Back

ⓘ ਦ ਰਾਵੀਜ਼ ਹੋਟਲ, ਕੋਲਮ. ਦ ਰਾਵੀਜ਼ ਕੋਲਮ ਜਾਂ ਦ ਰਾਵੀਜ਼ ਅਸਤਾਮੂੜੀ, ਇੱਕ ਪੰਜ ਸਿਤਾਰਾ ਹੋਟਲ ਹੈ ਜੋਕਿ ਭਾਰਤ ਦੇ ਕੋਲਮ ਸ਼ਹਿਰ ਵਿੱਚ ਅਸਤਾਮੂੜੀ ਝੀਲ ਦੇ ਕੰਡੇ ਤੇ ਸਥਿਤ ਹੈ I ਇਸਦਾ ਮਾਲਿਕਾਨਾ ਹੱ ..
                                     

ⓘ ਦ ਰਾਵੀਜ਼ ਹੋਟਲ, ਕੋਲਮ

ਦ ਰਾਵੀਜ਼ ਕੋਲਮ ਜਾਂ ਦ ਰਾਵੀਜ਼ ਅਸਤਾਮੂੜੀ, ਇੱਕ ਪੰਜ ਸਿਤਾਰਾ ਹੋਟਲ ਹੈ ਜੋਕਿ ਭਾਰਤ ਦੇ ਕੋਲਮ ਸ਼ਹਿਰ ਵਿੱਚ ਅਸਤਾਮੂੜੀ ਝੀਲ ਦੇ ਕੰਡੇ ਤੇ ਸਥਿਤ ਹੈ I ਇਸਦਾ ਮਾਲਿਕਾਨਾ ਹੱਕ ਰਾਵੀਜ਼ ਹੋਟਲ ਅਤੇ ਰਿਜ਼ਾਰਟਸ ਕੰਪਨੀ ਕੋਲ ਹੈ ਅਤੇ ਇਸਨੂੰ ਡਿਜ਼ਾਇਨ ਕੋਲਮ ਦੇ ਆਰਕੀਟੈਕਟ ਇਉਜੀਨ ਪੰਡਾਲਾ ਦੁਆਰਾ ਕੀਤਾ ਗਿਆ ਹੈ I ਦ ਰਾਵੀਜ਼ ਵਿੱਚ 90 ਕਮਰੇ, ਸੂੱਟ ਰੂਮ ਤੇ ਕਾੱਟੇਜ਼, ਵਿੱਲਾ ਵਿੱਚ ਨੀਜੀ ਸਵਿਮਿੰਗ ਪੂੱਲ, ਆਯੁਰਵੈਦਿਕ ਸਪਾ ਅਤੇ ਰੈਸਟੋਰੈਂਟ ਹਨ I ਬਾਲੀਵੁਡ ਕਲਾਕਾਰ ਸ਼ਾਰੁਖ ਖਾਨ ਅਤੇ ਮਲਯਾਲਮ ਕਲਾਕਾਰ ਮੋਹਨ ਲਾਲ ਨੇ 19 ਅਗਸਤ 2011 ਨੂੰ ਇਸ ਹੋਟਲ ਦਾ ਉਦਘਾਟਨ ਕੀਤਾ I

ਰਾਵੀਜ਼ ਹੋਟਲ ਅਤੇ ਰਿਜ਼ਾਰਟਸ ਕੰਪਨੀ ਦਾ ਮਾਲਿਕਾਨਾ ਹਕ ਰਾਵੀ ਪਿਲਾਈ ਕੋਲ ਹੈ। 31 ਅਕਤੂਬਰ 2013 ਨੂੰ ਰਾਵੀਜ ਹੋਟਲ ਦੇ ਪ੍ਰਬੰਧਨ ਦੀ ਬਾਗਡੋਰ ਆਈ ਟੀ ਸੀ ਹੋਟਲ ਸਮੂਹ ਨੂੰ ਦਿਤੀ ਗਈ.

                                     

1. ਪਰਮ੍ਪਰਾਗਤ ਡਿਜ਼ਾਇਨ

ਰਾਵੀਜ਼ ਹੋਟਲ ਕ੍ਲੋਨਿਯਲ ਬਸਤੀਵਾਦੀ ਅਤੇ ਰਵਾਇਤੀ ਤ੍ਰਾਵਨਕੋਰ ਆਰਕੀਟੈਕਚਰ ਦੇ ਇੱਕ ਮਿਸ਼ਰਣ ਹੈ ਜੋ ਕੀ ਜਾਣੇ ਮਾਨੇ ਆਰਕੀਟੈਕਟ ਯੂਜੀਨ ਪੰਡਾਲਾ ਨੇ ਡਿਜ਼ਾਇਨ ਕੀਤਾ ਹੈ। ਇਸ ਦੇ ਵਿੱਚ 90 ਕਮਰੇ ਹਨ ਜਿੰਨਾ ਸਬ ਤੋ ਝੀਲ ਦਾ ਨਜ਼ਾਰਾ ਦਿਖਦਾ ਹੈ।

ਇਸ ਦੇ ਵਿੱਚ ਦੋ ਰਵਾਇਤੀ ਕੋਟੇਜ ਅਤੇ ਦੋ ਵਿਲਾ ਨਿਜੀ ਸਵੀਮਿਗ ਪੁਲ ਵੀ ਹਨ। ਹੋਟਲ ਵਿੱਚ ਆਯੁਰਵੈਦਿਕ ਸਪਾ ਹੈ ਇਸ ਦਾ ਕੋਨਵੇਂਸ਼ਨ ਸੇਂਟਰ ਨੂੰ" ਡੇਸ਼ਟੀਨੇਸ਼ਨ ਵੇਡਿੰਗ ਸੇਂਟਰ” ਦੇ ਤੋਰ ਤੇ ਪ੍ਰਚਾਰਿਤ ਕੀਤਾ ਜਾਂਦਾ ਹੈ

                                     

2. ਕੋਟਟਰੋਵਰਸੀ

13 ਦਸੰਬਰ, 2015 ਨੂੰ ਕੇਰਲਾ ਕੋਸਟਲ ਜੋਨ ਮੇਨੇਜਮੇਟ ਨੇ ਹੋਟਲ ਕੰਪਲੇਕ੍ਸ ਦੇ ਕੁਛ ਹਿਸੇ ਗੇਰਕਾਨੂਨੀ ਹੋਣ ਕਰਕੇ ਢਾਹਣ ਦਾ ਨੋਟਿਸ ਦਿਤਾ. ਕਿਉਂ ਕਿ ਹੋਟਲ ਦਾ ਕੁਛ ਹਿਸਾ CRZ III ਕੇਟੀਗਿਰੀ ਤੇ ਬਣਿਆ ਸੀ ਜਿਸ ਉਤੇ ਹੋਟਲ ਨਿਰਮਾਣ ਨਹੀਂ ਕੀਤਾ ਜਾ ਸਕਦਾ.

Users also searched:

...
...
...