Back

ⓘ ਪਾਰਕ ਮਨ-ਪਰਚਾਵੇ ਵਾਸਤੇ ਮਿੱਥੀ ਗਈ ਖੁੱਲ੍ਹੀ ਥਾਂ ਦਾ ਇਲਾਕਾ ਹੁੰਦਾ ਹੈ। ਇਹ ਕੁਦਰਤੀ ਜਾਂ ਅੱਧ-ਕੁਦਰਤੀ ਜਾਂ ਲਾਏ ਹੋਏ ਰੂਪ ਵਿੱਚ ਹੋ ਸਕਦਾ ਹੈ ਅਤੇ ਇਹਨੂੰ ਮਨੁੱਖੀ ਮਨੋਰੰਜਨ ਜਾਂ ਜੰਗਲੀ ਜੀਵਨ ਅਤ ..
                                               

ਹਾਨਾਮੀ

ਹਾਨਾਮੀ ਫੁੱਲਾਂ ਦੀ ਅਸਥਾਈ ਸੁੰਦਰਤਾ ਦਾ ਅਨੰਦ ਲੈਣ ਦਾ ਜਪਾਨੀ ਰਵਾਇਤੀ ਤਿਓਹਾਰ ਹੈ; ਫੁੱਲ ਇਸ ਸਥਿਤੀ ਵਿੱਚ ਲਗਭਗ ਹਮੇਸ਼ਾਂ ਚੈਰੀ ਜਾਂ ਘੱਟ ਅਕਸਰ, ਆਲੂ ਬੁਖ਼ਾਰਾ ਦੇ ਰੁੱਖਾਂ ਦੇ ਹੁੰਦੇ ਹਨ। ਮਾਰਚ ਦੇ ਅੰਤ ਤੋਂ ਲੈ ਕੇ ਮਈ ਦੇ ਅਰੰਭ ਤੱਕ, ਅਤੇ ਫਰਵਰੀ ਦੇ ਪਹਿਲੇ ਮਹੀਨੇ ਦੇ ਆਸ ਪਾਸ ਓਕੀਨਾਵਾ ਟਾਪੂ ਤੇ ਸਕੂਰਾ ਦੇ ਰੁੱਖ ਜਾਪਾਨ ਵਿੱਚ ਖਿੜਦੇ ਹਨ। ਹਰ ਸਾਲ ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਖੇੜੇ ਦੀ ਭਵਿੱਖਬਾਣੀ ਕਰਦੀ ਹੈ, ਅਤੇ ਹਾਨਾਮੀ ਦੀ ਯੋਜਨਾ ਬਣਾ ਰਹੇ ਲੋਕ ਇਸਦਾ ਧਿਆਨ ਰੱਖਦੇ ਹਨ ਕਿਉਂਕਿ ਖੇੜਾ ਹਫਤਾ ਜਾਂ ਦੋ ਹਫ਼ਤੇ ਹੀ ਚਲਦਾ ਹੈ। ਅਜੋਕੇ ਜਾਪਾਨ ਵਿੱਚ ਹਾਨਾਮੀ ਦੇ ਦੌਰਾਨ ਦਿਨੇ ਜਾਂ ਰਾਤ ਨੂੰ ਬਾਹਰ ਸਕੂਰਾ ਦੇ ਹੇਠਾਂ ਜ਼ਿਆਦਾਤਰ ਪਾਰਟੀ ਦੀ ਸ਼ਕਲ ਵਿੱਚ ਮਨਾਇਆ ਜਾਂਦਾ ਹੈ। ਕੁਝ ਪ੍ਰਸੰਗਾਂ ਵਿੱਚ ਸਿਨੋ-ਜਾਪਾਨੀ ਸ਼ਬਦ kanō 観桜, vi ...

ਪਾਰਕ
                                     

ⓘ ਪਾਰਕ

ਪਾਰਕ ਮਨ-ਪਰਚਾਵੇ ਵਾਸਤੇ ਮਿੱਥੀ ਗਈ ਖੁੱਲ੍ਹੀ ਥਾਂ ਦਾ ਇਲਾਕਾ ਹੁੰਦਾ ਹੈ। ਇਹ ਕੁਦਰਤੀ ਜਾਂ ਅੱਧ-ਕੁਦਰਤੀ ਜਾਂ ਲਾਏ ਹੋਏ ਰੂਪ ਵਿੱਚ ਹੋ ਸਕਦਾ ਹੈ ਅਤੇ ਇਹਨੂੰ ਮਨੁੱਖੀ ਮਨੋਰੰਜਨ ਜਾਂ ਜੰਗਲੀ ਜੀਵਨ ਅਤੇ ਨਿਵਾਸਾਂ ਦੇ ਬਚਾਅ ਵਾਸਤੇ ਅੱਡ ਰੱਖਿਆ ਜਾਂਦਾ ਹੈ। ਇਸ ਵਿੱਚ ਪੱਥਰ, ਮਿੱਟੀ, ਪਾਣੀ, ਘਾਹ-ਬੂਟੇ ਅਤੇ ਜਾਨਵਰ ਹੋ ਸਕਦੇ ਹਨ ਅਤੇ ਕਈ ਵਾਰ ਇਮਾਰਤਾਂ ਅਤੇ ਖੇਡ-ਮੈਦਾਨਾਂ ਵਰਗੀਆਂ ਹੋਰ ਕਿਰਤਾਂ ਹੋ ਸਕਦੀਆਂ ਹਨ। ਕਈ ਕੁਦਰਤੀ ਪਾਰਕਾਂ ਨੂੰ ਕਨੂੰਨ ਵੱਲੋਂ ਰਾਖੀ ਦਿੱਤੀ ਜਾਂਦੀ ਹੈ।

