Back

ⓘ ਨੀਤੀ ਕਮਿਸ਼ਨ. ਫਰਮਾ:ਨਰਿੰਦਰ ਮੋਦੀ ਨੀਤੀ ਕਮਿਸ਼ਨ ਜਾਂ ਭਾਰਤ ਕਾਇਆ-ਕਲਪ ਲਈ ਕੌਮੀ ਅਦਾਰਾ ਆਯੋਗ ਭਾਰਤ ਸਰਕਾਰ ਦਾ ਯੋਜਨਾ ਵਿਕਾਸ ਵਿਚਾਰ-ਕੁੰਡ ਹੈ ਜੋ ਯੋਜਨਾ ਕਮਿਸ਼ਨ ਦੀ ਥਾਂ ਸਿਰਜਿਆ ਗਿਆ ਹੈ ਅਤੇ ..
                                     

ⓘ ਨੀਤੀ ਕਮਿਸ਼ਨ

ਫਰਮਾ:ਨਰਿੰਦਰ ਮੋਦੀ ਨੀਤੀ ਕਮਿਸ਼ਨ ਜਾਂ ਭਾਰਤ ਕਾਇਆ-ਕਲਪ ਲਈ ਕੌਮੀ ਅਦਾਰਾ ਆਯੋਗ ਭਾਰਤ ਸਰਕਾਰ ਦਾ ਯੋਜਨਾ ਵਿਕਾਸ ਵਿਚਾਰ-ਕੁੰਡ ਹੈ ਜੋ ਯੋਜਨਾ ਕਮਿਸ਼ਨ ਦੀ ਥਾਂ ਸਿਰਜਿਆ ਗਿਆ ਹੈ ਅਤੇ ਜਿਹਦਾ ਟੀਚਾ ਭਾਰਤ ਦੇ ਆਰਥਕ ਯੋਜਨਾਬੰਦੀ ਪ੍ਰਬੰਧ ਵਿੱਚ ਸੂਬਿਆਂ ਨੂੰ ਹਿੱਸੇਦਾਰ ਬਣਾਉਣਾ ਹੈ। ਇਹ ਕੇਂਦਰੀ ਅਤੇ ਸੂਬਾ ਸਰਕਾਰਾਂ ਨੂੰ ਯੋਜਨਾਬੰਦੀ ਕਰਨ ਲਈ ਸਲਾਹ ਦੇਵੇਗਾ। ਭਾਰਤ ਦਾ ਪ੍ਰਧਾਨ ਮੰਤਰੀ ਇਹਦਾ ਚੇਅਰਪਰਸਨ ਭਾਵ ਸਦਰ ਹੈ।

ਇਹਦੀ ਪਹਿਲੀ ਬੈਠਕ ਦਿੱਲੀ ਵਿਖੇ ਟੀਮ ਇੰਡੀਆ ਝੰਡੇ ਹੇਠ ਹੋਈ।

                                     

1. ਬਣਤਰ

ਨੀਤੀ ਕਮਿਸ਼ਨ ਦਾ ਚੇਅਰ ਪਰਸਨ ਜਾ ਮੁਖੀਆ ਪ੍ਰਧਾਨ ਮੰਤਰੀ ਹੈ। ਉਸ ਨਾਲ ਤਿੰਨ ਸਥਾਈ ਮੈਂਬਰ ਤੇ ਇੱਕ ਉਪ ਮੁਖੀਆ ਹੁੰਦਾ ਹੈ।ਅਯੋਗ ਦੇ ਦੋ ਮੁੱਖ ਅੰਗ ਹਨ

ਟੀਮ ਇੰਡੀਆ ਹੱਬ

ਇਹ ਧੁਰਾ ਰਾਜਾਂ ਤੇ ਕੇਂਦਰ ਦੇ ਪਰਸਪਰ ਯੋਗਦਾਨ ਲਈ ਕਿਰਿਆਸ਼ੀਲ ਹੈ।

ਗਿਆਨ ਤੇ ਅਵਿਸ਼ਕਾਰ ਹੱਬ

ਇਹ ਧੁਰਾ ਮਾਨੋ ਅਯੋਗ ਦਾ ਦਿਮਾਗ ਹੈ ਤੇ ਨਾਲ ਦੀ ਨਾਲ ਗਿਆਨ ਦਾ ਸਰੋਤ ਵੀ।

ਹੰਢਣਸਾਰ ਵਿਕਾਸ ਟੀਚੇ

ਨੀਤੀ ਕਮਿਸ਼ਨ ਨੇ 17 ਹੰਢਣਸਾਰ ਵਿਕਾਸ ਟੀਚੇ sustainable development goals SDGs ਮਿੱਥੇ ਹਨ:

