ⓘ Free online encyclopedia. Did you know? page 83
                                               

ਐਨੀਮੇਰੀ ਮੋਸੇਰ-ਪ੍ਰੋਲ

ਐਨੀਮੇਰੀ ਮੋਸੇਰ-ਪਰੋਲ ਆਸਟਰੀਆ ਦੀ ਸਾਬਕਾ ਵਿਸ਼ਵ ਕੱਪ ਅਲਪਾਈਨ ਸਕੀ ਦੌੜਾਕ ਹੈ। ਉਸਦਾ ਜਨਮ ਕਲੀਨਾਰਲ, ਸਾਲਜ਼ਬਰਗ ਵਿੱਚ ਹੋਇਆ। ਉਹ 1970 ਦੇ ਦਹਾਕੇ ਦੌਰਾਨ ਛੇ ਖ਼ਿਤਾਬ ਜਿੱਤਣ ਵਾਲੀ ਸਭ ਤੋਂ ਸਫਲ ਸੀ। ਮੋਸੇਰ-ਪਰੋਲ ਨੇ ਹੌਲੀ, ਵਿਸ਼ਾਲ ਸਲੈਲੋਮ ਅਤੇ ਮਿਲਾ ਰੇਸ ਵਿੱਚ ਆਪਣੀਆਂ ਸਭ ਤੋਂ ਵੱਡੀਆਂ ਸਫਲਤਾਵਾਂ ਦ ...

                                               

ਹੋਨੀਆਰਾ

ਹੋਨੀਆਰਾ ਸੋਲੋਮਨ ਟਾਪੂਆਂ ਦੀ ਰਾਜਧਾਨੀ ਹੈ ਜਿਸਨੂੰ ਗੁਆਦਾਲਕਨਾਲ ਟਾਪੂ ਦੇ ਉੱਤਰ-ਪੱਛਮੀ ਤਟ ਉਤਲੇ ਸੂਬਾਈ ਨਗਰ ਵਜੋਂ ਪ੍ਰਸ਼ਾਸਤ ਕੀਤਾ ਜਾਂਦਾ ਹੈ। ੨੦੦੯ ਵਿੱਚ ਇਸਦੀ ਅਬਾਦੀ ੬੪,੬੦੯ ਸੀ। ਇੱਥੇ ਹੋਨੀਆਰਾ ਅੰਤਰਰਾਸ਼ਟਰੀ ਹਵਾਈ-ਅੱਡਾ ਅਤੇ ਪੁਆਇੰਟ ਕਰੂਜ਼ ਦੀ ਸਮੁੰਦਰੀ ਬੰਦਰਗਾਹ ਸਥਿਤ ਹਨ ਅਤੇ ਇਹ ਕੁਕੁਮ ਸ਼ ...

                                               

ਕੋਲਾ ਵੰਡ ਘੁਟਾਲਾ

ਕੋਲਾ ਵੰਡ ਘੁਟਾਲਾ ਇੱਕ ਬਹੁਤ ਅਹਿਮ ਰਾਜਨੀਤਿਕ ਸਾਜਿਸ਼ ਦਾ ਨਤੀਜਾ ਹੈ ਜਿਸ ਵਿੱਚ ਭਾਰਤ ਸਰਕਾਰ ਦੁਆਰਾ ਬਹੁਤ ਸਾਰੀਆਂ ਨਿੱਜੀ ਅਤੇ ਜਨਤਕ ਖੇਤਰ ਦੀਆਂ ਕੰਪਨੀਆਂ ਨੂੰ ਦੇਸ਼ ਦੇ ਜਨਤਕ ਕੋਲ ਭੰਡਾਰ ਦੀ ਵੰਡ ਕੀਤੀ ਗਈ। ੨੦੧੪ ਵਿੱਚ ਪ੍ਰਧਾਨ ਲੇਖਾਕਾਰ ਨੇ ਭਾਰਤ ਸਰਕਾਰ ਦੇ ੨੦੦੪-੨੦੦੯ ਦਰਮਿਆਨ ਕੀਤੀ ਕੋਲ ਭੰਡਾਰ ...

                                               

ਸਕਾਟਲੈਂਡ ਦੀ ਰਾਸ਼ਟਰੀ ਫੁੱਟਬਾਲ ਟੀਮ

ਸਕਾਟਲੈਂਡ ਦੀ ਰਾਸ਼ਟਰੀ ਫੁੱਟਬਾਲ ਟੀਮ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਸਕਾਟਲੈਂਡ ਦੀ ਨੁਮਾਇੰਦਗੀ ਕਰਦੀ ਹੈ ਅਤੇ ਸਕਾਟਲੈਂਡ ਫੁੱਟਬਾਲ ਐਸੋਸੀਏਸ਼ਨ ਦੁਆਰਾ ਨਿਯੰਤਰਿਤ ਹੈ। ਇਹ ਤਿੰਨ ਪ੍ਰਮੁੱਖ ਪੇਸ਼ੇਵਰ ਟੂਰਨਾਮੈਂਟਾਂ, ਫੀਫਾ ਵਰਲਡ ਕੱਪ, ਯੂਈ ਐਫ ਏ ਨੇਸ਼ਨਸ ਲੀਗ ਅਤੇ ਯੂ ਈ ਐਫ ਏ ਯੂਰਪੀਅਨ ਚੈਂਪੀਅਨਸ਼ਿਪ ਵਿਚ ...

                                               

ਰਿਪੋਰਟਰਜ਼ ਵਿਦਾਊਟ ਬਾਰਡਰਜ਼

ਰਿਪੋਰਟਰਜ਼ ਵਿਦਾਊਟ ਬਾਰਡਰਜ਼, ਇਸਦੇ ਅਸਲ ਨਾਮ ਰਿਪੋਰਟਰਸ ਸੈਨਜ ਫਰੰਟੀਅਰਸ ਦੇ ਤਹਿਤ ਵੀ ਜਾਣਿਆ ਜਾਂਦਾ ਹੈ, ਪੈਰਿਸ ਵਿੱਚ ਸਥਿਤ ਇੱਕ ਅੰਤਰਰਾਸ਼ਟਰੀ ਗੈਰ-ਮੁਨਾਫਾ, ਗੈਰ-ਸਰਕਾਰੀ ਸੰਸਥਾ ਹੈ ਜੋ ਸੂਚਨਾ ਦੀ ਆਜ਼ਾਦੀ ਅਤੇ ਪ੍ਰੈਸ ਦੀ ਆਜ਼ਾਦੀ ਨਾਲ ਜੁੜੇ ਮੁੱਦਿਆਂ ਤੇ ਰਾਜਨੀਤਿਕ ਵਕਾਲਤ ਕਰਦੀ ਹੈ। ਰਿਪੋਰਟਰਜ਼ ...

