ⓘ Free online encyclopedia. Did you know? page 91
                                               

ਵਿਟਾਮਿਨ ਏ

ਵਿਟਾਮਿਨ ਏ ਅਤ੍ਰਿਪਤ ਖ਼ੁਰਾਕੀ ਕਾਰਬਨੀ ਯੋਗਾਂ ਦਾ ਇੱਕ ਸਮੂਹ ਹੈ ਜੀਹਦੇ ਵਿੱਚ ਰੈਟੀਨੋਲ, ਰੈਟੀਨਲ, ਰੈਟੀਨੋਇਕ ਤਿਜ਼ਾਬ ਅਤੇ ਕਈ ਪ੍ਰੋਵਿਟਾਮਿਨ ਏ ਕੈਰੋਟੀਨਾਇਡ ਸ਼ਾਮਲ ਹਨ ਜਿਹਨਾਂ ਵਿੱਚੋਂ ਬੀਟਾ-ਕੈਰੋਟੀਨ ਸਭ ਤੋਂ ਵੱਧ ਮਹੱਤਵਪੂਰਨ ਹੈ। ਵਿਟਾਮਿਨ ਏ ਬਹੁਤ ਸਾਰੇ ਕੰਮ ਕਰਦਾ ਹੈ: ਇਹ ਵਿਕਾਸ ਅਤੇ ਵਾਧੇ ਲਈ, ...

                                               

ਪੈਟ੍ਰੋਕੈਮੀਕਲ

ਪੈਟਰੋ ਕੈਮੀਕਲਸ, ਜਿਹਨਾਂ ਨੂੰ ਪੈਟਰੋਲੀਅਮ ਡਿਸਟਿਲੈੱਟ ਵੀ ਕਿਹਾ ਜਾਂਦਾ ਹੈ, ਪੈਟਰੋਲੀਅਮ ਤੋਂ ਬਣਾਗਏ ਰਸਾਇਣਕ ਉਤਪਾਦ ਹਨ। ਕੁਝ ਰਸਾਇਣਕ ਉਤਪਾਦ ਜੋ ਕੀ ਪੈਟਰੋਲੀਅਮ ਤੋਂ ਬਣਾਗਏ ਹਨ ਫਾਸਿਲ ਇੰਧਨ ਜਿਵੇਂ ਕਿ ਕੋਲੇ ਜਾਂ ਕੁਦਰਤੀ ਗੈਸ, ਜਾਂ ਨਵਿਆਉਣਯੋਗ ਸਰੋਤ ਜਿਵੇਂ ਕਿ ਮੱਕੀ ਜਾਂ ਗੰਨੇ ਤੋਂ ਪ੍ਰਾਪਤ ਕੀਤੇ ...

                                               

ਆਬਲਿਸਕ

ਓਬੇਲਿਸਕ ਉੱਚੀ ਲੰਮੀ, ਚੌਰਸ, ਤੰਗ ਜਿਹੀ ਯਾਦਗਾਰੀ ਲਾਠ ਹੁੰਦੀ ਹੈ ਜਿਹੜੀ ਉੱਪਰਲੇ ਸਿਰੇ ਤੇ ਪਿਰਾਮਿਡ-ਨੁਮਾ ਮੁੱਕਦੀ ਹੈ। ਇਨ੍ਹਾਂ ਨੂੰ ਮੂਲ ਤੌਰ ਤੇ, ਪ੍ਰਾਚੀਨ ਮਿਸਰੀ ਉਸਰਈਆਂ ਵਲੋਂ "ਤੇਖੇਨੂ" ਕਿਹਾ ਗਿਆ ਸੀ। ਇਨ੍ਹਾਂ ਨੂੰ ਦੇਖਣ ਵਾਲੇ ਯੂਨਾਨੀਆਂ ਨੇ ਇਨ੍ਹਾਂ ਦਾ ਵਰਣਨ ਕਰਨ ਲਈ ਯੂਨਾਨੀ ਸ਼ਬਦ ਓਬੇਲਿਸਕੋ ...

                                               

ਪਾਸ਼ਾ

ਪਾਸ਼ਾ ਸਲਤਨਤ ਉਸਮਾਨੀਆ ਵਿੱਚ ਇੱਕ ਉੱਚਾ ਸਿਆਸੀ ਅਤੇ ਫੌਜੀ ਪਦ ਸੀ। ਇਹ ਪਦ ਗਵਰਨਰਾਂ, ਸੈਨਾਪਤੀਆਂ ਅਤੇ ਉਚਪਦਧਾਰੀ ਵਿਅਕਤੀਆਂ ਨੂੰ ਮਿਲਦਾ ਸੀ। ਸਨਮਾਨਜਨਕ ਪਦ ਦੇ ਰੂਪ ਵਿੱਚ ਪਾਸ਼ਾ ਬ੍ਰਿਟਿਸ਼ ਪਦ ਲਾਰਡ ਦੇ ਬਰਾਬਰ ਹੈ। ਇਹ ਪੂਰਵ-ਗਣਤੰਤਰਵਾਦੀ ਮਿਸਰ ਦਾ ਉੱਚਾ ਪਦ ਸੀ।

                                               

ਵਨੀਤਾ ਗੁਪਤਾ

ਵਨੀਤਾ ਗੁਪਤਾ ਸਿਵਲ ਰਾਈਟਸ ਵਕੀਲ ਅਤੇ ਅਮਰੀਕੀ ਸਿਵਲ ਲਿਬਰਟੀਜ ਯੂਨੀਅਨ ਦੀ ਡਿਪਟੀ ਲੀਗਲ ਡਾਇਰੈਕਟਰ ਹੈ, ਜਿਥੇ ਉਹ ਏਸੀਐਲਯੂ ਦੇ ਕੌਮੀ ਕ੍ਰਿਮੀਨਲ ਜਸਟਿਸ ਸੁਧਾਰ ਯਤਨਾਂ ਦੀ ਨਿਗਰਾਨੀ ਕਰਦੀ ਹੈ।

                                               

ਗੋਲਡ (III) ਕਲੋਰਾਈਡ

ਫਰਮਾ:Chembox।dentifiers ਗੋਲਡ ਕਲੋਰਾਈਡ, ਪ੍ਰਾਚੀਨ ਕਾਲ ਵਿੱਚ ਇਸਨੂੰ ਔਰਿਕ ਕਲੋਰਾਈਡ ਵੀ ਕਹਿੰਦੇ ਸਨ। ਇਹ ਸੋਨੇ ਅਤੇ ਕਲੋਰੀਨ ਦਾ ਇੱਕ ਮਿਸ਼ਰਣ ਹੈ। ਇਸਦਾ ਫ਼ਾਰਮੂਲਾ AuCl 3 ਹੈ।

                                               

ਰੇਖੀ ਸਮੀਕਰਨਾਂ ਦਾ ਤੰਤਰ

ਰੇਖੀ ਸਮੀਕਰਨਾਂ ਦਾ ਤੰਤਰ ਗਣਿਤ ਵਿੱਚ ਰੇਖੀ ਸਮੀਕਰਨਾਂ ਜਿਸ ਵਿੱਚ ਇਕੋ ਜਿਹੀਆਂ ਚੱਲਾ ਦਾ ਸੰਯੋਗ ਹੈ। ਉਦਾਹਰਣ ਲਈ, 3 x + 2 y − z = 1 2 x − 2 y + 4 z = − 2 − x + 1 2 y − z = 0 {\displaystyle {\begin{alignedat}{7}3x&&\;+\;&&2y&&\;-\;&&z ...

