Back

ⓘ ਦ ਸੋਲਿਟਰੀ ਰੀਪਰ ਅੰਗਰੇਜ਼ੀ ਕਵੀ ਵਿਲੀਅਮ ਵਰਡਜ਼ਵਰਥ ਦੁਆਰਾ ਲਿਖੀ ਇੱਕ ਕਵਿਤਾ ਹੈ ਅਤੇ ਇਹ ਉਸ ਦੀਆਂ ਸਭ ਤੋਂ ਪ੍ਰਸਿੱਧ ਲਿਖਤਾਂ ਵਿੱਚੋਂ ਇੱਕ ਹੈ। ਉਸ ਦੇ ਅਤੇ ਉਸ ਦੀ ਭੈਣ ਡੌਰਥੀ ਵਲੋਂ ਸਤੰਬਰ 180 ..




ਦ ਸੋਲਿਟਰੀ ਰੀਪਰ
                                     

ⓘ ਦ ਸੋਲਿਟਰੀ ਰੀਪਰ

ਦ ਸੋਲਿਟਰੀ ਰੀਪਰ ਅੰਗਰੇਜ਼ੀ ਕਵੀ ਵਿਲੀਅਮ ਵਰਡਜ਼ਵਰਥ ਦੁਆਰਾ ਲਿਖੀ ਇੱਕ ਕਵਿਤਾ ਹੈ ਅਤੇ ਇਹ ਉਸ ਦੀਆਂ ਸਭ ਤੋਂ ਪ੍ਰਸਿੱਧ ਲਿਖਤਾਂ ਵਿੱਚੋਂ ਇੱਕ ਹੈ। ਉਸ ਦੇ ਅਤੇ ਉਸ ਦੀ ਭੈਣ ਡੌਰਥੀ ਵਲੋਂ ਸਤੰਬਰ 1803 ਵਿੱਚ ਸਕਾਟਲੈਂਡ ਦੇ ਸਟਰੈਟਹਾਇਰ ਪਿੰਡ ਵਿੱਚ ਠਹਿਰ ਦੀ ਪਰੇਰਨਾ ਸੀ।

                                     

1. ਪਹਿਲਾ ਬੰਦ

Behold her, single in the field, Yon solitary Highland Lass! Reaping and singing by herself; Stop here, or gently pass! Alone she cuts and binds the grain, And sings a melancholy strain; O listen! for the Vale profound Is overflowing with the sound.