ⓘ Free online encyclopedia. Did you know? page 87
                                               

ਗੌਰੀ ਮਾਂ

ਗੌਰੀ ਮਾਂ, ਜਨਮ ਬਤੌਰ ਮ੍ਰਿਡਨੀ ਹੋਇਆ, ਰਾਮਕ੍ਰਿਸ਼ਨ ਦੀ ਇੱਕ ਪ੍ਰਮੁੱਖ ਭਾਰਤੀ ਚੇਲੀ ਹੈ, ਇੱਕ ਸੰਨਿਆਸਨੀ ਸਾਰਦਾ ਦੇਵੀ ਦੀ ਸਾਥੀ ਅਤੇ ਕੋਲਕਾਤਾ ਦੇ ਸਾਰਦੇਸਵਰੀ ਆਸ਼ਰਮ ਦੀ ਸੰਸਥਾਪਕ ਸੀ। ਜਦੋਂ ਗੌਰੀ ਮਾਂ ਦੱਖਣੀਨੇਸਵਰ ਵਿੱਚ ਰਹਿ ਰਹੀ ਸੀ, ਸ਼੍ਰੀ ਰਾਮਕ੍ਰਿਸ਼ਨ ਨੇ ਉਸਨੂੰ ਸੰਨਿਆਸ ਦਾ ਗਊਰ ਚੋਗਾ ਦੇ ਦਿੱਤ ...

                                               

ਨਿਊਕਲੀ ਭੱਠੀ

Freeview Video Nuclear Power Plants - Whats the Problem A Royal Institution Lecture by John Collier by the Vega Science Trust. A Debate: Is Nuclear Power The Solution to Global Warming? Uranium Conference adds discussion of Japan accident Union o ...

                                               

ਬੁਨਿਆਦਵਾਦ

ਬੁਨਿਆਦਵਾਦ ਜਾਂ ਮੂਲਵਾਦ ਚਿੰਤਨ ਦੇ ਉਸ ਦਕਿਆਨੂਸੀ ਰੁਝਾਨ ਨੂੰ ਕਹਿੰਦੇ ਹਨ, ਜੋ ਕਿਸੇ ਗੱਲ ਉੱਤੇ ਮੁੜਵਿਚਾਰ ਕਰਨਾ ਹੀ ਨਹੀਂ ਚਾਹੁੰਦਾ। ਇਹ ਰੁਝਾਨ ਅਨੁਸਾਰ ਵਿਵਹਾਰ ਕਰਨ ਵਾਲੇ ਲੋਕ ਜਿੰਦਗੀ ਭਰ ਇੱਕ ਹੀ ਗੱਲ ਨੂੰ ਦੋਹਰਾਉਂਦੇ ਰਹਿੰਦੇ ਹਨ, ਇੱਕ ਹੀ ਲਕੀਰ ਨੂੰ ਕੁੱਟਦੇ ਰਹਿੰਦੇ ਹਨ। ਪਹਿਲਾਂ ਇਹ ਕਿਹਾ ਗਿਆ ...

                                               

ਤਾਰਿਕਾ ਬਾਨੋ

ਤਾਰਿਕਾ ਬਾਨੋ ਪਹਿਲੀ ਰਜਿਸਟਰਡ ਟਰਾਂਸਜੈਂਡਰ ਹੈ ਜਿਸ ਨੇ ਤਾਮਿਲਨਾਡੂ ਵਿੱਚ ਆਪਣੀ ਸੈਕੰਡਰੀ ਸਿੱਖਿਆ ਪੂਰੀ ਕੀਤੀ ਹੈ। ਇਸ ਤੋਂ ਪਹਿਲਾਂ ਉਸ ਨੂੰ ਸਕੂਲ ਵਿੱਚ ਦਾਖਲਾ ਦੇਣ ਤੋਂ ਇਨਕਾਰ ਕਦ ਦਿੱਤਾ ਗਿਆ ਪਰ ਉਸ ਦੀ ਮਾਂ ਗ੍ਰੇਸ ਬਾਨੋ ਨੇ ਮਦਰਾਸ ਹਾਈ ਕੋਰਟ ਵਿੱਚ ਇੱਕ ਕੇਸ ਦਾਇਰ ਕਰਕੇ ਉਸ ਲਈ ਲੜਾਈ ਲੜੀ।

                                               

ਸਾਪੇਖ ਕਾਂਤੀਮਾਨ

ਸਾਪੇਖ ਕਾਂਤੀਮਾਨ ਕਿਸੇ ਖਗੋਲੀ ਚੀਜ਼ ਦੇ ਧਰਤੀ ਉੱਤੇ ਬੈਠੇ ਦਰਸ਼ਕ ਦੁਆਰਾ ਪ੍ਰਤੀਤ ਹੋਣ ਵਾਲੇ ਚਮਕੀਲੇਪਨ ਨੂੰ ਕਹਿੰਦੇ ਹਨ। ਸਾਪੇਖ ਕਾਂਤੀਮਾਨ ਨੂੰ ਮਿਣਨ ਲਈ ਇਹ ਸ਼ਰਤ ਹੁੰਦੀ ਹੈ ਕਿ ਅਕਾਸ਼ ਵਿੱਚ ਕੋਈ ਬੱਦਲ, ਧੂੜ, ਵਗੈਰਾ ਨਾ ਹੋਵੇ ਅਤੇ ਉਹ ਚੀਜ਼ ਸਾਫ਼ ਵੇਖੀ ਜਾ ਸਕੇ। ਨਿਰਪੇਖ ਕਾਂਤੀਮਾਨ ਅਤੇ ਸਾਪੇਖ ਕਾ ...

                                               

ਦੋਹਰਾ ਤਾਰਾ

ਖਗੋਲਸ਼ਾਸਤਰ ਵਿੱਚ ਦੋਹਰਾ ਤਾਰਾ ਦੋ ਤਾਰਿਆਂ ਦਾ ਅਜਿਹਾ ਜੋੜ ਹੁੰਦਾ ਹੈ ਜੋ ਧਰਤੀ ਤੋਂ ਦੂਰਬੀਨ ਦੇ ਜਰੀਏ ਵੇਖੇ ਜਾਣ ਉੱਤੇ ਇੱਕ-ਦੂਜੇ ਦੇ ਨੇੜੇ ਨਜ਼ਰ ਆਉਂਦੇ ਹਨ। ਅਜਿਹਾ ਦੋ ਕਾਰਨਾਂ ਕਰਕੇ ਹੋ ਸਕਦਾ ਹੈ - ਇਹ ਦੋ ਤਾਰੇ ਵਾਸਤਵ ਵਿੱਚ ਹੀ ਇੱਕ ਦੂਜੇ ਨਾਲ ਸੰਬੰਧਤ ਹਨ ਅਤੇ ਇੱਕ ਦਵਿਤਾਰਾ ਹਨ ਜਿਸ ਵਿੱਚ ਦੋਨੋ ...

