Back

ⓘ ਨੋਕੀਆ 5800 ਐਕਸਪ੍ਰੇਸ ਮਿਊਜਿਕ, ਨੋਕੀਆ ਦੁਆਰਾ ਬਣਾਇਆ ਗਿਆ ਇੱਕ ਮੋਬਾਈਲ ਫੋਨ ਸਮੱਗਰੀ ਹੈ। ਇਸਨੂੰ ਸੰਨ 2008 ਵਿੱਚ ਬਾਜਾਰ ਵਿੱਚ ਉਪਲੱਬਧ ਕਰਾਇਆ ਗਿਆ। ਇਹ ਯੂ.ਐਨ.ਟੀ.ਐਸ ਤਕਨੀਕ ਉੱਤੇ ਕਾਰਜ ਕਰਦਾ ..
ਨੋਕੀਆ 5800 ਐਕਸਪ੍ਰੇਸ ਮਿਊਜਿਕ
                                     

ⓘ ਨੋਕੀਆ 5800 ਐਕਸਪ੍ਰੇਸ ਮਿਊਜਿਕ

ਨੋਕੀਆ 5800 ਐਕਸਪ੍ਰੇਸ ਮਿਊਜਿਕ, ਨੋਕੀਆ ਦੁਆਰਾ ਬਣਾਇਆ ਗਿਆ ਇੱਕ ਮੋਬਾਈਲ ਫੋਨ ਸਮੱਗਰੀ ਹੈ। ਇਸਨੂੰ ਸੰਨ 2008 ਵਿੱਚ ਬਾਜਾਰ ਵਿੱਚ ਉਪਲੱਬਧ ਕਰਾਇਆ ਗਿਆ। ਇਹ ਯੂ.ਐਨ.ਟੀ.ਐਸ ਤਕਨੀਕ ਉੱਤੇ ਕਾਰਜ ਕਰਦਾ ਹੈ। ਇਹ ਨੋਕੀਆ 5000 ਐਕਟਿਵ ਲੜੀ ਦਾ ਕੇਂਡੀਬਾਰ ਬਣਾਵਟ ਵਾਲਾ, 1600000 ਰੰਗ ਵਿਖਾਉਣ ਵਿੱਚ ਸਮਰੱਥਾਵਾਨ-360X640 ਪਿਕਸਲ ਦੀ ਸਕਰੀਨ ਲਗਾ ਉਤਪਾਦ ਹੈ। ਇਸ ਵਿੱਚ 3.2 ਮੇਗਾਪਿਕਸਲ ਦਾ ਕੈਮਰਾ ਰੰਗੀਨ ਫੋਟੋ ਖੇਚਨੇ ਅਤੇ ਸੰਗਰਹਣ ਲਈ ਲਗਾ ਹੈ।

                                     

1. ਵਿਸ਼ੇਸ਼ਤਾਵਾਂ

ਨੋਕੀਆ 5800 ਐਕਸਪ੍ਰੈਸ ਮਿਊਜ਼ਿਕ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ:

