Back

ⓘ ਥਿਓਡੋਰ ਕਚੀਨਸਕੀ ਇੱਕ ਅਮਰੀਕੀ ਹਿਸਾਬਦਾਨ ਅਤੇ ਯੂਨੀਵਰਸਿਟੀ ਪ੍ਰੋਫ਼ੈਸਰ ਹੈ। ਉਹ ਊਨਾਬੰਬਰ ਦੇ ਨਾਂ ਵੀ ਨਾਲ਼ ਜਾਣਿਆ ਜਾਂਦਾ ਹੈ। ਕਚੀਨਸਕੀ ਦੀ ਮਸ਼ਹੂਰੀ ਦੀ ਮੁੱਖ ਵਜ੍ਹਾ ਉਸ ਦੁਆਰਾ ਅਮਰੀਕਾ ਦੀਆਂ ..




ਥਿਓਡੋਰ ਕਚੀਨਸਕੀ
                                     

ⓘ ਥਿਓਡੋਰ ਕਚੀਨਸਕੀ

ਥਿਓਡੋਰ ਕਚੀਨਸਕੀ ਇੱਕ ਅਮਰੀਕੀ ਹਿਸਾਬਦਾਨ ਅਤੇ ਯੂਨੀਵਰਸਿਟੀ ਪ੍ਰੋਫ਼ੈਸਰ ਹੈ। ਉਹ ਊਨਾਬੰਬਰ ਦੇ ਨਾਂ ਵੀ ਨਾਲ਼ ਜਾਣਿਆ ਜਾਂਦਾ ਹੈ।

ਕਚੀਨਸਕੀ ਦੀ ਮਸ਼ਹੂਰੀ ਦੀ ਮੁੱਖ ਵਜ੍ਹਾ ਉਸ ਦੁਆਰਾ ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਬੰਬ ਧਮਾਕੇ ਕਰਨਾ ਸੀ। ਐਫ਼. ਬੀ. ਆਈ. ਨੇ ਅਪਰੈਲ 1996 ਵਿੱਚ ਕਚੀਨਸਕੀ ਨੂੰ ਗਰਿਫ਼ਤਾਕਰ ਲਿਆ ਸੀ ਅਤੇ ਉਸ ਵਕਤ ਤੋਂ ਉਹ ਜੇਲ੍ਹ ਵਿੱਚ ਬੰਦ ਹੈ।

ਅਮਰੀਕਾ ਦੇ ਸ਼ਿਕਾਗੋ ਸੂਬੇ ਵਿੱਚ ਵੱਡੇ ਹੋਏ ਕਚੀਨਸਕੀ ਨੇ ਮਿਸ਼ੀਗਨ ਅਤੇ ਹਾਰਵਰਡ ਯੂਨੀਵਰਸਿਟੀਆਂ ਤੋਂ ਹਿਸਾਬ ਦੀ ਪੜ੍ਹਾਈ ਕੀਤੀ। ਕਚੀਨਸਕੀ ਨੇ ਅਜੋਕੇ ਸਨਅਤੀ ਸਮਾਜ ਦੀ ਆਲੋਚਨਾ ਕਰਦਾ ਇੱਕ ਮੈਨੀਫੈਸਟੋ ਲਿਖਿਆ ਹੈ ਜਿਸਦਾ ਨਾਂ ਹੈ: ਸਨਅਤੀ ਸਮਾਜ ਅਤੇ ਇਸ ਦਾ ਭਵਿੱਖ Industrial Society and Its Future