                                               

ਜਲ (ਬੈਂਡ)

ਜਲ ਇੱਕ ਪਾਕਿਸਤਾਨੀ ਰਾਕ ਬੈਂਡ ਹੈ। ਸ਼ੁਰੂ ਵਿੱਚ ਇਹ ਬੈਂਡ ਗੀਤਕਾਰ, ਗਾਇਕ ਅਤੇ ਗਿਟਾਰਿਸਟ ਗੋਹੇਰ ਮੁਮਤਾਜ਼ ਅਤੇ ਗਾਇਕ ਆਤਿਫ਼ ਅਸਲਮ ਦੁਆਰਾ ਬਣਾਇਆ ਗਿਆ ਅਤੇ ਬਾਅਦ ਵਿੱਚ ਬੇਸ ਗਿਟਾਰਿਸਟ ਓਮੇਰ ਨਦੀਮ ਵਿੱਚ ਇਸ ਵਿੱਚ ਸ਼ਾਮਿਲ ਹੋ ਗਿਆ। 2002 ਵਿੱਚ ਹੋਂਦ ਵਿੱਚ ਆਉਣ ਤੋਂ ਬਾਅਦ ਇਹ ਬੈਂਡ ਆਦਤ ਗਾਣੇ ਨਾਲ ਮਸ ...

                                               

ਵਬਾਅ

ਵਬਾਅ ਜਾਂ ਵਬਾ ਜਾਂ ਮਰੀ ਸਮੇਂ ਦੀ ਛੋਟੀ ਮੁੱਦਤ ਵਿੱਚ, ਆਮ ਤੌਰ ਉੱਤੇ ਦੋ ਹਫ਼ਤੇ ਜਾਂ ਘੱਟ ਵਿੱਚ, ਕਿਸੇ ਖ਼ਾਸ ਅਬਾਦੀ ਦੇ ਲੋਕਾਂ ਦੀ ਵੱਡੀ ਗਿਣਤੀ ਵਿੱਚ ਕਿਸੇ ਲਾਗ ਦਾ ਤੇਜ਼ ਪਸਾਰ ਹੁੰਦਾ ਹੈ। ਮਿਸਾਲ ਵਜੋਂ, ਮੈਨਿੰਜੋਕੌਕਲ ਦੀ ਲਾਗ ਵਿੱਚ ਲਗਾਤਾਰ ਦੋ ਹਫ਼ਤਿਆਂ ਤੱਕ 1 ਲੱਖ ਲੋਕਾਂ ਪਿੱਛੇ 15 ਕੇਸਾਂ ਤੋਂ ...

                                               

ਖ਼ੁਦਕੁਸ਼ੀ

ਖ਼ੁਦਕੁਸ਼ੀ ਜਾਂ ਆਤਮ-ਹੱਤਿਆ ਜਾਂ ਸਵੈ-ਘਾਤ ਜਾਣਬੁੱਝ ਕੇ ਆਪਣੇ-ਆਪ ਦੀ ਮੌਤ ਨੂੰ ਅੰਜਾਮ ਦੇਣਾ ਹੁੰਦਾ ਹੈ। ਇਹਨੂੰ ਆਮ ਤੌਰ ਉੱਤੇ ਨਿਰਾਸਾ-ਵੱਸ ਕੀਤਾ ਜਾਂਦਾ ਹੈ ਜੀਹਦੇ ਮੁੱਖ ਕਾਰਨ ਦਿਲਗੀਰੀ, ਬੇਦਿਲੀ, ਸਕਿਟਸੋਫ਼ਰੇਨੀਆ, ਦੂਹਰੀ-ਸ਼ਖ਼ਸੀਅਤ ਦੇ ਰੋਗ, ਸ਼ਰਾਬ ਦਾ ਅਮਲ, ਨਸ਼ਈਪੁਣਾ ਆਦਿ ਦੱਸੇ ਜਾਂਦੇ ਹਨ। ਮਾਲ ...

                                               

ਸੇਂਟ ਐੰਜਲੋ ਫ਼ੋਰਟ

ਸੇਂਟ ਐੰਜਲੋ ਫ਼ੋਰਟ ਨਾਂਅ ਦਾ ਕਿਲਾ 1505 ਵਿੱਚ ਭਾਰਤ ਦੇ ਪੁਰਤਗਾਲੀ ਗਵਰਨਰ ਫ਼੍ਰਾਸਿਸਕੋ ਦ ਅਲਮੀਡਾ ਨੇ ਬਨਵਾਇਆ ਸੀ। ਇਸ ਤੋਂ ਬਾਅਦ ਇਹ ਕਿਲਾ ਡੱਚ ਲੋਕਾਂ,ਫਿਰ ਅਰਾੱਕਲ ਸਲਤਨਤ ਤੇ ਫੇਰ ਅੰਗਰੇਜ਼ਾਂ ਕੋਲ ਚਲਾ ਗਿਆ।ਇਹ ਕੰਣੂਰ,ਕੇਰਲ,ਭਾਰਤ ਵਿੱਚ ਸਥਿਤ ਹੈ।

                                               

ਮਾਈਕਰੋਸੌਫਟ ਆਫਿਸ ਪਿਕਚਰ ਮੈਨੇਜਰ

ਮਾਈਕਰੋਸੌਫਟ ਆਫਿਸ ਪਿਕਚਰ ਮੈਨੇਜਰ) ਇੱਕ ਰਾਸਟਰ ਗ੍ਰਾਫਿਕਸ ਸੰਪਾਦਕ ਹੈ ਜੋ"ਮਾਈਕਰੋਸਾਫਟ ਆਫਿਸ 2003 ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਮਾਈਕਰੋਸਾਫਟ ਆਫਿਸ 2010 ਤੱਕ ਸ਼ਾਮਲ ਹੈ। ਇਹ ਮਾਈਕ੍ਰੋਸਾੱਫਟ ਫੋਟੋ ਐਡੀਟਰ ਦੀ ਜਗ੍ਹਾ ਹੈ, ਜੋ ਕਿ ਖੁਦ ਮਾਈਕਰੋਸੋਫਟ ਆਫਿਸ ਵਿੱਚ ਪੇਸ਼ ਕੀਤੀ ਗਈ ਸੀ ਅਤੇ ਮਾਈਕਰੋਸਾਫਟ ...