                                               

ਉਐਸਕਾ ਵੱਡਾ ਗਿਰਜਾਘਰ

ਹੁਏਸਕਾ ਵੱਡਾ ਗਿਰਜਾਘਰ,ਇਸਨੂੰ ਸੇਂਟ ਮੇਰੀ ਹੁਏਸਕਾ ਵੱਡਾ ਗਿਰਜਾਘਰ ਵੀ ਕਿਹਾ ਜਾਂਦਾ ਹੈ, ਸਪੇਨ ਦੇ ਹੁਏਸਕਾ ਸੂਬੇ ਵਿੱਚ ਸਥਿਤ ਹੈ। ਇਹ ਹੁਏਸਕਾ ਦੇ ਬਿਸ਼ਪ ਦੀ ਸੀਟ ਹੈ। ਇਹ ਗੋਥਿਕ ਸ਼ੈਲੀ ਵਿੱਚ ਬਣੀ ਹੋਈ ਹੈ। ਇਸਦੀ ਉਸਾਰੀ 13ਵੀਂ ਸਦੀ ਵਿੱਚ ਸ਼ੁਰੂ ਹੋਈ ਅਤੇ 16ਵੀਂ ਸਦੀ ਵਿੱਚ ਸਮਾਪਤ ਹੋਈ।

                                               

ਅਨੁਜ ਕੁਮਾਰ

ਅਨੁਜ ਕੁਮਾਰ ਚੌਧਰੀ ਇੱਕ ਰਿਟਾਇਰਡ ਸ਼ੁਕੀਨ ਭਾਰਤੀ ਫ੍ਰੀ ਸਟਾਈਲ ਪਹਿਲਵਾਨ ਹੈ, ਜਿਸ ਨੇ ਪੁਰਸ਼ਾਂ ਦੇ ਲਾਈਟ ਹੈਵੀਵੇਟ ਵਰਗ ਵਿੱਚ ਹਿੱਸਾ ਲਿਆ। ਉਸਨੇ ਏਸ਼ੀਆਈ ਖੇਡਾਂ ਵਿੱਚ 74 ਕਿੱਲੋ ਦੀ ਵੰਡ ਵਿੱਚ ਚੋਟੀ ਦੇ 10 ਸਥਾਨ ਪ੍ਰਾਪਤ ਕੀਤੇ, ਰਾਸ਼ਟਰਮੰਡਲ ਖੇਡਾਂ ਵਿੱਚ ਦੋ ਚਾਂਦੀ ਦੇ ਤਗਮੇ ਜਿੱਤੇ ਅਤੇ ਏਸ਼ੀਅਨ ਕ ...

                                               

ਸ਼੍ਰੀਕਾਂਤ ਕਿਦੰਬੀ

ਸ੍ਰੀਕਾਂਤ ਕਿਦੰਬੀ ਇੱਕ ਭਾਰਤੀ ਬੈਡਮਿੰਟਨ ਖਿਡਾਰੀ ਹੈ, ਜੋ ਗੋਪੀਚੰਦ ਬੈਡਮਿੰਟਨ ਅਕੈਡਮੀ, ਹੈਦਰਾਬਾਦ ਵਿੱਚ ਸਿਖਲਾਈ ਦਿੰਦਾ ਹੈ। ਉਹ ਅਪ੍ਰੈਲ 2018 ਵਿਚ ਦੁਨੀਆ ਵਿਚ ਸਭ ਤੋਂ ਉੱਚ ਰੈਂਕਿੰਗ ਦੇ ਪੁਰਸ਼ ਸਿੰਗਲ ਬੈਡਮਿੰਟਨ ਖਿਡਾਰੀ ਬਣ ਗਿਆ। 2018 ਵਿੱਚ ਕਿਦੰਬੀ ਨੂੰ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਪ ...

                                               

ਇਮਰਾਤ

ਇਮਰਾਤ ਜਾਂ ਅਮਰਾਤ ਅਰਬੀ: إمارة ਇਮਾਰਾ-ਹ, ਬਹੁਵਚਨ: إمارات ਇਮਾਰਾਤ ਕਿਸੇ ਇਮੀਰ ਦਾ ਗੁਣ, ਰੁਤਬਾ, ਦਫ਼ਤਰ ਜਾਂ ਇਲਾਕਾਈ ਸਮਰੱਥਾ ਹੁੰਦੀ ਹੈ।

                                               

ਜਿਮ ਥੋਰਪੇ

ਜੇਮਸ ਫਰਾਂਸਿਸ ਥੋਰਪੇ 1887 – March 28, 1953) ਇੱਕ ਅਮਰੀਕੀ ਅਥਲੀਟ ਸੀ ਅਤੇ ਓਲੰਪਿਕ ਸੋਨ ਤਮਗਾ ਜੇਤੂ ਖਿਡਾਰੀ ਸੀ। ਸੈਕ ਅਤੇ ਫੌਕਸ ਨੈਸ਼ਨ ਦਾ ਮੈਂਬਰ ਥੋਰਪੇ ਆਪਣੇ ਮੂਲ ਦੇਸ਼ ਲਈ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਨੇਟਿਵ ਅਮਰੀਕੀ ਬਣ ਸੀ। ਉਸਨੂੰ ਆਧੁਨਿਕ ਖੇਡਾਂ ਦੇ ਸਭ ਤੋਂ ਵੱਧ ਪਰਭਾਵੀ ਅਥਲੀਟਾਂ ਵਿੱ ...

                                               

ਵਾਲੈਂਸੀਆ

ਵਾਲੈਂਸੀਆ, ਜਾਂ ਬਾਲੈਂਤੀਆ, ਵਾਲੈਂਸੀਆ ਦੇ ਖ਼ੁਦਮੁਖ਼ਤਿਆਰ ਭਾਈਚਾਰੇ ਦੀ ਰਾਜਧਾਨੀ ਅਤੇ ਮਾਦਰਿਦ ਅਤੇ ਬਾਰਸੀਲੋਨਾ ਮਗਰੋਂ ਸਪੇਨ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸਪੇਨ ਦਾ ਤੀਜਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਵੀ ਹੈ ਜਿਸਦੀ ਅਬਾਦੀ 17 ਤੋਂ 25 ਲੱਖ ਵਿਚਕਾਰ ਹੈ। ਇਸ ਸ਼ਹਿਰ ਕੋਲ ਇੱਕ ਵਿਸਵ-ਵਿਆਪ ...

                                               

ਭਾਰਤੀ ਖੇਤ ਮਜ਼ਦੂਰ ਯੂਨੀਅਨ

ਭਾਰਤੀ ਖੇਤ ਮਜ਼ਦੂਰ ਯੂਨੀਅਨ ਭਾਰਤ ਦੇ ਖੇਤ ਮਜ਼ਦੂਰਾਂ ਦੀ ਜਥੇਬੰਦੀ ਹੈ ਜਿਸਦਾ ਸਿਆਸੀ ਇਲਹਾਕ ਭਾਰਤੀ ਕਮਿਊਨਿਸਟ ਪਾਰਟੀ ਨਾਲ ਹੈ। ਇਹ ਸੀ ਪੀ ਆਈ ਦੇ ਦੂਸਰੇ ਸੰਗਠਨਾਂ, ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ, ਅਤੇ ਆਲ ਇੰਡੀਆ ਕਿਸਾਨ ਸਭਾ ਤੋਂ ਅੱਡਰਾ ਸੁਤੰਤਰ ਸੰਗਠਨ ਹੈ। ਭਾਰਤ ਵਿੱਚ 5% ਦੇ ਕਰੀਬ ਖੇਤ ਮਜ਼ਦੂ ...

