Back

ⓘ ਪਾਏਦਾਰੀ. ਇਕਾਲੋਜੀ ਵਿੱਚ ਪਾਏਦਾਰੀ ਤੋਂ ਭਾਵ ਲਿਆ ਜਾਂਦਾ ਹੈ ਕਿ ਜੈਵਿਕ ਤੰਤਰ ਕਿਵੇਂ ਲੰਬੇ ਸਮੇਂ ਤੱਕ ਵਿਵਿਧਤਾ ਅਤੇ ਉਤਪਾਦਨਸ਼ੀਲਤਾ ਕਾਇਮ ਰੱਖ ਸਕਦੇ ਹਨ। ਲੰਮੀ ਮਿਆਦ ਤੋਂ ਕਿਰਿਆਸ਼ੀਲ ਅਤੇ ਜੈਵਿ ..
ਪਾਏਦਾਰੀ
                                     

ⓘ ਪਾਏਦਾਰੀ

ਇਕਾਲੋਜੀ ਵਿੱਚ ਪਾਏਦਾਰੀ ਤੋਂ ਭਾਵ ਲਿਆ ਜਾਂਦਾ ਹੈ ਕਿ ਜੈਵਿਕ ਤੰਤਰ ਕਿਵੇਂ ਲੰਬੇ ਸਮੇਂ ਤੱਕ ਵਿਵਿਧਤਾ ਅਤੇ ਉਤਪਾਦਨਸ਼ੀਲਤਾ ਕਾਇਮ ਰੱਖ ਸਕਦੇ ਹਨ। ਲੰਮੀ ਮਿਆਦ ਤੋਂ ਕਿਰਿਆਸ਼ੀਲ ਅਤੇ ਜੈਵਿਕ ਤੌਰ ਤੇ ਤੰਦੁਰੁਸਤ ਜਲ-ਤ੍ਰਿਪਤ ਭੂਮੀਆਂ ਅਤੇ ਜੰਗਲ ਇਸ ਦੇ ਪ੍ਰਮੁੱਖ ਉਦਾਹਰਨ ਹਨ। ਆਮ ਅਰਥਾਂ ਵਿੱਚ ਪਾਏਦਾਰੀ ਦਾ ਮਤਲਬ ਸੀਮਿਤ ਕੁਦਰਤੀ ਸਾਧਨਾਂ ਦੀ ਇਸ ਤਰ੍ਹਾਂ ਨਾਲ ਵਰਤੋਂ ਕਰਨਾ ਹੈ ਕਿ ਭਵਿਖ਼ ਵਿੱਚ ਉਹ ਸਾਡੇ ਲਈ ਸਮਾਪ‍ਤ ਨਾ ਹੋ ਜਾਣ। ਪਾਏਦਾਰੀ ਲਈ ਆਯੋਜਨ ਸਿਧਾਂਤ ਟਿਕਾਊ ਵਿਕਾਸ ਹੈ, ਜਿਸ ਵਿੱਚ ਚਾਰ ਅੰਤਰ ਸੰਬੰਧਿਤ ਡੋਮੇਨ ਸ਼ਾਮਿਲ ਹਨ: ਵਾਤਾਵਰਣ, ਅਰਥਸ਼ਾਸਤਰ, ਰਾਜਨੀਤੀ ਅਤੇ ਸੱਭਿਆਚਾਰ।ਪਾਏਦਾਰੀ ਵਿਗਿਆਨ ਨੇ ਟਿਕਾਊ ਵਿਕਾਸ ਅਤੇ ਵਾਤਾਵਰਣ ਵਿਗਿਆਨ ਦਾ ਅਧਿਐਨ ਕਰਨ ਹੁੰਦਾ ਹੈ।

Users also searched:

...