Back

ⓘ ਦ ਵੇਸਟ ਲੈਂਡ ਟੀ ਐਸ ਈਲੀਅਟ ਦੁਆਰਾ ਲਿਖੀ ਗਈ 434 ਪੰਕਤੀਆਂ ਦੀ ਇੱਕ ਆਧੁਨਿਕਤਾਵਾਦੀ ਅੰਗਰੇਜ਼ੀ ਕਵਿਤਾ ਹੈ ਜੋ ਪਹਿਲੋਂ ਪਹਿਲ 1922 ਵਿੱਚ ਪ੍ਰਕਾਸ਼ਿਤ ਹੋਈ ਸੀ। ਇਸਨੂੰ 20ਵੀਂ ਸਦੀ ਦੀਆਂ ਸਭ ਤੋਂ ਮ ..
ਦ ਵੇਸਟ ਲੈਂਡ
                                     

ⓘ ਦ ਵੇਸਟ ਲੈਂਡ

ਦ ਵੇਸਟ ਲੈਂਡ ਟੀ ਐਸ ਈਲੀਅਟ ਦੁਆਰਾ ਲਿਖੀ ਗਈ 434 ਪੰਕਤੀਆਂ ਦੀ ਇੱਕ ਆਧੁਨਿਕਤਾਵਾਦੀ ਅੰਗਰੇਜ਼ੀ ਕਵਿਤਾ ਹੈ ਜੋ ਪਹਿਲੋਂ ਪਹਿਲ 1922 ਵਿੱਚ ਪ੍ਰਕਾਸ਼ਿਤ ਹੋਈ ਸੀ। ਇਸਨੂੰ 20ਵੀਂ ਸਦੀ ਦੀਆਂ ਸਭ ਤੋਂ ਮਹੱਤਵਪੂਰਨ ਕਵਿਤਾਵਾਂ ਵਿੱਚੋਂ ਇੱਕ ਕਿਹਾ ਜਾਂਦਾ ਹੈ। ਆਪਣੀ ਅਸਪਸ਼ਟਤਾ ਦੇ ਬਾਵਜੂਦ ਵਿਅੰਗ ਅਤੇ ਭਵਿੱਖਵਾਣੀ ਦੇ ਵਿੱਚ ਇਹਦੀ ਅਦਲਾ ਬਦਲੀ; ਵਕਤੇ, ਸਮੇਂ ਅਤੇ ਸਥਾਨ ਦੇ ਅਚਿੰਤੇ ਪਰਿਵਰਤਨ; ਸ਼ੋਕਪੂਰਣ ਸਾਹਿਤ ਦੇ ਨਾਲ ਨਾਲ ਅਜੋੜ ਸੰਸਕ੍ਰਿਤੀਆਂ ਅਤੇ ਸਾਹਿਤਾਂ ਦੀ ਵਿਸ਼ਾਲ ਰੇਂਜ ਦੇ ਖੌਫਜ਼ਦਾ ਇਸਤੇਮਾਲ ਕਰ ਕੇ - ਇਹ ਕਵਿਤਾ ਆਧੁਨਿਕ ਸਾਹਿਤ ਦੀ ਇੱਕ ਵਾਕਫ਼ ਕਸੌਟੀ ਬਣ ਗਈ ਹੈ। ਇਸ ਦੇ ਮੁਹਾਵਰੇ ਬਣ ਚੁੱਕੇ ਵਾਕ ਹਨ, "ਐਪ੍ਰਿਲ ਇਜ ਦ ਕਰੂਅਲੈਸਟ ਮੰਥ" ; "ਆਈ ਵਿਲ ਸ਼ੋ ਯੂ ਫੀਅਰ ਇਸ ਅ ਹੈਂਡਫੁਲ ਆਫ ਡਸਟ"; ਅਤੇ ਸੰਸਕ੍ਰਿਤ ਭਾਸ਼ਾ ਦੇ ਸ਼ਾਂਤੀ ਮੰਤਰਾਂ ਵਾਂਗ "ਓਮ ਸ਼ਾਂਤੀ, ਸ਼ਾਂਤੀ, ਸ਼ਾਂਤੀ:" ਹੈ।

                                     

1.1. ਰਚਨਾ ਦਾ ਇਤਹਾਸ ਟਿੱਪਣੀਆਂ