                                               

ਨਿਕੋਲ ਬਾਰ

ਨਿਕੋਲ ਬਾਰ, ਇੱਕ ਬ੍ਰਿਟਿਸ਼ ਜਿਪਸੀ ਵਿਦਿਆਰਥੀ ਹੈ ਅਤੇ ਉਹ ਬਕਲੈਂਡ ਅਤੇ ਜੇਮਜ਼ ਬਾਰ ਦੀ ਧੀ ਹੈ। ਆਈਕਿਯੂ ਟੈਸਟ ਵਿੱਚ ਸਿਰਫ 12 ਸਾਲਾਂ ਦੇ ਨਾਲ ਹੀ ਉਹ 162 ਅੰਕ ਤੇ ਪਹੁੰਚੀ ਹੈ। ਉਸ ਨੇ ਐਲਬਰਟ ਆਈਨਸਟਾਈਨ ਅਤੇ ਸਟੀਫਨ ਹਾਕਿੰਗ ਨੂੰ ਪਿੱਛੇ ਛੱਡ ਦਿੱਤਾ ਹੈ।

                                               

ਰੋਜ਼ੇ

ਰੋਜ਼ੇ ਵਾਈਨ ਦੀ ਇੱਕ ਕਿਸਮ ਹੈ ਜਿਸਦਾ ਰੰਗ ਲਾਲ ਵਾਈਨ ਨਾਲੋਂ ਥੋੜ੍ਹਾ ਫਿੱਕਾ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਬਣਾਗਈ ਵਾਈਨ ਅਸਲ ਵਿੱਚ ਰੋਜ਼ੇ ਹੀ ਸੀ। ਇਹ ਵੱਖ-ਵੱਖ ਕਿਸਮ ਦੇ ਅੰਗੂਰਾਂ ਤੋਂ ਬਣਾਈ ਜਾਂਦੀ ਹੈ ਅਤੇ ਦੁਨੀਆਂ ਭਰ ਵਿੱਚ ਮਿਲ ਜਾਂਦੀ ਹੈ।

                                               

ਪੂਜਾ ਮਿਸਰਾ

ਪੂਜਾ ਮਿਸ਼ਰਾ ਇਕ ਮਾਡਲ, ਵੀਡੀਓ ਜੌਕੀ ਹੈ। ਬੌਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਬਿੰਦਾਸ ਚੈਨਲ ਦੇ ਪ੍ਰੋਗ੍ਰਾਮ ਬਿਗ ਸਵਿਚ ਵਿੱਚ ਵੀ ਕੰਮ ਕੀਤਾ ਹੈ। ਉਹ ਬਿੱਗ ਬਾਸ ਸੀਜ਼ਨ 5 ਵਿਚ ਵੀ ਭਾਗੀਦਾਰ ਬਣ ਚੁੱਕੀ ਹੈ। ਪੂਜਾ ਨੇ ਬੀ.ਵੀ.ਯੂ. ਦੇ ਟਾਕ ਸ਼ੋਅ ਜਬ ਵਾਇ ਟਾਕ ਨਾਲ ਆਪਣੀ ਟੀ.ਵੀ. ਸਟੰਟ ਸ਼ੁਰੂ ...

                                               

ਐਮਟੀਵੀ ਰੋਡੀਸ

ਐਮਟੀਵੀ ਰੋਡੀਸ ਐਮਟੀਵੀ ਇੰਡੀਆ ਚੈਨਲ ਦਾ ਇੱਕ ਸ਼ੋਅ ਹੈ। ਇਸ ਵਿੱਚ ਕੁਝ ਨੌਜਵਾਨਾਂ ਨੂੰ ਚੁਣ ਕੇ ਉਹਨਾਂ ਨੂੰ ਕੁਝ ਮੁਸ਼ਕਿਲ ਕੰਮ ਕਰਨ ਨੂੰ ਦਿੱਤੇ ਜਾਂਦੇ ਹਨ। ਇਹ ਸ਼ੋਅ ਯੁਵਾ ਪੀੜੀ ਵਿੱਚ ਕਾਫੀ ਪ੍ਰਚੱਲਿਤ ਹੈ ਅਤੇ ਕਈ ਫਿਲਮੀ ਸਿਤਾਰੇ ਜਿਵੇਂ ਆਯੁਸ਼ਮਾਨ ਖੁਰਾਨਾ ਅਤੇ ਰਨਵਵਿਜੈ ਸਿੰਘ ਇਸੇ ਸ਼ੋਅ ਰਾਹੀਂ ਪਹਿ ...

                                               

ਸਪਿਟਜ਼ਰ ਪੁਲਾੜ ਦੂਰਬੀਨ

ਸਪਿਟਜ਼ਰ ਪੁਲਾੜ ਦੂਰਬੀਨ ਇੱਕ ਇਨਫਰਾਰੈੱਡ ਪੁਲਾੜ ਨਿਰੀਖਕ ਹੈ ਜੋ ਕਿ 2004 ਵਿੱਚ ਪੁਲਾੜ ਵਿੱਚ ਭੇਜਿਆ ਗਿਆ ਸੀ। ਨਾਸਾ ਦੁਆਰਾ ਭੇਜੇ ਮਹਾਨ ਪੁਲਾੜ ਨਿਰੀਖਕਾਂ ਵਿੱਚ ਇਹ ਚੌਥਾ ਅਤੇ ਹਾਲੇ ਤੱਕ ਦਾ ਆਖਰੀ ਨਿਰੀਖਕ ਹੈ।

                                               

ਹਰਾ ਕੁੱਲ ਘਰੇਲੂ ਉਤਪਾਦਨ

ਹਰਾ ਕੁੱਲ ਘਰੇਲੂ ਉਤਪਾਦਨ {Gross Domestic Produc } ਅਰਥਸ਼ਾਸ਼ਤਰ ਦਾ ਇੱਕ ਨਵਾਂ ਸੰਕਲਪ ਹੈ ਜਿਸ ਅਨੁਸਾਰ ਕਿਸੇ ਦੇਸ ਜਾਂ ਖੇਤਰ ਦੇ ਆਰਥਿਕ ਵਾਧੇ ਦਾ ਅੰਦਾਜ਼ਾ ਲਗਾਓਂਦੇ ਸਮੇਂ ਇਸ ਨਾਲ ਉਥੇ ਹੋਏ ਵਾਤਾਵਰਣ ਦੇ ਨੁਕਸਾਨ ਦੇ ਲੇਖੇ ਜੋਖੇ ਨੂੰ ਵੀ ਧਿਆਨ ਵਿੱਚ ਰਖਣਾ ਹੁੰਦਾ ਹੈ। ਇਹ ਕੁੱਲ ਘਰੇਲੂ ਉਤਪਾਦਨ ਮ ...