 • ਸਾਫ਼ ਪਾਣੀ ਤੇ ਸਵੱਛਤਾ
 • ਹੰਢਣਸਾਰ ਸ਼ਹਿਰ ਤੇ ਸਮਾਜ
 • ਘਟੀਆਂ ਅਸਮਾਨਤਾਵਾਂ
 • ਧਰਤੀ ਤੇ ਜੀਵਨ
 • ਜਿਮੇਦਾਰ ਉਪਭੋਗ ਤੇ ਉਤਪਾਦਨ
 • ਸੁਥਰਾ ਕੰਮ ਤੇ ਵਿੱਤੀ ਵਿਕਾਸ
 • ਸ਼ਾਂਤੀ, ਨਿਆਂ ਤੇ ਸ਼ਕਤੀਸ਼ਾਲੀ ਅਦਾਰੇ
 • ਟੀਚਿਆਂ ਵਿੱਚ ਹਿੱਸੇਦਾਰੀ
 • ਚੰਗੀ ਸਿਹਤ
 • ਉੱਤਮ ਸਿੱਖਿਆ
 • ਸਰਗਰਮ ਵਾਤਾਵਰਨ
 • ਪਾਣੀ ਥੱਲੇ ਜੀਵਨ
 • ਸਨਅਤਾਂ, ਆਵਿਸ਼ਕਾਰ ਤੇ ਬੁਨਿਆਦੀ ਢਾਂਚਾ
 • ਸਿਫਰ ਭੁੱਖ
 • ਪੁੱਜਦਾ ਤੇ ਸਾਫ਼ ਊਰਜਾ
 • ਲਿੰਗ ਬਰਾਬਰੀ
 • ਗਰੀਬੀ ਦਾ ਖਾਤਮਾ
                                     
