Back

ⓘ ਪੁਰਾਣਾ ਮਹਾਨ ਬਲਗਾਰੀਆ ਜਾਂ ਮਹਾਨ ਬਲਗਾਰੀਆ ਇੱਕ ਬਲਗਾਰ ਰਿਆਸਤ ਸੀ ਜਿਸਨੂੰ ਪੈਤ੍ਰੀਆ ਓਨੋਗਰੀਆ ਕਹਿੰਦੇ ਸਨ ਅਤੇ ਇਸ ਨਾਮ ਦੀ ਵਰਤੋਂ ਬਿਜ਼ਨਤਾਈਨ ਇਤਿਹਾਸਕਾਰਾਂ ਵਲੋਂ ਪਹਿਲਾਂ ਸ਼ੁਰੂ ਵਿੱਚ ਵੋਲਗਾ, ..
ਪੁਰਾਣਾ ਮਹਾਨ ਬਲਗਾਰੀਆ
                                     

ⓘ ਪੁਰਾਣਾ ਮਹਾਨ ਬਲਗਾਰੀਆ

ਪੁਰਾਣਾ ਮਹਾਨ ਬਲਗਾਰੀਆ ਜਾਂ ਮਹਾਨ ਬਲਗਾਰੀਆ ਇੱਕ ਬਲਗਾਰ ਰਿਆਸਤ ਸੀ ਜਿਸਨੂੰ ਪੈਤ੍ਰੀਆ ਓਨੋਗਰੀਆ ਕਹਿੰਦੇ ਸਨ ਅਤੇ ਇਸ ਨਾਮ ਦੀ ਵਰਤੋਂ ਬਿਜ਼ਨਤਾਈਨ ਇਤਿਹਾਸਕਾਰਾਂ ਵਲੋਂ ਪਹਿਲਾਂ ਸ਼ੁਰੂ ਵਿੱਚ ਵੋਲਗਾ, ਫਿਰ Maeotian ਬਲਗਾਰ ਰਿਆਸਤ, ਜੋ Caucasus mountains ਦੇ ਉੱਤਰ ਵੱਲ Dniester ਅਤੇ ਹੇਠਲੇ Volga ਦੇ ਵਿਚਕਾਰ ਫਨਗੋਰੀਆ ਤੇ ਕੇਂਦ੍ਰਿਤ ਸੀ, ਲਈ ਕੀਤੀ ਜਾਂਦੀ ਰਹੀ ਹੈ। 6 ਵੀਂ ਸਦੀ ਵਿੱਚ, ਪੱਛਮੀ ਤੁਰਕਾਂ ਤੋਂ ਉਤੀਗੁਰ ਬਲਗਾਰਾਂ ਦੀ ਹਾਰ ਦੇ ਬਾਅਦ, ਇਹ ਤੁਰਕੀ ਖ਼ਨਾਨ ਦਾ ਧੁਰ ਪੱਛਮੀ ਹਿੱਸਾ ਬਣ ਗਿਆ. 7ਵੀਂ ਸਦੀ ਵਿਚ, ਕੁਬਰਾਤ ਦੇ ਰਾਜ ਦੌਰਾਨ, ਇਹ ਅਵਾਰਾਂ ਦੇ ਇਲਾਕੇ ਸ਼ਾਮਲ ਕਰਕੇ ਪੱਛਮ ਵੱਲ ਫੈਲ ਗਿਆ ਅਤੇ ਕੋਠਾਰੀ ਖਾਨ ਦੇ ਵੋਲਗਾ-ਤੋਂ-ਕਾਕੇਸ਼ਸ ਤੱਕ ਦਾ ਖੇਤਰ ਵਿੱਚ ਕੰਟਰੋਲ ਕਰਨ ਤੋਂ ਪਹਿਲਾਂ ਪੋਲਤਵਾ ਵਿੱਚ ਕੇਂਦਰਤ ਰਿਹਾ ਅਤੇ ਇਸਨੇ ਪੋਲਤਵਾ ਵਿੱਚ ਬਾਤਬਾਇਨ ਨੂੰ ਆਪਣੇ ਅਧੀਨ ਕਰ ਲਿਆ. ਨਾਲ ਹੀ ਕਾਰਪਾਥੀਆ ਤੋਂ ਆਵਾਰਾਂ ਦੀ ਇੱਕ ਨਵੀਂ ਧਾੜ ਨੇ ਕੁਬਰਾਤ ਦੇ ਗਵਰਨਰਾਂ ਨੂੰ ਸਿਰਮੀਅਮ ਤੋਂ ਦੱਖਣ ਵੱਲ ਕਢ ਦਿੱਤਾ ਜਦਕਿ ਓਨਗਲ ਦੀ ਲੜਾਈ ਦਾ ਨਤੀਜਾ ਕੁਬਰਾਤ ਦੇ ਪੁੱਤਰ ਅਸਫਾਰੁਖ ਅਧੀਨ ਡੈਨਿਊਬ ਦੇ ਨਾਲ-ਨਾਲ ਇੱਕ ਨਵੇਂ ਬੁਲਗਾਰੀ ਨੂੰ ਰਾਜ ਦੀ ਸਥਾਪਨਾ ਵਿੱਚ ਨਿਕਲਿਆ.

                                     

1. ਕੁਬਰਾਤ

ਬਲਗਾਰ ਦੇ ਖ਼ਾਨਾਂ ਦੀ ਨਾਮਾਵਲੀ Nominalia of the Bulgarian khans, ਕੁਬਰਾਤ ਸ਼ਾਹੀ ਖ਼ਾਨਦਾਨ ਦੂਲੋ ਤੋਂ ਸੀ ਅਤੇ ਬਲਗਾਰ ਤਖਤ ਦਾ ਹੱਕਦਾਰ ਵਾਰਿਸ ਸੀ. ਐਚ. ਜ਼ੋਟਨਬਰਗ 1883 ਨੇ, ਪੁਰਾਣੀ-ਇਥੋਪੀਆਈ ਭਾਸ਼ਾ ਤੋਂ ਜੌਹਨ ਨਿਕੀਊ ਦੇ ਇਤਹਾਸ ਦਾ ਅਨੁਵਾਦ ਕਰਦਿਆਂ, ਜਾਣ ਬੁਝ ਕੇ ਨਾਮ Qetrades ਨੂੰ ਕੁਬਰਾਤ ਵਿੱਚ ਤਬਦੀਲ ਕਰ ਦਿੱਤਾ. ਇਸ ਲਈ, ਇਤਿਹਾਸਕਾਰੀ ਉਦੋਂ ਤੋਂ ਗਲਤ ਤੌਰ ਤੇ ਭਰਮਗਰਸਤ ਹੈ ਕਿ ਕੁਬਰਾਤ ਨੂੰ ਬਿਜ਼ੰਤੀਨੀ ਦਰਬਾਰ ਨੇ ਪਾਲਿਆ ਅਤੇ ਬਪਤਿਸਮਾ ਦਿੱਤਾ ਸੀ. ਹਾਲਾਂ ਕਿ ਜੌਹਨ ਨਿਕੀਊ ਦੇ ਪਾਤਰ ਦਾ ਮਹਾਨ ਬਲਗਾਰੀਆ ਦੇ ਹਾਕਮ ਕੁਬਰਾਤ ਨਾਲ ਕੋਈ ਸੰਬੰਧ ਨਹੀਂ ਹੈ।

Users also searched:

...