Back

ⓘ ਤਰਲ ਪਦਾਰਥ ਦੇ ਚਾਰ ਮੂਲ ਪੜਾਆਂ ਵਿੱਚੋਂ ਇੱਕ ਅਤੇ ਇੱਕੋ-ਇੱਕੋ ਅਜਿਹਾ ਪੜਾਅ ਹੈ ਜੀਹਦੀ ਕੋਈ ਆਇਤਨ ਤਾਂ ਹੁੰਦੀ ਹੈ ਪਰ ਕੋਈ ਇੱਕ ਅਕਾਰ ਨਹੀਂ। ਤਰਲ ਵਿੱਚ ਪਦਾਰਥ ਦੇ ਨਿੱਕੇ-ਨਿੱਕੇ ਥਰਕਦੇ ਕਣ ਹੁੰਦੇ ..




                                               

ਬਲਗਮ

ਤਰਲ
                                     

ⓘ ਤਰਲ

ਤਰਲ ਪਦਾਰਥ ਦੇ ਚਾਰ ਮੂਲ ਪੜਾਆਂ ਵਿੱਚੋਂ ਇੱਕ ਅਤੇ ਇੱਕੋ-ਇੱਕੋ ਅਜਿਹਾ ਪੜਾਅ ਹੈ ਜੀਹਦੀ ਕੋਈ ਆਇਤਨ ਤਾਂ ਹੁੰਦੀ ਹੈ ਪਰ ਕੋਈ ਇੱਕ ਅਕਾਰ ਨਹੀਂ। ਤਰਲ ਵਿੱਚ ਪਦਾਰਥ ਦੇ ਨਿੱਕੇ-ਨਿੱਕੇ ਥਰਕਦੇ ਕਣ ਹੁੰਦੇ ਹਨ ਜੋ ਅੰਤਰ-ਅਣਵੀ ਜੋੜਾਂ ਰਾਹੀਂ ਆਪਸ ਚ ਬੰਨ੍ਹੇ ਹੋਏ ਹੁੰਦੇ ਹਨ। ਪਾਣੀ ਧਰਤੀ ਉਤਲਾ ਸਭ ਤੋਂ ਆਮ ਤਰਲ ਹੈ। ਗੈਸ ਵਾਂਗ ਤਰਲ ਵੀ ਵਗਦਾ ਹੈ ਅਤੇ ਭਾਂਡੇ ਦੇ ਅਕਾਰ ਮੁਤਾਬਕ ਢਲ਼ ਜਾਂਦਾ ਹੈ।