਿਲਾਂ ਪੋਲੀਓ ਦੇ ਖ਼ਾਤਮੇ ਦੀ ਦਵਾਈ ਦਾ ਅਵਿਸ਼ਕਾਰ ਕੀਤਾ ਸੀ। 1957 ਤੱਕ, ਜਦ ਤੱਕ ਸਾਲਕ ਨੇ ਇਸ ਦਵਾਈ ਦਾ ਅਵਿਸ਼ਕਾਰ ਨਹੀਂ ਸੀ ਕੀਤਾ, ਪੋਲੀਓ ਵਿਸ਼ਵ ਦੀ ਇੱਕ ਵੱਡੀ ਜਨ- ਸਿਹਤ ਸਮੱਸਿਆ ਸਮਝੀ ਜਾਂਦੀ ਸੀ। 1952 ਵਿੱਚ ਅਮਰੀਕਾ ਵਿੱ ...

                                               

ਮਿਰਜ਼ਾਪੁਰ

ਮਿਰਜ਼ਾਪੁਰ ਪਿੰਡ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਸ਼ਾਂਤ ਵਾਤਾਵਰਨ ਵਿੱਚ ਵਸਿਆ ਹੋਇਆ ਬਲਾਜ ਮਾਜਰੀ ਅਜੀਤਗੜ੍ਹ ਜ਼ਿਲ੍ਹਾ ਅਧੀਨ ਆਉਂਦਾ ਹੈ। ਇਹ ਪਿੰਡ ਅੰਗਰੇਜ਼ਾਂ ਦੀ ਸੈਰਗਾਹ ਹੋਇਆ ਕਰਦੀ ਸੀ। ਇਹ ਪਿੰਡ ਲਗਭਗ ਚਾਰ ਸੌ ਸਾਲ ਪਹਿਲਾਂ ਵਸਿਆ ਸੀ। ਮੁੰਬਈ ਦੇ ਸੁਪਰ ਸਟਾਰ ਪਿੰਡ ’ਚ ਫੇਰਾ ਪਾਉਣ ਲਈ ਆਉਂਦੇ ਹਨ।

                                               

ਸ਼ੌਕਤ ਹਯਾਤ ਖਾਨ

ਕੈਪਟਨ ਸਰਦਾਰ ਸ਼ੌਕਤ ਹਯਾਤ ਖਾਨ ਇੱਕ ਪ੍ਰਭਾਵਸ਼ਾਲੀ ਸਿਆਸਤਦਾਨ, ਫੌਜੀ ਅਧਿਕਾਰੀ, ਅਤੇ ਪਾਕਿਸਤਾਨ ਅੰਦੋਲਨ ਦਾ ਕਾਰਕੁਨ ਸੀ, ਜਿਸਨੇ ਬ੍ਰਿਟਿਸ਼ ਪੰਜਾਬ ਵਿੱਚ ਮੁਸਲਿਮ ਲੀਗ ਦੇ ਆਯੋਜਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ।

                                               

ਸੁਹਾਸਿਨੀ ਦਾਸ

ਸੁਹਾਸਿਨੀ ਦਾਸ, ਬੰਗਾਲੀ: সুহিনী দাস ਬੰਗਲਾਦੇਸ਼ ਤੋਂ ਬਰਤਾਨਵੀ- ਵਿਰੋਧੀ ਕਾਰਕੁੰਨ, ਸਮਾਜ ਸੇਵੀ ਅਤੇ ਸਿਆਸਤਦਾਨ ਸੀ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਅਤੇ ਵੰਡ ਤੋਂ ਪਹਿਲਾਂ, ਵੰਡ ਸਮੇਂ ਅਤੇ ਬਾਅਦ ਵਿਚ ਪੂਰਬੀ ਬੰਗਾਲ ਦੀ ਇਕ ਮਹੱਤਵਪੂਰਣ ਸ਼ਖਸੀਅਤ ਸੀ।

                                               

ਲਾ ਲਾਗੂਨਾ ਵੱਡਾ ਗਿਰਜਾਘਰ

ਲਾ ਲਗੁਨਾ ਵੱਡਾ ਗਿਰਜਾਘਰ ਸਪੇਨ ਦੇ ਤੇਨੇਰੀਫ ਸੂਬੇ ਵਿੱਚ ਇੱਕ ਕੈਥੋਲਿਕ ਗਿਰਜਾਘਰ ਹੈ। ਇਹ 1904ਈ. ਵਿੱਚ ਬਣਨੀ ਸ਼ੁਰੂ ਹੋਈ ਅਤੇ 1915ਈ. ਵਿੱਚ ਪੂਰੀ ਕੀਤੀ ਗਈ। ਇਹ ਵਰਜਿਨ ਆਫ਼ ਰੇਮੇਡੀਓਸ ਨੂੰ ਸਮਰਪਿਤ ਹੈ। ਇਹ ਕੇਨਰੀ ਦੀਪਸਮੂਹ ਦਾ ਸਭ ਤੋਂ ਮਹਤਵਪੂਰਣ ਗਿਰਜਾਘਰ ਹੈ। ਇਹ ਸਾਨ ਕ੍ਰਿਸਤੋਬਾਲ ਦੇ ਲਾ ਲਾਗੁਨ ...

