Back

ⓘ ਤਾਸ਼ਕੰਤ ਐਲਾਨਨਾਮਾ 10 ਜਨਵਰੀ 1966 ਨੂੰ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਭਾਰਤ-ਪਾਕਿਸਤਾਨ ਯੁੱਧ ਤੋਂ ਬਾਅਦ ਹੋਇਆ ਸ਼ਾਂਤੀ ਸਮਝੌਤਾ ਸੀ। 10 ਜਨਵਰੀ ਨੂੰ ਇਸ ਸਮਝੌਤੇ ‘ਤੇ ਦਸਤਖਤ ਹੋਏ। ਸਮਝੌਤੇ ਤੋਂ ..
                                     

ⓘ ਤਾਸ਼ਕੰਤ ਐਲਾਨਨਾਮਾ

ਤਾਸ਼ਕੰਤ ਐਲਾਨਨਾਮਾ 10 ਜਨਵਰੀ 1966 ਨੂੰ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਭਾਰਤ-ਪਾਕਿਸਤਾਨ ਯੁੱਧ ਤੋਂ ਬਾਅਦ ਹੋਇਆ ਸ਼ਾਂਤੀ ਸਮਝੌਤਾ ਸੀ। 10 ਜਨਵਰੀ ਨੂੰ ਇਸ ਸਮਝੌਤੇ ‘ਤੇ ਦਸਤਖਤ ਹੋਏ। ਸਮਝੌਤੇ ਤੋਂ ਬਾਅਦ 11 ਜਨਵਰੀ ਨੂੰ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ

                                     

1. ਸ਼ਰਤਾਂ

  • ਦੋਨੋਂ ਦੇਸ਼ ਆਪਣੀਆਂ ਪੁਰਾਣੀਆਂ ਧਰਾਤਲ ਹੱਦਾਂ ਅੰਦਰ ਚਲੇ ਜਾਣਗੇ ਅਤੇ ਲੜਾਈ ਦੌਰਾਨ ਕਬਜ਼ਾ ਚ ਲਏ ਇੱਕ ਦੂਜੇ ਦੇ ਇਲਾਕੇ ਛੱਡ ਦੇਣਗੇ।
  • ਜੰਗੀ ਕੈਦੀਂ ਨੂੰ ਬਿਨਾ ਸ਼ਰਤ ਵਾਪਸ ਭੇਜਿਆ ਜਾਵੇਗਾ।
  • ਇੱਕ ਦੂਜੇ ਦੇ ਨਿੱਜੀ ਮਾਮਲਿਆਂ ਵਿੱਚ ਕੋਈ ਵੀ ਦੇਸ਼ ਦਖਲ ਅੰਦਾਜ਼ੀ ਨਹੀਂ ਕਰੇਗਾ।
  • ਆਰਥਿਕ ਤੇ ਕੂਟਨੀਤਿਕ ਸਬੰਧ ਸੁਧਾਰਨ ਦੀ ਕੋਸ਼ਿਸ਼ ਹੋਵੇਗੀ।
                                     
  • ਅਹ ਦਨ ਮ ਤ 1966 ਗ ਰ ਗ ਬ ਦ ਸ ਘ ਦ ਸ ਸਤਰ ਲ ਡਨ ਤ ਦ ਲ ਪ ਜ 1966 ਤ ਸ ਕ ਤ ਐਲ ਨਨ ਮ ਭ ਰਤ ਅਤ ਪ ਕ ਸਤ ਨ ਵ ਚ ਹ ਇਆ 1975 ਪਹ ਲ ਵ ਸ ਵ ਹ ਦ ਸ ਮ ਲਨ ਦ ਉਦਘ ਟਨ

Users also searched:

...