                                               

ਕੱਚਾ ਤੇਲ

ਕੱਚਾ ਤੇਲ ਜਾਂ ਖਣਿਜ ਤੇਲ ਜਾਂ ਪਟਰੋਲੀਅਮ ਇੱਕ ਕੁਦਰਤੀ, ਪੀਲ਼ੇ ਤੋਂ ਕਾਲ਼ੇ ਰੰਗ ਦਾ ਤਰਲ ਪਦਾਰਥ ਹੁੰਦਾ ਹੈ ਜੋ ਧਰਤੀ ਦੇ ਤਲ ਹੇਠਲੀਆਂ ਭੂ-ਗਰਭੀ ਬਣਤਰਾਂ ਵਿੱਚ ਮਿਲਦਾ ਹੈ ਅਤੇ ਜੀਹਨੂੰ ਸੋਧ ਕੇ ਕਈ ਕਿਸਮਾਂ ਦੇ ਬਾਲਣ ਬਣਾਏ ਜਾਂਦੇ ਹਨ। ਇਸ ਵਿੱਚ ਨਾਨਾ ਪ੍ਰਕਾਰ ਦੇ ਅਣਵੀ ਭਾਰਾਂ ਵਾਲ਼ੇ ਹਾਈਡਰੋਕਾਰਬਨ ਅਤੇ ...

                                               

ਜਲ ਚੱਕਰ

ਪਾਣੀ ਦਾ ਚੱਕਰ ਜਾਂ ਜਲ ਚੱਕਰ ਧਰਤੀ ਦੀ ਸਤਹਾ ਦੇ ਉੱਤੇ ਅਤੇ ਥੱਲੇ ਪਾਣੀ ਦੀ ਲਗਾਤਾਰ ਚੱਲਦੀ ਚਾਲ ਨੂੰ ਬਿਆਨ ਕਰਦਾ ਹੈ। ਧਰਤੀ ਉੱਤੇ ਪਾਣੀ ਦਾ ਕੁੱਲ ਭਾਰ ਇੱਕੋ ਜਿਹਾ ਰਹਿੰਦਾ ਹੈ ਪਰ ਕਈ ਕਿਸਮ ਦੀਆਂ ਮੌਸਮੀ ਤਬਦੀਲੀਆਂ ਮੁਤਾਬਕ ਪਾਣੀ ਅੱਡੋ-ਅੱਡ ਸੋਮਿਆਂ ਵਿੱਚ ਵੰਡਿਆ ਜਾਂਦਾ ਹੈ ਜਿਵੇਂ ਕਿ ਬਰਫ਼, ਤਾਜ਼ਾ ਪ ...

                                               

ਹੁਮਾ

ਹੁਮਾ ਇੱਕ ਕਾਲਪਨਿਕ ਪੰਛੀ ਹੈ ਜਿਸਦਾ ਜ਼ਿਕਰ ਇਰਾਨੀ ਮਿਥਿਹਾਸ ਅਤੇ ਸੂਫ਼ੀ ਜਨੌਰ-ਕਹਾਣੀਆਂ ਵਿੱਚ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਹ ਕਦੇ ਆਰਾਮ ਨਹੀਂ ਕਰਦਾ ਅਤੇ ਆਪਣੀ ਸਾਰੀ ਜ਼ਿੰਦਗੀ ਧਰਤੀ ਉੱਤੇ ਉੱਡਦਾ ਰਹਿੰਦਾ ਹੈ। ਇਹ ਕਦੇ ਧਰਤੀ ਉੱਤੇ ਨਹੀਂ ਆਉਂਦਾ ਅਤੇ ਕੁਝ ਦੰਦ-ਕਥਾਵਾਂ ਅਨੁਸਾਰ ਇਸਦੀਆਂ ਲੱਤਾਂ ਨਹ ...

                                               

ਬਾਰਟੋਲੋਮੀਉ ਡਿਆਸ

ਬਾਰਟੋਲੋਮੀਉ ਡਿਆਸ ਜਿਨੂੰ ਬਾਥੋਲੋਮੀਉ ਡਿਆਸ ਦੇ ਨਾਮ ਵਲੋਂ ਵੀ ਜਾਣਿਆ ਜਾਂਦਾ ਹੈ, ਇੱਕ ਪੁਰਤਗਾਲੀ ਅੰਵੇਸ਼ਕ ਸੀ ਅਤੇ ਸਰਵਪ੍ਰਥਮ ਯੂਰੋਪੀ ਸੀ ਜਿਨ੍ਹੇ ਕੇਪ ਆਫ ਗੁਡ ਹੋਪ ਵਲੋਂ ਹੁੰਦੇ ਹੋਏ ਸਮੁੰਦਰ ਰਸਤਾ ਵਲੋਂ ਪੂਰਵ ਦੇ ਵੱਲ ਯਾਤਰਾ ਕੀਤੀ। ਸੰਨ 1487 ਵਿੱਚ, ਪੁਰਤਗਾਲ ਦੇ ਮਹਾਰਾਜ ਕਿੰਗ ਜਾਨ ਦੂਸਰਾ ਨੇ ਡਿ ...

                                               

ਬੈੱਨ 10

ਬੈੱਨ 10 ਕਾਰਟੂਨ ਨੈੱਟਵਰਕ ਉੱਤੇ ਪ੍ਰਸਾਰਿਤ ਹੋਣ ਵਾਲੇ ਪ੍ਰਸਿੱਧ ਅਮਰੀਕੀ ਐਨੀਮੇਟਿਡ ਲੜੀ ਹੈ ਜੋ ਕਿ ਮੈਨ ਔਫ਼ ਐਕਸ਼ਨ ਦੁਆਰਾ ਬਣਾਗਈ ਹੈ। ਇਸ ਦਾ ਮੁੱਖ ਕਿਰਦਾਰ ਬੈੱਨ ਟੈਨੀਸਨ ਹੈ ਜਿਸ ਨੂੰ ਘੜੀ ਵਰਗਾ ਇੱਕ ਪਰਗ੍ਰਿਹੀ ਉਪਕਰਨ ਯਾਨੀ ਕਿ ਓਮਨੀਟ੍ਰਿਕਸ ਮਿਲਦਾ ਹੈ। ਇਹ ਉਪਕਰਨ ਉਸਨੂੰ ਦਸ ਵੱਖਰੇ-ਵੱਖਰੇ ਪਰਗ੍ਰ ...

                                               

ਮੈਗਨੀਟਿਊਡ

ਖਗੋਲਸ਼ਾਸਤਰ ਵਿੱਚ ਖਗੋਲੀ ਮੈਗਨਿਟਿਊਡ ਜਾਂ ਖਗੋਲੀ ਕਾਂਤੀਮਾਨ ਕਿਸੇ ਖਗੋਲੀ ਚੀਜ਼ ਦੀ ਚਮਕ ਦਾ ਮਾਪ ਹੈ। ਇਸ ਦਾ ਅਨੁਮਾਨ ਲਗਾਉਣ ਲਈ ਲਘੁਗਣਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਮੈਗਨਿਟਿਊਡ ਦੇ ਆਂਕਡੇ ਪਰਖਦੇ ਹੋਏ ਇੱਕ ਧਿਆਨ - ਲਾਇਕ ਚੀਜ ਇਹ ਹੈ ਦੇ ਕਿਸੇ ਚੀਜ਼ ਦਾ ਮੈਗਨਿਟਿਊਡ ਜਿਹਨਾਂ ਘੱਟ ਹੋ ਉਹ ਚੀਜ਼ ਓਨੀ ...