                                               

ਸਾਨ ਹੁਆਨ, ਪੁਏਰਤੋ ਰੀਕੋ

ਸਾਨ ਹੁਆਨ, ਅਧਿਕਾਰਕ ਤੌਰ ਤੇ Municipio de la Ciudad Capital San Juan Bautista, ਪੁਏਰਤੋ ਰੀਕੋ, ਸੰਯੁਕਤ ਰਾਜ ਦਾ ਗ਼ੈਰ-ਸੰਮਿਲਤ ਰਾਜਖੇਤਰ, ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ੨੦੧੦ ਮਰਦਮਸ਼ੁਮਾਰੀ ਮੁਤਾਬਕ ਇਹਦੀ ਅਬਾਦੀ ੩੯੫,੩੨੬ ਸੀ ਜਿਸ ਕਰਕੇ ਇਹ ਸੰਯੁਕਤ ਰਾਜ ਦੀ ਪ੍ਰਭ ...

                                               

ਰੋਪੜ ਜਲਗਾਹ

ਰੋਪੜ ਜਲਗਾਹ, ਜਿਸਨੂੰ ਰੋਪੜ ਝੀਲ ਵੀ ਕਿਹਾ ਜਾਂਦਾ ਹੈ ਭਾਰਤ ਦੇ ਪੰਜਾਬ ਰਾਜ ਦੇ ਰੂਪਨਗਰ ਜ਼ਿਲ੍ਹੇ ਵਿੱਚ ਪੈਂਦੀ ਇੱਕ ਜਲਗਾਹ ਹੈ ਜੋ ਦਰਿਆ ਸਤਲੁਜ ਦੇ ਕਿਨਾਰੇ ਪੈਂਦੀ ਹੈ। ਇਸ ਜਲਗਾਹ ਉੱਤੇ ਕਾਫ਼ੀ ਜੈਵਿਕ ਵਿਭਿੰਨਤਾ ਪਾਈ ਜਾਂਦੀ ਹੈ। ਇੱਥੇ 9 ਥਣਧਾਰੀ ਜੀਵ,154 ਪੰਛੀ,ਮੱਛੀਆਂ ਦੀਆਂ 35 ਕਿਸਮਾਂ, 9 ਅਰਥ੍ਰੋ ...

                                               

ਬੇਟੀ ਬਚਾਓ, ਬੇਟੀ ਪੜਾਓ ਯੋਜਨਾ

ਬੇਟੀ ਬਚਾਓ, ਬੇਟੀ ਪੜਾਓ ਯੋਜਨਾ ਭਾਰਤ ਸਰਕਾਰ ਸਰਕਾਰ ਦੀ ਇੱਕ ਯੋਜਨਾ ਹੈ ਇਸਦਾ ਮੁੱਖ ਕੰਮ ਔਰਤਾਂ ਲਈ ਬਣਾਈਆਂ ਗਈਆਂ ਸਰਕਾਰੀ ਯੋਜਨਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਉਹਨਾਂ ਵਿੱਚ ਸੁਧਾਰ ਲੈਕੇ ਆਉਣਾ ਹੈ। ਇਹ ਯੋਜਨਾਂ 100 ਕਰੋੜ ਦੀ ਰਾਸ਼ੀ ਨਾਲ ਸ਼ੁਰੂ ਕੀਤੀ ਗਈ।

                                               

ਜਮਨਾ ਦਰਿਆ (ਪੱਛਮੀ ਬੰਗਾਲ)

ਜਮਨਾ ਦਰਿਆ ਇੱਛਾਮਤੀ ਦਰਿਆ ਦਾ ਇੱਕ ਸਹਾਇਕ ਦਰਿਆ ਹੈ। ਇਹ ਭਾਰਤ ਦੇ ਪੱਛਮੀ ਬੰਗਾਲ ਰਾਜ ਵਿੱਚ ਵਗਦਾ ਹੈ ਅਤੇ ਉੱਤਰੀ 24 ਪਰਗਣੇ ਜ਼ਿਲ੍ਹੇ ਦਾ ਪ੍ਰਮੁੱਖ ਦਰਿਆ ਹੈ।

                                               

ਫ਼ਾਰਮੂਲਾ ਵਨ

ਫ਼ਾਰਮੂਲਾ ਵਨ, ਜਿਹਨੂੰ ਫ਼ਾਰਮੂਲਾ 1 ਜਾਂ ਐੱਫ਼1 ਵੀ ਆਖਿਆ ਜਾਂਦਾ ਹੈ ਅਤੇ ਦਫ਼ਤਰੀ ਤੌਰ ਉੱਤੇ ਐੱਫ਼.ਆਈ.ਏ. ਫ਼ਾਰਮੂਲਾ ਵਨ ਵਿਸ਼ਵ ਮੁਕਾਬਲਾ ਕਹਿ ਕੇ ਸੱਦਿਆ ਜਾਂਦਾ ਹੈ, ਇੱਕ ਸੀਟ ਵਾਲ਼ੀਆਂ ਗੱਡੀਆਂ ਦੀਆਂ ਦੌੜਾਂ ਚੋਂ ਸਭ ਤੋਂ ਉੱਤਮ ਦਰਜੇ ਦਾ ਟਾਕਰਾ ਹੈ ਜਿਹਨੂੰ ਅੰਤਰਰਾਸ਼ਟਰੀ ਮੋਟਰ-ਕਾਰ ਸੰਘ ਵੱਲੋਂ ਮਨਜ ...

                                               

ਸਾਬਰਮਤੀ ਦਰਿਆ

ਸਾਬਰਮਤੀ ਦਰਿਆ ਪੱਛਮੀ ਭਾਰਤ ਦਾ ਇੱਕ ਦਰਿਆ ਹੈ ਅਤੇ ਉੱਤਰੀ ਗੁਜਰਾਤ ਦੇ ਸਭ ਤੋਂ ਵੱਡੇ ਦਰਿਆਵਾਂ ਵਿੱਚੋਂ ਇੱਕ ਹੈ। ਇਹ ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਦੇ ਅਰਾਵਲੀ ਪਹਾੜਾਂ ਵਿੱਚ ਢੇਬਰ ਝੀਲ ਤੋਂ ਸ਼ੁਰੂ ਹੁੰਦਾ ਹੈ ਅਤੇ ੩੭੧ ਕਿਲੋਮੀਟਰ ਦੀ ਲੰਬਾਈ ਤੈਅ ਕਰਕੇ ਅਰਬ ਸਾਗਰ ਦੀ ਖੰਭਾਤ ਦੀ ਖਾੜੀ ਵਿੱਚ ਜਾ ਡਿੱਗ ...