                                               

ਮਾਰਗ੍ਰੇਟ ਕਾਰਚਰ

ਮਾਰਗ੍ਰੇਟ ਮਾਗਡਾਲੇਨ ਹੇਂਇਜ਼ ਕਾਰਚਰ ਇੱਕ ਅਮਰੀਕੀ ਫਾਸਟਫੂਡ ਇੱਕ ਪਾਇਨੀਅਰ ਸੀ, ਜਿਸਨੇ ਆਪਣੇ ਪਤੀ ਕਾਰਲ ਕਾਰਚਰ ਨਾਲ ਕਾਰਲ ਜੂਨੀਅਰ ਹੈਮਬਰਗਰ ਚੇਅਰ ਦੀ ਸਥਾਪਨਾ ਕੀਤੀ ਸੀ, ਜਿਸ ਦੀ ਅੱਜ ਮੂਲ ਕੰਪਨੀ ਸੀ.ਕੇ.ਈ. ਦੇ ਰੈਸਤਰਾਂ ਹੁੰਦੇ ਹਨ। ਕਾਰਚਰ ਅਤੇ ਉਸ ਦੇ ਪਤੀ ਨੇ 17 ਜੁਲਾਈ 1941 ਨੂੰ ਲਾਸ ਐਂਜਲਸ, ਕੈਲ ...

                                               

ਵਿਜੇ ਹਜ਼ਾਰੇ

ਵਿਜੇ ਸੈਮੂਅਲ ਹਜ਼ਾਰੇ ਇੱਕ ਭਾਰਤੀ ਕ੍ਰਿਕਟਰ ਸੀ। ਉਸਨੇ 1951 ਅਤੇ 1953 ਦਰਮਿਆਨ 14 ਮੈਚਾਂ ਵਿੱਚ ਭਾਰਤ ਦੀ ਕਪਤਾਨੀ ਕੀਤੀ। ਭਾਰਤ ਦੇ 25 ਵੇਂ ਟੈਸਟ ਮੈਚ ਵਿਚ, ਭਾਰਤ ਨੇ ਟੈਸਟ ਦਾ ਦਰਜਾ ਪ੍ਰਾਪਤ ਕਰਨ ਤੋਂ ਤਕਰੀਬਨ 20 ਸਾਲ ਬਾਅਦ, ਉਸਨੇ 1951-552 ਵਿਚ ਮਦਰਾਸ ਵਿਚ ਇੰਗਲੈਂਡ ਖ਼ਿਲਾਫ਼ ਇਕ ਪਾਰੀ ਅਤੇ ਅੱਠ ...

                                               

ਸ਼ਿਵ ਕੁਮਾਰੀ

ਸ਼ਿਵ ਦਾ ਜਨਮ 1916 ਨਿ ਹੋਇਆ ਇਸ ਤੋਂ ਬਿਨਾਂ ਹੋਰ ਸਰੋਤ 1913 ਅਤੇ 1915 ਵੱਲ ਵੀ ਸੰਕੇਤ ਕਰਦੇ ਹਨ। 1930 ਵਿੱਚ ਉਸਦਾ ਵਿਆਹ ਕੋਟਾ ਦੇ ਮਹਾਰਾਓ ਭੀਮ ਸਿੰਘ ਨਾਲ ਹੋਇਆ। ਪਰ ਉਹ ਪਰਦਾ ਦੀਆਂ ਰਵਾਇਤੀ ਪਾਬੰਦੀਆਂ ਨਾਲ ਨਹੀਂ ਜੁੜੀ ਹੋਈ ਸੀ। ਕੁਮਾਰੀ ਦੇ ਪਿਤਾ ਨੇ ਇਹ ਸੁਨਿਸ਼ਚਿਤ ਕੀਤਾ ਕਿ ਉਸਨੇ ਘਰ ਵਿੱਚ ਹੀ ...

                                               

ਲਕਸ਼ਮੀ ਕੁਮਾਰੀ ਚੂੜਾਵਤ

ਉਹ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਸਨ ਅਤੇ ਉਨ੍ਹਾਂ ਨੇ ਦੇਵਗੜ ਵਿਧਾਨ ਸਭਾ ਦੀ 1962 ਵਲੋਂ 1971 ਤੱਕ ਤਰਜਮਾਨੀ ਕੀਤੀ। ਉਹ 1972 ਤੋਂ 1978 ਤੱਕ ਰਾਜ ਸਭਾ ਦੀ ਮੈਂਬਰ ਰਹੀ। ਉਹ ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਵੀ ਰਹੀ।

                                               