                                               

ਕੋਲੰਬੀਆ ਪੁਲਾੜਯਾਨ ਦੁਰਘਟਨਾ

1 ਫਰਵਰੀ 2003 ਨੂੰ ਟੈਕਸਸ, ਲੂਈਜ਼ੀਆਨਾ ਵਿੱਚ ਕੋਲੰਬੀਆ ਪੁਲਾੜਯਾਨ ਦੁਰਘਟਨਾ ਦਾ ਸ਼ਿਕਾਰ ਹੋਇਆ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕੋਲੰਬੀਆ ਪੁਲਾੜਯਾਨ ਧਰਤੀ ਦੇ ਵਾਤਾਵਰਨ ਵਿੱਚ ਦਾਖ਼ਲ ਹੋ ਰਿਹਾ ਸੀ, ਦੁਰਘਟਨਾ ਵਿੱਚ ਸਾਰੇ ਖਗੋਲਯਾਤਰੀ ਮਾਰੇ ਗਏ। ਇਹਨਾਂ ਵਿੱਚ ਰਿਕ ਡੀ. ਹਸਬੈਂਡ, ਵਿਲੀਅਮ ਸੀ. ਮਕਕੂਲ, ਮ ...

                                               

ਸੁੱਕੀ ਬਰਫ਼

ਸੁੱਕੀ ਬਰਫ਼ ਕਾਰਬਨ ਡਾਈਆਕਸਾਈਡ ਦਾ ਠੋਸ ਰੂਪ ਹੁੰਦਾ ਹੈ। ਇਸਨੂੰ ਮੁੱਖ ਤੌਰ ਤੇ ਇੱਕ ਕੂਲਿੰਗ ਏਜੰਟ ਵਜੋਂ ਵਰਤਿਆ ਜਾਂਦਾ ਹੈ। ਇਸ ਦਾ ਫਾਇਦਾ ਇਹ ਹੈ ਕੀ ਇਹ ਪਾਣੀ ਦੀ ਬਰਫ਼ ਨਾਲੋਂ ਜ਼ਿਆਦਾ ਵਧੀਆ ਹੁੰਦੀ ਹੈ ਅਤੇ ਇਹ ਠੋਸ ਤੋਂ ਸਿੱਧਾ ਭਾਫ਼ ਵਿੱਚ ਬਦਲ ਜਾਂਦੀ ਹੈ। ਇਹ ਫ਼੍ਰੋਜ਼ਨ ਖਾਣੇ ਨੂੰ ਬਚਾਉਣ ਲਈ ਲਾਭਦ ...

                                               

ਨਮਰੂਦ

ਨਮਰੂਦ, ਸ਼ਿਨਾਰ ਦਾ ਬਾਦਸ਼ਾਹ, ਉਤਪਤੀ ਦੀ ਕਿਤਾਬ ਅਤੇ ਇਤਹਾਸ ਦੀਆਂ ਕਿਤਾਬਾਂ ਅਨੁਸਾਰ, ਕੁਸ਼ ਦਾ ਪੁੱਤਰ ਅਤੇ ਨੋਆਹ ਦਾ ਪੋਤਰਾ ਸੀ। ਤਨਖ਼ ਵਿੱਚ ਉਸਨੂੰ ਧਰਤੀ ਤੇ ਵੱਡਾ ਤਾਕਤਵਰ ਆਦਮੀ ਅਤੇ ਵੱਡਾ ਸ਼ਿਕਾਰੀ ਦੱਸਿਆ ਗਿਆ ਹੈ। ਬਾਈਬਲ ਬਾਹਰੀ ਕਹਾਣੀਆਂ ਉਸਨੂੰ ਬੇਬਲ ਦੀ ਮੀਨਾਰ ਨਾਲ ਜੋੜਦੀਆਂ ਹਨ ਅਤੇ ਉਸ ਦਾ ਬ ...

                                               

ਸਰਪਿਲ ਆਕਾਸ਼ਗੰਗਾ

ਸਰਪਿਲ ਆਕਾਸ਼ ਗੰਗਾ ਕਿਸੇ ਸਰਪਿਲ ਸਰੂਪ ਵਾਲੀ ਆਕਾਸ਼ ਗੰਗਾ ਨੂੰ ਕਹਿੰਦੇ ਹਨ, ਜਿਵੇਂ ਦੀ ਸਾਡੀ ਆਪਣੀ ਆਕਾਸ਼ ਗੰਗਾ, ਕਸ਼ੀਰਮਾਰਗ ਹੈ। ਇਹਨਾਂ ਵਿੱਚ ਇੱਕ ਚਪਟਾ ਘੂਰਣਨ ਕਰਦਾ ਭੁਜਾਵਾਂ ਵਾਲਾ ਚੱਕਰ ਹੁੰਦਾ ਹੈ ਜਿਸ ਵਿੱਚ ਤਾਰੇ, ਗੈਸ ਅਤੇ ਧੂਲ ਹੁੰਦੀ ਹੈ ਅਤੇ ਜਿਸਦੇ ਵਿੱਚ ਵਿੱਚ ਇੱਕ ਮੋਟਾ ਉੱਭਰਿਆ ਹੋਇਆ ਤਾ ...

                                               

ਸੀਯੋਨ

ਸੀਯੋਨ ਇੱਕ ਸਥਾਨ ਦਾ ਨਾਮ ਹੈ ਜੋ ਅਕਸਰ ਯਰੂਸ਼ਲਮ ਦੇ ਨਾਲ ਨਾਲ ਸਮੁੱਚੇ ਇਜ਼ਰਾਇਲ ਦੇ ਸਮਾਨਾਰਥੀ ਵਜੋਂ ਵਰਤਿਆ ਜਾਂਦਾ ਹੈ. ਇਹ ਸ਼ਬਦ ਪਹਿਲਾਂ 2 ਸਮੂਏਲ 5: 7 ਵਿੱਚ ਪਾਇਆ ਗਿਆ ਹੈ ਜੋ ਕਿ ਆਧੁਨਿਕ ਸਕਾਲਰਸ਼ਿਪ ਦੇ ਅਨੁਸਾਰ 630–540 ਬੀ.ਸੀ.ਈ. ਇਹ ਅਸਲ ਵਿੱਚ ਯਰੂਸ਼ਲਮ ਦੀ ਇੱਕ ਖਾਸ ਪਹਾੜੀ ਨੂੰ ਦਰਸਾਉਂਦਾ ਹ ...

                                               

ਸੁਵਿਧਾ ਕੇਂਦਰ

ਸੁਵਿਧਾ ਕੇਂਦਰ ਸਰਕਾਰੀ ਦਫਤਰ/ਸਥਾਨ ਹੁੰਦਾ ਹੈ, ਜਿੱਥੋਂ ਲੋਕ ਸਰਕਾਰੀ ਸੁਵਿਧਾਵਾਂ ਦਾ ਲਾਭ ਲੈ ਸਕਦੇ ਹਨ। ਇਹ ਸਿਸਟਮ ਨੈਂਸ਼ਨਲ ਇਨਫਰਮੈਟਿਕ ਸੈਂਟਰ ਦੁਆਰਾ ਨਾਗਰਿਕਾਂ ਦੀ ਮੁਸ਼ਕਲਾਂ ਨੂੰ ਦੂਰ ਕਰਨ ਲਈ ਸ਼ੁਰੂ ਕੀਤਾ ਗਿਆ ਹੈ। ਹਰ ਰਾਜ ਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਇਸ ਨੂੰ ਅਪਣਾ ਰਿਹਾ ਹੈ। ਸਭ ਤੋਂ ਪਹਿਲਾ ...