 • ਵਸਤ ਆ ਦ ਕ ਮਤ ਤ ਅ ਕਰਦ ਹ ਸ ਲ 2009 ਤ ਐਮਐਸਪ ਖ ਤ ਲ ਗਤ ਅਤ ਕ ਮਤ ਲਈ ਕਮ ਸ ਨ ਦ ਆ ਸ ਫ ਰਸ ਨ ਲ ਤ ਅ ਹ ਦ ਹ ਸ ਲ 2018 - 19 ਦ ਕ ਦਰ ਬਜਟ ਦ ਰ ਨ ਸਰਕ ਰ ਨ
 • ਸ ਬਕ ਮ ਬਰ, ਅ ਤਰਰ ਸ ਟਰ ਸਪ ਰਟਸ ਸ ਟ ਗ ਫ ਡਰ ਸ ਨ ਦ ਐਥਲ ਟਸ ਕਮ ਸ ਨ ਅ ਤਰਰ ਸ ਟਰ ਅਥਲ ਟ ਕਮ ਸ ਨ ਵ ਚ ਸ ਮਲ ਹ ਣ ਵ ਲ ਪਹ ਲ ਭ ਰਤ ਮ ਬਰ ਅਨ ਸ ਸਨ ਪ ਨਲ, ਨ ਸ ਨਲ
 • ਮਗਰ ਜ ਪ ਨ ਸ ਪ ਰਨ ਸ ਸ ਰ ਦ ਇ ਕ ਮਹ - ਸ ਕਤ ਬਣ ਗ ਆ ਸ ਉਸ ਨ ਆਪਣ ਸ ਮਰ ਜਵ ਦ ਨ ਤ ਨ ਖ ਲ ਹ ਰ ਪ ਵ ਚ ਅਪਨ ਉਣ ਸ ਰ ਕਰ ਦ ਤ ਉਸ ਨ ਕ ਰ ਆ ਅਤ ਫ ਰਮ ਸ ਤ ਆਪਣ
 • ਰ ਪ ਵ ਚ ਕ ਮ ਕ ਤ ਅਤ ਭ ਰਤ ਸਰਕ ਰ ਦ ਆਰ ਸਥ ਪਤ ਖ ਤ ਲ ਗਤ ਅਤ ਕ ਮਤ ਲਈ ਕਮ ਸ ਨ ਦ ਪ ਰਧ ਨਗ ਕ ਤ ਉਹ ਭ ਰਤ ਰ ਜ ਰਵ ਬ ਕ ਦ ਕ ਦਰ ਬ ਰਡ ਆਫ ਗਵਰਨਰ ਦ ਸ ਬਕ
 • ਸ ਟ ਜ ਮਸ ਇਨਫਰਮਰ ਲਈ ਪ ਰ ਗਰ ਮ ਮ ਨ ਜਰ ਅਤ ਸ ਨ ਫਰ ਸ ਸਕ ਮਨ ਖ ਅਧ ਕ ਰ ਕਮ ਸ ਨ ਦ ਨ ਤ ਸਲ ਹਕ ਰ ਵਜ ਵ ਕ ਮ ਕ ਤ ਹ 2018 ਵ ਚ ਉਸ ਨ ਸ ਨ ਫਰ ਸ ਸਕ ਪ ਰ ਈਡ ਵ ਲ
 • ਪ ਰਧ ਨਗ ਵ ਲ ਆਰਥ ਕ ਕ ਰਗ ਜ ਰ ਅਤ ਸਮ ਜ ਕ ਤਰ ਕ ਦ ਮ ਪ ਲਈ ਕਮ ਸ ਨ ਦ ਇ ਕ ਮ ਬਰ ਵ ਚ ਸ ਉਸ ਨ ਵ ਕ ਸ ਨ ਤ ਲਈ ਸ ਯ ਕਤ ਰ ਸ ਟਰ ਕਮ ਟ ਨ ਊਯ ਰਕ ਅਤ UNRISD ਜ ਨ ਵ
 • ਖ ਤ ਬ ੜ ਅਤ ਉਦਯ ਗ ਦ ਇ ਕ ਨਵ ਯ ਗ ਸ ਰ ਹ ਇਆ ਨਹ ਰ ਨ ਭ ਰਤ ਦ ਵ ਦ ਸ ਨ ਤ ਦ ਵ ਕ ਸ ਵ ਚ ਇ ਕ ਪ ਰਮ ਖ ਭ ਮ ਕ ਨ ਭ ਈ ਜਵ ਹਰ ਲ ਲ ਨਹ ਰ ਨ ਜ ਸ ਫ ਬਰ ਜ ਟ ਟ
 • ਆਜ ਦ ਤ ਬ ਅਦ 5 ਜਨਵਰ 1966 ਨ ਮ ਰ ਰਜ ਡ ਸ ਈ ਦ ਅਗਵ ਈ ਹ ਠ ਪ ਰਸ ਸਨ ਕ ਸ ਧ ਰ ਕਮ ਸ ਨ ਗਠ ਤ ਕ ਤ ਤ ਕ ਸ ਧ ਰ ਕ ਤ ਜ ਸਕਣ ਪ ਰਸ ਸਨ ਕ ਅਧ ਕ ਰ ਸਰਕ ਰ ਦ ਆ ਨ ਤ ਆ
 • ਦ ਹ ਲ ਨਹ ਸ ਘ, ਗ ਆਨ. ਖ ਤ ਬ ੜ ਨ ਤ ਕ ਵ ਵਧ ਸ ਬ ਆ ਦ ਭ ਮ ਕ ਪ ਜ ਬ ਟ ਰ ਬ ਊਨ. ਕ ਸ ਨ ਸ ਕਟ ਦ ਹ ਲ ਲਈ ਠ ਸ ਨ ਤ ਦ ਲ ੜ ਨਵ ਜ ਮ ਨ Retrieved 2018 - 08 - 12
 • ਵ ਸ ਵ ਵਪ ਰ ਸ ਗਠਨ ਅਤ ਗ ਟ ਵਰਗ ਆ ਸ ਧ ਆ ਬਹ ਤ ਹ ਗ ਰਜਮਹ ਰ ਹਨ ਕ ਰਪ ਰ ਟ ਆਗ ਹ ਨ ਤ ਬਣ ਉ ਦ ਹਨ, ਨ ਕ ਚ ਣ ਨ ਮ ਇ ਦ ਜਦ ਜ ਨ ਵ ਵ ਚ ਇਹ ਲ ਕ ਨ ਯਮ ਬਣ ਉ ਦ ਹਨ

Users also searched:

...
...
...