                                               

ਸਾਲਟ ਲੇਕ ਸਿਟੀ

ਸਾਲਟ ਲੇਕ ਸਿਟੀ, ਕਈ ਵਾਰ ਸਾਲਟ ਲੇਕ ਜਾਂ ਐੱਸਾ੦ਐੱਲ੦ਸੀ, ਸੰਯੁਕਤ ਰਾਜ ਅਮਰੀਕਾ ਦੇ ਰਾਜ ਯੂਟਾ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ੨੦੧੧ ਮਰਦਮਸ਼ੁਮਾਰੀ ਮੁਤਾਬਕ ਇਸਦੀ ਅਬਾਦੀ ੧੮੯,੮੯੯ ਸੀ ਅਤੇ ਇਹ ਸਾਲਟ ਲੇਕ ਸਿਟੀ ਮਹਾਂਨਗਰੀ ਇਲਾਕੇ ਦੇ ਕੇਂਦਰ ਵਿੱਚ ਸਥਿਤ ਹੈ ਜਿਸਦੀ ਅਬਾਦੀ ੧,੧੪੫ ...

                                               

ਹਿਮਾਇਤ ਸਾਗਰ

ਹਿਮਾਇਤ ਸਾਗਰ ਇੱਕ ਬਣਾਉਟੀ ਝੀਲ ਹੈ। ਇਹ ਭਾਰਤ ਦੇ ਤੇਲੰਗਾਨਾ ਵਿੱਚ ਸਥਿਤ ਸ਼ਹਿਰ ਹੈਦਰਾਬਾਦ ਤੋਂ 20 ਕਿਲੋਮੀਟਰ ਦੂਰ ਸਥਿਤ ਹੈ। ਇਸਦੇ ਬਰਾਬਰ ਹੀ ਇੱਕ ਬਹੁਤ ਵੱਡੀ ਝੀਲ ਓਸਮਾਨ ਸਾਗਰ ਵਹਿੰਦੀ ਹੈ।

                                               

ਦਮੋਦਰ ਦਰਿਆ

ਦਮੋਦਰ ਦਰਿਆ ਭਾਰਤ ਦੇ ਝਾਰਖੰਡ ਅਤੇ ਪੱਛਮੀ ਬੰਗਾਲ ਰਾਜਾਂ ਵਿੱਚੋਂ ਵਗਦਾ ਇੱਕ ਦਰਿਆ ਹੈ। ਇਸ ਦਰਿਆ ਦੀ ਘਾਟੀ ਧਾਤ-ਭਰਪੂਰ ਹੈ ਅਤੇ ਬਹੁਤ ਵੱਡੇ ਪੱਧਰ ਦੀਆਂ ਖਾਨਾਂ ਅਤੇ ਉਦਯੋਗਾਂ ਦਾ ਕੇਂਦਰ ਹੈ। ਪਹਿਲਾਂ ਇਹਨੂੰ "ਦੁੱਖਾਂ ਦਾ ਦਰਿਆ" ਕਿਹਾ ਜਾਂਦਾ ਸੀ ਕਿਉਂਕਿ ਇਹ ਪੱਛਮੀ ਬੰਗਾਲ ਦੇ ਮੈਦਾਨਾਂ ਵਿੱਚ ਹੜ੍ਹਾ ਲ ...

                                               

ਸੀਮਾ ਕੁਮਾਰੀ

ਕੁਮਾਰੀ 2008 ਵਿੱਚ ਪਿੰਡ ਲਹਿਰੀ ਦੀ ਸਰਪੰਚ ਚੁਣੀ ਗਈ ਸੀ ਅਤੇ 2012 ਵਿੱਚ ਭੋਆ ਤੋਂ ਪੰਜਾਬ ਵਿਧਾਨ ਸਭਾ ਲਈ ਚੁਣੀ ਗਈ। ਭੋਆ ਚੋਣ ਖੇਤਰ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਉਮੀਦਵਾਰਾਂ ਲਈ ਰਾਖਵਾਂ ਸੀ। 33 ਸਾਲ ਦੀ ਉਮਰ ਵਿੱਚ ਉਹ ਅਸੈਂਬਲੀ ਦੀ ਸਭ ਤੋਂ ਛੋਟੀ ਉਮਰ ਦੀ ਮੈਂਬਰ ਸੀ। 2017 ਵਿਧਾ ...

                                               

ਭਾਗਵਤ ਝਾਅ ਆਜ਼ਾਦ

ਭਾਗਵਤ ਝਾਅ ਆਜ਼ਾਦ ਭਾਰਤ ਦੇ ਬਿਹਾਰ ਰਾਜ ਦਾ ਮੁੱਖ ਮੰਤਰੀ ਅਤੇ ਲੋਕ ਸਭਾ ਦਾ ਮੈਂਬਰ ਸੀ। ਉਹ 14 ਫਰਵਰੀ 1988 ਤੋਂ 10 ਮਾਰਚ 1989 ਤੱਕ ਮੁੱਖ ਮੰਤਰੀ ਸੀ ਉਹ ਕੀਰਤੀ ਆਜ਼ਾਦ, ਦੇ ਲੋਕ ਸਭਾ ਮੈਂਬਰ ਅਤੇ ਇੱਕ ਸਾਬਕਾ ਕ੍ਰਿਕਟਰ ਦਾ ਪਿਤਾ ਸੀ ਉਸ ਨੇ ਛੇ ਟਰਮਾਂ ਲਈ ਲੋਕ ਸਭਾ ਵਿੱਚ ਭਾਗਲਪੁਰ ਦੀ ਨੁਮਾਇੰਦਗੀ ਕੀਤ ...

                                               

ਸ਼ਿਆਮਾ ਚਰਨ ਸ਼ੁਕਲਾ

ਸ਼ਿਆਮਾ ਚਰਨ ਸ਼ੁਕਲਾ ਇੱਕ ਭਾਰਤੀ ਸਿਆਸਤਦਾਨ ਸੀ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦਾ ਨੇਤਾ ਸੀ। ਉਹ ਅਣਵੰਡੇ ਮੱਧ ਪ੍ਰਦੇਸ਼ ਦੇ ਤਿੰਨ ਵਾਰ ਮੁੱਖ ਮੰਤਰੀ ਰਿਹਾ। ਉਹ 26 ਮਾਰਚ 1969 ਤੋਂ 28 ਜਨਵਰੀ 1972, 23 ਦਸੰਬਰ 1975 ਤੋਂ 29 ਅਪ੍ਰੈਲ 1977 ਅਤੇ 9 ਦਸੰਬਰ 1989 ਤੋਂ 4 ਮਾਰਚ 1990 ਤੱਕ ਮੱਧ ਪ੍ਰਦੇਸ਼ ਦ ...

                                               

ਬੀ. ਪੀ. ਮੰਡਲ

ਬਿੰਦੇਸ਼ਵਰੀ ਪ੍ਰਸ਼ਾਦ ਮੰਡਲ ਇੱਕ ਭਾਰਤੀ ਸਿਆਸਤਦਾਨ ਸੀ। ਉਹ ਬਿਹਾਰ ਦੇ ਮੁੱਖ ਮੰਤਰੀ ਅਤੇ ਪਾਰਲੀਮੈਂਟ ਦੇ ਮੈਂਬਰ ਵੀ ਸਨ। ਉਹ ਮੰਡਲ ਕਮਿਸ਼ਨ, ਪੱਛੜੀਆਂ ਜਾਤੀਆਂ ਲਈ ਬਣਾਇਆ ਗਿਆ ਦੂਜਾ ਕਮਿਸ਼ਨ, ਦੇ ਪ੍ਰਧਾਨ ਵਜੋਂ ਜਾਣੇ ਜਾਂਦੇ ਹਨ। ਬੀ. ਪੀ. ਮੰਡਲ ਉੱਤਰੀ ਬਿਹਾਰ ਵਿੱਚ ਸਹਰਸਾ ਦੇ ਇੱਕ ਵੱਡੇ ਜ਼ਿਮੀਦਾਰ ਅਤ ...

