Back

ⓘ ਢਿਲਕ, ਭੌਤਿਕ ਵਿਗਿਆਨ. ਭੌਤਿਕ ਵਿਗਿਆਨ ਅਤੇ ਪਦਾਰਥ ਵਿਗਿਆਨ ਵਿੱਚ ਢਿਲਕ ਜਾਂ ਢਲਣਯੋਗਤਾ ਪਦਾਰਥ ਦੇ ਉਸ ਵਿਗਾੜ ਦਾ ਵੇਰਵਾ ਦਿੰਦੀ ਹੈ ਜੋ ਉਹਦੇ ਉੱਤੇ ਜ਼ੋਰ ਲਾਉਣ ਨਾਲ਼ ਉਹਦੇ ਖ਼ਾਕੇ ਵਿੱਚ ਆਈਆਂ ਨਾ ..




ਢਿਲਕ (ਭੌਤਿਕ ਵਿਗਿਆਨ)
                                     

ⓘ ਢਿਲਕ (ਭੌਤਿਕ ਵਿਗਿਆਨ)

ਭੌਤਿਕ ਵਿਗਿਆਨ ਅਤੇ ਪਦਾਰਥ ਵਿਗਿਆਨ ਵਿੱਚ ਢਿਲਕ ਜਾਂ ਢਲਣਯੋਗਤਾ ਪਦਾਰਥ ਦੇ ਉਸ ਵਿਗਾੜ ਦਾ ਵੇਰਵਾ ਦਿੰਦੀ ਹੈ ਜੋ ਉਹਦੇ ਉੱਤੇ ਜ਼ੋਰ ਲਾਉਣ ਨਾਲ਼ ਉਹਦੇ ਖ਼ਾਕੇ ਵਿੱਚ ਆਈਆਂ ਨਾ-ਉਲਟਣਯੋਗ ਤਬਦੀਲੀਆਂ ਕਰ ਕੇ ਆਉਂਦਾ ਹੈ। ਮਿਸਾਲ ਵਜੋਂ, ਕਿਸੇ ਧਾਤ ਦੇ ਠੋਸ ਟੋਟੇ ਨੂੰ ਕਿਸੇ ਨਵੇਂ ਖ਼ਾਕੇ ਵਿੱਚ ਮਰੋੜਨਾ ਜਾਂ ਫਿਹਣਾ ਉਹਦੀ ਢਿਲਕ ਵਿਖਾਉਂਦਾ ਹੈ ਕਿਉਂਕਿ ਪਦਾਰਥ ਦੇ ਆਪਣੇ ਅੰਦਰ ਹੀ ਟਿਕਾਊ ਤਬਦੀਲੀਆਂ ਆ ਜਾਂਦੀਆਂ ਹਨ। ਇੰਜੀਨੀਅਰੀ ਵਿੱਚ ਲਿਚਕਵੇਂ ਤੋਂ ਢਿਲਕਵੇਂ ਸੁਭਾਅ ਵੱਲ ਦੇ ਰੁਖ਼ ਨੂੰ ਨਿਉਂ ਆਖਿਆ ਜਾਂਦਾ ਹੈ।

                                     

1. ਅਗਾਂਹ ਪੜ੍ਹੋ

  • A.S. Khan and S. Huang, Continuum Theory of Plasticity, Wiley 1995.
  • M. F. Ashby. Plastic Deformation of Cellular Materials. Encyclopedia of Materials: Science and Technology, Elsevier, Oxford, 2001, Pages 7068-7071.
  • R. Hill, The Mathematical Theory of Plasticity, Oxford University Press 1998.
  • Jacob Lubliner, Plasticity Theory, Macmillan Publishing, New York 1990.
  • Van Vliet, K. J., 3.032 Mechanical Behavior of Materials, MIT 2006
  • International Journal of Plasticity, Elsevier Science.
  • Han W and Reddy BD, Plasticity: Mathematical Theory and Numerical Analysis. 2nd edition, Springer, New York 2013.
  • L. M. Kachanov, Fundamentals of the Theory of Plasticity, Dover Books.
  • S. P. Timoshenko, History of Strength of Materials, New York, Toronto, London, McGraw-Hill Book Company,Inc., 1953.
  • J. C. Simo, T. J. Hughes, Computational Inelasticity, Springer.