Back

ⓘ ਦੰਦਾਂ ਦੀ ਗੈਮੀਨੇਸ਼ਨ. ਗੈਮੀਨੇਸ਼ਨ ਦਾ ਵਰਤਾਰਾ ਓਦੋਂ ਹੁੰਦਾ ਹੈ ਜਦੋਂ ਦੋ ਦੰਦ ਇੱਕ ਦੰਦ ਤੋਂ ਬਣਦੇ ਹਨ ਅਤੇ ਉਸ ਦੇ ਨਤੀਜੇ ਦੇ ਤੌਰ ਤੇ ਵਿਅਕਤੀ ਦੇ ਸਮੁੱਚੇ ਤੌਰ ਤੇ ਤਾਂ ਪੂਰੇ ਦੰਦ ਹੁੰਦੇ ਹਨ ਪਰ ..




ਦੰਦਾਂ ਦੀ ਗੈਮੀਨੇਸ਼ਨ
                                     

ⓘ ਦੰਦਾਂ ਦੀ ਗੈਮੀਨੇਸ਼ਨ

ਗੈਮੀਨੇਸ਼ਨ ਦਾ ਵਰਤਾਰਾ ਓਦੋਂ ਹੁੰਦਾ ਹੈ ਜਦੋਂ ਦੋ ਦੰਦ ਇੱਕ ਦੰਦ ਤੋਂ ਬਣਦੇ ਹਨ ਅਤੇ ਉਸ ਦੇ ਨਤੀਜੇ ਦੇ ਤੌਰ ਤੇ ਵਿਅਕਤੀ ਦੇ ਸਮੁੱਚੇ ਤੌਰ ਤੇ ਤਾਂ ਪੂਰੇ ਦੰਦ ਹੁੰਦੇ ਹਨ ਪਰ ਇੱਕ ਦੰਦ ਆਮ ਨਾਲੋਂ ਵੱਡਾ ਹੁੰਦਾ ਹੈ। ਫਿਯੂਜ਼ਨ ਦੇ ਉਲਟ, ਜਿਸ ਵਿੱਚ ਦੰਦਾਂ ਦੇ ਜੁੜਨ ਕਾਰਨ ਦੰਦਾਂ ਦੀ ਗਿਣਤੀ ਘੱਟ ਹੁੰਦੀ ਹੈ।

                                     

1. ਇਲਾਜ

ਦੰਦ ਦੇ ਪਿੱਛੇ ਇੱਕ ਝਿਰੀ ਹੁੰਦੀ ਹੈ ਜੋ ਸਮੇਂ ਨਾਲ ਸੜ ਸਕਦੀ ਹੈ ਅਤੇ ਉਸਨੂੰ ਭਰਵਾਉਣ ਜ਼ਰੂਰੀ ਹੋ ਸਕਦਾ ਹੈ। ਜੇ ਅਜਿਹੇ ਦੁੱਧ ਵਾਲੇ ਦੰਦ ਸਹੀ ਸਮੇਂ ਤੇ ਨਾਂ ਡਿੱਗਣ ਤਾਂ ਉਹ ਪੱਕੇ ਦੰਦਾਂ ਦੇ ਫੁੱਟਣ ਵਿੱਚ ਰੁਕਾਵਟ ਪੈਦਾ ਕਰ ਸਕਦੇ ਹਨ, ਇਸ ਲਈ ਸਹੀ ਸਮੇਂ ਤੇ ਡਾਕਟਰੀ ਸਹਾਇਤਾ ਲੈਣੀ ਪੈ ਸਕਦੀ ਹੈ।

Users also searched:

...
...
...