ਡਾਡਾ

ਡਾਡਾ ਜਾਂ ਡਾਡਾਵਾਦ ਇੱਕ ਸੱਭਿਆਚਾਰਕ ਅੰਦੋਲਨ ਹੈ ਜੋ ਪਹਿਲ਼ੇ ਵਿਸ਼ਵਯੁੱਧ ਦੇ ਦੌਰਾਨ ਜਿਊਰਿਖ, ਸਵਿਟਜਰਲੈਂਡ ਵਿੱਚ ਸ਼ੁਰੂ ਹੋਇਆ ਸੀ ਅਤੇ 1916 ਤੋਂ 1922 ਦੇ ਵਿੱਚ ਆਪਣੀ ਸਿਖਰ ਉੱਤੇ ਪਹੁੰਚ ਗਿਆ ਸੀ, ਪਰ ਨਿਊਯਾਰਕ ਡਾਡਾ ਦੀ ਸਿਖਰ ਇੱਕ ਸਾਲ 1915 ਵਿੱਚ ਸੀ। ਇਹ ਅੰਦੋਲਨ ਮੁੱਖ ਤੌਰ ਤੇ ਦ੍ਰਿਸ਼ ਕਲਾ, ਸਾਹ ...

                                               

ਕੈਮੀਲੋ ਖੋਸੇ ਸੇਲਾ

ਕੈਮੀਲੋ ਖੋਸੇ ਸੇਲਾ ਜੈਨਰੇਸ਼ਨ ਆਫ਼ 36 ਲਹਿਰ ਨਾਲ ਸਬੰਧਿਤ ਇੱਕ ਸਪੇਨੀ ਨਾਵਲਕਾਰ, ਕਵੀ, ਕਹਾਣੀ ਲੇਖਕ ਅਤੇ ਨਿਬੰਧਕਾਰ ਸੀ। ਉਸ ਨੂੰ 1989 ਵਿੱਚ ਇੱਕ ਅਮੀਰ ਅਤੇ ਘਣੀ ਗਦ ਲਈ "ਨੋਬਲ ਪੁਰਸਕਾਰ" ਦਿੱਤਾ ਗਿਆ ਸੀ, "ਜੋ ਸੰਜਮੀ ਦਇਆ ਨਾਲ ਮਨੁੱਖ ਦੀ ਕਮਜ਼ੋਰੀ ਦਾ ਇੱਕ ਚੁਣੌਤੀ ਵਾਲੀ ਦ੍ਰਿਸ਼ਟੀ ਦਾ ਨਿਰਮਾਣ ਕਰਦ ...

                                               

ਜ਼ਿਊਰਿਖ

ਜ਼ੂਰਿਖ਼ ਜਾਂ ਜ਼ਿਊਰਿਖ਼ ਸਵਿਟਜ਼ਰਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਸਵਿਟਜਰਲੈਂਡ ਦਾ ਵਪਾਰਕ ਅਤੇ ਸੱਭਿਆਚਾਰਕ ਕੇਂਦਰ ਹੈ ਅਤੇ ਇਸਨੂੰ ਦੁਨੀਆ ਦੇ ਗਲੋਬਲ ਸ਼ਹਿਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। 2006 ਅਤੇ 2007 ਵਿੱਚ ਹੋਏ ਕਈ ਸਰਵੇਖਣਾਂ ਮੁਤਾਬਕ ਇਹਨੂੰ ਸਭ ਤੋਂ ਚੰਗੇਰੇ ਜੀਵਨ-ਪੱਧਰ ਵਾਲ਼ ...

                                               

ਮਹਾਂਦੇਵ ਦੇਸਾਈ

ਮਹਾਦੇਵ ਦੇਸਾਈ ਨੂੰ ਭਾਰਤ ਦੇ ਆਜ਼ਾਦੀ ਘੁਲਾਟੀਆ ਅਤੇ ਰਾਸ਼ਟਰਵਾਦੀ ਲੇਖਕ ਸੀ। ਪਰ ਉਸ ਦੀ ਪ੍ਰਸਿੱਧੀ ਇਸ ਕਾਰਨ ਵਧੇਰੇ ਹੈ ਕਿ ਉਹ ਲੰਮਾ ਸਮਾਂ ਮਹਾਤਮਾ ਗਾਂਧੀ ਦਾ ਸਹਿਯੋਗੀ ਅਤੇ ਨਿੱਜੀ ਸਕੱਤਰ ਰਿਹਾ। ਉਸਨੂੰ "ਗਾਂਧੀ ਦਾ ਬਾਸਵੈੱਲ, ਗਾਂਧੀ ਸੁਕਰਾਤ ਦਾ ਪਲੈਟੋ, ਗਾਂਧੀ ਬੁੱਧ ਦਾ ਅਨੰਦ" ਵੱਖ ਵੱਖ ਨਾਮ ਦਿੱਤੇ ...

                                               

ਦੇਵਦਾਸ

ਦੇਵਦਾਸ ਬੰਗਾਲੀ ਨਾਵਲਕਾਰ ਸ਼ਰਤਚੰਦਰ ਚੱਟੋਪਾਧਿਆਏ ਦੁਆਰਾ ਲਿਖਿਆ ਗਿਆ ਇੱਕ ਨਾਵਲ ਹੈ ਜੋ 1917 ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਇਸ ਉੱਤੇ ਕਈ ਫ਼ਿਲਮਾਂ ਬਣੀਆਂ। ਦੇਵਦਾਸ ਦਾ ਮਤਲਬ ਹੋ ਸਕਦਾ ਹੈ: ਦੇਵਦਾਸ 1955 ਫਿਲਮ, ਵਿਮਲ ਰਾਏ ਦੇ ਨਿਰਦੇਸ਼ਨ ਅਤੇ ਦਿਲੀਪ ਕੁਮਾਰ ਅਤੇ ਸੁਚਿਤਰਾ ਸੇਨ ਦੀ ਅਦਾਕਾਰੀ ਵਾਲ਼ੀ ...