                                               

ਸੈਂਟਰਲ ਪਬਲਿਕ ਲਾਇਬਰੇਰੀ, ਪਟਿਆਲਾ

ਸੈਂਟਰਲ ਪਬਲਿਕ ਲਾਇਬਰੇਰੀ, ਭਾਰਤੀ ਸ਼ਹਿਰ ਪਟਿਆਲਾ ਵਿੱਚ ਮਾਲ ਰੋਡ ਤੇ ਸਥਿਤ ਇੱਕ ਲਾਇਬਰੇਰੀ ਹੈ। ਇਸ ਦਾ ਨੀਂਹ ਪੱਥਰ ਪੈਪਸੂ ਦੇ ਮੁੱਖ ਮੰਤਰੀ ਬਾਬੂ ਬ੍ਰਿਸ਼ ਭਾਨ ਨੇ 1 ਫਰਵਰੀ 1955 ਨੂੰ ਰੱਖਿਆ ਸੀ।

                                               

ਰਹੀਮੁੱਦੀਨ ਖਾਨ

ਜਰਨੈਲ ਰਹੀਮੁੱਦੀਨ ਖਾਨ ਇੱਕ ਪਾਕਿਸਤਾਨੀ ਜਰਨੈਲ, ਸਿਆਸਤਦਾਨ ਅਤੇ ਪਾਕਿਸਤਾਨ ਦੇ ਸੂਬੇ ਸਿੰਧ ਅਤੇ ਬਲੋਚਿਸਤਾਨ ਦੇ ਸਾਬਕਾ ਰਾਜਪਾਲ ਸਨ। ਉਹ ਜੁਲਾਈ ੧੯੭੭ ਤੋਂ ਅਪ੍ਰੈਲ ੧੯੮੫ ਵਿਚਾਲੇ ਬਲੋਚਿਸਤਾਨ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਆਪਣੇ ਕਾਰਜਕਾਲ ਦੌਰਾਨ ਬਲੋਚਿਸਤਾਨ ਵਿੱਚ ਰਾਜਨੀਤਕ ਸੰਕਟ ...

                                               

ਵੀ. ਐਨ. ਜਾਨਕੀ

ਉਨ੍ਹਾਂ ਦਾ ਜਨਮ ਵੈਕੋਮ, ਕੇਰਲਾ ਵਿਖੇ ਹੋਇਆ। ਜਾਨਕੀ 1940 ਦੀ ਇੱਕ ਸਫਲ ਅਵਨੇਤਰੀ ਅਤੇ 25 ਫਿਲਮਾਂ ਵਿੱਚ ਅਦਾਕਾਰੀ ਕੀਤੀ। ਉਸਦੀ ਅਦਾਕਾਰੀ ਵਾਲਿਆਂ ਫਿਲਮਾਂ ਵਿੱਚ ਮੋਹਿਨੀ, ਰਾਜਾ ਮੁਕਥੀ, ਐਈਰਾਮ, ਦੇਵਿਕੀ ਹਨ।

                                               

ਤੇਲਗੂ ਗੰਗਾ ਪ੍ਰੋਜੈਕਟ

ਤੇਲਗੂ ਗੰਗਾ ਪ੍ਰਾਜੈਕਟ ਆਂਧਰਾ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਐਨ. ਟੀ. ਰਾਮਰਾਓ ਅਤੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਐਮ. ਜੀ. ਰਾਮਚੰਦਰਨ ਨੇ 1980 ਦੇ ਦਹਾਕੇ ਵਿੱਚ ਤਾਮਿਲਨਾਡੂ ਦੇ ਚੇਨਈ ਸ਼ਹਿਰ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਸਾਂਝੀ ਜਲ ਸਪਲਾਈ ਸਕੀਮ ਹੈ। ਇਸ ਨੂੰ ਕ੍ਰਿਸ਼ਨਾ ਜਲ ਸਪਲਾਈ ...

                                               

ਆਰਥਕ ਸਹਿਕਾਰਤਾ ਸੰਗਠਨ

ਆਰਥਿਕ ਸਹਿਕਾਰਤਾ ਸੰਗਠਨ ਜਾਂ ਈਕੋ, ਇੱਕ ਯੂਰੇਸ਼ੀਅਨ ਰਾਜਨੀਤਕ ਅਤੇ ਆਰਥਿਕ ਅੰਤਰ-ਸਰਕਾਰੀ ਸੰਗਠਨ ਹੈ, ਜੋ 1985 ਵਿੱਚ ਇਰਾਨ, ਪਾਕਿਸਤਾਨ ਅਤੇ ਤੁਰਕੀ ਦੇ ਨੇਤਾਵਾਂ ਦੁਆਰਾ ਤਹਿਰਾਨ ਵਿੱਚ ਸਥਾਪਿਤ ਕੀਤਾ ਗਿਆ ਸੀ। ਇਹ ਵਿਕਾਸ ਵਿੱਚ ਸੁਧਾਰ ਲਿਆਉਣ ਦੇ ਤਰੀਕਿਆਂ ਅਤੇ ਵਪਾਰ ਅਤੇ ਨਿਵੇਸ਼ ਦੇ ਮੌਕਿਆਂ ਨੂੰ ਵਧਾਉ ...

                                               

ਟੀ. ਰਤਨਾ ਬਾਈ

ਟਾਦਾਪਤਲਾ ਰਤਨਾ ਬਾਈ, ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੀ ਇੱਕ ਰਾਜਨੇਤਾ ਸੀ ਜੋ ਭਾਰਤੀ ਸੰਸਦ ਦੀ ਮੈਂਬਰ ਹੈ ਜਿਸ ਨੇ ਭਾਰਤੀ ਰਾਜ ਆਂਧਰਾ ਪ੍ਰਦੇਸ਼ ਦੀ ਰਾਜ ਸਭਾ ਵਿੱਚ ਨੁਮਾਇੰਦਗੀ ਕੀਤੀ। ਦਾਜ ਕਾਰਨ ਮੌਤ ਤੋਂ ਲੈ ਕੇ ਸਾਇੰਸ ਅਤੇ ਤਕਨਾਲੋਜੀ ਤੱਕ ਦੀਆਂ ਚਿੰਤਾਵਾਂ ਵਿੱਚ ਵਾਧਾ ਹੋਣ ਕਾਰਨ ਉਹ ਸਦਨ ਵਿੱਚ ਚੋ ...