                                               

ਪਤੰਗ (ਰੇਖਾ ਗਣਿਤ)

ਪਤੰਗ ਇੱਕ ਚਤਰਭੁਜ ਹੈ ਜਿਸ ਦੀਆਂ ਦੋ ਲਾਗਵੀਂ ਭੁਜਾਵਾਂ ਦੇ ਜੋੜੇ ਬਰਾਬਰ ਹੁੰਦੇ ਹਨ। ਇਸ ਦੇ ਵਿਕਰਨ ਇੱਕ ਦੂਜੇ ਤੇ ਲੰਭ ਹੁੰਦੇ ਹਨ ਅਤੇ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ। ਇਸ ਚਤਰਭੁਜ ਦੇ ਚਾਰੋ ਕੋਣਾਂ ਚ ਦੋ ਆਹਮਣੇ ਸਾਹਮਣੇ ਕੋਣਾਂ ਦਾ ਇੱਕ ਜੋੜਾ ਬਰਾਬਰ ਹੁੰਦਾ ਹੈ

                                               

ਥਰਮਾਇਟ

ਥਰਮਾਇਟ ਇੱਕ ਧਾਤੂ ਦੇ ਪਾਉਡਰ ਅਤੇ ਉਸਦੇ ਆਕਸਾਇਡ ਦਾ ਇੱਕ ਮਿਸ਼ਰਣ ਹੁੰਦਾ ਹੈ। ਜਦੋਂ ਇਸਨੂੰ ਜਲਾਇਆ ਜਾਂਦਾ ਹੈ ਤਾਂ ਇਸਦੇ ਵਿੱਚਕਾਰ ਇੱਕ ਐਕਸੋਥਰਮਿਕ ਪ੍ਰਤੀਕਿਰਿਆ ਉਤਸਰਜਿਤ ਹੁੰਦੀ ਹੈ। ਇਹ ਪ੍ਰਤੀਕਿਰਿਆ ਜਾਨਲੇਵਾ ਨਹੀਂ ਹੁੰਦੀ ਪਰ ਇਸਦੇ ਕਾਰਨ ਬਹੁ ਵੱਡੀ ਮਾਤਰਾ ਦੇ ਵਿੱਚ ਅੱਗ ਨਿਕਲਦੀ ਹੈ ਅਤੇ ਤਾਪਮਾਨ ਬ ...

                                               

ਬਟੇਨੁਮਾ ਸੰਖਿਆ

ਬਟੇਨੁਮਾ ਸੰਖਿਆ ਜਾਂ ਅਨੁਪਾਤਕ ਸੰਖਿਆ ਉਹ ਸੰਖਿਆ ਹੁੰਦੀ ਹੈ ਜਿਹਨੂੰ "ਬਟੇ" ਵਿੱਚ ਦਰਸਾਇਆ ਗਿਆ ਹੋਵੇ। ਅਜਿਹੀਆਂ ਸੰਖਿਆਵਾਂ ਦੇ ਜੁੱਟ ਨੂੰ Q {\displaystyle \mathbb {Q} } ਨਾਲ ਪ੍ਰਗਟ ਕੀਤਾ ਜਾਂਦਾ ਹੈ। ਇਸ ਨੂੰ ਅੰਗਰੇਜ਼ੀ ਵਿੱਚ rational number ਕਹਿੰਦੇ ਹਨ। rational ਦੀ ਉਤਪਤੀ ratio ਸ਼ਬਦ ...

                                               

ਐਡੀਪੋਮੈਸਟਿਆ

ਅਡੀਪੋਰਾਮਾਈਸਟੀਆ, ਜਾਂ ਲੇਪੋਮੈਸਟਿਆ, ਜੋ ਕਿ ਫੈਟੀ ਛਾਤੀਆਂ ਦੇ ਰੂਪ ਵਿੱਚ ਵੀ ਜਾਣੇ ਜਾਂਦੇ ਹਨ, ਇੱਕ ਅਜਿਹੀ ਹਾਲਤ ਹੈ ਜੋ ਸੱਚੀ ਛਾਤੀ ਦੇ ਗਲੈਂਡਲਰ ਟਿਸ਼ੂ ਤੋਂ ਬਿਨਾਂ ਛਾਤੀਆਂ ਵਿੱਚ ਜ਼ਿਆਦਾ ਚਮੜੀ ਅਤੇ ਮਿਸ਼ੇਦਾਰ ਟਿਸ਼ੂ.ਦੇ ਰੂਪ ਵਿੱਚ ਪ੍ਰੀਭਾਸ਼ਤ ਹੈ | ਇਹ ਆਮ ਤੌਰ ਤੇ ਮੋਟਾਪੇ ਵਾਲੇ ਮਰਦਾਂ ਵਿੱਚ ਮੌ ...

                                               

ਸਮਲੰਬ ਚਤੁਰਭੁਜ

ਸਮਲੰਬ ਚਤੁਰਭੁਜ ਰੇਖਾਗਣਿਤ ਵਿੱਚ ਜੇ ਚਤੁਰਭੁਜ ਦੇ ਦੋ ਆਹਮਣੋ ਸਾਹਮਣੀਆਂ ਭੁਜਾਵਾਂ ਦਾ ਇੱਕ ਜੋੜਾ ਸਮਾਂਤਰ ਹੋਵੇ ਤਾਂ ਇਸ ਚਤੁਰਭੁਜ ਨੂੰ ਸਮਲੰਬ ਚਤੁਰਭੁਜ ਕਿਹਾ ਜਾਂਦਾ ਹੈ। ਇਸ ਦੀਆਂ ਸਮਾਂਤਰ ਭੁਜਾਵਾਂ ਨੂੰ ਅਧਾਰ ਕਿਹਾ ਜਾਂਦਾ ਹੈ ਅਤੇ ਦੁਜੀਆਂ ਭੁਜਾਵਾਂ ਜੋ ਅਸਮਾਂਤਰ ਹਨ

                                               

ਨਮਰਤਾ ਬਰਾੜ

ਨਮਰਤਾ ਬਰਾੜ ਇੱਕ ਭਾਰਤੀ-ਅਮਰੀਕੀ ਪੱਤਰਕਾਰ, ਖੋਜੀ ਪੱਤਰਕਾਰ ਅਤੇ ਨਿਊਜ਼ ਐਂਕਰ ਹੈ। ਇਸ ਵੇਲੇ ਉਹ ਅਮਰੀਕਾ ਵਿੱਚ ਨਿਊਜ਼ ਚੈਨਲ ਐਨ ਡੀ ਟੀ ਵੀ ਦੀ ਬਿਊਰੋ ਚੀਫ ਹੈ। ਉਸ ਨੇ 2016 ਅਮਰੀਕੀ ਰਾਸ਼ਟਰਪਤੀ ਚੋਣ ਨੂੰ ਕਵਰ ਕੀਤਾ, ਅਤੇ ਪਾਕਿਸਤਾਨ ਦੇ ਵਿਦੇਸ਼ ਸਕੱਤਰ ਦੁਆਰਾ ਸੰਯੁਕਤ ਰਾਜ ਅਮਰੀਕਾ ਵਿੱਚ ਆਯੋਜਿਤ ਇੱਕ ...