                                               

ਉਲਟਾ ਪਿਰਾਮਿਡ

ਉਲਟਾ ਪਿਰਾਮਿਡ ਪੱਤਰਕਾਰਾਂ ਅਤੇ ਹੋਰ ਲੇਖਕਾਂ ਦੁਆਰਾ ਵਰਤਿਆ ਜਾਣ ਵਾਲਾ ਦ੍ਰਿਸ਼ਟਾਂਤ ਹੈ ਜਿਸਦੀ ਵਰਤੋਂ ਇਹ ਸਮਝਣ ਸਮਝਾਉਣ ਲਈ ਕੀਤੀ ਜਾਂਦੀ ਹੈ ਕਿ ਜਾਣਕਾਰੀ ਨੂੰ ਅਖ਼ਬਾਰੀ ਕਹਾਣੀ ਦੇ ਪਾਠ ਵਿੱਚ ਅਹਿਮੀਅਤ ਦੇ ਅਨੁਸਾਰ ਕਿਵੇਂ ਗੁੰਦਿਆ ਜਾਣਾ ਚਾਹੀਦਾ ਹੈ। ਇਹ ਅਖ਼ਬਾਰੀ ਕਹਾਣੀਆਂ ਲਿਖਣ ਲਈ ਇੱਕ ਆਮ ਢੰਗ ਹੈ ...

                                               

ਹਰੀਸ਼ ਆਇਰ

ਹਰੀਸ਼ ਅਈਅਰ ਨੂੰ ਅਹਿਮ ਹਾਇਰ ਅਤੇ ਹਰਿਸ਼ ਆਇਰ ਵਜੋਂ ਵੀ ਜਾਣਿਆ ਜਾਂਦਾ ਹੈ। ਉਸਦਾ ਜਨਮ 16 ਅਪ੍ਰੈਲ 1979 ਨੂੰ ਹੋਇਆ, ਉਹ ਇੱਕ ਭਾਰਤੀ ਬਰਾਬਰ ਹੱਕਾਂ ਲਈ ਕਾਰਕੁੰਨ ਹੈ। ਆਇਰ ਕਾਫ਼ੀ ਸਮੇਂ ਤੋਂ ਲੈਸਬੀਅਨ, ਗੇ, ਸਮਲਿੰਗੀ ਅਤੇ ਟਰਾਂਸਜੈਂਡਰ ਵਰਗ, ਬੱਚਿਆਂ, ਔਰਤਾਂ, ਪਸ਼ੂਆਂ ਅਤੇ ਜਿਨਸੀ ਸੋਸ਼ਣ ਤੋਂ ਪੀੜਤ ਬੱ ...

                                               

ਜੂਨਿਅਰ ਜੀ

ਜੂਨਿਅਰ ਜੀ ਦੂਰਦਰਸ਼ਨ ਉੱਤੇ ਪ੍ਰਸਾਰਿਤ ਹੋਣ ਇੱਕ ਲੋਕਪ੍ਰਿਅ ਟੈਲੀਵਿਜਨ ਸ਼ੋਅ ਸੀ। ਵਾਈਡ ਅੰਗੇਲ ਮੀਡੀਆ ਦੇ ਬੈਨਰ ਟੇਲ 156 ਕੜਿਓ ਵਾਲਾਂ ਇਸ ਧਾਰਾਵਾਹਿਕ ਦੇ ਨਿਰਮਾਤਾ ਅਨੀਸ ਅਰਜੁਨ ਦੇਵ ਸੀ। ਫਟੇਸੀ ਅਤੇ ਮੈਜਿਕ ਹੈਰਤਗੇਜ ਦੇ ਕਾਰਨਾਮਿਆਂ ਨਾਲ ਸੱਜੀ ਇਸ ਧਰਾਵਾਹਿਕ ਦੀ ਕਹਾਣੀ 12 ਸਾਲ ਦੇ ਮੁੰਡੇ ਦੇ ਆਲੇ-ਦ ...

                                               

ਮਾਰਜਾ-ਸਿਸਕੋ ਆਲਟੋ

ਮਾਰਜਾ-ਸਿਸਕੋ ਆਲਟੋ ਈਵੈਨਜਲੀਕਲ ਲੂਥਰਨ ਚਰਚ ਦੀ ਇੱਕ ਫਿਨਲੈਂਡ ਮੰਤਰੀ ਹੈ। ਉਹ 1986 ਤੋਂ 2010 ਤੱਕ ਇਮੈਟ੍ਰਾ ਪਾਰਿਸ ਦੀ ਵਿਕਟਰ ਸੀ। ਨਵੰਬਰ 2008 ਵਿਚ, ਆਲਟੋ ਨੇ ਮੀਡੀਆ ਨੂੰ ਦੱਸਿਆ ਕਿ ਉਹ ਇੱਕ ਟਰਾਂਸ ਮਹਿਲਾ ਹੈ ਅਤੇ ਉਸ ਦਾ ਜਿਨਸੀ ਰਿਸ਼ਤਿਆਂ ਦਾ ਸੰਚਾਲਨ ਹੋ ਰਿਹਾ ਹੈ। ਇਸ ਨੇ ਚਰਚ ਵਿੱਚ ਬਹੁਤ ਵੱਡਾ ...

                                               

ਓਪਨ ਸੋਰਸ ਇੰਟੈਲੀਜੈਂਸ

ਓਪਨ-ਸੋਰਸ ਇੰਟੈਲੀਜੈਂਸ ਇੱਕ ਗੁਪਤ ਪ੍ਰਸੰਗ ਵਿੱਚ ਵਰਤੇ ਜਾਣ ਲਈ ਜਨਤਕ ਤੌਰ ਤੇ ਉਪਲਬਧ ਸਰੋਤਾਂ ਵਿੱਚ ਪਹੁੰਚਯੋਗ ਡਾਟੇ ਬਾਰੇ ਇਕੱਤਰ ਕਰਨ, ਵਿਸ਼ਲੇਸ਼ਣ ਕਰਨ ਅਤੇ ਫੈਸਲਾ ਲੈਣ ਲਈ ਇੱਕ ਮਲਟੀ-ਤਰੀਕਿਆਂ ਵਿਧੀ ਹੈ। ਇੰਟੈਲੀਜੈਂਸ ਕਮਯੁਨਿਟੀ ਵਿੱਚ, ਸ਼ਬਦ "ਓਪਨ" ਸਪਸ਼ਟ, ਜਨਤਕ ਤੌਰ ਤੇ ਉਪਲਬਧ ਸਰੋਤਾਂ ਨੂੰ ਦਰਸ ...

                                               

ਨਿੱਕੀ ਪ੍ਰਧਾਨ

ਨਿੱਕੀ ਪ੍ਰਧਾਨ ਇੱਕ ਭਾਰਤੀ ਪੇਸ਼ੇਵਰ ਹਾਕੀ ਖਿਡਾਰੀ ਹੈ।ਨਿੱਕੀ ਪ੍ਰਧਾਨ ਇੱਕ ਭਾਰਤੀ ਪੇਸ਼ੇਵਰ ਹਾਕੀ ਖਿਡਾਰੀ ਹੈ। ਪ੍ਰਧਾਨ ਝਾਰਖੰਡ ਦੀ ਪਹਿਲੀ ਮਹਿਲਾ ਹਾਕੀ ਖਿਡਾਰੀ ਹੈ ਜਿਸਨੇ ਓਲੰਪਿਕਸ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਪ੍ਰਧਾਨ ਨੂੰ ਰਿਓ ਓਲੰਪਿਕ ਲਈ 16 ਮੈਂਬਰੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ, ਜਿ ...