                                               

ਜ਼ੈਨ ਸਊਦੀ ਅਰਬ

ਮੋਬਾਈਲ ਦੂਰਸੰਚਾਰ ਕੰਪਨੀ ਸਊਦੀ ਅਰਬ ਇੱਕ ਦੂਰਸੰਚਾਰ ਸੇਵਾਵਾਂ ਦੀ ਕੰਪਨੀ ਹੈ ਜੋ ਜ਼ੈਨ ਸਊਦੀ ਅਰਬ ਦੇ ਨਾਮ ਤੇ ਫਿਕਸਡ ਲਾਈਨ, ਮੋਬਾਈਲ ਟੈਲੀਫੋਨੀ ਅਤੇ ਇੰਟਰਨੈਟ ਸੇਵਾਵਾਂ ਦੀ ਪੇਸ਼ਕਸ਼ ਕਰਦੀ ਹੈ. ਜ਼ੇਨ ਸਊਦੀ ਅਰਬ ਵਿੱਚ ਇੱਕ ਮੋਬਾਈਲ ਨੈਟਵਰਕ ਦਾ ਤੀਜਾ ਓਪਰੇਟਰ ਹੈ. ਇਹ 26 ਅਗਸਤ, 2008 ਨੂੰ ਲਾਂਚ ਕੀਤੀ ...

                                               

ਹੈੱਸਨ

ਹੈੱਸਨ ਜਾਂ ਹੈੱਸਅ ਜਰਮਨੀ ਦਾ ਸੱਭਿਆਚਾਰਕ ਇਲਾਕਾ ਅਤੇ ਇੱਕ ਰਾਜ ਹੈ। ਹੈੱਸਨ ਦਾ ਰਾਜ ਜਰਮਨ: Land Hessen ਇੱਕ ਵਡੇਰੇ ਸੱਭਿਆਚਾਰਕ ਇਲਾਕੇ ਦਾ ਹਿੱਸਾ ਹੈ। ਇਹਦਾ ਕੁੱਲ ਰਕਬਾ ੨੧,੧੧੦ ਵਰਗ ਕਿ.ਮੀ. ੮,੧੫੦ ਵਰਗ ਮੀਲ ਅਤੇ ਕੁੱਲ ਅਬਾਦੀ ਸੱਠ ਲੱਖ ਹੈ। ਇਹਦੀ ਰਾਜਧਾਨੀ ਵੀਜ਼ਬਾਡਨ ਹੈ ਅਤੇ ਸਭ ਤੋਂ ਵੱਡਾ ਸ਼ਹਿ ...

                                               

ਜ਼ਾਰਲਾਂਡ

ਸਾਰਲੈਂਡ ਜਰਮਨੀ ਦੇ 16 ਸੰਘੀ ਰਾਜਾਂ ਵਿੱਚੋਂ ਇੱਕ ਹੈ। ਇਸ ਦੀ ਰਾਜਧਾਨੀ ਸਾਰਬਰੂਕਨ, ਖੇਤਰਫਲ 2.570 ਵਰਗ ਕਿ.ਮੀ. ਅਤੇ ਅਬਾਦੀ 1.012.000 ਹੈ।

                                               

ਸ਼ਰਦ ਯਾਦਵ

ਸ਼ਰਦ ਯਾਦਵ ਭਾਰਤ ਦੀ ਇੱਕ ਰਾਜਨੀਤਕ ਪਾਰਟੀ ਜਨਤਾ ਦਲ ਦਾ ਰਾਸ਼ਟਰੀ ਪ੍ਰਧਾਨ ਹੈ। ਉਸ ਨੇ ਬਿਹਾਰ ਪ੍ਰਦੇਸ਼ ਦੇ ਮਧੇਪੁਰਾ ਲੋਕ ਸਭਾ ਹਲਕਾ ਤੋਂ ਚਾਰ ਵਾਰ ਲੋਕ ਸਭਾ ਦੀ ਪ੍ਰਤਿਨਿਧਤਾ ਕੀਤੀ ਹੈ। ਇਸਦੇ ਇਲਾਵਾ ਉਹ ਰਾਜ ਸਭਾ ਦਾ ਮੈਂਬਰ ਵੀ ਰਿਹਾ ਹੈ।

                                               

ਪੱਪੂ ਯਾਦਵ

ਰਾਜੇਸ਼ ਰੰਜਨ, ਉਰਫ਼ ਪੱਪੂ ਯਾਦਵ, ਆਰ.ਜੇ.ਡੀ ਸਿਆਸਤਦਾਨ ਹੈ। ਉਸਨੇ 1991, 1996, 1999, ਅਤੇ 2004 ਵਿੱਚ ਬਿਹਾਰ ਦੇ ਵੱਖ ਵੱਖ ਲੋਕ ਸਭਾ ਹਲਕਿਆਂ ਤੋਂ ਆਜ਼ਾਦ / ਐਸ.ਪੀ. / ਲੋਜਪਾ / ਰਾਜਦ ਦੇ ਉਮੀਦਵਾਰ ਵਜੋਂ ਭਾਰਤ ਦੀ ਪਾਰਲੀਮੈਂਟ ਦੇ ਹੇਠਲੇ ਸਦਨ ਲਈ ਚੁਣਿਆ ਗਿਆ ਹੈ। 2015 ਵਿੱਚ ਪੱਪੂ ਯਾਦਵ ਸਭ ਤੋਂ ਵ ...

                                               

ਪਾਕਿਸਤਾਨ ਦੀ ਸਥਾਨਕ ਸਰਕਾਰ

ਜ਼ਿਲੇ ਦਾ ਤਾਲਮੇਲ ਅਫ਼ਸਰ ਜਿਲ੍ਹੇ ਦੇ ਇੰਤਜ਼ਾਮਾਂ ਲਈ ਜਿੰਮੇਵਾਰ ਹੁੰਦਾ ਹੈ। ਇਸ ਦੇ ਨਾਲ ਹੀ ਹੋਰ ਵੱਡੀਆਂ ਜ਼ਿੰਮੇਵਾਰੀਆਂ ਜਿਵੇ ਨਿਰੱਖਨ ਕਰਨਾ, ਸੁਧਾਰ ਕਰਨਾ ਅਤੇ ਮਤਾ ਪਾਸ ਯੋਜਨਾਵਾਂ ਨੂੰ ਲਾਗੂ ਕਰਨਾ। ਜਿਲ੍ਹੇ ਦਾ ਨਾਜ਼ਿਮ 2010 ਤੱਕ ਜਿਲ੍ਹੇ ਦਾ ਪ੍ਰਬੰਧਕ ਅਫਸਰ ਵੀ ਹੁੰਦਾ ਸੀ। ਜਿਸ ਸਮੇ ਸਰਕਾਰ ਉਸਨੂ ...