                                               

ਸਲਫ਼ੋਨ

ਸਲਫ਼ੋਨ ਇੱਕ ਰਸਾਇਣਕ ਯੋਗ ਹੁੰਦਾ ਹੈ ਜਿਸ ਵਿੱਚ ਦੋ ਕਾਰਬਨ ਪਰਮਾਣੂਆਂ ਨਾਲ਼ ਇੱਕ ਸਲਫ਼ੋਨਾਈਲ ਕਿਰਿਆਸ਼ੀਲ ਸਮੂਹ ਲੱਗਿਆ ਹੋਵੇ। ਵਿਚਕਾਰਲਾ ਛੇ-ਯੋਜਕੀ ਸਲਫ਼ਰ ਪਰਮਾਣੂ ਦੋਹੇਂ ਆਕਸੀਜਨ ਪਰਮਾਣੂਆਂ ਨਾਲ਼ ਦੂਹਰੇ ਜੋੜਾਂ ਅਤੇ ਦੋਹੇਂ ਕਾਰਬਨ ਪਰਮਾਣੂਆਂ ਨਾਲ਼ ਇਕਹਿਰੇ ਜੋੜਾਂ ਰਾਹੀਂ ਜੁੜਿਆ ਹੁੰਦਾ ਹੈ।

                                               

ਠੋਡੀ

ਮਾਨਵੀ ਸਰੀਰ ਵਿੱਚ ਠੋਡੀ ਮੂੰਹ ਦੀ ਸਭ ਤੋਂ ਥੱਲੇ ਵਾਲੀ ਹੱਡੀ ਹੁੰਦੀ ਹੈ। ਇਹਦੇ ਉੱਪਰ ਜਬਾੜੇ ਹੁੰਦੇ ਹਨ। ਔਰਤਾਂ ਦੀ ਠੋਡੀ ਥੋੜ੍ਹੀ ਨੋਕਦਾਰ ਤੇ ਤਿਕੋਣੀ ਅਤੇ ਪੁਰਖਾਂ ਦੀ ਚੌੜੀ ਤੇ ਗੋਲ ਹੁੰਦੀ ਹੈ।

                                               

ਥਰਮੋਪਲਾਸਟਿਕ

ਥਰਮੋਪਲਾਸਟਿਕ ਇੱਕ ਪਲਾਸਟਿਕੀ ਪਦਾਰਥ ਹੁੰਦਾ ਜੋ ਕਿ ਗਰਮ ਕਰਨ ਨਾਲ ਅਸਾਨੀ ਨਾਲ ਮੋੜਿਆ ਜਾ ਸਕਦਾ ਹੈ ਅਤੇ ਠੰਡਾ ਕਰਨ ਤੇ ਠੋਸ ਪਦਾਰਥ ਬਣ ਜਾਂਦਾ ਹੈ।ਲਗਭੱਗ ਬਹੁਤੇ ਥਰਮੋਪਲਾਸਟਿਕ ਪਦਾਰਥਾਂ ਦਾ ਅਣਵੀ ਭਾਰ ਜ਼ਿਆਦਾ ਹੁੰਦਾ ਹੈ।

                                               

ਸ਼ੈਮਪੇਨ

ਸ਼ੈਮਪੇਨ ਇੱਕ ਤਰ੍ਹਾਂ ਦੀ ਲਿਸ਼ਕਦੀ ਵਾਈਨ ਹੁੰਦੀ ਹੈ ਜੋ ਫ਼ਰਾਂਸ ਦੇ ਸ਼ਾਂਪਾਨੀ ਖੇਤਰ ਵਿੱਚ ਉਗਾਏ ਜਾਂਦੇ ਅੰਗੂਰਾਂ ਤੋਂ ਬਣਾਈ ਜਾਂਦੀ ਹੈ ਅਤੇ ਖ਼ਾਸ ਕਰਕੇ ਕਾਰਬੋਨੇਸ਼ਨ ਬਣਾਉਣ ਲਈ ਬਣੇ ਨਿਯਮਾਂ ਤੋਂ ਬਾਅਦ ਦੂਜੀ ਵਾਰ ਖ਼ਮੀਰੀ ਜਾਂਦੀ ਹੈ। ਕੁਝ ਲੋਕ ਕਿਸੇ ਵੀ ਲਿਸ਼ਕਦੀ ਵਾਈਨ ਨੂੰ ਸ਼ੈਮਪੇਨ ਆਖ ਦਿੰਦੇ ਹਨ ...

                                               

ਗੈਰ-ਬਾਈਨਰੀ ਜੈਂਡਰ

ਗੈਰ-ਬਾਈਨਰੀ ਜੈਂਡਰ ਪਹਿਚਾਣ ਦਾ ਇੱਕ ਸਪੈਕਟ੍ਰਮ ਹੈ, ਜੋ ਖ਼ਾਸ ਤੌਰ ਤੇ ਨਾ ਨਰ ਹੈ ਅਤੇ ਨਾ ਹੀ ਮਾਦਾ ਹੈ, ਇਹ ਪਹਿਚਾਣਾਂ ਜੈਂਡਰ ਬਾਇਨਰੀ ਤੋਂ ਬਾਹਰ ਦੀਆਂ ਹਨ। ਜੈਂਡਰਕੁਈਰ ਉਸੇ ਅਰਥਾਂ ਨਾਲ ਪਹਿਲਾਂ ਵਰਤੀ ਗਈ ਟਰਮ ਹੈ ਜੋ 1980 ਤੋਂ ਕੁਈਰ ਜ਼ੀਨ ਤੋਂ ਲਈ ਗਈ ਸੀ। ਗੈਰ-ਬਾਈਨਰੀ ਲੋਕਾਂ ਦੀ ਪਹਿਚਾਣ ਦੋ ਜਾਂ ...

                                               

ਯੋਨੀਅਲ ਸਟੇਨੋਸਿਸ

ਯੋਨੀਅਲ ਸਟੇਨੋਸਿਸ ਇੱਕ ਅਸਧਾਰਨ ਸਥਿਤੀ ਹੈ ਜਿਸ ਵਿੱਚ ਰੇਸ਼ੇਦਾਰ ਟਿਸ਼ੂ ਬਣਾਉਣ ਦੇ ਕਾਰਨ ਯੋਨੀ ਸੰਕੁਚਿਤ ਅਤੇ ਛੋਟੀ ਹੋ ਜਾਂਦੀ ਹੈ। ਯੋਨੀ ਸਟੇਨੋਸਿਸ ਦੀ ਜਿਨਸੀ ਨਪੁੰਸਕਤਾ, ਡਿਸਪਾਰੇਓਨੀਆ ਅਤੇ ਨਕਾਰਾਤਮਕ ਅਸਰ ਹੋ ਸਕਦਾ ਹੈ ਅਤੇ ਪੇਲਵਿਕ ਪ੍ਰੀਖਿਆਵਾਂ ਮੁਸ਼ਕਿਲ ਅਤੇ ਦਰਦਨਾਕ ਹੋ ਸਕਦੀ ਹੈ। ਯੋਨੀ ਦਾ ਅੰਦ ...

                                               

ਵਿਕੀਪੀਡੀਆ ਦੀ ਪੁਸਤਕ-ਸੂਚੀ

Proffitt, Merrilee editor 2018. Leveraging Wikipedia: Connecting Communities of Knowledge. American Library Association. ISBN 978-0838916322. Broughton, John 2008. Wikipedia – The Missing Manual. OReilly Media. ISBN 9780596521745. Jemielniak, Dar ...

