Back

ⓘ ਦੁਨੀਆ ਦੇ ਅਚੰਭੇ ਇੱਦਾ ਦੇ ਅਦਭੁਤ ਕੁਦਰਤੀ ਤੇ ਮਾਨਵ ਦੁਆਰਾ ਬਣੀ ਸਿਰਜਣਾਵਾਂ ਦਾ ਇਕੱਤਰੀਕਰਨ ਹੈ ਜੋ ਕੀ ਮਨੁੱਖ ਨੂੰ ਅਸਚਰਜਤਾ ਕਰ ਦੇਂਦੀ ਹੈ। ਪ੍ਰਾਚੀਨ ਕਾਲ ਤੋਂ ਵਰਤਮਾਨ ਕਾਲ ਤੱਕ ਦੁਨਿਆ ਦੇ ਅਚੰ ..
ਦੁਨੀਆ ਦੇ ਅਚੰਭੇ
                                     

ⓘ ਦੁਨੀਆ ਦੇ ਅਚੰਭੇ

ਦੁਨੀਆ ਦੇ ਅਚੰਭੇ ਇੱਦਾ ਦੇ ਅਦਭੁਤ ਕੁਦਰਤੀ ਤੇ ਮਾਨਵ ਦੁਆਰਾ ਬਣੀ ਸਿਰਜਣਾਵਾਂ ਦਾ ਇਕੱਤਰੀਕਰਨ ਹੈ ਜੋ ਕੀ ਮਨੁੱਖ ਨੂੰ ਅਸਚਰਜਤਾ ਕਰ ਦੇਂਦੀ ਹੈ। ਪ੍ਰਾਚੀਨ ਕਾਲ ਤੋਂ ਵਰਤਮਾਨ ਕਾਲ ਤੱਕ ਦੁਨਿਆ ਦੇ ਅਚੰਭਿਆਂ ਦੀ ਭਿਨ ਭਿਨ ਭਾਨੀ ਦੀ ਸੂਚੀਆਂ ਤਿਆਰ ਕਿੱਤੀ ਗਈ ਹੈ। ਇੰਨਾਂ ਚੋਂ ਕੁਝ ਹੈ-

                                     

1. ਦੁਨੀਆ ਦੇ ਅਚੰਭੇ ਦੀਆਂ ਸੂਚੀਆਂ

  • ਪਾਣੀ ਹੇਠਲੇ ਜਗਤ ਦੇ ਸੱਤ ਅਚੰਭੇ
  • ਯੂ.ਐਸ.ਏ. ਟੂਡੇ ਦੇ ਸੱਤ ਨਵੇਂ ਅਚੰਭੇ
  • ਦੁਨਿਆ ਦੇ ਸੱਤ ਕੁਦਰਤੀ ਅਚੰਭੇ
  • ਸਿਵਲ ਇੰਜੀਨੀਅਰਾਂ ਦਾ ਅਮਰੀਕੀ ਸਮਾਜ American Society of Civil Engineers
  • ਉਦਯੋਗਿਕ ਜਗਤ ਦੇ ਸੱਤ ਅਚੰਭੇ
  • ਕੁਦਰਤ ਦੇ ਸੱਤ ਨਵੇਂ ਅਚੰਭੇ
  • ਪ੍ਰਾਚੀਨ ਕਾਲ ਦੇ ਸੱਤ ਅਚੰਭੇ
  • ਸੋਲਰ ਸਿਸਟਮ ਦੇ ਸੱਤ ਅਚੰਭੇ
                                     
  • ਹ ਇਹ ਕ ਇਰ ਦ ਨਜ ਦ ਕ ਹ ਇਹ ਫ ਰਔਨ ਖ ਫ ਨ ਬਣਵ ਇਆ ਸ ਇਸਨ ਬਣ ਉਣ ਲਈ ਵ ਹ ਸ ਲ ਲ ਗ ਗਏ ਸ ਗ ਜ ਦ ਇਹ ਪ ਰ ਤਨ ਪ ਰ ਮ ਡ ਦ ਨ ਆ ਦ ਸ ਤ ਅਚ ਭ ਦ ਸ ਚ ਵ ਚ
  • ਇਥ ਰਮਣ ਕਤ ਤ ਭ ਵ ਉਹ ਅਰਥ ਹ ਜ ਸ ਦ ਗ ਆਨ ਨ ਲ ਅਲ ਕ ਕ ਅਨ ਦ ਦ ਪ ਰ ਪਤ ਹ ਵ ਅਰਥ ਤ ਜ ਸ ਅਰਥ ਨ ਸ ਣ ਕ ਸ ਹ ਰਦ ਵ ਅਕਤ ਅਚ ਭ ਵ ਲ ਜ ਵ ਸਮ ਦ ਅਵਸਥ ਵ ਚ ਪਹ ਚ

Users also searched:

...
...
...