                                               

ਕੱਪੜਾ

ਕੱਪੜਾ ਜਾਂ ਲੀੜਾ ਇੱਕ ਲਿਫਵੀਂ ਅਤੇ ਬੁਣੀ ਹੋਈ ਵਸਤੂ ਹੁੰਦੀ ਹੈ ਜਿਸ ਵਿੱਚ ਕੁਦਰਤੀ ਜਾਂ ਬਣਾਉਟੀ ਉਣਤੀਆਂ ਦਾ ਇੱਕ ਜਾਲ ਹੁੰਦਾ ਹੈ ਜਿਹਨਾਂ ਨੂੰ ਧਾਗਾ ਜਾਂ ਤੰਦ ਵੀ ਕਿਹਾ ਜਾਂਦਾ ਹੈ। ਤੰਦ ਬਣਾਉਣ ਵਾਸਤੇ ਉੱਨ, ਸਣ, ਰੂੰ ਜਾਂ ਕਿਸੇ ਹੋਰ ਚੀਜ਼ ਦੀਆਂ ਕੱਚੀਆਂ ਉਣਤੀਆਂ ਨੂੰ ਕੱਤ ਕੇ ਲੰਮੀਆਂ ਲੜੀਆਂ ਬਣਾਈਆਂ ...

                                               

ਲਾਈਪਸਿਸ਼

ਲਾਈਪਸਿਸ਼ ਜਾਂ ਲਾਈਪਤਸਿਸ਼) ਜਰਮਨੀ ਦੇ ਸੰਘੀ ਰਾਜ ਜ਼ਾਕਸਨ ਵਿਚਲਾ ਇੱਕ ਸ਼ਹਿਰ ਹੈ। ਇਹਦੀ ਅਬਾਦੀ ਲਗਭਗ 530.000 ਹੈ ਅਤੇ ਇਹ ਕੇਂਦਰੀ ਜਰਮਨ ਮਹਾਂਨਗਰੀ ਇਲਾਕੇ ਦੇ ਐਨ ਦਿਲ ਵਿੱਚ ਪੈਂਦਾ ਹੈ।

                                               

ਸ਼ਟੁੱਟਗਾਟ

ਸ਼ਟੁੱਟਗਾਟ ਜਾਂ ਸ਼ਟੁਟਗਾਰਟ, ਆਲੇਮਾਨੀ: Schduagert) ਦੱਖਣੀ ਜਰਮਨੀ ਚ ਪੈਂਦੇ ਬਾਡਨ-ਵਿਊਟਮਬੁਰਕ ਰਾਜ ਦੀ ਰਾਜਧਾਨੀ ਹੈ। ਇਹ ਜਰਮਨੀ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ ਜੀਹਦੀ ਅਬਾਦੀ ੫੮੭,੬੫੫ ਹੈ ਜਦਕਿ ਵਡੇਰੇ ਸ਼ਟੁੱਟਗਾਟ ਮਹਾਂਨਗਰੀ ਇਲਾਕੇ ਦੀ ਅਬਾਦੀ ਲਗਭਗ ੫੩ ਲੱਖ ਹੈ ਜੋ ਰਾਈਨ-ਰੂਅਰ ਇਲਾਕਾ, ਬਰਲਿ ...

                                               

ਇਰਾਨ ਦੇ ਸੂਬੇ

ਇਰਾਨ ਨੂੰ ਇਕੱਤੀ ਸੂਬਿਆਂ ਵਿੱਚ ਵੰਡਿਆ ਹੋਇਆ ਹੈ ਜਿਹਨਾਂ ਦਾ ਪ੍ਰਬੰਧ ਇੱਕ ਸਥਾਨਕ ਕੇਂਦਰ ਤੋਂ ਹੁੰਦਾ ਹੈ ਜੋ ਆਮ ਤੌਰ ਉੱਤੇ ਇਸ ਸੂਬੇ ਸਭ ਤੋਂ ਵੱਡਾ ਸ਼ਹਿਰ ਹੁੰਦਾ ਹੈ ਅਤੇ ਜਿਹਨੂੰ ਰਾਜਧਾਨੀ ਆਖਿਆ ਜਾਂਦਾ ਹੈ। ਸੂਬਾਈ ਪ੍ਰਬੰਧ ਇੱਕ ਗਵਰਨਰ-ਜਨਰਲ ਦੀ ਨਿਗਰਾਨੀ ਹੇਠ ਹੁੰਦਾ ਹੈ ਜਿਹਨੂੰ ਅੰਦੂਰਨੀ ਮੰਤਰਾਲਾ ...

                                               

ਪੁਲ

ਪੁਲ ਇੱਕ ਅਜਿਹਾ ਢਾਂਚਾ ਹੁੰਦਾ ਹੈ ਜਿਹਨੂੰ ਪਾਣੀ ਦੇ ਪਿੰਡ, ਘਾਟੀ ਜਾਂ ਸੜਕ ਵਰਗੇ ਅੜਿੱਕਿਆਂ ਦੇ ਆਰ-ਪਾਰ ਫੈਲਾਉਣ ਵਾਸਤੇ ਉਸਾਰਿਆ ਜਾਂਦਾ ਹੈ ਤਾਂ ਜੋ ਇਸ ਅੜਿੱਕੇ ਉੱਤੋਂ ਲਾਂਘਾ ਦਿੱਤਾ ਜਾ ਸਕੇ। ਇਹਨਾਂ ਦੇ ਕਈ ਕਿਸਮਾਂ ਦੇ ਰੂਪ ਹੁੰਦੇ ਹਨ ਜੋ ਸਾਰੇ ਆਪੋ-ਆਪਣੇ ਵਿਲੱਖਣ ਕੰਮ ਦਿੰਦੇ ਹਨ ਅਤੇ ਵੱਖੋ-ਵੱਖ ਹਲ ...

                                               

ਮੋਮਬੱਤੀ

ਮੋਮਬੱਤੀ ਮੋਮ ਦਾ ਇੱਕ ਠੋਸ ਠੱਪਾ ਹੁੰਦੀ ਹੈ ਜਿਸ ਵਿੱਚ ਇੱਕ ਬੱਤੀ ਜੜੀ ਹੋਈ ਹੁੰਦੀ ਹੈ ਜੀਹਨੂੰ ਰੌਸ਼ਨੀ ਅਤੇ ਕਈ ਵਾਰ ਗਰਮੀ ਦੇਣ ਵਾਸਤੇ ਵਰਤਿਆ ਜਾਂਦਾ ਹੈ ਅਤੇ ਪੁਰਾਣੇ ਸਮਿਆਂ ਵਿੱਚ ਸਮੇਂ ਦਾ ਖ਼ਿਆਲ ਰੱਖਣ ਲਈ ਵੀ ਵਰਤਦੇ ਸਨ।

                                               

