Back

ⓘ ਧੜਾਕ ਕਲਾਂ ਭਾਰਤੀ ਪੰਜਾਬ ਦੇ ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਬਲਾਕ ਖਰੜ ਦਾ ਇੱਕ ਪਿੰਡ ਹੈ। ਇਹ ਪਿੰਡ ਜਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਲੱਗਦਾ ਹੈ ਪਿੰਡ ਧੜਾਕ ਖੁਰਦ ਇਸ ਪਿੰਡ ਦੇ ਬਿਲਕੁਲ ..
ਧੜਾਕ ਕਲਾਂ
                                     

ⓘ ਧੜਾਕ ਕਲਾਂ

ਧੜਾਕ ਕਲਾਂ ਭਾਰਤੀ ਪੰਜਾਬ ਦੇ ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਬਲਾਕ ਖਰੜ ਦਾ ਇੱਕ ਪਿੰਡ ਹੈ। ਇਹ ਪਿੰਡ ਜਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਲੱਗਦਾ ਹੈ ਪਿੰਡ ਧੜਾਕ ਖੁਰਦ ਇਸ ਪਿੰਡ ਦੇ ਬਿਲਕੁਲ ਨਾਲ ਲੱਗਦਾ ਹੈ ਇਸ ਪਿੰਡ ਦੀ ਜ਼ਮੀਨ ਵਿੱਚੋਂ ਐਸ.ਵਾਈ.ਐਲ ਨਹਿਰ ਲੰਘਦੀ ਹੈ।ਇਹ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਵਿੱਚ ਪੈਂਦਾ ਹੈ। ਇਸ ਪਿੰਡ ਦੇ ਸੀਨੀਅਰ ਪੱਤਰਕਾਰ ਸਤਵਿੰਦਰ ਸਿੰਘ ਧੜਾਕ ਦਾ ਪੱਤਰਕਾਰੀ ਦੇ ਖੇਤਰ ਚ ਚੰਗਾ ਨਾਮਣਾਂ ਖੱਟਿਆ। ਧੜਾਕ ਦੇ ਲੋਕ ਸਾਊ ਤੇ ਆਏ ਗਏ ਦੀ ਚੰਗੀ ਆਓ ਭਗਤ ਕਰਨ ਵਾਲ਼ੇ ਹਨ।

ਲੇਖਕ ਮਨਦੀਪ ਗਿੱਲ ਵੀ ਇਸੇ ਪਿੰਡ ਦਾ ਰਹਿਣ ਵਾਲਾ ਹੈ ਜੋ ਕਿ ਆਪਣੇ ਨਾਂ ਦੇ ਪਿੱਛੇ "ਧੜਾਕ" ਸ਼ਬਦ ਨੂੰ ਸਿਰਨੇਮ ਵੱਜੋ ਵਰਤਦਾ ਹੈ ।

Users also searched:

...
...
...