                                               

ਸੰਘੀ ਜ਼ਿਲ੍ਹਾ

ਸੰਘੀ ਜ਼ਿਲ੍ਹਾ ਕਿਸੇ ਸੰਘ ਵਿੱਚ ਪ੍ਰਸ਼ਾਸਕੀ ਵਿਭਾਗ ਦੀ ਇੱਕ ਕਿਸਮ ਹੁੰਦੀ ਹੈ ਜੋ ਸੰਘੀ ਸਰਕਾਰ ਦੇ ਸਿੱਧੇ ਪ੍ਰਬੰਧ ਹੇਠ ਹੁੰਦੀ ਹੈ। ਸੰਘੀ ਜ਼ਿਲ੍ਹਿਆਂ ਵਿੱਚ ਆਮ ਤੌਰ ਤੇ ਰਾਜਧਾਨੀ ਜ਼ਿਲ੍ਹੇ ਸ਼ਾਮਲ ਹੁੰਦੇ ਹਨ ਅਤੇ ਇਹ ਪੂਰੀ ਦੁਨੀਆ ਵਿੱਚ ਬਹੁਤ ਸਾਰੇ ਦੇਸ਼ਾਂ ਅਤੇ ਰਾਜਾਂ ਵਿੱਚ ਮੌਜੂਦ ਹਨ।

                                               

ਤਿਹਾੜ ਜੇਲ

ਤਿਹਾੜ ਜੇਲ ਜਿਸ ਨੂੰ ਕਿ ਤਿਹਾੜ ਆਸ਼ਰਮ ਵੀ ਕਿਹਾ ਜਾਂਦਾ ਹੈ, ਦਿੱਲੀ ਦੀ ਇੱਕ ਜੇਲ ਹੈ। ਇਹ ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਜੇਲ ਹੈ। ਇਹ ਦਿੱਲੀ ਸਰਕਾਰ ਦੇ ਜੇਲ ਵਿਭਾਗ ਦੇ ਅਧੀਨ ਹੈ। ਇਸ ਜੇਲ ਅਧੀਨ ਕੇਂਦਰ ਦੀਆਂ ਨੌ ਜੇਲਾਂ ਹਨ। ਇਹ ਦਿੱਲੀ ਦੇ ਪਿੰਡ ਤਿਹਾੜ ਵਿੱਚ ਅਤੇ ਜਨਕਪੁਰੀ ਤੋਂ 7 ਕਿਲੋਮੀਟਰ ਦੂਰ ਸ ...

                                               

ਉੱਤਰ ਪੂਰਬੀ ਜ਼ੋਨ ਕਲਚਰਲ ਸੈਂਟਰ

ਉੱਤਰ ਪੂਰਬੀ ਜ਼ੋਨ ਕਲਚਰਲ ਸੈਂਟਰ ਡੀਮਾਪੁਰ, ਨਾਗਾਲੈਂਡ ਵਿੱਚ, ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਅਤੇ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੁਆਰਾ ਸਥਾਪਿਤ ਸੱਤ ਖੇਤਰੀ ਸੱਭਿਆਚਾਰਕ ਕੇਂਦਰਾਂ ਵਿੱਚੋਂ ਇੱਕ ਹੈ।

                                               

ਸ਼ਿਆਮ ਲਾਲ ਮੀਨਾ

ਸ਼ਿਆਮ ਲਾਲ ਮੀਨਾ ਇੱਕ ਭਾਰਤੀ ਤੀਰਅੰਦਾਜ਼ ਹੈ। ਉਸਨੇ 1988 ਦੀਆਂ ਉਲੰਪਿਕ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਭਾਰਤ ਸਰਕਾਰ ਵਲੋਂ ਉਹਨਾਂ ਨੂੰ 1989 ਵਿੱਚ ਅਰਜੁਨ ਇਨਾਮ ਨਾਲ ਸਨਮਾਨਿਆ ਗਿਆ। ਉਹ ਰਾਜਸਥਾਨ ਦੀ ਮੀਣਾ ਸਮੁਦਾਇ ਨਾਲ ਸਬੰਧ ਰੱਖਦੇ ਹਨ।

                                               

ਟਿੰਟੂ ਲੁੱਕਾ

ਟਿੰਟੂ ਲੁੱਕਾ ਇੱਕ ਭਾਰਤੀ ਅਥਲੀਟ ਹੈ ਜੋ ਕਿ ਟਰੈਕ ਅਤੇ ਫ਼ੀਲਡ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਹੈ। ਟਿੰਟੂ ਲੁੱਕਾ 800 ਮੀਟਰ ਅਤੇ 400 ਮੀਟਰ ਦੌੜਾਂ ਵਿੱਚ ਹਿੱਸਾ ਲੈਂਦੀ ਹੈ। ਉਹ 800 ਮੀਟਰ ਦੌੜ ਦੇ ਮਹਿਲਾ ਮੁਕਾਬਲਿਆਂ ਵਿੱਚ ਰਾਸ਼ਟਰੀ ਰਿਕਾਰਡ ਬਣਾ ਚੁੱਕੀ ਹੈ। ਟਿੰਟੂ ਨੇ ਪੀ.ਟੀ. ਊਸ਼ਾ ਦੀ ਕੋਚਿੰਗ ਹੇ ...

                                               

ਪ੍ਰਾਪੇਗੰਡਾ

ਪ੍ਰਾਪੇਗੰਡਾ ਇੱਕ ਸੰਚਾਰ ਮਾਧਿਅਮ ਹੈ ਜਿਸਦਾ ਮੰਤਵ ਕਿਸੇ ਬੁਲਾਰੇ ਜਾਂ ਪ੍ਰਤੀਨਿਧ ਵਿਅਕਤੀ ਦੁਆਰਾ ਇੱਕ ਸਮੂਹ ਜਾਂ ਕਿਸੇ ਸਮਾਜਿਕ ਧਿਰ ਨੂੰ ਪ੍ਰਭਾਵਿਤ ਕਰਨਾ ਹੁੰਦਾ ਹੈ। ਪ੍ਰਾਪੇਗੰਡੇ ਵਿਚਲੀ ਸੂਚਨਾ, ਜਾਣਕਾਰੀ ਜਾਂ ਵਿਚਾਰ ਨਿਰਪੱਖ ਨਹੀਂ ਹੁੰਦੇ। ਸਗੋਂ ਪ੍ਰਭਾਵ ਵਧਾਉਣ ਲਈ ਉਹਨਾਂ ਨੂੰ ਵਕਤਾ ਦੁਆਰਾ ਜਾਣ-ਬੁ ...

                                               

ਭਾਰਤ ਦੀ ਰਾਸ਼ਟਰੀ ਪੁਰੁਸ਼ ਹਾਕੀ ਟੀਮ

ਭਾਰਤ ਦੀ ਰਾਸ਼ਟਰੀ ਹਾਕੀ ਟੀਮ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦਾ ਹਿੱਸਾ ਬਣਨ ਵਾਲੀ ਪਹਿਲੀ ਗੈਰ-ਯੂਰਪੀ ਟੀਮ ਸੀ |1928 ਵਿਚ,ਟੀਮ ਨੇ ਆਪਣਾ ਪਹਿਲਾ ਓਲੰਪਿਕ ਸੋਨ ਤਗਮਾ ਜਿੱਤਿਆ ਸੀ ਅਤੇ 1960 ਤਕ, ਭਾਰਤੀ ਪੁਰਸ਼ਾਂ ਦੀ ਟੀਮ ਨੇ ਓਲੰਪਿਕ ਵਿੱਚ ਨਾਕਾਮ ਰਿਹਾ, ਇੱਕ ਰੋਜ਼ਾ ਵਿੱਚ ਛੇ ਗੋਲਡ ਮੈਡਲ ਜਿੱਤੇ | ਟੀਮ ...