ਫ਼ਿਰਔਨ

ਫ਼ਿਰਔਨ ਜਾਂ ਫ਼ੈਰੋ ਯੂਨਾਨੀ-ਰੋਮਨ ਹੱਲੇ ਤੱਕ ਪੁਰਾਣੇ ਸਮੇਂ ਦੇ ਮਿਸਰ ਦੇ ਸ਼ਾਹੀ ਖ਼ਾਨਦਾਨਾਂ ਦੇ ਬਾਦਸ਼ਾਹਾਂ ਵਾਸਤੇ ਇੱਕ ਆਮ ਖ਼ਿਤਾਬ ਸੀ।

                                               

ਗਰੇਨਾਈਟ

ਗਰੇਨਾਈਟ ਜਾਂ ਗਰੈਨਿਟ / ˈ ɡ r æ n ɨ t / ਫ਼ੈਲਸਿਕ ਦਖ਼ਲਦਾਰ ਆਤਸ਼ੀ ਪੱਥਰ ਦੀ ਇੱਕ ਆਮ ਕਿਸਮ ਹੈ ਜੋ ਬੁਣਤੀ ਪੱਖੋਂ ਦਾਣੇਦਾਰ ਹੁੰਦਾ ਹੈ। ਏਸ ਸ਼ਬਦ ਦਾ ਅੰਗਰੇਜ਼ੀ ਰੂਪ "granite" ਲਾਤੀਨੀ granum, ਇੱਕ ਦਾਣੇ, ਤੋਂ ਆਇਆ ਹੈ।

                                               

ਲੀਲ

ਲੀਲ ; ਡੱਚ: Rijsel) ਫ਼ਰਾਂਸ ਦੇ ਉੱਤਰੀ ਹਿੱਸੇ ਚ ਪੈਂਦਾ ਇੱਕ ਸ਼ਹਿਰ ਹੈ। ਇਹ ਲੀਲ ਮਹਾਂਨਗਰੀ ਇਲਾਕੇ ਦਾ ਮੁੱਖ ਸ਼ਹਿਰ ਹੈ ਜੋ ਪੈਰਿਸ, ਲਿਓਂ ਅਤੇ ਮਾਰਸੇਈ ਮਗਰੋਂ ਫ਼ਰਾਂਸ ਵਿਚਲਾ ਚੌਥਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ। ਇਹ ਦਲ ਦਰਿਆ ਦੇ ਕੰਢੇ ਬੈਲਜੀਅਮ ਨਾਲ਼ ਲੱਗਦੀ ਫ਼ਰਾਂਸ ਦੀ ਸਰਹੱਦ ਕੋਲ਼ ਪੈਂਦ ...

                                               

ਬਲੌਰ

ਬਲੌਰ ਜਾਂ ਰਵਾ ਇੱਕ ਠੋਸ ਪਦਾਰਥ ਹੁੰਦਾ ਹੈ ਜੀਹਦੇ ਪਰਮਾਣੂ, ਅਣੂ ਜਾਂ ਆਇਨ ਇੱਕ ਬੜੇ ਹੀ ਸੁਚੱਜੇ ਸੂਖ਼ਮ ਢਾਂਚੇ ਵਿੱਚ ਚਾਰ-ਚੁਫੇਰੇ ਪਸਰੀ ਹੋਈ ਬਲੌਰੀ ਜਾਲ਼ੀ ਵਿੱਚ ਬੰਨ੍ਹੇ ਹੁੰਦੇ ਹਨ। Krassmann, Thomas 2005–2008. "The Giant Crystal Project". Krassmann. Retrieved 2008-04-20. Howa ...

                                               

ਬਹੁਬਾਹੀਆ

ਰੇਖਕੀ ਵਿੱਚ ਬਹੁਬਾਹੀਆ ਜਾਂ ਬਹੁਭੁਜ ਰਵਾਇਤੀ ਤੌਰ ਉੱਤੇ ਇੱਕ ਪੱਧਰੀ ਬਣਤਰ ਹੁੰਦੀ ਹੈ ਜੋ ਸੀਮਤ ਲੀਕਾਂ ਵਿੱਚ ਘਿਰੀ ਹੋਈ ਹੁੰਦੀ ਹੈ। ਇਹਨਾਂ ਲੀਕਾਂ ਨੂੰ ਇਹਦੀਆਂ ਬਾਹੀਆਂ ਜਾਂ ਭੁਜਾਂ ਆਖਿਆ ਜਾਂਦਾ ਹੈ ਅਤੇ ਜਿੱਥੇ ਦੋ ਬਾਹੀਆਂ ਮਿਲਦੀਆਂ ਹਨ, ਉਹ ਬਿੰਦੂ ਬਹੁਬਾਹੀਏ ਦੇ ਕੋਨੇ ਅਖਵਾਉਂਦੇ ਹਨ।

                                               

ਅਲਰਜੀ

ਅਲਰਜੀ ਰੋਗ-ਰੋਧਕ ਪ੍ਰਨਾਲੀ ਦਾ ਇੱਕ ਅਤਿ-ਸੰਵੇਦਨਸ਼ੀਲ ਰੋਗ ਹੈ। ਇਹਦੇ ਲੱਛਣਾਂ ਵਿੱਚ ਲਾਲ ਅੱਖਾਂ, ਖ਼ਾਜ, ਵਹਿੰਦਾ ਨੱਕ, ਚੰਬਲ, ਛਪਾਕੀ ਜਾਂ ਦਮਾ ਸ਼ਾਮਲ ਹਨ। ਦਮੇ ਵਰਗੀਆਂ ਬਿਮਾਰੀਆਂ ਵਿੱਚ ਅਲਰਜੀ ਅਹਿਮ ਰੋਲ ਅਦਾ ਕਰਦੀ ਹੈ। ਅਲਰਜੀ ਖ਼ੁਰਾਕੀ ਵਸਤਾਂ, ਵਾਤਾਵਰਨ, ਭਰਿੰਡਾਂ ਜਾਂ ਮਧੂਮੱਖੀਆਂ ਦੇ ਡੰਗਣ ਨਾਲ਼ ...

                                               

ਫ਼ਰਾਂਸਿਸ ਟਰਬਾਈਨ

ਫ਼ਰਾਂਸਿਸ ਟਰਬਾਈਨ ਪਣ ਟਰਬਾਈਨਾਂ ਦੀ ਇੱਕ ਕਿਸਮ ਹੈ ਜਿਸਨੂੰ ਜੇਮਸ ਬੀ. ਫ਼ਰਾਂਸਿਸ ਨੇ ਲੌਵੈਲ, ਮਸਾਛੁਟ ਵਿੱਚ ਤਿਆਰ ਕੀਤਾ ਸੀ। ਇਹ ਇੱਕ ਅੰਦਰੂਨੀ ਵਹਾਅ ਵਾਲੀ ਰੀਐਕਸ਼ਨ ਟਰਬਾਈਨ ਹੈ ਜਿਸਨੂੰ ਰੇਡੀਅਲ ਅਤੇ ਐਕਸੀਅਲ ਵਹਾਅ ਦੇ ਸਿਧਾਂਤਾਂ ਨੂੰ ਮਿਲਾ ਕੇ ਤਿਆਰ ਕੀਤਾ ਗਿਆ ਸੀ।

                                               

