Back

ⓘ ਦਾਰਸ਼ਨਿਕ. ਫ਼ਲਸਫ਼ੀ ਜਾਂ ਦਾਰਸ਼ਨਿਕ ਅਜਿਹਾ ਇਨਸਾਨ ਹੁੰਦਾ ਹੈ ਜਿਸ ਕੋਲ ਫ਼ਲਸਫ਼ੇ ਦਾ ਭਰਪੂਰ ਗਿਆਨ ਹੋਵੇ ਅਤੇ ਉਹ ਇਸ ਗਿਆਨ ਦੀ ਵਰਤੋਂ ਦਾਰਸ਼ਨਿਕ ਮਸਲੇ ਹੱਲ ਕਰਨ ਲਈ ਕਰਦਾ ਹੋਵੇ। ਫ਼ਲਸਫ਼ੇ ਦਾ ਕੰ ..
ਦਾਰਸ਼ਨਿਕ
                                     

ⓘ ਦਾਰਸ਼ਨਿਕ

ਫ਼ਲਸਫ਼ੀ ਜਾਂ ਦਾਰਸ਼ਨਿਕ ਅਜਿਹਾ ਇਨਸਾਨ ਹੁੰਦਾ ਹੈ ਜਿਸ ਕੋਲ ਫ਼ਲਸਫ਼ੇ ਦਾ ਭਰਪੂਰ ਗਿਆਨ ਹੋਵੇ ਅਤੇ ਉਹ ਇਸ ਗਿਆਨ ਦੀ ਵਰਤੋਂ ਦਾਰਸ਼ਨਿਕ ਮਸਲੇ ਹੱਲ ਕਰਨ ਲਈ ਕਰਦਾ ਹੋਵੇ। ਫ਼ਲਸਫ਼ੇ ਦਾ ਕੰਮ ਸੁਹਜ ਸਾਸ਼ਤਰ, ਨੀਤੀ ਸਾਸ਼ਤਰ, ਸੰਗਿਆਨ, ਤਰਕ ਸਾਸ਼ਤਰ, ਪਰਾਭੌਤਿਕੀ, ਅਤੇ ਨਾਲ ਹੀ ਸਮਾਜਕ ਫ਼ਲਸਫ਼ਾ ਅਤੇ ਸਿਆਸੀ ਫ਼ਲਸਫ਼ਾ ਦੇ ਖੇਤਰਾਂ ਦੇ ਅਤਿਆਮ ਮਾਮਲਿਆਂ ਦਾ ਅਧਿਐਨ ਕਰਨਾ ਹੁੰਦਾ ਹੈ।

ਇੱਕ ਤਰੀਕੇ ਨਾਲ ਤਾਂ ਹਰ ਇਨਸਾਨ ਹੀ ਫ਼ਲਸਫ਼ੀ ਹੁੰਦਾ ਹੈ ਕਿਉਂਜੋ ਹਰ ਕੋਈ ਆਪਣੇ ਜੀਵਨ ਨੂੰ ਚਲਾਉਣ ਲਈ ਕੋਈ ਨਾ ਕੋਈ ਆਮ ਧਾਰਨਾ ਜ਼ਰੂਰ ਪ੍ਰਵਾਨ ਕਰਦਾ ਹੈ। ਕਹਿ ਲਓ, ਹਰ ਕੋਈ ਸਮਾਜਕ ਚਿੰਤਨ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ। ਪਰ ਵਿਦਵਾਨਾਂ ਦੀ ਦੁਨੀਆ ਵਿੱਚ ਆਮ ਪ੍ਰਚਲਿਤ ਧਾਰਨਾ ਹੈ ਕਿ ਫ਼ਲਸਫ਼ੀ ਉਹ ਹੁੰਦਾ ਹੈ ਜਿਸ ਨੇ ਇਸ ਖੇਤਰ ਖ਼ਾਸ ਅਧਿਐਨ ਕੀਤਾ ਹੋਵੇ, ਫ਼ਲਸਫ਼ੇ ਦੇ ਵਿਸ਼ੇ ਦੀ ਡਾਕਟਰੇਟ ਪਧਰ ਦੀ ਪੜ੍ਹਾਈ ਕੀਤੀ ਹੋਵੇ, ਫ਼ਲਸਫ਼ੇ ਦਾ ਅਧਿਆਪਕ ਹੋਵੇ, ਇਸ ਵਿਸ਼ੇ ਤੇ ਕਿਤਾਬਾਂ ਲਿਖੀਆਂ ਹੋਣ ਅਤੇ ਇਸ ਖੇਤਰ ਨਾਲ ਸੰਬੰਧਿਤ ਰਸਾਲਿਆਂ ਵਿੱਚ ਖੋਜ ਲੇਖ ਛਪਵਾਏ ਹੋਣ ਅਤੇ ਹੋਰ ਵੀ ਅਹਿਮ ਗੱਲ ਦੂਜੇ ਫ਼ਲਸਫ਼ੀ ਵੀ ਉਸਨੂੰ ਫ਼ਲਸਫ਼ੀ ਵਜੋਂ ਮਾਨਤਾ ਦਿੰਦੇ ਹੋਣ।

