Back

ⓘ ਨੈੱਟ ਨਿਰਪੱਖਤਾ ਉਹ ਅਸੂਲ ਹੈ ਜਿਸ ਮੁਤਾਬਕ ਇੰਟਰਨੈੱਟ ਸੇਵਾ ਪੂਰਕਾਂ ਅਤੇ ਸਰਕਾਰਾਂ ਨੂੰ ਇੰਟਰਨੈੱਟ ਉਤਲੇ ਸਾਰੇ ਡੈਟਾ ਨਾਲ਼ ਇੱਕੋ ਜਿਹਾ ਸਲੂਕ ਕਰਨਾ ਚਾਹੀਦਾ ਹੈ ਬਿਨਾਂ ਵਰਤੋਂਕਾਰ, ਵਿਸ਼ਾ-ਵਸਤੂ, ..




ਨੈੱਟ ਨਿਰਪੱਖਤਾ
                                     

ⓘ ਨੈੱਟ ਨਿਰਪੱਖਤਾ

ਨੈੱਟ ਨਿਰਪੱਖਤਾ ਉਹ ਅਸੂਲ ਹੈ ਜਿਸ ਮੁਤਾਬਕ ਇੰਟਰਨੈੱਟ ਸੇਵਾ ਪੂਰਕਾਂ ਅਤੇ ਸਰਕਾਰਾਂ ਨੂੰ ਇੰਟਰਨੈੱਟ ਉਤਲੇ ਸਾਰੇ ਡੈਟਾ ਨਾਲ਼ ਇੱਕੋ ਜਿਹਾ ਸਲੂਕ ਕਰਨਾ ਚਾਹੀਦਾ ਹੈ ਬਿਨਾਂ ਵਰਤੋਂਕਾਰ, ਵਿਸ਼ਾ-ਵਸਤੂ, ਸਾਈਟ, ਮੰਚ, ਐਪ, ਸਾਜ਼ੋ-ਸਮਾਨ ਦੀ ਕਿਸਮ ਜਾਂ ਸੰਚਾਰ ਦੇ ਤਰੀਕੇ ਦੇ ਅਧਾਰ ਉੱਤੇ ਵਿਕਤਰਾ ਕੀਤੀਆਂ ਜਾਂ ਅੱਡੋ-ਅੱਡ ਰਕਮ ਵਸੂਲਿਆਂ। ਇਹ ਇਸਤਲਾਹ ਕੋਲੰਬੀਆ ਯੂਨੀਵਰਸਿਟੀ ਦੇ ਮੀਡੀਆ ਕਨੂੰਨ ਦੇ ਪ੍ਰੋਫ਼ੈਸਰ ਟਿਮ ਵੂ ਵੱਲੋਂ ਸਾਂਝੇ ਪਾਂਡੀ ਨਾਮਕ ਧਾਰਨਾ ਦੇ ਵਾਧੇ ਵਜੋਂ 2003 ਵਿੱਚ ਇਜਾਦ ਕੀਤੀ ਗਈ ਸੀ।

                                     

1. ਬਾਹਰਲੇ ਜੋੜ

  • Net Neutrality
  • The Network Neutrality Squad
  • La Quadrature du Net – Complex dossier and links about net neutrality
  • Internet Policy: Whos Pulling the Strings against network neutrality in the United States
  • Why Consumers Should Be Worried About Net Neutrality
  • ਟੈਕਨੋਲਾਜੀ ਅਪੱਖਤਾ ਅਤੇ ਸਿਧਾਂਤਕ ਇਕਾਤਮਕਤਾ
  • Network Neutrality Information Guide – From Middletown Thrall Library

Users also searched:

...
...
...