                                               

ਬੇਟੀਓਲਾ ਹੈਲੋਇਜ਼ ਫੋਰਟਸਨ

ਬੇਟੀਓਲਾ ਹੈਲੋਇਜ਼ ਫੋਰਟਸਨ ਇੱਕ ਅਫ਼ਰੀਕੀ-ਅਮਰੀਕੀ ਕਵੀ, ਨਿਬੰਧਕਾਰ, ਕਾਰਕੁੰਨ ਅਤੇ ਸਫਰੇਜਿਸਟ ਸੀ। ਫੋਰਟਸਨ ਮਿਡਲਵੈਸਟਨ ਯੂਨਾਈਟਿਡ ਸਟੇਟ ਦੇ ਪਹਿਲੇ ਅਫ਼ਰੀਕੀ-ਅਮਰੀਕੀ ਲੋਕਾਂ ਵਿੱਚੋਂ ਇੱਕ ਸੀ ਜੋ ਕਿਤਾਬਾਂ ਲਿਖਦੇ ਅਤੇ ਪ੍ਰਕਾਸ਼ਤ ਕਰਦੇ ਸਨ।

                                               

ਬਾਲ ਰਾਮ ਨੰਦਾ

ਬਾਲ ਰਾਮ ਨੰਦਾ ਨਵੀਂ ਦਿੱਲੀ, ਭਾਰਤ. ਤੋਂ ਇੱਕ ਲੇਖਕ ਸੀ।ਉਹ ਮੋਹਨਦਾਸ ਕਰਮਚੰਦ ਗਾਂਧੀ ਦਾ ਪ੍ਰਮੁੱਖ ਭਾਰਤੀ ਜੀਵਨੀਕਾਰ ਸੀ ਅਤੇ ਜ਼ਿਆਦਾਤਰ Mahatma Gandhi: A biography, ਦੇ ਲੇਖਕ ਦੇ ਤੌਰ ਤੇ ਜਾਣਿਆ ਜਾਂਦਾ ਹੈ, ਜਿਸ ਨੂੰ, ਫ਼ਰਾਂਸੀਸੀ, ਸਪੇਨੀ, ਇਤਾਲਵੀ ਅਤੇ ਕਈ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕੀ ...

                                               

ਜਗਦੀਸ਼ ਚੰਦਰ ਮਾਥੁਰ

ਜਗਦੀਸ਼ਚੰਦਰ ਮਾਥੁਰ ਉਹ ਹਿੰਦੀ ਦੇ ਨਾਟਕਕਾਰ ਸਾਹਿਤਕਾਰ ਸਨ। ਆਪਣੇ ਪਹਿਲੇ ਨਾਟਕ ਕੋਣਾਰਕ ਨਾਲ ਹੀ ਉਨ੍ਹਾਂ ਨੂੰ ਪ੍ਰਸਿਧੀ ਮਿਲ ਗਈ ਸੀ। ਉਹ ਖੁਰਜਾ ਨੇੜੇ ਇੱਕ ਪਿੰਡ ਵਿੱਚ ਉਸਦਾ ਜਨਮ ਹੋਇਆ ਸੀ। ਉਸਦੀਆਂ ਹੋਰ ਪ੍ਰਸਿਧ ਰਚਨਾਵਾਂ ਹਨ ਪਹਿਲਾ ਰਾਜਾ, ਸਾਰਦੀਆ, ਦਸਰਥ ਨੰਦਨ, ਭੋਰ ਕਾ ਤਾਰਾ ਅਤੇ ਓ ਮੇਰੇ ਸਪਨੇ ।

                                               

ਕੌਮੂਦੀ ਟੀਚਰ

ਕੌਮੂਦੀ ਟੀਚਰ ਇੱਕ ਗਾਂਧੀਵਾਦੀ ਸੀ ਅਤੇ ਉਹ ਕਨੂਰ, ਕੇਰਲਾ ਤੋਂ ਇੱਕ ਭਾਰਤੀ ਆਜ਼ਾਦੀ ਲੜਾਕੂ ਸੀ। ਉਹ ਆਪਣੀ ਗਹਿਣਿਆਂ ਨੂੰ ਸਵੈ-ਇੱਛਤ ਤੌਰ ਤੇ ਗਾਂਧੀ ਨੂੰ ਦਾਨ ਕਰਨ ਲਈ ਜਾਣਿਆ ਜਾਂਦਾ ਸੀ ਜਦੋਂ 14 ਜਨਵਰੀ 1934 ਨੂੰ ਉਹ ਵਾਟਾਕਾਰਾ ਗਏ ਸਨ, ਜਿਸ ਨੂੰ ਗਾਂਧੀ ਨੇ ਸਵੀਕਾਕਰ ਲਿਆ ਸੀ ਉਸ ਸਮੇਂ ਗਾਂਧੀ ਨੇ ਯੰਗ ...