                                               

ਸੀ ਓ ਪੀ ਡੀ

ਸੀ ਓ ਪੀ ਡੀ ਜਾਂ ਕ੍ਰੋਨਿਕ ਅਬਸਟ੍ਰੱਕਟਿਵ ਪਲਮੋਨਰੀ ਬਿਮਾਰੀ ਜਿਸ ਨੂੰ ਆਮ ਤੋਂਰ ਤੇ ਫੇਫੜੇ ਦੀ ਬਿਮਾਰੀ ਕਿਹਾ ਜਾਂਦਾ ਹੈ ਜੋ ਆਮ ਤੌਰ ਤੇ ਖ਼ਰਾਬ ਹਵਾ ਵਿੱਚ ਸਾਹ ਲੈਣ ਨਾਲ ਹੁੰਦਾ ਹੈ। ਇਸ ਦੇ ਲੱਛਣ ਫੇਫੜੇ ਚ ਦਰਦ, ਖ਼ਾਸੀ, ਕਫ਼ ਹਨ। ਸਿਗਰਟ ਪੀਣਾ ਇਸ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ ਅਤੇ ਧੂਏ ਚ ਕੰਮ ਕਰ ...

                                               

ਤੰਤੂ

ਤੰਤੂ, ਨਸ ਜਾਂ ਨਾੜੀ, ਤੰਤੂ-ਪ੍ਰਬੰਧ ਦਾ ਇੱਕ ਅੰਗ ਹੁੰਦੀ ਹੈ। ਮਨੁੱਖ ਦੇ ਵਿਵਿਧ ਅੰਗਾਂ ਅਤੇ ਮਸਤਕ ਦੇ ਵਿੱਚ ਸੰਬੰਧ ਸਥਾਪਤ ਕਰਨ ਲਈ ਤਾਗੇ ਨਾਲੋਂ ਵੀ ਪਤਲੇ ਅਨੇਕ ਨਰਵ ਫਾਇਬਰ ਹੁੰਦੇ ਹਨ, ਜਿਹਨਾਂ ਦੀਆਂ ਲੱਛੀਆਂ ਵੱਖ ਵੱਖ ਬੰਨ੍ਹੀਆਂ ਹੁੰਦੀਆਂ ਹਨ। ਇਹਨਾਂ ਵਿਚੋਂ ਹਰ ਇੱਕ ਨੂੰ ਤੰਤੂ ਕਹਿੰਦੇ ਹਨ। ਸਰੀਰ ਦ ...

                                               

ਬੰਨ੍ਹਵੀਂ ਖ਼ੁਰਾਕ

ਬੰਨ੍ਹਵੀਂ ਖ਼ੁਰਾਕ ਜਾਂ ਨਿਸ਼ਚਿਤ ਖ਼ੁਰਾਕ ਜਾਂ ਸੰਜਮੀ ਖ਼ੁਰਾਕ ਸਰੀਰ ਦਾ ਭਾਰ ਘਟਾਉਣ, ਕਾਇਮ ਰੱਖਣ ਜਾਂ ਵਧਾਉਣ ਖ਼ਾਤਰ ਬੰਨ੍ਹਵੇਂ ਤੌਰ ਉੱਤੇ ਖ਼ੁਰਾਕ ਲੈਣ ਦੀ ਕਿਰਿਆ ਨੂੰ ਆਖਿਆ ਜਾਂਦਾ ਹੈ। ਇਹਨੂੰ ਆਮ ਤੌਰ ਉੱਤੇ ਭਾਰੇ ਜਾਂ ਮੋਟੇ ਲੋਕਾਂ ਵੱਲੋਂ ਸਰੀਰਕ ਕਸਰਤ ਦੇ ਨਾਲ਼-ਨਾਲ਼ ਭਾਰ ਉੱਤੇ ਕਾਬੂ ਪਾਉਣ ਵਾਸਤੇ ...

                                               

ਐਮ.81 ਸਮੂਹ

ਐਮ.81 ਇੱਕ ਅਕਾਸ਼ਗੰਗਾ ਸਮੂਹ ਹੈ ਜੋ ਕਿ ਸਪਤਰਿਸ਼ੀ ਤੇ ਕੈਮਲੋਪਰਡਲਿਸ ਤਾਰਾਮੰਡਲ ਵਿੱਚ ਸਥਿਤ ਹੈ। ਇਸ ਸਮੂਹ ਵਿੱਚ ਮੈਸੀਅਰ 81 ਅਤੇ ਮੈਸੀਅਰ 82 ਨਾਂ ਦੀਆਂ ਅਕਾਸ਼ਗੰਗਾ ਸ਼ਾਮਿਲ ਹਨ। ਇਹਨਾਂ ਤੋਂ ਇਲਾਵਾ ਇਸ ਵਿੱਚ ਹੋਰ ਵੀ ਕਈ ਚਮਕੀਲੀਆਂ ਅਕਾਸ਼ਗੰਗਾ ਹਨ। ਇਸਦਾ ਕੇਂਦਰ ਲਗਪਗ 3.6 Mpc ਦੀ ਦੂਰੀ ਤੇ ਸਥਿਤ ਹ ...

                                               

ਅਪੂਰਨ ਇਨੇਮਲਜਨਨ

ਅਪੂਰਨ ਇਨੇਮਲਜਨਨ ਦੰਦਾਂ ਵਿੱਚ ਪਾਈ ਜਾਣ ਵਾਲੀ ਉਹ ਅਸਧਾਰਨਤਾ ਹੈ, ਜਿਸ ਵਿੱਚ ਦੰਦਾਂ ਤੇ ਇਨੇਮਲ ਦੀ ਵਾਧੂ ਪਰਤ ਚੜ੍ਹ ਜਾਂਦੀ ਹੈ ਜਾਂ ਦੰਦ ਦੇ ਤਾਜ ਦੀ ਪਰਤ ਵਧ ਜਾਂਦੀ ਹੈ। ਅਪੂਰਨ ਇਨੇਮਲਜਨਨ ਦੰਦਾਂ ਵਿੱਚ ਪ੍ਰੋਟੀਨ ਦੀ ਘਾਟ ਕਾਰਨ ਹੁੰਦਾ ਹੈ। ਦੰਦਾਂ ਦੀ ਇਹ ਅਸਧਾਰਨਤਾ X ਅਨੁਵਾਂਸ਼ਿਕੀ ਤੇ ਪਾਈ ਜਾਂਦੀ ਹੈ ...

                                               

ਘੜੀ ਕੋਣ ਸਮੱਸਿਆ

ਇੱਕ ਘੜੀ ਦੇ ਘੰਟੇ ਅਤੇ ਮਿੰਟ ਹੱਥ ਇੱਕੋ ਜਗਹ ਤੇ ਉਦੋਂ ਹੁੰਦੇ ਜਦੋਂ ਉਹਨਾਂ ਦਾ ਕੋਣ ਸਮਾਨ ਹੋਵੇ। θ min = θ hr ⇒ 6 ∘ × M = 0.5 ∘ × 60 × H + M ⇒ 12 × M = 60 × H + M ⇒ 11 × M = 60 × H ⇒ M = 60 11 × H ⇒ M = 5. 45 ¯ × H {\displaystyle {\begin{aligned}\theta _{\text{m ...

