Back

ⓘ ਨਿਸਿਮ ਇਜ਼ੇਕਿਲ ਇੱਕ ਭਾਰਤੀ-ਯਹੂਦੀ ਕਵੀ, ਨਾਟਕਕਾਰ ਅਤੇ ਸੰਪਾਦਕ ਹੈ। ਇਸਨੂੰ 1983 ਵਿੱਚ ਆਪਣੇ ਕਵਿਤਾਵਾਂ ਦੇ ਸੰਗ੍ਰਿਹ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ..
ਨਿਸਿਮ ਇਜ਼ੇਕਿਲ
                                     

ⓘ ਨਿਸਿਮ ਇਜ਼ੇਕਿਲ

ਨਿਸਿਮ ਇਜ਼ੇਕਿਲ ਇੱਕ ਭਾਰਤੀ-ਯਹੂਦੀ ਕਵੀ, ਨਾਟਕਕਾਰ ਅਤੇ ਸੰਪਾਦਕ ਹੈ। ਇਸਨੂੰ 1983 ਵਿੱਚ ਆਪਣੇ ਕਵਿਤਾਵਾਂ ਦੇ ਸੰਗ੍ਰਿਹ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।

                                     

1. ਜੀਵਨ ਝਲਕੀਆਂ

ਇਜ਼ੇਕਿਲ ਦਾ ਜਨਮ 16 ਦਸੰਬਰ 1924 ਨੂੰ ਬੰਬਈ ਵਿਖੇ ਹੋਇਆ। ਉਸ ਦੇ ਪਿਤਾ ਵਿਲਸਨ ਕਾਲਜ ਵਿੱਚ ਬਾਟਨੀ ਦੇ ਪ੍ਰੋਫੈਸਰ ਸੀ, ਅਤੇ ਉਸ ਦੀ ਮਾਤਾ ਆਪਣੇ ਹੀ ਸਕੂਲ ਦੀ ਪ੍ਰਿੰਸੀਪਲ ਸੀ। ਉਸ ਦੇ ਮਾਤਾ-ਪਿਤਾ ਮਰਾਠੀ ਭਾਸ਼ਾਈ ਬੇਨੇ-ਇਜ਼ਰਾਇਲੀ ਯਹੂਦੀ ਸਨ, ਜੋ ਮੁੱਦਤਾਂ ਪਹਿਲਾਂ ਭਾਰਤ ਵਿੱਚ ਆ ਵੱਸੇ ਸਨ। 1947 ਵਿੱਚ ਉਸ ਨੇ ਵਿਲਸਨ ਕਾਲਜ ਤੋਂ ਐਮਏ, ਅੰਗਰੇਜ਼ੀ ਪਾਸ ਕੀਤੀ। ਇਜ਼ੇਕਿਲ ਦੀ ਪਹਿਲੀ ਕਿਤਾਬ, ਦ ਬੈਡ ਡੇ, 1952 ਵਿੱਚ ਪ੍ਰਕਾਸ਼ਿਤ ਹੋਈ। ਇਸਨੂੰ 1988 ਵਿੱਚ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

Users also searched:

...