                                               

ਜਮੈਲ ਅਬਦਲ ਨਾਸਿਰ

ਜਮੈਲ ਅਬਦਲ ਨਾਸਿਰ 1954 ਤੋਂ 1970 ਵਿੱਚ ਆਪਣੀ ਵਫ਼ਾਤ ਤੱਕ ਮਿਸਰ ਦਾ ਸਦਰ ਰਿਹਾ। ਉਹ ਅਰਬ ਕੌਮਪ੍ਰਸਤੀ ਅਤੇ ਨਵਬਸਤੀਵਾਦੀ ਨਿਜ਼ਾਮ ਦੇ ਖ਼ਿਲਾਫ਼ ਆਪਣੀ ਪਾਲਿਸੀ ਦੇ ਸਦਕਾ ਮਸ਼ਹੂਰ ਹੋਇਆ। ਅਰਬ ਕੌਮਪ੍ਰਸਤੀ ਉਸ ਦੇ ਨਾਮ ਤੇ ਹੀ ਨਾਸਿਰਵਾਦ ਕਹਿਲਾਉਂਦੀ ਹੈ। ਨਾਸਿਰ ਨੂੰ ਅੱਜ ਵੀ ਅਰਬ ਦੁਨੀਆ ਵਿੱਚ ਅਰਬਾਂ ਦੀ ਅ ...

                                               

ਦੁਰਗਾ ਪ੍ਰਸਾਦ ਧਰ

ਦੁਰਗਾ ਪ੍ਰਸਾਦ ਧਰ, ਪ੍ਰਸਿੱਧ ਭਾਰਤੀ ਕਸ਼ਮੀਰੀ ਸਿਆਸਤਦਾਨ ਅਤੇ ਡਿਪਲੋਮੈਟ ਸਨ। ਉਹ ਇੰਦਰਾ ਗਾਂਧੀ ਦਾ ਬਹੁਤ ਨੇੜਲਾ ਸਹਿਯੋਗੀ ਸੀ। ਉਹ ਸੋਵੀਅਤ ਯੂਨੀਅਨ ਵਿੱਚ ਭਾਰਤ ਦਾ ਰਾਜਦੂਤ ਰਿਹਾ।

                                               

ਜਗਨਨਾਥ ਆਜ਼ਾਦ

ਜਗਨਨਾਥ ਆਜ਼ਾਦ ਉਘਾ ਉਰਦੂ ਕਵੀ, ਲੇਖਕ ਅਤੇ ਵਿਦਵਾਨ ਸੀ। ਉਹਨਾਂ ਨੇ 70 ਤੋਂ ਵਧ ਪੁਸਤਕਾਂ ਦੀ ਰਚਨਾ ਕੀਤੀ। ਮੁਹੰਮਦ ਇਕਬਾਲ ਦੇ ਜੀਵਨ, ਫ਼ਲਸਫ਼ੇ ਅਤੇ ਕੰਮ ਬਾਰੇ ਉਹ ਇੱਕ ਮੰਨੀ ਪ੍ਰਮੰਨੀ ਅਥਾਰਟੀ ਸੀ। ਅੱਲਾਮਾ ਇਕਬਾਲ ਬਾਰੇ ਉਰਦੂ ਅਤੇ ਅੰਗਰੇਜ਼ੀ ਵਿੱਚ ਆਜ਼ਾਦ ਦੀਆਂ ਕਿਤਾਬਾਂ ਉਰਦੂ ਬੋਲਣ ਵਾਲੇ ਸੰਸਾਰ ਵਿੱ ...

                                               

ਗਰਟਰੂਡ ਐਲੀਓਨ

ਗਰਟਰੂਡ ਬੈਲੀ ਐਲੀਓਨ ਇੱਕ American biochemist ਅਤੇ ਫਰਮਾਕਾਲੋਜਿਸਟ ਸੀ, ਜਿਸਨੇ 1988 ਦਾ ਨੋਬਲ ਇਨਾਮ ਜਾਰਜ ਐਚ ਹਿਚਿੰਗਜ ਅਤੇ ਸਰ ਜੇਮਜ ਬਲੈਕ ਨਾਲ ਸ਼ੇਅਰ ਕੀਤਾ ਸੀ। ਉਸਨੇ ਇਕੱਲਿਆਂ ਅਤੇ ਹਿਚਿੰਗਜ ਅਤੇ ਬਲੈਕ ਨਾਲ ਮਿਲ ਕੇ ਅਨੇਕ ਨਵੀਆਂ ਦਵਾਈਆਂ ਦਾ ਅਤੇ ਅਤੇ ਬਾਅਦ ਨੂੰ AIDS ਦੀ ਦਵਾ AZT ਦਾ ਵਿਕਾਸ ...