                                               

ਬਾਲਾ ਦੇਸ਼ਪਾਂਡੇ

ਬਾਲਾ ਦੇਸ਼ਪਾਂਡੇ 2008 ਤੋਂ ਨਿਊ ਐਂਟਰਪਰੈਸ ਐਸੋਸੀਏਟਸ, ਦੀ ਸੀਨੀਅਰ ਪ੍ਰਬੰਧਨ ਦੇ ਡਾਇਰੈਕਟਰ ਹੈ। ਐਨ.ਈ.ਏ. ਦੁਨਿਆ ਦੀ ਸਾਬੋਂ ਵੱਡੀ ਵੈਂਚਰ ਕੈਪਿਟਲ ਫਰਮ ਹੈ ਜੋ ਕੀ ਤਕਰੀਬਨ 13 ਅਰਬ ਡਾਲਰ ਦੀ ਫਰਮ ਹੈ। ਐਨ.ਈ.ਏ ਨੇ ਭਾਰਤ ਵਿੱਚ 2008 ਵਿੱਚ 14 ਕੰਪਨਿਆਂ ਤੇ ਪੂੰਜੀ ਲਗਾਈ ਸੀ।

                                               

ਕਿਆਸ

ਕਿਆਸ ਇਕ ਪਾਕਿਸਤਾਨੀ ਰੌਕ ਬੈਂਡ ਹੈ ਜੋ ਇਸਲਾਮਾਬਾਦ ਵਿੱਚ 2008 ਵਿੱਚ ਗਾਇਕ ਅਤੇ ਗਿਟਾਰਵਾਦਕ ਖ਼ੁਰਰਮ ਵਕਰ ਦੁਆਰਾ ਸਥਾਪਿਤ ਕੀਤਾ ਗਿਆ। ਇਸ ਤੋਂ ਬਾਅਦ ਇਸ ਬੈਂਡ ਗਰੁੱਪ ਵਿੱਚ ਲੋਕ ਗਾਇਕ ਉਮੇਰ ਜਸਵਾਲ,ਮੁਹੰਮਦ ਹਸ਼ੀਰ ਇਬਰਾਹਿਮ, ਗਿਟਾਰਵਾਦਕ ਸਰਮਦ ਅਬਦੁਲ.ਗਫ਼ੂਰ, ਵਸ਼ਿਸ਼ਟ ਸ਼ਾਇਰ ਗਯਾਸ ਅਤੇ ਡਰੰਮਵਾਦਕ ਸਲ ...

                                               

ਕੋਲੰਬੀਆ ਲਾਅ ਸਕੂਲ

ਕੋਲੰਬੀਆ ਲਾਅ ਸਕੂਲ ਕੋਲੰਬੀਆ ਯੂਨੀਵਰਸਿਟੀ ਦਾ ਇੱਕ ਪੇਸ਼ੇਵਰ ਗ੍ਰੈਜੂਏਟ ਕਾਲਜ ਹੈ, ਅਤੇ ਆਈਵੀ ਲੀਗ ਦਾ ਭਾਗ ਹੈ। ਇਹ ਅਮਰੀਕਾ ਦੇ ਸਭ ਤੋਂ ਵਧੀਆ ਕਾਨੂੰਨ ਦੀ ਪੜ੍ਹਾਈ ਪ੍ਰਦਾਨ ਕਰਨ ਵਾਲੇ ਕਾਲਜਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਕਾਲਜ ਕਾਰਪੋਰੇਟ ਕਾਨੂੰਨ ਦੀ ਪੜ੍ਹਾਲਈ ਮਸ਼ਹੂਰ ਹੈ ਅਤੇ ਇਸਦੇ ਵਿਦਿਆਰਥ ...

                                               

ਸੰਖਿਆ ਰੇਖਾ

ਸੰਖਿਆ ਰੇਖਾ ਗਣਿਤ ਵਿੱਚ ਇੱਕ ਲੇਟਵੀਂ ਰੇਖਾ ਦਾ ਚਿੱਤਰ ਹੈ ਜਿਸ ਤੇ ਸਾਰੀਆਂ ਵਾਸਤਵਿਕ ਸੰਖਿਆਵਾਂ ਨੂੰ ਦਰਸਾਇਆ ਜਾਂਦਾ ਹੈ। ਆਮਤੌਰ ਤੇ ਪੂਰਨ ਸੰਖਿਆ ਨੂੰ ਹੀ ਦਿਖਾਇਆ ਜਾਂਦਾ ਹੈ ਧਨ ਦੀਆਂ ਸੰਖਿਆਵਾਂ ਨੂੰ ਸਿਫਰ ਦੇ ਸੱਜੇ ਪਾਸੇ ਅਤੇ ਰਿਣ ਦੀਆਂ ਸੰਖਿਆਵਾਂ ਨੂੰ ਸਿਫਰ ਦੇ ਖੱਬੇ ਪਾਸੇ ਦਰਸਾਇਆ ਜਾਂਦਾ ਹੈ। ਦਿ ...

                                               

ਵਰਗ ਮੂਲ

ਗਣਿਤ ਵਿੱਚ a ਦਾ ਵਰਗਮੂਲ ਇੱਕ ਨੰਬਰ y ਹੈ ਕਿ y 2 = a ਜਾਂ ਕਿਸੇ ਨੰਬਰ y ਦਾ ਵਰਗ a ਹੈ। ਉਦਾਹਰਨ ਲਈ 16 ਦਾ ਵਰਗਮੂਲ 4 ਅਤੇ −4 ਹਨ। 4 2 = 2 = 16.

                                               

ਗਾਊਟ

ਗਾਊਟ ਸਾੜ ਗਠੀਆ ਦਾ ਇੱਕ ਰੂਪ ਹੈ, ਜਿਸਦਾ ਇੱਕ ਲਾਲ, ਨਰਮ, ਤੱਤੇ, ਅਤੇ ਸੁੱਜੇ ਹੋਏ ਜੋੜ ਦੇ ਵਾਰ ਵਾਰ ਹਮਲੇ ਤੋਂ ਪਤਾ ਚੱਲਦਾ ਹੈ। ਦਰਦ ਆਮ ਤੌਰ ਤੇ ਬਾਰਾਂ ਘੰਟੇ ਤੋਂ ਘੱਟ ਸਮੇਂ ਵਿੱਚ ਤੇਜੀ ਨਾਲ ਹੁੰਦਾ ਹੈ। ਲੱਗਪੱਗ ਅੱਧੇ ਮਾਮਲਿਆਂ ਵਿੱਚ ਪੈਰ ਦੇ ਅੰਗੂਠੇ ਦੇ ਆਧਾਰ ਵਾਲਾ ਜੋੜ ਪ੍ਰਭਾਵਿਤ ਹੁੰਦਾ ਹੈ। ਇਸ ...

                                               

ਨਗ

ਨਗ ਬਲੌਰ ਖਣਿਜ ਦਾ ਇੱਕ ਟੁਕੜਾ ਹੁੰਦਾ ਹੈ, ਇਸਨੂੰ ਕੱਟਿਆ ਜਾਂਦਾ ਹੈ ਅਤੇ ਪਾਲਿਸ਼ ਕਰਕੇ ਇਸਨੂੰ ਗਿਹਣੇ ਜਾ ਹੋਰ ਸ਼ਿੰਗਾਰ ਦੇ ਤੌਰ ਤੇ ਵਰਤਿਆ ਜਾਂਦਾ ਹੈ। ਕਈ ਵਾਰ ਕੋਈ ਹੋਰ ਜੈਵਿਕ ਪਦਾਰਥ ਜਿਨਾਂ ਨੂੰ ਉਹਨਾਂ ਦੀ ਚਮਕ ਅਤੇ ਖੂਬਸੂਰਤੀ ਕਾਰਨ ਗਿਹਾਣਿਆਂ ਤੇ ਤੌਰ ਤੇ ਵਰਤਿਆ ਜਾਂਦਾ ਹੈ ਉਹਨਾਂ ਨੂੰ ਵੀ ਨਗ ਦਾ ...