 • 3.5 ਮਿਃ ਮੀਃ ਹੈੱਡਫ਼ੋਨ / video-out jack and Nokia video-out cable CA-75U.
 • ਏ-ਜੀ.ਪੀ.ਐਸ ਫੰਕਸ਼ਨ ਵਾਲਾ ਜੀ.ਪੀ.ਐਸ ਅਤੇ ਓ.ਵੀ.ਆਈ ਨਕਸ਼ੇ
 • ਕੁਆਡ ਬੈਂਡ ਜੀ.ਐਸ.ਐਮ / ਜੀ.ਪੀ.ਆਰ.ਐਸ / EDGE: ਜੀ.ਐਸ.ਐਮ 850 / 900 / 1800 / 1900
 • ਮਾਈਕ੍ਰੋ ਯੂ.ਐਸ.ਬੀ 2.0 ਜੋੜਕ, ਬਲੂਟੁੱਥ 2.0 ਈ.ਡੀ.ਆਰ/A2DP/AVRCP ਅਤੇ ਤਾਰ-ਰਹਿਤ LAN.
 • 81-ਮਿਃ ਮੀਃ / 3.2-ਇੰਚ 16.7M ਟੀ.ਐਫ.ਟੀ ਪ੍ਰਤੀਰੋਧਕ ਟੱਚਸਕ੍ਰੀਨ, 360 × 640 pixels resolution 16:9 display ratio.
 • ਦੋਹਰਾ ਬੈਂਡ UMTS / HSDPA: UMTS 900 / 2100 5800–1 or UMTS 850 / 1900 5800-2 ਲਾਤੀਨੀ ਅਮਰੀਕੀ ਅਤੇ ਬ੍ਰਾਜ਼ਿਲਿਆਈ ਵੇਰੀਐਂਟ
 • ਐਸ.60 ਸਿੰਬੀਅਨ ਓ.ਐਸ v9.4 ਦੀ 5ਵੀਂ ਜਿਲਦ
 • ਭਾਰ: 109 ਗ੍ਰਾਮ ਬੈਟਰੀ ਅਤੇ ਸਿੱਮ ਨੂੰ ਸ਼ਾਮਿਲ ਕਰਕੇ.
 • ਸਵੈ-ਸਤਹਿ ਘੁਮਾਵ ਲਈ ਆਵੇਗਨਾਪਕ
 • 3.2 ਮੈਗਾਪਿਕਸਲ ਸਵੈ-ਕੇਂਦਰਿਤ ਕਾਰਲ ਜ਼ੇਈਸ ਲੈਂਜ਼, ਦੋਹਰੀ ਐਲ.ਈ.ਡੀ ਫਲੈਸ਼, 3x ਵੱਡਾ ਕਰਨਾ ਅਤੇ ਭੂਗੋਲਿਕ ਟੈਗ ਦੀ ਸਹੂਲਤ।
 • ਪਸਾਰ: 111 × 51.7 × 15.5 ਮਿਃ ਮੀਃ, 83 ਸੈਃ ਮੀਃ 3
 • ਰੇਡੀਓ 76.0–108 ਮੈਗਾਹਰਟਜ਼ ਲਗਪਗ 20 ਅੱਡੇ.
 • ਕੰਪਣ ਚੇਤਾਵਨੀ
 • ਚੱਲਦੇ ਰਹਿਣ ਦਾ ਸਮਾਂ – 406 ਘੰਟਿਆਂ ਤੋਂ ਜ਼ਿਆਦਾ
 • ਉਪਲਬਧ ਰੰਗ - ਕਾਲਾ, ਨੀਲਾ ਅਤੇ ਲਾਲ।
 • ਮਾਈਕ੍ਰੋ ਐਸ.ਡੀ.ਐਚ.ਸੀ ਕਾਰਡ 16 ਜੀ.ਬੀ ਤੱਕ
                                     

1.1. ਵਿਸ਼ੇਸ਼ਤਾਵਾਂ ਕੁੰਜੀਆਂ ਅਤੇ ਆਗਤ ਢੰਗ

 • ਸਟਾਈਲਸ, ਪਲੈਕਟ੍ਰਮ ਅਤੇ ਉਂਗਲ ਟੱਚ ਸਹਿਯੋਗ, ਕਵਰਟੀ ਕੀ-ਪੈਡ
 • ਭੌਤਿਕ ਕੁੰਜੀਆਂ - ਮੇਨੂ ਕੁੰਜੀ, ਪਾਵਰ ਕੁੰਜੀ, ਕੈਮਰਾ ਕੁੰਜੀ, ਜਿੰਦਰਾ ਕੁੰਜੀ, ਸਲਾਈਡ ਅਨਲੌਕ ਅਤੇ ਅਵਾਜ਼ੀ ਕੁੰਜੀ।
 • ਸੰਗੀਤ, ਵੀਡੀਓ ਕੇਂਦਰ, ਗੈਲਰੀ ਤੇ ਜਾਲ-ਖੋਜਕਾਂ ਤੱਕ ਪਹੁੰਚ ਲਈ ਮੀਡੀਆ ਬਾਰ ਟੱਚ ਕੁੰਜੀਆਂ
 • ਅਵਾਜ਼ੀ ਆਦੇਸ਼

Users also searched:

...
...
...