                                               

ਚਿਤਰਾ ਨਾਇਕ

ਚਿਤਰਾ ਜਯੰਤ ਨਾਇਕ ਇੱਕ ਭਾਰਤੀ ਸਿੱਖਿਆ ਮਾਹਿਰ, ਲੇਖਿਕਾ, ਸਮਾਜ ਸੇਵਿਕਾ, ਇੰਡੀਅਨ ਇੰਸਟੀਚਿਊਟ ਆਫ਼ ਐਜੂਕੇਸ਼ਨ ਦੀ ਪ੍ਰਧਾਨ ਅਤੇ ਯੋਜਨਾ ਕਮਿਸ਼ਨ ਦੀ ਮਾਹਿਰ ਮੈਂਬਰ ਸੀ। ਉਹ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੁਆਰਾ ਸਥਾਪਤ ਗੈਰ-ਰਸਮੀ ਸਿੱਖਿਆ ਕਮੇਟੀ ਦੀ ਚੇਅਰਪਰਸਨ ਸੀ ਅਤੇ ਉਹ ਰਾਸ਼ਟਰੀ ਸਾਖਰਤਾ ਮਿਸ਼ਨ ਦੀ ...

                                               

ਬੇਲਾਰੂਸ ਦੇ ਰਾਸ਼ਟਰੀ ਪ੍ਰਤੀਕ

ਸੋਵੀਅਤ ਯੂਨੀਅਨ ਤੋਂ ਬੇਲਾਰੂਸ ਨੇ ਸੁਤੰਤਰਤਾ ਤੋਂ ਬਾਅਦ, ਸੋਵਿਅਤ ਕਾਲ ਤੋਂ ਪਹਿਲਾਂ ਦੇ ਆਪਣੇ ਰਾਸ਼ਟਰੀ ਚਿੰਨ੍ਹ ਨੂੰ ਮੁੜ੍ਹ ਪਰਿਭਾਸ਼ਿਤ ਕੀਤਾ। ਇਸ ਵਿੱਚ ਲਾਲ ਅਤੇ ਹਰੀ ਪੱਟੀ ਵਾਲਾ ਝੰਡਾ ਅਤੇ ਘੋੜੇ ਦੀ ਪਿੱਠ ਉਤੇ ਹਮਲ ਕਰਨ ਦੀ ਸਥਿਤੀ ਵਿੱਚ ਬੈਠਾ ਸੂਰਵੀਰ ਦਾ ਕੁੱਲਚਿੰਨ ਸ਼ਾਮਿਲ ਹੈ।

                                               

ਭਾਰਤ ਸਰਕਾਰ ਐਕਟ 1919

20 ਅਗਸਤ 1917 ਨੂੰ ਬ੍ਰਿਟਿਸ਼ ਸਰਕਾਰ ਨੇ ਐਲਾਨ ਕੀਤਾ ਕਿ ਹਰ ਇੱਕ ਬਰਾਂਚ ਦਾ ਪ੍ਰਸ਼ਾਸਨ, ਸਹਿਜੇ-ਸਹਿਜੇ ਸੈਲਫ-ਸਰਕਾਰੀ ਸੰਸਥਾਵਾਂ, ਭਾਰਤੀ ਸਰਕਾਰ ਦੀ ਪ੍ਰਾਪਤੀ ਹੋਵੇਗੀ। ਪਰ ਉਹ ਬ੍ਰਿਟਿਸ਼ ਦਾ ਹਿੱਸਾ ਹੋਵੇਗੀ ਤੇ ਨਾਲ ਬ੍ਰਿਟਿਸ਼ ਸਰਕਾਰ ਨੂੰ ਜਵਾਬਦੇਹ ਵੀ ਭਾਰਤੀ ਸਰਕਾਰ ਹੋਵਗੀ। ਭਾਰਤ ਸਰਕਾਰ ਐਕਟ 1919 ...

                                               

ਪਾਲ ਡੀ ਮਾਨ

ਪਾਲ ਡੀ ਮਾਨ ਜਾਂ ਪਾਲ ਅਡੋਲਫ਼ ਮਿਕੇਲ ਡੀਮਾਨ ਬੈਲਜੀਅਮ ਵਿੱਚ ਜੰਮਿਆ ਇੱਕ ਸਾਹਿਤ ਆਲੋਚਕ ਅਤੇ ਸਾਹਿਤ ਸਿਧਾਂਤਕਾਰ ਸੀ। ਯਾਕ ਦੇਰੀਦਾ ਤੋਂ ਬਾਅਦ ਇਸਨੇ ਵਿਰਚਨਾਵਾਦ ਉੱਤੇ ਕਾਰਜ ਕੀਤਾ।

                                               

ਖ਼ੁਮਾਰ ਬਾਰਾਬੰਕਵੀ

ਖ਼ੁਮਾਰ ਬਾਰਾਬੰਕਵੀ ਬਾਰਾਬੰਕੀ ਨੂੰ ਅੰਤਰਰਾਸ਼ਟਰੀ ਪਧਰ ਤੇ ਪਹਿਚਾਣ ਦਵਾਉਣ ਵਾਲੇ ਅਜੀਮ ਉਰਦੂ ਸ਼ਾਇਰ ਸਨ। ਉਹਨਾਂ ਦਾ ਪੂਰਾ ਨਾਮ ਮੋਹੰਮਦ ਹੈਦਰ ਖਾਨ ਸੀ ਲੇਕਿਨ ਸ਼ਾਇਦ ਹੀ ਕੋਈ ਉਹਨਾਂ ਦੇ ਇਸ ਨਾਮ ਤੋਂ ਵਾਕਿਫ ਹੋਵੇ। ਖੁਮਾਰ ਬਾਰਾਬੰਕਵੀ ਜਾਂ ਖੁਮਾਰ ਸਾਹਿਬ ਦੇ ਨਾਮ ਨਾਲ ਮਸ਼ਹੂਰ ਸਨ।