                                     
  • ਵ ਰ ਧ ਮ ਰਚ ਵ ਚ ਗ ਰ ਫ ਤ ਰ ਆ ਦ ਤ ਆ 29 ਨਵ ਬਰ ਬ ਲ ਗ ਟਸ ਨ ਆਪਣ ਕ ਪਨ ਵ ਸਤ ਮ ਈਕਰ ਸ ਫ ਟ ਨ ਚ ਣ ਆ 7 ਮ ਰਚ ਮ ਖ ਇਲ ਬ ਖ ਤ ਨ, ਰ ਸ ਦ ਰਸ ਨ ਕ ਜ. 189
  • ਸ ਹ ਬ ਦ ਲ ਨ ਚਲ ਪਏ 6 ਫ ਰਵਰ ਫਰ ਸ ਸ ਗਣ ਤ ਸ ਸਤਰ ਧਰਮ ਸ ਸਤਰ ਅਤ ਦ ਰਸ ਨ ਕ ਆ ਤ ਆਨ ਆਰਨ ਲ ਦ ਜਨਮ 1613 1614 1615 1616 17ਵ ਸਦ ਅਤ 1610 ਦ ਦਹ ਕ ਦ
  • ਰ ਜਘਰ ਣ ਦ ਬ ਨ ਅਤ ਪਹ ਲ ਰ ਜ ਮਹ ਰ ਜ ਗ ਲ ਬ ਸ ਘ ਦ ਜਨਮ 1859 ਫਰ ਚ ਦ ਰਸ ਨ ਕ ਆਨਰ ਬਰਗਸ ਦ ਜਨਮ 1881 ਕ ਸਰ ਦ ਇਲ ਜ ਲਈ ਭ ਜਨ ਆਧ ਰ ਤ ਗ ਰਸਨ ਥ ਰ ਪ ਵ ਕਸ ਤ
  • ਉਪਗ ਰਹ ਸਪ ਟ ਨ ਗ ਰਹ ਪ ਥ ਤ ਭ ਜ ਆ 1737 ਇਤ ਲਵ ਡ ਕਟਰ, ਭ ਤ ਕਵ ਦ ਅਤ ਦ ਰਸ ਨ ਕ ਲ ਗ ਗ ਲਵ ਨ ਦ ਜਨਮ 1828 ਰ ਸ ਲ ਖਕ ਲ ਉ ਤ ਲਸਤ ਏ ਦ ਜਨਮ 1899 ਤ ਮ ਲ
  • ਯ ਨ ਨ Πυθαγόρας ਜਨਮ: ਲਗਪਗ 570 ਮ ਤ ਲਗਪਗ 495 ਈਪ ਇ ਕ ਪ ਰ ਤਨ ਯ ਨ ਨ ਦ ਰਸ ਨ ਕ ਹ ਸ ਬਦ ਨ, ਅਤ ਪ ਈਥ ਗ ਰ ਅਨ ਧ ਰਮ ਕ ਲਹ ਰ ਦ ਮ ਢ ਸ ਉਸ ਨ ਅਕਸਰ ਇ ਕ ਮਹ ਨ
  • 1804 ਜਰਮਨ ਦ ਰਸ ਨ ਕ ਅਤ ਨਰਵ ਗ ਆਨ ਲ ਡਵ ਗ ਫ ਊਰਬ ਖ ਦ ਜਨਮ 1954 ਵ ਨ ਜ ਏਲ ਦ ਰ ਸ ਟਰਪਤ ਹ ਗ ਚ ਵ ਜ ਦ ਜਨਮ 1902 ਆਸਤ ਰ ਆਈ - ਬਰਤ ਨਵ ਦ ਰਸ ਨ ਕ ਪ ਰ ਫ ਸਰ ਕ ਰਲ
  • ਮ ਹ ਮਦ ਅਲ ਦ ਦ ਹ ਤ 1941 ਫਰ ਚ ਦ ਰਸ ਨ ਕ ਆਨਰ ਬਰਗਸ ਦ ਦ ਹ ਤ 1960 ਫਰ ਸ ਸ ਨ ਬਲ ਇਨ ਮ ਜ ਤ ਲ ਖਕ, ਪ ਤਰਕ ਰ, ਅਤ ਦ ਰਸ ਨ ਕ ਅਲਬ ਰ ਕ ਮ ਦ ਦ ਹ ਤ 1965 ਮਸ ਹ ਰ
  • ਰ ਧ ਵ ਦ ਜਨਮ 1913 ਜ ਪ ਨ ਕ ਦਰਤ ਖ ਤ ਦ ਇ ਕ ਨਵ ਵ ਧ ਵ ਲ ਕ ਸ ਨ ਅਤ ਦ ਰਸ ਨ ਕ ਮ ਸ ਨ ਬ ਫ ਕ ਓਕ ਦ ਜਨਮ 1915 ਅਵਧ ਦ ਸ ਹ ਤਕ ਰ ਰਮਈ ਕ ਕ ਦ ਜਨਮ 1915
  • ਪ ਤਰਕ ਰ ਮ ਹ ਇਲ ਸ ਦ ਵ ਆਨ ਦ ਜਨਮ 1885 ਅਮਰ ਕ ਦ ਲ ਖਕ, ਇਤ ਹ ਸਕ ਰ ਅਤ ਦ ਰਸ ਨ ਕ ਵ ਲ ਡ ਰ ਟ ਦ ਜਨਮ 1905 ਉਰਦ ਲ ਖਕ, ਮ ਰਕਸਵ ਦ ਚ ਤਕ ਅਤ ਇਨਕਲ ਬ ਆਗ ਸ ਜ ਦ

Users also searched:

...
...
...