Back

ⓘ ਤਙ ਸ਼ਿਆਉਫਿਙ ਪੰਜਾਬੀ ਚ ਲਿਖਣ ਦੇ ਹੋਰ ਤਰੀਕੇ ਦੰਗਤੰਗ ਸ਼ਿਆਓਪਿੰਗ ਜਾਂ ਤੌਂਗ ਸ਼ਾਉਪਿੰਗ ਵੀ ਹਨ; 22 ਅਗਸਤ 1904 – 19 ਫ਼ਰਵਰੀ 1997 ਇੱਕ ਚੀਨੀ ਇਨਕਲਾਬੀ ਅਤੇ ਸਿਆਸਤਦਾਨ ਸੀ। ਇਹ 1978 ਤੋਂ ਲੈ ..
ਤਙ ਸ਼ਿਆਉਫਿਙ
                                     

ⓘ ਤਙ ਸ਼ਿਆਉਫਿਙ

ਤਙ ਸ਼ਿਆਉਫਿਙ) ਪੰਜਾਬੀ ਚ ਲਿਖਣ ਦੇ ਹੋਰ ਤਰੀਕੇ ਦੰਗ/ਤੰਗ ਸ਼ਿਆਓਪਿੰਗ ਜਾਂ ਤੌਂਗ ਸ਼ਾਉਪਿੰਗ ਵੀ ਹਨ; 22 ਅਗਸਤ 1904 – 19 ਫ਼ਰਵਰੀ 1997) ਇੱਕ ਚੀਨੀ ਇਨਕਲਾਬੀ ਅਤੇ ਸਿਆਸਤਦਾਨ ਸੀ। ਇਹ 1978 ਤੋਂ ਲੈ ਕੇ 1992 ਵਿੱਚ ਕਾਰਜ-ਤਿਆਗ ਤੱਕ ਚੀਨ ਦਾ ਆਗੂ ਸੀ। ਮਾਉ ਤਸਿਤੌਙ ਦੀ ਮੌਤ ਮਗਰੋਂ ਤਙ ਨੇ ਚੀਨ ਨੂੰ ਦੂਰਗਾਮੀ ਬਜ਼ਾਰੀ ਅਰਥਚਾਰੇ ਦੇ ਸੁਧਾਰਾਂ ਰਾਹੀਂ ਨਵੀਆਂ ਮੰਜ਼ਲਾਂ ਤੱਕ ਪੁਚਾਇਆ।

                                     

1. ਬਾਹਰਲੇ ਜੋੜ

  • The New York Times obituary on Deng Xiaoping
  • Ezra Vogel, author of Deng Xiaoping and the Transformation of China, speaking in 2011 on Dengs efforts to build China. Video on ਯੂਟਿਊਬ
  • The Selected Works of Deng Xiaoping