                                               

ਅਜ਼ੀਜ਼ ਕਸ਼ਮੀਰੀ

ਅਬਦੁੱਲ ਅਜ਼ੀਜ਼ ਕਸ਼ਮੀਰੀ ਇੱਕ ਕਸ਼ਮੀਰੀ ਪੱਤਰਕਾਰ ਸੀ। ਧਰਮ ਨਿਰਪੱਖ ਪੱਤਰਕਾਰ ਵਜੋਂ ਕੰਮ ਕਰਨ ਤੋਂ ਬਾਅਦ ਉਸਨੇ 1943 ਵਿੱਚ ਸ੍ਰੀਨਗਰ, ਕਸ਼ਮੀਰ ਵਿੱਚ ਉਰਦੂ-ਭਾਸ਼ਾ ਹਫਤਾਵਾਰੀ ਰੋਸ਼ਨੀ ਦੀ ਸਥਾਪਨਾ ਕੀਤੀ, ਜੋ ਕਿ 1977 ਵਿੱਚ ਇੱਕ ਅਖਬਾਰ ਬਣ ਗਿਆ। ਉਸਨੇ ਮਿਰਜ਼ਾ ਗੁਲਾਮ ਅਹਿਮਦ ਦੀ ਸਿੱਖਿਆ ਦੇ ਸਮਰਥਨ ਵਿੱ ...

                                               

ਕੀਥ ਮਿਲਰ

ਕੀਥ ਰਾਸ ਮਿਲਰ, AM MBE ਇੱਕ ਆਸਟਰੇਲੀਆਈ ਟੈਸਟ ਕ੍ਰਿਕਟਰ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਇੱਕ ਰਾਇਲ ਆਸਟਰੇਲੀਆਈ ਏਅਰ ਫੋਰਸ ਪਾਇਲਟ ਸੀ। ਮਿਲਰ ਨੂੰ ਵਿਆਪਕ ਤੌਰ ਤੇ ਆਸਟਰੇਲੀਆ ਦਾ ਸਭ ਤੋਂ ਮਹਾਨ ਆਲਰਾਉਂਡਰ ਮੰਨਿਆ ਜਾਂਦਾ ਹੈ। ਉਸ ਦੀ ਕਾਬਲੀਅਤ, ਗੈਰਕਾਨੂੰਨੀ ਵਿਵਹਾਰ ਅਤੇ ਵਧੀਆ ਦਿੱਖ ਨੇ ਉਸ ਨੂੰ ਭੀੜ ਦਾ ...

                                               

ਵਰਜੀਨੀਆ ਵੁਲਫ਼

ਐਡਲੀਨ ਵਰਜੀਨਿਆ ਵੁਲਫ 20ਵੀਂ ਸਦੀ ਦੀ ਇੱਕ ਪ੍ਰਤਿਭਾਵਾਨ ਮੋਹਰੀ ਆਧੁਨਿਕਤਾਵਾਦੀ ਲੇਖਕਾਂ ਵਿੱਚੋਂ ਇੱਕ ਅੰਗਰੇਜ਼ ਸਾਹਿਤਕਾਰ ਅਤੇ ਨਿਬੰਧਕਾਰ ਸੀ। ਏ ਰੂਮ ਆਫ ਵਨਸ ਓਨ ਦੀ ਲੇਖਿਕਾ ਵਰਜੀਨਿਆ ਵੁਲਫ ਪ੍ਰਸਿੱਧ ਲੇਖਿਕਾ, ਆਲੋਚਕ ਅਤੇ ਪਰਬਤਾਰੋਹੀ ਪਿਤਾ ਸਰ ਸਟੀਫਨ ਅਤੇ ਮਾਂ ਜੂਲਿਆ ਸਟੀਫਨ ਦੀ ਧੀ ਸੀ। ਉਸ ਦਾ ਜਨਮ ...

                                               

ਯੰਗ ਇੰਡੀਆ

ਯੰਗ ਇੰਡੀਆ 1919 ਤੋਂ 1931 ਚੱਲਣ ਵਾਲਾ ਇੱਕ ਹਫ਼ਤਾਵਾਰ ਅਖ਼ਬਾਰ ਜਾਂ ਰਸਾਲਾ ਸੀ ਜੋ ਮੋਹਨਦਾਸ ਕਰਮਚੰਦ ਗਾਂਧੀ ਦੁਆਰਾ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਗਾਂਧੀ ਨੇ ਇਸ ਰਸਾਲੇ ਵਿੱਚ ਕਈ ਕਥਨ ਲਿਖੇ ਜਿਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ। ਉਸਨੇ ਯੰਗ ਇੰਡੀਆ ਨੂੰ ਆਪਣੀ ਅਨੋਖੀ ਵਿਚ ...