ਚਾਰਲਟਨ ਅਥਲੈਟਿਕ ਫੁੱਟਬਾਲ ਕਲੱਬ

ਚਾਰਲਟਨ ਅਥਲੇਟਿਕ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ, ਇਹ ਲੰਡਨ, ਇੰਗਲੈਂਡ ਵਿਖੇ ਸਥਿਤ ਹੈ। ਇਹ ਦ ਵੈਲੀ, ਲੰਡਨ ਅਧਾਰਿਤ ਕਲੱਬ ਹੈ, ਜੋ ਫੁੱਟਬਾਲ ਲੀਗ ਚੈਂਪੀਅਨਸ਼ਿਪ ਵਿੱਚ ਖੇਡਦਾ ਹੈ।

                                               

ਖੜੀਆ ਮਿੱਟੀ

ਖੜੀਆ ਮਿੱਟੀ ਜਾਂ ਸਿਲਖੜੀ ਜਾਂ ਜਿਪਸਮ ਇੱਕ ਕੂ਼ਲ਼ਾ ਸਲਫ਼ੇਟ ਧਾਤ ਜੋ ਕੈਲਸ਼ੀਅਮ ਸਲਫ਼ੇਟ ਡਾਈਹਾਈਡਰੇਟ ਤੋਂ ਬਣੀ ਹੁੰਦੀ ਹੈ ਅਤੇ ਜੀਹਦਾ ਰਸਾਇਣਕ ਫ਼ਾਰਮੂਲਾ CaSO 4 2H 2 O ਹੁੰਦਾ ਹੈ। ਇਹਨੂੰ ਖਾਦ ਦੇ ਤੌਰ ਉੱਤੇ ਵਰਤਿਆ ਜਾ ਸਕਦਾ ਹੈ ਅਤੇ ਇਹ ਪਲਸਤਰ ਆਦਿ ਵਿੱਚ ਵੀ ਪੈਂਦੀ ਹੈ।

                                               

ਰਾਮਸੇਤੂ

ਰਾਮਸੇਤੂ ਤਮਿਲਨਾਡੂ ਭਾਰਤ ਦੇ ਦੱਖਣੀ ਸਿਰੇ ਤੋਂ ਰਾਮੇਸ਼ਵਰਮ ਦੀਪਸਮੂਹ ਅਤੇ ਸ਼੍ਰੀਲੰਕਾ ਦੇ ਉੱਤਰ-ਪਛਮੀ ਕਿਨਾਰੇ ਤੇ ਮੱਨਾਰ ਦੀ ਖਾੜੀ ਤੱਕ ਬਣਿਆ ਚੂਨੇ ਦਾ ਇੱਕ ਪੁੱਲ ਹੈ। ਭੂਗੋਲਿਕ ਤੱਥਾਂ ਤੋਂ ਪਤਾ ਲਗਦਾ ਹੈ ਕਿ ਇਹ ਪੁੱਲ ਪੁਰਾਣੇ ਸਮੇਂ ਤੋਂ ਭਾਰਤ ਅਤੇ ਸ਼੍ਰੀਲੰਕਾ ਨੂੰ ਆਪਸ ਵਿੱਚ ਜੋੜਦਾ ਸੀ। ਇਸਨੂੰ ਆਦ ...

                                               

ਹਾਦਸਾ

ਹਾਦਸਾ ਜਾਂ ਦੁਰਘਟਨਾ ਇੱਕ ਅਚਨਚੇਤ ਅਤੇ ਅਣ-ਵਿਉਂਤੀ ਵਾਕਿਆ ਜਾਂ ਹਾਲਤ ਹੁੰਦੀ ਹੈ ਜੋ ਆਮ ਤੌਰ ਉੱਤੇ ਅਣਚਾਹੀ ਅਤੇ ਬੇਲੋੜੀ ਹੁੰਦੀ ਹੈ। ਇਹਦਾ ਆਮ ਭਾਵ ਇੱਕ ਭੈੜੇ ਨਤੀਜੇ ਤੋਂ ਹੁੰਦਾ ਹੈ ਜਿਹਨੂੰ ਟਾਲਿਆ ਜਾ ਸਕਦਾ ਹੋਵੇ ਜੇਕਰ ਇਸ ਹਾਦਸੇ ਨੂੰ ਅੰਜਾਮ ਦਿੰਦੇ ਕਾਰਨਾਂ ਉੱਤੇ ਸਮੇਂ ਸਿਰ ਗੌਰ ਫਰਮਾਇਆ ਜਾਂਦਾ।

                                               

ਟਰਾਈਨਾਈਟਰੋਟੌਲਵੀਨ

ਟਰਾਈਨਾਈਟਰੋਟੌਲਵੀਨ / ˌ t r aɪ n aɪ t r ɵ ˈ t ɒ l jʉ. iː n, ਜਾਂ ਹੋਰ ਬਿਰਤਾਂਤ ਵਿੱਚ 2.4.6-ਟਰਾਈਨਾਈਟਰੋਟੌਲਵੀਨ, ਇੱਕ ਰਸਾਇਣਕ ਯੋਗ ਹੈ ਜੀਹਦਾ ਫ਼ਾਰਮੂਲਾ C 6 H 2 3 CH 3 ਹੁੰਦਾ ਹੈ। ਇਹ ਪੀਲ਼ਾ ਠੋਸ ਪਦਾਰਥ ਕਈ ਵਾਰ ਰਸਾਇਣਕ ਸੰਜੋਗ ਵਿੱਚ ਪ੍ਰਤੀਕਰਮਕ ਵਜੋਂ ਵਰਤਿਆ ਜਾਂਦਾ ਹੈ ਪਰ ਇਹਦੀ ਸਭ ਤ ...

                                               

ਸਮਚੁਬਾਹੀਆ

ਫਰਮਾ:ਜਾਣਕਾਰੀਡੱਬਾ ਬਹੁਬਾਹੀਆ ਯੂਕਲਿਡੀ ਰੇਖਕੀ ਵਿੱਚ ਸਮਚੁਬਾਹੀਆ ਜਾਂ ਸਮਚਤਰਭੁਜ ਜਾਂ ਰੌਂਬਸ ◊ ਇੱਕ ਸਧਾਰਨ ਗ਼ੈਰ-ਆਪ-ਕੱਟਣਾ ਚੁਬਾਹੀਆ ਹੁੰਦਾ ਹੈ ਜਿਹਦੀਆਂ ਚਾਰੋ ਬਾਹੀਆਂ ਇੱਕੋ ਲੰਬਾਈ ਦੀਆਂ ਹੁੰਦੀਆਂ ਹਨ।

                                               

ਰਾਮਾਬਾਈ ਪੇਸ਼ਵਾ

ਰਾਮਾਬਾਈ ਦਾ ਵਿਆਹ 9 ਦਸੰਬਰ 1753 ਨੂੰ ਮਾਧਵਰਾਓ ਨਾਲ ਪੂਨੇ ਵਿਖੇ ਹੋਇਆ। ਪਿਤਾ ਦੀ ਮੌਤ ਤੋਂ ਬਾਅਦ ਓਹ ਨਾਸਿਕ ਆਪਣੀ ਮਾਤਾ ਤੋਂ ਕੋਲ ਚਲੀ ਗਈ। 1772 ਵਿੱਚ ਮਾਧਵਰਾਓ ਦੀ ਹਾਲਤ ਖਰਾਬ ਹੋਣ ਕਾਰਨ ਰਮਾਬਾਈ ਨੇ ਬਰਤ ਰੱਖਿਆ। ਉਨ੍ਹਾਂ ਦੇ ਕੋਈ ਬੱਚਾ ਨਹੀਂ ਸੀ। 18 ਨਵੰਬਰ 1772 ਨੂੰ ਮਾਧਵਰਾਓ ਦੀ ਮੌਤ ਹੋ ਗਈ। ...