                                     
 • ਮ ਲ ਨ ਅਮ ਪ ਰਕ ਇਲ ਨ ਇਸ ਵ ਚ ਸ ਕ ਗ ਦ ਲ ਪ ਕਮ ਊਨ ਟ ਖ ਤਰ ਵ ਚ ਸਥ ਤ ਇ ਕ ਪਬਲ ਕ ਪ ਰਕ ਹ ਜ ਕ ਸ ਕ ਗ ਦ ਸਭ ਆਚ ਰਕ ਮ ਮਲ ਆ ਦ ਵ ਭ ਗ ਦ ਆਰ ਚਲ ਇਆ ਜ ਦ ਹ ਅਤ
 • ਗ ਰ ਜ ਨ ਕ ਮ ਪ ਰਕ ਸਪ ਨ ਭ ਸ Parque nacional de Garajonay ਸਪ ਨ ਦ ਕ ਨਰ ਦ ਪਸਮ ਹ ਵ ਚ ਲ ਗ ਮ ਰ ਵ ਚ ਸਥ ਤ ਹ ਇਸਨ 1981 ਵ ਚ ਕ ਮ ਪ ਰਕ ਐਲ ਨ ਆ ਗ ਆ ਸ
 • ਗ ਡ ਸਨ ਪ ਰਕ ਲ ਵਰਪ ਲ, ਇ ਗਲ ਡ ਵ ਚ ਸਥ ਤ ਇ ਕ ਫ ਟਬ ਲ ਸਟ ਡ ਅਮ ਹ ਇਹ ਇਵਰਟਨ ਫ ਟਬ ਲ ਕਲ ਬ ਦ ਘਰ ਲ ਮ ਦ ਨ ਹ ਜ ਸ ਵ ਚ 39, 572 ਲ ਕ ਦ ਬ ਠਣ ਦ ਸਮਰ ਥ ਹ Corbett
 • ਡ ਬ ਲਨਜ ਪ ਰਕ ਕ ਦਰ ਊਮ ਓ, ਸਵ ਡਨ ਵ ਚ ਸਥ ਤ ਇ ਕ ਪ ਰਕ ਹ ਇਹ ਪ ਰਕ 1865 ਵ ਚ ਬਣ ਇਆ ਗ ਆ ਅਤ ਇਹ ਊਮ ਓ ਦ ਪਹ ਲ ਪ ਰਕ ਹ ਇਸ ਦ ਨ ਜਰਨ ਲ ਜ ਓਰਜ ਕ ਰਲ ਵ ਨ ਡ ਬ ਲਨਜ
 • ਕ ਲਟ ਕ ਪ ਰਕ ਇਸ ਨ ਗਲ ਸਗ ਸਕ ਟਲ ਡ ਵ ਚ ਸਥ ਤ ਇ ਕ ਫ ਟਬ ਲ ਸਟ ਡ ਅਮ ਹ ਇਹ ਕ ਲਟ ਕ ਫ ਟਬ ਲ ਕਲ ਬ ਦ ਘਰ ਲ ਮ ਦ ਨ ਹ ਜ ਸ ਵ ਚ 60, 355 ਲ ਕ ਦ ਬ ਠਣ ਦ ਸਮਰ ਥ
 • ਵ ਲ ਪ ਰਕ ਇਸ ਨ ਬਰਮ ਘਮ, ਇ ਗਲ ਡ ਵ ਚ ਸਥ ਤ ਇ ਕ ਫ ਟਬ ਲ ਸਟ ਡ ਅਮ ਹ ਇਹ ਅਸਤ ਨ ਵ ਲ ਦ ਘਰ ਲ ਮ ਦ ਨ ਹ ਜ ਸ ਵ ਚ 42, 682 ਲ ਕ ਦ ਬ ਠਣ ਦ ਸਮਰ ਥ ਹ Villa s
 • ਮ ਰ ਆ ਲ ਈਸ ਪ ਰਕ Parque de María Luisa ਸਵ ਲ, ਸਪ ਨ ਵ ਚ ਸਥ ਤ, ਸਭ ਮਸ ਹ ਰ ਜਨਤਕ ਪ ਰਕ ਜ ਸ ਹ ਰ ਪ ਰਕ ਹ ਅਤ ਇਸ ਦ ਹਰ ਭਰ ਖ ਤਰ ਵ ਚ ਇ ਕ ਹ ਇਹ ਗ ਆਦ ਲਕ ਵ ਰ
 • ਇਵ ਡ ਪ ਰਕ ਇਸ ਨ ਬਲ ਕਬਰਨ, ਇ ਗਲ ਡ ਵ ਚ ਸਥ ਤ ਇ ਕ ਫ ਟਬ ਲ ਸਟ ਡ ਅਮ ਹ ਇਹ ਬਲ ਕਬਰਨ ਰ ਵ ਰਸ ਫ ਟਬ ਲ ਕਲ ਬ ਦ ਘਰ ਲ ਮ ਦ ਨ ਹ ਜ ਸ ਵ ਚ 31, 367 ਲ ਕ ਦ ਬ ਠਣ ਦ
 • ਰ ਸ ਟਰ ਪ ਰਕ ਰ ਸ ਟਰ ਪ ਰਕ ਗ ਜਰ ਤ ਦ ਜ ਲ ਹ ਜ ਨ ਗੜ ਹ ਤ 64 ਕ ਲ ਮ ਟਰ ਦ ਰ ਸ ਸਨ ਵ ਖ ਸਥ ਤ ਹ ਇਸ ਰ ਸ ਟਰ ਪ ਰਕ ਦ ਗਠਨ 18 ਸਤ ਬਰ 1965 ਨ ਕ ਤ ਗ ਆ ਇਹ ਪ ਰਕ ਪ ਛਮ
 • ਏਬਲ ਤਸਮ ਨ ਰ ਸ ਟਰ ਪ ਰਕ ਨ ਊਜ ਲ ਡ ਦ ਇ ਕ ਰ ਸ ਟਰ ਪ ਰਕ ਹ ਜ ਸ ਨਹ ਰ ਖ ੜ ਅਤ ਦ ਖਣ ਟ ਪ ਦ ਉ ਤਰ ਸ ਰ ਵ ਚ ਸਥ ਤ ਤਸਮ ਨ ਖ ੜ ਦ ਵ ਚਕ ਰ ਹ ਇਹ ਏਬਲ ਤਸਮ ਨ
 • ਪ ਲ ਈਨ ਪ ਰਕ ਜਨਮ 1960 ਨ ਊਯ ਰਕ ਸ ਟ ਅਧ ਰ ਤ ਟਰ ਸਜ ਡਰ ਕ ਰਕ ਨ ਹ ਕ ਰ ਆ ਵ ਚ ਜਨਮ ਪ ਰਕ ਨ ਯ ਰਪ - ਅਮਰ ਕ ਪਰ ਵ ਰ ਵ ਲ ਗ ਦ ਲ ਆ ਗ ਆ ਸ ਅਤ ਉਹ ਅਮਰ ਕ ਰਹ
 • ਭ ਰਤ ਦ ਪ ਜ ਸ ਤ ਰ ਡ ਲਕ ਸ ਹ ਟਲ ਵ ਚ ਦ ਪ ਰਕ ਚ ਨਈ ਪ ਮ ਖ ਹ ਜ ਹੜ ਕ ਅ ਨ ਸਲ ਈ, ਚ ਨਈ ਵ ਚ ਸਥ ਤ ਹ ਇਹ ਹ ਟਲ ਜ ਹੜ ਕ ਏਪ ਜ ਸ ਰ ਦਰ ਗਰ ਪ ਦ ਇ ਕ ਹ ਸ
ਮਾਰੀਹੈਮਸੋਂਗਾਰਨਾ
                                               

