Back

ⓘ ਪੁਸ਼ਕਿਨ ਭਵਨ ਸੇਂਟ ਪੀਟਰਸਬਰਗ ਵਿੱਚ ਰੂਸੀ ਸਾਹਿਤ ਸੰਸਥਾ ਦਾ ਜਾਣਿਆ ਪਛਾਣਿਆ ਨਾਮ ਹੈ। ਇਹ ਵਿਗਿਆਨਾਂ ਦੀ ਰੂਸੀ ਅਕੈਡਮੀ ਨਾਲ ਸੰਬੰਧਿਤ ਸੰਸਥਾਵਾਂ ਦੇ ਨੈੱਟਵਰਕ ਦਾ ਹਿੱਸਾ ਹੈ। ..
ਪੁਸ਼ਕਿਨ ਭਵਨ
                                     

ⓘ ਪੁਸ਼ਕਿਨ ਭਵਨ

ਪੁਸ਼ਕਿਨ ਭਵਨ ਸੇਂਟ ਪੀਟਰਸਬਰਗ ਵਿੱਚ ਰੂਸੀ ਸਾਹਿਤ ਸੰਸਥਾ ਦਾ ਜਾਣਿਆ ਪਛਾਣਿਆ ਨਾਮ ਹੈ। ਇਹ ਵਿਗਿਆਨਾਂ ਦੀ ਰੂਸੀ ਅਕੈਡਮੀ ਨਾਲ ਸੰਬੰਧਿਤ ਸੰਸਥਾਵਾਂ ਦੇ ਨੈੱਟਵਰਕ ਦਾ ਹਿੱਸਾ ਹੈ।

                                     

1. ਇਤਿਹਾਸ

ਸਥਾਪਨਾ

ਰੂਸੀ ਸਾਹਿਤ ਇੰਸਟੀਚਿਊਟ ਦਾ ਜੀਵਨ ਇੰਪੀਰੀਅਲ ਰੂਸ ਵਿੱਚ ਅਲੈਗਜ਼ੈਂਡਰ ਪੁਸ਼ਕਿਨ ਅਧਿਐਨ ਦੇ ਲਈ ਮੁੱਖ ਕੇਂਦਰ ਦੇ ਤੌਰ ਤੇ ਦਸੰਬਰ 1905 ਵਿੱਚ ਸ਼ੁਰੂ ਹੋਇਆ। ਸਰਗੇਈ ਓਲਡਨਬਰਗ ਅਤੇ ਅਲੇਕਸੀ ਸ਼ਖਮਾਤੋਵ ਦੀ ਅਗਵਾਈ ਤਹਿਤ ਸੇਂਟ ਪੀਟਰਜ਼ਬਰਗ ਵਿੱਚ ਪੁਸ਼ਕਿਨ ਯਾਦਗਾਰ, ਖੜੀ ਕਰਨ ਲਈ ਇੰਚਾਰਜ ਇੱਕ ਕਮਿਸ਼ਨ ਨੇ ਸੁਝਾ ਦਿੱਤਾ ਕਿ ਪੁਸ਼ਕਿਨ ਦੇ ਮੂਲ ਖਰੜਿਆਂ ਨੂੰ ਸੁਰੱਖਿਅਤ ਰੱਖਣ ਲਈ ਇੱਕ ਸਥਾਈ ਸੰਸਥਾ ਸਥਾਪਤ ਕੀਤੀ ਜਾਣੀ ਚਾਹੀਦੀ ਹੈ:

                                     
  • 21 ਜਨਵਰ ਚ ਰਬ ਘ ਫਰ ਟ ਲ ਅਨ ਮ ਗਲ ਟ ਟ ਬ ਰ ਟ ਸ ਬ ਠਕ ਦਰਬ ਰ ਹ ਲ ਸ ਵ ਦ ਭਵਨ 9: 25 am 9: 55 am ਉਦਘ ਟਨ ਸਮ ਰ ਹ ਸ ਨਮ ਕ ਲਰ ਅਤ ਰ ਜਸਥ ਨ ਸ ਗ ਤਕ ਰ ਦ ਆਰ ਸਭ ਆਚ ਰਕ

Users also searched:

...
...
...