                                               

ਫੈਲਟ

ਫੈਲਟ (ਅੰਗ੍ਰੇਜ਼ੀ:Felt" ਇੱਕ ਟੈਕਸਟਾਈਲ ਸਾਮੱਗਰੀ ਹੈ ਜੋ ਮੈਟਿੰਗ, ਕੰਨਡੈਸਿੰਗ ਅਤੇ ਫਾਈਬਰਸ ਨੂੰ ਇਕੱਠਾ ਕਰਕੇ ਤਿਆਰ ਕੀਤੀ ਜਾਂਦੀ ਹੈ। ਫੈਲਟ ਕੁਦਰਤੀ ਫ਼ਾਇਬਰ ਜਿਵੇਂ ਕਿ ਉੱਨ, ਜਾਂ ਸਿੰਥੈਟਿਕ ਫਾਈਬਰ ਜਿਵੇਂ ਕਿ ਪੈਟਰੋਲੀਅਮ-ਅਧਾਰਿਤ ਐਕ੍ਰੀਲਿਕ ਜਾਂ ਐਸੀਰੀਲੋਨਾਈਟ੍ਰਾਇਲ ਜਾਂ ਲੱਕੜ ਦੇ ਮਿੱਝ-ਅਧਾਰਿਤ ਰ ...

                                               

Varsha Dixit

ਉਸਨੇ ਸੇਂਟ ਮੈਰੀ ਕਾਨਵੈਂਟ, ਕਾਨਪੁਰ, ਇੰਦਰਪ੍ਰਸਥ ਕਾਲਜ, ਨਵੀਂ ਦਿੱਲੀ, ਅਤੇ ਸੋਫੀਆ ਪੌਲੀਟੈਕਨਿਕ, ਮੁੰਬਈ ਤੋਂ ਪੜ੍ਹਾਈ ਕੀਤੀ। ਉਸ ਦਾ ਨਾਵਲ, ਰਾਈਟ ਫਿੱਟ ਰੋਂਗ ਜੁੱਤੀ, 2009 ਵਿੱਚ ਰਿਲੀਜ਼ ਹੋਇਆ ਸੀ ਅਤੇ ਇਸ ਤੋਂ ਬਾਅਦ ਐਕਸੀਸ ਬੈਗੇਜ ਕਿਤਾਬ ਆਈ.

                                               

ਫ਼ਰਾਹ ਨਕ਼ਵੀ

ਫ਼ਰਾਹ ਨਕ਼ਵੀ ਇੱਕ ਭਾਰਤੀ ਲੇਖਿਕਾ, ਸਲਾਹਕਾਰ ਅਤੇ ਕਾਰਕੁਨ ਹੈ। ਉਹ ਲਿੰਗ ਬਰਾਬਰਤਾ ਲਈ ਕੰਮ ਕਰਦੀ ਹੈ ਅਤੇ ਨਿਆਂ ਅਤੇ ਵਿਕਾਸ ਦੇ ਨਜ਼ਰੀਏ ਤੋਂ ਦੋਵਾਂ ਦੇ ਘੱਟ ਗਿਣਤੀ ਅਧਿਕਾਰ ਲਈ ਕੰਮ ਕਰਦੀ ਹੈ। ਉਹ ਨੈਸ਼ਨਲ ਐਡਵਾਇਜ਼ਰੀ ਕੌਂਸਲ ਦੀ ਮੈਂਬਰ ਸੀ।

                                               

ਚੂਚੀ ਐਡੇਨੋੋਮਾ

ਚੂਚੀ ਐਡੇਨੋੋਮਾ ਛਾਤੀ ਦੀ ਇੱਕ ਬਹੁਤ ਹੀ ਦੁਰਲੱਭ ਸ਼ੁਰੂਆਤੀ ਰਸੌਲੀ ਹੁੰਦੀ ਹੈ। ਇਸ ਹਾਲਤ ਨੂੰ ਇਸ ਤੌਰ ਤੇ ਵੀ ਹੋ ਜਾਣਿਆ ਜਾਂਦਾ ਹੈ: ਸੁਬਾਰੇਓਲਰ ਡਕਟ ਪੈਪਲੂਮੋਟੋਸਿਜ਼ ਚੂਚੀ ਦਾ ਫਲੋਰਿਡ ਪੈਪਲੂਮੋਟੋਸਿਜ਼ ਇਰੋਸਿਵ ਐਡਮਿਨੋਮਾਟੋਕਸ ਫਲੋਰਿਡ ਐਡਮਿਨੋਮਾਟੋਕਸ

                                               

ਮੋਲਸਕਾ

ਮੋਲਸਕਾ ਪ੍ਰਜਾਤੀਆਂ ਦੀ ਗਿਣਤੀ ਵਿੱਚ ਅਰੀੜਧਾਰੀਆਂ ਦੀ ਦੂਜੀ ਸਭ ਤੋਂ ਵੱਡੀ ਪ੍ਰਜਾਤੀ ਹੈ। ਇਸ ਦੀਆਂ 85.000 ਜਿੰਦਾ ਪ੍ਰਜਾਤੀਆਂ ਹਨ ਅਤੇ 35.000 ਜੀਵਾਸ਼ਮ ਪ੍ਰਜਾਤੀਆਂ ਮੌਜੂਦ ਹਨ। ਸਖਤ ਖੋਲ ਹੋਣ ਦੇ ਕਾਰਨ ਜ਼ਿੰਦਾ ਰਹਿਣ ਦੇ ਮੌਕੇ ਵੱਧ ਜਾਂਦੇ ਹਨ। ਇਹ ਅੱਵਲਨ ਦਵਿਦੇਸ਼ੀ ਸਮਮਿਤ ਹਨ। ਇਸ ਸੰਘ ਦੇ ਸਾਰੇ ਪ੍ ...

                                               

ਝਟਕਾ

ਝਟਕਾ ਇੱਕ ਉਸ ਜਾਨਵਰ ਦਾ ਮਾਸ ਹੈ ਜਿਸਨੂੰ ਤਲਵਾਰ ਜਾਂ ਕੁਹਾੜੀ ਨਾਲ ਇੱਕ ਝਟਕੇ ਵਿੱਚ ਮਾਰਿਆ ਜਾਵੇ। ਇਹ ਰਸਮੀ ਕਤਲ ਜਿਵੇਂ ਕਿ ਹਲਾਲ ਤਰੀਕੇ ਜਾਂ ਕੋਸ਼ਰ ਤਰੀਕੇ ਦੇ ਉਲਟ ਹੈ।