                                               

ਪੀਟ ਸੀਗਰ

ਪੀਟਰ ਪੀਟ ਸੀਗਰ ਅਮਰੀਕਾ ਦੇ ਲੋਕ ਗਾਇਕ ਅਤੇ ਸਮਾਜਕ ਕਾਰਕੁਨ ਸਨ। ਛੇ ਦਹਕੇ ਲੰਬੇ ਆਪਣੇ ਕਰਿਅਰ ਵਿੱਚ ਉਹਨਾਂ ਨੇ 1948 ਵਿੱਚ ਬਣੇ ਸਮੂਹ ਦ ਵੀਵਰਸ ਦੇ ਰੁਕਨ ਵਜੋਂ ਪ੍ਰਸਿੱਧੀ ਖੱਟੀ। ਉਹਨਾਂ ਨੇ ਟਰਨ, ਟਰਨ, ਟਰਨ ਅਤੇ ਵਹੇਅਰ ਆਰ ਦ ਫਲਾਵਰਸ ਗਾਨ ਵਰਗੇ ਗਾਣੇ ਗਾਏ ਸਨ। 1950ਵਿਆਂ ਦੇ ਆਰੰਭ ਵਿੱਚ ਉਹਨਾਂ ਦੇ ਕ ...

                                               

ਵਿਕਰਮ ਭੱਟ

ਭੱਟ ਦਾ ਵਿਆਹ ਅਦਿਤੀ ਭੱਟ ਨਾਲ ਹੋਇਆ ਸੀ ਅਤੇ ਉਨ੍ਹਾਂ ਦੀ ਇੱਕ ਧੀ ਕ੍ਰਿਸ਼ਨਾ ਭੱਟ ਹੈ। ਬਾਅਦ ਵਿਚ, ਭੱਟ ਅਮੀਸ਼ਾ ਪਟੇਲ ਨੂੰ ਪੰਜ ਸਾਲਾਂ ਤੋਂ ਡੇਟ ਕਰ ਰਿਹਾ ਸੀ। ਭੱਟ ਆਪਣੀ ਧੀ ਨਾਲ ਇੱਕ ਵੱਡਾ ਰਿਸ਼ਤਾ ਸਮਝਦਾ ਹੈ ਅਤੇ ਉਹ ਉਸਦੇ ਸੈਟਾਂ ਤੇ ਉਸਦੀ ਸਹਾਇਤਾ ਵੀ ਕਰਦੀ ਆ ਰਹੀ ਹੈ।

                                               

1928 ਓਲੰਪਿਕ ਖੇਡਾਂ

1920 ਅਤੇ 1924 ਦੀਆਂ ਖੇਡਾਂ ਵਿੱਚ ਬੈਨ ਕਰਨ ਤੋਂ ਬਾਅਦ ਜਰਮਨੀ ਖੇਡਾਂ ਵਿੱਚ ਸਮਿਲ ਹੋਇਆ ਤੇ ਤਗਮਾ ਸੂਚੀ ਵਿੱਚ ਦੁਜੇ ਸਥਾਨ ਤੇ ਰਿਹਾ। ਭਾਰਤ ਨੇ ਹਾਕੀ ਵਿੱਚ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ। ਫ਼ਿਨਲੈਂਡ ਦੇ ਪਾਵੋ ਨੁਰਮੀ ਨੇ 10.000ਮੀਟਰ ਦੀ ਦੌੜ ਵਿੱਚ ਸੋਨ ਤਗਮਾ ਜਿੱਤਆ ਜਿਸ ਕੋਲ ਹੁਣ ਨੌ ਤਗਮੇ ਹੋ ਗਏ ...

                                               

ਜੈਅੰਤ ਪਾਠਕ

ਜੈਅੰਤ ਹਿੰਮਤਲਾਲ ਪਾਠਕ ਗੁਜਰਾਤ, ਭਾਰਤ ਤੋਂ ਇੱਕ ਗੁਜਰਾਤੀ ਕਵੀ ਅਤੇ ਸਾਹਿਤਕ ਆਲੋਚਕ ਸੀ। ਉਹ 1990 - 1991 ਤੋਂ ਗੁਜਰਾਤੀ ਸਾਹਿਤ ਪਰਿਸ਼ਦ ਦਾ ਪ੍ਰਧਾਨ ਸੀ। ਉਨ੍ਹਾਂ ਨੂੰ ਸਾਹਿਤ ਅਕਾਦਮੀ ਅਵਾਰਡ, ਕੁਮਾਰ ਸੁਵਰਨਾ ਚੰਦਰਕ, ਨਰਮਦ ਸੁਵਰਨਾ ਚੰਦਰਕ, ਰਣਜੀਤਰਾਮ ਸੁਵਰਨਾ ਚੰਦਰਕ ਅਤੇ ਉਮਾ-ਸਨੇਹਰਾਸ਼ਮੀ ਪੁਰਸਕਾਰ ...