                                               

ਬੇਬਲੇਡ

ਬੇਬਲੇਡ ਇੱਕ ਜਪਾਨੀ ਮੰਗਾ ਲੜੀ ਹੈ ਜਿਸ ਨੂੰ ਜਾਪਾਨ ਚ ਐਕਸਪਲੋਸਿਵ ਸ਼ੂਟ ਬੇਬਲੇਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਮੰਗਾ ਲੜੀ ਤਾਕਾਓ ਓਕੀ ਵੱਲੋਂ ਘੁੰਮਣ ਵਾਲੇ ਲਾਟੂ ਯਾਨਿ ਕਿ ਬੇਬਲੇਡ ਦੀ ਵਿਕਰੀ ਵਧਾਉਣ ਲਈ ਲਿਖੀ ਅਤੇ ਵਾਹੀ ਗਈ ਹੈ। ਜਨਵਰੀ 1999 ਤੋਂ ਦਸੰਬਰ 2003 ਤੱਕ ਇਸਨੂੰ ਕੋਰੋਕੋਰੋ ਕੌਮਿਕ ਵਿੱ ...

                                               

ਨਿੰਜਾ ਹਥੌੜੀ

ਨਿੰਜਾ ਹਟੌੜੀ ਇੱਕ ਜਪਾਨੀ ਮੰਗਾ ਲੜੀ ਹੈ ਜੋ ਕਿ ਦੇ ਮੋਟੋ ਅਬੀਕੋ ਦੁਆਰਾ ਬਣਾਗਈ ਹੈ ਅਤੇ ਬਾਅਦ ਵਿੱਚ ਇਸਦੀਆਂ ਐਨੀਮੇ ਲੜੀਆਂ, ਗੇਮਾਂ ਅਤੇ ਫਿਲਮਾਂ ਵੀ ਆ ਚੁੱਕੀਆਂ ਹਨ। 2013 ਵਿੱਚ ਭਾਰਤ ਅਤੇ ਜਪਾਨ ਦੇ ਸਾਂਝੇ ਉੱਦਮ ਕਰਕੇ ਇਸ ਐਨੀਮੇ ਨੂੰ ਫਿਰ ਤੋਂ ਸੁਰਜੀਤ ਕੀਤਾ ਗਿਆ ਅਤੇ ਹੁਣ ਵੀ ਇਹ ਐਨੀਮੇ ਕਈ ਏਸ਼ੀਆਈ ...

                                               

ਹਾਕਾਮਾ

ਹਾਕਾਮਾ ਇੱਕ ਕਿਸਮ ਦੇ ਰਵਾਇਤੀ ਜਾਪਾਨੀ ਕੱਪੜੇ ਹਨ। ਟਰੋਜ਼ਰ ਦੀ ਵਰਤੋਂ ਸੂ ਅਤੇ ਟਾਂਗ ਰਾਜਕੁਮਾਰਾਂ ਵਿੱਚ ਚੀਨੀ ਸਾਮਰਾਜੀ ਅਦਾਲਤ ਦੁਆਰਾ ਕੀਤੀ ਗਈ ਸੀ, ਅਤੇ ਇਹ ਸ਼ੈਲੀ ਛੇਵੀਂ ਸ਼ਤਾਬਦੀ ਦੇ ਸ਼ੁਰੂ ਵਿੱਚ ਹਕੂਮੇ ਦੇ ਰੂਪ ਵਿੱਚ ਜਾਪਾਨੀ ਦੁਆਰਾ ਅਪਣਾਗਈ ਸੀ। ਹਕਾਮਾ ਕਮਰ ਤੇ ਬੰਨ੍ਹਿਆ ਹੁੰਦਾ ਹੈ ਅਤੇ ਲਗਭਗ ...

                                               

ਕਾਰਾਂ ਦੀ ਦੌੜ

ਕਾਰਾਂ ਦੀ ਦੌੜ ਮੁਕਾਬਲੇ ਲਈ ਆਟੋਮੋਬਾਈਲਾਂ ਦੀ ਦੌੜ ਵਾਲੀ ਇੱਕ ਖੇਡ ਹੈ। ਇਸ ਦਾ ਮੁੱਖ ਉਦੇਸ਼ ਸਮੇਂ ਦੀ ਇੱਕ ਸੀਮਾ ਦੇ ਅੰਦਰ ਸਭ ਤੋਂ ਤੇਜ਼ ਸਮਾਂ ਸੈੱਟ ਕਰਨਾ ਹੁੰਦਾ ਹੈ। ਜੇਤੂਆਂ ਦਾ ਕ੍ਰਮ ਦੌੜ ਸਮੇਂ ਨਾਲ ਨਿਰਧਾਰਤ ਹੁੰਦਾ ਹੈ। ਪਹਿਲੇ ਸਥਾਨ ਤੇ ਸਭ ਤੋਂ ਤੇਜ ਸਮਾਂ ਕਢਣ ਵਾਲਾ, ਦੂਜੇ ਸਥਾਨ ਤੇ ਦੂਜਾ ਸਭ ...

                                               

ਟਰਬੋ ਇੰਜਣ

ਟਰਬੋ ਇੰਜਣ ਦੀ ਤਾਕਤ ਦੂਸਰੇ ਇੰਜਣ ਦੇ ਨਾਲੋ ਵੱਧ ਹੁੰਦੀ ਹੈ। ਇਸ ਇੰਜਣ ਦੀ ਸਪੀਡ ਵੀ ਆਮ ਇੰਜਣ ਤੋਂ ਵੱਧ ਹੁੰਦੀ। ਟਰਬੋ ਇੰਜਣ ਨੂੰ ਠੰਡਾ ਕਰਦਾ ਹੈ। ਜਦੋਂ ਇੰਜਣ ਚਾਲੂ ਹੁੰਦਾ ਉਸ ਵਿਚੋਂ ਜਦੋਂ ਡੀਜਲ ਬਲਦਾ ਉਸ ਤੋਂ ਬਾਅਦ ਜੋ ਈਧਣ ਬਿਨਾਂ ਬਲੇ ਰਹਿ ਜਾਂਦਾ ਉਹ ਵੀ ਇਸਦੀ ਮਦਦ ਨਾਲ ਫਿਰ ਇੰਜਣ ਵਿੱਚ ਜਾਂਦਾ ਅਤ ...

                                               

ਕਹੀ

ਕਹੀ ਖੇਤੀ ਵਿੱਚ ਵਰਤਿਆ ਜਾਨ ਵਾਲਾ ਸੰਦ ਹੈ। ਇਸ ਨਾਲ ਟੋਏ ਪੱਟੇ ਜਾਂਦੇ ਨੇ ਕਹੀ ਦੀ ਵਰਤੋ ਨਾਲ ਖੇਤ ਵਿੱਚ ਗੋਡੀ ਕੀਤੀ ਜਾਂਦੀ ਹੈ। ਕੋਈ ਫਸਲ ਜਾ ਸਬਜੀ ਬੀਜਣ ਲਈ ਮਿੱਟੀ ਨੂੰ ਪੋਲਾ ਕਰਨ ਵਾਸਤੇ ਇਸਦੀ ਬਹੁ ਲੋੜ ਹੁੰਦੀ ਹੈ।