Back

ⓘ ਪਾਰੋਤਾ ਇੱਕ ਤਰਾਂ ਦਾ ਬੰਦ ਹੁੰਦਾ ਹੈ ਜੋ ਕੀ ਮੈਦੇ ਨਾਲ ਬਣਾਇਆ ਹੁੰਦਾ ਹੈ। ਇਹ ਰਿਵਾਇਤੀ ਤੌਰ ਤੇ ਦੱਖਣੀ ਭਰਤ ਦੇ ਤਮਿਲਨਾਡੂ ਵਿੱਚ ਬਣਾਇਆ ਜਾਂਦਾ ਹੈ। ਪਾਰੋਤਾ ਅਕਸਰ ਕੇਰਲ, ਤਮਿਲਨਾਡੂ, ਅਤੇ ਕਰਨਾ ..




ਪਾਰੋਤਾ
                                     

ⓘ ਪਾਰੋਤਾ

ਪਾਰੋਤਾ ਇੱਕ ਤਰਾਂ ਦਾ ਬੰਦ ਹੁੰਦਾ ਹੈ ਜੋ ਕੀ ਮੈਦੇ ਨਾਲ ਬਣਾਇਆ ਹੁੰਦਾ ਹੈ। ਇਹ ਰਿਵਾਇਤੀ ਤੌਰ ਤੇ ਦੱਖਣੀ ਭਰਤ ਦੇ ਤਮਿਲਨਾਡੂ ਵਿੱਚ ਬਣਾਇਆ ਜਾਂਦਾ ਹੈ। ਪਾਰੋਤਾ ਅਕਸਰ ਕੇਰਲ, ਤਮਿਲਨਾਡੂ, ਅਤੇ ਕਰਨਾਟਕ ਵਿੱਚ ਰੈਸਟੋਰਟ ਅਤੇ ਸੜਕਾਂ ਤੇ ਆਮ ਮਿਲਦਾ ਹੈ। ਇਸਨੂੰ ਕੁਝ ਸਥਾਨਾਂ ਤੇ ਵਿਆਹ, ਧਾਰਮਕ ਤਿਉਹਾਰ ਅਤੇ ਦਾਵਤ ਤੇ ਖਾਇਆ ਜਾਂਦਾ ਹੈ। ਇਸਨੂੰ ਮੈਦਾ, ਅੰਡਾ, ਤੇਲ ਜਾਂ ਘੀ ਅਤੇ ਪਾਣੀ ਨਾਲ ਬਣਾਇਆ ਜਾਂਦਾ ਹੈ। ਆਟੇ ਨੂੰ ਪਤਲਾ ਗੁੰਨ ਕੇ ਗੋਲ ਬਾਲ ਬਣਾ ਲਿੱਤੀ ਜਾਂਦੀ ਹੈ। ਫੇਰ ਇਸਨੂੰ ਬੇਲ ਕੇ ਭੁੰਨਿਆ ਜਾਂਦਾ ਹੈ। ਆਮ ਤੌਰ ਤੇ ਪਾਰੋਤਾ ਨੂੰ ਚਿਕਨ, ਮਟਨ ਜਾਂ ਬੀਫ ਨਾਲ ਖਾਇਆ ਜਾਂਦਾ ਹੈ। ਚਿਲੀ ਪਾਰੋਤਾ ਅਤੇ ਕੋਥੁ ਪਰੋਤਾ ਨੂੰ ਇਵੇਂ ਹੀ ਬਣਾਇਆ ਜਾਂਦਾ ਹੈ।.

Users also searched:

...