                                               

ਅਖਿਲ ਕੁਮਾਰ

ਅਖਿਲ ਕੁਮਾਰ ਇੱਕ ਭਾਰਤੀ ਮੁੱਕੇਬਾਜ਼ ਹੈ ਜਿਸਨੇ ਕਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਮੁੱਕੇਬਾਜ਼ੀ ਪੁਰਸਕਾਰ ਜਿੱਤੇ ਹਨ। ਉਹ ਇੱਕ "ਓਪਨ ਗਾਰਡਡ" ਬਾਕਸਿੰਗ ਸ਼ੈਲੀ ਦਾ ਅਭਿਆਸ ਕਰਦਾ ਹੈ। 2005 ਵਿਚ, ਭਾਰਤ ਸਰਕਾਰ ਨੇ ਉਸ ਨੂੰ ਅੰਤਰ ਰਾਸ਼ਟਰੀ ਮੁੱਕੇਬਾਜ਼ੀ ਵਿੱਚ ਪ੍ਰਾਪਤੀਆਂ ਲਈ ਅਰਜੁਨ ਪੁਰਸਕਾਰ ਦਿੱਤਾ। ਮਾਰਚ, ...

                                               

ਦਮਦੋਲਾ ਏਅਰਸਟਰਾਈਕ

ਦਮਦੋਲਾ ਏਅਰਸਟਰਾਈਕ 13 ਜਨਵਰੀ 2006 ਨੂੰ ਕੇਂਦਰੀ ਖੁਫੀਆ ਏਜੰਸੀ ਨੇ ਬਾਜੌਰ ਕਬਾਇਲੀ ਖੇਤਰ ਦੇ ਪਾਕਿਸਤਾਨੀ ਪਿੰਡ ਦਮਦੋਲਾ ਤੇ ਮਿਜ਼ਾਈਲਾਂ ਤੋਪੀਆਂ ਅਤੇ ਘੱਟੋ ਘੱਟ 18 ਦੀ ਮੌਤ ਹੋ ਗਈ। ਲੋਕ. ਅਸਲ ਵਿੱਚ ਬਾਜੌਰ ਦੇ ਕਬਾਇਲੀ ਖੇਤਰ ਦੀ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਮਰਨ ਵਾਲਿਆਂ ਵਿੱਚ ਅਲ ਕਾਇਦਾ ਦੇ ਘੱਟੋ ...

                                               

ਸੁਨੀਤਾ ਪੁਰੀ

ਸੁਨੀਤਾ ਪੁਰੀ ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਹੈ ਜਿਸਨੇ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਵਧੀਆ ਪ੍ਰਦਰਸ਼ਨ ਲਈ 1966 ਵਿੱਚ ਅਰਜੁਨ ਪੁਰਸਕਾਰ, ਭਾਰਤ ਸਰਕਾਰ ਵਲੋਂ ਦਿੱਤਾ ਗਿਆ। ਜੋ ਕੀ ਉਸਦੀ ਉੱਤਮਤਾ ਖੇਡ ਲਈ ਸੀ। ਉਹ ਰਾਜਸਥਾਨ ਰਾਜ ਦੀ ਰਹਿਣ ਵਾਲੀ ਹੈ।

                                               

ਸੁਨੀਲ ਡੱਬਾਸ

ਸੁਨੀਲ ਡੱਬਸ ਭਾਰਤ ਦੀ ਰਾਸ਼ਟਰੀ ਮਹਿਲਾ ਕਬੱਡੀ ਟੀਮ ਦੀ ਕੋਚ ਹੈ। ਸਾਲਾਂ ਦੌਰਾਨ, ਉਸਨੇ ਆਪਣੀ ਟੀਮ ਨੂੰ ਸੱਤ ਅੰਤਰਰਾਸ਼ਟਰੀ ਸੋਨ ਤਗਮੇ ਜਿੱਤਣ ਲਈ ਕੋਚ ਕੀਤਾ ਹੈ, ਜਿਸ ਵਿੱਚ 2010 ਦੀਆਂ ਏਸ਼ੀਆਈ ਖੇਡਾਂ ਅਤੇ ਵਰਲਡ ਕੱਪ -2012 ਸ਼ਾਮਲ ਹਨ। ਉਸ ਨੂੰ 2012 ਵਿੱਚ ਦ੍ਰੋਣਾਚਾਰੀਆ ਪੁਰਸਕਾਰ ਅਤੇ ਭਾਰਤ ਸਰਕਾਰ ਦ ...

                                               

2014 ਮਹਿਲਾ ਕਬੱਡੀ ਵਿਸ਼ਵ ਕੱਪ

ਫਰਮਾ:Infobox sport tournament ਸਾਲ 2014 ਦਾ ਕਬੱਡੀ ਵਰਲਡ ਚੈਂਪੀਅਨਸ਼ਿਪ ਤੀਸਰਾ ਕਬੱਡੀ ਵਰਲਡ ਕੱਪ ਸੀ ਜੋ ਕਿ ਮਹਿਲਾਵਾਂ ਲਈ ਆਯੋਜਿਤ ਕੀਤਾ ਗਿਆ ਸੀ। ਇਹ ਪੰਜਾਬ ਸਰਕਾਰ ਦੁਆਰਾ 7 ਤੋਂ 20 ਦਸੰਬਰ 2014 ਤੱਕ ਪੰਜਾਬ ਵਿਖੇ ਆਯੋਜਿਤ ਕੀਤਾ ਗਿਆ ਸੀ। ਮੇਜ਼ਬਾਨ ਇੰਡੀਆ ਨੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ ...

                                               

ਕੁਲਭੂਸ਼ਨ ਜਾਧਵ

ਕੁਲਭੂਸ਼ਨ ਜਾਧਵ ਪਾਕਸਤਾਨ ਦੀ ਜਾਂਬ ਤੋਂ ਗਰਫ਼ਤਾਰ ਕਤਾ ਗਿਆ ਭਾਰਤੀ ਸ਼ਹਰੀ ਤੇ ਬਹਰੇਹ ਦਾ ਅਫ਼ਸਰਏ ਜੜੇ ਮਤਾਲਕ਼ ਪਾਕਸਤਾਨ ਦਾ ਦਾਵੇ ਹੇ ਕਾ ਓ ਬਲੋਚਸਤਾਨ ਚ ਜਸੋਸੀ ਤੇ ਤਖ਼ਰੇਬੀ ਸਰਗਰਮਿਆਂ ਵਚ ਮਲੋਸ ਰਹਾ ਏ, ਤੇ ਭਾਰਤੀ ਖ਼ਫ਼ੇਹ ਏਜੰਸੀ ਰਾ ਦਾ ਹਾਜ਼ਰ ਸਰੋਸ ਅਫ਼ਸਰ ਏ। ਜਦੋਂ ਭਾਰਤ ਨੇ ਏਦੇ ਭਾਰਤੀ ਸ਼ਹਰੇਤ ...