Back

ⓘ ਧਮੋਟ ਕਲਾਂ. ਧਮੋਟ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪੁਰਾਣਾ ਪਿੰਡ ਹੈ,। ਜਿਥੇ ਬਹੁਗਿਣਤੀ ਆਬਾਦੀ ਗਿੱਲ ਝੱਲੀ ਗੋਤ ਦੇ ਲੋਕਾਂ ਦੀ ਹੈ। ਪਾਇਲ ਨਗਰ ਧਮੋਟ ਤੋਂ ਪੰਜ ਕਿ ..
ਧਮੋਟ ਕਲਾਂ
                                     

ⓘ ਧਮੋਟ ਕਲਾਂ

ਧਮੋਟ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪੁਰਾਣਾ ਪਿੰਡ ਹੈ,। ਜਿਥੇ ਬਹੁਗਿਣਤੀ ਆਬਾਦੀ ਗਿੱਲ ਝੱਲੀ ਗੋਤ ਦੇ ਲੋਕਾਂ ਦੀ ਹੈ। ਪਾਇਲ ਨਗਰ ਧਮੋਟ ਤੋਂ ਪੰਜ ਕਿਮੀ ਉੱਤਰ ਵੱਲ ਪੈਂਦਾ ਹੈ। ਪਿੰਡ ਦੇ ਪੂਰਬ ਵਾਲੇ ਪਾਸੇ ਪਾਇਲ - ਮਲੌਦ ਸੜਕ ਲੰਘਦੀ ਹੈ ਅਤੇ ਪੱਛਮੀ ਪਾਸੇ ਸਰਹੰਦ ਨਹਿਰ। ਧਮੋਟ ਕਲਾਂ ਦੀ ਆਬਾਦੀ ਕੋਈ 10 ਹਜ਼ਾਰ ਦੀ ਹੈ ਅਤੇ ਇਹ ਕੋਈ ਸਾਢੇ ਅੱਠ ਸੌ ਸਾਲ ਪਹਿਲਾਂ ਵਸਾਇਆ ਨਗਰ ਹੈ।

ਲਾਗਲੇ ਪਿੰਡ ਧਮੋਟ ਖੁਰਦ, ਫਿਰੋਜ਼ਪੁਰ ਅਤੇ ਭਾਡੇਵਾਲ ਧਮੋਟ ਕਲਾਂ ਵਿਚੋਂ ਹੀ ਜਾ ਕੇ ਵਸੇ ਹਨ, ਜਿਹਨਾਂ ਦੀ ਪਹਿਲਾਂ ਇੱਕੋ ਹੀ ਪੰਚਾਇਤ ਹੁੰਦੀ ਸੀ। ਇਸ ਪਿੰਡ ਦੇ ਬਾਬਾ ਸੁੱਖਾ ਸਿੰਘ ਜੀ ਅਤੇ ਬਾਬਾ ਮੱਲਾ ਸਿੰਘ ਜੀ ਸਰਹਿੰਦ ਵਿਖੇ ਜੈਨ ਖਾਨ ਨਾਲ ਲੜਦੇ ਹੋਇਆ ਸ਼ਹੀਦੀ ਪ੍ਰਾਪਤ ਕੀਤੀ |

                                     
  • ਧਮ ਟ ਦ ਮਤਲਬ ਹ ਸਕਦ ਹ ਧਮ ਟ ਕਲ ਜ ਲ ਹ ਲ ਧ ਆਣ ਧਮ ਟ ਖ ਰਦ, ਜ ਲ ਹ ਲ ਧ ਆਣ
  • ਸਰਹ ਦ ਵ ਖ ਜ ਨ ਖ ਨ ਨ ਲ ਲੜਦ ਸ ਹ ਦ ਹ ਏ ਇਸ ਇਲ ਕ ਵ ਚ ਚ ਮ ਧਮ ਟ ਗ ਲ, ਝ ਲ ਆ ਕਲ ਸ ਹ ੜ ਆਦ ਗ ਲ ਦ ਪ ਰ ਣ ਪ ਡ ਹਨ ਮਜ ਠ ਵ ਲ ਸ ਰਗ ਲ ਗ ਰ

Users also searched:

...
...
...