Back

ⓘ ਨਿਕੋਲਾਈ ਓਸਤਰੋਵਸਕੀ, ਇੱਕ ਸੋਵੀਅਤ ਸਮਾਜਵਾਦੀ ਯਥਾਰਥਵਾਦੀ ਲੇਖਕ ਸੀ। ਉਹ ਆਪਣੇ ਨਾਵਲ ਕਬਹੂ ਨਾ ਛਾਡੇ ਖੇਤ ਕਰ ਕੇ ਸੰਸਾਭਰ ਵਿੱਚ ਮਸ਼ਹੂਰ ਹੈ। ..
ਨਿਕੋਲਾਈ ਓਸਤਰੋਵਸਕੀ
                                     

ⓘ ਨਿਕੋਲਾਈ ਓਸਤਰੋਵਸਕੀ

ਨਿਕੋਲਾਈ ਓਸਤਰੋਵਸਕੀ, ਇੱਕ ਸੋਵੀਅਤ ਸਮਾਜਵਾਦੀ ਯਥਾਰਥਵਾਦੀ ਲੇਖਕ ਸੀ। ਉਹ ਆਪਣੇ ਨਾਵਲ ਕਬਹੂ ਨਾ ਛਾਡੇ ਖੇਤ ਕਰ ਕੇ ਸੰਸਾਭਰ ਵਿੱਚ ਮਸ਼ਹੂਰ ਹੈ।

                                     

1. ਜੀਵਨੀ

ਨਿਕੋਲਾਈ ਓਸਤਰੋਵਸਕੀ ਦਾ ਜਨਮ 29 ਸਤੰਬਰ 1904 ਨੂੰ ਇੱਕ ਯੂਕਰੇਨੀ ਮਜਦੂਰ ਪਰਿਵਾਰ ਚ ਹੋਇਆ। 1914 ਵਿੱਚ, ਉਸ ਦਾ ਪਰਿਵਾਰ ਸ਼ੇਪੇਤਿਵਕਾ ਦੇ ਰੇਲਮਾਰਗ ਸ਼ਹਿਰ ਵਿੱਚ ਚਲਿਆ ਗਿਆ ਜਿਥੇ ਨਿਕੋਲਾਈ ਰਸੋਈਏ ਦਾ ਕੰਮ ਕਰਨ ਲੱਗ ਪਿਆ। ਬਾਅਦ ਵਿੱਚ ਉਹ ਇੰਜਨ ਭੱਠੀ ਵਿੱਚ ਕੋਇਲਾ ਝੋਕਣ ਵਾਲਾ ਸਟੋਕਰ ਬਣ ਗਿਆ। ਉਸ ਤੋਂ ਬਾਅਦ ਉਹ ਕਿਸੇ ਬਿਜਲੀ ਘਰ ਚ ਬਿਜਲੀ ਕਾਰੀਗਰ ਦਾ ਕੰਮ ਕਰਨ ਲੱਗ ਪਿਆ। 1917 ਵਿੱਚ ਉਹ ਕਮਿਊਨਿਸਟ ਸਰਗਰਮੀਆਂ ਵਿੱਚ ਸ਼ਾਮਲ ਹੋ ਗਿਆ ਅਤੇ ਉਸ ਦੀ ਅਧਿਕਾਰਿਤ ਜੀਵਨੀ ਅਨੁਸਾਰ ਜਦੋਂ ਜਰਮਨੀ ਨੇ 1918 ਦੀ ਬਸੰਤ ਵਿੱਚ ਸ਼ਹਿਰ ਤੇ ਕਬਜ਼ਾ ਕਰ ਲਿਆ ਤਾਂ ਓਸਤਰੋਵਸਕੀ ਲੋਕਲ ਭੂਮੀਗਤ ਬੋਲਸ਼ਵਿਕ ਸੰਦੇਸ਼ਵਾਹਕ ਦਾ ਕੰਮ ਕਰਦਾ ਸੀ। ਜੁਲਾਈ 1918 ਚ ਉਹ ਨੌਜਵਾਨ ਕਮਿਉਨਿਸਟ ਲੀਗ ਕੋਮਸੋਮੋਲ ਵਿੱਚ ਅਤੇ ਅਗਸਤ ਵਿੱਚ ਲਾਲ ਫੌਜ ਵਿੱਚ ਸ਼ਾਮਲ ਹੋ ਗਿਆ। ਘਰੇਲੂ ਲੜਾਈ ਵਿੱਚ ਉਹ ਕੋਤੋਵਸਕੀ ਦੀ ਅਗਵਾਈ ਵਿੱਚ ਲੜਿਆ। 1920 ਵਿੱਚ ਉਹ ਲਵੀਵ ਦੇ ਨੇੜੇ ਜ਼ਖ਼ਮੀ ਹੋ ਗਿਆ ਅਤੇ ਉਸਨੂੰ ਟਾਈਫਸ ਦਾ ਰੋਗ ਲੱਗ ਗਿਆ।

                                     
  • ਸ ਰਮ ਦ ਸ ਰਜਣ ਰ ਸ Как закалялась сталь, Kak zakalyalas stal ਨ ਕ ਲ ਈ ਓਸਤਰ ਵਸਕ 1904 1936 ਦ ਲ ਖ ਆ ਸਮ ਜਵ ਦ ਯਥ ਰਥਵ ਦ ਨ ਵਲ ਹ ਜ ਸਦ ਕ ਦਰ ਪ ਤਰ
  • ਕਵ ਸ ਮ ਅਲ ਬ ਕਟ ਦ ਦ ਹ ਤ 1936 ਸ ਵ ਅਤ ਸਮ ਜਵ ਦ ਯਥ ਰਥਵ ਦ ਲ ਖਕ ਨ ਕ ਲ ਈ ਓਸਤਰ ਵਸਕ ਦ ਦ ਹ ਤ 1958 ਅ ਗਰ ਜ - ਵ ਰ ਧ ਬ ਗ ਲ ਇਨਕਲ ਬ ਅਤ ਅ ਤਰਰ ਸ ਟਰਵ ਦ

Users also searched:

...