ਮਾਰੀਹੈਮਸੋਂਗਾਰਨਾ

ਮਾਰੀਹੈਮਸੋਂਗਾਰਨਾ ਊਮਿਓ ਦਾ ਇੱਕ ਹਰਾ ਇਲਾਕਾ ਹੈ ਜੋ ਮਾਰੀਹੈਮ ਅਤੇ ਸਤਾਦਸਲੀਦੇਨ ਦੇ ਵਿੱਚ ਸਥਿਤ ਹੈ। ਇਸ ਇਲਾਕੇ ਵਿੱਚ ਬਹੁਤ ਵੱਡੇ ਲਾਅਨ ਹਨ ਜਿਹਨਾਂ ਲਈ ਇਹ ਮਸ਼ਹੂਰ ਹੈ। ਪਾਰਕ ਦੇ ਵਿੱਚੋਂ ਇੱਕ ਛੋਟੀ ਨਦੀ ਵੀ ਲੰਘਦੀ ਹੈ ਅਤੇ ਇਸ ਵਿੱਚ ਕੁਝ ਛੋਟੇ ਛੋਟੇ ਤਲਾਬ ਵੀ ਹਨ ਜਿਹਨਾਂ ਵਿੱਚ ਗਰਮੀਆਂ ਵਿੱਚ ਬਤਖਾਂ ਨੂੰ ਰੱਖਿਆ ਜਾਂਦਾ ਹੈ।

Users also searched:

...
...
...